No video

ਮਲਕ ਭਾਗੋ ਦੀਆਂ ਪੂਰੀਆਂ ਵਿੱਚੋਂ ਖੂਨ ਤੇ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਨਿੱਕਲਿਆ ~ Rori Sahib Eminabad Pak 18

  Рет қаралды 74,645

Nishan Singh Australia

Nishan Singh Australia

Күн бұрын

Google Location : goo.gl/maps/ot...
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 217
@NishanSinghAustralia
@NishanSinghAustralia Жыл бұрын
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 KZbin ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@GYAN_EK_MAHASAGAR
@GYAN_EK_MAHASAGAR Жыл бұрын
Jrur veer je
@savjitsingh8947
@savjitsingh8947 Жыл бұрын
ਵੀਰ ਜੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਵੱਧ ਤੋਂ share ਕਰਦਾ ਹਾਂ ਤੁਸੀਂ ਇਤਿਹਾਸ ਦੀ ਬਹੁਤ ਡੂੰਘਾਈ ਵਿਚ ਜਾ ਕੇ ਬਹੁਤ ਵਿਸਥਾਰ ਪੂਰਬਕ ਜਾਣਕਾਰੀ ਦਿੰਦੇ ਹੋਏ ਪਿੰਡ ਤੁਗਲਵਾਲਾ ਜ਼ਿਲ੍ਹਾ ਗੁਰਦਾਸਪੁਰ ਤੁਹਾਡੇ ਨੇੜੇ ਹੀ
@sikhgamer1638
@sikhgamer1638 Жыл бұрын
Hnji baba ji asi ta thodi video udeek de rehnde 🙏
@yarasingh4040
@yarasingh4040 Жыл бұрын
ਭਾਈ ਸਾਹਿਬ ਜੀ, ਬੇਨਤੀ ਕਈ ਵਾਰੀ ਕਰ ਚੁਕੇ ਹਾ ਕਿ ਅੰਗਰੇਜੀ ਸ਼ਬਦਾਵਲੀ ਨਾ ਵਰਤੋ, ਆਈਕੋਨਿਕ, building, enter, design , mind, … ਇਹ ਤੁਸੀੰ ਪੰਜਾਬੀ ਬੋਲੀ ਦਾ ਬੇੜਾ ਗਰਕ ਕਰ ਰਹੇ ਹੋ।
@SukhdeepSingh-qf9xs
@SukhdeepSingh-qf9xs Жыл бұрын
ਗੁਰੂ ਕਲਗੀਧਰ ਪਾਤਸ਼ਾਹ ਜੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜੀ
@GurwinderSingh-zi4fd
@GurwinderSingh-zi4fd Жыл бұрын
ਬਾਬਰ ਨੂੰ ਜਾਬਰ, ਜੁਰਅੱਤ ਨਾਲ ਮੂੰਹ ਤੇ ਆਖਣ ਵਾਲੇ ਬਾਬਾ ਨਾਨਕ ਜੀ, ਨੇ ਮਲਕ ਭਾਗੋ ਨੂੰ ਵੀ ਏਸੇ ਅਸਥਾਨ ਤੇ ਸੁਚੀ ਕਿਰਤ ਦਾ ਉਪਦੇਸ਼ ਦਿੱਤਾ, ਬਹੁਤ ਵਧੀਆ ਇਤਿਹਾਸਕ ਜਾਣਕਾਰੀ ਸੰਗਤਾਂ ਨੂੰ ਦੇ ਰਹੇ ਹੋ, ਵਾਹਿਗੁਰੂ ਜੀ ਤਹਾਨੂੰ ਸਦਾ ਚੜਦੀ ਕਲਾ ਵਿੱਚ ਰੱਖਣ ਜੀ,,
@ramankaur1934
@ramankaur1934 Жыл бұрын
ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਪਾਕਿਸਤਾਨ ਵਿਚ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ
@grewalamrik3238
@grewalamrik3238 Жыл бұрын
ਗੁਰਮੁਖੋ ਸਤਿਗੁਰੂ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਪਾਕਪਵਿਤਰ ਅਸਥਾਨਾ ਦੇ ਦਰਸ਼ਨ ਦੀਦਾਰੇ ਕਰਾਉਣ ਲਈ ਕੋਟਿਨ ਕੋਟਿ ਧੰਨਵਾਦ ਕੋਟਿਨ ਕੋਟਿ ਧੰਨਵਾਦ
@sukhbirsingh54682
@sukhbirsingh54682 Жыл бұрын
ਧੰਨ ਸੀ ਭਾਈ ਲਾਲੋ ਜੀ ਸੱਚ ਵਿਚ ਗੁਰੂ ਦੇ ਸਿੱਖ ਸਨ
@kaurkhalsa9200
@kaurkhalsa9200 Жыл бұрын
ਪਾਕਿਸਤਾਨ ਵਿੱਚ ਵੀ ਗੁਰੂਦਵਾਰਾ ਸਾਹਿਬ ਕਿੰਨੇ ਸੋਹਣੇ ਬਣਾਏ ਹੋਏ ਹਨ ਤੇ ਕਿੰਨੀ ਸਫਾਈ ਰੱਖੀ ਹੋਈ ਆ ਵਾਹਿਗੁਰੂ ਜੀ ਦੇਖ ਕੇ ਬਹੁਤ ਖੁਸ਼ੀ ਹੋਈ 🙏
@Jps64ਜੇਪੀਐਸ
@Jps64ਜੇਪੀਐਸ Жыл бұрын
ਵਾਹਿਗੁਰੂ ਜੀ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🙏🙏🙏🙏 ਬਹੁਤ ਬਹੁਤ ਧੰਨਵਾਦ ਖਾਲਸਾ ਜੀ ਆਪ ਬੜੀ ਸੂਝ ਬੂਝ ਨਾਲ ਗੁਰੂ ਘਰ ਦੀਆਂ ਜਾਨਕਾਰੀਆ ਤੇ ਦਰਸ਼ਨ ਕਰਾਉਂਦੇ ਹੋ ਜੀ ਵਾਹਿਗੁਰੂ ਚੰੜਦੀ ਕਲਾਂ ਬੱਖਸ਼ੇ ਆਪ ਸਾਰੀਆਂ ਨੂੰ 🌹💛💐💚🌺💖
@roshansingh2351
@roshansingh2351 Жыл бұрын
ਸਾਤਿਨਾਮ ਸੀ ਵਾਹਿਗੁਰੂ ਜੀ ਸੰਗਤ ਨੂੰ ਸਮਰਥ ਬਖਸ਼ਣ ਜੀ ਜੋ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨਾ ਦੇ ਦਰਸ਼ਨ ਦੀਦਾਰ ਬਖ਼ਸ਼ਣ ਜੀ 🙏🙏🙏🙏🙏
@bharatsidhu1879
@bharatsidhu1879 5 ай бұрын
ਅੱਜ ਦੀ ਕਹਾਣੀ ਸੁਣਕੇ ਤਾਂ ਮੰਨ ਬਹੁਤ ਭਾਵਕ ਹੋ ਗਿਆ , ਵਾਹਿਗੁਰੂ ਜੀ ਮਿਹਰ ਕਰਨ ਸੱਬ ਤੇ ।
@SatnamSingh-hk9cm
@SatnamSingh-hk9cm Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@swarnsingh6145
@swarnsingh6145 Жыл бұрын
ਦਰਸ਼ਨ ਰੋੜੀ ਸਾਹਿਬ ਜੀ ਦੇ ਬਹੁਤ ਸੋਹਣੇ ਕਰਵਾਏ। ਧੰਨਵਾਦ ਼਼਼ਨਿਸਾਨ ਸਿੰਘ ਜੀ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@LakhwinderSingh-ov2ng
@LakhwinderSingh-ov2ng Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
@bindersingh1452
@bindersingh1452 Жыл бұрын
ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ
@sukhbirsingh54682
@sukhbirsingh54682 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਵਾਹਗੁਰੂ ਵਾਹਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ
@savinderanand4935
@savinderanand4935 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ੴੴੴੴੴੴੴੴੴੴੴ
@KuldeepSingh-ro7mq
@KuldeepSingh-ro7mq Жыл бұрын
ਸੱਜੇ ਹੱਥ ਭਾਈ ਲਾਲੋ ਜੀ ਦੀ ਸੱਚੀ ਕਿਰਤ ਨੂੰ ਸਤਿਗੁਰੂ ਜੀ ਨੇ ਪਕੜ ਕੇ ਸਤਿਕਾਰ ਦਿੱਤਾ ਸੀ
@savjitsingh8947
@savjitsingh8947 Жыл бұрын
ਵਾਹਿਗੁਰੂ ਜੀ
@gurjeetboparai62
@gurjeetboparai62 Жыл бұрын
🙏🙏 ਵਾਹਿਗੁਰੂ ਜੀ ਕਾ ਖਾਲਸਾ 🙏🙏 ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
@baljeetkaur2634
@baljeetkaur2634 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। 🙏🙏ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣਿ ਸੋਆ ।।🙏🙏🙇🙇
@savinderanand4935
@savinderanand4935 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ
@HUKAM32
@HUKAM32 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sukhdevkaur9697
@sukhdevkaur9697 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤
@nirmalghuman6077
@nirmalghuman6077 Жыл бұрын
ਬਹੁਤ ਹੀ ਕਮਾਲ ਦੀ ਇਮਾਰਤਸਾਜ਼ੀ ਹੈ ਐਨੀ ਸੁੰਦਰ ਡਿਓਢੀ ਪਹਿਲੀ ਵਾਰ ਦੇਖੀ ਹੈ, ਦੁਨੀਆਂ ਭਰ ਵਿੱਚ ਲੱਖਾਂ ਹੀ ਗੁਰਦੁਆਰੇ ਨੇ ਪਰ ਇਹੋ ਜਿਹੀ ਲਾਮਿਸਾਲ ਡਿਓਢੀ ਤੇ ਸਰੋਵਰ ਦੇ ਆਲੇ ਦੁਆਲੇ ਗੇਟ ਸਿਰਫ਼ ਤੇ ਸਿਰਫ ਇਸੇ ਗੁਰਦੁਆਰਾ ਸਾਹਿਬ ਚ ਦੇਖੇ ਨੇ ਜੀ🙏🙏🙏🙏🙏
@sukhbirsingh54682
@sukhbirsingh54682 Жыл бұрын
Nice comments ji
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ ਮੇਹਰ ਕਰਨ
@user-gx5se9yv4e
@user-gx5se9yv4e 9 ай бұрын
ਵਾਹਿਗੁਰੂ ਜੀ 🙏
@GurpreetSingh-bx2uc
@GurpreetSingh-bx2uc Жыл бұрын
Waheguru ji waheguru ji waheguru ji waheguru ji waheguru ji
@KuldeepSingh-cx2iq
@KuldeepSingh-cx2iq Жыл бұрын
ਬਹੁਤ ਵਧੀਆ ਵੀਡੀਓ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਪ ਜੀ ਦਾ ਕੋਟਨ ਕੋਟ ਧੰਨਵਾਦ ਜੀ ਆਪ ਜੀ ਨੇ ਭਾਈ ਲਾਲੋ ਜੀ ਦੇ ਅਸਥਾਨਾਂ ਦਰਸ਼ਨ ਦੀਦਾਰੇ ਕਰਾਏ ਵਾਹਿਗੁਰੂ ਚੜਦੀ ਕਲਾ ਰੱਖਣ ਜੀ ਪਿੰਡ ਦੋਸਾਂਝ ਮੋਗਾ। ।
@Ratansingh68401
@Ratansingh68401 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@GurmeetSingh-rh6wd
@GurmeetSingh-rh6wd Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ।
@prabjit8297
@prabjit8297 Жыл бұрын
Waheguru waheguru waheguru waheguru waheguru ji WMK 🙏🌿
@GurjitSingh-vj2do
@GurjitSingh-vj2do Ай бұрын
ਵਹਿਗੁਰੂ। ਜੀ
@Sandeepsingh-ce7fj
@Sandeepsingh-ce7fj Жыл бұрын
Dhan Guru Nanak ek tuhi Nirankar
@sukhdevkaur9697
@sukhdevkaur9697 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@GurdeepSingh-hl9fr
@GurdeepSingh-hl9fr 8 ай бұрын
Waheguru ji waheguru ji waheguru ji waheguru ji waheguru ji waheguru ji waheguru ji
@gurmeetmangat279
@gurmeetmangat279 Жыл бұрын
ਸਤਿ ਨਾਮੁ ਸ੍ਰੀ ਵਾਹਿਗੁਰੂ ਜੀ ਬਹੁਤ ਸੁੰਦਰ ਦਰਸਨੀ ਡਿਉਢੀ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜੀ🙏🙏
@DilbagSingh-dt8cn
@DilbagSingh-dt8cn Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@sarbjeetsingh8638
@sarbjeetsingh8638 Жыл бұрын
ਧੰਨ ਗੁਰੂ ਨਾਨਕ ਦੇਵ ਜੀ
@ss.27
@ss.27 Жыл бұрын
Dhan Guru Pita Sahib Sri Guru Nanak Sahib g Maharaj
@gurtejkaur6431
@gurtejkaur6431 Жыл бұрын
ਸਤਿਨਾਮ ਵਾਹਿਗੁਰੂ ਜੀ
@sarbjitkaur2648
@sarbjitkaur2648 Жыл бұрын
Satnam shri waheguru g Satnam shri waheguru sahib g 🙏🙏🙏🙏🌹🌹🌹🌹🌹
@Arjun_super_records
@Arjun_super_records 4 ай бұрын
Satnam shri waheguru ji
@paramjitsingh2635
@paramjitsingh2635 Жыл бұрын
ਬਹੁਤ ਵਦੀਆ ਖਾਲਸਾ ਜੀ
@GurdeepSingh-mn1ny
@GurdeepSingh-mn1ny Жыл бұрын
ਵਾਹਿਗੁਰੂ ਵਾਹਿਗੁਰੂ ਜੀ🙏🙏
@GurpreetSingh-fx2lm
@GurpreetSingh-fx2lm Жыл бұрын
ਵਾਹ ਜੀ ਵਾਹ। ਇਸ ਅਸਥਾਨ ਦੀ ਸੇਵਾ ਕਿਸਨੇ ਅਤੇ ਕਦੋਂ ਕਰਵਾਈ ਸੀ ਗੁਰਮੁੱਖੋ। 🙏
@satindersingh9333
@satindersingh9333 Жыл бұрын
Veer ji Bahut Hi Vadiaa tareeke de naal Aap ji Itihas di Saanjh paonde ho Sangat De Naal. WAHEGURU Ji Aap ji Nu Hamesha Chardikala Vich Rakhan .
@guri681
@guri681 Жыл бұрын
🙏🏼🙏🏼ਵਾਹਿਗੁਰੂ ਜੀ🙏🏼🙏🏼
@prabhjotsandhu1545
@prabhjotsandhu1545 Жыл бұрын
ਧੰਨ ਗੁਰੂ ਨਾਨਕ ਦੇਵਜੀ ਅਜਕਲ ਤਾਂ ਦੋ ਮਹੀਨੇ ਵਿੱਚ ਮਕਾਨ ਤਿਆਰ ਹੋ ਜਾਂਦਾ ਹੈ ਪਹਿਲਾਂ ਮਕਾਨ ਜਾਂ ਬਿਲਡਿੰਗ ਘਟੋ ਘਟ 10 ਜਾਂ12 15 20 ਸਾਲ ਲਗ ਜਾਂਦੇ ਸਨ ਹੁਣ ਦੇ ਮਕਾਨ ਹੋਵੇ ਜਾਂ ਸ਼ੜਕ ਪੁਲ 10 ਸਾਲਾਂ ਤੱਕ ਤਰੇੜਾਂ ਪੈ ਜਾਂਦੀਆ ਹਨ
@karpalsingh7235
@karpalsingh7235 Жыл бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ
@jaimalsidhu607
@jaimalsidhu607 Жыл бұрын
Dhanvad Bhai Sahib Ji
@BaljinderSingh-ri9gw
@BaljinderSingh-ri9gw Жыл бұрын
ਵਾਹਿਗੁਰੂ
@HarjeetSingh-ix4fy
@HarjeetSingh-ix4fy Жыл бұрын
Waheguruji Ka khalsa waheguruji ki fateh ji chrdikala vich rho ji WaheGuru kirpakarn ji.🙏🙏🙏🙏🙏🙏🙏🙏🙏🙏🙏🙏🙏🙏🙏🙏🙏
@amrindersingh9685
@amrindersingh9685 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਤਸ਼ਾਹ ਜੀ
@sukhbirsingh54682
@sukhbirsingh54682 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ
@user-kq7xn5iw6t
@user-kq7xn5iw6t Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
@navnidubey8183
@navnidubey8183 Жыл бұрын
WaheGuru Ji ka Khalsa WaheGuru Ji di Fateh
@manjitsinghkandholavpobadh3753
@manjitsinghkandholavpobadh3753 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@rintu4244
@rintu4244 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ।
@JarnailSingh-bx9oo
@JarnailSingh-bx9oo Жыл бұрын
Dhan Dhan Dhan Satguru Sri Guru Nanak Dev Ji Maharaj Jio 🙏🙏🙏🙏🙏
@JasveerSingh-ji4sl
@JasveerSingh-ji4sl Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ❤️🙏🙏
@laddighotra5066
@laddighotra5066 Жыл бұрын
Satnam wahe guru ji satnam wahe guru ji
@jassikaur8781
@jassikaur8781 Жыл бұрын
Singh sahib ji waheguru ji chardikala keran guru gharan de dershan kerwande ho
@CharanjitSingh-sk9ox
@CharanjitSingh-sk9ox Жыл бұрын
❤ waheguru ji waheguru ji waheguru ji waheguru ji
@Uppal-ny5le
@Uppal-ny5le Жыл бұрын
Waheguru ji
@GillMajri-gd1dj
@GillMajri-gd1dj 10 ай бұрын
Waheguru ji waheguru ji waheguru ji waheguru ji
@sarbjitkaur2648
@sarbjitkaur2648 Жыл бұрын
waheguru g tahanu chardikla ch rakhe g
@GurdeepSingh-np1ms
@GurdeepSingh-np1ms Жыл бұрын
Wahe guru ji ka khalsa Wahe guru ji ki fahte Veer Ji
@sidhumusicsm8056
@sidhumusicsm8056 Жыл бұрын
ਵਾਹਿਗੁਰੂ ਜੀ🙏🙏🙏🙏🙏🙏🙏
@SurinderSingh-uq1wx
@SurinderSingh-uq1wx Жыл бұрын
ਖਾਲਸਾ ਜੀ ਬਹੁਤ ਸੁੰਦਰ ਅਸਥਾਨ ਹੈ,ਗੁਰੂਘਰ ਦੇ ਦਰਸ਼ਨ ਕਰਕੇ ਰੂਹ ਨੂੰ ਬਹੁਤ ਸਕੂਨ ਮਿਲਿਆ।
@kaurkhalsa9200
@kaurkhalsa9200 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏🙏🙏🙏🙏 ਆਪ ਜੀ ਦਾ ਧੰਨਵਾਦ ਹੈ ਜੀ ਆਪ ਨੇ ਪਾਕਿਸਤਾਨ ਗੁਰੂਦਵਾਰਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਹੋ 🙏🙏🙏🙏
@amarjotsinghsandhu6203
@amarjotsinghsandhu6203 Жыл бұрын
Satnam Shri waheguruji 🙏🙏🙏🙏🙏💐🪷🍁🌹🌼🌺🌻🌸waheguruji ka Khalsa waheguruji ji ki fathe 🙏🙏🙏🙏🙏
@varinderkaursandhu708
@varinderkaursandhu708 Жыл бұрын
Waheguru ji Waheguru ji
@sukhman_vlogs30
@sukhman_vlogs30 Жыл бұрын
Than than Guru nanak dev ji maharaj bakhas Lo g 🙏🙏🙏🙏
@rajivagnihotri104
@rajivagnihotri104 Жыл бұрын
satnam waheguru ji🙏🙏
@balwinderkaur3477
@balwinderkaur3477 Жыл бұрын
Sat naam shree waheguruji 🙏🙏🙏🙏
@cheemasstudio2214
@cheemasstudio2214 Жыл бұрын
Bhai sab g tuhade karam bahut vadia han jo tusi darshn kar rahe o
@narindersingh7692
@narindersingh7692 Жыл бұрын
Waheguru ji ka khalsa waheguru ji ki Fateh
@gurindersingh4655
@gurindersingh4655 Жыл бұрын
WaheGuru Ji 🙏Dhan Dhan Guru Nanak Dev Ji 🙏 Beautiful Gurdwara and landscaping.
@rajindergujral956
@rajindergujral956 Жыл бұрын
Satnam SRI waheguru ji. 🙏🙏
@suchasingh5202
@suchasingh5202 Жыл бұрын
Satnam Shri waheguru jee 🙏🙏🙏🙏🙏
@SukhwinderSingh-jb2oy
@SukhwinderSingh-jb2oy Жыл бұрын
Satnam waheguru
@SukhdevSingh-cp8nn
@SukhdevSingh-cp8nn Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ
@ravindersinghrassia4388
@ravindersinghrassia4388 11 ай бұрын
Dhan bhag darsan hoye ji🙏🏻
@avtaarsingh424
@avtaarsingh424 Жыл бұрын
Waheguru je ka khalsa waheguru je ke fathe
@gurwindersingh4014
@gurwindersingh4014 Жыл бұрын
Waheguru ji sukriya
@ajitpalkharoud7608
@ajitpalkharoud7608 10 ай бұрын
Wahaguru g
@Darshanhanda
@Darshanhanda Жыл бұрын
Man kush ho gaya darshna krke
@Darshansingh-fs4hn
@Darshansingh-fs4hn Жыл бұрын
Waheguru ji dhan dhan guru nanank dev ji
@bittusingh3216
@bittusingh3216 Жыл бұрын
waheguru.ji
@rhinosingh3235
@rhinosingh3235 Жыл бұрын
WAHEGURU JI
@bhaishersinghanmol3348
@bhaishersinghanmol3348 Жыл бұрын
Waheguru ji good
@bajsinghpannu
@bajsinghpannu Жыл бұрын
Waheguru waheguru g
@Jupitor6893
@Jupitor6893 Жыл бұрын
ਧੰਨ ਗੁਰੂ ਨਾਨਕ ਜਗਤੁ ਗੁਰੁ ਬਾਬਾ🙏🌹🙏
@kuljeetsingh8917
@kuljeetsingh8917 Жыл бұрын
Waheguru Ji 🌹📿🌹🛐
@deepsamra3003
@deepsamra3003 Жыл бұрын
Waheguru g 🙏
@baljitsidhu8912
@baljitsidhu8912 Жыл бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ।।
@gursewaksamra8129
@gursewaksamra8129 Жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
@BalvirSingh-kz3uf
@BalvirSingh-kz3uf Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੀ
@balvindersingh2051
@balvindersingh2051 Жыл бұрын
Waheguru g
@anuragbawa7500
@anuragbawa7500 Жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
@tejindersinghbrar4739
@tejindersinghbrar4739 Жыл бұрын
Waheguru Ji
@balwinderkaur2508
@balwinderkaur2508 Жыл бұрын
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ 🙏🙏🙏🙏
@MannatandAshmeet0911
@MannatandAshmeet0911 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏
小丑把天使丢游泳池里#short #angel #clown
00:15
Super Beauty team
Рет қаралды 46 МЛН
Magic trick 🪄😁
00:13
Andrey Grechka
Рет қаралды 51 МЛН
Challenge matching picture with Alfredo Larin family! 😁
00:21
BigSchool
Рет қаралды 43 МЛН
Pool Bed Prank By My Grandpa 😂 #funny
00:47
SKITS
Рет қаралды 20 МЛН
小丑把天使丢游泳池里#short #angel #clown
00:15
Super Beauty team
Рет қаралды 46 МЛН