ਬਾਬਰ ਦੀ ਕੈਦ ਵਿੱਚ ਸ੍ਰੀ ਗੁਰੂ ਨਾਨਕ ਜੀ ਦੀ ਚੱਕੀ ਆਪਣੇ ਆਪ ਚੱਲਣ ਲੱਗ ਪਈ । ਭਾਈ ਲਾਲੋ ਦਾ ਘਰ~ Chakki Sahib Pak 19

  Рет қаралды 209,979

Nishan Singh Australia

Nishan Singh Australia

Күн бұрын

Пікірлер: 352
@NishanSinghAustralia
@NishanSinghAustralia Жыл бұрын
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@sukhwindersinghsingh8584
@sukhwindersinghsingh8584 Жыл бұрын
8iik
@simranjot3724
@simranjot3724 Жыл бұрын
Waheguru ji ka Khalsa waheguru ji ki fthe
@gulzarsingh6428
@gulzarsingh6428 Жыл бұрын
Waheguruji
@kirpalsingh7093
@kirpalsingh7093 Жыл бұрын
​ @@simranjot3724😅j
@karanvirdhillon3115
@karanvirdhillon3115 Жыл бұрын
ਵੀਰ ਜੀ ਮੈਂ ਪੰਜਾਬ ਪੁਲਿਸ ਵਿਚ ਨੌਕਰੀ ਕਰਦਾ ਹਾਂ। ਪਰ ਮੈਂਨੂੰ ਮਾਣ ਹੈ ਕ ਮੈਂ ਗੁਰੂ ਦਾ ਸਿੱਖ ਹਾਂ। ਹੁਣ ਤੱਕ ਇਕ ਰੁਪਏ ਵੀ ਹਾਰਾਮ ਦਾ ਨਹੀ ਖਾਦਆ। ਕਿਰਪਾ ਬਣਾਂ ਕ ਰੱਖਿਓ ਵਾਹਿਗੁਰੂ❤️❤️🙏🙏
@NishanSinghAustralia
@NishanSinghAustralia Жыл бұрын
ਦਿੱਲ ਖੁਸ਼ ਹੋ ਗਿਆ, ਪੜ੍ਹ ਕੇ, ਗੁਰੂ ਸਾਹਿਬ ਸਦਾ ਮਿਹਰ ਬਣਾ ਕੇ ਰੱਖਣ 🙏🙏
@karanvirdhillon3115
@karanvirdhillon3115 Жыл бұрын
@@NishanSinghAustralia 🥺🥺🙏🙏
@santkartarkaur4097
@santkartarkaur4097 Жыл бұрын
Wahegurujidahnsre gurunankdev sahebji waheguruji
@sonygill1311
@sonygill1311 Жыл бұрын
ਢਿਲੋਂ ਸਾਬ ਜੀ ਬਹੁਤ ਹੀ ਵਧੀਆ 👍👍👍
@gurjeetkaur9238
@gurjeetkaur9238 Жыл бұрын
ਵੀਰ ਜੀ ਇਨਸਾਨ ਹਰਮਹਿਕਮੇ ਵਿੱਚ ਹਨ ਪਰ ਇਨਸਾਨਿਅਤ ਕਿਤੇ ਕਿਤੈ ਹੈ ਦਿਲ ਖੁਸ਼ ਹੋ ਗਿਆ ਹੱਕ ਦੀ ਕਮਾਈ ਖਾਂਦੇ ਓ 🙏
@kulwinderraj6516
@kulwinderraj6516 Жыл бұрын
ਗੁਰੂ ਜੀ ਦੀ ਮਿਹਰ ਨਾਲ ਅਤੇ ਆਪ ਜੀ ਦੇ ਉਦਮ ਨਾਲ ਸੰਗਤਾਂ ਨੇ ਆਪਣੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਬਹੁਤ ਬਹੁਤ ਧੰਨਵਾਦ ਜੀ ਗੁਰੂ ਜੀ ਦੀ ਮਿਹਰ ਨਾਲ ਬਾਬਾ ਜੀ ਦੀ ਚੱਕੀ ਫੇਰ ਮਿਲ ਜਾਵੇਗੀ
@SukhjinderSingh-wu6sc
@SukhjinderSingh-wu6sc Жыл бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਵਿਛੜੇ ਹੋਏ ਇਤਿਹਾਸਿਕ ਗੁਰੂ ਘਰਾਂ ਦੇ ਦਰਸ਼ਨ ਕਰਵਾਉਣ ਲਈ 🙏🙏🙏🙏🙏🙏🙏🙏🙏🙏
@JasveerSingh-ji4sl
@JasveerSingh-ji4sl Жыл бұрын
ਧੰਨ ਗੁਰੂ ਨਾਨਕ ਸਾਹਿਬ ਜੀ ❤️🙏🙏 ਧੰਨ ਸਿੱਖੀ ਧੰਨ ਗੁਰੂ ਪਿਆਰੇ 🙏 ਧੰਨ ਭਾਈ ਲਾਲੋ ਜੀ 🙏🙏
@JasbirSingh-rw4ds
@JasbirSingh-rw4ds Жыл бұрын
ਭਾਈ ਨਿਸ਼ਾਨ ਸਿੰਘ ਜੀ ਅਸਟ੍ਰੇਲੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨ ਹੋ ਤੁਸੀਂ ਜਿਹੜੇ ਸਾਨੂੰ ਦਰਸ਼ਨ ਕਰਾਏ ਉਹ ਏਮਨਾਬਾਦ ਗੁਰਦੁਆਰਾ ਸਾਹਿਬ ਜੀ ਦੇ। ਭਾਈ ਸਾਹਿਬ ਜੀ ਤੁਸੀਂ ਚੱਕੀ ਵਾਸਤੇ ਬੇਨਤੀ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@jogasingh91
@jogasingh91 Жыл бұрын
Waheguru Waheguru Waheguru Waheguru Waheguru
@gurmeetkhalsa6336
@gurmeetkhalsa6336 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਇਕ ਤੂੰ ਹੀ ਨਿਰੰਕਾਰ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਬ ਜੀ ਆਪਿ ਜੀ ਦਾ ਗੁਰੂ ਸਾਹਿਬਾਨਾਂ ਦੇ ਦਰਸ਼ਨ ਦੀਦਾਰੇ ਕਰਵਾਉਂਦੇ ਹੋ ਜੀ ਵਾਹਿਗੁਰੂ ਜੀ ਆਪ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@jogasingh91
@jogasingh91 Жыл бұрын
Dhan Dhan Bhai Mardana Ji
@nishansinghdhillon1034
@nishansinghdhillon1034 Жыл бұрын
ਧਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@jogasingh91
@jogasingh91 Жыл бұрын
Waheguru Waheguru
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
@balwinderdhima6946
@balwinderdhima6946 Жыл бұрын
ਬਹੁਤ ਬਹੁਤ ਧੰਨਵਾਦ ਖਾਲਸਾ ਜੀ ਗੁਰੂ ਸਾਹਿਬ ਜੀ ਦੀਆਂ ਜੋ ਤੁਸੀਂ ਨਿਸ਼ਾਨੀਆਂ ਦੇ ਦਰਸ਼ਨ ਕਰਵਾ ਰਹੇ ਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ
@gurnamkaurdulat3883
@gurnamkaurdulat3883 Жыл бұрын
ਬਹੁਤ ਬਹੁਤ ਧੰਨਵਾਦ ਬੇਟਾ ਜੀ ਦਰਸ਼ਨ ਕਰਾਉਣ ਲਈ।
@baljeetkaur2634
@baljeetkaur2634 Жыл бұрын
ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ 🙏🙏🙏🙇🙇🌹🌹🌹🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@daljeetsingh5152
@daljeetsingh5152 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ। ਰਾਜ ਕਰੇਗਾ ਖਾਲਸਾ। ਧੰਨ ਧੰਨ ਭਾਈ ਲਾਲੋ ਜੀ।
@bhupinderkaur8236
@bhupinderkaur8236 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਭਾਈ ਸਾਹਿਬ ਜੀ ਧੰਨਵਾਦ ਜੀ ਤੁਹਾਡਾ ਦਰਸ਼ਨ ਕਰਵਾਉਣ ਲਈ ਜੀ🙏🙏
@jashanpreetsingh7582
@jashanpreetsingh7582 Жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਜੀ ਕਿ ਗੁਰੂ ਸਾਹਿਬ ਜੀ ਦੀ ਚੱਕੀ ਬਾਰੇ ਬੇਨਤੀ ਕਰ ਕੇ ਜੀ🙏🙏
@GurmeetKaur-iz1sk
@GurmeetKaur-iz1sk Жыл бұрын
ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਭਾਈ ਲਾਲੋ ਜੀ ਧੰਨ ਧੰਨ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ❤
@GurmeetSingh-yb6zi
@GurmeetSingh-yb6zi Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@RangitSinghHarike-uy7md
@RangitSinghHarike-uy7md 6 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਪਹਿਲੀ ਅਤੇ ਛੇਵੀਂ ਜੀ ਨੇ ਇਕਲੇ ਆਪ ਨਹੀਂ ਛੁੱਟੇ ਕੈਦ ਵਿਚੋਂ ਸਾਰੀ ਸੰਗਤ ਨੂੰ ਛੁਡਾਇਆ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@gurjeetboparai62
@gurjeetboparai62 Жыл бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ।। ਬਟਾਲੇ ਤੋਂ
@RajinderKaur-tl3yl
@RajinderKaur-tl3yl Жыл бұрын
Dhan Dhan GurNank ji maharaj Nanak nam chardikala tere bhanai sarbat Da bhala 🙏🙏🌹🌹
@gurjeetboparai62
@gurjeetboparai62 Жыл бұрын
@@RajinderKaur-tl3yl ਧੰਨਵਾਦ ਜੀ
@parmjeetsingh1314
@parmjeetsingh1314 Жыл бұрын
🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🙏
@balwinderbrar3739
@balwinderbrar3739 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
@KuldeepSingh-cx2iq
@KuldeepSingh-cx2iq Жыл бұрын
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਜੀ ਇੱਕ ਮਹੀਨੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਬਰਸੀ ਤੇ ਆਏ ਸੀ ਰੋੜੀ ਸਾਹਿਬ ਦੇ ਦਰਸ਼ਨ ਕੀਤੇ ਸਨ ਪਰ ਚੁੱਕੀ ਸਾਹਿਬ ਵਾਲੇ ਅਸਥਾਨਾਂ ਦਰਸ਼ਨ ਨਹੀ ਕਰਾਏ ਸੋ ਆਪ ਜੀ ਨੂੰ ਕੋਟਨ ਕੋਟ ਜੀ ਆਪ ਜੀ ਨੇ ਦਰਸ਼ਨ ਕਰਾਏ ਜੀ ਧੰਨਵਾਦ ਭਾਈ ਸਾਹਿਬ ਜੀ( ਪਿੰਡ ਦੋਸਾਂਝ ਮੋਗਾ )
@rintu4244
@rintu4244 Жыл бұрын
ਵਹਿਗੁਰੂ ਜੀ 🙏ਕਿਰਪਾ ਕਰੋ। ਗੁਰੂ ਸਾਹਿਬ ਜੀ ਦੀ ਚੱਕੀ ਗੁਰੂ ਸਾਹਿਬ ਜੀ ਦੇ ਸਥਾਨ ਤੇ ਵਾਪਿਸ ਕਰੋ ਜੀ।🙏
@bhinderduhewala2853
@bhinderduhewala2853 Жыл бұрын
ਬਾਬੇ ਨਾਨਕ ਦੇਵ ਜੀ ਦਾ ਬਹੁਤ ਮਹਾਨ ਧਿਆਸ ਦੇ ਦਰਸਨ ਕੀਤੇ ਬਹੁਤ ਬਹੁਤ ਧੰਨਵਾਦ ਜੀ
@hardevsingh5279
@hardevsingh5279 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ਤਰਸੇਮਸਿੰਘਰੰਧਾਵਾ
@ਤਰਸੇਮਸਿੰਘਰੰਧਾਵਾ Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@kiranpreetkaur1370
@kiranpreetkaur1370 Жыл бұрын
ਧੰਨ ਗੁਰੂ ਨਾਨਕ ਜੀ ਪਿਆਰੇ ਧੰਨ ਗੁਰੂ ਨਾਨਕ ਜੀ ਪਿਆਰੇ ਧੰਨ ਬਾਬਾ ਨਾਨਕ ਜੀ ਪਿਆਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@AvtarSingh-f1o7c
@AvtarSingh-f1o7c 7 ай бұрын
ਭਲਾ ਭਲਾ ਭਲਾ ਤੇਰਾ ਰੂਪ।।ਅਤਿ ਸੁੰਦਰ ਅਪਾਰ ਅਨੂਪ।।
@gurnamkaurdulat3883
@gurnamkaurdulat3883 Жыл бұрын
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ।। ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ।।
@rajbindersingh5777
@rajbindersingh5777 Жыл бұрын
ਧੰਨਵਾਦ ਜੀ ਸਾਨੂੰ ਦਰਸਨ ਕਰਵਾਏ ਗੁਰੂ ਨਾਨਕ ਸਾਹਿਬ ਜੀ ਦੇ ਯਾਦਗਾਰਾਂ ਦੇ
@mrgill9725
@mrgill9725 Жыл бұрын
Bht vadiya baba ji tuhdi video vich bht kuch sikhan nu milda hain Sanu pta lgdi hain sikh history rb chardikala vich rakhe tuhnu tuhdi fmly te rb mehar bharya hath rakhe ...,,🙏
@JagjitSingh-pn6qy
@JagjitSingh-pn6qy Жыл бұрын
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏🌺🌺
@jasvirkaur1706
@jasvirkaur1706 Жыл бұрын
ਧਨ ਧਨ ਬਾਬਾ ਲਾਲ ਜੀ
@gurimomy8100
@gurimomy8100 Жыл бұрын
ਲਾਹਨਤ ਆ ਓਸ ਸਰਦਾਰ ਤੇ ਜਿਹਨੇ ਚੋਰੀ ਕੀਤੀ
@gopi2bhatti
@gopi2bhatti Жыл бұрын
ਆਪਣੇ ਕਈ ਪਿੰਡਾਂ ਚ ਆਮ ਹੀ ਗਲ਼ੀਆਂ ਦੇ ਵਿਚਕਾਰ ਨਾਲੀਆਂ ਹੁੰਦੀਆਂ ਸੀ
@JaspalSingh-ku3vl
@JaspalSingh-ku3vl Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@jashanpreetsingh7582
@jashanpreetsingh7582 Жыл бұрын
ਧੰਨ ਭਾਈ ਲਾਲੋ ਜੀ
@aminishsingh3229
@aminishsingh3229 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏🙏
@gursimranpreetsingh1365
@gursimranpreetsingh1365 Жыл бұрын
Waheguru ji ❤❤🙏🏾🙏🏾
@narinderkaur5644
@narinderkaur5644 Жыл бұрын
💐💐🙏🙏🙏💐💐👏👏👏ਧੰਨਵਾਦ ਭਾਈ ਸਾਹਿਬ ਜੀ💐💐🙏🙏🙏🙏🙏
@dilpreetsingh7684
@dilpreetsingh7684 Жыл бұрын
Dhan Dhan Sri Guru Nanak Dev Sahib ji Maharaj ji Dhan Dhan Sri Guru Gobind Singh Sahib ji Maharaj ji Dhan Dhan Sri Guru Granth Sahib ji Maharaj ji
@baldevsinghsran9468
@baldevsinghsran9468 Жыл бұрын
ਧੰਨ ਧੰਨ ਬਾਬਾ ਨਾਨਕ ਜੀ
@RanjitKaur-me8hi
@RanjitKaur-me8hi Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@guri681
@guri681 Жыл бұрын
🙏🙏ਵਾਹਿਗੁਰੂ ਜੀ 🙏🏼🙏🏼
@jogasingh91
@jogasingh91 Жыл бұрын
Dhan Dhan Sri Guru Nanak Dev Sahib Ji Maharaj
@chamanjitkaur1524
@chamanjitkaur1524 9 ай бұрын
ਵਾਹਿਗੁਰੂ ਜੀ 🙏
@jogasingh91
@jogasingh91 Жыл бұрын
Dhan Dhan Bhai Lalo Ji
@AmrinderSidhu104
@AmrinderSidhu104 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ 🙏🙏
@sandhufinance6856
@sandhufinance6856 Жыл бұрын
ਵਾਹਿਗੁਰੂ ਜੀ ਮੇਹਿਰ ਕਰਨ
@harmeshsingh2017
@harmeshsingh2017 Жыл бұрын
Waheguru ji ka khalsa waheguru ji ki Fateh ji 🙏
@parmjitsingh1631
@parmjitsingh1631 Жыл бұрын
ਵਾਹਿਗੁਰੂ ਜੀ
@ravinderbraich7628
@ravinderbraich7628 Жыл бұрын
ਨਿਸਾਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@sukhjindbaragudha
@sukhjindbaragudha Жыл бұрын
Bhut bhut shukria khalsa ji
@jasvirkaur1706
@jasvirkaur1706 Жыл бұрын
ਧਨ ਬਾਬਾ ਲਾਲੌ ਜੀ
@avtarsingh9667
@avtarsingh9667 Жыл бұрын
Bohat wadhia sewa hai ji Dhanwad
@nirbhaisingh8894
@nirbhaisingh8894 Жыл бұрын
Dhan Dhan Shri Guru Nanak Dev Sahib ji 🙏 ❤️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🥀❤️🌹🌺🙏🥀❤️🌹🌺🌺🥀❤️🌹🌺🙏⚘️🥀❤️🌹🌺🙏⚘️🥀❤️🌹🌺🙏⚘️🥀❤️🌹🌺🙏
@kulwantsingh9415
@kulwantsingh9415 Жыл бұрын
ਵਾਹਿਗੁਰੂ ਜੀ
@amarjeetsinghuser-yt5kf4rl9d
@amarjeetsinghuser-yt5kf4rl9d Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏🏻🙏🏻🙏🏻🙏🏻
@MannatandAshmeet0911
@MannatandAshmeet0911 Жыл бұрын
ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏
@PaulDadra
@PaulDadra Жыл бұрын
Bahut bahut dhanyawad ji 🙏 Waheguru ji ka khalsa Shri Waheguru ji ki Fateh 🙏🙏
@JagtarSingh-vz9ho
@JagtarSingh-vz9ho Жыл бұрын
ਵੀਰ ਨੇ ਦੱਸਿਆ ਹੈ ਕਿ ਮੈਂ ਅੱਜ ਤੱਕ ਕੋਈ ਪੈਸਾ ਹਰਾਮ ਦਾ ਨਹੀਂ ਲਿਆ ਵੀਰ ਜੀ ਅਸੀਂ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਰੱਬ ਤਰੱਕੀ ਦੇਵੇ ਗਾ ਪਰਿਵਾਰ ਦੀ ਚੜਦੀ ਕਲਾ ਹੋਵੇਗੀ
@MOR.BHULLAR-PB05
@MOR.BHULLAR-PB05 Жыл бұрын
ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
@gurpreetsinghsingh632
@gurpreetsinghsingh632 Жыл бұрын
Wahehuru ji waheguru ji waheguru ji waheguru ji
@BhanuBhanot
@BhanuBhanot 2 ай бұрын
Waheguru ji❤😊
@avtargrewal3723
@avtargrewal3723 Жыл бұрын
Dhan dhan baba guru nank dev ji maharaja sukar sanu gurdwara Chaki sahib ji the darsan hoiaa
@HarjinderSingh-vi4cv
@HarjinderSingh-vi4cv Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ❤️🌹❤️🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤️🌹❤️❤️🙏🙏🙏🙏🙏
@jasvirkaurjasvirkaur9985
@jasvirkaurjasvirkaur9985 Жыл бұрын
🙏🏼🙏🏼🙏🏼 ਧੰਨ ਵਾਦ ਜੀ 🙏🏼
@Jupitor6893
@Jupitor6893 Жыл бұрын
ਧੰਨ ਗੁਰੂ ਨਾਨਕ ਜਗਤੁ ਗੁਰੁ ਬਾਬਾ🙏🌹🙏 ਧੰਨ ਭਾਈ ਲਾਲੋ ਜੀ🙏🌹
@GurdeepSingh-hw2zk
@GurdeepSingh-hw2zk Жыл бұрын
Dhan guru Sikh Bhai Nissan Singh ji🙏🏼🙏🏼🙏🏼🌸🙏🏼🌸🌺💮🌻🌼🏵️🌹🥀 waheguru 🙏🏼
@SukhwinderSingh-jb2oy
@SukhwinderSingh-jb2oy Жыл бұрын
Satnam waheguru khalsa Raj jindabad
@mudkibrar7984
@mudkibrar7984 Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
@gurindersingh4655
@gurindersingh4655 Жыл бұрын
WaheGuru Ji 🙏Dhan Dhan Guru Nanak Dev Ji mehar karo 🙏
@mangaljitkaur1113
@mangaljitkaur1113 Жыл бұрын
Dhan dhan Shri guru nanak dev ji
@amrindersingh9685
@amrindersingh9685 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਤਸ਼ਾਹ ਜੀ
@sidhuzkaurvlog
@sidhuzkaurvlog Жыл бұрын
Dhan dhan guru Nanak dev ji sarbat da bhala Waheguru ji Waheguru ji Waheguru ji
@ArshdeepSingh-oh4qk
@ArshdeepSingh-oh4qk Жыл бұрын
ਧੰਨ ਧੰਨ ਬਾਬਾ ਨਾਨਕ ਦੇਵ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ
@sidhumusicsm8056
@sidhumusicsm8056 Жыл бұрын
ਵਾਹਿਗੁਰੂ ਵਾਹਿਗੁਰੂ ਜੀ🙏🙏🙏🙏
@kamaljeetsingh8919
@kamaljeetsingh8919 Жыл бұрын
ਵਾਹਿਗੁਰੂ ਜੀ ਮੌਕਾ ਦੇਣਾ ਦਰਸ਼ਨ ਕਰ ਸਕੀਏ
@DeepakSingh-hi3un
@DeepakSingh-hi3un Жыл бұрын
Bhutt vidya ji
@HarjeetSingh-ix4fy
@HarjeetSingh-ix4fy Жыл бұрын
Waheguruji Ka khalsa waheguruji ki fateh ji chrdikala vich rho ji WaheGuru kirpakarn ji.🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurisingh5611
@gurisingh5611 Жыл бұрын
Baba ji kina ku enjoy kar rahe ho tusi, I wish to visit every guru ghar Waheguru kirpa karn
@baljindersingh6341
@baljindersingh6341 Жыл бұрын
Waheguru ji ka khalsa Waheguru ji ki Fatah ji 🙏 Bhaut Bhaut Dhanbhad ji Darshan karwan de 🙏 Dhan Dhan Shri Guru Nanak Dave ji Maharaj 🙏🌹🙏
@GurjantSingh-mn1gw
@GurjantSingh-mn1gw Жыл бұрын
Waheguru ji jes veer ji ne chaki khari aa kirpa karke ethe rakh jao bahut mehrbani hovegi
@kuldipnandchahal8994
@kuldipnandchahal8994 Жыл бұрын
Dhan dhan shri guru nanak dev ji maharaj, bhai lallo ji di nek kamai ,paviter asthan koti koti namaskar.
@malikasharma2193
@malikasharma2193 8 ай бұрын
Satnam.waheguru.g
@balwindersidhu5713
@balwindersidhu5713 Жыл бұрын
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
@GoluSingPB
@GoluSingPB Жыл бұрын
Waheguru ji 🙏🙏🙏🙏🙏🙏
@BhanuBhanot
@BhanuBhanot 2 ай бұрын
❤😊waheguru ji❤😊
@seeraaujla8758
@seeraaujla8758 Жыл бұрын
ਬਾਬਾ ਨਾਨਕ ਜੀ 🙏
@GurmeetKaur-iz1sk
@GurmeetKaur-iz1sk Жыл бұрын
🌹🙏❤️ ਸਤਨਾਮ ਵਾਹਿਗੁਰੂ ਸਾਹਿਬ ਜੀ❤ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਖਾਲਸਾ ਜੀ ਤੁਸੀਂ ਬਹੁਤ ਵਧੀਆ ਦਰਸ਼ਨ ਕਰਾਏ ਆਪਣੇ ਪੁਰਾਣੇ ਇਤਿਹਾਸ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ❤ ਬਾਬਰ ਦੇ ਜੇਲ ਖਾਨੇ ਪੀਸਣ ਨੂੰ ਮਿਲਦੇ ਦਾਣੇ ਚੱਕੀ ਤਾਂ ਚਲੇ ਸਤ ਕਰਤਾਰ ਇਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਸਾਡੇ ਬਾਬਾ ਗੁਰੂ ਨਾਨਕ ਦੇਵ ਜੀ, ਦੀਆ, ਯਾਦਾਂ, ਪਾਂਧੇ ਕੋਲ ਪੜ੍ਹਨੇ ਪਾਇਆ ਪਾਂਦੇ, ਨੂੰ ਆਪ ਪੜ੍ਹਾਇਆ ਫੱਟੀ ਤੇ ਲਿਖਿਆ,ਏਕ,ਓ,ਉਂਕਾਰ ਇਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਬਾਬਾ ਜੀ ਦੀਆਂ ਸ਼ਕਤੀਆਂ ਸਾਰੇ ਚਾਰੇ ਕੁੰਟਾਂ ਵਿਚ ਹਨ,ਜੀ ❤ ਚੱਕੀ,ਆਪੇ,ਚੱਲੇ,❤ਆਪੇ,ਦਾਤੇ, ਦਿੱਤੀਆ,ਚਲਾ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤🙏❤️💐💙🌹
@mamtasalotrasalotra7222
@mamtasalotrasalotra7222 Жыл бұрын
Dhan dhan Shri guru nank dev ji
@SunnySingh-th7rm
@SunnySingh-th7rm Жыл бұрын
Darsan karvon da dhanvad🙏🙏🙏
@malikasharma2193
@malikasharma2193 8 ай бұрын
Wahe Guru.g
@gagandeepkaur43218
@gagandeepkaur43218 Жыл бұрын
Dhan guru nanak 🙏
@gurtejkaur6431
@gurtejkaur6431 Жыл бұрын
Vahuguru ji
@pawandeepkaur9210
@pawandeepkaur9210 Жыл бұрын
🙏🏼Waheguru
@IqbalSingh-uu6lo
@IqbalSingh-uu6lo Жыл бұрын
Dhan Guru Nanak Waheguru ji 🙏
@davinderk1192
@davinderk1192 Жыл бұрын
Waheguru ji waheguru ji waheguru ji waheguru ji waheguru ji 🙏🙏🙏🙏🙏
@Anmol-gamer22x
@Anmol-gamer22x 3 ай бұрын
Waheguru Ji Ka Khalsa waheguru Ji Ki fateh
@netflixmini8075
@netflixmini8075 Жыл бұрын
ਇਸ ਚੱਕੀ ਬਾਰੇ ਇਕ ਵਾਰ ਪੜਿਆ ਸੀ ਬਾਬਾ ਜੀ ਕਿ ਇਹ ਚੱਕੀ ਜਿਸਨੇ ਵੀ ਅਗਵਾਹ ਕੀਤੀ ਸੀ ਹੁਣ ਯੂਰਪ ਵਿੱਚ ਕਿਸੇ ਅਜਾਇਬ ਘਰ ਵਿਚ ਪਈ ਹੈ।
didn't manage to catch the ball #tiktok
00:19
Анастасия Тарасова
Рет қаралды 34 МЛН
Кәсіпқой бокс | Жәнібек Әлімханұлы - Андрей Михайлович
48:57
Osman Kalyoncu Sonu Üzücü Saddest Videos Dream Engine 269 #shorts
00:26