Malerkotla Which Plant's Fruit eaten by the entire Punjab? | Old Interesting Fact of Malerkotla

  Рет қаралды 136,595

Hamdard Media Group Canada

Hamdard Media Group Canada

Күн бұрын

Пікірлер: 137
@karamjitdhaliwal7353
@karamjitdhaliwal7353 3 жыл бұрын
ਵਿਡੀਉ ਬਣਾਉਂਣ ਵਾਲੇ ਵੀਰ ਨੂੰ ਬੂਟਿਆਂ ਦਾ ਦਿਲੋਂ ਸ਼ੌਕ ਲੱਗਦਾ। ਬਹੁਤ ਹੀ ਸਹਿਜ ਮੱਤੇ ਨਾਲ ਵਿਡੀਉ ਬਣਾਈ ਆ।
@ranvirsingh4021
@ranvirsingh4021 3 жыл бұрын
ਬਹੁਤ ਹੀ ਵਧੀਆ ਵੀਡੀਓ ਜੀ
@KulwantSingh-hx2px
@KulwantSingh-hx2px 2 жыл бұрын
ਬਹੁਤ ਵਧੀਆ ਜਾਣਕਾਰੀ
@gstpreet
@gstpreet 3 жыл бұрын
ਅਸੀਂ ਇਨ੍ਹਾਂ ਨੂੰ ਬਹੁਤ ਫੋਨ ਕੀਤੇ ਪਰ ਇਨ੍ਹਾਂ ਨੇ ਫੋਨ ਨੇ ਨਹੀਂ ਚੁੱਕਿਆ ..ਫੇਰ ਅਸੀਂ ਜੀ ਪੀ ਐਸ ਦੀ ਸਹਾਇਤਾ ਨਾਲ ਇਹ ਨਰਸਰੀ ਲੱਭੀ ਪਰ ਇਨ੍ਹਾਂ ਨੇ ਸਾਨੂੰ ਜੋ ਰੇਟ ਵੀਡੀਓ ਚ ਦੱਸੇ ਉਨਾਂ ਤੋਂ ਡਬਲ ਲਾਏ..
@jarnailscheema8107
@jarnailscheema8107 3 жыл бұрын
ਨੰਬਰ ਦੇਉ ਜੀ ਨਰਸਰੀ ਦਾ
@simargill6212
@simargill6212 2 жыл бұрын
Please send phone number
@khushwantsinghkhushwant1351
@khushwantsinghkhushwant1351 3 жыл бұрын
ਖੁੱਸ਼ ਕਰਤਾੱ ਵੀਰੇ ਵੀਡਿਓ ਬਣਾ ਕੇ
@sonubrarkhunankalan7762
@sonubrarkhunankalan7762 3 жыл бұрын
ਬਹੁਤ ਵਧੀਆ ਜੀ
@gurvindersinghbawasran3336
@gurvindersinghbawasran3336 3 жыл бұрын
ਕਈ ਬੂਟਿਆ ਨੂੰ ਤੁਹਾਡੇ ਕੋਲ਼ ਤਾਂ ਫਲ ਫੁਲ ਲੱਗਦੇ ਨੇ ਪਰ ਸਾਡੇ ਕੋਲ਼ ਆਕੇ ਨਾ ਫਲ ਤੇ ਨਾ ਫੁੱਲ,,,,, ਇਹ ਕਿਓ ਹੁੰਦਾ
@sewaksidhu22
@sewaksidhu22 3 жыл бұрын
Mera v plant nu fal nhi lag rha
@harviderkaur5348
@harviderkaur5348 3 жыл бұрын
Very informative vedio
@chhinderpalkaur2463
@chhinderpalkaur2463 2 жыл бұрын
Paterkar saab avocadafruit aw koi medicinl ni bdyok lye bathy aw
@chhinderpalkaur2463
@chhinderpalkaur2463 2 жыл бұрын
Veer g abohar mini university aw top fruit the y plants mildy tisse culture waly v
@balrajsohi8421
@balrajsohi8421 3 жыл бұрын
Bhaut vdiya nrsri a ma bhaut butte ley k aaya ehtho mera pind mlk de kol hi aa
@AvtarSingh-ox6bu
@AvtarSingh-ox6bu 2 жыл бұрын
Veer g addres dasso ehna da ..
@balrajsohi8421
@balrajsohi8421 2 жыл бұрын
@@AvtarSingh-ox6bu jeda Ludhiana road a veer oh road de utte hi aa
@AvtarSingh-nk1ey
@AvtarSingh-nk1ey 2 жыл бұрын
@@balrajsohi8421 contact no. Send krdi ji plz
@VipinVipin-so8uf
@VipinVipin-so8uf 2 жыл бұрын
Veer Ji plz pura address dyo nursery da or Fon no dyo 🙏🙏
@JaswantSingh-pt8wc
@JaswantSingh-pt8wc 2 жыл бұрын
ਪੱਤਰਕਾਰ ਵੀਰ ਨੂੰ ਬੇਨਤੀ ਹੈ ਕਿ ਇੰਟਰਵਿਊ ਲੈਣ ਤੋਂ ਪਹਿਲਾਂ ਨਰਸਰੀ ਦਾ ਨਾਂ ਦੱਸਿਆ ਜਾਵੇ ਅਤੇ ਪੂਰਾ ਵੇਰਵਾ ਦੱਸਿਆ ਜਾਵੇ ਉਸ ਤੋਂ ਬਾਅਦ ਇੰਟਰਵਿਊ ਕੀਤੀ ਜਾਵੇ
@shashipaul9197
@shashipaul9197 Жыл бұрын
Need these 🌲🌲🌲🌲korer ho dakta
@sarbjeetkaur2816
@sarbjeetkaur2816 3 жыл бұрын
Great 🙏🙏
@gurneetsingh7730
@gurneetsingh7730 3 жыл бұрын
Very good narsari ji
@balpreetsexperiments9502
@balpreetsexperiments9502 3 жыл бұрын
Reporter saab vadhiya sawal kar rahe es trah di jankari lokan nu dende reha kro please tan k vadh ton vadh falan de boote laye jaan
@RajinderSingh-ol9rt
@RajinderSingh-ol9rt 2 жыл бұрын
Good.Jankari
@gstpreet
@gstpreet 3 жыл бұрын
ਬਾਈ ਜੀ..ਜਿੰਨੇ ਵਧੀਆ ਸਵਾਲ ਕੀਤੇ..ਉਨਾਂ ਹੀ ਬੁਰਾ ਕੀਤਾ ਨਾ ਪਤਾ ਦੱਸਿਆ ਨਾ ਨੰਬਰ..ਨੰਬਰ ਦਿਉ ਜੀ..ਪਤਾ ਦੱਸੋ
@dhirakalakh6046
@dhirakalakh6046 2 жыл бұрын
ਬਾਈ ਜੀ ਲਹਿਰਾਂ ਟੋਲ ਪਲਾਜ਼ਾ ਦੇ ਕੋਲ ਨਰਸਰੀ ਆ ਫਲ ਲੱਗਿਆ ਹੋਇਆ ਬੂਟੇ ਮਿੱਲਦੇ ਆ ਮੈਂ ਆਪ ਲਾਏ ਆ ਬਦਾਮ ਅਜੀਰ ਅਮਰੂਦ ਚੀਕੂ ਸਾਰੇ ਫ਼ਲ ਲੱਗੇ ਆ
@gstpreet
@gstpreet 2 жыл бұрын
@@dhirakalakh6046 yeh kithe hai g.?
@sukhchainsodhi4020
@sukhchainsodhi4020 2 жыл бұрын
Very good👍
@RanjitSingh-uz5uz
@RanjitSingh-uz5uz 3 жыл бұрын
ਨਾਂ ਤੇ ਨਰਸਰੀ ਨਾਮ ਅਤੇ ਨਾਂ ਹੀ ਕੋਈ ਫ਼ੋਨ ਨੰਬਰ ਦੱਸਿਆ।
@as47punjab96
@as47punjab96 2 жыл бұрын
ਨੀਚੇ ਐਂਡ ਚੱਲ ਰਹੀ ਹੈ, ਬਾਬੇ ਦੀ, ਇਹ ਬਾਬਾ ਪੱਤਰਕਾਰ ਦੀ ਲੜਕੀ ਨਾਲ ਮੇਰੀ ਗੱਲ ਕਰਵਾ ਦੇਵੇਗਾ , ਪੱਤਰਕਾਰ ਜੀ ਦੱਸੋਗੇ?📲 ਨੰਬਰ 🧐🤗
@chahaljagdeep582
@chahaljagdeep582 3 жыл бұрын
ਜਿਹੜੇ ਹਿਸਾਬ ਨਾਲ ਪਤਰਕਾਰ ਸਾਹਿਬ ਨੇ ਇੰਟਰਵਿਊ ਕੀਤੀ ਮੈਨੂੰ ਤਾਂ ਪਤਰਕਾਰ ਸਾਬ ਵੀ ਕਾਫੀ ਪਰੇਮੀ ਲਗਦਾ ਬੂਟਿਆਂ ਦਾ
@karamjitdhaliwal7353
@karamjitdhaliwal7353 3 жыл бұрын
👌👌👌👌
@kismatrajinderjanuhafarm
@kismatrajinderjanuhafarm 3 жыл бұрын
1.ਫਲਾਂ ਵਾਲੇ ਬੂਟੇ- ਸੇਬ,ਬਦਾਮ,ਕੀਵੀ,ਅਖਰੋਟ, ਚੈਰੀ,ਐਵਾਕੋਡਾ, ਬਾਰਾਮਾਸ਼ੀ ਅੰਬ,ਅਮਰਪਾਲੀ ਅੰਬ,ਦਸਹਿਰੀ ਅੰਬ,ਮਲਿਕਾ ਅੰਬ,ਕਿੰਨੂ,ਚਕੋਤਰਾ,ਆਮਲਾ,ਨਿੰਬੂ,ਅਮਰੂਦ ਹਰ ਤਰ੍ਹਾਂ ਦਾ,ਗੋਲ ਚੀਕੂ,ਲੰਮਾ ਚੀਕੂ,ਅਨਾਰ,ਲੀਚੀ,ਬਦਾਮ, ਕਸਮੀਰੀ ਰੈਡ ਐਪਲ ਬੇਰ, ਗਰੀਨ ਬੇਰ,ਸੰਤਰਾ,ਚਾਇਨੀ ਸੰਤਰਾ, ਕਾਲੇ ਅੰਗੂਰ,ਲਾਲ ਅੰਗੂਰ,ਹਰੇ ਅੰਗੂਰ, ਆੜੂ,ਮੁਸੱਮੀ,ਰੈਡ ਮਾਲਟਾ ਐਵਾਕੋਡਾ ਅਤੇ ਹੋਰ ਫਲਾਂ ਵਾਲੇ ਬੂਟੇ । 2. ਦਵਾਈਆ ਅਤੇ ਮਸਾਲੇ ਵਾਲੇ ਬੂਟੇ- ਢੱਕ,ਸੇਮਲ,ਲੌਂਗ,ਸਤਾਵਰ,ਅਸ਼ਵਗੰਧਾ,ਬ੍ਰਹਮੀ, ਅਜਵਾਇਣ, ਅਡੂਸਾ, ਬਾਸਾ,ਸਤਾਵਰ,ਸਫੈਦ ਮੁਸਲੀ,ਆਲ ਸਪੀਸੀ,ਜੈਫਲ,ਕਲਮੇਂਘ,ਲੈਮਨ ਗਰਾਸ,ਹਿੰਗ, ਹਰੜ, ਬਹੇੜਾ,ਆਮਲਾ,ਇਮਲੀ, ਤੇਜਪੱਤਾਂ,ਰੁਦਰਾਕਸ਼, ਕਾਲੀ ਮਿਰਚ, ਅੰਜੀਰ,ਕੜੀ ਪੱਤਾ,ਇਨਸੋਲਿਨ,ਸਟੀਵੀਆ,ਸੰਦੂਰ,ਗੂਲਰ,ਵਣ,ਕਰੀਰ,ਦਾਲਚੀਨੀ, ਜੈਤੂਨ,ਇਨਸੂਲੀਨ,ਅਕਰਕਰਾ, ਅਸਗੰਧ,ਅਜਵਾਇਣ,ਕਾਲਮੇਘ, ਲੇਮਨ ਗਰਾਸ,ਨਾਗਕੇਸ਼ਰ,ਲਾਲ ਚੰਦਨ,ਸਫੇਦ ਚੰਦਨ,ਪੁਨਰਵਾ,ਬਰਾਹਮੀ, ਸੰਖਪੁਸਪੀ,ਵੱਡੀ ਇਲਾਇਚੀ,ਛੋਟੀ ਇਲਾਇਚੀ,ਦਾਲਚੀਨੀ,ਫਿਰਕੀ,ਕੜੀ ਪੱਤਾ,ਅਦਰਕ,ਤੇਜਪੱਤਾ,ਕਾਲੀ ਮਿਰਚ,ਸਟੀਵੀਆ, ਕਾਲੀ ਤੁਲਸੀ, ਰਾਮ ਤੁਲਸੀ, ਸਾਮ ਤੁਲਸੀ,ਮਿੱਠੀ ਤੁਲਸੀ, ਕੀਮਤੀ ਲੱਕੜੀ ਵਾਲੇ ਬੂਟੇ-ਲਾਲ ਚੰਦਨ,ਸਫੇਦ ਚੰਦਨ,ਕੇਸ਼ਰ, ਮੁਸਕਪੂਰ। 3. ਕੀਮਤੀ ਲੱਕੜੀ ਵਾਲੇ - ਸਾਗਵਾਣ,ਮਹਾਗੁਣੀ,ਸਫੈਦ ਚੰਦਨ,ਲਾਲ ਚੰਦਨ। 4. ਛਾ ਤੇ ਫੁੱਲ ਵਾਲੇ ਦਰੱਖਤ -ਅਮਲਤਾਸ,ਕਚਨਾਰ, ਗੁਲਮੋਹਰ,ਟਕੋਮਾ, ਫਰਮਾਹ,ਕੇਸਿਆ ਅਤੇ ਹੋਰ ਹਰ ਤਰ੍ਹਾਂ ਦੇ ਵਧੀਆ ਕੁਆਲਟੀ ਦੇ ਬੂਟੇ ਖਰੀਦਣ ਲਈ ਸੰਪਰਕ ਕਰੋ । ਕਿਸਮਤ(ਰਾਜਿੰਦਰ)ਜਨੂਹਾ 9814004506 facebook.com/groups/388600145875362/?ref=share
@GurdeepSingh-zu3lr
@GurdeepSingh-zu3lr 2 жыл бұрын
ਵੀਰ ਜੀ ਕੀ ਆਪ ਜੀ ਪਾਸ ਐਵੋਕੇਡਾ Avocade ਦੇ ਬੂਟੇ ਮਿਲ ਜਾਣਗੇ ਤੇ ਫੋਨ ਨੰਬਰ ਵੀ ਦੱਸਣਾ
@Greenorganickitchengarden
@Greenorganickitchengarden Жыл бұрын
Avocado fruit far diet and medication plant hai mostly abroad country s vich khaya janda but hun sade punjab vich aur indian vich diets lai lya janda
@bilusing921
@bilusing921 3 жыл бұрын
nic
@nishanmarmjeetkour.verygoo1903
@nishanmarmjeetkour.verygoo1903 3 жыл бұрын
Kiya bat ea
@manpreetmary6500
@manpreetmary6500 2 жыл бұрын
ਅਸੀਂ ਆਲੂ ਬੁਖਾਰੇ ਦਾ ਬੂਟਾ ਲਾਇਆ ਸੀ ਫੁੱਲ ਬਹੁਤ ਆਉਂਦਾ ਫਲ ਨੀ ਬਣਦਾ
@sabidhillon3965
@sabidhillon3965 2 жыл бұрын
ਇਕ ਬੂਟਾ ਹੋਰ ਲਾਓ ਜੀ,ਫੇਰ ਫਲ ਲੱਗੂ ਜੀ।ਆਲੂ ਬੁਖਾਰਾ,ਚੀਕੂ ਅਤੇ ਪਪੀਤਾ ਦੇ ਦੋ ਬੂਟੇ ਹੀ ਲਗਦੇ ਨੇ ਜੀ
@kabaddipagepb9112
@kabaddipagepb9112 Жыл бұрын
ਸਪਰੇਅ ਕਰੋਂ ਫੁੱਲ ਤੇ
@kuldeepsamagh5823
@kuldeepsamagh5823 2 жыл бұрын
ਇਹਨਾ ਦਾ ਮੋਬਾਇਲ ਨੰਬਰ v ਸ਼ੇਅਰ ਕਰ ਦਿੰਦੇ ਵੀਰ
@permindersingh9228
@permindersingh9228 2 жыл бұрын
Haneef ji kai bar amrood da Sara fal kana Ho janda os waste ki elaj daso
@arpankaur5421
@arpankaur5421 3 жыл бұрын
🙏🏻🙏🏻🙏🏻👌👌👌👌👌👌👌👌👌
@rajindersinghpawan3078
@rajindersinghpawan3078 3 жыл бұрын
Great
@jimmysingh1154
@jimmysingh1154 Жыл бұрын
Fiddu चैनल, inni advertising chal rahi te kuch ckear ni। Mein ta0,,,do not recommend this channel,,kar ta
@AmritpalSingh-eg6yj
@AmritpalSingh-eg6yj 3 жыл бұрын
ਰੇਟ ਵੀ ਦੱਸਿਆ ਕਲੋ
@parmindersinghsandhu1010
@parmindersinghsandhu1010 3 жыл бұрын
Mara shar a marlkotla
@punjabilife1701
@punjabilife1701 2 жыл бұрын
veer ji sab to mashoor nursery kehdi hai sode sehar phala de bootea lai
@simargill6212
@simargill6212 2 жыл бұрын
Plz share phone number and address
@gurvindersinghbawasran3336
@gurvindersinghbawasran3336 3 жыл бұрын
ਬਾਈ ਜੀ ਸਵਾਦ ਆ ਦੇਖਕੇ,,,, ਸਾਡੇ ਸਹਿਰਾ ਵਿਚ ਤਾਂ ਵੱਧ ਤੋਂ ਵੱਧ ਗਮਲੀਆ ਵਿੱਚ ਹੀ ਬੂਟੇ ਲਾ ਸਕਦੇ ਆ,,, ਤੇ ਉਹ ਵੀ ਪਤਾ ਨਹੀਂ ਕਿਉਂ ਸੁਕ ਜਾਂਦੇ ਨੇ
@jatindersingh498
@jatindersingh498 2 жыл бұрын
ਕਣਕ ਝੋਨਾ ਛੱਡ ਕੇ ਸਾਨੂੰ ਵੀ ਬਾਗਵਾਨੀ ਵੱਲ ਜਾਣ ਪੈਣਾ
@bxwd_9520
@bxwd_9520 3 жыл бұрын
Veere gamle vich ਕੇਡੇ ਕੇਡੇ falla de butte lgde ne
@shivlalsinghdhanjal6972
@shivlalsinghdhanjal6972 2 жыл бұрын
Sir ji pls first gave Phone…., Adress of Nursery?The plant have theirs Display Boars so can be understood, plants 🪴? If display the Prices ? Thanks
@davinderbhardwaj8859
@davinderbhardwaj8859 2 жыл бұрын
रिपोर्टर फेल हो गए 😂😂😂😂, रिपोर्टर वो होता है जो जहां से वीडियो बनाता है वहां का contect number, adress बताए, घटिया निर्माण कार्य
@sukhdevvarma7540
@sukhdevvarma7540 2 жыл бұрын
Medicine de pode v mil jan ge ji
@ministories_narinder_kaur
@ministories_narinder_kaur 3 жыл бұрын
Very good work young man All boy can do work in this They go foreign countries for labour and waste money
@KulwantSingh-hx2px
@KulwantSingh-hx2px 2 жыл бұрын
ਕੂਕਾ ਸ਼ਹੀਦ ਸਰਦਾਰਾਂ ਦੀ ਧਰਤੀ
@SukhchainSingh-re1io
@SukhchainSingh-re1io 3 жыл бұрын
Gurpreet ji ne zee shadta lagdae
@RakeshKumar-ff2xn
@RakeshKumar-ff2xn 2 жыл бұрын
Bha ji main phillipine vich renda ha aithe abukado te chakotra bahut hunda hai ji.
@budhramgoyal3417
@budhramgoyal3417 2 жыл бұрын
Pl tell the Address of this nursery
@jarnailcheema7240
@jarnailcheema7240 2 жыл бұрын
Sir arunika mango plant mil jayega
@chahalsingh4892
@chahalsingh4892 3 жыл бұрын
Avocado ਨਿਉਜੀਲੈਂਡ ਜਿਹੇ ਠੰਡੇ ਮੁਲਕ ਦਾ ਫਲ਼ ਹੈ। ਪੰਜਾਬ ਵਿੱਚ ਹੋਣਾ ਮੁਮਕਿਨ ਨਹੀਂ ਲੱਗਦਾ.।
@kartarsingh9905
@kartarsingh9905 3 жыл бұрын
No sir avocado needs Hot weather from Los Angeles California
@chahalsingh4892
@chahalsingh4892 3 жыл бұрын
@@kartarsingh9905 ਕੀ ਫਿਰ ਇਹ ਪੰਜਾਬ ਵਿੱਚ ਹੋ ਸਕਦੈ ? ਜੇਕਰ ਹਾਂ ਤਾਂ ਹੁਣ ਤੱਕ ਸਾਡੇ ਖੇਤੀ ਵਿਗਿਆਨੀ/ਮਾਹਿਰ ਤੇ ਸਰਕਾਰਾਂ ਸੁੱਤੇ ਪਏ ਨੇ।
@kartarsingh9905
@kartarsingh9905 3 жыл бұрын
California & punjab have same wather
@chahalsingh4892
@chahalsingh4892 3 жыл бұрын
ਮੈਂ ਆਸਟ੍ਰੇਲੀਆ ਰਹਿ ਕੇ ਆਇਆ ਹਾਂ, ਉੱਥੇ ਨਿਉਜੀਲੈਂਡ ਤੋਂ ਆਉਂਦਾ ਹੈ। ਇਹ ਸਾਡੇ ਸੌਖੇ ਤਰੀਕੇ ਨਹੀਂ ਹੋ ਸਕਦਾ। ਜੇਕਰ ਹੁੰਦਾ ਤਾਂ ਹੁਣ ਨੂੰ ਆਸਟ੍ਰੇਲੀਆ, ਅਮਰੀਕਾ,ਕੈਨੇਡਾ ਜਾਂ ਨਿਉਜੀਲੈਂਡ ਵਾਲੇ ਪੰਜਾਬੀਆਂ ਨੇ ਲਾ ਦੇਣਾ ਸੀ।
@kartarsingh9905
@kartarsingh9905 3 жыл бұрын
In California so many farmers growing avocado bro
@satindersingh8237
@satindersingh8237 2 жыл бұрын
Hass verite ka anakado ka tree mill jaye ga price 5 tree required hi gurdwara me lagae hi
@SukhwinderLifestyle
@SukhwinderLifestyle 3 жыл бұрын
Adress vi dss do veere kithe ku aa
@yameenkhan2201
@yameenkhan2201 3 жыл бұрын
Malerkotle aa dear
@yameenkhan2201
@yameenkhan2201 3 жыл бұрын
@@tabbasumrukhsar3746 right
@yameenkhan2201
@yameenkhan2201 3 жыл бұрын
@@tabbasumrukhsar3746 ਤੁਸੀਂ ਵੀ ਮਾਲੇਰਕੋਟਲਾ ਤੋ ਹੋ
@yameenkhan2201
@yameenkhan2201 3 жыл бұрын
@@tabbasumrukhsar3746 ha ji mera village malerkotla de near hi aa Sikanderpura aa mera village
@toyabfarooqi380
@toyabfarooqi380 2 жыл бұрын
New janta international nursery best nursery he Malerkotla even in north India
@onlyravinderbhatti13
@onlyravinderbhatti13 3 жыл бұрын
Narsri da name ki hai g
@sonygill8656
@sonygill8656 2 жыл бұрын
ਨਾਮ ਤਾ ਦੱਸਿਆ ਨੀ
@singhsandhu6031
@singhsandhu6031 3 жыл бұрын
Paji tuhade kol cutel da poda miluga
@ramanbawa168
@ramanbawa168 2 жыл бұрын
Ehna da adress dsso veer g
@raj4558
@raj4558 2 жыл бұрын
Aam da buta nahi dikhaya
@SurinderSingh-ln3pv
@SurinderSingh-ln3pv 2 жыл бұрын
ਵੀਰ ਜੀ ਜੇਕਰ ਦੋ ਦੋ ਚਾਰ ਚਾਰ ਬੁਟੇ ਲੈਣੇ ਹੋਣ ਤਾਂ ਜਾਇਜ ਰੇਟ ਤੇ ਮਿਲ ਸਕਦੇ ਨੇ ਜੀ
@sonubrarkhunankalan7762
@sonubrarkhunankalan7762 3 жыл бұрын
ਮੁਕਤਸਰ ਜ਼ਿਲ੍ਹੇ ਵਿੱਚ ਕੋਈ ਨਰਸਰੀ ਵਾਲਾ ਬੂਟੇ ਲੈ ਕੇ ਜਾਂਦਾ ਹੋਵੇ ਤਾਂ ਦੱਸੋ ਜੀ
@lovepreetbrar2514
@lovepreetbrar2514 3 жыл бұрын
kk road ta a bai khud kissan nursary oh ena to butta lazanda a
@jeevanchahil7373
@jeevanchahil7373 3 жыл бұрын
These people are bullshit
@jeevanchahil7373
@jeevanchahil7373 3 жыл бұрын
Sab juth aa na liyo
@jeevanchahil7373
@jeevanchahil7373 3 жыл бұрын
Ehna kol koi mother plant nahi aa g
@jeevanchahil7373
@jeevanchahil7373 3 жыл бұрын
Plant government nursery to biy karo g
@jangsinghchandumajra8575
@jangsinghchandumajra8575 2 жыл бұрын
PLEASE ALWAYS MENTION CELL NO FOR PEOPLE INTRESTED IN BAGBANI TO GET INFORMATION ABOUT CERTAIN VARIETIES
@jaspalsidhu7227
@jaspalsidhu7227 2 жыл бұрын
ਨਰਸਰੀ ਦਾ ਨਾਂ
@harmansinghmangat8954
@harmansinghmangat8954 2 жыл бұрын
Awards kine da plant ha ji
@littrajinder
@littrajinder Жыл бұрын
How about PAU ? Are these plants recommended by PAU?
@tractorlovers2048
@tractorlovers2048 Жыл бұрын
Pau only ਮੋਟੇ ਢਿੱਡ
@happykhkh7313
@happykhkh7313 3 жыл бұрын
veer awocoda v mil skda
@balbirsinghmehra123
@balbirsinghmehra123 2 жыл бұрын
Music is disturbing the video
@Punjabiroast169
@Punjabiroast169 3 жыл бұрын
Y verma dek leni aa katayi wali
@harpreetdeol2999
@harpreetdeol2999 3 жыл бұрын
Fl add vijkar ruk janda na pakda na jad da
@GurcharanSingh-pi9qm
@GurcharanSingh-pi9qm 3 жыл бұрын
Ruber tree jyada Kerala, krnatka ch ne by
@geniuspandupb3169
@geniuspandupb3169 2 жыл бұрын
Plam price ki a
@harrygrewal1367
@harrygrewal1367 3 жыл бұрын
Mango kithay ?
@sanjaykumar-hj7my
@sanjaykumar-hj7my 3 жыл бұрын
Prices di kl griya kro nal hr boote de
@dreamdefeance
@dreamdefeance 2 жыл бұрын
🥭 tree mil jao ge
@tarsemjosan2269
@tarsemjosan2269 3 жыл бұрын
Bnr amrod da ke rate aa verr
@harpreetcheema5651
@harpreetcheema5651 Жыл бұрын
Verre price bhut jayda a main anjir da boota 150 da laike aya te taivan pink amrood da boota 100 da
@harpreetgill9275
@harpreetgill9275 3 жыл бұрын
ਨਰਸਰੀ ਦਾ ਨਾਮ ਕੀ ਹੈ ?
@sukhchainsodhi4020
@sukhchainsodhi4020 2 жыл бұрын
Haji international nursery ha
@sarveshsharma4561
@sarveshsharma4561 2 жыл бұрын
Bai ek nursery dikhaai hai Te end ch aakhia ki eh han malerkotla di nurseries Ethe kam se kam 20 nurseries ne Sirf ek hi nursery vikhaun da koi khas karn ? Tuhanu wakh-2 nurseries dikhaunia chahidia sn.
@nishanmarmjeetkour.verygoo1903
@nishanmarmjeetkour.verygoo1903 3 жыл бұрын
Petrkar veer de gedi puri 100 te ea
@gurvindersinghbawasran3336
@gurvindersinghbawasran3336 3 жыл бұрын
ਕਹਿਣ ਦਾ ਮਤਲਬ ਦੱਸੋ ਜ਼ਰੂਰ ਵੀਰ
@ramannsinghsingh207
@ramannsinghsingh207 3 жыл бұрын
Pls koi ver phon number Malerkotla da send kr skda 🙏🙏🙏🙏 kirpa krke
@rahulrahulsharma9042
@rahulrahulsharma9042 3 жыл бұрын
Sare e nursriyan ch firan lage lok bute fer ni launde
@kvir10
@kvir10 3 ай бұрын
O bai gal sun ek.... Jad interview lena hunna..... Taan aeh vi pucho.. Paudhe di height.. Baare... Atte har boota.. Close up karke vakhao taan darshakan nu samajh aave.... Dooronw dooronw hi.. Haan haan karke aghe bhajjea janna..
@simplegardeningresults7706
@simplegardeningresults7706 3 жыл бұрын
Kissey jaankaar nu video wastey bheh de.anari nu bhej taa.decorated plants baare kuzh nahi dasia lol.video 2 ghantey di chahidi si.
@parmjitkaur6279
@parmjitkaur6279 3 жыл бұрын
Stebrrey plants Lena a
@sandeepsidhutungwali5111
@sandeepsidhutungwali5111 3 жыл бұрын
Amm bande nu sahi butta dinde hi ni Malli nu pehchan hundi a
@kulwantsinghharika6894
@kulwantsinghharika6894 2 жыл бұрын
Music is irritating pl stop
@ButaSingh-bj2vi
@ButaSingh-bj2vi 2 жыл бұрын
bai ji apna contact nbr bhi share kro ji
@sukhbirsingh-ir4np
@sukhbirsingh-ir4np 3 жыл бұрын
Punjab thagan nu pia sheranwala milk da do ruppee bhadga ta chekda ha ih jina margi loot lan
@bxwd_9520
@bxwd_9520 3 жыл бұрын
Veere ena da ph no mil skda
@hpsolution384
@hpsolution384 3 жыл бұрын
Galt a 22 tawan pink 100 kg to uper fruit nhi dinda
@AmanPreet-rh7uw
@AmanPreet-rh7uw 3 жыл бұрын
veer g ena da number ta deo g
@paramjitkaur3077
@paramjitkaur3077 3 жыл бұрын
No. dasna please
@gsgs3680
@gsgs3680 3 жыл бұрын
Sadi madad kiti jave ji
@mohinderkaur6693
@mohinderkaur6693 3 жыл бұрын
Phone number send Kar
@giansingh720
@giansingh720 2 жыл бұрын
Please ah Cheaters Babia de advertisers stop karu
@sarbjitsandhu2531
@sarbjitsandhu2531 3 жыл бұрын
ਨੰਬਰ ਦੋ ਜੀ
@simranpreetkaurbatth2512
@simranpreetkaurbatth2512 3 жыл бұрын
Ehna da contect number v dsso
@mohinderkaur8563
@mohinderkaur8563 3 жыл бұрын
Phon no de dio g
@ranjitsinghbagga7984
@ranjitsinghbagga7984 3 жыл бұрын
PAU is best
@swaransingh6284
@swaransingh6284 Жыл бұрын
Fudu bnode
@amoljotsinghdhillon3865
@amoljotsinghdhillon3865 3 жыл бұрын
Bevfkof time kharab
Don’t Choose The Wrong Box 😱
00:41
Topper Guild
Рет қаралды 62 МЛН