KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Malwinder Mali arrested - ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਦਾ ਵੇਖੋ VIRAL VIDEO | Punjab Tak
5:22
ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਨੂੰ ਲੈ ਕੇ ਬੁੱਧੀਜੀਵੀਆਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ !
34:30
Family Love #funny #sigma
00:16
Yay, My Dad Is a Vending Machine! 🛍️😆 #funny #prank #comedy
00:17
Узбек возомнил себя КОРОЛЁМ, но его КОРОНУ ОН быстро поправил!
01:00
World’s strongest WOMAN vs regular GIRLS
00:56
Malvinder Singh Mali ਦੀ ਗ੍ਰਿਫਤਾਰੀ 'ਤੇ ਮੁਕਰੇ CIA Staf ਦੇ ਇੰਚਾਰਜ "ਮੈਂ Car ਚਲਾ ਰਿਹਾ
Рет қаралды 14,887
Facebook
Twitter
Жүктеу
1
Жазылу 109 М.
Auzar Tv ਔਜ਼ਾਰ ਟੀਵੀ
Күн бұрын
Пікірлер: 44
@balwantsinghsidhu1650
Ай бұрын
ਪੰਜਾਬ ਸਰਕਾਰ ਸ਼ਰਮ ਕਰੇ । ਪੰਜਾਬ ਦੇ ਲੋਕਾਂ ਦੀ ਅਜਾਦੀ ਖੋਹੀ ਜਾ ਰਹੀ ਹੈ । ਪੰਜਾਬ ਪੁਲਿਸ ਨੂੰ ਠੀਕ ਤੌਰ ਤੇ ਕੰਮ ਕਰਨਾ ਚਾਹੀਦਾ ਹੈ ।
@amritpalsinghaulakh6493
Ай бұрын
ਸਰਕਾਰ ਦੀਆ ਨਾਕਾਮਯਾਬੀ ਬਾਰੇ ਸੱਚ ਬੋਲਣਾ ਜਾ ਅਵਾਜ ਉਠਾਣੀ ਕੋਈ ਗਲਤ ਕੰਮ ਏ । ਭੰਡ ਸਰਕਾਰ ਗਲਤ ਹਰਕਤਾ ਤੇ ਉਤਰ ਆਈ ਏ , ਹੁਣ ਇਸਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਏ।
@RajeshKumar-n7l9m
Ай бұрын
ਭੁੱਲ ਕੇ ਨਾ ਵੋਟ ਪਾਯੋ ਆਪ ਨੂੰ😮😮
@GurjeetSingh-nn9zn
Ай бұрын
ਬਹੁਤ ਮਾੜਾ ਕੀਤਾ ਭਗਵੰਤ ਮਾਨ ਸਰਕਾਰ ਨੇ ਮਾਲਵਿੰਦਰ ਸਿੰਘ ਮਾਲੀ ਨੂੰ ਗਿਰਫ਼ਤਾਰ ਕਰਕੇ
@ParamjitSingh-zd5mu
Ай бұрын
ਮੁੱਖ ਮੰਤਰੀ ਪੰਜਾਬ ਇਹ ਚਾਹੁੰਦਾ ਹੈ ਕਿ ਪੰਜਾਬ ਦੀ ਜਨਤਾ ਮੂੰਹ ਬੰਦ,,ਅੱਖਾਂ ਬੰਦ,,ਕੰਨ ਬੰਦ ਕਰਕੇ ਰੱਖੋ ਤੇ ਮੁੱਖ ਮੰਤਰੀ ਤੇ ਸਰਕਾਰ ਦੀ ਸਿਫਤ ਹੀ ਕਰੀ ਜਾਇਓ,,,,ਨਹੀਂ ਤਾਂ ਜੇਲ੍ਹ ਵਿੱਚ ਬੰਦ ਹੋਵੋਗੇ,,,ਇਹ ਮੁੱਖ ਮੰਤਰੀ ਸਾਡਾ ਬੋਲਣ ਦਾ ਅਧਿਕਾਰ ਖੋਹ ਰਹਾ ਹੈ,,,,,ਤੇ ਬਦਲੇ ਦੀ ਰਾਜਨੀਤੀ ਕਰ ਰਿਹਾ ਹੈ 😢😢😢😢😢😢
@joginderbhogal7608
Ай бұрын
ਹਾਲੇ ਕੋਈ ਕੇਸ ਨਹੀ ਪਾਇਆ,ਸਰਕਾਰ ਸੋਚ ਵਿਚਾਰ ਕਰਕੇ ਮਾਲੀ ਉੱਪਰ ਕੇਸ ਬਣਾ ਕੇ ਪਾਏਗੀ ਤਾਂ ਕਿ ਮਾਲੀ ਦੀ ਜ਼ਬਾਨ ਬੰਦ ਕੀਤੀ ਜਾਵੇ। ਜੇ ਕੋਈ ਕੇਸ ਹੁੰਦਾ ਤਾਂ ਇੰਸਪੈਕਟਰ ਜ਼ਰੂਰ ਦੱਸ ਦਿੰਦੇ,ਪਰ ਹਾਲੇ ਕੋਈ ਕੇਸ ਹੈ ਹੀ ਨਹੀਂ ਇਸ ਕਰਕੇ ਦੱਸਣ ਕੀ!
@paramjitsingh6295
Ай бұрын
ਬਹੁਤ ਮਾੜੀ ਗੱਲ ਆ ਲੌਕਾ ਨੂੰ ਤੱਗ ਕਰਨਾ
@gurdeepsinghgrewal5329
Ай бұрын
ਬੋਲਣ ਦਾ ਵੀ ਅਧਿਕਾਰ ਨਹੀ ਕਿਸੇ ਨੂੰ
@BalwinderSingh-wq3oo
Ай бұрын
ਭੰਡ ਦੇ ਅੰਧਭਗਤਾ ਦੀਆਂ ਅੱਖਾਂ ਕਦੇ ਨਹੀਂ ਖੁੱਲ੍ਹਣਗੀਆਂ ਉੱਨਾਂ ਨੂੰ ਲੋਕਤੰਤਰ ਬਾਰੇ ਕੋਈ ਗਿਆਨ ਹੈ ਹੀ ਨਹੀਂ । ਆਪ ਪਾਰਟੀ ਨੂੰ ਇਸਦਾ ਮੁੱਲ ਚਕਾਉਣਾ ਹੋਵੇਗਾ । ਬਾਕੀ ਕਿਸਾਨ ਯੂਨੀਅਨਾਂ ਤੇ ਐਵੇਂ ਤਵਾ ਨਾ ਲਗਾਓ ਉਹ ਬੋਲਣਗੀਆਂ ਰਾਤ 9 ਵਜੇ ਦੀ ਇਹ ਘਟਨਾ । ਪੂਰਾ ਪੰਜਾਬ ਬੋਲੇਗਾ । ਭੰਡ ਪਹਿਲਾਂ ਸੰਗਰੂਰ ਵਾਲਿਆਂ ਨੂੰ ਸਬਕ ਸਿੱਖਾ ਰਿਹਾ ਮਾਲੀ ਵੀ ਸੰਗਰੂਰ ਦਾ ਹੈ ।
@JagjeetSingh-bf2dp
Ай бұрын
ਇਹ ਬੋਲਣ ਦੀ ਆਜ਼ਾਦੀ ਤੇ ਹਮਲਾ ਹੈ,ਇਹ ਸਰਕਾਰ ਬਹੁਤ ਗਲਤ ਕਰ ਰਹੀ ਹੈ।
@sapindersingh4083
Ай бұрын
ਧਰਨਾ ਚੱਲਦਾ ਜੀ ਫਤਿਹਗੜ੍ਹ ਸਾਹਿਬ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਜਰੂਰ ਪਹੁੰਚਿਆ
@Singh-y8d
Ай бұрын
ਜਾਗਦੀ ਜਮੀਰ ਵਾਲੇ ਆਪ ਨੂੰ ਵੋਟ ਨਹੀ ਪਾਉਣਗੇ ।
@gurmukhsingh9717
Ай бұрын
ਜਦੋਂ ਸਰਕਾਰ ਨੇ ਕੋਈ ਕੰਮ ਨਹੀਂ ਜਦੋਂ ਮਾਲ ਵਿੰਦਰ ਸਿੰਘ ਸੱਚ ਬੋਲਦਾ ਫਿਰ ਸਰਕਾਰ ਨੂੰ ਚੰਗਾ ਨਹੀਂ ਲੱਗਿਆ ਤਾਂ ਮਾਲੀ ਤੇ ਪਰਚਾ ਦਰਜ਼ ਕਰ ਦਿੱਤਾ ਜਿਹੜੀਆ ਸਰਕਾਰਾਂ ਲੋਕਾਂ ਨਾਲ ਧੱਕਾ ਕਰਦੀਆਂ ਫਿਰ ਉਸ ਸਰਕਾਰ ਨੂੰ ਲੋਕ ਪਿੰਡਾਂ ਵਿੱਚ ਵਰਣਨ ਨਹੀਂ ਦਿੰਦੇ ਪਹਿਲਾਂ ਬਹੁਤ ਰਾਜੇ ਧੱਕਾ ਕਰਦੇ ਰਹੇ ਉਹ ਨਹੀਂ ਰਹੇ ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਤਾਂ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗ਼ਲਤ ਬੋਲਦੇ ਸੀ ਫਿਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਜੀ ਨੂੰ ਬਹੁਤ ਗੱਲਾਂ ਕਰਦੇ ਰਹੇ ਭਗਵੰਤ ਮਾਨ ਮੁੱਖ ਮੰਤਰੀ ਜੀ
@TSBADESHA
Ай бұрын
ਪੰਜਾਬ ਸਰਕਾਰ ਘਟੀਆ ਹੱਥਕੰਡਿਆ ਤੇ ਉਤਰ ਆਈ ਹੈ
@sukhjeetsinghsingh2394
Ай бұрын
Galat 😮
@ramneetsaini5075
Ай бұрын
Bara.gark.karta.sarkar.ne.27.wich.jago.loko
@Sing-ek2ed
Ай бұрын
Chahidi ehdi thodi kiddadh kutt honi bahut galat bolda si deep sidhu aur amritpal Singh nu
@angadgrewal8028
Ай бұрын
Shame shame govt
@harinderbhandal4400
Ай бұрын
Aap nu vote payo badlaav
@ShinderpalMaan-ue9ug
Ай бұрын
Jeebh ch heddi nehi hundi Par eh heddia turwa jerurr dinde eya😂
@SamBrar-xn7ti
Ай бұрын
Very good. Vela thug
@jatindersinghmatharu2070
Ай бұрын
Vera gark ho jana sarkara d
@GurpreetSingh-rn8md
Ай бұрын
Nachaar kom nachaar raka
@dalipbhullar4821
Ай бұрын
Man dha Marra din
@harbhajansinghsaini2325
Ай бұрын
0:20
@gurindhersingh3894
Ай бұрын
Ihdi property bank accounts attach karke punjab da karzzaa laao ji Ihdi property bank accounts call details di enquiry karwaao
@rashpalsingh8767
Ай бұрын
ਦੁਰ ਫਿੱਟੇ ਮੂੰਹ ਤੇਰਾ। ਆਪਣੀ ਅਕਲ ਦਾ ਦਿਵਾਲਾ ਕੱਢ ਰਿਹਾ ਹੈਂ ਤੂੰ ।ਮਾਲੀ ਕੋਈ ਸਮਗਲਰ ਜਾਂ ਠੱਗੀਆਂ ਮਾਰਨ ਵਾਲਾ ਰਾਜਨੀਤਕ ਬੰਦਾ ਹੈ? ਜਿਸਦੀ ਆਮਦਨ ਨਾਲ ਪੰਜਾਬ ਸਰਕਾਰ ਦਾ ਕਰਜ਼ਾ ਉੱਤਰ ਜਾਵੇਗਾ। ਲੋਕਾਂ ਦੇ ਹੱਕਾਂ ਲਈ ਬੋਲਦਾ ਹੈ ਜਿਹੜਾ ਤੁਹਾਡੇ ਵਰਗਿਆਂ ਨੂੰ ਚੰਗਾ ਨਹੀਂ ਲੱਗਦਾ।
@rashpalsingh8767
Ай бұрын
ਆਪਣੀ ਅਕਲ ਦਾ ਦਿਵਾਲਾ ਕੱਢ ਰਿਹਾ ਹੈਂ ਤੂੰ।ਮਾਲੀ ਕੋਈ ਸਮਗਲਰ ਜਾਂ ਠੱਗੀਆਂ ਮਾਰਨ ਵਾਲਾ ਪੁਲੀਟੀਕਲ ਬੰਦਾ ਹੈ ? ਜਿਸਦੀ ਪ੍ਰਾਪਰਟੀ ਨਾਲ ਪੰਜਾਬ ਸਰਕਾਰ ਦਾ ਕਰਜ਼ਾ ਉੱਤਰ ਜਾਵੇਗਾ। ਉਹ ਤਾਂ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਵਾਲਾ ਬੰਦਾ ਹੈ ਜੋਂ ਤੁਹਾਡੇ ਵਰਗਿਆਂ ਨੂੰ ਚੰਗਾ ਨਹੀਂ ਲੱਗਦਾ।
@KashmirsinghHayer-vv5zo
Ай бұрын
Bhand man da end aa giya
@sanjeevsharma4098
Ай бұрын
Mental reporter police officer said I am driving nonsense reports still wants to talk to police officer it’s bulshist reporter
@AarmanS
Ай бұрын
Bhot maara Kita ....Mali sache sucche patarkar aa
@Gill-mp9vt
Ай бұрын
ਇਹ ਲੋਕ ਬਿਨਾਂ ਗੱਲੋਂ ਵਿਦਵਾਨ ਬਣੇ ਹੋਏ ਹਨ,ਉਹੋ ਜਿਹੇ ਚੈਨਲ ਹੈ ਜਿਹੜੇ ਕੈਮਰੇ ਚੱਕ ਕੇ ਇੰਨ੍ਹਾਂ ਨੂੰ ਬੋਲਣ ਦੀ ਖੁੱਲ੍ਹ ਦਿੰਦੇ ਹਨ,, ਹਰੇਕ ਬੰਦੇ ਵਿੱਚ ਨੁਕਸ ਕੱਢਣਾ ਇੰਨ੍ਹਾਂ ਦਾ ਕੰਮ ਹੈ, ਫੇਰ ਕੀ ਹੋ ਗਿਆ ਜੇ ਫ਼ੜ ਲਿਆ ਹੈ, ਪੰਜਾਬ ਹਿੱਤ ਲਈ ਤਾਂ ਕੋਈ ਚੈਨਲ ਜਾਂ ਵਿਦਵਾਨ ਗੱਲ ਨਹੀਂ ਕਰਦਾ, ਸਿਰਫ਼ ਇਕ ਫਾਲਤੂ ਬੋਲਣ ਤੇ ਮਸ਼ਹੂਰ ਹੋ ਜਾਂਦੇ ਹਨ, ਚੈਨਲ ਵੀ ਨਸ਼ਿਆਂ ਜਾਂ ਹੋਰ ਮੁੱਦਿਆਂ ਤੇ ਬੋਲਦੇ ਨਹੀਂ, ਇੰਨ੍ਹਾਂ ਨੂੰ ਵੀ ਬੰਦ ਕਰਨਾ ਚਾਹੀਦਾ ਹੈ
@jasbirsingh8132
Ай бұрын
ਜੁਬਾਨ ਦਾ ਰੱਸ ਹੈ। ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ।
@dharmanderkumar7311
Ай бұрын
O AAP party de blind bhagat bad thinking
@dhaliwal1217
Ай бұрын
ਪੰਜਾਬ ਦੇ ਮੁੱਦਿਆਂ ਦੀ ਹੀ ਗੱਲ ਕਰਨ ਵਾਲੇ ਤੁਸੀਂ ਜ਼ੁਬਾਨ ਦਾ ਰਸ ਦਸ ਰਹੇ ਹੋ। ਕੁੱਝ ਸ਼ਰਮ ਕਰਲੋ ਜੇ ਤੁਸੀਂ ਆਮ ਆਦਮੀ ਪਾਰਟੀ ਦੀ ਭੇਡ 🐏 ਹੋ । ਤੇਰੇ ਵਰਗੇ ਝੰਡੇ ਅਮਲੀ ਦੇ ਅੰਨ੍ਹੇ ਭਗਤਾਂ ਤੋਂ ਤਾਂ ਪੰਜਾਬ ਦੇ ਲੋਕਾਂ ਦੀ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਨੀ ਹੋਣੀ । 🐏🐏
@AmarjeetChatha-nz5qd
Ай бұрын
Gudahakjgdebgdjihefdara, dabeatebuchrhwalahaalhonalojdysmnjhdebgd, dakinatimekregaihjulm. Gudabhdnkliahunis. Da end. He
@rashpalsingh8767
Ай бұрын
ਲੱਖ ਲਾਹਨਤ ਤੈਨੂੰ।
@TSBADESHA
Ай бұрын
Blind bhagat
5:22
Malwinder Mali arrested - ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਦਾ ਵੇਖੋ VIRAL VIDEO | Punjab Tak
Punjab Tak
Рет қаралды 23 М.
34:30
ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਨੂੰ ਲੈ ਕੇ ਬੁੱਧੀਜੀਵੀਆਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ !
Daily Post Punjabi
Рет қаралды 19 М.
00:16
Family Love #funny #sigma
CRAZY GREAPA
Рет қаралды 37 МЛН
00:17
Yay, My Dad Is a Vending Machine! 🛍️😆 #funny #prank #comedy
Skitsters
Рет қаралды 17 МЛН
01:00
Узбек возомнил себя КОРОЛЁМ, но его КОРОНУ ОН быстро поправил!
БЕЗУМНЫЙ СПОРТ
Рет қаралды 8 МЛН
00:56
World’s strongest WOMAN vs regular GIRLS
A4
Рет қаралды 22 МЛН
12:54
Malwinder Mali ਨੂੰ ਗ੍ਰਿਫ਼ਤਾਰੀ ਪਿੱਛੇ ਦੇ ਅਸਲੀ ਕਾਰਨ ! ਕੀ ਕੇਜਰੀਵਾਲ ‘ਤੇ ਟਿੱਪਣੀ ਕਰਨੀ ਬਣੀ ਅਸਲੀ ਵਜ੍ਹਾ?
Akhar
Рет қаралды 69 М.
10:05
ਮਾਲੀ ਦੀ ਗ੍ਰਿਫਤਾਰੀ ‘ਤੇ ਗਰਜੇ ਦੀਪਕ ਸ਼ਰਮਾਂ | Deepak Sharma Chanarthal | Malwinder Mali | Akhar
Akhar
Рет қаралды 66 М.
20:03
Malvinder Singh Mali ਖਿਲਾਫ਼ ਕੇਸ 'ਚ ਪੁਲੀਸ ਤੇ ਸ਼ਿਕਾਇਤਕਰਤਾ ਫ਼ਸ ਸਕਦੇ ਨੇ ਕਸੂਤੇ ! FIR ਕਰਨੀ ਬਣਦੀ ਹੀ ਨਹੀਂ ਸੀ
ABC Punjab
Рет қаралды 24 М.
12:56
Women Inspector ਕੋਲ ਕਿੱਥੋਂ ਆ ਗਈ ਕਰੋੜਾਂ ਦੀ ਜਾਇਦਾਦ? 5 Luxury Cars, ਕਰੋੜਾਂ ਰੁਪਏ ਦੇ ਪਲਾਟ The Case Time..
Rozana Spokesman
Рет қаралды 42 М.
8:57
Court ਦੇ ਬਾਹਰ ਗਰਜਿਆ Malwinder Singh Mali,ਮੈਨੂੰ FIR ਦੀ ਕਾਪੀ ਤੱਕ ਨਹੀਂ ਦਿੱਤੀ Police ਨੇ EXCLUSIVE Malli
Auzar Tv ਔਜ਼ਾਰ ਟੀਵੀ
Рет қаралды 72 М.
4:40
ਮਾਲੀ ਕੱਲੇ ਨੇ ਸਾਰਿਆਂ ਦਾ ਠੇਕਾ ਲਿਆ ਹੋਇਆ ਸੀ I Balwinder Sekhon | Talking on Malwinder Malli 's arrest |
Pno Media Group
Рет қаралды 37 М.
29:27
How targetted Ex SP Jaskirat Chahal survived Chandigarh attempt ? Why he pleads innocence ?
Ritesh Lakhi Unplugged
Рет қаралды 71 М.
14:00
Canada ਘਟਨਾ ਦਾ ਪੂਰਾ ਸੱਚ ਆਇਆ ਸਾਹਮਣੇ , ਮੰਦਰ ਤੇ हਮਲੇ ਦਾ ਅਸਲ ਸੱਚ | Simranjot Makkar | SMTV
SMTV
Рет қаралды 72 М.
51:39
'Vigilance ਦੇ ਵੱਡੇ ਅਫ਼ਸਰਾਂ ਤੱਕ ਪਹੁੰਚਦਾ ਰਿਸ਼ਵਤ ਦਾ ਪੈਸਾ'? - ਕੰਪਨੀ ਮਾਲਕ ਆਇਆ ਕੈਮਰੇ ਸਾਹਮਣੇ
Rozana Spokesman
Рет қаралды 51 М.
41:04
Show with Malwinder Singh Mali | Political | EP 498 | Talk with Rattan
Talk with Rattan
Рет қаралды 53 М.
00:16
Family Love #funny #sigma
CRAZY GREAPA
Рет қаралды 37 МЛН