ਮਨਾ ਲਏ ਸਿੰਘ ਸਾਹਿਬ ? ਨਹੀਂ ਰਹਿਣਗੇ ਤਨਖਾਹੀਆ ਸੁਖਬੀਰ ਸਿੰਘ ਬਾਦਲ ? ਲੱਗੇਗੀ ਰੋਕ ਬੀਬੀ ਦੇ ਚੋਣ ਲੜਣ 'ਤੇ ?

  Рет қаралды 11,440

Punjab Television

Punjab Television

Күн бұрын

Пікірлер: 82
@sandhu3507
@sandhu3507 3 сағат бұрын
ਜੇ ਸਿੱਖ ਕੋਮ ਨੂੰ ਬਚਾਉਣਾ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਚਾਹੀਦਾ ਫੋਰਨ ਡੇਰਾ ਸਿਰਸਾ ਪ੍ਰੇਮੀ ਸੁਖਬੀਰ ਇੰਸਾ ਬਾਦਲ ਨੂੰ ਪੰਥ ਵਿੱਚੋਂ ਛੇਕ ਦੇਣ,
@sjmahal5
@sjmahal5 Сағат бұрын
👍
@gurwindernarla
@gurwindernarla 3 сағат бұрын
ਇਕੱਲੇ ਅਕਾਲ ਤਖ਼ਤ ਜਥੇਦਾਰ ਸਾਹਿਬ, ਫੈਸਲਾ ਨਹੀਂ ਕਰਨਗੇ,ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਤੋਂ ਬਾਅਦ ਹੀ ਕੋਈ ਫੈਸਲਾ ਹੋ ਸਕਦਾ ਹੈ।
@karmjitsingh2081
@karmjitsingh2081 3 сағат бұрын
ਬੀਬੀ ਜਗੀਰ ਕੌਰ ਨੂੰ ਤਨਖਾਹੀਆ ਕਰਾਰ ਨਹੀ ਕੀਤਾ ਗਿਆ।ਉਹ ਤਾ ਚੋਣ ਲੜ ਸਕਦੀ ਹੈ
@sjmahal5
@sjmahal5 Сағат бұрын
ਜਗੀਰੋ ਨੇ ਸੱਰਸੇ ਵਾਲਾ ਮੁਆਫ ਨਹੀ ਕੀਤਾ ਸੈਣੀ ਪੁੱਲਸ ਮੁੱਖੀ ਨੀ ਬਣਾਇਆ ਜੱਥੇਦਾਰ ਕੌਕੇ ਦੀ ਫਾਇਲ ਨਹੀ ਦੱਬੀ ਬਾਣੀ ਪੱੜਦਿਆਂ ਤੇ ਗੋਲੀ ਨੀ ਚੱਲਵਾਈ ਇਹ ਤਾਂ ਬਾਣੀ ਵੀ ਦੱਬੀ ਫਿਰਦਾ ਗੋਲ੍ਹਕ ਚੋਰ 😢😢😢
@sukhdevsdhillon7815
@sukhdevsdhillon7815 Сағат бұрын
Excellent informative analysis thanks ਸਿੱਖ ਪੰਥ ਨਾਲ ਧ੍ਰੋਹ ਕਮਾਉਣ ਵਾਲੇ ਅਕਾਲੀ ਸ਼੍ਰੀ ਅਕਾਲ ਤੱਖਤ ਸਰਬ-ਉੱਚ ਸੰਸਥਾ ਤੋਂ ਰਿਆਇਤ ਭਾਲਦੇ ਲੱਖ ਲਾਹਨਤ ਮਨਮੁਖ ਲੀਡਰਾਂ ਦੇ
@dilbagsinghboparai7521
@dilbagsinghboparai7521 Сағат бұрын
ਵਾਹਿਗੁਰੂ ਜੀ ਤੋਂ ਡਰ ਸਜਣਾ
@sukhwinderkhera9162
@sukhwinderkhera9162 3 сағат бұрын
ਰੰਧਾਵਾ ਸਾਹਿਬ ਅਕਾਲ ਤਖਤ ਇਨਾਂ ਦੀ ਜਗੀਰ ਹੈ ! ਆਪਣੇ ਲਈ ਕੁਝ ਨਾ ਕੁਝ ਤੇ ਕਰਨਗੇ।ਸ਼ਰਮ ਦਾ ਘਾਟਾ ਗੁਰੂ ਆਪਣੇ ਪੁਤਰ ਨੂੰ ਇਕ ਅੱਖਰ ਲਈ ਸੇਕ ਸਕਦਾ ਪਰ ਬਾਦਲ ਭਾਵੇ ਗੁਰੂ ਗਰੰਥ ਸਾਹਿਬ ਨੂੰ ਗਲੀਆਂ ਚ ਖਲਾਰ ਦੇਣ ਉਨਾਂ ਨੂੰ ਸਿੱਖਾਂ ਦੀ ਖਿੱਲੀ ਅਡਾਉਣ ਲਈ ਅਕਾਲ ਤਖਤ ਜਰੂਰ ਰੈਤ ਦੇਵੇ।😊
@spgndu
@spgndu 2 сағат бұрын
It’s matting of interpretation Tradition is that along with Tankhaya declaring restriction s are also. Announced So Jathedar sahib may clarify. and allow
@Ravisher0770
@Ravisher0770 3 сағат бұрын
ਜਗਤਾਰ ਸਿੰਘ ਜੀ ਸੱਚ ਬੋਲਣ ਵਾਲਿਆਂ ਜੀ ❤❤❤❤❤❤
@harjinderkaur3978
@harjinderkaur3978 2 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@manjitsandhu5913
@manjitsandhu5913 Сағат бұрын
ਜੇ ਕੱਲ ਨੂੰ ਸੁਖਬੀਰ ਬਾਦਲ ਮਰ ਜਾਵੇ ਤਾਂ ਇਹ ਅਕਾਲੀ ਦੱਲ ਕੀ ਕਰੇਗਾ । ਲੀਡਰ ਕੋਈ ਵੀ ਕਲੀਨ ਹੋ ਕੇ ਆਵੇ ਸਿੱਖ ਉਸਨੂੰ ਅਪਣਾ ਲੈਣ ਗੇ ।
@Parmjitsingh-t3w4k
@Parmjitsingh-t3w4k 2 сағат бұрын
ਸੁਖਬੀਰ ਸਭ ਕੁੱਝ ਬਰਬਾਦ ਕਰ ਦੇਵੇ ਗਾ
@ginderkaur6274
@ginderkaur6274 43 минут бұрын
ਵਾਹਿਗੁਰੂ ਹੀ ਮਿਹਰ ਕਰਕੇ ਕੌਮ ਨੂੰ ਸਿਧੇ ਰਾਹ ਪਾਉਣ
@amrikathwal2119
@amrikathwal2119 3 сағат бұрын
ਹੁਣ ਦੰਦੇ ਚੀਮਾ ਕਿਉਂ ਤਖ਼ਤ ਸਾਹਿਬ ਤੋ ਰਾਜਸੀ ਵੋਟਾਂ ਲਈ ਆਗਿਆ ਲੈਣ ਗਏ ਹੁਣ ਨਾ ਚੋਣ ਕਮਿਸ਼ਨ ਕ ਗੱਲ ਜਾਉ ਕਿ ਦੋ ਸੰਵਿਧਾਨ ਵਾਲੀ ਰਾਜਸੀ ਤੇ ਧਾਰਮਿਕ ਲਈ ਵਲਟੋਹੇ ਨੂੰ ਸਸਪੈਡ ਲਈ ਕਢਣ ਵੇਲੇ ਕਹਿੰਦੇ ਸੀ ਪਾਰਟੀ ਖਤਮ ਕਰਾਉ ਚੋਣ ਕਮਿਸ਼ਨ ਹੁਣ ਨਾ ਹੋਉ ਜਦ ਆਪ ਜਾਕੇ ਜਥੇਦਾਰ ਸਾਬ ਨੂ ਕਹਿੰਦੇ
@JaspalKandola-uq4pz
@JaspalKandola-uq4pz Сағат бұрын
ਸੁਖਵੀਰ ਮਨਦੇ ਹਾ ਕਿ ਗਿਦੜ ਵਾਹੇ ਪੇਸੇ ਦੇ ਜੋਰਨਾਲ ਇਲੇਕਸਨ ਜਿਤ ਸਕਦੇ ਜੇ ਪਰ ਜੰਤਾ ਦਾ ਵਿਦਰੋਹ ਜਰੂਰ ਝਲਨਾ ਵੀ ਜਰੂਰੀ ਹੇ ਇਹਨਾ ਹਲਾਤਾ ਵਿਚ ਵਿਚ ਜਕਦਮ ਜਥੇਦਾਰਾ ਫੇਸਲੇ ਜਲਦਵਾਜੀ ਵਿਚ ਸੁਖਵੀ ਨੂੰ ਮੁਅਫੀ ਨਾਮੇ ਜਲਦਵਾਜੀ ਮੁਆਫੀ ਦੇਨ ਨਾਲ ਸੋਦਾ ਸਾਧ ਦੇ ਮੁਆਫੀ ਨਾਮੇ ਦੇਣ ਵਾਲੀ ਸਥਿਤੀ ਪੇਦਾ ਹੋਨ ਦਾਡਰ ਪੇਦਾ ਹੋ ਜਾਵੇ ਜਿਸਨਾਲ ਸਥਿਤੀ ਹੋਰ ਵੀ ਨਾਜਕ ਹੋ ਸਕਦੀ ਹੇ
@amrikathwal2119
@amrikathwal2119 3 сағат бұрын
ਕਿੱਡੀ ਲਈ ਲਾਹਣਤੀ ਵਾਲੀਗਲ ਆ ਖ਼ਾਲੀ ਦਲ ਵਾਲੇਪੁਛੇਇਨਾ ਨੂ ਕਿ ਤੁਸੀ ਨਵਾਂ ਪ੍ਰਧਾਨ ਚੁਣ ਲਪਕੇ ਭੂਦੜ ਦੀਆਂ ਲਤਾ ਭਾਰ ਨਹੀ ਝੱਲਦੀਆਂ ਇਸਜਰਨੈਲ ਨੇ ਸਾਰਾ ਭਾਣਾ ਵਰਤਾਇਆਂ ਸੁਖਵੀਰ ਨੇ ਕੀਤਾ ਨੋਨੀ ਮਾਨ ਜੋਰੇਮਾਨ ਸਾਬਕ mp ਦੇ ਘਰਗਿਅੲਵੀਡੀੳ ਪਈਆਂ ਮੀਡੀਆ ਵਿੱਚ ਇਹ ਸਬ ਗਲਤ ਆ ਰੱਬ ਨਾ ਕਰੇ ਜੇ ਸੁਖਵੀਰ ਨੂ ਕੁਝ ਹੋ ਗਿਆ ਮਰ ਗਿਆ ਤਾਫਿਰਅਕਾਲੀਦਲ ਖਤਮ ਹੋ ਜਾਉ ਲਾਹਣਤੀਆ ਨੂੰ ਪੁੱਛੋ ਜਿਹੜੇ ਵਾਈਸ ਪਰਧਾਨ ਸੀਨੀਅਰ ਵਾਈਸ ਪ੍ਰਧਾਨਾਂ ਦੀ ਹੇੜ ਕਠੀ ਕੀਤੀ ਉਹ ਟੱਲੀਆਂ ਖੜਕਾਉਣ ਵਾਜੇ ਢੋਲਕੀਆਵਜਾਉਣ ਲਈ ਨੇ ਕਿਸੇ ਵਿੱਚ ਕੋਈ ਅਕਲ ਨਹੀ ਇਸ ਦਾ ਮਤਲਵ ਅਕਾਲੀ ਲੀਡਰਾਂ ਚ
@jarnailsingh9949
@jarnailsingh9949 Сағат бұрын
301st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
@sarabgill1116
@sarabgill1116 Сағат бұрын
ਜਿਨਾ ਗੁਰੂ ਗਲੀਆਂ ਚ ਰੋਲਿਆ ਵਾਹਿਗੁਰੂ ਉਹਨਾ ਨੂੰ ਗਲੀਆਂ ਚ ਰੋਲ ਰਿਹਾ ਕੁਝ ਵੀ ਗਲਤ ਨਹੀਂ ਸਭ ਸਹੀ ਹੋ ਰਿਹਾ ਬਾਦਲ ਟੋਲੇ ਤੇ ਗੁਨਾਹਗਾਰਾਂ ਨਾਲ
@amrikathwal2119
@amrikathwal2119 3 сағат бұрын
ਪੱਤਰਕਾਰ ਸਾਹਿਬਾਨ ਪੁੱਛਣ ਸਵਾਲ ਸਾਰੇ ਲੀਡਰਾਂ ਨੂੰ ਕਿ ਦੱਸੋ ਜੇਕਰ ਕੱਲ ਨੂੰ ਨਾ ਰਿਹਾ ਬੰਦਾ ਇੱਕ ਦਿਨ ਸਬ ਨੇ ਜਾਣਾ ਦੁਨੀਆ ਛਡਕੇ ਫਿਰ ਕੀ ਕਰੋਗੇ ਦੱਸੋ
@HazurSingh-qn9zf
@HazurSingh-qn9zf 2 сағат бұрын
Very.good.javtar.s.ji
@RajinderSingh-nr6wl
@RajinderSingh-nr6wl 3 сағат бұрын
ਸਿੱਖ ਕੌਮ ਦੇ ਸੱਭ ਤੋਂ ਵੱਡੇ ਧਾਰਮਿਕ ਅਸਥਾਨ ਤੇ ਵੀ ਸਿਫ਼ਾਰਸ਼ ਚੱਲਣ ਲੱਗ ਪਈ। ਪਹਿਲਾਂ ਜਥੇਦਾਰਾਂ ਨੇ ਰਾਹ ਰਹੀਮ ਨੂੰ ਵੀ ਮੁਆਫ਼ੀ ਦਿੱਤੀ ਸੀ । ਕੀ ਸੁਖਬੀਰ ਸਿੰਘ ਬਾਦਲ ਨੂੰ ਮੁਆਫੀ ਦੇ ਕੇ ਜਥੇਦਾਰ ਦੁਵਾਰਾ ਗਲਤੀ ਕਰਨ ਜਾ ਰਹੇ ਹਨ।
@SukhjinderSingh-wu6sc
@SukhjinderSingh-wu6sc 3 сағат бұрын
ਜੇਕਰ ਅਜਿਹਾ ਹੋਇਆ ਤਾਂ ਇਹਨਾਂ ਜਥੇਦਾਰਾਂ ਦਾ ਹਾਲ ਗੁਰਬਚਨ ਵਾਲਾ ਹੋਣਾ l
@sjmahal5
@sjmahal5 Сағат бұрын
@@SukhjinderSingh-wu6sc ਗੁਰਬੱਚਣੇ ਤੋ ਪਹਿਲ਼ੇ ਰੂੜ ਸਿੰਹੋ ਵਾਲਾ ਹੋਣਾ ਅ ਜੀ ?
@majorbajwa7575
@majorbajwa7575 2 сағат бұрын
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
@cheemastudio4617
@cheemastudio4617 2 сағат бұрын
ਰੰਧਾਵਾ ਸਾਹਿਬ ਪਾਰਟੀ ਚਲਾਉਣੀ ਕੋਈ ਆਮ ਲੀਡਰ ਦੇ ਵੱਸ ਦੀ ਗੱਲ ਨਹੀਂ ਅਕਾਲੀ ਦਲ ਵਿੱਚ ਲੀਡਰਾਂ ਤੇ ਵਰਕਰਾਂ ਦੀ ਕਮੀਂ ਨਹੀਂ ਬਿਨਾਂ ਪਟਰੋਲ ਤੋਂ ਕਾਰ ਨਹੀਂ ਚਲਦੀ
@harpalsingh8642
@harpalsingh8642 50 минут бұрын
ਹਰ ਤਰਾਂ ਦਾ ਤਰੀਕਾ ਵਰਤਣਗੇ ਪਰ ਗੱਲ ਨਹੀ ਬਣਨੀ ਭਾਵੇਂ ਅਕਾਲ ਤਖ਼ਤ ਬਰੀ ਕਰ ਦੇਵੇ ਲੋਕ ਬਰੀ ਨਹੀ ਕਰਨਗੇ
@HarbhajansinghBal-pc8fs
@HarbhajansinghBal-pc8fs 3 сағат бұрын
ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਜਗਤਾਰ ਸਿੰਘ ਜੀ ਅਤੇ ਹਮੀਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ
@kulwindersingh-on6mw
@kulwindersingh-on6mw 3 сағат бұрын
ਨਾ ਲੜਣ ਦਾ ਬਹਾਨਾ ਤਾਂ ਨੀ ਲੱਭ ਰਹੇ
@parminderkaur7844
@parminderkaur7844 Сағат бұрын
Dekho jo os Waheguru ne pehala keeta oh Waheguru hi hun jo oh chaehe ga karega.Os de "Hukam" bena pta v neh held eha.
@LakhwinderSingh-tp8oy
@LakhwinderSingh-tp8oy 3 сағат бұрын
ਸਤਿ ਸ੍ਰੀ ਆਕਾਲ ਜੀ। ❤❤❤
@Ranjeetdaliwal-kz2nc
@Ranjeetdaliwal-kz2nc 3 сағат бұрын
ਸਤਿ ਸ੍ਰੀ ਆਕਾਲ ਜੀ।
@Kashmirchohla
@Kashmirchohla 9 минут бұрын
ਜਿਸ ਜਥੇਦਾਰ ਨੇ ਅਕਾਲ ਤਖ਼ਤ ਤੋ ਮੁਆਫੀਨਾਮਾ ਸੁਣਾਇਆ ਤੇ ਬਾਅਦ ਵਿੱਚ ਵਾਪਸ ਲਿਆ ਉਸ ਬਾਰੇ ਵੀ ਵਿਚਾਰ ਕਰੋ ਕਿ ਉਸਦੇ ਰੋਲ ਨੂੰ ਕਿਵੇਂ ਵੇਖਿਆ ਜਾਣਾ ਚਾਹੀਦਾ।
@karmjitsingh2081
@karmjitsingh2081 3 сағат бұрын
ਸਤਿ ਸ੍ਰੀ ਅਕਾਲ
@harmeetdhanoa1937
@harmeetdhanoa1937 3 сағат бұрын
🙏🏻🙏🏻
@CharnjitSingh-y2s
@CharnjitSingh-y2s 3 сағат бұрын
ਸਤਿ ਸ੍ਰੀ ਆਕਾਲ ਰੰਧਾਵਾ ਜੀ ਹਮੀਰ ਸਿੰਘ ਜੀ ਅਤੇ ਜਗਤਾਰ ਸਿੰਘ,, ਸਤਿ ਸ੍ਰੀ ਆਕਾਲ ਜੀ,,,ਹੋ ਗਿਆ ਓਹੀ,,, ਆਗਿਆ ਵਾਲਾ ਕੰਮ
@Parmjitsingh-t3w4k
@Parmjitsingh-t3w4k 2 сағат бұрын
ਸੁਖਬੀਰ ਨੇ ਜਥੇਦਾਰ ਨੂੰ ਹੁਕਮ ਦਿੱਤਾ ਹੋਣਾ ਦੋਸ਼ ਹਟਾ ਦਿੱਤਾ ਜਾਵੇ
@tejindersinghbrar339
@tejindersinghbrar339 3 сағат бұрын
As middle way Sukhbir Badal son may contest election
@nachhatarsingh8833
@nachhatarsingh8833 Сағат бұрын
Pahlian choonna ch ledar siga fir kiyn harge
@kuldipsinghgrover1306
@kuldipsinghgrover1306 3 сағат бұрын
Sat siri akal ji
@mandeepsingh1886
@mandeepsingh1886 3 сағат бұрын
Akal takht sahib de jathedar sahib nu benti hai ki soch smjh ke decision Lena kidre panth nu daah na lga dena
@satnamkahlon8398
@satnamkahlon8398 3 сағат бұрын
It's so sad even Akal Takhat saheb in owned by Gadare kaum parkash chand and family
@harpalsingh8642
@harpalsingh8642 48 минут бұрын
ਪਹਿਲਾ ਡਰਾ ਕੇ ਹੁਣ ਮਿੰਨਤ ਕਰਕੇ ਡਰਾਮਾ ਕਰ ਰਹੇ ਨੇ ਅਕਾਲ ਤਖ਼ਤ ਨੂੰ ਮਨਾਉਣਗੇ ਪਰ ਆਪ ਨਹੀਂ ਅਕਾਲ ਤਖ਼ਤ ਦੀ ਕੋਈ ਅਦੇਸ਼ ਨਹੀ ਮੰਨਦੇ
@harwinder2601
@harwinder2601 38 минут бұрын
ਅਕਾਲੀ ਦਲ ਕੋਲ ਲੀਡਰ ਹੋਰ ਹੈ ਨਹੀਂ ਜਾਂ ਪੋਸਾ ਲਾਉਣ ਵਾਲੀ ਖਾਣ ਹੈ ਨਹੀਂ ।
@pritamsinghsekhon6943
@pritamsinghsekhon6943 Сағат бұрын
ਚੀਮਾ ਬੇਮਤਲਬ ਗੱਡ ਹੇਡ ਤਿੰਗਦਾ ਰਹਿੰਦਾ ਬਿਨ ਮੂਲ -ਸਰਦਾਰ ਸੁਖਦੇਵ ਸਿੰਘ ਢੀਂਡਸਾ ਜ਼ੁਮੇਵਾਰੀ ਨਾਲ ਸਾਰੇ ਹੋਣ
@Nanakpanthi
@Nanakpanthi 10 минут бұрын
Cheema har kam da raajdar hai.
@jasdeepsingh2197
@jasdeepsingh2197 57 минут бұрын
Sukhbir badal must resign from president
@babusingh-y6f
@babusingh-y6f 26 минут бұрын
ਜੋ ਇਹ ਬਾਦਲ ਤੇ ਯਾਦਾ ਔਖੇ ਹਨ ਵੀ ਪ੍ਰਧਾਨ ਹਟਾਉ ਕਮੈਟ ਕਰਨ ਵਾਲੇ ਇਉਂ ਕੋਈ ਨਹੀ ਕਹਿੰਦਾ ਵੀ ਮੈਨੂੰ ਪ੍ਰਧਾਨ ਬਣਾਉ ਮੈਂ ਅਕਾਲੀ ਦਲ ਨੂੰ ਕਾਮਯਾਬ ਕਰ ਦੇਵਾਗਾ ਜਾਂ ਇਹਨਾਂ ਅਕਾਲੀਆਂ ਚੋ ਪ੍ਰਧਾਨ ਬਣ ਕੇ ਅਕਾਲੀ ਦਲ ਚਲਾਉਣ ਕਾਮਯਾਬ ਕਰਨ ਸਾਰੇ ਬੰਦੇ ਬਾਦਲ ਬਾਦਲ ਕਰੀ ਜਾਂਦੇ ਹਨ ਪਰ ਪਧਾਨਗੀ ਨੂੰ ਚਲਾਉਣ ਵਾਸਤੇ ਕੋਈ ਨਹੀ ਕਹਿੰਦਾ
@balbirsingh-mn4uf
@balbirsingh-mn4uf 2 сағат бұрын
ਇਥੇ ਇਹ ਪਤਾ ਲਗਦਾ ਹੈ ਕਿ ਸੁਖਬੀਰ ਬਾਦਲ ਇਨ੍ਹਾਂ ਸਪੈਸ਼ਲ ਹੈ ਕਿ ਅਕਾਲ ਤਖ਼ਤ ਸਾਹਿਬ ਵੀ ਫ਼ੈਸਲੇ ਤੇ ਵਿਚਾਰ ਕਰਨ ਲੲਈ ਮਜਬੂਰ ਹੋ
@BalwinderKaur-qu9ls
@BalwinderKaur-qu9ls 2 сағат бұрын
Eh Sara kujh choti sardarni tei late badi sardarni dee choudhar daa result hei
@SantokhSingh-lk8vk
@SantokhSingh-lk8vk 2 сағат бұрын
Manpreet no Jetn da parband ho raha
@gurcharankaur5376
@gurcharankaur5376 3 сағат бұрын
he try no leader go up then this codition akali is leaderless badal very bad man
@paramjeetsingh1526
@paramjeetsingh1526 2 сағат бұрын
Jina chiar sukhbir astifa ney danda ouna chiar akily dal arive ney hona
@mandeepsingh1886
@mandeepsingh1886 3 сағат бұрын
Akali dal jo mrzi kr laye ehna nu kade v power ni milni or sukhbir singh da bht bura hal hoyega
@adarshjitsingh4494
@adarshjitsingh4494 12 минут бұрын
The badal akali dal are more concerned about the election and sukbir badal getting forgiveness then getting insaaf for bedbi.Bedbi for which badal family is responsible for directly
@parminderkaur7844
@parminderkaur7844 Сағат бұрын
Dekho es debate te thudeh faces nehi dekh rehe, Kuki aj oh sadness faces te dekh na jaye.Serf audio nal thudehi photos hi aya rehi hi.
@Minalatti6462
@Minalatti6462 3 сағат бұрын
Eh kisse ve bahane nal sukhbir nu save karna hai dusara election tu bachna hai.
@balkarsingh-co1dw
@balkarsingh-co1dw 2 сағат бұрын
Ih sukhbir de paltoo hn,sharm nhi aundi k ihna vichon ikk v banda nhi jo pardhan ban sake,badal tabbar te kadey v akali nhi c,
@arpanboparai3835
@arpanboparai3835 3 сағат бұрын
Hamir singh ji nu benti english de words ght bolya krn punjabi channel aa
@HarbhajansinghBal-pc8fs
@HarbhajansinghBal-pc8fs 3 сағат бұрын
ਤੁਸੀਂ ਵੀ ਪੰਜਾਬੀ ਵਿੱਚ ਲਿਖਿਆ ਕਰੋ ਜੀ
@savindersingh4724
@savindersingh4724 3 сағат бұрын
Akal.ttkhet.de.rj.ky.tohen.kr..rhy.hn.sukhbeer.he.pnth.hy
@strawhatpizza
@strawhatpizza 3 сағат бұрын
this badal s gang is making joke of this . more they do this more they make people mad. shameless people
Миллионер | 2 - серия
16:04
Million Show
Рет қаралды 1,6 МЛН
Who’s the Real Dad Doll Squid? Can You Guess in 60 Seconds? | Roblox 3D
00:34
Flipping Robot vs Heavier And Heavier Objects
00:34
Mark Rober
Рет қаралды 59 МЛН
Good teacher wows kids with practical examples #shorts
00:32
I migliori trucchetti di Fabiosa
Рет қаралды 13 МЛН
Миллионер | 2 - серия
16:04
Million Show
Рет қаралды 1,6 МЛН