ਮਨ ਦੀਆਂ ਵਾਗਾਂ ਮੋੜਨੀਆਂ ਸਿੱਖੋ | Dhadrianwale

  Рет қаралды 84,107

Emm Pee

Emm Pee

Күн бұрын

Пікірлер: 228
@KamaljitKaur-fy3uu
@KamaljitKaur-fy3uu 6 ай бұрын
ਸੱਚੀ ਗੱਲ ਹੈ ਜੀ 🙏 ਬਦਲੀ ਨਜ਼ਰ ਨਜ਼ਾਰੇ ਬਦਲ ਗਏ 👍 ਦਿਸ਼ਾ ਬਦਲੀ ਤੇ ਦਸ਼ਾ ਵੀ ਬਦਲ ਗਈ 🙏 ਸਾਨੂੰ ਮਾਣ ਹੈ ਕਿ ਆਪ ਜੀ ਨੂੰ ਸੁਣਦੇ ਹਾਂ ਤੇ ਨੈਗੇਟਿਵ ਜਾ ਰਹੇ ਮਨ ਨੂੰ ਛੇਤੀ ਹੀ ਆਪਣੇ ਆਪ ਪੌਜਟਿਵ ਕਰ ਲੈਂਦੇ ਹਾਂ 🙏 ਕੋਟਨਿ ਕੋਟਿ ਧੰਨਵਾਦ ਜੀ 🙏
@charnjeetkaurkaur7920
@charnjeetkaurkaur7920 6 ай бұрын
ਸਾਡੇ ਭਾਈ ਸਾਹਿਬ ਜੀ🙏 ਸਾਡੀ ਜ਼ਿੰਦਗੀ ਦੇ ਟੀਚਰ ਬਹੁਤ ਵਧੀਆ ਐਜੂਕੇਸ਼ਨ ਦੇ ਰਹੇ ਹਨ ਬਹੁਤ ਵਧੀਆ ਤਰੀਕਾ ਸਮਝਾਉਣ ਦਾ👌👌👌 ਧੰਨਵਾਦ ਕਰਦਿਆਂ ਜੀ🙏
@lovepreetsingh-wc6hy
@lovepreetsingh-wc6hy 6 ай бұрын
ਮੈਂ ਬਲਜੀਤ ਕੌਰ ਫਿਰੋਜ਼ਪੁਰ ਤੋਂ ਮੇਰੇ ਵੱਲੋਂ ਸਾਰੀਆਂ ਹੀ ਸੰਗਤਾਂ ਨੂੰ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤❤
@gurjeetkaur9238
@gurjeetkaur9238 6 ай бұрын
ਵਾਹਿਗੁਰੂ ਜੀ ਬਿਲਕੁਲ ਮਨ ਸਾਡਾ ਮਾਸਟਰ ਮਾਂਈਡ ਹੈ ਇਹ ਸਾਡੀ ਜਿੰਮੇਵਾਰੀ ਹੈ ਇਸਨੂੰ ਸਹੀ ਜੀ ਗਲਤ ਪਾਸੇ ਲਾਈਏ ਬਹੁਤ ਵਧੀਆ ਸੁਨੇਹਾ ਲੱਗਿਆ ਜੀ ਤੇ ਸੁਧਾਰ ਵੀ ਰਹੇ ਆਂਜੀ ਜਿੰਦਗੀ ਦਾ ਸਟੇਰਿੰਗ ਔਖਾ ਮੋੜਨਾ ਪਰ ਮੋੜ ਰਹੇ ਆਂ ਜੀ ਕੋਸ਼ਿਸ਼ ਹੋਰ ਕਰ ਰਹੇ ਆਂ ਜੀ ਧੰਨਵਾਦ ਜੀ ਇੱਕ ਸਹੀ ਦਿਸ਼ਾ ਵਲ ਲੈ ਕੇ ਜਾ ਰਹੇ ਓ ਜੀ🙏🙏
@AmandeepKaur-ju1zy
@AmandeepKaur-ju1zy 6 ай бұрын
ਮੈਂ ਅਮਨਦੀਪ ਕੌਰ ਨਦਾਮਪੁਰ ਤੋਂ ਮੇਰੇ ਵੱਲੋਂ ਸਭ ਗੁਰੂ ਦੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤
@charnjeetkaurkaur7920
@charnjeetkaurkaur7920 6 ай бұрын
ਸਹੀ ਹੈ ਜੀ ਸੋਚ ਹੀ ਹੈ ਜਿਵੇਂ ਮਰਜ਼ੀ ਮਨ ਨੂੰ ਲਾ ਲਈਏ ਬਹੁਤ ਵਧੀਆ ਨੁਕਤਾ 🙏
@PremjeetKaur-bs1bc
@PremjeetKaur-bs1bc 6 ай бұрын
ਜੀ ਭਾਈ ਸਾਹਿਬ ਜੀ। ਹੋਰ ਸਾਰੀ ਸਾਧ ਸੰਗਤ ਜੀ। ਸਾਡੇ ਵੱਲੋਂ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।🎉
@SandeepSingh-ky1wj
@SandeepSingh-ky1wj 6 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@SurinderMann-i4e
@SurinderMann-i4e 6 ай бұрын
ਮੈਂ ਸੁਰਿੰਦਰ ਕੌਰ ਧੂਰੀ ਮੇਰੇ ਵੱਲੋਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@Gurinicevlogs
@Gurinicevlogs 6 ай бұрын
Waheguru Ji
@dalbirgrewal6469
@dalbirgrewal6469 6 ай бұрын
Waheguru ji
@manbir_singh_badana
@manbir_singh_badana 6 ай бұрын
ਬਹੁਤ ਕੁੱਝ ਬਦਲ ਗਿਆ, ਬਹੁਤ ਕੁੱਝ ਬਦਲ ਜਾਵੇਗਾ, 🙏🏻🥰💐🙏🏻🥰💐🙏🏻🥰
@gurjeetkaur9238
@gurjeetkaur9238 6 ай бұрын
ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਰਬੱਤ ਦਾ ਭਲਾ ਹੋਵੇ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ🙏🙏
@gurjeetkaur9238
@gurjeetkaur9238 6 ай бұрын
ਵਾਹਿਗੁਰੂ ਜੀ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭੁ ਤੁਝਹਿ ਧਿਆਵੈ ਮੇਰੇ ਸਾਹਾ ਜੀ 🙏ਵਾਹਿਗੁਰੂ ਜੀ ਰੱਖ ਚਰਨਾਂ ਦੇ ਕੋਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ 🙏
@parmjeetdha3681
@parmjeetdha3681 6 ай бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏
@BalkarSingh-y2w
@BalkarSingh-y2w 6 ай бұрын
Satname waheguru waheguru waheguru waheguru waheguru waheguru waheguru waheguru waheguru waheguru waheguru ji ❤❤❤❤❤❤❤❤😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@manjitkaur7399
@manjitkaur7399 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਤੇ। ਸਾਰੀਆਂ ਸੰਗਤਾਂ ਨੂੰ 🙏🙏🙏🙏🙏
@amitsandhu_
@amitsandhu_ 6 ай бұрын
ਭਾਈ ਸਾਹਿਬ ਜੀ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹੋ ਲੰਬੀ ਉਮਰ ਹੋਵੇ
@ManjitKaur-wl9hr
@ManjitKaur-wl9hr 6 ай бұрын
ਸਭ ਕੁਝ ਤੇਰਾ ਮੇਰੇ ਵਾਹਿਗੁਰੂ 🙏🙏🙏🙏🙏
@sonudhanoa710
@sonudhanoa710 6 ай бұрын
Bai sab G tusi zindgi badal ti sadi dhan ho tusi
@goldy698
@goldy698 6 ай бұрын
Bohot wadia ji🙏🏻🙏🏻
@nirmalsinghdubai
@nirmalsinghdubai 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ DIP-2 Dubai 🇦🇪
@ManjitKaur-lu7oy
@ManjitKaur-lu7oy 6 ай бұрын
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ, ਫਤਿਹ ਜੀ ਮੈ ਆਪ ਜੀ ਦਾ ਮੈਸਜ ਹਰ ਰੋਜ ਸੂਣਦੀ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤
@GurmejSingh-sw6dz
@GurmejSingh-sw6dz 6 ай бұрын
Nice baba ji waheguru ji waheguru ji 💐💐🌹🌺🌺❤❤❤❤❤🎉🎉🎉🎉🎉
@gurdeepkaurbains5183
@gurdeepkaurbains5183 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਭਾਈ ਸਾਹਿਬ ❤🎉🎉🎉🎉🎉
@jaspreetbhullar8398
@jaspreetbhullar8398 6 ай бұрын
ਸੱਚੇ ਪਾਤਸ਼ਾਹ ਜੀ 🙏🏻🙏🏻ਐਸੀ ਕਿਰਪਾ ਹੋ ਜਾਵੇ ਮਨ ਕਦੇ ਨਾ ਡੋਲੇ ਮੇਰਾ 🙏🏻🙏🏻
@gurinderkaur5637
@gurinderkaur5637 6 ай бұрын
ਸਤਿ ਸੀਅਆਕਲ ਭਾਈ ਸਾਹਿਬ ਜੀ ਧੰਨਵਾਦ ❤❤❤😂😂 ਕਨੈਡਾ
@gurmeetsingh-gw9vj
@gurmeetsingh-gw9vj 6 ай бұрын
ਸਾਰੀ ਸਾਧ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jaspreetbhullar8398
@jaspreetbhullar8398 6 ай бұрын
ਹਰ ਰੋਜ਼ ਇਸ ਮਨ ਵਿੱਚ ਉੱਠਦੇ ਵਲਵਲਿਆਂ ਨੂੰ ਸਦਾ ਆਪ ਜੀ ਦੇ ਵਿਚਾਰ ਠਹਿਰਾਵ ਪ੍ਰਦਾਨ ਕਰਦੇ ਹਨ ਜੀ🙏🏻🙏🏻 ਸ਼ੁਕਰਾਨਾ ਜੀ ❤🙏🏻🙏🏻
@pammibhumbla887
@pammibhumbla887 6 ай бұрын
Dhanbad waheguru Ji Mehar kre
@BhupinderSingh-kp7dy
@BhupinderSingh-kp7dy 6 ай бұрын
ਮੇਰੀ ਭਾਈ ਸਾਹਿਬ ਨੂੰ ਦਿਲੋਂ ਨਿਮਰਤਾ ਸਹਿਤ ਬੇਨਤੀ ਆ ਕੇ ਦੁਆਰਾ ਤੋਂ ਪੰਜਾਬ ਚ ਆਪਣੇ ਦੀਵਾਨ ਲਗਾਉਣੇ ਸ਼ੁਰੂ ਕਰਨ ਕਿਉੰਕਿ ਭਾਈ ਸਾਹਿਬ ਹੀ ਆ ਜੌ ਕੇ ਪੰਜਾਬ ਦੇ ਲੋਕ ਜੌ ਸਿੱਖੀ ਨੂੰ ਛੱਡ ਕੇ ਆਲੇ ਦੁਆਲੇ ਭਟਕ ਰਹੇ ਹਨ ਓਨਾ ਨੂੰ ਦੁਆਰਾ ਸਿੱਖੀ ਵਲ ਮੋੜ ਸਕਦੇ ਆ। ਨਹੀ ਤਾਂ ਪੰਜਾਬ ਆਣ ਵਾਲੇ 5,7 ਸਾਲ ਚ ਇਸਾਈ ਅਸਥਾਨ ਬਣ ਜਾਣਾ।
@rajvirsingh9616
@rajvirsingh9616 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸੀ੍ ਗੁਰੂ ਰਾਮਦਾਸ ਜੀ ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੋਜੀ
@InderjitKang-m1t
@InderjitKang-m1t 6 ай бұрын
Waho waho gobind
@Dilbag-er9re
@Dilbag-er9re 6 ай бұрын
Waheguru ji waheguru waheguru ji waheguru waheguru ji waheguru waheguru ji waheguru waheguru ji waheguru waheguru ji ❤❤❤❤
@harbanskaur9977
@harbanskaur9977 6 ай бұрын
Very nice ji
@dilpreetkaur5069
@dilpreetkaur5069 6 ай бұрын
Waheguru ji 🙏🏻 it's true
@Paramjitsingh-on5eo
@Paramjitsingh-on5eo 6 ай бұрын
Waheguru ji ka Khalsa waheguru ji ki Fateh ji 🙏🙏🌹♥️🙏🙏
@GurcharanSingh-pf4hl
@GurcharanSingh-pf4hl 6 ай бұрын
Absolutely 💯 right listen from newzeland
@SandeepSingh-ky1wj
@SandeepSingh-ky1wj 6 ай бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 ✍✍ ਅੱਜ ਦਾ ਵਿਚਾਰ ✍✍ "" ਰੱਬ ਨੇ ਬੜੇ ਅਜੀਬ ਜਿਹੇ ❤ ਦਿਲ ਦੇ ਰਿਸ਼ਤੇ ਬਣਾਏ ਹਨ ਸਭ ਤੋ ਜਿਆਦਾ ਉਹੋ ਰੋਇਆ ਹੈ ਜਿਸ ਨੇ ਬੜੇ ਇਮਾਨਦਾਰੀ ਨਾਲ ਨਿਭਾਏ ਹਨ ।🙏🏻🙏🏻🙏🏻🙏🏻🙏🏻🌹🥀🥀🌹🥀🌹
@rajwindersingh-tc6mv
@rajwindersingh-tc6mv 6 ай бұрын
True
@SandeepSingh-ky1wj
@SandeepSingh-ky1wj 6 ай бұрын
@@rajwindersingh-tc6mv ਵੀਰ ਜੀਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurjeetkaur9238
@gurjeetkaur9238 6 ай бұрын
ਬਿਲਕੁਲ ਵੀਰ ਜੀ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਵੀਰ ਜੀ
@guranshlife7069
@guranshlife7069 6 ай бұрын
ਸਦਾ ਹੀ ਸ਼ੁਕਰ ਹੈ ਸੱਚੇ ਪਾਤਿਸ਼ਾਹ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@AshrafAshraf-ub9dw
@AshrafAshraf-ub9dw 6 ай бұрын
Bahut bahut sukriya ji bhai saahib ji jug jug jio jee murdey ch jaan paan vaali gal aa ji bahut hi sakoon milda ji aap ji di vichaar sun ke kirpa bnaye rakhna ji aidaan hi waheguru mehar krey sab te 🙏🙏🙏🙏
@manjitkaursandhu4785
@manjitkaursandhu4785 6 ай бұрын
Waheguru ji ka Khalsa Waheguru ji ki fateh ji🙏🙏
@PremjeetKaur-bs1bc
@PremjeetKaur-bs1bc 6 ай бұрын
ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸ਼ੁਕਰ ਕਰਾਂ ਆਪਣੇ ਸਤਿਗੁਰੂ ਜੀ ਦਾ ਜੀ।
@lallidhanjudhanju6608
@lallidhanjudhanju6608 6 ай бұрын
Real teacher which we want in real life
@desasingh7038
@desasingh7038 6 ай бұрын
ਵਾਹਿਗੁਰੂ ਕਿਰਪਾ ਕਰੋ
@guranshlife7069
@guranshlife7069 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@harjitkaur3753
@harjitkaur3753 6 ай бұрын
Waheguru Ji 🙏🙏🙏🙏
@RajwinderKaur-hy2og
@RajwinderKaur-hy2og 6 ай бұрын
Waheguru ji ka khalsa waheguru ji ki fateh bhai sahib ji🙏🙏
@AIO1699
@AIO1699 6 ай бұрын
Dhanyawad waheguru waheguru waheguru ji apne balkul Satya keha waheguru ji koti koti dhanyawad waheguru ji 🙇🙇🙏🙏🙏🙏🌹🌹💝💯💯
@lkaur4992
@lkaur4992 6 ай бұрын
Waheguru ji sarbat da bhala krna g
@rajwindersingh-tc6mv
@rajwindersingh-tc6mv 6 ай бұрын
Waheguru ji🙏🙏🙏🙏🙏
@GurpreetSingh-zi1hx
@GurpreetSingh-zi1hx 6 ай бұрын
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏
@gurmansingh5911
@gurmansingh5911 6 ай бұрын
ਸਚੀ ਗੱਲ ਭਾਈ ਸਾਹਿਬ ਦੀ ਬਦਲੀ ਨਜਰ ਨਜਾਰੇ ਬਦਲ ਗਏ
@RajuSingh-dw6px
@RajuSingh-dw6px 6 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@parladsingh6817
@parladsingh6817 6 ай бұрын
ਬਹੁਤ ਬਹੁਤ ਤਹਿਦਿਲੋਂ ਧੰਨਵਾਦ ਭਾਈ ਸਾਬ ਜੀ,,
@rajvirsingh9616
@rajvirsingh9616 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ
@BalpreetSingh-j9c
@BalpreetSingh-j9c 6 ай бұрын
🙏🙏🙏🙏🙏waheguru ji 🙏
@sushmamukheja7980
@sushmamukheja7980 6 ай бұрын
Wahe guru g🙏🙏🙏
@sarbpal4207
@sarbpal4207 6 ай бұрын
Satnam Waheguru ji 🌹
@Ramanjot-creativity
@Ramanjot-creativity 6 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@gurjindersingh4666
@gurjindersingh4666 6 ай бұрын
Hundreds one.Right.ji❤
@BabyMahay
@BabyMahay 6 ай бұрын
❤❤❤ love you Malik ji ❤️♥️❤️
@gursehajsingh4455
@gursehajsingh4455 6 ай бұрын
Waheguru waheguru waheguru waheguru waheguru waheguru waheguru waheguru waheguru 🙏🙏🙏🙏🙏🌸🌸🌸🌸🌸🍀🍀🍀🍀🌹🌹🌹🌹🌷🌷🌷🌷⚘⚘⚘⚘🌼🌼🌼🌼🌻🌻🌻
@Surindersingh-ub5rp
@Surindersingh-ub5rp 6 ай бұрын
Waheguru ji Waheguru ji Waheguru ji Waheguru ji Waheguru ji 🙏
@SaintMSGInsan0.2
@SaintMSGInsan0.2 6 ай бұрын
ਬਾਬਾ ਜੀ ਮੈਂਨੂੰ ਹਿੰਮਤ ਦਿਓ ਜੀ ਮੈਂ ਟੈਂਸ਼ਨ ਛੱਡ ਕੇ ਮੰਜੇ ਤੋਂ ਉਠ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਸੰਭਾਲ ਕਰਾਂ ਜੀ
@gurpalsingh8514
@gurpalsingh8514 6 ай бұрын
Waheguru ji ka khalsa waheguru ji ki Fateh
@navpreetkamboj437
@navpreetkamboj437 6 ай бұрын
Wmkg
@princeverma1412
@princeverma1412 6 ай бұрын
Baba G Tuhaadi Vaani Kini Pyaari aa 😢Dil de under Aatma Tak jaandi❤ Waheguru G❤
@ministories_narinder_kaur
@ministories_narinder_kaur 6 ай бұрын
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ
@HimmatSingh-go1jb
@HimmatSingh-go1jb 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਹੀ ਸੰਗਤ ਨੂੰ ਭਾਈ ਸਾਹਿਬ ਜੀ ਆਪ ਜੀ ਦੀਆਂ ਵਿਚਾਰਾਂ ਸੁਣ ਸੁਣ ਕੇ ਆਪਣੇ ਆਪ ਨੂੰ ਬਹੁਤ ਹੀ ਸੁਧਾਰ ਲਿੱਤਾ ਹੈ ਮੇਰਾ ਪਰਿਵਾਰ ਬਹੁਤ ਖੁਸ਼ ਹੈ ਮੇਰੇ ਤੋਂ ਬਸ ਹੁਣ ਦਿਲ ਦੀ ਇੱਕ ਤਮੰਨਾ ਹੈ ਤੁਹਾਨੂੰ ਕੋਲ ਬੈਠ ਕੇ ਵੇਖਣਾ ਚਾਹੁੰਦਾ ਹਾਂ ਕਿਸ ਦਿਨ ਮਿਲ ਸਕਦੇ ਹੋ ਆਪ ਜੀ ਆਪਣੇ ਡੇਰੇ ਵਿੱਚ ਸੰਗਤ ਤੋਂ ਪੁੱਛਦਾ ਹਾਂ ਆਪਣੇ ਪਰਿਵਾਰ ਸਮੇਤ ਆਉਣਾ ਹੈ ਤੁਹਾਡੇ ਡੇਰੇ ਵਿੱਚ ਕਿਸੇ ਦਿਨ ਆਪਣੀ ਮਿਹਰ ਦੀ ਨਿਗਾਹ ਕਰ ਦੋ ਆਉਣ ਵਾਸਤੇ
@charnjeetkaurkaur7920
@charnjeetkaurkaur7920 6 ай бұрын
ਭਾਈ ਸਾਹਿਬ ਜੀ ਡੇਰਾ ਨਹੀਂ ਗੁਰਦੁਆਰਾ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਦਰਵਾਰ ਵਿੱਚ ਅਮਿ੍ਤ ਵੇਲੇ ਪੰਜ ਬਾਣੀਆਂ ਦਾ ਪਾਠ ਹੁੰਦਾ ਸ਼ਾਮ ਵੇਲੇ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਜਦੋਂ ਦਿਵਾਨ ਹੁੰਦਾ ਮਹੀਨਾ ਵਾਰੀ ਤੁਸੀਂ ਪਹਿਲਾਂ ਜਾਕੇ ਭਾਈ ਸਾਹਿਬ ਜੀ ਨੂੰ ਮਿਲ ਸਕਦੇ ਹੋ ਉਸ ਦਿਨ ਸਾਰੀਆਂ ਸੰਗਤਾਂ ਨੂੰ ਮਿਲਦੇ ਹਨ ਟਾਇਮ ਨਾਲ ਚਲੇ ਜਾਇਓ 🙏
@hardeepkaur1541
@hardeepkaur1541 6 ай бұрын
🙏ਵਾਹਿਗੁਰੂ ਜੀ 🙏
@manpreetrajput1771
@manpreetrajput1771 6 ай бұрын
ਭਾਈ ਸਾਹਿਬ ਜੀ ਧੰਨਵਾਦ 🙏🏼 ਜ਼ਿੰਦਗੀ ਜੀਨ ਦਾ ਸਹੀ ਤਰੀਕਾ ਦੱਸ ਦੇ ਹੋ ਤੁਸੀਂ 🙏🏼
@amritsingh-n9n
@amritsingh-n9n 6 ай бұрын
wah ji wah Bhai Sahib ji wah love you ji
@seetalsingh8659
@seetalsingh8659 6 ай бұрын
Waheguruji 🙏🏼 🙏🏼 🙏🏼 waheguruji 🙏🏼 ♥ ❤ waheguruji 🙏🏼 ♥ ❤
@angrejsinghkha1050
@angrejsinghkha1050 6 ай бұрын
Well done bhai sahab ji
@GurnamsinghSingh-n2t
@GurnamsinghSingh-n2t 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@nehakaushal4307
@nehakaushal4307 6 ай бұрын
whaguru g ka khalsa waheguru g ke fetha baba g ❤❤❤
@ramanjotkaur71
@ramanjotkaur71 6 ай бұрын
Aisi kirpa ho jave mann kade naa dhole mera❤🙏
@sharanbrar9241
@sharanbrar9241 6 ай бұрын
ਸਤਿਨਾਮ ਵਾਹਿਗੁਰੂ
@dalbirsingh-xm3tc
@dalbirsingh-xm3tc 6 ай бұрын
ਵਹਿਗੁਰੂਜੀਕਾਖਾਲਸਾ ਵਹਿਗੁਰੂ ਜੀਕੀ ਫਤਹਿ
@VijaySingh-ef4bz
@VijaySingh-ef4bz 6 ай бұрын
Asi kirpa ho jave man kade na dhole mera waheguru ji
@pritamsingh5053
@pritamsingh5053 6 ай бұрын
🙏🙏♥️♥️ Bhai Sahib ji te sari sangat nu guru Fateh ji waheguru ji ka khalsa waheguru ji ki Fateh ji
@pardeepkaur7273
@pardeepkaur7273 6 ай бұрын
ਵਾਹਿਗੁਰ ਜੀ ਧੰਨਵਾਦ ਜੀ ਸਚੀ ਗਲ ਏ ਮਨ ਦੀਆ ਵਾਂਗਾ ਮੌੜ ਕੇ ਪੌਜਟਿਵ ਰਹਿਣ ਵਿੱਚ ਬਹੁਤ ਆਨੰਦ ਏ ਏਵੈ ਲੱਗਦਾ ਜਿਵੇ ਸਾਰਾ ਬ੍ਰਹਿਮੰਡ ਅੰਦਰ ਘੁੰਮ ਰਿਹਾ ਸਰੀਰ ਸ਼ਾਤ ਤੇ ਸਰੀਰ ਦਾ ਰੋਮ ਰੋਮ ੲੈ ਸੰਸਾਰ ਲਈ ਬ੍ਰਹਿਮੰਡ ਅਗੇ ਅਰਦਾਸ ਕਰਨ ਵਿਚ ਲਗਿਆ ਹੁੰਦਾ ਕਿ ਸਭ ਦਾ ਭਲਾ ਹੋਵੇ
@harbanskhattra584
@harbanskhattra584 6 ай бұрын
Waheguru ji mehar kre
@HarcharanSingh-ff4zz
@HarcharanSingh-ff4zz 6 ай бұрын
ਆਪ ਸੰਗਤਾਂ ਦੇ ਚਰਨਾਂ ਵਿੱਚ ਕੋਟਨ ਕੋਟ ਨਮਸਕਾਰ ਜੀ
@gursehajsingh4455
@gursehajsingh4455 6 ай бұрын
Waheguru waheguru waheguru waheguru wahegur
@satnammalka9083
@satnammalka9083 5 ай бұрын
🙏 WAHEGURU ❤️ JI 🙏 MAHARAJ ❤️ JI 🙏❤️🙏❤️🙏
@SatvirKaur-s4r
@SatvirKaur-s4r 6 ай бұрын
ਵਾਹਿਗੁਰੂ ਜੀ
@VijaySingh-ef4bz
@VijaySingh-ef4bz 6 ай бұрын
Satnam seri waheguru ji❤
@amanchhabra573
@amanchhabra573 6 ай бұрын
ਮੈਂ ਅਮਨ ਕੁਮਾਰ ਜਲਾਲਾਬਾਦ ਤੋਂ ਮੇਰੇ ਵੱਲੋ ਸਭ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉
@GurdeepSinghSidhu-u9r
@GurdeepSinghSidhu-u9r 3 ай бұрын
Waheguru ji sukhrana shukrana ❤
@jagroopkaur8155
@jagroopkaur8155 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
@narinderpalsingh1386
@narinderpalsingh1386 6 ай бұрын
ਭਾਈ ਸਾਬ ਲੋਕਾਂ ਨੂੰ ਦੱਸੋ ਕਿ ਹਰ ਪਿੰਡ ਵਿਚ ਇਕ ਟੀਮ ਬਣੇ ਜੋ ਪੈਸੇ ਪਾ ਕੇ 1 ਜਾਂ 2 ਬੰਦੇ ਨੂੰ ਤਨਖਾਹ ਜਾਂ ਦਿਹਾੜੀ ਤੇ ਰੱਖਣ ਜਿਹੜੇ ਸਿਰਫ ਬੂਟੇ ਲਾਉਣ ਤੇ ਓਹਨਾ ਨੂੰ ਪਾਣੀ ਪਾਉਣ । ਤੁਸੀ ਦੇਖਿਓ ਦੇਖਦੇ ਹੀ ਦੇਖਦੇ ਪੰਜਾਬ ਹਰਿਆ ਭਰਿਆ ਹੋਜਾਵੇਗਾ । ਕਿਉ ਕਿ ਲੋਕ ਪੈਸੇ ਖਰਚ ਸਕਦੇ ਹਨ ਪਰ ਹੱਥੀਂ ਕਮ ਨਹੀਂ ਕਰ ਸਕਦੇ । ਬੂਟੇ ਲਾਉਣ ਦਾ ਕੰਮ ਇਦਾਂ ਹੀ ਹੋ ਸਕਦਾ ਹੈ
@sushmaangural9174
@sushmaangural9174 6 ай бұрын
Sgi gll khii tuci paaji 👌👌👌👍👍
@Ammiepapramusic
@Ammiepapramusic 6 ай бұрын
Bilkul sahi..🙏
@gurjeetkaur9238
@gurjeetkaur9238 6 ай бұрын
ਬਹੁਤ ਵਧੀਆ ਸੋਚ ਵੀਰ ਜੀ 🙏
@kuldeepsekho9870
@kuldeepsekho9870 6 ай бұрын
You may call
@Shayar-j4e
@Shayar-j4e 6 ай бұрын
Agree 💯👍
@entertainmentpetsanimal
@entertainmentpetsanimal 5 ай бұрын
ਞਾਹਿਗੁਰੂ ਜੀ
@hajitsingh7693
@hajitsingh7693 6 ай бұрын
Excellent
@JaswinderSingh-dv6dy
@JaswinderSingh-dv6dy 6 ай бұрын
Waheguru waheguru waheguru
@sunnysingh4408
@sunnysingh4408 18 күн бұрын
Top man bhai sahib ji, may you live long!
@surinderpaulkaur2476
@surinderpaulkaur2476 6 ай бұрын
Plantation is very compulsory for our Panjab. Grow 🌳 🌲 🌴 🌳
@HarvinderSingh-or1kf
@HarvinderSingh-or1kf 6 ай бұрын
🙏🏻🙏🏻🙏🏻🙏🏻🙏🏻🙏🏻❤️❤️❤️❤️❤️❤️
@FatehSingh-w8l
@FatehSingh-w8l 3 ай бұрын
Great bro
@ranjitkaur6432
@ranjitkaur6432 6 ай бұрын
❤❤👏👏👏👏👏👏🎊🎊🎊🎊
@narendrakumar5507
@narendrakumar5507 6 ай бұрын
🙏🙏🙏🙏🙏🙏🙏🙏🙏🙏🙏🙏🙏
@abhinandanbhardwaj2265
@abhinandanbhardwaj2265 6 ай бұрын
🙏🌺🙏
Мясо вегана? 🧐 @Whatthefshow
01:01
История одного вокалиста
Рет қаралды 7 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Bahi Ranjit Singh ji Dhadria walel
28:14
Gurbani Taran Tarn gurdwara lakir sahib
Рет қаралды 205 М.