ਸ਼੍ਰੀ ਨਾਨਕ ਪਦ ਪੰਕਜ ਬੰਦਨ । ਸਿਮਰੋਂ ਅੰਗਦ ਦੋਖ ਨਿਕੰਦਨ । Salutations to the Lotus Feet of Sri Guru Nanak Dev Ji. Remember, Guru Angad Dev Ji, the destroyer of pain. ਅਮਰਦਾਸ ਗੁਰ ਹਿਰਦੇ ਧਯਾਵੌਂ । ਸ਼੍ਰੀ ਗੁਰ ਰਾਮਦਾਸ ਗੁਨ ਗਾਵੌਂ ।।੯੮।। Meditate upon Guru Amardaas Ji in the heart. Sing the praises of Sri Guru Ramdaas Ji. ਸ਼੍ਰੀ ਅਰਜਨ ਬਿਘਨਨਿ ਕੇ ਨਾਸ਼ਕ । ਹਰਿਗੁਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ । Sri Guru Arjan Dev Ji is the destroyer of obstacles. Guru Hargobind Ji manifests the correct, pure intellect. ਸ਼੍ਰੀ ਹਰਿਰਾਇ ਨਮੋ ਕਰ ਜੋਰੀ । ਗੁਰੁ ਹਰਿਕ੍ਰਿਸ਼ਨ ਮਨਾਇ ਬਹੋਰੀ ।।੯੯।। I pay my respect to Sri Guru Harrai Ji with folded hands. I focus my mind on Guru Harkrishan Ji. ਤੇਗ ਬਹਾਦਰ ਪਰਮ ਕ੍ਰਿਪਾਲਾ । ਸ਼੍ਰੀ ਗੁਰੁ ਗੋਬਿੰਦ ਸਿੰਘ ਬਿਸਾਲਾ । Guru Tegh Bahadur Ji is the most compassionate and gracious. Sri Guru Gobind Singh Ji is great, without end. ਧਰੌਂ ਧਰਾ ਪਰ ਪੁਨ ਪੁਨ ਸੀਸਾ । ਬੰਦੋ ਬਾਰ ਬਾਰ ਜਗਦੀਸ਼ਾ ।।੧੦੦।। Upon the ground I place my head over and over again. I bow, over and over again, to the Master of the Universe. - ਸ੍ਰੀ ਗੁਰ ਨਾਨਕ ਪ੍ਰਕਾਸ਼, ਉਤਰਾਰਧ ਅਧਯਾਯ ੫੭, ਜਿਲਦ ੪ - Sri Gur Nanak Prakash [first section of Gurpratap Suraj Granth], Section 4, Chapter 57 ਜਿਸ ਮਹਿਂ ਅੰਮ੍ਰਿਤੁ ਗਯਾਨ ਹੈ ਮਾਣਿਕ ਭਗਤਿ ਵਿਰਾਗ । ਗੁਰੂ ਗ੍ਰੰਥ ਸਾਹਿਬ ਉਦਧਿ ਬੰਦੋਂ ਕਰਿ ਅਨੁਰਾਗ ।।੧।। Guru Granth Sahib Ji is an ocean, in which the form of wisdom is Amrit, and the form of devotion and spiritual longing is the Jewel, with love I salute it. - ਸ੍ਰੀ ਗੁਰ ਨਾਨਕ ਪ੍ਰਕਾਸ਼, ਪੂਰਬਾਰਧ ਅਧਯਾਯ ੫੯ - Sri Gur Nanak Prakash [first section of Gurpratap Suraj Granth], Section One, Chapter 59 ਏਕੰਕਾਰਾ ਸਤਿਗੁਰੂ ਤਿਹਿ ਪ੍ਰਸਾਦਿ ਸਚੁ ਹੋਇ । ਵਾਹਿਗੁਰੂ ਜੀ ਕੀ ਫਤੇ ਵਿਘਨ ਵਿਨਾਸ਼ਨ ਸੋਇ ॥ Satguru is the Protective Creator, with His grace, is there Truth. Victory of Waheguru Ji, He destroys sin. - Unknown Source ਕਹਾ ਬੁੱਧਿ ਪ੍ਰਭ ਤੁੱਛ ਹਮਾਰੀ ॥ ਬਰਨ ਸਕੈ ਮਹਿਮਾ ਜੁ ਤਿਹਾਰੀ ॥ Lord, how can my worthless intellect, Narrate your splendour? ਹਮ ਨ ਸਕਤ ਕਰ ਸਿਫਤ ਤੁਮਾਰੀ ॥ ਆਪ ਲੇਹੁ ਤੁਮ ਕਥਾ ਸੁਧਾਰੀ ॥੩॥ I am unable to do Your praise. May You Yourself amend this discourse (which I am going to narrate).(3) -ਦਸਮ ਗ੍ਰੰਥ, ਅੰਗ ੧੧੧ -Dasam Granth, page 111
Waheguru je waheguru waheguru je mehar karo je 🙏🏻🙏🏻🌹🌹
@harmanpreetsingh107 Жыл бұрын
❤❤
@kirantv72425 жыл бұрын
Waheguru g
@khalsa61564 жыл бұрын
Waheguru
@inder21022 жыл бұрын
Waheguru 🙏 Please tell meaning of manglacharan prayer? What time during the day can this be listened? All prayers are baani of Parmatma, still What's it's mahatvata 🙏?
@singhdhruv43192 жыл бұрын
Waheguru🙏🏻 Bhenji, Manglacharan are shabads in ustat of Akal Purkh Or Guru Sahibs, It is generally read before taking Hukamnama Or before starting Any Katha Bhul Chuk Maaf 🌼🌺Waheguru ji ka Khalsa Waheguru ji ki fateh🌺🌼
@MSingh-jq5me2 жыл бұрын