ਦਿਵਾਲੀ ਦੀਆਂ ਵਧਾਈਆਂ ਦੇਣ ਵੀਰ ਲੱਕੀ ਕੋਲ ਪਹੁੰਚੇ ਸੁਪਨਿਆਂ ਦੇ ਘਰ ਦੇ ਮੈਂਬਰ ! ਵੀਰ ਦੀ ਜ਼ਿੰਦਗੀ ਮੁੜ ਲੀਹ 'ਤੇ....

  Рет қаралды 129,803

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер: 370
@rajwindersingh-ov3tc
@rajwindersingh-ov3tc 2 ай бұрын
ਕੋਟਕਪੂਰੇ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਘਰ ਦਾ ਜਰੂਰੀ ਸਮਾਨ ਬਾਈ ਲੱਕੀ ਤੋਂ ਲਵੋ ਇਹ ਵੀ ਇਕ ਮਦਦ ਹੈ
@khushpreetkaur7423
@khushpreetkaur7423 2 ай бұрын
Bilkul sahi ...eh v ik sewa e aa
@goldyrawalfunshunbro7378
@goldyrawalfunshunbro7378 2 ай бұрын
ਕੋਸ਼ਿਸ਼ ਕਰੀਦੀ ਆ। ਪਰ ਕਈ ਪੱਤਰਕਾਰ ਭੈਂਣ ਚੁਡਾਉਣ ਲੱਗ ਪੈਂਦੇ ਆ ਕਿ ਉਹਨਾਂ ਤੋਂ ਬਿਨਾਂ ਪੁੱਛੇ ਜਿਹੜਾ ਲੱਕੀ ਕੋਲ ਜਾਵੇਗਾ ਉਸ ਬਾਰੇ ਉਲਟ ਬੋਲਦੇ ਆ। ਜਦੋ ਕੋਈ ਲੀਡਰ ਚਲਾ ਜਾਵੇ ਫ਼ਿਰ ਸਾਲੇ ਇਹ ਪੱਤਰਕਾਰ ਅੱਗੇ ਪਿੱਛੇ ਭੱਜੇ ਫ਼ਿਰਦੇ ਹੁੰਦੇ ਆ।
@mandeepboparai8005
@mandeepboparai8005 2 ай бұрын
ਵਾਹਿਗੁਰੂ ਜੀ ਕਲਿਯੁਗ ਵਿੱਚ ਇੱਕ ਰੱਬੀ ਰੂਹ ਬਾਈ ਸ ਗੁਰਪ੍ਰੀਤ ਸਿੰਘ ਜੀ ਨੂੰ sulat
@AryanKumar-fg7rc
@AryanKumar-fg7rc 2 ай бұрын
ਜਦੋਂ ਵਾਹਿਗੁਰੂ ਜੀ ਨੇ ਦੂਸਰੀ ਜਿੰਦਗੀ ਬਖਸ਼ ਦਿੱਤੀ ਹੈ ਤਾਂ ਬਿਜਨਿਸ ਵੀ ਸੈੱਟ ਹੋ ਜਾਣਾ ਵਾਹਿਗੁਰੂ ਜੀ ਦੀ ਕਿਰਪਾ ਜਰੂਰ ਹੋਵੇਗੀ
@GurkiratSingh-vk1kp
@GurkiratSingh-vk1kp 2 ай бұрын
ਰੱਬ ਦਾ ਦੂਜਾ ਨਾਂ ਗੁਰਪਰੀਤ ਭਾਜੀ
@RadheSham-yg5sf
@RadheSham-yg5sf 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏
@Tail996
@Tail996 2 ай бұрын
Egut
@amarpreetsohal8408
@amarpreetsohal8408 2 ай бұрын
ਭਗਤ ਪੂਰਨ ਸਿੰਘ ਦਾ ਦੂਜਾ ਜਨਮ 👉ਗੁਰਪ੍ਰੀਤ ਸਿੰਘ
@Smartboys589
@Smartboys589 2 ай бұрын
ਮੇਰੇ ਰਿਸਤੇਦਾਰ ਕੋਟਕਪੂਰਾ ਰਹਿੰਦੇ ਮੈ ਜਰੂਰ ਕਹਾ ਗਾ ਉਹਨਾਂ ਨੂੰ ਇਹਨਾਂ ਤੋ ਸਮਾਨ ਖਰੀਦ ਲੈਣ 🙏🏻🙏🏻
@gaggidhandra
@gaggidhandra 2 ай бұрын
👌👌
@shivanisharma5562
@shivanisharma5562 2 ай бұрын
ਇਹ ਹੋਦੀ ਹੈ ਸੇਵਾ, ਬਾਕੀ ਲੋਕ ਤਾਂ ਸੇਵਾ ਸੰਭਾਲ ਦੇ ਨਾਂਮ ਥੱਲੇ ਹਜ਼ਾਰਾਂ ਕਿਲੇ ਜ਼ਮੀਨਾਂ ਬਣਾ ਲਈਆਂ ਹਨ ਸੈਵਾ ਸੰਭਾਲ ਦੇ ਨਾਂਮ ਥੱਲੇ,
@sewaksran8087
@sewaksran8087 2 ай бұрын
ਆਪਣੇ ਕੋਟਕਪੂਰੇ ਆਲੇ ਵੀਰ ਭੈਣਾ ਨੂੰ ਬੇਨਤੀ ਆ ਇਸ ਵੀਰ ਤੋ ਸਮਾਨ ਜਰੂਰ ਲਾਉ
@dalbirsinghsingh8144
@dalbirsinghsingh8144 2 ай бұрын
ਅਸਲ ਸੇਵਾ ਹੈ ਇਹੇ ਕਿਸੇ ਦਾ ਕਾਰੋਬਾਰ ਚਲਾਉਣਾ ਆ
@tajindartajindar4025
@tajindartajindar4025 2 ай бұрын
ਸਮਾਜ ਸੇਵਕ ਜੋ ਹੋਰ ਹੈਗੇ ਊਨ੍ਹਾਂ ਨੂੰ ਵੀ ਲੱਕੀ ਦੀ ਹੱਲਪ ਕਰਨੀ ਚਾਹੀਦੀ ਹੈ
@RashpalSingh-sm8mh
@RashpalSingh-sm8mh 2 ай бұрын
❤❤👌👌👏👏👏👏👏
@dalbirsinghsingh8144
@dalbirsinghsingh8144 2 ай бұрын
ਲੱਕੀ ਦੀ ਹੈਲਪ ਕਰੋ ਸਾਰੇ ਰਲ ਮਿਲ ਕੇ ਕੰਮ ਕਰੋ
@ManpreetSingh-qq5de
@ManpreetSingh-qq5de 2 ай бұрын
ਵਾਹਿਗੁਰੂ ਧੰਨ ਹੈ ਗੁਰਪ੍ਰੀਤ ਵੀਰ ਜਿਸ ਮਾਂ ਨੇ ਗੁਰਪ੍ਰੀਤ ਸਿੰਘ ਨੂੰ ਜਨਮ ਦਿੱਤਾ ਵਾਹਿਗੁਰੂ ਜੀ
@ranjitgill7432
@ranjitgill7432 2 ай бұрын
ਵਾਹਿਗੁਰੂ ਜੀ ਇਕ ਦਿਨ ਫਿਰ ਲੱਖੀ ਵੀਰ ਦਾ ਕੰਮ ਚਲਾਉਣਗੇ?ਹੌਸਲਾ ਰਖ ਲੱਕੀ ਵੀਰ।
@Mika786moga
@Mika786moga 2 ай бұрын
ਇਹ ਹੁੰਦੀ ਏ ਸੇਵਾ ਸਰੀਰ ਪੱਖੋ ਵੀ ਆਰਥਿਕ ਪੱਖੋ ਵੀ ਕਿਉਕਿ je ਆਰਥਿਕ ਪੱਖ ਤੋਂ ਕਮਜ਼ੋਰ ਰਹਿ ਜਾਂਦਾ ਤਾਂ ਫ਼ਿਰ ਤੋਂ ਵੀਰ ਕਮਜ਼ੋਰ ਹੋ ਜਾਣਾ ਸੀ
@harpreetkaur5022
@harpreetkaur5022 2 ай бұрын
ਵਾਈਫ ਆ ਕੇ ਮੱਦਦ ਕਰੇ ਦੁਕਾਨ ਵਿੱਚ
@SukhwinderRupana-b9q
@SukhwinderRupana-b9q 2 ай бұрын
ਵੀਰ ਲੋਕ ਕਿਵੇ ਤੁਹਾਡੀ ਕੀਤੀ ਸੇਵਾ ਦਾ ਮੁੱਲ ਮੋੜਨਗੇ ਮੈ ਵੀ ਹੁਣ ਜੋ ਰਾਸਨ ਚਾਹੀਦਾ ਘਰ ਲਈ ਲੱਕੀ ਤੋ ਖਰੀਦ ਕੇ ਲਿਆਵਾਗਾ ਚਾਹੇ ਮੇਰਾ ਪਿੰਡ ਹਠੂਰ ਆ ਧਨਵਾਦ ਜੀ ਤੁਹਾਡਾ
@SurjitSingh-qq2qu
@SurjitSingh-qq2qu 2 ай бұрын
ਕੋਟਕਪੂਰੇ ਦੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਲੱਕੀ ਦੀ ਦੁਕਾਨ ਤੇ ਸਮਾਨ ਖਰੀਦ ਕੇ ਲੱਕੀ ਨੂੰ ਕਾਮਜਾਬੀ ਬਖਸ਼ਿਸ਼ ਕਰਨਾ ਜ਼ੀ 🙏
@jaskaranbrar1697
@jaskaranbrar1697 2 ай бұрын
ਸਮਾਨ ਖਰੀਦਣ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਲੱਕੀ ਵੀਰ ਤੋਂ ਸਮਾਨ ਖਰਿਦਿਆ ਕਰੋਂ ਵੀਰ ਆਪਾਂ ਤਾਂ ਸਮਾਨ ਹੋਰ ਤੋਂ ਵੀ ਖ਼ਰੀਦਣਾ ਜੀ ਪਰ ਲੱਕੀ ਵੀਰ ਤੋਂ ਮਸਾਨ ਖਰੀਦੀਆ ਕਰੋਂ ਵੀਰ ਮੇਰੀ ਹੱਥ ਜੋੜ ਕੇ ਬੇਨਤੀ ਆ ਜੀ।
@AmandeepSingh-ho2vm
@AmandeepSingh-ho2vm 2 ай бұрын
ਵਾਹਿਗੁਰੂ ਜੀ ਤੁਹਾਨੂੰ ਤੇ ਇਹ ਵੀਰ ਨੂੰ ਤਰੱਕੀ ਬਖਸਨ ਜੀ
@randhirkumar7311
@randhirkumar7311 2 ай бұрын
भाई जी आप इतने महान हो की आपको सलाह देना मानो सूरज को दिया दिखाने के समान है लेकिन फिर भी आपको एक सलाह देना चाहता हूँ कि सपनो के घर मे महिने भर का जो राशन खरीदते हो उसका 25% राशन अगर लक्की वीर के दुकान से ही खरीदा जाए तो इनकी दुकान भी फिर से चल पड़ेगी..... lots of love and respect for all of you from jharkhand.
@punjabsingh750
@punjabsingh750 2 ай бұрын
Ji
@manisidhumani205
@manisidhumani205 2 ай бұрын
ਵਾਹਿਗੁਰੂ ਜੀ ਇਹਨਾਂ ਸਾਰੇ ਵੀਰਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਦਿਲੋ ਵੀਰ ਗੁਰਪ੍ਰੀਤ ਨੂੰ ਧੰਨਵਾਂਦ ਜੋ ਇੰਨੀ ਕਠਿਨ ਸੇਵਾ ਨਿਭਾ ਰਹੇ ਨੇ ਘਰ ਵਿੱਚ ਇੱਕ ਸਿਆਣੇ ਬੇਬੇ ਬਾਪੂ ਨੂੰ ਸਾਂਭਣਾ ਔਖਾ ਹੋ ਜਾਂਦਾ ਵੀਰ ਤਾ ਹਜਾਂਰਾ ਦੀ ਗਿਣਤੀ ਵਿੱਚ ਸੇਵਾ ਕਰ ਰਿਹਾ ਹੈ
@SukhwinderSingh-wq5ip
@SukhwinderSingh-wq5ip 2 ай бұрын
ਰੱਬ ਦਾ ਦੂਜਾ ਨਾਂਅ ਬਾਈ ਗੁਰਪ੍ਰੀਤ ਸਿੰਘ ❤❤❤❤
@shivanisharma5562
@shivanisharma5562 2 ай бұрын
ਰੱਬ ਖ਼ੁਸ਼ੀ ਦੇ ਵੇ ਸਭਨਾਂ ਨੂੰ,
@ranjitkaur2699
@ranjitkaur2699 2 ай бұрын
Waheguru g🙏🙏🙏🙏🙏
@tuhetufeteh
@tuhetufeteh 2 ай бұрын
ਕੁਝ ਕ ਨੂੰ ਛੱਡ ਕੇ ਮਰੀਆ ਜਮੀਰਾ ਦੇ ਸ਼ਹਿਰ ਚ ਅੱਜ ਫੇਰ ਰੱਬ ਆ ਗਿਆ ਪਰ ਲੋਕ ਲੋੜਵੰਦ ਦੀ ਮਦਦ ਨਹੀ ਕਰਦੇ ਰੱਜਿਆ ਨੂੰ ਰਜਾ ਸਕਦੇ ਆ
@romisingh6453
@romisingh6453 2 ай бұрын
Sahi gal apne Punjabi edha hi krde te rishtedar vi Ameer bndey nu hor jyada dinde apni vah vah kraan vastey. Ameer bndey ne pavey kuch na hi dena hovey ohdi g hajoori krde sarey pasey
@jagatkamboj9975
@jagatkamboj9975 2 ай бұрын
ਧੰਨ ਹੋ ਗੁਰਪ੍ਰੀਤ ਬਾਈ ਜੀ 👏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kulbeerdeol2559
@kulbeerdeol2559 2 ай бұрын
ਬਹੁਤ ਵਧੀਆਂ ਜੀ ਵਾਹਿਗੁਰੂ ਜੀ ਮੇਹਰ ਕਰਨ ਮੈ ਕੋਟਕਪੂਰੇ ਰਹਿੰਦਾ ਹਾਂ ਬਦਕਿਸਮਤੀ ਨਾਲ ਤੁਹਾਨੂੰ ਮਿਲ ਨਹੀਂ ਸਕਿਆਂ 😔
@khushpreetkaur7423
@khushpreetkaur7423 2 ай бұрын
Tuc pls ehna tu samaan le k ayeoo ehna d v diwali vdiya bnjoo
@Kalirana_00
@Kalirana_00 2 ай бұрын
ਸਰ ਰਲ ਕੇ ਵੀਰ ਦੀ ਮਦਦ ਕਰੋ ਤੇ ਜੇ ਹੋ ਸਕੇ ਤਾਂ ਇਹਨਾਂ ਦੀ ਦੁਕਾਨ ਤੋਂ ਸਮਾਨ ਖਰੀਦੋ 🙏🙏
@Cars_2023i
@Cars_2023i 2 ай бұрын
Bai ji jo lucky veer de ass pass rehde a oh jarur samaan khareedo ta jo veer nu hosla hove
@a.psingh396
@a.psingh396 2 ай бұрын
ਵੀਰ ਰੱਬ ਨੂੰ ਤਾਂ ਸਾਰੇ ਮੰਨਦੇ ਨੇ ਪਰ ਤੁਸੀਂ ਰੱਬ ਦੇ ਭੇਜੇ ਹੋਏ ਫ਼ਰਿਸ਼ਤੇ ਹੋ। ਇਹ ਸੇਵਾ ਵਾਹਿਗੁਰੂ ਜੀ ਨੇ ਤੁਹਾਡੇ ਲੇਖੇ ਲਾਈ ਹੋਈ ਹੈ। ਬਾਕੀ ਮੁਹੱਲਾ ਵਾਸੀਆਂ ਨੂੰ ਬੇਨਤੀ ਹੈ ਕਿ ਲੱਕੀ ਵੀਰ ਦੀ ਦੁਕਾਨ ਤੋਂ ਹੀ ਸਮਾਨ ਲਿਆ ਕਰੋ। ਅਸੀਂ ਤਾਂ ਅਰਦਾਸ ਕਰ ਸਕਦੇ ਹਾਂ ਕਿ ਵੀਰ ਪਹਿਲਾਂ ਵਾਂਗ ਨਾ ਹੋਵੇ।ਵਾਹਿਗੁਰੂ ਸਭ ਨੂੰ ਤੰਦਰੁਸਤ ਰੱਖਣ।
@surindersingh757
@surindersingh757 Ай бұрын
ਰੱਬ ਦਾ ਰੂਪ ਗੁਰਪ੍ਰੀਤ ਸਿੰਘ ਵੀਰ ਜੀ ਵਾਹਿਗੁਰੂ ਜੀ
@ManinderKamboj-r5q
@ManinderKamboj-r5q 2 ай бұрын
ਇਸ ਸ਼ਹਿਰ ਵਾਲਿਆਂ ਨੂੰ ਬੇਨਤੀ ਹੈ ਇਸ ਭਰਾ ਤੋ ਸਮਾਨ ਜ਼ਰੂਰ ਲਂਉ
@AjitSingh-hz9ze
@AjitSingh-hz9ze 2 ай бұрын
Gurpreet Singh ji tusi great ho 👍Tusi Rab ho🙏 Waheguru tuhanu chardi kala vich rakhan Gurpreet Singh ji 🙏 Parmatma tuhanu lambi umr bakshan 🙏🌹🙏
@krishnachuhankrishna-np6uz
@krishnachuhankrishna-np6uz 2 ай бұрын
Waheguru Ji Gurpreet veer ji ko chadhadi Kala Rakhna dukhiyon ke masiha Gurpreet ji 🙏🙏
@gurtejsandhu0499
@gurtejsandhu0499 2 ай бұрын
ਵਾਹਿਗੁਰੂ ਜੀ ਸਾਰੀ ਟੀਮ ਨੂੰ ਰੱਬ ਹਮੇਸਾ ਤਰੱਕੀਆ ਬਖਸੇ
@AnjuSharma-it1nu
@AnjuSharma-it1nu 2 ай бұрын
Hr koi itna strong nhi hota k apni life ko shi direction dey sakey 💖💗💖💗💖
@GurinderpalsinghBawa
@GurinderpalsinghBawa 2 ай бұрын
ਗੁਰਪ੍ਰੀਤ ਵੀਰ ਲਵ ਯੂ ਪਰਮਾਤਮਾ ਵੀਰ ਨੂੰ ਹਮੈਸਾ ਹੀ ਚੜਦੀ ਕਲਾ ਵਿੱਚ ਰੱਖੇ ❤
@JaskiratSingh-p8t
@JaskiratSingh-p8t 2 ай бұрын
gurpreet veer ji tusi rab banke veer de help karn phoche dil tu slout aa thanu parmatma thanu lammi umer bakhe🙏🙏🙏🙏🙏🙏
@gagandeepsinghgill6123
@gagandeepsinghgill6123 2 ай бұрын
ਵੀਰ ਜੀ ਜੇ ਕਿਤੇ ਕੋਟਕਪੂਰਾ ਆਏ ਤਾਂ ਲੱਕੀ ਬਾਈ ਦੀ ਦੁਕਾਨ ਤੋਂ ਸਮਾਨ ਜ਼ਰੂਰ ਲੈਕੇ ਜਾਵਾਂਗਾ।
@daljitsingh7980
@daljitsingh7980 2 ай бұрын
ਵਹਿਗੁਰੂ ਵਹਿਗੁਰੂ ਜੀ 🙏
@BaljitKaur-r7q
@BaljitKaur-r7q 2 ай бұрын
Beta g gurpreet singh g tusi great job kar rahe ho rab tuhanu tarakian bakhsh🙏🙏
@manmeetsingh1435
@manmeetsingh1435 2 ай бұрын
Bhai Sahab Gurpreet ji tuhade bahut kirpa hai Akal Purakh Sahab ji di
@satinderkaur7317
@satinderkaur7317 2 ай бұрын
ਵਾਹਿਗੁਰੂ ਜੀ ਲਕੀ ਵੀਰ ਨੂੰ ਤੰਦਰੁਸਤੀ ਬਖਸ਼ੇ ਵੀਰ ਦੀ ਕਮਾਈ ਵਿੱਚ ਵਾਹਿਗੁਰੂ ਜੀ ਬਰਕਤ ਬਖਸ਼ੋ 🙏
@neetugold6136
@neetugold6136 2 ай бұрын
ਗੁਰੂ ਰਾਮਦਾਸ ਜੀ ਮਿਹਰ ਕਰਨ।
@BalvinderSidhu-lf6go
@BalvinderSidhu-lf6go 2 ай бұрын
Waheguru ji 🙏 Waheguru ji 🙏 Manukhta parivaar nu Diwali diya bhot bhot mubarka Waheguru ji 🙏
@Sukhdubai100
@Sukhdubai100 2 ай бұрын
ਬਹੁਤ ਵਧੀਆ ਕੰਮ ਕਰਦੇ ਭਾਜੀ ਤੁਸੀਂ ਕਿਸੇ ਦਾ ਸਾਥ ਨਹੀਂ ਛੱਡਦੇ ਔਰ ਰੱਬ ਤੁਹਾਡੇ ਭਰਾ ਨੂੰ ਵੀ ਬਹੁਤ ਵਧੀਆ ਕੰਮ ਕਾਰ ਤੇ ਅੱਛੀ ਸਿਹਤ ਤੰਦਰੁਸਤੀ ਦਵੇ ਜੋ ਤੁਹਾਡੇ ਨਾਲ ਲੋਕਾਂ ਦੀ ਮਦਦ ਕਰਦਾ❤❤❤❤❤❤
@ravinderpourh564
@ravinderpourh564 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਤੋਂ
@jaskarnsingh2815
@jaskarnsingh2815 2 ай бұрын
ਗੁਰਪਰੀਤ ਬਹੁਤ ਵਧੀਆ ਕੰਮ ਕਰ ਰਿਹਾ ਜੇਕਰ ਲੱਕੀ ਦੀ ਵਾਈਫ ਦੁਕਾਨ ਤੇ ਨਾਲ ਮਦਦ ਕਰੇ ਤਾ ਫਿਰ ਕੰਮ ਵਧ ਸਕਦਾ ਧੰਨਵਾਦ
@harafangle9473
@harafangle9473 2 ай бұрын
ਵਾਹਿਗੁਰੂ ਜੀ 🙏🙏 0:51
@JaskiratSingh-p8t
@JaskiratSingh-p8t 2 ай бұрын
waheguru ji veer de karobaar ch trucki bakhse🙏🙏🙏🙏
@bobbiecheema4833
@bobbiecheema4833 2 ай бұрын
Waheguru ji Mehar Karan. Salute to you all. Waheguru ji🙏🙏
@tarlochanlal6337
@tarlochanlal6337 2 ай бұрын
ਬਹੁਤ ਬਹੁਤ ਵਧਾਈਆ ਦੀਵਾਲੀ ਦੀਆ।❤❤❤❤❤❤❤❤❤🌹🌹🌹🌹🌹🌹🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙏🙏🙏🙏🙏🙏🧿🧿🧿🧿🧿🧿
@sukhraj6761
@sukhraj6761 2 ай бұрын
Waheguru ji 🙏 dhan dhan baba Deep Singh ji mehar Karo es veere te waheguru ji 🙏 waheguru ji 🙏
@RamanSandhu388
@RamanSandhu388 2 ай бұрын
Satnam Shri Waheguru Ji Mehar Karo
@PRIIT2012
@PRIIT2012 2 ай бұрын
GOOD JOB GOD BLESS YOU 🙌 GURPRIT BHAJI
@SonuSingh-jo3gc
@SonuSingh-jo3gc 2 ай бұрын
ਗੁਰਦੀਪ ਵੀਰੇ ਪਰਮਾਤਮਾ ਆਪ ਤੇ ਮਿਹਰ ਭਰਿਆ ਹੱਥ ਰੱਖੇ ਇਸੇ ਤਰ੍ਹਾਂ ਆਪ ਲੋਕਾਂ ਦੀ ਸੇਵਾ ਕਰੋ ਲੋਕ ਆਪਕੀ ਮਦਦ ਕਰੇ ਬਹੁਤ ਖੁਸ਼ੀ ਮਿਲਦੀ ਹੈ 🙏💐
@amandeepkaur8141
@amandeepkaur8141 2 ай бұрын
Kotkapura vasiya nu Lucky kolo vad ton vad saman lein
@kaursukhwant9757
@kaursukhwant9757 2 ай бұрын
Jehre eda de loka kolo smaan khreedan ge oh v ik sewa hai
@NikkaGill-nc8rs
@NikkaGill-nc8rs 2 ай бұрын
ਵਾਹਿਗੁਰੂ 🙏🙏🙏
@GurnekSingh-l6c
@GurnekSingh-l6c 2 ай бұрын
ਵਾ ਮੈਟੂ ਬਾਈ ਜੀ ਤੁਸੀਂ ਤੇ ਤੁਹਾਡੀ ਟੀਮ ਵਾਹਿਗੁਰੂ ਜੀ ਦਾ ਰੂਪ ਹੋ ਆਪ ਜੀ ਦੇ ਕਦੇ ਦਰਸ਼ਨ ਕਰਾਂਗੇ ਜੀ 🙏🙏💚👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️✍️💯
@JatinderRandhawa-q8v
@JatinderRandhawa-q8v 2 ай бұрын
Good job veer g
@unseenemotionz
@unseenemotionz 2 ай бұрын
Real hero of society ❤
@jaswindersinghjassi1517
@jaswindersinghjassi1517 2 ай бұрын
Gurpreet bai tusi sachi rab da dusra name ho dilo salute aaa tuhnu
@anjaananjaan5107
@anjaananjaan5107 2 ай бұрын
Lucky needs volunteer support from people who have enough and want to help someone
@anjaananjaan5107
@anjaananjaan5107 2 ай бұрын
Always think how can I help someone's life become better.
@KaranSingh-e3f9y
@KaranSingh-e3f9y 2 ай бұрын
Whaergur ji mahar Karan 🙏🙏🙏
@jagatkamboj9975
@jagatkamboj9975 2 ай бұрын
Waheguru ji di kirpa ho gyi Lucky' Bai te❤❤ Love you waheguru 👏
@EkamjitSingh-s3g
@EkamjitSingh-s3g 2 ай бұрын
Waheguru g gurpreet veer. Nu meri umar lag jaave... waheguru g chardikla ch rakhe
@sukhdavsingh1947
@sukhdavsingh1947 2 ай бұрын
Waheguru mehar Karan ji ❤❤❤❤❤❤❤❤❤❤❤❤❤❤
@madhurgupta6026
@madhurgupta6026 2 ай бұрын
Glade to watch this god bless him good life
@sehajgamer5433
@sehajgamer5433 2 ай бұрын
Kise da km chlona hi asl seva hae gurpreet veer bhut wdia km kr rhe n ❤❤
@MohanSingh-gt9ks
@MohanSingh-gt9ks 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@majhewalejatt798
@majhewalejatt798 2 ай бұрын
Lucky bhai tension nee laine tere shop full kar diyage
@KirtSingh-nn3uw
@KirtSingh-nn3uw 2 ай бұрын
Waehguru ji waehguru ji 🙏🙏🌼🌼
@RajuSingh-gd3or
@RajuSingh-gd3or 2 ай бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
@AllSanataniParivar
@AllSanataniParivar 2 ай бұрын
Raab Roopi Banda Satnam Whyguru G🇮🇳🙏🙏🙏🙏
@tajinderpalsingh3312
@tajinderpalsingh3312 2 ай бұрын
Waheguru ji waheguru ji waheguru ji waheguru ji waheguru ji
@neelusharma9978
@neelusharma9978 2 ай бұрын
GOD BLESS ALWAYS GURPREET JI MDSS🙏🙏
@jassbangi
@jassbangi 2 ай бұрын
ਰੱਬੀ ਰੂਹਾਂ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ 🙏🏻🙏🏻
@Jatindersingh-lg7gr
@Jatindersingh-lg7gr 2 ай бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@manreetdairyfarm0067
@manreetdairyfarm0067 2 ай бұрын
ਗੁਰਪ੍ਰੀਤ ਬਾਈ ਜੀ ਸਲੂਟ ਆ ਥੋਨੂੰ, ਕਿਸੇ ਦਾ business ਨੂੰ ਵੱਧੋਣਾ ਬਹੁਤ ਵਦੀਆਂ ਕੰਮ ਆ
@KuldeepSinghdabaPlambar-mn1xj
@KuldeepSinghdabaPlambar-mn1xj 2 ай бұрын
Waheguru ji 🙏🙏 waheguru ji 🙏🙏 waheguru ji waheguru ji 🙏🙏
@sunnydholichandiani8644
@sunnydholichandiani8644 2 ай бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏🙏💞👍
@jagjivenpanjeta6544
@jagjivenpanjeta6544 2 ай бұрын
Waheguru ji Waheguru ji 🙏
@gurmeetkaur3620
@gurmeetkaur3620 2 ай бұрын
Lucky ਵੀਰ ਦੀ ਕਿਸਮਤ ਚੰਗੀ ਹੈ ke gurpreet singh ji de smprk ਵਿੱਚ aa ਗਿਆ vaheguru ji ਸਫ਼ਲਤਾ ਦੇਣ ji happy ਦੀਵਾਲੀ ji❤ਸਤਿ Sri akal ji 🎉🎉/🎉🎉
@randhirdhillon972
@randhirdhillon972 2 ай бұрын
Waheguru ji kirpa Karn App SAB Ta ji MDSS Parwar Ta ji
@shaktinandansohal6040
@shaktinandansohal6040 2 ай бұрын
Waheguru ji Mehar karo
@canada7230
@canada7230 2 ай бұрын
ਬਹੁਤ ਬਤੁਹ ਧੰਨਵਾਦ ਬਾਈ ਜੀ ਤੁਹਾਡੀ
@GouravAast
@GouravAast 2 ай бұрын
Sare city spot kro veero
@bubbys7
@bubbys7 2 ай бұрын
Gurpreet veer ate sare mambra da the dil to dhanvadi ji
@user-chAndeep
@user-chAndeep 2 ай бұрын
rabb bandya ch hi vasda bhaji nu dekh k pta lagda
@harpindersingh9566
@harpindersingh9566 2 ай бұрын
Wha bhaji you are very great
@uniquesardar3431
@uniquesardar3431 2 ай бұрын
૧ઉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ૧ઉ
@jarnailsingh1307
@jarnailsingh1307 2 ай бұрын
Waheguru Ji tera shukar hai waheguru Ji waheguru Ji waheguru Ji waheguru Ji
@resham.sukhi.resham.3601
@resham.sukhi.resham.3601 2 ай бұрын
Waheguru ji🎉🎉🎉
@beanthehar6003
@beanthehar6003 2 ай бұрын
Thanks brother god bless all 🙏🎉🎉👍🙏
@RamanSandhu388
@RamanSandhu388 2 ай бұрын
God bless you bro and all family members always happy
@renubalasharma544
@renubalasharma544 2 ай бұрын
Waheguru ji 🙏🙏
@BalwantSingh-uz2tq
@BalwantSingh-uz2tq 2 ай бұрын
kya baat he Manukhta di sewa sab ton baddi sewa
@maninanar8841
@maninanar8841 2 ай бұрын
We all Will be happy to see Happy and family grow in a nice and healthy environment and pray to Wahaguru ji to bless him with abundance of love and monetary gain in his business .
@SandeepKhattra
@SandeepKhattra 2 ай бұрын
Waheguru ji mehar karn 🙏 God bless you veer ji 🙏 ♥️
@pawandeepkaur9378
@pawandeepkaur9378 2 ай бұрын
Waheguru ji waheguru ji waheguru ji waheguru
Support each other🤝
00:31
ISSEI / いっせい
Рет қаралды 81 МЛН