ਪਸ਼ੂਆਂ ਨੂੰ ਸਾਂਭਣ ਲਈ ਗੁਲਾਮ ਬਣਾਏ ਬੰਦੇ ਨੂੰ ਛੁਡਾਉਣ ਗਿਆ ਸਿੰਘ ਫਸਿਆ ਕਸੂਤਾ ਤੇ ਫਿਰ - spmediapunjab

  Рет қаралды 207,627

PiTiC Live - SP Media Punjab

PiTiC Live - SP Media Punjab

Күн бұрын

Пікірлер
@GurpreetSingh-td8xd
@GurpreetSingh-td8xd 5 ай бұрын
ਇਹਨਾਂ ਤੇ ਕਨੂੰਨੀ ਕਾਰਵਾਈ ਕਰਵਾਉਣੀ ਬਹੁਤ ਜ਼ਰੂਰੀ ,,ਸਿੱਖੀ ਦੇ ਭੇਸ ਵਿੱਚ ਮੁਗਲ ਜੰਮੇ ਪੰਜਾਬ ,,ਵਿੱਚ ,,
@sanjogtarani3997
@sanjogtarani3997 4 ай бұрын
ਮੁਗਲਾਂ ਤੋਂ ਵੀ ਭੇੜੇ ਹਨ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@JagtarSingh-h1b
@JagtarSingh-h1b 4 ай бұрын
Good
@GAGGi92
@GAGGi92 3 ай бұрын
Koi nai sooch da 😢
@HarpreetKaur0001
@HarpreetKaur0001 5 ай бұрын
ਇੰਨੀ ਨਿਮਰਤਾ ਵੀ ਰਾਸਨਹੀ ਆਉਂਦੀ ਇੰਨਾ ਲੋਕਾ ਨੂੰ, ਬਾਈਥੋੜਾ ਜਿਹਾ ਰੋਹਬ ਰੱਖਿਆ ਕਰੋ ਇਹੋ ਜਿਹੇ ਲੋਕ ਪਿਆਰ ਦੇ ਹੱਕਦਾਰ ਨਹੀ
@nirpalsingh7682
@nirpalsingh7682 5 ай бұрын
ਪ੍ਰਮਾਤਮਾ ਕਰੇ ਇਨ੍ਹਾਂ ਕੰਜਰਾਂ ਦਾ ਸਾਰਾ ਪਰਿਵਾਰ ਪਾਗ਼ਲ ਹੋ ਜਾਵੇ ਤੇ ਕੱਲੇ ਕੱਲੇ ਤੋਂ ਇਸ ਤਰ੍ਹਾਂ ਬੁੱਚੜਾਂ ਵਾਂਗ ਕੰਮ ਲਿਆ ਜਾਵੇ
@lakhwindergill9030
@lakhwindergill9030 5 ай бұрын
ਬਾਬਾ ਜੀ ਅਸੀ ਉਦੋ ਰੱਬ ਨੂੰ ਯਾਦ ਕਰਦੇ ਹਾਂ ਜਦੋ ਮੂਤਣ ਵਾਲਾ ਥੈਲਾ ਸਾਡੇ ਹੱਥ ਵਿੱਚ ਫੜਾਹ ਦਿੰਦਾ
@AvtarSingh-vv2oj
@AvtarSingh-vv2oj 4 ай бұрын
Waheguru
@shaganpannu3620
@shaganpannu3620 4 ай бұрын
Sahi gall aaa veer bohat sohni gall kahi yaar
@harmeshpal9717
@harmeshpal9717 5 ай бұрын
ਮਗਰੋਂ ਇਹ ਕੇਸਰੀ ਪਟਕਾ ਬੰਨ੍ਹ ਕੇ ਕਿਥੋਂ ਆ ਗਿਆ ਸਿਆਣਪ ਦੇਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਲੋਕ ਕਿਧਰ ਨੂੰ ਜਾ ਰਹੇ ਹਾਂ
@kirpalsingh2765
@kirpalsingh2765 5 ай бұрын
Absolutely right ji bahout dukh wali gal hai lok parmatma ji ton ve nahi darde
@sanjogtarani3997
@sanjogtarani3997 4 ай бұрын
ਇਹ ਲੋਕ ਵੀਰੋ ਪਾਪਾ ਦਾ ਭਾਂਡਾ ਭਰ ਕੇ ਔਲਾਦ ਲਈ ਨਰਕਾਂ ਵਿੱਚ ਜਾ ਰਹੇ ਹਨ
@palwindersingh3731
@palwindersingh3731 3 ай бұрын
AH KESRI PAGG VAALA MOTTA, CHOTTA KITHO Agia. Dur fitte mooh sarre PARIWAAR DA DUBB KE MAAR JAWO GANDE NAALE VICH MARRO.
@Smartboys589
@Smartboys589 3 ай бұрын
ਨਕਲੀ ਸਿੱਖ ਬਾਈ ਭਰੂਪੀਏ
@tencomplustwo
@tencomplustwo 5 ай бұрын
ਲਾਹਨਤਾਂ ਪਾਉਣ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਬੱਚਦਾ ਬੁੱਚੜਾਂ ਲਈ
@TarsemSingh-fk1dy
@TarsemSingh-fk1dy 5 ай бұрын
ਪਰਚਾ ਦਰਜ ਕੀਤਾ ਜਾਵੇ ਜੀ
@diljeetsingh83
@diljeetsingh83 5 ай бұрын
ਜਲਾਦ ਪਰਵਾਰ ਹੈ
@jagdeepghuman5528
@jagdeepghuman5528 5 ай бұрын
ਬਾਬਾ ਜੀ ਇਹ ਲੋਕ ਬਹੁਤ ਗਰੀਬ ਨੇ ਤਾ ਹੀ ਇਹੋ ਜਿਹੇ ਲੋਕਾ ਦਾ ਖੂਨ ਚੂਸ ਰਹੇ ਨੇ
@sanjogtarani3997
@sanjogtarani3997 4 ай бұрын
ਹਾਏ ਹਾਏ ਰੱਬਾ ਕਦੋ ਸਜ਼ਾ ਮਿਲਣੀ ਇਹਨਾਂ ਨੂੰ
@LaliSidhu-lj4xc
@LaliSidhu-lj4xc 5 ай бұрын
ਵੀਰ ਜੀ ਇਸ ਤਰਾਂ ਦੇ ਬੰਦਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ
@gunnusingh8877
@gunnusingh8877 5 ай бұрын
ਵਹਿਗੁਰੂ ਜੀ ਇਹਨਾ ਲੋਕਾ ਨੂੰ ਬਹੁਤ ਵੱਡੀ ਸਜਾ ਦੇਣੀ ਚਾਹੀਦੀ ਹੈ
@sanjogtarani3997
@sanjogtarani3997 4 ай бұрын
ਹਾਏ ਹਾਏ ਰੱਬਾ ਬਿਹਾਰੀ ਲੱਭਦੇ ਤਹਾਨੂੰ ਜਿਹੜੇ ਬਾਹਰ ਅੰਗਰੇਜ਼ਾਂ ਦੇ ਭਾਂਡੇ ਮਾਂਜਣੇ ਉਹ ਰੱਖ ਲੳ
@pastercharles3421
@pastercharles3421 5 ай бұрын
ਗਰੀਬਾਂ ਤੇ ਜ਼ੁਲਮ ਕਰ ਕੇ ਏਹ ਲੋਕ ਆਪਣੇ ਆਪ ਨੂੰ ਬੜੇ ਸੂਰਮੇ ਸਮਝਦੇ ਹਨ
@BalwinderSingh-wg2dk
@BalwinderSingh-wg2dk 5 ай бұрын
ਪੰਜਾਬ ਚੇ ਜਿੰਨੇ ਵੀ ਇਹੋ ਜਿਹੇ ਬੱਚੇ ਨੇ ਸਾਰੇ ਇਸਦੇ ਘਰ ਭੇਜੋ
@jagseersinghmaan6153
@jagseersinghmaan6153 5 ай бұрын
ਬਾਬਾ ਜੀ ਇਹਨਾਂ ਪਾਪੀ ਲੋਕਾਂ ਨੂੰ ਵਾਹਿਗੁਰੂ ਜੀ ਤੋਂ ਵੀ ਡਰ ਨਹੀਂ ਲੱਗਦਾ ਇਹਨਾਂ ਲੋਕਾਂ ਕਰਕੇ ਸਾਰੀ ਕੌਮ ਬਦਨਾਮ ਹੁੰਦੀ ਹੈ ਇਹਨਾਂ ਉੱਤੇ ਪਰਚਾ ਦਰਜ ਕੀਤਾ ਜਾਵੇ ਗਰੀਬ ਨੂੰ ਸਵਾ ਲੱਖ ਪਰ ਸਾਲ ਦੇ ਦਵਾਓ ਮਾਝੇ ਦੀ ਪਵਿੱਤਰ ਧਰਤੀ ਉੱਤੇ ਕਲੰਕ ਹੈ ਬੋਝ ਇਹ ਬੁੱਚੜ ਲੋਕ ਲੱਖਾਂ ਦੀ ਨਹੀਂ ਜਿੰਨੀ ਵੀ ਪਾਈ ਜਾਵੇ ਲਾਹਨਤ ਓਨੀ ਹੀ ਥੋੜੀ ਹੈ।
@gurpejsingh9146
@gurpejsingh9146 5 ай бұрын
सड़कों से उठो जागो,, और जनता को दुखी करना बन्द करो,,
@SukhWantkaur-yi4hk
@SukhWantkaur-yi4hk 5 ай бұрын
ਜਨਾਨੀ ਜ਼ਿਆਦਾ ਹੀ ਬੈੜੀ ਹੈ
@jatinderpalsingh795
@jatinderpalsingh795 4 ай бұрын
Badkar aaa jalde sza mle budher nu
@Gurwinder-mt4nd
@Gurwinder-mt4nd 4 ай бұрын
ਅਾਹ ਪੀਲੇ ਪਰਨੇ ਞਾਲੇ ਨੂੰ ਬਹੁਤ ਦੁਖ ਲिਗਆ ਬਾਬਾ ਜੀ ਇਹਨੂ ਵੀ ਨਾਲ ਲੈ ਆੳੁਦੇ ਬਈ ਆਸਰਮ िਵਚ ਸੇਵਾ ਕਰੀ ਤੈਨੂੰ ਰੋਟੀ ਪਾਣੀ ਵਧੀਆ ਦੇਵਾਗੇ
@BahadarDhaliwal-lk1id
@BahadarDhaliwal-lk1id 5 ай бұрын
ਲਾਹਣਤ ਐ ਅਜਿਹੇ ਲੋਕਾਂ ਨੂੰ ਪਵਿੱਤਰ ਧਰਤੀ ਤੇ ਕਲੰਕ ਨੇ ਮਾਝੇ ਦੇ ਲੋਕ
@AmarjitBhullar-f2r
@AmarjitBhullar-f2r 3 ай бұрын
ਲਾਹਨਤ ਅਜਿਹੇ ਲੋਕਾਂ ਨੂੰ।ਤੇ ਪਵਿੱਤਰ ਧਰਤੀ ਤੇ ਕਲੰਕ ਨੇ ਮਾਝੇ ਦੇ ਲੋਕ। ਬਹਾਦਰ ਸਿੰਘ ਜੀ ਕੀ ਮਾਝੇ ਦੇ ਲੋਕ ਸਾਰੇ ਹੀ ਧਰਤੀ ਤੇ ਕਲੰਕ ਹਨ।ਕੀ ਸਾਰੇ ਹੀ ਇਸ ਤਰ੍ਹਾਂ ਦੇ ਹਨ।ਬਾਕੀ ਮਾਲਵਾ, ਦੁਆਬਾ ਦੀ ਧਰਤੀ ਤੇ ਲੋਕ ਸਾਰੇ ਸਾਫ ਸੁਥਰੇ ਅਕਸ ਵਾਲੇ ਹਨ। ਸਾਰੇ ਇਮਾਨਦਾਰ ਹਨ। ਕੋਈ ਵੀ ਓਥੇ ਚੋਰ ਡਾਕੂ ਗੁੰਡਾ ਨਹੀਂ ਹੈ।ਕੁਮੈਂਟ ਕਰਨ ਲੱਗਿਆਂ ਥੋੜਾ ਜਿਹਾ ਸੋਚ ਲਿਆ ਕਰੋ ਕਿ ਇਹ ਜੋ ਅਸੀਂ ਲਿਖਣ ਲੱਗੇ ਹਾਂ ਇਹ ਗੱਲ ਕਿਥੇ ਪਹੁੰਚਦੀ ਹੈ।ਏਨੇ ਵੱਡੇ ਫੇਸਬੁੱਕ ਵਿਦਵਾਨ ਨਾਂ ਬਣਿਆਂ ਕਰੋ। ਜਿਸ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚਦੀ ਹੋਵੇ।
@bikramgill5035
@bikramgill5035 5 ай бұрын
ਪੁਲਿਸ ਨੂੰ ਬਾਬਾ ਜੀ ਦਾ ਸਾਥ ਦੇਣਾ ਚਾਹੀਦਾ ਹੈ ਜਿੰਨਾ ਨੇ ਮੰਧਬੁੱਧੀ, ਬੰਦੇ ਰੱਖੇ ਹਨ ਉਨ੍ਹਾਂ ਦੀ ਬਣਦੀ ਮਿਹਨਤ ਦਵਾਈ ਜਾਵੇ, ਇਹਨਾਂ ਲੋਕਾਂ ਨੂੰ ਕਰੜੀ ਸਜ਼ਾ ਦਿੱਤੀ ਜਾਵੇ
@HarwinderSingh-yy3co
@HarwinderSingh-yy3co 4 ай бұрын
ਸਭ ਤੋ ਬਾਅਦ ਜਿਹੜਾ ਸਿਆਣਾ ਬੰਦਾ ਆਇਆ ਉਹਨੂੰ ਸਰਮ ਨਹੀ ਆਉਦੀ
@palwindersingh3731
@palwindersingh3731 3 ай бұрын
KINNE BESHRAM LOKK NE SIKH HOKE JHOOTH BOLLI JANDE NE. PAGRRI NU DAAG LAAY JAA NDE NE. DUBB KE MARR JAWO BERRA GARAK HOWE EHNA DA.
@SohanSingh-ml7cx
@SohanSingh-ml7cx 3 ай бұрын
ਵੀਰ ਜੀ ਤੁਹਾਨੂੰ ਰੱਬ ਚੜ੍ਹਦੀ ਕਲਾ ਇਹਨਾਂ ਨੂੰ ਅਕਲ ਨਹੀ ਆ ਸਕਦੀ ਇਹਨਾਂ ਨੂੰ ਸਖਤ ਸੱਜਾ ਹੋਣੀ ਚਾਹੀਦੀ ਹੈ
@Antarsingh2007
@Antarsingh2007 3 ай бұрын
ਜੱਟ ਬੜੇ ਬੇਸ਼ਰਮ ਲੋਕਾਂ ਨੇ ਆਪਣੀ ਗੱਲ ਉਪਰ ਰਖਣੀ ਹੈ ਪਿੰਡ ਦਾ ਬੰਦਾ ਰੱਖਿਆ ਕਰਨ ਵੀਹ ਹਜ਼ਾਰ ਤਨਖਾਹ ਦਿਉ
@mangatkular5941
@mangatkular5941 3 ай бұрын
ਬਾਈ ਯਾਰ ਪਾਤਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਸਾਰੇ ਜੱਟ ਕੌਮ ਮਾੜੀ ਜਿਸ ਬੰਦੇ ਇਸ ਤਰਾ ਦੀਆ ਗੱਲਾ ਕਰਦੇ ਉਹਨਾ ਲੋਕਾ ਮਾੜਾ ਬੋਲੋ ਇਹ ਸੜੇਹਾਣ ਲੋਕ ਜੱਟ ਹੋ ਹੀ ਨੀ ਸਕਦੇ ਜਿਹੜੇ ਇਸ ਤਰਾ ਦੇ ਲੋਕਾ ਗੁਲਾਮ ਬਣਾਉਂਦੇ ਨੇ
@harpalsinghharpalsin9778
@harpalsinghharpalsin9778 5 ай бұрын
ਗਿਆਨੀ ਜੀ ਇੰਨਾ ਬੁੱਚੜਾਂ ਤੇ ਪਰਚਾ ਦਰਜ ਕਰਵਾਕੇ ਪੁਲਿਸ ਕਾਰਵਾਈ ਕਰੋ ਤੇ ਇਸ ਗਰੀਬ ਦੀ ਮਿਹਨਤ ਦਾ ਮੁੱਲ ਦਵਾਓ
@bikramjitsinghsingh1974
@bikramjitsinghsingh1974 5 ай бұрын
Police koi karwai nhi krdi veere
@gouravgulati3727
@gouravgulati3727 4 ай бұрын
Paise Wale bnde gal dbwa dinde aa Pr kise din kise hor lokkan ne kise Punjabi nu bandak bnaya ta eh gl ehni pyaar naal ni nibdni Jdo bahr mulka vich koi Punjabi agwa kr Linda ta pher ehna dharne dene aa
@BhupinderArora-u8g
@BhupinderArora-u8g 5 ай бұрын
ਪੰਜਾਬ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਰ ਇੱਕ ਨੂੰ ਹਰ ਸਮੇਂ ਸਿਮਰਨ ਨਾਲ ਸਵੇਰੇ ਸ਼ਾਮ ਦੀ ਅਰਦਾਸ ਕਰਨੀ ਚਾਹੀਦੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🇨🇦
@KamalJhamat-ly8oy
@KamalJhamat-ly8oy Ай бұрын
Bai ji waheguru waheguru karn naal kuj nahi hona na hi kise bhalaa hona hain. Sabhto pehla insaniyat honi jaroori hai je Sade vich insaniyat haini ta jinna marji rab rab kar lo
@amarjitkaur4568
@amarjitkaur4568 3 ай бұрын
ਪੁੱਤ ਲੋਕਾਂ ਨੂੰ ਕਹੋ ਕਿ ਥਾਣੇ ਇਤਲਾਹ ਕਰੋ ਫੇਰ ਕਿਸੇ ਨੂੰ ਘਰ ਰੱਖੋ ਵਾਹਿਗੁਰੂ ਤੁਹਾਨੂੰ ਹਿਮੰਤ ਦੇਵੇ ਸੇਵਾ ਕਰਨ ਦੀ
@Vickygill-bl3sx
@Vickygill-bl3sx 3 ай бұрын
ਕਿਦਾ ਦੰਦ ਕਢਦਾ ਪਿਆ ਦੁੱਧ ਦੇਂਦੇ ਬੇਸ਼ਰਮ ਉਪਰੋਂ ਦੰਦ ਕਢਦਾ ਪਿਆ ਜਿਵੇਂ ਕੋਈ ਜੰਗ ਜਿੱਤ ਆਇਆ ਹੁੰਦਾ
@hakamsinghhakamsinghhakams4664
@hakamsinghhakamsinghhakams4664 4 ай бұрын
ਖਾਲਸਾ ਜੀ ਤੁਸੀ ਜਿਆਦਾ ਨਰਮਾਈ ਵਰਤਦੇ ਹੋ।ਕੁੱਝ ਰੋਹਬ ਵਰਤਿਆ ਕਰੋ।ਇਹੋ ਅਜਿਹੇ ਗੰਦੇ ਲੋਕ ਨਰਮੀ ਨਾਲ਼ ਲੋਟ ਨਹੀ ਆਉਦੇ ।ਇਹਨਾਂ ਮੱਸੇ ਰੰਗੜ ਦੀ ਉਲਾਦ ਤੇ ਪਰਚਾ ਦਰਜ ਜਰੂਰ ਕਰਵਾਉ ।ਇਸ ਗਰੀਬ ਨੂੰ ਇਸਦਾ ਬਣਦਾ ਹੱਕ ਵੀ ਦਵਾਇਆ ਜਾਵੇ । ਵਾਹਿਗੁਰੂ ਜੀ ਇਹਨਾਂ ਸਾਰੇ ਟੱਬਰ ਨੂੰ ਮੰਦਬੁੱਧੀ ਬਣਾਏ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ।
@brownshortie0001
@brownshortie0001 5 ай бұрын
ਗੁਰਸਿੱਖਾਂ ਦੇ ਭੇਸ ਵਿੱਚ ਲੁਟੇਰੇ ਆ ਇਹ ਲੋਕ ਜਿਹੜੇ ਤਨਖਾਹਾਂ ਬਿਨਾਂ ਬੰਦੇ ਕੈਦ ਕਰਕੇ ਰੱਖਦੇ ਆ,ਆਪ ਕੰਮ ਕਰਦਿਆਂ ਨੂੰ ਮੌਤ ਪੈਂਦੀਆ,
@NarinderPal-ul8id
@NarinderPal-ul8id 5 ай бұрын
ਜਦੋਂ ਫ੍ਰੀ ਚਂ ਕੰਮ ਕਰਨ ਵਾਲ਼ਾ ਬੰਦਾ ਹੱਥੋਂ ਨਿਕਲ਼ਦਾ ਜਾਵੇ ਤਕਲੀਫ਼ ਤਾਂ ਬਾਬਿਓ ਹੁੰਦੀ ਆ
@narinderpalsingh4086
@narinderpalsingh4086 4 ай бұрын
ਅਜਿਹੇ ਬੰਦਿਆ ਉਪਰ ਪਰਚਾ ਦਰਜ ਕਰਕੇ ਸਖਤ ਕਾਰਵਾਈ ਹੋਣੀ ਚਾਹਿਦੀ ਹੈ।
@DharmpalSuman-b6c
@DharmpalSuman-b6c 3 ай бұрын
ਬਾਬਾ ਜੀ ਇਸ ਘਰ ਦੇ ਮਾਲਕ ਦੀ ਦਾੜ੍ਹੀ ਇਸ ਤਰ੍ਹਾਂ ਹੈ ਜਿਵੇਂ ਬਹੁਤ ਇੰਨਸਾਨ ਹੋਵੇ ਕਿਸੇ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਹੋਵੇ ।।
@shivanisharma5562
@shivanisharma5562 5 ай бұрын
ਬਹੁਤ ਵਧਿਆ ਸੇਵਾ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਖਰੜ ਵਿਖੇ 😮😮😮
@sikhtraveller8860
@sikhtraveller8860 5 ай бұрын
Himachal di kudia sex money kharar
@pastercharles3421
@pastercharles3421 5 ай бұрын
ਕਰ ਭਲਾ ਤੇ ਹੋਵੇ ਭਲਾ ਅੰਤ ਭਲੇ ਦਾ ਭੱਲਾ ਏਹਨਾਂ ਜ਼ਾਲਮਾਂ ਨੇ ਪੰਜਾਬ ਦਾ ਨਾਮ ਬਦਨਾਮ ਕਰ ਤਾਂ
@RamSinghshergill-yk6wz
@RamSinghshergill-yk6wz 5 ай бұрын
ਬਹੁਤ ਵਧੀਆ👍💯
@lachman319
@lachman319 3 ай бұрын
ਬਾਬਾ ਜੀ ਏ ਤਾ ਕੋਡੇ ਰਾਸ਼ਕ ਤੋ ਵਿ ਟਾਪ ਗੇ ਕਜਰ
@SangtiGrewal
@SangtiGrewal 5 ай бұрын
ਬੁੱਚੜ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ
@robikumer1543
@robikumer1543 5 ай бұрын
ਭਾਜੀ ਸਖਤ ਲਹਿਜੇ ਵਿੱਚ ਗੱਲ ਕਰਿਆ ਕਰੋ ਇਹੋ ਜਿਹੀਆਂ ਚਵਲਾਂ ਨਾਲ ਇਹ ਪਿਆਰ ਨਾਲ ਲੋਟ ਨਹੀਂ ਆਉਂਦੇ
@jotphotophotography7756
@jotphotophotography7756 5 ай бұрын
ਗੁਲਾਮ ਕਰਕੇ ਰੱਖਣ ਵਾਲੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ
@sukhdevsingh2930
@sukhdevsingh2930 4 ай бұрын
ਪਹਿਰਾਵਾ ਸਿੱਖੀ ਦਾ,ਸੋਚ ਫਿਰੌਨ ਦੀ।
@Oyebhauji
@Oyebhauji 5 ай бұрын
ਇਸ ਤਰ੍ਹਾਂ ਲੋਕਾਂ ਨੂੰ ਸਮਾਜ ਵਿਚ ਰਹਿਣ ਦਾ ਹੱਕ ਨਹੀਂ
@satgursingh4659
@satgursingh4659 5 ай бұрын
ਵੇਖ ਕਿਵੇਂ ਸੱਚੇ ਬਣਦੇ ਨੇ ਖੱਚ ਪਰਿਵਾਰ
@sukhchainsinghsukhchainsin9310
@sukhchainsinghsukhchainsin9310 3 ай бұрын
Veer bolda bhut Sohna... parmatma eho rabb rukhi rooh daa ... kam kise kise nu sopdaa bhut wadiya veer rabb thonu khush rakhe
@jaskaranbrar2740
@jaskaranbrar2740 5 ай бұрын
ਸ਼ਰਮ ਨਾਮ ਦੀ ਚੀਜ ਈ ਹੈ ਨੀ ਇਨ੍ਹਾਂ ਲੋਕਾਂ ਕੋਲ ।
@jagdishsingh9965
@jagdishsingh9965 5 ай бұрын
ਕਲਗੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ( ਬਿਲਕੁਲ ਖਾਲਸ ਪਿਓਰ ਰੱਬ ਵਰਗੇ ਬੰਦੇ.) ਸੱਚੇ ਸੁੱਚੇ ਕਿਰਦਾਰ ਵਾਲਿਆ ਦੀ ਕੌਮ ਤਿਆਰ ਕੀਤੀ ਸੀ ਪਰ 30% ਬੰਦੇ ਜਾਲਮ ਬਣ ਗਏ ਹਨ. ਜੋ ਗਰੀਬ ਮਜਲੂਮਾ ਤੇ ਜੁਲਮ ਕਰਕੇ ਪੂਰੀ ਕੌਮ ਨੂੰ ਬਦਨਾਮ ਕਰ ਰਹੇ ਹਨ ਰੱਬ ਸਭ ਦਾ ਭਲਾ ਕਰੇ
@raghbirsingh6192
@raghbirsingh6192 5 ай бұрын
ਇਹ ਦੁਸ਼ਟ ਲੋਕ ਆ ਸਤਕਾਰਯੋਗ ਨਹੀਂ ਇਹ ਛਿੱਤਰਾਂ ਦੇ ਲਾਇਕ ਆ।ਰੱਬ ਕਰੇ ਇਹਨਾਂ ਲੋਕਾਂ ਦਾ ਕਦੇ ਭਲਾ ਨਾ ਹੋਵੇ ਬਾਕੀ ਇਹ ਸਿੱਖ ਨਹੀਂ ਕਾਫਰ ਆ।ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਆ ਕਿ ਇਹਨਾਂ ਲੋਕਾ ਖਿਲਾਫ ਕਾਰਵਾਈ ਕਰਕੇ ਜੇਲਾਂ ਵਿੱਚ ਸੁਟੋ।
@jagdeepghuman5528
@jagdeepghuman5528 5 ай бұрын
ਬਾਬਾ ਜੀ ਇਹ ਮੈਟਲ ਅੱਪ ਸੈਟ ਨਹੀ ਇਹ ਤਾ ਚੰਗਾ ਭਲਾ ਇਹ ਬਾਬਾ ਮੈਟਲ ਹੈ ਇਸ ਮਾਤਾ ਨੂੰ ਵੀ ਦਵਾਈ ਦਵਾ ਦਿਉ
@jagsirsingh2697
@jagsirsingh2697 5 ай бұрын
Babe nu pucho kalli roti te tu kam karega,
@guribathinda-wb9mu
@guribathinda-wb9mu 4 ай бұрын
ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਖੁੱਲੇ ਡੁੱਲੇ ਪੈਸ਼ੇ ਦੇਈ
@GPSingh-wj6kj
@GPSingh-wj6kj 4 ай бұрын
​@@guribathinda-wb9mu vah ji vah
@satgursingh4659
@satgursingh4659 5 ай бұрын
ਜੇਹੜੇ ਪਰਿਵਾਰ ਨੇ ਆ ਬੱਚੇ ਨੂੰ ਰੱਖਿਆ ਹੈ ਵਾਲੇ ਬੇਸ਼ਰਮ ਨੇ
@ਦਨਵੀਰਬੈਨੀਪਾਲ
@ਦਨਵੀਰਬੈਨੀਪਾਲ 5 ай бұрын
ਵੀਰ ਜੀ ਤੁਸੀ ਢਿੱਲੇ ਪੈ ਗਏ ਜ਼ੇ ਪਰਿਵਾਰ ਨਾਲ ਏਹੋ ਜੇਹੇ ਆ ਦੀ ਘਸਾਈ ਚੰਗੀ ਤਰ੍ਹਾਂ ਕਰੋਨੀ ਸੀ ਜੇਕਰ ਪਾਲ ਖਰੌੜ ਵੀਰ ਜਾ ਮਿੰਟੂ ਵੀਰ ਹੁੰਦਾ ਏਹਨਾਂ ਦੀ ਘਸਾਈ ਕਰੌਂਦੇ ਚੰਗੀ ਤਰ੍ਹਾਂ
@jaspreetbains
@jaspreetbains 4 ай бұрын
ਵੀਰ ਇਸ ਵੀਰ ਦੇ ਗੱਲ ਕਰਨ ਦੇ ਤਰੀਕਾ ਬਹੁਤ ਠੰਡਾ ਏ … ਇਸ ਕਰਕੇ ਲੋਕ ਗੱਲ ਸਮਝਦੇ ਨੀ
@BabaBaba-ye8uk
@BabaBaba-ye8uk 4 ай бұрын
Eda he krda a bro dam ne hai juti ferni chahidi aa tey 20 saal andar karo ehna nu a katal nalo gaht ne
@jaspreetbains
@jaspreetbains 4 ай бұрын
@@BabaBaba-ye8uk haji
@desraj9473
@desraj9473 4 ай бұрын
😢f
@HiGg-o4z
@HiGg-o4z 5 ай бұрын
ਮਾਝੇ ਵਾਲੇ ਕੱਦੇ ਸੁ਼ਧਰ ਨੀ ਸਕਦੇ
@kuldipsinghsingh9095
@kuldipsinghsingh9095 5 ай бұрын
ਮਾਝੇ ਵਾਲਿਆਂ ਤੇਰੀ ਭੈਣ ਕੱਡੀ ਆ
@jacklitt5099
@jacklitt5099 5 ай бұрын
ਤੁਸੀ ਵਡੇ ਪਾਗਲ ਹੋ, ਰਬ ਤੋ ਨਹੀ ਡਰਦੇ , ਪਾਪ ਪਾਪ ਪਾਪੀ ਪਰਵਾਰ।। ਗੁਲਾਮ ਰੱਖਿਆ।
@jagdeepghuman5528
@jagdeepghuman5528 5 ай бұрын
ਪੂਰੇ ਪੰਜਾਬ ਵਿੱਚੋ ਤਰਨਤਾਰਨ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਜਿਲੇ ਦੇ ਲੋਕ ਬਹੁਤ ਜਾਲਮ ਨੇ ਇਹ ਰੋਟੀ ਦੇਣ ਨੂੰ ਬਹੁਤ ਵੱਡਾ ਕੰਮ ਸਮਝ ਦੇ ਨੇ ਤੁਸੀ ਆ ਜਾਉ ਅਸੀ ਰੱਖ ਦੇ ਆ ਰੋਟੀ ਤੇ
@SahilNarwal-i3m
@SahilNarwal-i3m 5 ай бұрын
ਸਾਰੇ ਲੋਕ ਮਾੜੇ ਨਹੀਂ ਤੁਹਾਡੇ ਪਿੰਡ ਜ਼ਿਲੇ ਵਿੱਚ ਵੀ ਹੋ ਸਕਦੇ ਇਹੋ ਜਿਹੇ ਲੋਕ ਸਾਰੇ ਜ਼ਿਲ੍ਹਿਆਂ ਨੂੰ ਮਾੜਾ ਨਹੀਂ ਕਹਿ ਸਕਦੇ ਤੁਸੀਂ ਪਵਿੱਤਰ ਸ਼ਹਿਰ
@tractordezor1683
@tractordezor1683 5 ай бұрын
Veer ji eda kive keh skde oo.sade koi v ghar aunda.sab nu langar shka ke bhejde aa.sab nu glt nhi bolida.
@karamjitsingh4170
@karamjitsingh4170 5 ай бұрын
Jaar ehna te police case karwa ke ehde paise dila dio Ji
@VickyPannu-s5j
@VickyPannu-s5j 3 ай бұрын
Tusi apni district dso
@jagdeepghuman5528
@jagdeepghuman5528 5 ай бұрын
ਆ ਇਕ ਹੋਰ ਘੜੱਮ ਚੌਧਰੀ ਆ ਗਿਆ ਪੀਲਾ ਪਰਨਾ ਬੰਨ੍ਹਿਆ ਇਸ ਦਾ ਕਹਿਣਾ ਅਸੀ ਰੋਟੀ ਦਿੰਦੇ ਹਾ ਉਹ ਲੋਕੋ ਤੁਸੀ ਉਸ ਬੰਦੇ ਦਾ ਖੂਨ ਵੀ ਚਰਸ ਦੇ ਹੋ ਗੋਹਾ ਚਕਾ ਕੇ
@KuldeepSingh-gp5sr
@KuldeepSingh-gp5sr 5 ай бұрын
ਇਹ ਲੋਕ ਨਾ ਤਾਂ ਜੱਟ ਆ,ਨਾ ਹੀ ਇਹ ਲੋਕ ਸਿੱਖ ਆ। ਇਹ ਲੋਕ ਅੲਲ ਮਸਂਦਾਂ ਦੇ ਵਾਰਸ ਆ।
@ParamjitKaur-fw6bz
@ParamjitKaur-fw6bz 4 ай бұрын
ਪਵਿੱਤਰ ਧਰਤੀ ਤੇ ਜਾਲਮ ਲੋਕ
@GurmeetSingh-ud1dv
@GurmeetSingh-ud1dv 5 ай бұрын
ਸ਼ਰਮ ਆਉਣੀ ਚਾਹੀਦੀ ਹੈ ਢਿਢਲਾ ਨੂੰ
@SatnamSingh-ol9ql
@SatnamSingh-ol9ql 5 ай бұрын
ਥੋੜ੍ਹੀ ਬਹੁਤੀ ਮੁਗਲਾਂ ਦੀ ਅਣਸ ਬਣਸ ਪੰਜਾਬ ਵਿੱਚ ਰਹਿ ਗਈ ਸੀ ਜੋ ਕਿ ਇਹ ਕੰਜ਼ਰ ਪਰਿਵਾਰ ਹੈ।
@BhupinderArora-u8g
@BhupinderArora-u8g 5 ай бұрын
ਸਾਡੇ ਗੁਰੂ ਕਹਿੰਦੇ ਹਨ ਕਿ ਕਿਸੇ ਵੀ ਜ਼ਾਲਮ ਲਈ ਮਾੜੀ ਭਾਸ਼ਾ ਤੋਂ ਬਚੋ, ਸਾਡਾ ਗੁਰੂ ਦੇਖ ਰਿਹਾ ਹੈ ਕਿ ਉਹ ਉਨ੍ਹਾਂ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰੇਗਾ ਇਸ ਪਰਿਵਾਰ ਲਈ ਕੋਈ ਹੋਰ ਟਿੱਪਣੀ ਨਹੀਂ🇨🇦
@sidhumoosewala_1322
@sidhumoosewala_1322 5 ай бұрын
ਵਾਹਿਗੁਰੂ ਜੀ
@ParminderKaur-re7in
@ParminderKaur-re7in 5 ай бұрын
Waheguru ji 🙏
@harmeshpal9717
@harmeshpal9717 5 ай бұрын
ਬਾਈ ਜੀ ਇਹ ਲੋਕ ਨੀ ਸੁਧਰਦੇ ਅਜੇ ਇਹ ਬਾਈ ਜੀ ਤੁਹਾਨੂੰ ਮੱਤ ਦਿੰਦੇ ਹਨ ਬਿਲਕੁਲ ਹੀ ਹੱਦ ਹੋ ਗਈ ਬੇਸ਼ਰਮ ਲੋਕ
@AmandeepAman-o4s
@AmandeepAman-o4s 5 ай бұрын
ਮਸੰਦਾਂ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾਂ ਆ
@pammaparmjit3144
@pammaparmjit3144 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@PreetGur-dl2dw
@PreetGur-dl2dw 5 ай бұрын
ਬਾਬਾ ਜੀ ,ਇਹ ਜਿਹੜਾ ਬੰਦਾ ਕਾਰਡ ਦੇਖਣ ਨੂੰ ਕਹਿੰਦਾ ਸੀ ,ਓਹ ਠੋਡੇ ਸਾਮਣੇ ਕਿਹ ਗਿਆ,,15,,20,,ਸਾਲ ਹੋਗੇ ਬੰਦੇ ਨੂੰ ਓਦੋ ਦੇ ਤੁਸੀ ਕਿੱਥੇ ਸੀ ,ਤੁਸੀ ਡੰਡਾ ਦੇਕੇ ,ਮਿਹਨਤ ਕਿਉ ਨਹੀ ਦਵਾਈ, 😢😢
@sohnapindchohlasahib5718
@sohnapindchohlasahib5718 5 ай бұрын
ਲੱਖ ਲਾਹਨਤ ਇਸ ਮਗਰੋਂ ਆਏ ਬੰਦੇ ਦੇ ਮੰਦ ਬੁੱਧੀ ਬੰਦੇ ਦੀ ਮਦਦ ਕਰਨ ਦੀ ਥਾਂ ਘਰ ਵਾਲਿਆਂ ਦੀ ਮਦਦ ਕਰ ਰਿਹਾ ਹੈ ਇਹ ਕੋਈ 40 ਲੱਗਦਾ ਹੈ ਖੱਟੇ ਭਰਨੇ ਵਾਲਾ ਚਵਲ ਬੰਦਾ ਬਾਬਾ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਹਰ ਪਿੰਡ ਵਿੱਚ ਇਹੋ ਜਿਹੇ ਦੋ ਚਾਰ ਖੱਚ ਬੰਦੇ ਹੁੰਦੇ ਹਨ ਪਰਦੇਸੀ ਬੰਦੇ ਦੀ ਮਦਦ ਕਰਨ ਦੀ ਜਗ੍ਹਾ ਉਸ ਤੋਂ ਕੰਮ ਕਰਵਾ ਰਹੇ ਸੀ ਲੱਖ ਦੀ ਲਾਹਨਤ ਇਹਨਾਂ ਦੇ
@kalagiftcentre8405
@kalagiftcentre8405 3 ай бұрын
ਇਹ.ਲੋਕ.ਛਿੱਤਰ. ਯਾਰਵਾ
@SukhdevSingh-p8f2l
@SukhdevSingh-p8f2l 3 ай бұрын
ਪ੍ਰਮਾਤਮਾ ਕਰੇ ਇੰਨਾ ਬੁਚੜਾ ਦਾ ਸਾਰਾ ਪਰਿਵਾਰ ਪਾਗਲ ਹੋ ਜਾਵੇ ਤੇ ਕੱਲੇ ਕੱਲੇ ਤੋ ਇਸ ਤਰਾਂ ਬੁੱਚੜਾ ਵਾਗ ਕੰਮ ਲਿਆ ਜਾਵੇ
@balvirsingh9650
@balvirsingh9650 4 ай бұрын
ਗੁਰੂ ਸਾਹਿਬ ਹੋਰ ਬਲ ਬੱਖਸ਼ਣ ਇਹਨਾਂ ਵੀਰਾਂ ਨੂੰ ਤੇ ਸਮੱਤ ਬੱਖਸ਼ਣ ਇਹੋ ਜਿਹੇ ਦੁਸ਼ਟਾਂ ਨੂੰ 😢
@nirpalsingh7682
@nirpalsingh7682 5 ай бұрын
ਖੜ੍ਹੇ ਦੇਖਦੇ ਨੇ ਕਿ ਹੁਣ ਗੋਹਾ ਕੌਣ ਚੁੱਕੇਗਾ ਹੁਣ ਹੋਰ ਘਰ ਜੁਆਈ ਰੱਖਣਾ ਪੈਣਾ
@Phagwarawale90
@Phagwarawale90 5 ай бұрын
ਆਪੇ ਆ ਗਿਆ ਤਾਂ ਏਹਦਾ ਕਹਿ ਰਹੇ ਜਿਵੇਂ ਧਰਮਸ਼ਾਲਾ ਖੋਲੀ ਹੁੰਦੀ ਆ ਐਨਾ ਦੇ ਬੱਚਿਆਂ ਨੂੰ ਰੱਖੋ ਕੋਲ ਵੀਰ ਜੀ ਤੇ ਕੰਮ ਕਰਾਉ 15 ਦਿਨਾਂ ਚ ਐਨਾ ਨੂੰ ਪਤਾ ਲੱਗ ਜਾਏਗਾ ਕਿ ਉਹਦੇ ਘਰਦਿਆਂ ਤੇ ਕਿ ਬੀਤ ਦੀ hu
@GSSS-l8l
@GSSS-l8l 3 ай бұрын
ਬਹੁਤ ਬਹੁਤ ਧੰਨਵਾਦ ਸਿੱਖ ਸੰਸਥਾਵਾਂ ਦਾ, ਜਿਹੜੇ ਮਾੜੇ ਲੋਕਾਂ ਨਾਲ਼ ਝਗੜ ਕੇ,ਦਬੇ ਕੁਚਲੇ ਲੋਕਾਂ ਦੀ ਸੇਵਾ ਕਰ ਰਹੇ ❤🙏
@jaswindersinghgosal3467
@jaswindersinghgosal3467 5 ай бұрын
ਵਾਈ ਜੀ ਇਹ ਵਿਹਾਰ ਵਾਲੇ ਸੋਡੇ ਪਿੰਡ ਚ ਨੇ ਸੋਨੂੰ ਮੁਖਤ ਦੇ ਬੰਦੇ ਮਿਲਦੇ ਨੇ ਤੁਸੀਂ ਰੱਬ ਤੋਂ ਡਰੋ ਸੋਡੇ ਏਰੀਆ ਚ ਬਹੁਤ ਬੰਦਮੁਦੀ ਵਿਹਾਰੀ ਬਹੁਤ ਨੇ ਪੰਜਾਬ ਚ ਹੋਰ ਕਿਤੇ ਕੋਈ ਬੰਦਾ ਨਹੀਂ ਵਾਈ ਪਾਲ ਖਰੋੜ ਤੇ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲਾ ਬਹੁਤ ਬੰਦੇ ਲੈਣ ਗੇ ਸੋਡੇ ਏਰੀਆ ਚ ਚਾਰ ਪੰਜ ਹਜ਼ਾਰ ਬੰਦੇ ਨੇ ਭੋਲੇ ਕਮਲੇ ਸੋਨੂੰ ਮੁਖਤ ਦੇ ਬੰਦੇ ਮਿਲੇ ਹੋਏ ਨੇ ਕਿਸੇ ਨੂੰ ਸੱਗਲ ਦੇ ਨਾਲ ਬੰਨ੍ਹ ਦੇ ਨੇ ਸੋਡਾ ਗੋਹੇ ਦਾ ਡੱਗਰਾ ਦਾ ਕੰਮ ਕਰਦੇ ਨੇ ਰੁਪਏ ਕੋਈ ਦੇਨਾ ਨਹੀਂ ਜਿਹੜੇ ਵਿਹਾਰੀ ਜਾ ਪੰਜਾਬੀ ਰਹਿੰਦੇ ਨੇ 80 ਪ੍ਰਸੈਂਟ ਨੂੰ ਆਪਣਾ ਡਰੈੱਸ ਪਤਾ ਪਰ ਜਿਹੜੇ ਤੁਸੀਂ ਜਲਾਦ ਬੈਠੇ ਨੇ ਉਨ੍ਹਾਂ ਦੇ ਘਰ ਕੋਈ ਨਹੀਂ ਭੈਜ ਰਿਹਾ ਜਦ ਬੰਦਾ ਡਰੈੱਸ ਦੱਸ ਰਹਿਆਂ ਫੇਰ ਤਾਂ ਕੋਈ ਕਸਰ ਨੀ ਪਰ ਰੱਬ ਸੋਨੂੰ ਮਾਫ਼ ਨਹੀਂ ਕਰੁ
@swarnjeetkaurmattu1315
@swarnjeetkaurmattu1315 4 ай бұрын
ਜ਼ਾਲਮ ਲੋਕਾਂ ਨੂੰ ਰੱਬ ਨੇ ਸਜ਼ਾ ਦੇਣੀ ਰੱਬ ਅੱਗੇ ਅਰਦਾਸ ਕਰੋ ਜ਼ਾਲਮਾਂ ਦਾ ਕੱਖ ਨਾ ਰਹੇ
@narindermahla3716
@narindermahla3716 4 ай бұрын
ਇਹ ਜਿ੍ਹੜਾ ਕਹਿੰਦਾ ਅੱਧਾ ਕਿਲੋ ਦੁੱਧ ਦਾ ਗਿਲਾਸ ਦਿੰਦੇ ਪਰਮਾਤਮਾ ਅੱਗੇ ਅਰਦਾਸ ਕਰੋ ਇਸ ਹਾਲਤ ਵਿਚ ਇਹ ਵੀ ਹੋਵੇ ਤੇ ਇਸ ਨੂ ਵੀ ਇਦਾ ਦਾ ਦੁੱਧ ਮਿਲੇ
@parmindersinghlkgc6608
@parmindersinghlkgc6608 5 ай бұрын
Very good baba ji shi km tuhada
@deepsandeepdeep6415
@deepsandeepdeep6415 4 ай бұрын
Salam veer Teri soch nu Mera ser chukda tere aage waheguru Ji
@HarjinderSinghSandhu-tg3qv
@HarjinderSinghSandhu-tg3qv 5 ай бұрын
ਵੀਰ ਜੀ ਇਸ ਪਰਿਵਾਰ ਨੂੰ ਪਿਆਰ ਦੀ ਭਾਸ਼ਾ ਸਮਝ ਨਹੀਂ ਆਉਂਦੀ ਇਹਨਾਂ ਪੁਲਿਸ ਦੇ ਹਵਾਲੇ ਕਰਦੋ ਫਿਰ ਇਹਨਾਂ ਨੂੰ ਅਕਲ ਆਉਗੀ ਬੁੱਚੜਾਂ ਨੂੰ
@basantkaur3196
@basantkaur3196 3 ай бұрын
ਜਿਹੜਾ ਵੀਰ ਕਹਿੰਦਾ ਅੱਧਾ ਕਿਲੋ ਦਾ ਗਲਾਸ ਦੁੱਧ ਦਾ ਦਿੰਦੇ ਹਾਂ ਉਹ ਗਲਾਸ ਵੇਖੋ ਇਨ੍ਹਾਂ ਨੂੰ ਭਰਨਾ ਪੈਣਾ ਕਿਸੇ ਤੇ ਤਸ਼ੱਦਦ ਕਰਨਾ ਬੇੜਾ ਗ਼ਰਕ ਹੋਵੇਗਾ ਇਨ੍ਹਾਂ ਲੋਕਾਂ ਦਾ
@RanjeetSandhu-ne4wr
@RanjeetSandhu-ne4wr 5 ай бұрын
ਬਾਬਾ ਜੀ ਲੋਕ ਰੱਖਣ ਵਾਲੇ ਮੰਦਬੁੱਧੀ ਨੇ
@MandeepSingh-oc2jj
@MandeepSingh-oc2jj 5 ай бұрын
ਲੱਖ ਲਾਹਣਤ ਆ ਇਨ੍ਹਾਂ ਬੁੱਗਾ ਤੇ
@singga5679
@singga5679 5 ай бұрын
🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤ ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ
@rattandhaliwal
@rattandhaliwal 5 ай бұрын
ਇਹਨਾਂ ਲੋਕਾਂ ਦੀ ਜ਼ਮੀਰ ਮਰੀ ਹੋਈ ਹੈ ਸਿਰਫ ਇਹ ਦਿਖਾਵੇ ਦੇ ਸਿੱਖ ਹਨ,ਗੁਰੂਆਂ ਦੀ ਧਰਤੀ ਤੇ ਇਹ ਲੋਕ ਕੀ ਕਰਦੇ ਹਨ।
@sanjogtarani3997
@sanjogtarani3997 4 ай бұрын
ਲਾਹਨਤਾਂ ਪਾਉਣ ਮੇਰੇ ਵਹਿਗੁਰੂ ਜੀ 7ਪੀੜੀਆਂ ਡੁੱਬਣ
@jasvirsinghjasvirsingh4510
@jasvirsinghjasvirsingh4510 5 ай бұрын
ਵੀਰ ਜੀ ਪਾਗ਼ਲ ਲੋਕ ਆ ਇਨਾ ਦੀ ਬੁੱਧੀ ਪ੍ਰਸ਼ਟ ਹੋ ਗਈ ਹੈ ਜੀ
@HarjinderSingh-ul6lp
@HarjinderSingh-ul6lp 5 ай бұрын
ਵਾਹਿਗੁਰੂ ਜੀ ਮਿਹਰ ਕਰੋ
@chainabhadson
@chainabhadson 5 ай бұрын
ਵਾਹਿਗੁਰੂ ਜੀ ਭਲਾ ਹੋਵੇ
@jagdeep9264
@jagdeep9264 5 ай бұрын
ਪਰਿਵਾਰ ਇੱਕ ਵਾਰ ਕਮਿੰਟ ਜਰੂਰ ਪੜੇ
@harwindergill5322
@harwindergill5322 4 ай бұрын
ਮਾਝੇ ਵਾਲੇ ਹੀ ਇਹ ਕੰਮ ਕਰਦੇ ਆ ਮਾਲਵੇ ਵਿੱਚ ਇਸ ਤਰਾਂ ਦਾ ਕੁੱਝ ਵੀ ਨਹੀ ਆ ਮਾਲਵੇ ਦੇ ਲੋਕ ਬਹੁਤ ਨਰਮ ਦਿੱਲ ਦੇ ਇੰਨਸਾਨ ਆ
@gurpinder116
@gurpinder116 4 ай бұрын
ਵੀਰ ਬੇਨਤੀ ਆ ਇਹਨਾਂ ਤੇ ਕਨੂੰਨੀ ਕਾਰਵਾਈ ਕਰਵਾ nri ਸੰਗਤ ਆਪ ਜੀ ਦੇ ਨਾਲ ਆ
@ranveersingh130
@ranveersingh130 2 ай бұрын
ਮੈ ਤਾਂ ਇਹਨਾਂ ਨੂੰ ਇਹੀ ਕਹਿਣਾ ਚਾਹਵਾਂਗਾ ਕਿ ਜਿਹੜਾ ਇਹਨੇ। ਸ੍ਰੀ ਸਾਹਿਬ। ਪਾਇਆ ਹੈ ਉਸਨੂੰ ਲਾ ਦਵੇ ਅਤੇ ਜਿਹੜਾ ਪਰਨਾ ਬਣਿਆ ਉਹ ਲਾ ਕੇ ਹਰਿਆ ਪਰਨਾ ਬਨ ਲਵੇ
@jagjeetsingh9613
@jagjeetsingh9613 4 ай бұрын
ਇਹ ਬੰਦੇ ਸਿੱਖ ਪਹਿਰਾਵੇ ਵਾਲਿਆਂ ਦੇ ਘਰੋਂ ਕਿਉ ਮਿਲਦੇ ਆ ਇਹ ਗੁਰੂ ਦੇ ਸਿਖ ਨਹੀ ਏ ਸਿਖੀ ਨੂ ਬਦਨਾਮ ਕਰਨ ਵਾਲੇ ਸ਼ਖਸ਼ ਨੇ
@BalwinderKaur-nx4kv
@BalwinderKaur-nx4kv 5 ай бұрын
ਇਹਦੀ ਸੁਣਵਾਈ ਤਾਂ ਪੁਲਿਸ ਬਹੁਤ ਛੇਤੀ ਕਰ ਦਿੰਦੀ ਹੋਉ ਹੋਰ ਪੰਜਾਬ ਨਾਲ ਹਰ ਗੱਲ ਤੇ ਧੱਕਾ ਹੋ ਰਿਹਾ ਹੈ ਕੋਈ ਸੰਸਥਾ ਓਹਨਾਂ ਦੀ ਪੇਰਵਾਈ ਕਰੇ ਏਹਨਾਂ ਨੂੰ ਵਾਧੂ ਪੈਸਾ ਮਿਲਦਾ ਇਸ ਲਈ ਏਹ ਸੱਭ ਹੋ ਰਿਹਾ
@kuljindersinghdhaliwal4400
@kuljindersinghdhaliwal4400 5 ай бұрын
ਕੋਰਟ ਕੇਸ ਤਾਂ ਹੋ ਸਕਦਾ ਏਹਨਾਂ ਉਪੱਰ ਕੋਰਟ ਕੇਸ ਕਰਕੇ ਹੱਕ ਦਿਵਾਏ ਜ਼ਾਂਣ ਜ਼ਿੰਨਾਂ ਵੀ ਪੈਸਾ ਬਣਦਾ
@ramcharan7448
@ramcharan7448 5 ай бұрын
ਇਹਨਾਂ ਜਾਲਮਾ ਤੇ ਪਰਚਾ ਦਰਜ਼ ਹੋਣਾ ਚਾਹੀਦਾ ਹੈ 😠😠
@AkashAkash-r9f
@AkashAkash-r9f 3 ай бұрын
ਬਾਬਾ ਜੀ ਇਹਨਾਂ ਲੋਕਾਂ ਨੇ ਹੁਣ ਤੁਹਾਡੇ ਗਲ ਪੈਣਾ ਜੀ ਆਪ ਪੁਲਿਸ ਦੀ ਹੈਲਪ ਨਾਲ ਹਰ ਘਰ ਜਾਓ ਮਜ਼ਦੂਰ ਯੂਨੀਅਨ ਵਾਲੇ ਬਾਬਾ ਜੀ ਦਾ ਸਾਥ ਦੇਣ ਜੋ ਲੇਵਰ ਤੋਂ ਫਰੀ ਕੰਮ ਕਰਾਇਆ ਜਾ ਰਿਹਾ ਇਨਾਂ ਸਾਰਿਆਂ ਤੇ ਕਾਰਵਾਈ ਹੋਵੇ ਥਾਣਿਆਂ ਸਮੇ ਨੇ ਜੋਰਦਾਰ ਧਰਨਾ ਦਿੱਤਾ ਜਾਵੇ ਇਹਨਾਂ ਸਾਰੇ ਪਾਗਲਾਂ ਵਾਸਤੇ ਬਿਰਧ ਆਸਰਮ ਬਣ ਜਾਣ ਬਾਕੀ ਵਿਹਲੀ ਲੀਵਰ ਨੂੰ ਕੰਮ ਮਿਲ ਸਕੇ
@MakhanSingh-px4bk
@MakhanSingh-px4bk 5 ай бұрын
ਇਹ ਪਾਪੀ ਲੋਕ ਗੁਰ ਸਿਖ ਨਹੀਂ ਹੋ ਸਕਦੇ ਦਿਖਦੇ ਸਿੱਖਾਂ ਵਰਗੇ ਮੁਸਲਮਾਨ ਹੋ ਸਕਦੇ ਹਨ ਵਾਹਿਗੁਰੂ ਜੀ
@bhupinderdhaliwal7096
@bhupinderdhaliwal7096 5 ай бұрын
ਕਿੱਥੇ ਦਾੜੇ ਵਧਾਏ ਹਨ ਵੱਡੇ ਸਿੰਘ ਕੀ ਹਾਲ ਕੀਤਾ
@swransingh6064
@swransingh6064 Ай бұрын
ਚਵਲ ਬੰਦਿਆਂ ਨੂੰ ਸ਼ਰਮ ਨਹੀਂ ਆਉਂਦੀ ਅੱਗੋਂ ਸਵਾਲ ਜਵਾਬ ਕਰਦੇ ਹਨ ਇਨ੍ਹਾਂ ਸਭ ਤੇ ਕਾਰਵਾਈ ਕਰਾਉਣੀ ਚਾਹੀਦੀ ਹੈ
@waliafinance-c8k
@waliafinance-c8k 4 ай бұрын
ਬੁਡਾੱ ਘੁਸਾ ਇਸ ਨੂੰ ਲਨ ਦੀ ਜਰੂਰਤ ਹੈ
@suranderpal5337
@suranderpal5337 5 ай бұрын
ਇਹ ਚਿਟੱਆ ਦਾਰੀਆ ਵਾਲੇ ਵੀ ਗੁਜਰਾ ਤੋ ਘੱਟ ਨਹੀਂ। ਮਾਤਾ ਨੂੰ ਵੀ ਆਪਣੇ ਨਾਲ ਲੈ ਜਾਉ ।
@SukhwinderSingh-wv1rx
@SukhwinderSingh-wv1rx 5 ай бұрын
ਇਹ ਲੋਕਾ ਨੇ ਸਿੱਖੀ ਪਹਿਰਾਵਾ ਚ ਕੌਮ ਦਾ ਜਲੂਸ ਕੱਢਣ ਚ ਕੋਈ ਕਸਰ ਨੀ ਸ਼ੱਡ ਰਹੇ ਬੁੱਢੇ ਨਾਲ ਬੀਬੀ ਵੀ ਪਾਏ ਸੀਰੀ ਸਾਹਿਬ ਨੇ ਨਾ ਕੋਈ ਤਨਖਾਹ ਕੀੜੇ ਪੈਣੇ ਨੇ ਉਹ ਵੀ ਪਲਾਸਟਿਕ ਦੇ🥵
БАБУШКА ШАРИТ #shorts
0:16
Паша Осадчий
Рет қаралды 4,1 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН
monkey || ravan kothaguru || viral || 2024
17:23
Safar Television ਸਫ਼ਰ ਟੈਲੀਵਿਜ਼ਨ
Рет қаралды 305 М.
БАБУШКА ШАРИТ #shorts
0:16
Паша Осадчий
Рет қаралды 4,1 МЛН