manukhta di sewa ਪੁਲਸ ਨੇ ਔਖਾ ਫੜਿਆ ਕਸ਼ਮੀਰੀ ਮੁੰਡਾ ਰੱਬ ਦੇ ਬੰਦੇ ਕੋਲ ਪਹੁੰਚ ਪਲਟੀ ਬਾਜੀ - spmediapunjab

  Рет қаралды 950,681

PiTiC Live - SP Media Punjab

PiTiC Live - SP Media Punjab

Күн бұрын

Пікірлер
@harwinderbassi6927
@harwinderbassi6927 9 ай бұрын
ਬਹੁਤ ਬਹੁਤ ਧੰਨਵਾਦ ਬਾਈ ਗੁਰਪ੍ਰੀਤ ਸਿੰਘ ਤੇਜਾ ਸੁਪਨਿਆਂ ਦੇ ਘਰ ਵਿੱਚ ਆੲਏ ਨੂੰ ਤੰਦਰੁਸਤੀ ਬਖ਼ਸ਼ੇ ਰੱਬ
@amritsingh232
@amritsingh232 Жыл бұрын
ਬਾਈ ਜੀ ਗੁਰਪ੍ਰੀਤ ਸਿੰਘ ਜੀ ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ ਸੱਭ ਦਾ ਭਲਾ ਕਰੋ ਜੀ ਵਾਹਿਗੁਰੂ ਜੀ
@danysidhu4621
@danysidhu4621 Жыл бұрын
ਪਲਿਸ,ਵਾਲੇ,ਸਾਰੀ,ਟੀਮ,ਨੂੰ,ਦਿਲ,ਤੋਂ,ਸਲੂਟ,ਹੈ
@gurdevkaur1209
@gurdevkaur1209 Жыл бұрын
ਮੇਰੇ ਪੁਲਿਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਇਸ ਬੱਚੇ ਨੂੰ ਸੰਭਾਲਿਆ ਵਾਹਿਗੁਰੂ ਜੀ ਮੇਰੇ ਸਾਰੇ ਵੀਰਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ
@GaganDeep-ir2lq
@GaganDeep-ir2lq 12 күн бұрын
, ਵਾਹਿਗੁਰੂ ਗੁਰਪ੍ਰੀਤ ਸਿੰਘ ਭਰਾ ਦੀ ਲੰਮੀ ਉਮਰ ਕਰਨੀ
@baggakheri2652
@baggakheri2652 2 жыл бұрын
ਸਲੂਟ ਐ ਪੰਜਾਬ ਪੁਲਿਸ ਦੇ ਨੋਜਵਾਨਾਂ ਨੂੰ ਬਹੁਤ ਬਹੁਤ ਧੰਨਵਾਦ ਸੰਸਥਾ ਵਾਲੇ ਵੀਰ ਦਾ
@uppal_sardar_ff
@uppal_sardar_ff 11 ай бұрын
Wehaguruji. Gurpreet. Veer. Ji
@AnshroopKaler
@AnshroopKaler 5 ай бұрын
😅😅😅😅 is Ji ka​@@uppal_sardar_ff
@gurmukhsingh5878
@gurmukhsingh5878 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੇ
@Mann_jaatni
@Mann_jaatni Жыл бұрын
ਗੁਰਪ੍ਰੀਤ ਬੇਟਾ ਜੀ ਵਾਹਿਗੁਰੂ ਤੇਰੇ ਤੇ ਮੇਹਰ ਕਰੇ।ਤੇ ਪੁਲਿਸ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਇੰਨਾ ਦਾ ਵੀ ਬਹੁਤ ਯੋਗਦਾਨ ਹੈ।
@ਗੁਲਾਮੀ
@ਗੁਲਾਮੀ 2 жыл бұрын
ਵਾ ਉ ਰਬ ਦਾਇਆ ਬੰਦਿਆ ਤੈਨੂੰ ਗੂਰੁ ਰਾਮਦਾਸ ਸਾਹਿਬ ਜੀ ਐਨੀ ਐਨਰਜੀ ਦੇਵੇ ਕਿਰਪਾ ਕਰੇ ਤੁਸੀ ਤੇ ਤੁਹਾਡਾ ਸੰਸਥਾ ਦਾ ਵੱਡਾ ਪਰਿਵਾਰ ਸੇਵਾ ਕਰਦੋ ਰਹੋ ਜੀ
@ManakWraich
@ManakWraich 6 ай бұрын
Waheguru ji Gurpreet singh ji ko hazar sal de age den
@balbirkaur5818
@balbirkaur5818 2 жыл бұрын
ਮਿੰਟੂ ਵੀਰ ਜੀ ਸਲਾਮ ਹੈ ਤੁਹਾਨੂੰ
@bablasekhon1044
@bablasekhon1044 Жыл бұрын
ਸ਼ਲੂਟ ਹੈ ਬਾੲੀ ਗੁਰਪ੍ਰੀਤ ਜੀ ਨੂੰ ਤੇ ਪੰਜਾਬ ਪੁਲੀਸ ਨੂੰ ਜਹੀਨਾ ਨੇ ਬਹੁਤ ਵਧੀਅਾ ਰੋਲ ਕਿਤਾ
@bajsinghbaj1094
@bajsinghbaj1094 2 жыл бұрын
ਧੰਨਵਾਦ ਇਨ੍ਹਾਂ ਪੁਲਿਸ ਵਾਲੇ ਵੀਰਾਂ ਦਾ, ਹਰੇਕ ਸੰਸਥਾ ਵਿੱਚ ਸੰਸਥਾ ਦਾ ਨਾਮ ਰੋਸ਼ਨ ਕਰਨ ਵਾਲੇ ਵੀ ਯੋਧੇ ਜਰੂਰ ਹੁੰਦੇ ਹਨ।
@santlashmanmuni6045
@santlashmanmuni6045 2 жыл бұрын
ਭਾਈ ਗੁਰਪ੍ਰੀਤ ਸਿੰਘ ਜੀ ਤੇ ਵਾਹਿਗੁਰੂ ਜੀ ਦੀ ਮੇਹਰ ਹੈ ਹੁਣ ਇਹ ਮੁੰਡਾ ਵਾਹਿਗੁਰੂ ਜੀ ਦੀ ਮੇਹਰ ਸਦਕਾ ਜ਼ਰੂਰ ਠੀਕ ਹੋ ਜਾਵੇਗਾ
@sharanjitkaur4731
@sharanjitkaur4731 2 жыл бұрын
ਪੁਲਿਸ ਵਾਲੇ ਵੀਰਾਂਬਹੁਤ ਧੰਨਵਾਦ ਕਿ ਇਸ ਬੱਚੇ ਨੂੰ ਗੁਰਪ੍ਰੀਤ ਵੀਰ ਕੋਲ ਪਹੁੰਚਾਉਣ ਲਈ
@Gurjeetsingh12948
@Gurjeetsingh12948 Жыл бұрын
.Ji J
@HarbansKaur-v4h
@HarbansKaur-v4h 11 ай бұрын
​@@Gurjeetsingh12948😊
@reshamkaur1718
@reshamkaur1718 11 ай бұрын
Think u var ji
@MakhanSingh-ie1vr
@MakhanSingh-ie1vr 2 жыл бұрын
ਪੰਜਾਬ ਦੀ ਪੁਲਿਸ ਨੇ ਇਸ ਵੀਰ ਗੁਰਪ੍ਰੀਤ ਸਿੰਘ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਜਿਵੇਂ ਸੇਬ ਚੋਰਾਂ ਨੇ ਕੀਤਾ ਬੜਾ ਸ਼ਰਮ ਨਾਕ ਕਮੰ ਕੀਤਾ
@ranjeetsingh8974
@ranjeetsingh8974 4 ай бұрын
ਗੁਰਪ੍ਰੀਤ ਵੀਰ ਰੱਬ ਦਾ ਰੂਪ ਆ ਵਾਹਿਗੁਰੂ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@punjabimoda742
@punjabimoda742 2 жыл бұрын
ਪੰਜਾਬ ਪੁਲਿਸ ਜ਼ਿੰਦਾਬਾਦ ਗੁਰਪ੍ਰੀਤ ਵੀਰ ਜ਼ਿੰਦਾਬਾਦ
@ਸਿੰਘਅਬਰਾਵਾ
@ਸਿੰਘਅਬਰਾਵਾ 2 жыл бұрын
ਬਾਈ ਗੁਰਪ੍ਰੀਤ ਸਿੰਘ ਜੀ ਆਪ ਜੀ ਦੇ ਨਾਲ ਪੂਰਾ ਵਲਡ ਜੁੜ੍ਹ ਗਿਆ। ਅੈਨੀ ਛੇਤੀ ਤਾਂ ਪੁਲਿਸ ਵੀ ਨਹੀਂ ਕੰਮ ਕਰ ਸਕਦੀ।
@swarnsinghkhalsa
@swarnsinghkhalsa Жыл бұрын
ਵੀਰ ਗੁਰਪ੍ਰੀਤ ਸਿੰਘ ਬਹੁਤ ਵਧੀਆ ਕੰਮ ਕਰ ਰਿਹਾ, ਪਰਮਾਤਮਾ ਵੀਰ ਨੂੰ ਚੜਦੀ ਕਲਾ ਬਖਸ਼ੇ
@kulbirsinghsandhu6472
@kulbirsinghsandhu6472 2 жыл бұрын
ਸਲੂਟ ਹੈ ਗੁਰਪ੍ਰੀਤ ਜੀ ਨੂੰ ਤੇ ਪੰਜਾਬ ਪੁਲੀਸ ਦਾ ਰੋਲ ਵੀ ਵਧੀਆ ਰਿਹਾ
@manjeetdevi543
@manjeetdevi543 Жыл бұрын
Thnx veer ji ਔਰ ਪੁਲੀਸ ਪਾਰਟੀ ਦਾ ਵੀ ਧੰਨਵਾਦ
@jasssran7237
@jasssran7237 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਤੇ ਵਾਹੇਗੁਰੂ ਰੋਣ ਨਿਕਲ਼ ਗਿਆ ਵਹਿਗੁਰੂ ਜੀ ਪੁਲਿਸ ਵਾਲੇ ਵੀਰ ਸਾਰੇ ਇਦਾ ਹੋਣ ਤਾਂ ਸਾਡਾ ਪੰਜਾਬ ਤੱਰਕੀ ਕਰ ਸਕਦਾ ਧੰਨਵਾਦ ਵੀਰਾ ਦਾ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹੇਗੁਰੂ ਜੀ
@BoitaSingh
@BoitaSingh Жыл бұрын
ਰੱਬ ਚ ੜਦੀਕ੍ਹਲ੍ਹਵਠਸੇ
@deepgarcha6354
@deepgarcha6354 2 жыл бұрын
ਸ਼ੁਕਰ ਵਾਹਿਗੁਰੂ ਜੀ ਦਾ ਬੱਚੇ ਦਾ ਪਰਿਵਾਰ ਮਿਲ ਗਿਆ 🙏🙏🙏🙏🙏
@HarjinderKaur-cg4es
@HarjinderKaur-cg4es 2 ай бұрын
ਧੰਨਵਾਦ ਤਾ ਗੁੱਰਪ੍ਰੀਤ ਵੀਰਦਾ,ਜਿਸਨੇ ਇਨੀ ਦੁੰਨੀਆ ਸਾਬੀਆ ਜਿਉਂਦਾ,ਰੇਹਵੀਰਾ
@MandeepSingh-oc2jj
@MandeepSingh-oc2jj 3 ай бұрын
ਪੁਲਿਸ ਵਾਲੇ ਵੀਰਾਂ ਦਾ ਧੰਨਵਾਦ ਤੁਸੀਂ ਸਹੀ ਜਗ੍ਹਾ ਲੈ ਆਏ ਗੁਰਪ੍ਰੀਤ ਨੇ ਸਾਂਭ ਲੈਣਾ
@satinderkaur7317
@satinderkaur7317 2 жыл бұрын
ਵਾਹਿਗੁਰੂ ਜੀ ਇਸ ਬੱਚੇ ਦੀਆਂ ਮੁਸ਼ਕਲਾਂ ਆਸਾਨ ਕਰੋ ਜੀ
@saidhusinghsaidhusingh4310
@saidhusinghsaidhusingh4310 2 жыл бұрын
ਪੰਜਾਬ ਪੁਲਿਸ ਨੇ ਬਹੁਤ ਚੰਗਾ ਕੰਮ ਕੀਤਾ ਆ। ਧੰਨਵਾਦ ਪੰਜਾਬ ਪੁਲਿਸ ਦਾ ।
@singhsukhjinder2983
@singhsukhjinder2983 2 жыл бұрын
Panjab Police ne pheli ver bout vidia kam kita I love Panjab Police ❤️❤️
@sinderkaur2830
@sinderkaur2830 Жыл бұрын
waheguruji🙏🏻🙏🏻
@jogasingh2698
@jogasingh2698 Жыл бұрын
​@@singhsukhjinder2983ੀਈੀੀੀੀਈੀਈੀਈੀਈੀਈੀਈੀਈੀਈੀਈੀਈੀਈੀਈੀਈੀਈੀਈੀਈੀਈੀਈੀਈੀਈੀਈੀਈੀਈੀਈੀਈੀਈੀਈੀਈੀਈ
@syedameer100
@syedameer100 Жыл бұрын
Great work
@syedameer100
@syedameer100 Жыл бұрын
Dekha nahi ja Raha bhai , waheguru aap logon ko iska sila dega
@JaspalSingh-ih6xd
@JaspalSingh-ih6xd 2 жыл бұрын
ਮਾਨਯੋਗ ਡੀ ਜੀ ਪੀ ਸਾਹਿਬ ਨੂੰ ਵੀ ਇਹੋ ਜਿਹੇ ਪੁਲਿਸ ਵਾਲੇ ਵੀਰਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਜੋ ਪੁਲਿਸ ਵਾਲੇ ਵੀਰ ਚੰਗੇ ਕੰਮ ਕਰਦੇ ਹਨ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਜਾਣੀ ਚਾਹੀਦੀ ਹੈ
@agampalsingh2763
@agampalsingh2763 2 жыл бұрын
QQ
@monugarg5229
@monugarg5229 2 жыл бұрын
Bilkul sahi gal ji
@gurisingh2288
@gurisingh2288 2 жыл бұрын
Bilkul sahi aa ji
@AmrikSingh-mu3ly
@AmrikSingh-mu3ly 2 жыл бұрын
ਭਾਏੀ ਸਾਹਿਬ ਧੱਨ ਹੋ ਮੇਰੇ ਵੀਰ ਘਰ ਲਭ ਜਾਵੇ ਵਾਹਿਗੁਰੂ ਭਲਾ ਕਰੇ
@bilal-is2ez
@bilal-is2ez 2 жыл бұрын
Vardi vich v Sant subhaa wale hundey e.
@darshanajoshi3984
@darshanajoshi3984 Жыл бұрын
ਇਹ ਪੁਲਿਸ ਵੱਲੋਂ ਅਮਾਦਾਰੀ ਦੀ ਸੇਵਾ ਬਹੁਤ ਬਹੁਤ ਵਧੀਆ ਹੈ ਸਾਨੂੰ ਇਹੋ ਜਿਹੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ
@bikermaan5805
@bikermaan5805 2 ай бұрын
ਵਾਹਿਗੁਰੂ ਜੀ ਮੇਹਰ ਕਰਨ ਹਰ ਮਨੁੱਖ ਦੀ ਸੋਚ ਚੰਗੀ ਤੇ ਕੁੱਦਰਤ ਲਈ ਸੋਚਣ ਦੀ ਲੋੜ ਹੈ
@romyphotographyamritsar7420
@romyphotographyamritsar7420 2 жыл бұрын
ਪੁਲੀਸ ਅਤੇ ਸੇਵਾ ਕਰਨ ਵਾਲੇ ਵੀਰ ਦੇ ਸਾਰੇ ਸਾਥੀਆਂ ਨੂੰ ਮੇਰੇ ਅਤੇ ਮੇਰੇ ਨਾਲ ਵੀਡਿਓ ਦੇਖ ਰਹੇ ਮੇਰੇ ਦੋਸਤਾ, ਅਤੇ ਪਰਿਵਾਰ ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ।
@BalwinderSingh-hy1ok
@BalwinderSingh-hy1ok 2 жыл бұрын
ਕਿਸੇ ਦਾ ਪੁੱਤ ਰੁਲਦਾ ਫਿਰ ਰਿਹਾ ਮਾ ਬਾਪ ਨੂੰ ਕੋਈ ਖਬਰ ਨੀ ਹੋਣੀ । ਵਾਹਿਗੁਰੂ ਜੀ ਕਿਰਪਾ ਬਣਾ ਕੇ ਰੱਖਿਓ ਬੱਚੇ ਤੇ
@indianews4876
@indianews4876 Жыл бұрын
I proud of you rub da banda manc रूप munkatna di सेवा GID BKESS YOU VERY NICE JOB
@sehajsingh5815
@sehajsingh5815 Жыл бұрын
Gurpreet schi jo dil nu scoon milya das nahi sakde waheguru tuhadi sehat bohut vadhia rakhe
@sharanjitkaur4731
@sharanjitkaur4731 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਇਸ ਬੱਚੇ ਨੂੰ ਦੇਖ ਕੇ ਬੜਾ ਦੁੱਖ ਹੋ ਰਿਹਾ ਵਾਹਿਗੁਰੂ ਜੀ ਕਿਰਪਾ ਕਰੋ 🙏🙏🙏
@babbisingh7998
@babbisingh7998 2 жыл бұрын
Waheguru
@ArshDeep-em4zt
@ArshDeep-em4zt 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@mangatkular5941
@mangatkular5941 Жыл бұрын
ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਅਤੇ ਪੰਜਾਬ ਪੁਲਿਸ ਵੱਲੋਂ ਪੰਜਾਬ ਪੰਜਾਬੀਅਤ ਆਪਣੇ ਅਸਲੀ ਫਰਜ਼ਾਂ ਨੂੰ ਪਛਾਣਦੇ ਇੱਕ ਪੰਜਾਬ ਤੋਂ ਬਾਹਰ ਪੰਜਾਬ ਪੜਨ ਲਈ ਆਏ ਕਸ਼ਮੀਰੀ ਮੁੰਡੇ ਨੂੰ ਜੋ ਅਪਸੇਟ ਹੋ ਗਿਆ ਪਰ ਪੰਜਾਬ ਪੁਲੀਸ ਵੱਲੋਂ ਨਿਭਾਈ ਜੁੰਮੇਵਾਰੀ ਨੂੰ ਪਛਾਣਦੇ ਹੋਏ ਇਸ ਨੌਜਵਾਨ ਨੂੰ ਸੰਭਾਲਣ ਦੀ ਫੌਰੀ ਧਿਆਨ ਦਿੱਤਾ ਅਤੇ ਬਾਈ ਗੁਰਪ੍ਰੀਤ ਦੀ ਟੀਮ ਹਵਾਲੇ ਕਰ ਕੇ ਇਸ ਨੌਜਵਾਨ ਦੇ ਪਰਿਵਾਰ ਵਾਲਿਆਂ ਹਵਾਲੇ ਕੀਤਾ ਬਹੁਤ ਬਹੁਤ ਧੰਨਵਾਦ ਜੀ ਪੰਜਾਬ ਪੁਲਿਸ ਦਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ DGP ਵੱਲੋਂ ਪੰਜਾਬ ਪੁਲਿਸ ਦੇ ਇਹਨਾਂ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨਾ ਚਾਹੀਦਾ ਹੈ। ਜੇਕਰ ਕੋਈ ਮਾੜੀ ਘਟਨਾ ਵਾਪਰ ਜਾਂਦੀ ਤਾਂ ਪੰਜਾਬ ਦੇ ਮੱਥੇ ਕਲੰਕ ਲਗ ਜਾਣਾ ਸੀ ਪਰਮਾਤਮਾ ਇਹਨਾਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ਅਤੇ ਬਾਈ ਗੁਰਪ੍ਰੀਤ ਦੀ ਟੀਮ ਨੂੰ ਹਮੇਸ਼ਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਖਸਨ ਜੀ ਵੱਲੋਂ ਜਥੇਦਾਰ ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ ਵਿਧਾਨ ਸਭਾ ਚੋਣ ਹਲਕਾ ਸ਼ੁਤਰਾਣਾ
@GurnamSingh-pj4pv
@GurnamSingh-pj4pv Жыл бұрын
ਪੰਜਾਬ ਪੁਲਸ ਜਿੰਦਾਬਾਦ। । ਧੰਨਵਾਦ ਅਜਿਹੇ ਅਫਸਰ ਸਾਹਿਬਾਨ ਜੀ ਦਾ ਸੋਹਣੀ ਸੂਝਬੂਝ ਦਾ ਪ੍ਰਦਰਸ਼ਨ। । ਕਿਸੇ ਦਾ ਬਚਾ ਮਿਲਵਾਉਣ ਲਈ ਕੋਟਿ ਕੋਟਾ ਧੰਨਵਾਦ। । ਗੁਰਨਾਮ ਤਖਰ
@bvkaur4282
@bvkaur4282 2 жыл бұрын
ਵਾਹਿਗੁਰੂ ਜੀ ਇਸ ਬੱਚੇ ਨੂੰ ਠੀਕ ਕਰੋਂ ਜੀ ਧੰਨਵਾਦ ਆਪ ਜੀ ਦਾ
@sarvajeetrangreta4612
@sarvajeetrangreta4612 2 жыл бұрын
ਵਾਹਿਗੁਰੂ ਮਿਹਰ ਕਰੇ ਸਾਰਿਆਂ ਤੇ
@RanvirSingh-vf5ww
@RanvirSingh-vf5ww 3 ай бұрын
ਪੁਲਿਸ ਵਾਲੇ ਵੀਰਾਂ ਨੂੰ ਦਿਲ ਤੋਂ ਸਲੂਟ ਆ ਵੀਰੇ ਚੰਗੇ ਕੰਮ ਕਰੋ ਵੀਰ ਜੀ ਵਾਹਿਗੁਰੂ ਜੀ ਤੁਹਾਨੂ ਹਮੇਸਾ ਚੜਦੀ ਕਲਾ ਵਿੱਚ ਰੱਖਣ ਜੀ 🙏🙏🙏
@avtarsinghsandhu9338
@avtarsinghsandhu9338 Жыл бұрын
ਵਾਹ ਵਾਹ ਰੱਬ ਦਿਆਂ ਬੰਦਿਆ, ਰੱਬ ਤੇਰਾ ਭਲਾ ਕਰੇ ।।।
@parmjeetkaur5256
@parmjeetkaur5256 4 ай бұрын
ਵਾਹਿਗੁਰੂ ਜੀ ਇਸ ਬੱਚੇ ਨੂੰ ਤੰਦਰੁਸਤੀ ਬਖਸਣ ਬਾਈ ਗੁਰਪ੍ਰੀਤ ਸਿੰਘ ਅਤੇ ਸਾਰੀ ਟੀਮ ਨੂੰ ਚੜਦੀਕਲਾ ਬਖਸੋ ਪੁਲਿਸ ਵੀਰਾਂ ਦਾ ਧੰਨਵਾਦ ਜਿਨਾ ਨੇ ਇਸ ਬੱਚੇ ਨੂੰ ਰੱਬੀ ਰੂਹ ਕੋਲ ਪਾੳਚਾਇਆ ❤
@bachittersinghaulakh4162
@bachittersinghaulakh4162 2 жыл бұрын
ਪੰਜਾਬ ਪੁਲਿਸ ਸ਼ਲਾਘਾ ਯੋਗ।
@Junaid-mw4hy
@Junaid-mw4hy 2 ай бұрын
🪯 Thank you Sardar ji.👳‍♂️ Waheguru ji ka Khalsa Waheguru ji ki fateh. 🙏🏼
@balwantkaurchahal8382
@balwantkaurchahal8382 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਇਸ ਬੱਚੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੋਂ ਜੀ ਪੁਲਿਸ ਵੀਰਾਂ ਦਾ ਧੰਨਵਾਦ ਮੱਨੂਖਤਾ ਦੀ ਸੇਵਾ ਦੀ ਟੀਮ ਤੇ ਗੁਰਪ੍ਰੀਤ ਸਿੰਘ ਜੀ ਦਾ। ਵਾਹਿਗੁਰੂ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ।
@ranbirvirk0013
@ranbirvirk0013 2 жыл бұрын
ਵਾਹਿਗੁਰੂ ਜੀ ਮੇਹਰ ਕਰਨਾ 🙏🙏
@kewalsingh5788
@kewalsingh5788 2 жыл бұрын
ਧੰਨਵਾਦ ਗੁਰਪ੍ਰੀਤ ਬਾਈ ਜੀ ਤੇ ਧੁਲਸ ਵਾਲੇ ਵੀਰਾ ਦਾ
@harpalkaur4984
@harpalkaur4984 Жыл бұрын
ਪੁਲਸ ਵਾਲੇ ਵੀਰਾ ਦਾਸੁਕਰੀਆ ਮਾਲਕ ਤੁਹਾਨੂੰਚੜਦੀ ਕਲਾ ਚ ਰੱਖੇ
@sharrybutter3853
@sharrybutter3853 2 жыл бұрын
ਵਹਿਗੂਰੁ ਜੀ ਬੱਚੇ ਤੇ ਕਿ੍ਪਾ ਕਰੋ ਜੀ ਪੰਜਾਬ ਪੁਲਿਸ ਚੜ੍ਹਦੀ ਕਲਾਂ
@RamanKaur-td2uk
@RamanKaur-td2uk 2 жыл бұрын
ਵਾਹਿਗੂਰੁ ਵਾਹਿਗੂਰੁ ਵਾਹਿਗੂਰੁ ਜੀ ਵੀਰ ਉੱਤੇ ਮਿਹਰ ਕਰੋ ਜੀ🙏🙏
@armyworld6688
@armyworld6688 2 жыл бұрын
ਵਹਿਗੁਰੂ ਜੀ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ੇ
@rajwinderkaur6583
@rajwinderkaur6583 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਹੀਰੇ ਪੁੱਤ ਦੇ ਸਿਰ ਤੇ ਮਿਹਰ ਭਰਿਆ ਹੱਥ ਸਦਾ ਰੱਖਣਾ
@satinderkaur7317
@satinderkaur7317 2 жыл бұрын
🙏ਸ਼ੁਕਰ ਵਾਹਿਗੁਰੂ ਦਾ ਬੱਚੇ ਦਾ ਪਰਿਵਾਰ ਮਿਲ ਗਿਆ.
@piararam7662
@piararam7662 4 ай бұрын
ਪੁਲਿਸ ਮੁਲਾਜ਼ਮਾਂ ਵੀਰਾਂ ਜੀ ਦਾ ਬਹੁਤ ਬਹੁਤ ਧੰਨਵਾਦ।
@JaswindersinghJass-v2v
@JaswindersinghJass-v2v 9 ай бұрын
Gurpreet veere enni nimrata aaj tak nhi dekhi mai kise insan ch outstanding 🎉welldone veer ji
@DeepSingh-xf7po
@DeepSingh-xf7po 2 жыл бұрын
ਵਾਹਿਗੁਰੂ ਜੀ 👏
@sukhisidhu9361
@sukhisidhu9361 Жыл бұрын
waha guru ji
@bikermaan5805
@bikermaan5805 2 жыл бұрын
ਵੀਰੋ ਹਰ ਇਨਸਾਨ ਨੂੰ ਜਾਤ ਪਾਤ ਤੋਂ ਉਪਰ ਉੱਠ ਕੇ ਇਹ ਸੇਵਾ ਕਰਨੀ ਚਾਹੀਦੀ ਹੈ ਕੋਈ ਵੀ ਵਿਅਕਤੀ ਨਾਲ ਇਹ ਘਟਨਾ ਘਟ ਸਕਦੀ ਹੈ ਵਾਹਿਗੁਰੂ ਜੀ ਦੀ ਸੇਵਾ ਸਮਝ ਕੇ ਸੇਵਾ ਲੇਣੀ ਚਾਹੀਦੀ ਹੈ ਸਲੁਟ ਹੈ ਜੋ ਵੀ ਇਸ ਦੀ ਮਦਦ ਲਈ ਤਿਆਰ ਹੋ ਗਏ।
@kalasoni8267
@kalasoni8267 Жыл бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@satwantkaur6151
@satwantkaur6151 2 жыл бұрын
ਵਾਹਿਗੁਰੂ ਵਾਹਿਗੁਰੂ ਜੀ ਸੱਭ ਦਾ ਭੱਲਾ ਕਰਨਗੇ🙏🙏
@gosalonkar9669
@gosalonkar9669 2 жыл бұрын
Waheguru Ji
@EpicNav
@EpicNav 2 жыл бұрын
ਵਾਹਿਗੁਰੂ ਜੀ ਸੁਕਰ ਹੈ🙏🙏
@SukhjeetKaur-kj7fm
@SukhjeetKaur-kj7fm 7 ай бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੀ
@HarpreetKaur-lx9dz
@HarpreetKaur-lx9dz Жыл бұрын
Gurpreet veere nu salute aa veere vich bhut patience a. But sehansheelta bhut zada calm person a gurpreet veera.. veere m big fan of you.. waheguru ji tuhanu chardi kalan ch rakhan🙏
@RoseMartin-oq5ce
@RoseMartin-oq5ce 7 ай бұрын
Gurpreet veer tusi mhaan ho very geat ho tusi Mahan ho God bless you always
@SandeepKaur-yu9gm
@SandeepKaur-yu9gm Жыл бұрын
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
@rachhpalsinghsingh4465
@rachhpalsinghsingh4465 Жыл бұрын
22 ਜੀ ਇਹ ਰਹਿਮਦਿਲੀ ਸਿਰਫ ਪੰਜਾਬ ਦੇ ਲੋਕਾਂ ਵਿੱਚ ਹੀ ਹੈ ਹੋਰ ਕਿਸੇ ਸਟੇਟ ਵਿੱਚ ਨਹੀਂ ਜੋ ਕਿਤੇ ਪੰਜਾਬੀ ਇਸ ਤਰ੍ਹਾਂ ਕਸ਼ਮੀਰ ਚ ਹੱਥ ਆ ਜਾਂਦਾ ਤਾ ਮਾਰ ਹੀ ਦੇਣਾ ਸੀ ਵਾਰਿ ਗੁਰੂ ਇਸ ਬੱਚੇ ਤੇ ਮਿਹਰ ਕਰਨ ਜੀ?
@maninderprdeeppardeep6377
@maninderprdeeppardeep6377 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ
@punjablivenews--8682
@punjablivenews--8682 Ай бұрын
ਧੰਨਵਾਦ ਮਿੰਟੂ ਵੀਰ,,ਹਰ ਇੱਕ ਬੰਦੇ ਨੂੰ ਬਿਨਾ ਜ਼ਾਤ ਪਾਤ ਦੇਖੇ ਗਲ ਨਾਲ ਲਾਓਣ ਵਾਲਾ ਸਿਰਫ ਪੰਜਾਬ ਵਿੱਚ ਇੱਕ ਹੀ ਬੰਦਾ ਹੈ,, ਮਿੰਟੂ ਬਾਈ
@KamalKaur-vj1ul
@KamalKaur-vj1ul Жыл бұрын
Gurpreet veer ji da v thanks jo bhut hi pessin nal uhnu rakhya nhi ti keyi lok dar k hi ghbr jatti hai
@rachsaysvainday9872
@rachsaysvainday9872 2 ай бұрын
ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀ ਬਖ਼ਸ਼ਣ ਅਤੇ ਪੂਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਣ। ਜਸਵੀਰ ਕੌਰ ਨਿਊਜ਼ੀਲੈਂਡ ।
@virksarkariya2177
@virksarkariya2177 2 ай бұрын
ਸ਼ਲਾਘਾਯੋਗ ਕਾਰਜ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖੇ ਤੇ ਖੂਬ ਤਰੱਕੀਆਂ ਬਖਸ਼ੇ ਜੀ 👏
@mohammadtaj4230
@mohammadtaj4230 2 жыл бұрын
Well done sardar g mohammad Taj from Manchester United Kingdom
@kamaldeepsingh3497
@kamaldeepsingh3497 2 ай бұрын
ਵੀਰੇ ਧੰਨ ਵਾਦ ਤੇਰਾ ਵਾਹਿਗੁਰੂ ਜੀ ਲੰਬੀ ਉਮਰ ਵਖਸੇ
@inder0130
@inder0130 2 жыл бұрын
Gurpreet veer ji app ji nu chardikala vich rakhe waheguru ji 🙏♥️🙏
@DaljinderSarpanch
@DaljinderSarpanch Жыл бұрын
ਬਾਈ ਧੰਨ ।ਵਾਧ ਧਾਨੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰਨ ਜੀ
@RameshKumar-py9oh
@RameshKumar-py9oh 2 жыл бұрын
Waheguru Mehar Kar Satguru sacche Badshah
@harmanjotsingh5329
@harmanjotsingh5329 5 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ 🙏
@HAPPY_TALKS_00
@HAPPY_TALKS_00 2 жыл бұрын
Police wala veeran da v dhanwaad veer de help krn lai
@Vinca54
@Vinca54 3 ай бұрын
ਵਾਹਿਗੁਰੂ ਮੇਹਰ ਕਰੇ 🙏
@gajanankhedekar9096
@gajanankhedekar9096 2 жыл бұрын
वाहे गुरु जी की खालसा वाहेगुरु फतेह
@santokhsingh227
@santokhsingh227 4 ай бұрын
Very Nice veer je khus raho Whaguru je Theun mehar kare veer je sukhi raho Whaguru je
@Billydeekidds
@Billydeekidds 2 жыл бұрын
We thank you from our hearts love from England,Birmingham.
@balwinderjunday8434
@balwinderjunday8434 Жыл бұрын
Dhani Dhan Gurpreet Singh ji and Dhan Manukhta di sewa sociaty.
@ਗੁਲਾਮੀ
@ਗੁਲਾਮੀ 2 жыл бұрын
ਪੁਲਿਸ ਅਫਸਰ ਮੁਲਾਜ਼ਮਾਂ ਨੂੰ CM ਸਾਹਿਬ ਜੀ ਵੱਲੋ ਤੇDGp ਪੰਜਾਬ ਵਲੋਂ ਸਨਮਾਨਿਤ ਕਰਨਾ ਚਾਹੀਦਾ ਹੈ
@CharanjeetkaurCharanjeetka-m8c
@CharanjeetkaurCharanjeetka-m8c 3 ай бұрын
ਧੰਨਵਾਦੀ ਹਾਂ ਪੰਜਾਬ ਪੁਲਿਸ ਦੇ
@kindabrar67
@kindabrar67 2 жыл бұрын
🙏🌹🙏ਵਾਹਿਗੁਰੂ ਜੀ 🙏🌹🙏
@ManjinderSingh-dv1fx
@ManjinderSingh-dv1fx 4 күн бұрын
ਵਾਹਿਗੁਰੂ ਜੀ ਵੀਰ ਤੇ ਮਿਹਰ ਭਰਿਆ ਹੱਥ ਰੱਖੋ ਜੀ ❤❤
@ammanmohd7683
@ammanmohd7683 2 жыл бұрын
Punjab police ne bahut vadia kam karea, Allah paak ehna nu tandrusti tarakiya deve
@balvirslnghsahokesingh7446
@balvirslnghsahokesingh7446 2 жыл бұрын
ਗੁਰਪ੍ਰੀਤ ਸਿੰਘ ਜੀ, ਇੱਕ ਵਾਰੀ ਬੱਚੇ ਨੇ ਗੁਰੂ ਕਾਂਸੀ ਦਾ ਨਾਮ ਵੀ ਲਿਆ ਸੀ, ਹੋ ਸਕਦਾ ਹੈ ਇਹ ਬੱਚਾ ਗੁਰੂ ਕਾਂਸੀ ਯੂਨੀਵਰਸਿਟੀ ਦਾ ਵਿਦਿਆਰਥੀ ਹੋਵੇ, ਉੱੱਥੋਂ ਦੇ ਵੀਸੀ ਸਾਹਿਬ ਜੀ ਨਾਲ ਸੰਪਰਕ ਕੀਤਾ ਜਾਵੇ ਜੀ, ਧਨਵਾਦ ਮਿਹਰਬਾਨੀ,
@BalwindeKaur-e6o
@BalwindeKaur-e6o 4 ай бұрын
ਵਾਹਿਗੁਰੂ ਜੀ ਇਸ ਬੱਚੇ ਤੇ ਮਿਹਰ ਕਰੋ ਇਸ ਦਾ ਦੁਖ ਦੇਖਿਆ ਨਹੀਂ ਜਾਂਦਾ
@ravindergill2180
@ravindergill2180 2 жыл бұрын
Waheguru baba ji.mehr karn sade kashimri veer te ..waheguru waheguru waheguru
@MeghaGill
@MeghaGill 6 ай бұрын
WAHEGURU WAHEGURU WAHEGURU WAHEGURU Ji KiRPA KARN Bai GURPREET SiNGH
@sukhwinderhans7737
@sukhwinderhans7737 Жыл бұрын
ਪੁਲਿਸ ਕਰਮਚਾਰੀਆ ਦਾ ਇਹ ਕੰਮਕਾਜ ਬਹੁਤ ਹੀ ਸਲਾਘਾਯੋਗ ਅਤੇ ਪ੍ਰਸੰਸਾਯੋਗ ਹੈ ਜੀ।
@simranrandhawa9037
@simranrandhawa9037 11 ай бұрын
Bahut vadhia hoia bachea d Family milgea ❤waheguru g
@varindersinghdhaliwal4305
@varindersinghdhaliwal4305 2 жыл бұрын
ਵਾਹਿਗੁਰੂ ਜੀ ਨੇ ਬਹੁਤ ਫਰਕ ਪਾ ਦਿੱਤਾ ਕਿਰਪਾ ਹੋ ਗਈ ਵਾਹਿਗੁਰੂ ਜੀ ਦੀ। ਵਾਹਿਗੁਰੂ ਜੀ ਬਿਲਕੁਲ ਤੰਦਰੁਸਤ ਕਰਨਗੇ। 🚩🚩🚩🚩🙏🙏🙏🙏
@asttydydydgfxfxyfufug3798
@asttydydydgfxfxyfufug3798 3 ай бұрын
ਬਹੁਤ ਧੰਨਵਾਦ ਵੀਰੇ ਥੋਡਾ ਬਹੁਤ ਵੱਡੀ ਸੇਵਾ ਥੋਡੀ ਵੀਰ ਪਰਮਾਤਮਾ ਥੋਡੇ ਤੇ ਹਮੇਸ਼ਾ ਆਪਣਾ ਮੇਹਰ ਭਰੀਆ ਹੱਥ ਰੱਖਣ
@kuldeepkaur283
@kuldeepkaur283 2 жыл бұрын
ਞਾਹਿਗੂਰ ਗੁਰੂ ਜੀ ਸਭ ਦਾ ਭਲਾ ਕਰੋ
@JasbirKaur-h8o
@JasbirKaur-h8o 2 ай бұрын
ਰੱਬ ਬਣਕੇ ਪੁ ਿਲਸ ਫ ਿਰਸਤੇ ਬਣਕੇ ਆਏ ਬੱਚੇ ਦਾ ਨਵਾ ਜਨਮ ਿਦੱਤਾ ਵਾ ਿਹਗੂਰੂ ਜੀ ,ਪੰਜਾਬ ਪੁ ਿਲਸ ਵੀਰ ਿੲਹ ਮਾਵਾ ਦੇ ਪੁੱਤ ਝੋਲੀ ਪਾਉਣ ਵਾਲੇ ਨੇ ,ਿੲਹ ਵੀਰਾ ਉਚੀ ਤਰੱਕੀ ਦੇ ਹੱਕਦਾਰ ,ਵਾ ਿਹਗੂਰੂ ਜੀ ਤੱਰਕੀਆ ਬਖਸੇ ਮੇਰੇ ਵੀਰਾ ਨੂੰ
@punjabvillagemajha
@punjabvillagemajha 2 жыл бұрын
💪ਪੰਜਾਬ ਪੁਲੀਸ 💪ਜਿੰਦਾ ਬਾਦ♥️♥️🙏🙏🙏
@danysidhu4621
@danysidhu4621 Жыл бұрын
ਵਾਹਿਗੁਰੂ,ਜੀ,ਮੇਹਰ,ਕਰਨ,ਬੇਟਾ,ਤੁਸੀਂ,ਜਲਦੀ,ਹੀ,ਠੀਕ,ਹੋ,ਕੇ,ਆਪਣੇ,ਪਰਿਵਾਰ,ਕੋਲੇ,ਜਾਉਂ
Air Sigma Girl #sigma
0:32
Jin and Hattie
Рет қаралды 45 МЛН
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
Air Sigma Girl #sigma
0:32
Jin and Hattie
Рет қаралды 45 МЛН