No video

ਕਿਉਂ ਬਾਪੂ ਵਰਿਆਮ ਸਿੰਘ ਤਿੰਨ ਪੁੱਤ ਹੋਣ ਦੇ ਬਾਵਜੂਦ ਵੀ ਸੜਕਾਂ ਤੇ ਖਾਂਦਾ ਧੱਕੇ "ਕੌਣ ਗ਼ਲਤ ਕੌਣ ਸਹੀ ?

  Рет қаралды 62,529

Manukhta Di Sewa Society Ludhiana

Manukhta Di Sewa Society Ludhiana

Күн бұрын

ਕਿਉਂ ਬਾਪੂ ਵਰਿਆਮ ਸਿੰਘ ਤਿੰਨ ਪੁੱਤ ਹੋਣ ਦੇ ਬਾਵਜੂਦ ਵੀ ਸੜਕਾਂ ਤੇ ਖਾਂਦਾ ਧੱਕੇ "ਕੌਣ ਗ਼ਲਤ ਕੌਣ ਸਹੀ ?
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 217
@gurbhullar492
@gurbhullar492 4 ай бұрын
ਬਹੁਤ ਵਧੀਆ ਕੰਮ ਕੀਤਾ ਹੈ ਤੁਸੀਂ ਸਰਦਾਰ ਗੁਰਪ੍ਰੀਤ ਸਿੰਘ ਜੀ ਰੱਬ ਤੁਹਾਡੀ ਸੇਵਾ ਸਫਲ ਕਰੇ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਹੈ ਭਾਜੀ ਰੱਬ ਮੇਰੀ ਆਸ ਪੂਰੀ ਕਰ ਦੇਵੇ ਵਾਹਿਗੁਰੂ ਜੀ 🙏🙏
@prabhjotsandhu1545
@prabhjotsandhu1545 4 ай бұрын
ਧੰਨ ਲੋਕ ਉਹ ਪਰਉਪਕਾਰੀ ਜੋ ਦੂਜਿਆਂ ਦੇ ਕੰਮ ਆਉਂਦੇ ।
@rattandhaliwal
@rattandhaliwal 4 ай бұрын
ਵਾਹਿਗੁਰੂ ਸਭ ਨੂੰ ਸੁਖੀ ਰੱਖੇ।
@gurpreetgill7672
@gurpreetgill7672 4 ай бұрын
ਹੁਣ ਤਾਂ ਬਾਪੂ ਜੀ ਨੇ ਆਵਦੀ ਸਜਾ ਕੱਟ ਲਈ। ਅਗਲੀ ਜਿੰਦਗੀ ਚੰਗੀ ਕੱਟ ਸਕਣ।
@RadheSham-yg5sf
@RadheSham-yg5sf 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹
@BaldevSingh-hu9ci
@BaldevSingh-hu9ci 17 күн бұрын
❤​@@RadheSham-yg5sf
@sodhirajvir9016
@sodhirajvir9016 4 ай бұрын
ਵਾਹਿਗੁਰੂ ਜੀ ਕਿੱਧਰ ਨੂੰ ਜਾ ਰਿਹਾ ਮੇਰਾ ਸੋਹਣਾ ਪੰਜਾਬ
@mangat18
@mangat18 4 ай бұрын
ਬਾਬੂ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਤੁਸੀਂ ਬਾਪੂ ਜੀ ਦੀ ਦੇਖ ਭਾਲ ਕੀਤੀ 🙏🏻🙏🏻
@hakamsinghhakamsinghhakams4664
@hakamsinghhakamsinghhakams4664 3 ай бұрын
ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਮਿੰਟੂ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ।
@Meetansh-wb7ud
@Meetansh-wb7ud 4 ай бұрын
ਬਹੁਤ ਵਧੀਆ ਜਵਾਬ ਦਿੱਤਾ ਪੁਲਿਸ ਵਾਲੇ ਵੀਰ ਨੇ ਜਦੋਂ ਉਹਨਾਂ ਨੂੰ ਪਿਤਾ ਦੇ ਪਿਆਰ ਤੇ ਸਾਥ ਦੀ ਲੋੜ ਸੀ ਉਦੋਂ ਬੁੜ੍ਹੇ ਨੇ ਜੋਰ ਦਖਾਇਆ ਪੁਰਾ ਹੁਣ ਜਦੋਂ ਮਾਂ ਨੇ ਸਾਰੀ ਉਮਰ ਰੁੱਲਕੇ ਬੱਚੇ ਪਾਲੇ ਤੇ ਬੱਚੇ ਮਿਹਨਤ ਨਾਲ ਕਾਬਲ ਬਣੇ ਆ ਅੱਜ ਇਹ ਬੁੜਾ ਉਹਨਾਂ ਦੇ ਰੁਤਬੇ ਦੱਸਦਾ ਵੀ ਉਹ ਐਨਾ ਕਮਾਉਂਦੇ ਆ ਵਧੀਆ ਹੋਣ ਰੁਲਦਾ ਫਿਰਦਾ ਆਪਣੇ ਕਰਮਾਂ ਦਾ ਲੇਖਾ ਦੇ ਰਿਹਾ
@daljeetpaneswar5670
@daljeetpaneswar5670 3 ай бұрын
Es da jeeta bhukan yog nahi jo apni patni nu v e 6 saal de bache nu gharoon kad duta who karan bhugne hn es ne apna jeeta bhul gaya per Rabb nu sab yaad hai apne karam bhugat riha hai bache jayiin ehi jahe bude nubouchan es ne ke keetabuna naal siach k daikho udion ta jawani de jore vuch sab nu gharoin kad dita hun kendar hai mere bache menu puchde nahi oh ena kamaunda haibohonaa kamaunda hai es nu kiee haq nahee jis neboatni de jaqwani te bachayaan dabachoan rol duta keep karna ese baap nuaran do budde nu gettblist budde dont like people like this
@Pihuu-ob4vo
@Pihuu-ob4vo 3 ай бұрын
6oy9ul​@@daljeetpaneswar5670
@kuldeepkaur-uw8tn
@kuldeepkaur-uw8tn 4 ай бұрын
ਪੰਜਾਬੀ ਆਪਣੀਆਂ ਕਦਰਾਂ ਕੀਮਤਾਂ ਗੁਆ ਬੈਠੇ ਨੇ, ਵਾਹਿਗੁਰੂ ਤਰਸ ਕਰੇ
@VipanjeetKaur-uc2hr
@VipanjeetKaur-uc2hr 4 ай бұрын
ਧੰਨ ਗੁਰੂ ਰਾਮਦਾਸ ਸਾਹਿਬ ਜੀ ਸਾਰਿਆਂ ਦੇ ਬੱਚਿਆਂ ਨੂੰ ਸੁਮੱਤ ਬਖਸ਼ੇ ਮਾਂ ਬਾਪ ਦਾ ਦੇਣ ਨਹੀਂ ਦੇ ਸਕਦੇ 🙏🙏🙏🙏🙏🙏
@satpalsingh369
@satpalsingh369 17 күн бұрын
ਵਾਹਿਗੁਰੂ ਜੀ ਆਪਜੀ ਦੀ ਸੰਸਥਾ ਨੂੰ ਚੜ੍ਹਦੀਕਲਾ ਬਖਸ਼ਣ ਜੀ। ਵਾਹਿਗੁਰੂ ਸਰਬੱਤ ਦਾ ਭਲਾ ਕਰਨ ਜੀ। 🌹🌹🌹🌹🌹 🙏🙏🙏🙏🙏
@user-im7gc7yo9f
@user-im7gc7yo9f 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਲੋਕਾ ਦਾ ਖ਼ੂਨ ਪਾਣੀ ਬਣ ਗੀਆ ਜੀ
@gargfamily1254
@gargfamily1254 4 ай бұрын
ਮਾਂ ਬਾਪ ਵੀ ਕੲੀ ਵਾਰੀ ਗਲਤ ਹੁੰਦੇ ਨੇ ਜੀ ਵਾਹਿਗੁਰੂ ਵਾਹਿਗੁਰੂ🙏🙏
@sukhmankaur762
@sukhmankaur762 5 күн бұрын
Maa baap kyo glt hunde ne dasio veer g
@npsingh5366
@npsingh5366 4 ай бұрын
ਅਕਿਰਤਘਣਾ ਨੂੰ ਪਰਮਾਤਮਾ ਵੀ ਪਾਲਦਾ ਹੈ। ਇਨਸਾਨ ਰੱਬ ਨਾਲੋਂ ਵੱਡਾ ਹੋ ਗਿਆ ਕਿ ਜਨਮ ਦੇਣ ਵਾਲਿਆਂ ਦੀ ਗਲਤੀ ਭੁੱਲ ਨਹੀਂ ਸਕਦਾ!! 😭😭😭😭😭😢😢😢😢 ਰੱਬ ਜੀ🙏🏻 ਕੁਝ ਕਹਿਣ ਨੂੰ ਹੈ ਨਹੀਂ 😭😭😭 ਗੁਰਪ੍ਰੀਤ ਸਿੰਘ ਵੀਰ ਜੀ ਆਪ ਮਹਾਨ ਮਹਾਨ ਮਹਾਨ ਹੋ। ਆਪ ਜੀ ਵੀ ਤਾਂ ਇਨਸਾਨ ਹੋ ਜੋ ਬੇਗਾਨਾ ਦਰਦ ਮਹਿਸੂਸ ਹੁੰਦੈ ਆਪ ਜੀ ਨੂੰ। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ🙏🏻🙏🏻🙏🏻🙏🏻
@BarinderKaur-yt8vn
@BarinderKaur-yt8vn 4 ай бұрын
ਵਾਹਿਗੂਰੂ ਮੇਹਰ ਕਰੀ ਬਾਪੂ ਜੀ ਤੇ ਫਿਰ ਵੀ ਬਾਪ ਆ ਇਸ ਤਰਾ ਨੀ ਬੇਟੇਆ ਨੂੰ ਕਰਨੀ ਚਾਹੀਦੀ ਜਿਹਨਾ ਦੇ ਮਾ ਬਾਪ ਨਹੀ ਉਹਨਾ ਤੋ ਪੁੱਛ ਕੇ ਦੇਖਣ ਉਹ ਤਰਸਦੇ ਆ ਫਿਰ ਵੀ ਬਾਪੂ ਜੀ ਆਖਰੀ ਪੜਾਅ ਤੇ ਆ ਵੀਰ ਜੀ ਤੁਸੀ ਬਾਪੂ ਜੀ ਨੂੰ ਕੋਲ ਰੱਖ ਲਿਉ🙏🙏🙏
@gurbhullar492
@gurbhullar492 4 ай бұрын
ਜਿੰਨੀਆਂ ਵੀ ਸੰਗਤਾਂ ਨੇ ਇਹ ਕਮੈੰਟ ਲਾਈਕ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੀ ਚੜਦੀ ਕਲਾ ਰਖਣ ਜੀ
@vadparkash1896
@vadparkash1896 4 ай бұрын
😮7
@ssportsvlog3892
@ssportsvlog3892 3 ай бұрын
😊
@SukhaSingh-cy7lb
@SukhaSingh-cy7lb 3 ай бұрын
ਜਦੋਂ ਤਲਾਕ ਹੋ ਗਏ ਸਾਰੇ ਉਮਰ ਬਾਤ ਨਹੀਂ ਪੁੱਸੀ ਹੁਣ। ਇਹ ਮਾਮਾ ਲਗਦਾ
@MSD-00070
@MSD-00070 3 ай бұрын
@@vadparkash1896 io O
@user-in2lz9bz1k
@user-in2lz9bz1k 4 ай бұрын
ਵਾਹਿਗੁਰੂ। ਵੀਰ। ਗੁਰੂ ਪਰੀਤ। ਜੀ। ਧੰਨ।ਧੰਨ। ਤੁਸੀਂ। ਵਾਹਿਗੁਰੂ। ਜੀ
@PreetSingh-lm6rt
@PreetSingh-lm6rt 7 күн бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ
@RamanSandhu388
@RamanSandhu388 4 ай бұрын
God bless you bro and all family members always happy
@ranjeetsinghsandhu8635
@ranjeetsinghsandhu8635 4 ай бұрын
ਵਾਹਿਗੁਰੂ
@shivanisharma5562
@shivanisharma5562 3 ай бұрын
ਗੋਗੇ ਵੀਰ ਤੇਰਾ ਬਹੁਤ ਧਨਵਾਦ ਤੂੰ ਇਕ ਦੂਖੀ ਇਨਸਾਨ ਨੂੰ ਰੋਟੀ ਖਲਾਈ ਹੈ, ਇਕ ਇਥੇ ਹੈਂ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ,😢😢😢ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢
@JBEntertainment-gb2on
@JBEntertainment-gb2on 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਜੀ ਸ਼ਰਬਤ ਦਾ ਭਲਾ ਕਰਨਾ ਜੀ 🙏
@GurjeetSingh-ux4dx
@GurjeetSingh-ux4dx 4 ай бұрын
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਸੇਵਾ ਕਰਦੀ ਸਮੁੱਚੀ ਟੀਮ ਦਾ ਬੁਢੇਪੇ ਚ ਮਦਦ ਕਰਦੀ ਦਾ ਧੰਨਵਾਦ ਬੱਚਿਆਂ ਨੂੰ ਇਸ ਤਰਾ ਨਹੀ ਕਰਨਾ ਚਾਹੀਦਾ ਬਾਪੁ ਚਾਹੇ ਲੱਖ ਮਾੜਾ ਹੋਵੇ ਵਾਹਿਗੁਰੂ
@GurjeetSingh-dp6tw
@GurjeetSingh-dp6tw 4 ай бұрын
Bilkul sahi kiha ji
@harbhajankaur3716
@harbhajankaur3716 4 ай бұрын
ਵਾਹਿਗੁਰੂ ਜੀ 🙏
@mohinderpaljhinger2451
@mohinderpaljhinger2451 4 ай бұрын
ਸਤਨਾਮ ਵਾਹਿਗੁਰੂ ਜੀ
@vikrammonga5909
@vikrammonga5909 4 ай бұрын
Bhai ji very good nice Bhai ji
@shersingh-ko1ru
@shersingh-ko1ru 4 ай бұрын
Waheguru ji mehar karo
@BkaurKaur-iv3kp
@BkaurKaur-iv3kp 4 ай бұрын
Vaheguru ji 🙏🙏🙏
@smartphonedoctor1242
@smartphonedoctor1242 4 ай бұрын
Waheguru ji kirpa kro sab te ji
@jagroopmaan2251
@jagroopmaan2251 4 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਬਾਪੂ ਜੀ ਤੇ
@Harjeetkaur-ku7wd
@Harjeetkaur-ku7wd 4 ай бұрын
🙏thaku gurpreet veere
@randhirdhillon972
@randhirdhillon972 4 ай бұрын
Waheguru ji Kirpa Karn App ji Ta MDSS Parwar Ta ji Y
@kendosanjh9294
@kendosanjh9294 4 ай бұрын
Waheguru Waheguru sache pattsha mehar karree @ the dreamhouse 🙏🏾🙏🏾
@RamanSandhu388
@RamanSandhu388 4 ай бұрын
Satnam Shri Waheguru Ji Mehar Karo
@AjitSingh-hz9ze
@AjitSingh-hz9ze 4 ай бұрын
Parmatma tuhanu chardi kala vich rakhan Gurpreet Singh 🙏🙏
@charnkaila5698
@charnkaila5698 4 ай бұрын
Waheguru Ji Maher Karenge ❤
@BalwinderKaur-dk4xl
@BalwinderKaur-dk4xl 4 ай бұрын
Waheguru ji maher kern babu ji te🙏🙏🙏🙏🙏
@user-rv4ul2yq6o
@user-rv4ul2yq6o 4 ай бұрын
Waheguru ji waheguru ji
@satinderkaur7317
@satinderkaur7317 4 ай бұрын
ਇਹ ਤਾਂ ਇਨ੍ਹਾਂ ਦਾ ਕੋਈ ਨਜ਼ਦੀਕੀ ਕੋਈ ਦੱਸ ਸਕਦਾ ਸਹੀ ਕੌਣ ਗੱਲਤ ਕੌਣ
@user-uh6uz4lh3p
@user-uh6uz4lh3p 4 ай бұрын
Waheguru ji Waheguru ji Waheguru ji Waheguru ji
@mazhariqbalislamicvideos4828
@mazhariqbalislamicvideos4828 Ай бұрын
AllahTahala ham Sab ko hamesha Apne Walden ka farmanbardar banene ki tofeeq ata farmae sache dil se un ki khidmat karne ki tofeeq ata farmae ameen
@LovepreetSingh-nr7wm
@LovepreetSingh-nr7wm 4 ай бұрын
Satnam Sri Waheguru Ji. 🙏🙏
@BhagwantSingh-mm1dg
@BhagwantSingh-mm1dg 4 ай бұрын
Waheguru ji kirpa Karo ji🙏🙏
@user-dn3zg3xm8b
@user-dn3zg3xm8b 4 ай бұрын
🙏🙏🙏🙏Waheguru
@randhawa3757
@randhawa3757 4 ай бұрын
Ghar ghar di kahani ਵਾਹਿਗੁਰੂ ਜੀ 😢
@user-yw6ix9uc7s
@user-yw6ix9uc7s 4 ай бұрын
Waheguru ji
@ParamjitKaur-yw4sj
@ParamjitKaur-yw4sj 4 ай бұрын
Waheguru g
@harwinderdeol1601
@harwinderdeol1601 4 ай бұрын
ਇਕ ਬਾਪ ਨੂੰ ਕਿਨੀ ਖੁਸੀ ਹੁੰਦੀ ਕਿੰਨਾ ਮਾਣ ਹੁੰਦਾ ਆਪਣੀ ਉਲਾਦ ਤੇ ਸੋਚ ਦਾ ਬੁੱਢੇ ਵਾਰੇ ਮੈਨੂ ਤੰਗੀ ਨਹੀ ਆਉਣੀ ਪਰ ਜਦੋ ਆ ਦਿਨ ਦੇਖਣੇ ਪੈਣ ਤਾ ਕੀ ਬੀਤ ਦੀ ਹੋਉ ਉਸ ਬਾਪ। ਦੇ ਦਿਲ ਤੇ ਵਾਹਿਗੁਰੂ ਮੇਹਰ ਕਰਨ ਬਾਪੂ ਜੀ ਤੇ ਕੱਲਯੁੱਗੀ ਪੁੱਤਰਾਂ ਨੂੰ ਮੱਤਬੁੱਧੀ ਬੁਖਸਣ🙏🙏🙏🙏
@JaspreetSingh-it3qh
@JaspreetSingh-it3qh 3 ай бұрын
WaheGuru Ji 🙏
@user-wz7ok7ly5m
@user-wz7ok7ly5m 3 ай бұрын
Waheguruji waheguru ji waheguru 🎉🎉👏👏👏👏🎉😢😢
@saman2156
@saman2156 4 ай бұрын
Wahaguru ji 🙏🙏
@jaskarnsingh2815
@jaskarnsingh2815 4 ай бұрын
ਵਾਹ ਮੇਰੇ ਮਾਲਕਾ ਇਹ ਦੁਨੀਆ ਰੰਗ ਰੰਗੀਲੀ
@user-he4jj5qz2j
@user-he4jj5qz2j 4 ай бұрын
ਵਾਹਿਗੁਰੂ ਜੀ
@iqbalsinghdhaliwal4666
@iqbalsinghdhaliwal4666 3 ай бұрын
Very good job Gurpreet Singh ji.
@shergill7696
@shergill7696 3 ай бұрын
Waheguru ji ka khalsa waheguru Ji ki fateh ji
@balgrewal1758
@balgrewal1758 4 ай бұрын
Great job gurpreet vare ji god bless you 👏👏👏
@user-dq1qx5qx3j
@user-dq1qx5qx3j 4 ай бұрын
Waheguru ji thusi Rub ho Gurpreet vir g❤❤❤❤❤❤❤🙏🙏🙏🙏🙏 parmatma sodi Umer badi kare🙏🙏🙏🙏🤗🤗🤗👍👍
@harmanmehma6525
@harmanmehma6525 4 ай бұрын
ਇਸ ਟਾਇਮ ਨੂੰ ਮੰਨਣਾ ਕਿਸੇ ਦੀ ਬਸ ਦੀ ਗੱਲ ਨਹੀ ਇਹ ਟਾਇਮ ਨੂੰ ਕੋਈ ਮੰਨਦਾ ਨਹੀ ਹਰ ਇੱਕ ਇਨਸਾਨ ਨੂੰ ਇਹ ਭੁਲੇਖਾ ਬੁਢੇਪਾ ਕਦੇ ਆਉਣਾ ਹੀ ਨਹੀ
@palwindersingh3731
@palwindersingh3731 3 ай бұрын
OH Rabba Gurpreet VEERE VARGIAN INSAANA NAAL EH DHARTI SHAANT HAI. NAHI TA ROJ HI BHUCHAAL AAN IS DHARTI TE JO KEHAR KARR NE PAPPI BANDE.
@user-ws2sw6vx9t
@user-ws2sw6vx9t 3 ай бұрын
Waheguru ji maher karna ji
@user-yu8dr6of2t
@user-yu8dr6of2t 3 ай бұрын
Satnam ji Shri Waheguru ji
@user-ke1sc4dh7d
@user-ke1sc4dh7d 3 ай бұрын
Waheguru ji mehar karn sab te
@Creativeguru1515
@Creativeguru1515 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@BTS_armyBTS_army
@BTS_armyBTS_army 4 ай бұрын
Jina da maa peo aeda krde ne ohna nu hi dukh pta hunda baki ta sirf Galla hi kar sakde ne ne bai Gurpreet singh ji
@NavtejKhosa-mu7dj
@NavtejKhosa-mu7dj 3 ай бұрын
Waheguru meaher rakhe sarbet te ji
@jagtarsinghghola2167
@jagtarsinghghola2167 3 ай бұрын
ਜਿਉਂਦੇ ਰਹੋ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ
@KomalPreet-wu5tw
@KomalPreet-wu5tw 4 ай бұрын
Waheguru ji 🙏😔😔
@user-in2lz9bz1k
@user-in2lz9bz1k 4 ай бұрын
Waheguru.gurpreet.veer.g.tera.dena.nehi.de.sakte.w.aheguru
@preetchouhan2137
@preetchouhan2137 4 ай бұрын
Waheguru ji🙏🏻🙏🏻🙏🏻🙏🏻
@JaswinderSingh-lq6zj
@JaswinderSingh-lq6zj 4 ай бұрын
Waheguru ji Mehar kario iss bapu ji te 🙏
@gurusharanpalsinghrandhawa6069
@gurusharanpalsinghrandhawa6069 4 ай бұрын
Waheguru Ji Ka Khalsa Waheguru Ji Ki Fateh 🌹🌹
@JorasinghbhullarJorasinghbhull
@JorasinghbhullarJorasinghbhull 4 ай бұрын
Waheguru ji kirpa kare 🙏🙏🙏
@bedi1717
@bedi1717 3 ай бұрын
Badi anmol cheez ha baapu bhai is bad kar kuch ni ha is duniya ma kadar kar lo bhai
@balbirsinghvirk6713
@balbirsinghvirk6713 3 ай бұрын
ਬਾਪ ਦੀ ਸੇਵਾ ਜਰੂਰ ਕਰੋ ਬੱਚਿਆ ਦੀ ਜੁਮੇ ਵਾਰੀ ਹੈ
@avtarsinghsandhu9338
@avtarsinghsandhu9338 4 ай бұрын
ਗੱਲ ਅਸਲੀਅਤ ਹੈ ਕਿ ਮਾਂ ਪਿਉ ਦਾ ਕਿਸੇ ਕਾਰਨ ਝਗੜਾ ਹੋ ਜਾਂਦਾ ਏ, ਪਰ ਔਲਾਦ ਨੂੰ ਇਹ ਗੱਲ ਭੁੱਲ ਕੇ ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਹੈ,ਬਾਪ ਦੀ ਥਾਂ ਮਾਂ ਹੁੰਦੀ ਕੀ ਅਸੀ ਸਾਂਭ-ਸੰਭਾਲ ਨਾ ਕਰਦੇ ਜੀ, ਬੱਚਿਆ ਨੂੰ ਸੋਚਣਾ ਚਾਹੀਦਾ ਹੈ ਜੀ
@kulbirsingh7090
@kulbirsingh7090 4 ай бұрын
Waheguru ji meher kari Sab te
@user-jb3jk1nr6z
@user-jb3jk1nr6z 3 ай бұрын
Waheguru bir Gurpret nu him at baksa
@Deephdstudio2626
@Deephdstudio2626 4 ай бұрын
ਲੱਖ ਲਾਹਨਤ ਏਹੋ ਜਿਹੀਆਂ ਉਲਾਦਾਂ ਦੇ
@vkd1942
@vkd1942 4 ай бұрын
ਵਾਹਿਗੁਰੂ ਜੀ ਮੇਹਰ ਕਰਿਓ 😢😢🙏🙏
@Sarbjit163
@Sarbjit163 4 ай бұрын
Waherguruji❤❤❤❤❤❤
@rajinderkaur330
@rajinderkaur330 4 ай бұрын
GURPREET SINGH JI YOU'RE A MESSENGER OF GOD DISTRIBUTING LOVE AND AFFECTION, HELPING PEOPLE WITH HAPPINESS ALWAYS I'M MANJEET SINGH AN IELTS AND ENGLISH TEACHER FROM MOGA SALUTES YOU AND YOUR WORK THNX IN ANTICIPATION
@AnjuSharma-it1nu
@AnjuSharma-it1nu 4 ай бұрын
Waheguru ji waheguru ji waheguru ji
@gshara1
@gshara1 3 ай бұрын
Waheguru ji mehar karo ji. 🙏🏼
@JatinderJoshi-ty3yo
@JatinderJoshi-ty3yo 8 күн бұрын
Hari om
@user-oy7gw9yb6s
@user-oy7gw9yb6s 4 ай бұрын
ਬੱਚੇ ਸਹੀ ਨੇ
@gurwantkular486
@gurwantkular486 4 ай бұрын
Chal o chal Bapp tan Bapp hi hunda yr 🙏🏻
@armaandeepsingh6852
@armaandeepsingh6852 3 ай бұрын
ਤੁਸੀਂ ਸਹੀ ਆ ਪਿਉ ਕਿਦਾਂ ਗਲਤ ਹੋ ਸਕਦਾ
@AnjuSharma-it1nu
@AnjuSharma-it1nu 4 ай бұрын
Waheguru ji ka khalsa Waheguru ji ki Fateh
@kashbassey9149
@kashbassey9149 4 ай бұрын
Looks like bapu was not a good father to his children Sometimes it is difficult to forgive... I fully understand how the children are feeling...
@kaptansingh627
@kaptansingh627 4 ай бұрын
Waheguru ji ka Khalsa waheguru ji ki Fateh ji
@rahulchouhan3514
@rahulchouhan3514 4 ай бұрын
Superb Bai G . Koi Word nhi hai mere kol Jo Tuhainu Kaha . Mai V Bai G Apni Life Ch Aisa Kuch krna Hai Jisto Baad Apne Panjab Ch Koi v Insaan Di Zindagi Aisi Nhi Rahegi . Baki Bai g Tusi ta Sb Jande ho ki Insaan Nu Insaniyat Di kini Lodh Hai. Bai g Ehe Sb Mai 10 Saal di Age to Soch Reha. Te Hun 32 years Di age ho gyi. Pr Hje tak Aisa Kuch v ni kr Skeya , Har Roj Dekh Reha pr Kuch kr ni pa reha . Kyo ki Bai g Mai Ene Joga Bn hi pa reha. Ki Kisi 1 Insaan Di v Sewa kr Ska . Dil te dimag to Tut jana .Is Duniya ch Sb to jyda Insaniyat Di lodh Hai.Te osde nal Tuhaide Pariwar nu v .Mai apne Pariwar Di Sewa ta kr pa reha Jo ki Mera Faraj hai . Mai Isde Nal Chahuna ki Har Oho Jisnu Rabb ne Zindagi Bakhshi hai fr chahe oho Insaan Hove ya Janwar. Jo is Duniya ch Ikale reh gye. Te Hr Oho Jo is Smaj ch Dekh nhi Rahe . Rabb Ehna nu Mera Pariwar Bna Deve .Waheguru Kuch Kro g Jo Mai Apni Zindagi Nu Insaniyat Di Sewa ch lga Ska 👏👏👏🙏🙏🙏 Ardaass Kreyo . Bai G Waheguru Di Kasam jdo ehe Hoyega Mai Osi Pal Tuhade Charna ch hovnga .Jo v Mai Apne Bachpan To Hun Tak Apne Dimag ch Feel krda Aaya. Bai g Tusi Jande ho ki J Pure Panjab Ch Aisa System Plant Krna Hai Jis nl Koi 1 Insaan v Kdi v apne aap nu Besahar Smje , 👏👏👏 Boht kuch Hai Bai g Mere Dimag ch Bus Waheguru g Aisa Kuch krdo . Ki Aaj Jo v Mai Bai g nu Keha Oho Isi Life Ch kr Ska 👏 Hun Tak Apne Lyi Zindagi Jee Reha Si . Hun Waheguru g Insaniyat Lyi Jena hai .
@TaranjotchhinaChhina-ul3nb
@TaranjotchhinaChhina-ul3nb 4 ай бұрын
Waheguru ji mehar karna putta nu vi akal bakhsho🙏🙏🥹🥹
@SahilGoyal9127
@SahilGoyal9127 4 ай бұрын
Waheguru ji Mehar Kro Ji 🙏🏼🙏🏼🙏🏼
@SahilGoyal9127
@SahilGoyal9127 4 ай бұрын
Waheguru ji 🙏🏼🙏🏼
@RajinderrKaur
@RajinderrKaur 4 ай бұрын
🙏🏻🙏🏻🙏🏻🙏🏻
@EkamSarao-mt1lf
@EkamSarao-mt1lf 4 ай бұрын
Eh apni jawani wich esh krde Han j nal rehn ta jindgi nark bna dende hn bachea da bachpan nark bna dende hn
@karanjotsingh8122
@karanjotsingh8122 4 ай бұрын
Whaeguru ji mahar karaga🙏🙏🙏🙏
@user-rh4uw9ns3j
@user-rh4uw9ns3j 4 ай бұрын
Wehaguru ji mehar karan ji 🙏🏻
@sudyyaiswomandibhuthimajbo294
@sudyyaiswomandibhuthimajbo294 4 ай бұрын
Wahaguru g kirpa karo g 🙏🙏🙏sab ta apni
@JaspalSingh-dm5lo
@JaspalSingh-dm5lo 4 ай бұрын
Waheguru g 🙏
@deep_2113
@deep_2113 4 ай бұрын
Waheguru ji Mehar kare 🙏🏻🙏🏻
@Kuldeepkaur26528
@Kuldeepkaur26528 4 ай бұрын
Waheguru Ji
@AnjuSharma-it1nu
@AnjuSharma-it1nu 4 ай бұрын
Lk 1:6 🌹🌸🌻🌺🌷🌹🌸🌻🌺🌷
@sunilarora8300
@sunilarora8300 4 ай бұрын
Upar wale Ke Avatar ko aap❤ Har Har Mahadev ji🙏🏻🙏🏻🙏🏻
小丑把天使丢游泳池里#short #angel #clown
00:15
Super Beauty team
Рет қаралды 41 МЛН
Harley Quinn lost the Joker forever!!!#Harley Quinn #joker
00:19
Harley Quinn with the Joker
Рет қаралды 28 МЛН
CHOCKY MILK.. 🤣 #shorts
00:20
Savage Vlogs
Рет қаралды 29 МЛН
小丑把天使丢游泳池里#short #angel #clown
00:15
Super Beauty team
Рет қаралды 41 МЛН