Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

  Рет қаралды 234,859

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер: 611
@santokhsingh1112
@santokhsingh1112 2 жыл бұрын
ਇਹ ਸੇਵਾ ਹਰ ਕੋਈ ਨਹੀ ਕਰ ਸਕਦਾ ਉਹੀ ਕਰ ਸਕਦਾ ਜਿਸ ਤੇ ਗੁਰੂ ਰਾਮਦਾਸ ਪਾਤਸ਼ਾਹ ਦਾ ਹੱਥ ਹੋਵੇ
@GusavkSidhu-d9h
@GusavkSidhu-d9h Ай бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੀਰ ਨੂੰ ਠੀਕ ਕਰੋ ਸੱਚੇ ਪਾਤਸ਼ਾਹ ਜੀ ਗੁਰਪ੍ਰੀਤ ਵੱਡੇ ਵੀਰ ਜੀ ਤੁਸੀਂ ਬਹੁਤ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ ਜੀ 🙏🙏👍👍
@GusavkSidhu-d9h
@GusavkSidhu-d9h Ай бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ🙏🙏👍👍
@abhijotbrar1119
@abhijotbrar1119 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰੋ
@sukhidhaliwal4665
@sukhidhaliwal4665 2 жыл бұрын
ਧੰਨ ਹੈ ਤੁਸੀ ਭਾਈ ਜੀ ਸਲੂਟ ਤਹਾਨੂੰ
@sulemansidhu9876
@sulemansidhu9876 2 жыл бұрын
ਚਿੱਟੇ ਨੇਂ ਪੰਜਾਬ ਨੂੰ ਕਾਲਾ ਕਰ ਦਿੱਤਾ ਸਰਮ ਕਰੋ ਪੰਜਾਬ ਦੇ ਲੀਡਰੋ ਖੋਖਲਾ ਕਰ ਦਿੱਤਾ ਪੰਜਾਬ ਨੂੰ ਗੁਰਪ੍ਰੀਤ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ🙏🏻🙏🏻🙏🏻
@rapinderdhanjal4453
@rapinderdhanjal4453 2 жыл бұрын
Why don't people have the sense to say 'No' to drugs? The govt cannot be everywhere but communities can help themselves if they work together.
@beybladetv248
@beybladetv248 Жыл бұрын
​@@rapinderdhanjal4453😢😢😅😊 lof CTC RC h
@mohinderkaur6283
@mohinderkaur6283 2 жыл бұрын
ਯੁੱਗ - ਯੁੱਗ ਜੀਅ ਗੁਰਪ੍ਰੀਤ ਸਿੰਘ ਪੁੱਤ ਅਤੇ ਤੇਰੀ ਸਾਰੀ ਟੀਮ
@AmandeepKaur-nr1fd
@AmandeepKaur-nr1fd 2 жыл бұрын
Dhan ne eho je maape jinna di kukho ese rajkumara ne janm lea salute bro Thonu sarea nu
@goofygoober5399
@goofygoober5399 2 жыл бұрын
Dhan hai Veerji tuhadi sewa 🙏🙏🙏
@nanimangat8735
@nanimangat8735 2 жыл бұрын
ਬੇਟਾ ਗੁਰਪ੍ਰੀਤ,ਸਤਨਾਮ ਤੇ ਰੋਹਨ Salute ਕਰਦੇ ਹਾਂ ਪੁੱਤਰੋ ਤੁਹਾਡੀ ਮਿਹਨਤ ਨੂੰ,ਧੰਨ ਤੁਸੀਂ ਧੰਨ ਤੁਹਾਡੇ ਮਾਪੇ🙏🙏🙏🙏🙏UK
@mangilalmevaram8459
@mangilalmevaram8459 2 жыл бұрын
Ool)ĺác
@allinonechanelmadhav9035
@allinonechanelmadhav9035 2 жыл бұрын
Please sport me 🙏🙏🙏
@Harpal7653
@Harpal7653 2 жыл бұрын
ਵਾਹਿਗੁਰੂ ਜੀ ਵੀਰ ਗੁਰਪ੍ਰੀਤ ਸਿੰਘ ਤੇ ਓਨਾਂ ਦੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ ਵਾਹਿਗੁਰੂ ਜੀ
@gamingtech6668
@gamingtech6668 2 жыл бұрын
ਬਹੁਤ ਵੱਡੀ ਸੇਵਾ ਵੀਰੋ ਤੁਹਾਡੀ ਧੰਨ ਹੋ ਤੁਸੀਂ ਵੀਰ 🙏🙏🙏🙏🙏🙏🙏🙏🙏🙏🙏
@amandeepaman3332
@amandeepaman3332 2 жыл бұрын
dhann o tci bro vaheguru thonu lamiyan oumra bakhse
@makhankalas660
@makhankalas660 2 жыл бұрын
ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@dilrajkaur8697
@dilrajkaur8697 2 жыл бұрын
Rab es pra nu ik vaar hor zindagi dedo ena nu sehat tandurusti dedo
@behuman6062
@behuman6062 2 жыл бұрын
🙏🙏boht vdia.. dhanvvad
@yasmeenkl6843
@yasmeenkl6843 2 жыл бұрын
Taan ho tuci mere veer ji per atmaa tahano buhat .tarekeeaa bakseay
@krishmanhas8994
@krishmanhas8994 10 ай бұрын
It is a great work may God bless you and all members
@surjansingh5913
@surjansingh5913 2 жыл бұрын
ਗੁਰੂ ਰਾਮਦਾਸ ਜੀ ਮੇਹਰ ਕਰਿਓ ਇਸ ਵੀਰ ਤੇ
@sadhusingh3109
@sadhusingh3109 2 жыл бұрын
ਗੁਰਪ੍ਰੀਤ ਸਿੰਘ ਜੀ ਸਤਿਗੁਰੂ ਆਪ ਲੰਮੀਆ ਉਮਰਾ ਦੇਣ ਜੀ ਬਾਬਾ ਸਾਧੂੰ ਸਿੰਘ ਜੈਤੋ ।
@SandeepSingh-hf6uo
@SandeepSingh-hf6uo 2 жыл бұрын
ਵਾਹਿਗੂਰੁ ਜੀ
@jaspalsandhu5350
@jaspalsandhu5350 2 жыл бұрын
Sahi gl veere bhttt bura hal.punjab da....bhht dukh lgda...pr jekr tuhde jhi soch hoje sb di ta eh punjab di jwanii bcha skdii.waheguru tuhade te hmesha mehr bnaii rkhn
@manjotdhiman8894
@manjotdhiman8894 2 жыл бұрын
Wehaguru ji mehar kari 🙏
@sonuboparai8542
@sonuboparai8542 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਰਾਜ਼ ਕੁਮਾਰ ਵੀਰ ਤੇ ਮੇਹਰ ਭਰਿਅਾ ਹੱਥ ਰੱਖਣਾ ਵਾਹਿਗੁਰੂ ਜੀ, ਮੇਹਰ ਕਰੋ🙏🙏🙏🙏🙏
@allinonechanelmadhav9035
@allinonechanelmadhav9035 2 жыл бұрын
Please sport me 🙏🙏🙏
@manikhatri7214
@manikhatri7214 2 жыл бұрын
@@allinonechanelmadhav9035 Punjab. Sarkar. Murdabad
@NitinPunjabi
@NitinPunjabi 2 жыл бұрын
Sir bohot पुन का काम कर रहे हो आप बोहोत मां बहन की दुवा मिलेगी
@mansiverma5578
@mansiverma5578 2 жыл бұрын
Waheguru ji tuhanu hamesha khush rakhe ji🙏 Tusi rabb Da roop ho ji 🙏
@onlysidhumooseala9781
@onlysidhumooseala9781 2 жыл бұрын
Sir ਤੁਸੀ ਐਨੀ ਜਿਆਦਾ help ਕਰਦੇ ਹੋ ਲੋਕਾਂ। ਤੁਸੀ ਖੁਦ ਰੱਬ ਦੇ ਰੂਪ ਵਿਚ ਓਹਨਾ ਦੀ ਮਦਦ ਕਰਦੇ ਹੋ। ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@shaffyrajput4815
@shaffyrajput4815 2 жыл бұрын
Q
@navsaini9992
@navsaini9992 2 жыл бұрын
Wmk🥺🥺🙏smat bkshe eho j loka nu🥺ghr khtm kr lende aa apna....😔
@bhupinderkaur5848
@bhupinderkaur5848 2 жыл бұрын
ਜਿਹੜੇ ਵੱਡੇ ਵੱਡੇ ਬਣੀ ਫਿਰਦੇ ਇਕ ਦੂਜੇ ਦੀ ਨਿੰਦਾ ਕਰਦੇ ਫਿਰਦੇ ਨੇ ਆਹ ਧਿਆਨ ਨਹੀਂ ਦਿੰਦੇ ਇਹ ਗੁਰਪ੍ਰੀਤ ਵਿਰੇ ਦੀ ਬਹੁਤ ਬਹੁਤ ਬਹੁਤ ਵੱਡੀ ਸੇਵਾ ਕੋਈ ਨੀ ਕਰ ਸਕਦਾ ਗੁਰਪ੍ਰੀਤ ਵਿਰੇ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ🙏🙏
@luckymehra779
@luckymehra779 2 жыл бұрын
Sardaar g tu c te tuadi team great ho bht bht mehrbani loka di sewa krn lyi
@Jasmaan279
@Jasmaan279 2 жыл бұрын
Absolute Gurpreet bhai rabb da roop hai
@balkaranpakapendu8229
@balkaranpakapendu8229 2 жыл бұрын
ਵਾਹਿਗੁਰੂ ਭਲੀ ਕਰੇ
@darshansinghsaini694
@darshansinghsaini694 2 жыл бұрын
Bai Gurpreet ji bhut sujwan insan ne te bhut Naik vi a baba ji thuhadi umar 500 sal kar dain dilo dua a ji
@KaranSingh-ws3eo
@KaranSingh-ws3eo 2 жыл бұрын
Thanku bro aap bohut acha kaam kar rhe ho
@yadwindersingh3254
@yadwindersingh3254 2 жыл бұрын
Great sir🙏🙏🙏🙏🙏🙏
@gurmukhi4803
@gurmukhi4803 2 жыл бұрын
Waheguru ji mehar karo sahi rah te chlao sab nu tusi hi bakhas sakdeo guru ji
@arleenkaur6832
@arleenkaur6832 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@seemabhatia208
@seemabhatia208 2 жыл бұрын
Wah mode ji wah ⛧⛧⛧⛧⛧⛧⛧⛧⛧⛧⛧🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷
@janaksinghvideos
@janaksinghvideos 2 жыл бұрын
Bhai g tusi rabb ban k aaye ho duniyaa vich
@simarrathor7348
@simarrathor7348 2 жыл бұрын
Dhan o maa. Jis na. Veera tanu. Janam deta. Karna. Bali o maa. Jana. O. Putt nu janm. Deta Jo ajj dujya nu. Zindagi da ria. Veera. Rab Tanu chrdekala wich. Rakha. Love u veera dilo respect ❤️
@manzorbasra7023
@manzorbasra7023 2 жыл бұрын
Afreen he veer ji tawade hosle the hemat de Allah or wahe guru ji twanu hemat de
@makhankalas660
@makhankalas660 2 жыл бұрын
ਵਾਹਿਗੁਰੂ ਜੀ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@Harrybngrharry
@Harrybngrharry 2 жыл бұрын
Baki salam aa bai tenu
@bhupinderkaur5848
@bhupinderkaur5848 2 жыл бұрын
ਵਿਰੇ ਤੁਹਾਡਾ ਰਬ ਬਹੁਤ ਹੀ ਚੜਦੀਕਲਾ ਲੰਮੀ ਉਮਰ ਕਰੇ
@rajiraji5938
@rajiraji5938 2 жыл бұрын
prmatma thanu bhuta deve
@makhankalas660
@makhankalas660 2 жыл бұрын
ਵਾਹਿਗੁਰੂ ਜੀ ਪੰਜਾਬ ਤੇ ਕਿਰਪਾ ਕਰਿਓ ਜੀ ਕੋਈ ਵੀ ਮਾਂ ਦਾ ਪੁੱਤ ਨਸ਼ੇ ਦੀ ਦਲਦਲ ਵਿੱਚ ਨਾ ਜਾਵੇ ਜੀ ਜਿਹੜੇ ਮਾਵਾ ਦੇ ਪੁੱਤ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਨੇ ਉਹਨਾਂ ਤੇ ਮੇਹਰ ਕਰਿਓ ਜੀ ਇਸ ਦਲਦਲ ਵਿੱਚੋਂ ਬਾਹਰ ਕੱਢੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@bigdreamdancer5949
@bigdreamdancer5949 2 жыл бұрын
Waheguru 🙏 waheguru 🙏 Veer g bahot vadia 🙏 God bless u 🙏 Waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏.
@bedi1717
@bedi1717 2 жыл бұрын
Jo bole so nihaal sat sri akal waheguru ji da khalsa waheguru ji di fateh . . . .
@jaswantrai8030
@jaswantrai8030 2 жыл бұрын
Guru ravidas ji mehar kro punjab te❤🙏
@ManpreetSingh-zm3mx
@ManpreetSingh-zm3mx 2 жыл бұрын
🙏🌾 ਵਾਹਿਗੁਰੂ ਜੀ 🌾🙏
@manjeetsidhu8467
@manjeetsidhu8467 2 жыл бұрын
Veer ji society wale king
@kulwantkaur1884
@kulwantkaur1884 2 жыл бұрын
Parmatma mehar kare punjab te leadera dia akha khul jann 🙏🙏🙏🙏🙏
@muskansoni9469
@muskansoni9469 2 жыл бұрын
sir ji very good 👋
@jaspreetsingh6855
@jaspreetsingh6855 2 жыл бұрын
Waheguru ji Waheguru ji Waheguru ji Waheguru ji 🙏
@harpalsinghpali6968
@harpalsinghpali6968 2 жыл бұрын
Bhut vadiya kmm karde ho tusi.....
@jagdishbahia9162
@jagdishbahia9162 2 жыл бұрын
Waheguru ji bless Manukhta Di Sewa Society🙏🙏🙏🙏🙏🙏🙏🙏🙏
@allinonechanelmadhav9035
@allinonechanelmadhav9035 2 жыл бұрын
Please sport me 🙏🙏🙏
@ravneetkaur5545
@ravneetkaur5545 2 жыл бұрын
Waheguru Gurpreet Singh virji nu lambia umra bakhshanji jo ani jiada garib loka di sewa karde ne🙏🙏🙏🙏
@sherajatt8141
@sherajatt8141 2 жыл бұрын
Pazi Waheguru bless u all and ur family..dilon pazi love and respect..stay blessed always and be strong 💪 pazi
@sandeeprandhawa2932
@sandeeprandhawa2932 2 жыл бұрын
Wahaguru ji 🙏🙏
@sonusamrai
@sonusamrai 2 жыл бұрын
ਵਾਹਿਗੁਰੂ ਜੀ🙏🏼
@jasvirdhaliwal7819
@jasvirdhaliwal7819 2 жыл бұрын
Wahiguru ji
@bedi1717
@bedi1717 2 жыл бұрын
Satnam shri waheguru ji
@charanjitsingh4388
@charanjitsingh4388 2 жыл бұрын
ਵਹਿਗੁਰੂ ਜੀ ਮੇਹਰ ਕਰੋ ਜੀ
@abhikhanni1700
@abhikhanni1700 2 жыл бұрын
Mera vi bhot dil karda tuhade nal seva krn da
@kaptansingh627
@kaptansingh627 Жыл бұрын
Waheguru ji ka khalsa waheguru ji ki Fateh
@sukhdeepgrewal5984
@sukhdeepgrewal5984 2 жыл бұрын
Waheguru ji hun ta tusi hi meher kre sade loka nu sahi raste ta pao
@gurpalsingh6208
@gurpalsingh6208 2 жыл бұрын
Gurpreet veer ji bote badya ji
@harafangle9473
@harafangle9473 2 жыл бұрын
ਵਾਹਿਗੁਰੂ ਜੀ ਕਿਰਪਾ ਕਰਨੀ ਜੀ ਧੰਨ ਧੰਨ ਰਾਮਦਾਸ ਜੀ ਗੁਰੂ ਗਰੰਥ ਸਾਹਿਬ ਜੀ ਸਤਿਨਾਮੁ ਵਾਹਿਗੁਰੂ ਜੀ
@ranjitkaur2699
@ranjitkaur2699 2 жыл бұрын
Waheguru g
@rachnavverma1838
@rachnavverma1838 2 жыл бұрын
Mujhe Punjabi padni nahi ati
@kantasingh9341
@kantasingh9341 2 жыл бұрын
Very good job bro 👍👍👍👍
@dharampal539
@dharampal539 2 жыл бұрын
Gurpreet veer g God bless you
@Zee_Sandhu
@Zee_Sandhu 2 жыл бұрын
ਵੀਰੇ ਮੈ ਬਹੁਤ ਸਮਾਨ ਪੀਤਾ ਪੇਪਰ ਤੇ ਚਾਰ ਸਾਲ,ਪਰ ਸਾਲ ਤੋ ਉਪਰ ਹੋ ਗਿਆ ਛੱਡੇ ਨੂੰ,ਕੋਈ ਦਵਾਈ ਨੀ ਇਹਨੂੰ ਛਡਾ ਸਕਦੀ,ਖੁਦ ਦਾ ਦਿਮਾਗ ਹੀ ਛਡਾ ਸਕਦਾ,ਥੋੜੇ ਦਿਨ ਦਵਾਈ ਖਾਦੀ ਸੀ ਮੀਨਾ ਕੁ,ਦੋ ਗਰਾਮ ਦਿਨ ਦਾ ਪੀਦਾ ਸੀ,ਹੁਣ ਦੇਖੇਆ ਵੀ ਨੀ ਕਦੇ ਹੈਰੋਇਨ ਨੂੰ ਮੈ,,ਇਹਦਾ ਸਵਾਦ ਨਾ ਚੈੱਕ ਕਰੇਊ ਵੀਰੋ ਬੜਾ ਵੱਡਾ ਕੋਹੜ ਜੇ ਚਿੱਟਾ,ਹੈਰੋਇਨ,ਇਹ ਵੀਰ ਨੂੰ ਟੀਕੇਆ ਨਾਲ ਏਡਜ ਜਾ ਪੀਲੀਆ ਹੋਇਆ ਲੱਗਦਾ,ਬਾਬਾ ਮਿਹਰ ਕਰੂ🙏
@priyanshiamlani2116
@priyanshiamlani2116 2 жыл бұрын
Sir jb yeh Bhiya thik ho jaye to jarror dikhana sir apko bhut bhut tq ap aise logo ki help k liye aage aaye ho 🙏🏻
@surajakku9833
@surajakku9833 2 жыл бұрын
aj de kalyug de zamane ch tuc rab ho.. waheguru waheguru..dilon salute h thonu te thodi team nu
@arjunpeshi3246
@arjunpeshi3246 2 жыл бұрын
Bohot ache kaam Kara ho bir g tusi rabbi tonu lambi Umar de
@deepikarana5409
@deepikarana5409 2 жыл бұрын
So true Veer ji. God bless you and your all team members.
@pindadalifestyle682
@pindadalifestyle682 2 жыл бұрын
ਵਾਹਿਗੁਰੂ ਜੀ ਮੇਹਰ ਕਰਨ
@navjitsingh9840
@navjitsingh9840 2 жыл бұрын
You good gud job
@vinodsharma9443
@vinodsharma9443 2 жыл бұрын
Rab tusi hi ho bai ji
@gurvinderdhandlisingh9507
@gurvinderdhandlisingh9507 2 жыл бұрын
ਵਾਹਿਗੁਰੂ ਕਿਰਪਾ ਕਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@pinnupinnu7641
@pinnupinnu7641 Жыл бұрын
Very nice
@dkkhalsa1551
@dkkhalsa1551 11 ай бұрын
ਰੱਬ ਵੀਰ ਜੀ
@jarnarsingh536
@jarnarsingh536 2 жыл бұрын
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏
@vickysohivlog9044
@vickysohivlog9044 2 жыл бұрын
ਬਹੁਤ ਵੱਡੀ ਸੇਵਾ 👍👍🙏🙏
@shinderkour97
@shinderkour97 2 жыл бұрын
Waheguru ji Mehar Karo privar te 🙏🙏🙏🙏
@thughlifemitra3397
@thughlifemitra3397 2 жыл бұрын
Waheguru mehar kare thanks meri akha kholan laye
@bedi1717
@bedi1717 2 жыл бұрын
Sahi gal bai
@satinderpal1074
@satinderpal1074 2 жыл бұрын
Hatjo veereyo benti aa🙏🙏🙏🙏🙏🙏🙏 waheguruji kirpa kro
@bhupinderkumar6486
@bhupinderkumar6486 2 жыл бұрын
Waheguru ji har bande nu sumatt Bakhsho ji 🙏🙏🙏🙏🙏
@manjeetsidhu8467
@manjeetsidhu8467 2 жыл бұрын
Good kam veer ji
@gurvindertinna101
@gurvindertinna101 9 ай бұрын
Waheguru ji 🙏 sirsa haryana india 🕉 🙏 🇮🇳
@JoginderSingh-nk6pk
@JoginderSingh-nk6pk 2 жыл бұрын
ਵਾਹਿਗੁਰੂ ਜੀ ਮੇਹਰ ਕਰੳ
@sukhramanjitkumar7508
@sukhramanjitkumar7508 2 жыл бұрын
ਪ੍ਰਮਾਤਮਾ ਇਸ ਟੀਮ ਨੂੰ ਚੜ੍ਹਦੀ ਕਲਾ ਚ ਰੱਖੇ,ਸਤਿਨਾਮ ਵਹਿਗੂਰੁ ਜੀ🙏🙏🙏🙏🙏
@allinonechanelmadhav9035
@allinonechanelmadhav9035 2 жыл бұрын
Please sport me
@princegulati564
@princegulati564 2 жыл бұрын
Love you bro
@shadowtandarboldking4377
@shadowtandarboldking4377 2 жыл бұрын
ਵਾਹਿਗੁਰੂ ਜੀ ਮੇਹਰ ਕਰੋ। ਵੀਰ ਜੀ ਤੁਸੀਂ ਸਾਰੇ ਜੁਗ ਜੁਗ ਜੀਵੋ
@charanjeetkaurjagde3340
@charanjeetkaurjagde3340 2 жыл бұрын
waheguru mehar kriii daatia veer upar🙏🙏🙏🙏🙏
@jsmaan224
@jsmaan224 2 жыл бұрын
Dhan ho gurpreet paji tuci te tuhadi team WàaaaaaaheguuuuurrrrrrU chadhdi klaan ch rakhe tuhanu
@TinkuKumar-dx4kd
@TinkuKumar-dx4kd 2 жыл бұрын
Waheguru ji kirpa hoje tuhade ver te
@brarrecords2788
@brarrecords2788 2 жыл бұрын
Bohot vadia kamn kar rahe ho bai ji
@gurpreetrangi3164
@gurpreetrangi3164 2 жыл бұрын
ਮੇਰਾ ਇੱਕ ਦੋਸਤ ਵੀ ਬਿਲਕੁਲ ਏਦਾਂ ਹੀ ਹੋ ਗਿਆ ਸੀ ਪਰ ਅਸੀਂ ਉਸ ਨੂੰ ਬਚਾ ਨੀ ਸਕੇਂ।
@karamjitkaur365
@karamjitkaur365 2 жыл бұрын
ਜਿੰਨੀਆ ਮਰਜੀ ਗੱਲਾਂ ਗੱਲ਼ਾਂ ਚ ਜੁੱਤੀਆਂ ਮਾਰ ਲਓ ਨਾ ਜਨਤਾ ਨੇ ਬਦਲਣਾਂ ਸਰਕਾਰਾਂ ਨੂੰ ਤਾਂ ਕਹਿਣਾਂ ਹੀ ਕੀ ਹੈ ਵਾਹਿਗੁਰੂ ਜੀ ਮੇਹਰ ਕਰਨ 🙏🏼😭
@sukhvinderjassal3208
@sukhvinderjassal3208 2 жыл бұрын
WaheGuru Ji ka Khalsa WaheGuru Ji ki Fateh
@allinonechanelmadhav9035
@allinonechanelmadhav9035 2 жыл бұрын
Please sport me 🙏🙏🙏
Симбу закрыли дома?! 🔒 #симба #симбочка #арти
00:41
Симбочка Пимпочка
Рет қаралды 6 МЛН
coco在求救? #小丑 #天使 #shorts
00:29
好人小丑
Рет қаралды 74 МЛН
Кто круче, как думаешь?
00:44
МЯТНАЯ ФАНТА
Рет қаралды 6 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 6 МЛН