ਅੱਜ ਤੋਂ "26 ਸਾਲ" ਪਹਿਲਾਂ "ਬੰਬੇ ਸ਼ਹਿਰ" ਵਿੱਚ "ਲੁਟਿਆ" ਗਿਆ "ਮਾਸਟਰ ਚਰਨ ਦਾਸ" ਵੇਖੋਂ ..! ਕਿਵੇਂ ਅੱਜ ਤੱਕ"ਨਰਕ ..

  Рет қаралды 520,854

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер: 1 500
@jagroopsinghmand9262
@jagroopsinghmand9262 3 жыл бұрын
ਗੁਰਪ੍ਰੀਤ ਵੀਰ ਸਿਆਂ ਸਾਡੇ ਕੋਲ ਇਹ ਇਕ ਹੀ ਦਿਲ ਆ ਹੋਰ ਕਿਨੀ ਵਾਰ ਜਿੱਤੇਗਾ।ਏਸ ਤਰਾਂ ਤਾ ਧੀਆਂ ਪੁੱਤ ਨਹੀ ਸੰਭਾਲ ਕਰਦੇ ਜਿਸ ਤਰਾ ਤੁਸੀਂ ਕਰ ਰਹੇ ਹੋ।ਵੀਰਿਆ ਪਰਮਾਤਮਾ ਤੁਹਾਨੂੰ ਲੰਬੀ ਅਤੇ ਤੰਦਰੁਸਤ ਉਮਰ ਬਖਸੇ।ਕਿਤੇ ਆਵਾਗੇ ਤੁਹਾਡੇ ਗੁਰਦੁਆਰੇ।ਕੋਈ ਅਤਿ ਕਥਨੀ ਨਹੀਂ ਜੇ ਮੈ ਗੁਰਦੁਆਰਾ ਕਹਿ ਦਿੱਤਾ ਬਲਕਿ ਅਸਲ ਗੁਰੂ ਘਰ ਹੀ ਉਹ ਹੈ ਜਿਥੇ ਨਿਮਾਣਿਆ ਨੂੰ ਮਾਣ ਮਿਲੇ,ਨਿਥਾਵਿਆ ਨੂੰ ਥਾਂ ਮਿਲੇ,ਨਿਉਟਿਆ ਨੂੰ ਓਟ ਮਿਲੇ ਨਿਆਸਰਿਆਂ ਨੂੰ ਆਸਰਾ ਮਿਲੇ ਉਹ ਸੱਚਾ ਘਰ ਹੋ ਸਕਦਾ ਮੇਰੇ ਪਾਤਸ਼ਾਹ ਦਾ।ਲੋਕੋ ਵੀਰ ਨਾਲ ਮੋਢੇ ਨਾਲ ਮੋਢਾ ਲਾਉ ਜਾਇਦਾਦਾਂ ਲੈ ਕੇ ਤਾ ਹਰ ਕੋਈ ਸੰਭਾਲਦਾ ਅਸਲ ਸੰਭਾਂਈ ਇਹ ਹੈ।ਕੋਟਿ ਕੋਟਿ ਪ੍ਰਣਾਮ ਵੀਰਿਆ ਤੇਰੇ ਚਰਨਾ ਵਿੱਚ
@sulemansidhu9876
@sulemansidhu9876 2 жыл бұрын
ਗੁਰਪ੍ਰੀਤ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ
@inderjeetkaur8239
@inderjeetkaur8239 3 жыл бұрын
ਕੋਣ ਕਹਿੰਦਾ ਰਬੁ ਨਹੀਂ ਵੇਖਿਆ ਗੁਰਪ੍ਰੀਤ ਸਿੰਘ ਜੀ ਵਿੱਚ ਵੇਖ ਲਵੋ🙏🙏🙏🙏🙏
@karanveersinghcheema329
@karanveersinghcheema329 3 жыл бұрын
❤️❤️❤️❤️
@harmansaini9182
@harmansaini9182 3 жыл бұрын
Balkul sahi gal kahi e ji.
@YukiVisions
@YukiVisions 3 жыл бұрын
Bilkul sahi gal veere
@ravidhaliwal7765
@ravidhaliwal7765 2 жыл бұрын
rab hi a
@sailingwithsatish
@sailingwithsatish 3 жыл бұрын
ਅੱਜ ਤੱਕ ਸੁਣਿਆ ਸੀ ਸਿੱਖਾਂ ਵਾਰੇ ਪਰ ਅੱਜ ਦੇਖ ਲਿਆ ਕਿਉ ਲੋਕ ਸਿੱਖੀ ਅਪਣਾਓ ਕਹਿੰਦੇ ਨੇ ।।ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ।।
@jagrajdhillon648
@jagrajdhillon648 2 жыл бұрын
bai ehna kuj mahapursha krk sikhi da bajood kaim aa.rb ena nu lmbi umr dve .meri v laye .
@Aaaaaaaaa-k1p
@Aaaaaaaaa-k1p 11 ай бұрын
​​@@jagrajdhillon648ਬਾਈ ਜੀ ਆਪਣੇ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ!ਚਿੱਟੇ ਕੱਪੜੇ ਪਾਕੇ ਵੱਡੀਆਂ ਵੱਡੀਆਂ ਗੱਡੀਆਂ ਤੇ ਚੜਨ ਵਾਲੇ ਬਾਬਿਆਂ ਨਾਲੋਂ ਸਿੱਖੀ ਦੇ ਨਾਂ ਤੇ ਐਸ਼ ਕਰਨ ਵਾਲਿਆਂ ਨਾਲੋਂ ਅਜਿਹੇ ਅਸਲ ਸਿੱਖਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਜੋ ਅਸਲ ਰੂਪ ਚ ਗੁਰੂ ਨਾਨਕ ਦੇਵ ਜੀ ਮਾਹਰਾਜ ਦੇ ਸਿਧਾਂਤ ਤੇ ਚੱਲਦੇ ਹਨ!🙏
@manjitsoni9676
@manjitsoni9676 2 жыл бұрын
ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਿਸ਼ਾਹ ਜੀਉ ਗੁਰਪ੍ਰੀਤ ਵੀਰ ਜੀ ਅਤੇ ਸਾਰੀ ਟੀਮ ਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣਾ ਜੀ 🙏🙏🙏🙏🙏
@TheJasmann
@TheJasmann 3 жыл бұрын
ਵਾਹਿਗਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਇਸੇ ਤਰ੍ਹਾਂ ਤੁਸੀ ਸਭ ਤੋ ਵੱਡੀ ਮਾਨਵਤਾ ਦੀ ਸੇਵਾ ਕਰਦੇ ਰਹੋ। ਵਾਹਿਗਰੂ ਜੀ ਜਲਦੀ ਬਾਬਾ ਜੀ ਨੂੰ ਤੰਦਰੁਸਤੀ ਬਖਸ਼ੇ।
@gshara1
@gshara1 3 жыл бұрын
ਪਿੰਡ ਦੇ ਲੋਕਾਂ ਦੇ ਚਰਨਾ ਵਿੱਚ ਬੇਨਤੀ ਹੈ ਕਿ ਇਸ ਬਾਪੂ ਦੇ ਘਰ ਦੀ ਸਫਾਈ ਕਰਾ ਦੇਣ ਤਾਂ ਜੋ ਬਾਪੂ ਦਾ ਪਰਿਵਾਰ ਆਪਣੇ ਘਰ ਆ ਸਕਣ। ਧੰਨਵਾਦ ਸਾਰੇ ਪਿੰਡ ਦਾ। 🙏🏽
@pardeep_996
@pardeep_996 3 жыл бұрын
Thik aa ji zarror krange
@gshara1
@gshara1 3 жыл бұрын
@@pardeep_996 thanks Brother
@jujhdapunjab2030
@jujhdapunjab2030 3 жыл бұрын
@@pardeep_996 good job bro.wk
@sukhwantkaurbrarbrar6528
@sukhwantkaurbrarbrar6528 3 жыл бұрын
@@pardeep_996 thanks veer ji
@goodwork3044
@goodwork3044 3 жыл бұрын
@@pardeep_996 veere jrrrrr krdo j ek dhi AAA k rh saky ghr ch
@yourmovies2574
@yourmovies2574 3 жыл бұрын
😭😭😭😭😭😭 ਵਾਹਿਗੁਰੂ ਜੀ ਵੀਰ ਜੀ ਦੇਖ ਕੇ ਰੋਣਾ ਆ ਗਯਾ ਬਾਪੂ ਜਲਦੀ ਸਹੀ ਹੋਏ ਸਾਡੀ ਅਰਦਾਸ ਆ ਵੀਰ ਤੁਸੀਂ ਜੋ ਇਹ ਸੇਵਾ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਵੀ ਲੰਮੀ ਉਮਰ ਦਾਵੇ ਜੋ ਤੁਸੀਂ ਏਦਾਂ ਹੀ ਲੋਕ ਦੀ ਸੇਵਾ ਕਰਦੇ ਰਹੋ
@singhprabhpatialapunjab.7410
@singhprabhpatialapunjab.7410 3 жыл бұрын
ਨਾ ਘਰ ਦਿਆ ਨੇ, ਨਾ ਸਰਪੰਚ ਨੇ ਤੇਂ ਨਾਹੀ ਕਿਸੇ ਵਦਯਾਰਥੀ ਨੇ ਮਾਸਟਰ ਜੀ ਦੀ ਸੂਹ ਲਿਆ 🙏ਮਨੁੱਖਤਾ ਦੀ ਸੇਵਾ ਵਾਲਿਆ ਦਾ ਧੰਨਵਾਦ 🙏
@preetyh.3675
@preetyh.3675 2 жыл бұрын
True and sad no One helped til manukhta sewa veer ji thank god he came and Took Him🙏
@MandeepKaur-kp3de
@MandeepKaur-kp3de 3 жыл бұрын
ਵੀਰ ਤੇਰੇ ਲਈ ਦੁਨੀਆ ਦਾ ਹਰ ਐਵਾਰਡ ਛੋਟਾ ਆ। ਤੇਰੇ ਵਰਗਾ ਇਨਸਾਨ ਦੁਨੀਆ ਤੇ ਮੈਂ ਨੀ ਵੇਖਿਆ। ❤️❤️❤️❤️❤️❤️
@renukaahuja664
@renukaahuja664 3 жыл бұрын
ਜਿਉਂਦੇ ਵਸਦੇ ਰਹੋ ਵੀਰ ਜੀ,ਆਪ ਦੀ ਸੇਵਾ ਭਾਵਨਾ ਨੂੰ ਦੇਖ ਕੇ ਸਿਰ ਝੁਕ ਜਾਂਦਾ ਹੈ👌👌🙏🙏
@barinderjeetsekhon2556
@barinderjeetsekhon2556 3 жыл бұрын
Wmk👏
@jimmykamboj786
@jimmykamboj786 3 жыл бұрын
Sahi gal kahi je Bhene ..waheguru veer ji diya umra lambiya karn🙏🙏
@kapoorsinghbrar1248
@kapoorsinghbrar1248 3 жыл бұрын
ਵੰਦਨਾ ਹੈ ਮੇਰੀ ਸਤਕਰਤਾਰ ਨੂੰ ਤੱਤੀ ਕੋਈ ਵਾ ਨਾ ਲਗੇ ਸਾਡੇ ਮਨੁੱਖਤਾ ਦੀ ਸੇਵਾ ਵਾਲੇ ਪਰਿਵਾਰ ਨੂੰ।
@kuldeepsinghlotey4829
@kuldeepsinghlotey4829 3 жыл бұрын
ਗੁਰਪ੍ਰੀਤ ਸਿੰਘ ਰੱਬ ਦਾ ਬੰਦਾ. ਵਾਹਿਗੁਰੂ ਚੜ੍ਹਦੀ ਕਲਾ ਚ ਰੱਖੀ.
@gurjitkaur1795
@gurjitkaur1795 3 жыл бұрын
ਵਾਹਿਗੁਰੂ ਜੀ ਅੱਗੇ ਸਾਡੀ ਅਰਦਾਸ ਹੈ ਕਿ ਸਭ ਨੂੰ ਤੰਦਰੁਸਤ ਤੇ ਖੁਸ਼ ਰੱਖਣ ਤੇ ਹਰ ਕੋਈ ਆਪਣੇ ਪਰਿਵਾਰ ਨਾਲ ਸੁੱਖ-ਸਾਂਤੀ ਨਾਲ ਰਹੇ
@royalgamer6757
@royalgamer6757 3 жыл бұрын
ਜਦੋ ਮਾਸਟਰ ਜੀ ਠੀਕ ਹੋ ਗਏ,, plz ਵੀਰ ਜੀ ਓਦੋ ਸਾਨੂ vdo ਤੇ ਜਰੂਰ ਦਿਖਾ ਦਿਓ,, ਰੱਬ ਕਰੇ ਜਲਦੀ ਠੀਕ ਹੋ ਜਾਣ,,,,, ਕਿਦਾਂ ਹੱਸਦੇ ਵਸੱਦੇ ਘਰ ਨੂੰ ਨਜ਼ਰ ਲੱਗ ਗਈ 😔
@reehilmusic323
@reehilmusic323 3 жыл бұрын
Sahi gal aa ji
@ManpreetKaur-cw6xo
@ManpreetKaur-cw6xo 3 жыл бұрын
Ryt
@jashanstitcgingvideo6678
@jashanstitcgingvideo6678 3 жыл бұрын
Ryt
@pb13walasamar
@pb13walasamar 3 жыл бұрын
Right
@mohindersharma9420
@mohindersharma9420 3 жыл бұрын
Vire ji ja k dekh ayo ta hor badhia rahuga
@karamjitkaur365
@karamjitkaur365 3 жыл бұрын
ਰਾਜੀ ਰਹਿ ਗੁਰਪ੍ਰੀਤ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਲੰਬੀਆਂ ਉਮਰਾਂ ਦੇਵੇ
@RajKumar-lm7vu
@RajKumar-lm7vu 3 жыл бұрын
ਬਾਈ ਜੀ ਤੁਹਾਡੀ ਸੇਵਾ ਨੂੰ ਸਲਾਮ🙏🙏🙏🙏😢😢😢
@shindachahal216
@shindachahal216 3 жыл бұрын
ਗੁਰਪਰੀਤ ਵੀਰੇ ਤੈਨੂੰ ਰੱਬ ਹੀ ਕਹਿ ਸਕਦੇ ਆ 🙏🏽🙏🏽💝
@sakinderboparai3046
@sakinderboparai3046 3 жыл бұрын
ਰੱਬ ਦਾ ਦੂਜਾ ਰੂਪ । ਗੁਰਪਰੀਤ ਸਿੰਘ ਅਤੇ ਸਾਰੀ ਟੀਮ ਨੂੰ ਵਾਹਿਗੁਰੂ ਤੰਦਰੁਸਤੀ ਅਤੇ ਲੰਮੀ ੳੁਮਰ ਬਖਸੇ ।
@arjunbishnoi7456
@arjunbishnoi7456 3 жыл бұрын
भाई जी लख लख सलाम करते हैं आप के जज्बे को भगवान आपको मेरी भी उम्र लग जाएं 🙏🙏
@rsingh936
@rsingh936 3 жыл бұрын
Sir ji... ਆਪ ਜੀ ਬੁਹਤ ਵਧੀਆ ਕੰਮ ਕਰ ਰਹੇ ਹੋ ਜੀ। ਰੱਬ ਬਲਾ ਕਰੇ ਜੀ। ਧੰਨਵਾਦ ਜੀ।।।
@azaadmehrasab5239
@azaadmehrasab5239 2 жыл бұрын
ਗਰੀਬ ਦਾਂ ਮੂੰਹ ਰਬ ਦੀ ਗੋਲਕ ਹੈ ਰਬ ਜਾਣਦਾ ਸਬ ਹੈ ਰਬ ਮੇਹਰ ਕਰੇ ਸਬ ਤੇ ਸਾਞੇ ਸਬ ਤੋ ਞੰਡੀ ਸੇਞਾ ਹੋਦੀ ਹੈ ਰਬ ਜਾਣਦਾ ਸਬ ਹੈ ਰਬ ਮੇਹਰ ਕਰੇ ਖਾਲਸਾ ਜੀ 🙏🙏🙏🙏🙏🙏🙏🙏🙏🙏🙏🙏🙏
@gurpreetraj9301
@gurpreetraj9301 3 жыл бұрын
ਬਾਦਰ ਕਿਹੜਾ ਡਿਸਲਾਇਕ ਮਾਰ ਗਿਆ ਇਹਨਾ ਨੂੰ ਦੁਖਾ ਦਾ ਪਤਾ ਨਹੀ ਹੁਣਾ ਜਿਸ ਦਿਨ ਦੁਖ ਲਗੇ ਪਤਾ ਫੇਰ ਲੱਗੋ ਇਹ ਮੇਰੀ ਗੱਲ ਯਾਦ ਰੱਖੀ ਬਾਦਰਾ
@kaurdeep6733
@kaurdeep6733 3 жыл бұрын
Sahi keha tusi pta ni kive de hunde ne dislik krn vale
@RajKumar-je7yh
@RajKumar-je7yh 3 жыл бұрын
ਗੰਦ ਧਰਤੀ ਤੇ ਬਹੁਤ ਹੇ ਵੀਰ.ਅਾਪਣਾ ਚੰਗਾ ਕਰਦੇ ਰਹੋ ਅਤੇ ਪਰਮਾਤਮਾ ਨੁੰ ਯਾਦ ਰॅਖੋ िਦਨਾ ਦਾ ਪਤਾ ਨਹੀ........
@SHUBHAM-dq4rz
@SHUBHAM-dq4rz 3 жыл бұрын
Right bro
@kisankaur4459
@kisankaur4459 3 жыл бұрын
so far 21 banders dislike the video, many more.......
@rinkymahajan3292
@rinkymahajan3292 3 жыл бұрын
Right🙏
@nareshvyas6652
@nareshvyas6652 3 жыл бұрын
भाई आप की सेवा बहुत बड़ी है। मालिक साथ देगा जय जवान जय किसान जय भारत
@dawindersinghdawindersingh8579
@dawindersinghdawindersingh8579 3 жыл бұрын
ਬਾਪੂ ਦੀ ਹਾਲਤ ਦੇਖ ਕੇ ਬਹੁਤ ਦੁਖ ਹੋਇਆ ਕਲ ਬਾਪੂ ਕੀ ਸੀ ਤੇ ਅੱਜ ਕੀ 🙏🙏🙏🙏
@Iamsingh13Bai
@Iamsingh13Bai 3 жыл бұрын
ਵਾਹਿਗੁਰੂ ਜੀ ਆਪ ਸਬ ਨੂੰ ਏਨੀ ਸੇਵਾ ਕਰਨ ਵਾਲਿਆ ਨੂੰ ਹਮੇਸ਼ਾ ਖੁਸ਼ ਰੱਖੇ
@punjabsingh1383
@punjabsingh1383 3 жыл бұрын
Ehho jehe insaan dharti tey janam lain rabbaaaa🙏🙏🙏🙏😔😔😔😔😔😥😥😥😥😥makhukta di sewa karn wale 🙏🙏🙏🙏🙏
@baljitsidhu8912
@baljitsidhu8912 3 жыл бұрын
ਕਰਮਾਂ ਦੇ ਖੇਲ ਨਿਰਾਲੇ ਸੱਚੇ ਪਾਤਸ਼ਾਹ ਵਾਹਿਗੁਰੂ ਸਾਹਿਬ ਜੀਓ ਸਭਨਾਂ ਨੂੰ ਸੁੱਖੀ ਪਰਿਵਾਰਿਕ ਜੀਵਨ ਬਤੀਤ ਕਰਨ ਦਾ ਕਰਮ ਬਖ਼ਸ਼ੋ। ਸਭਨਾਂ ਦੇ ਵੇਹੜੇ ਰੋਣਕਾਂ ਰਹਿਣ। ਸਭਨਾਂ ਨੂੰ ਆਪਣੇ ਨਾਮ ਦਾ ਦਾਨ ਬਖ਼ਸ਼ੀ।
@user-KM786
@user-KM786 3 жыл бұрын
Bahot vadi sewa kar rehay ho paaji From 🇵🇰 Rawalpindi
@SatnamSingh-uy3rg
@SatnamSingh-uy3rg 3 жыл бұрын
🙏🙏🙏🙏
@lovemattu3141
@lovemattu3141 3 жыл бұрын
ਵੀਰ ਜੀ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ਤੇ ਤੁਸੀ ਏਸੇ ਤਰਾ ਸੇਵਾ ਕਰਦੇ ਰਹੋ। 🙏🙏🙏🙏🙏🙏🙏🙏🙏🙏🙏
@preetdidiary6157
@preetdidiary6157 3 жыл бұрын
ਬਹੁਤ ਵਧੀਆ ਵੀਰ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਭਗਤ ਪੂਰਨ ਸਿੰਘ ਜੀ ਦੇ ਪੂਰਨਿਆਂ ਤੇ ਚੱਲ ਰਹੇ ਹੋ ਤੁਸੀਂ l ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ
@easyrecipes1906
@easyrecipes1906 2 жыл бұрын
Waheguru aapko hamesha khush rakhe yahi Ardas h 🙏🙏
@jagdeepbrar1785
@jagdeepbrar1785 3 жыл бұрын
ਬਾਈ ਗੁਰਪ੍ਰੀਤ ਕੋਈ ਸ਼ਬਦ ਨੀ ਤੁਹਾਡਾ ਧੰਨਵਾਦ ਕਰਨ ਲਈ ਤੁਸੀ ਕਿਸੇ ਰੱਬ ਨਾਲੋ ਘੱਟ ਨੀ ਆਪਣੇ ਲਈ ਤਾ ਹਰ ਕੋਈ ਜਿਉਂਦਾ ਸਵਾਦ ਦੂਸਰਿਆਂ ਲਈ ਜਿਉਣ ਦਾ ਆਉਂਦਾ ਵਾਹਿਗੁਰੂ ਲੰਬੀ ਉਮਰ ਬਖਸ਼ੇ ਵੀਰ ਨੂੰ
@navirai1049
@navirai1049 3 жыл бұрын
ਗੁਰਪ੍ਰੀਤ ਵੀਰ ਤੁਸੀਂ ਬਹੁਤ ਵਧੀਆ ਕੰਮ ਕਰ ਰਹਿ ਓ.. ਰੱਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ
@sonuboparai8542
@sonuboparai8542 3 жыл бұрын
ਵਾਹਿਗੁਰੂ ਜੀ ਮੇਹਰ ਕਰੋਂ ਬਾਪੂ ਚਰਨ ਦਾਸ ਜੀ ਤੇ ਸਾਡੇ ਵੱਡੇ ਭਾਜੀ ਗੁਰਪ੍ਰੀਤ ਸਿੰਘ ਜੀ ਦੀ ਸਾਰੀ ਟੀਮ ਨੂੰ ਤੰਦਰੁਸਤੀ ਬੱਖਛਣੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻
@mrandmrsrathour4840
@mrandmrsrathour4840 3 жыл бұрын
God bless you bro🙏🙏🙏🙏🙏
@adhurelafz6014
@adhurelafz6014 3 жыл бұрын
ਗੁਰਪ੍ਰੀਤ ਸਿੰਘ ਵੀਰ ਜੀ ਆਪ ਜੀ ਨੂੰ ਬੇਇੰਤਹਾ ਪਿਅਾਰ ਤੇ ਸਤਿਕਾਰ ❤️❤️ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ 🎉🎉
@gurnaamsingh9862
@gurnaamsingh9862 3 жыл бұрын
ਆਪਣੇ ਸਮੇ ਵਿਚ ਇਸ ਮਾਸਟਰ ਨੇ ਕਿੰਨੇ ਹੀਰੇ ਤਰਾਸੇ ਹੋਣਗੇ ਜਿਹੜਾ ਆਪ ਅੱਜ ਕੋਡੀਆ ਦੇ ਭਾ ਵਿਕਦਾ ਫਿਰਦਾ
@poojapahwa1841
@poojapahwa1841 3 жыл бұрын
Hnji...shi kha aapne...😊👍
@gurnamsingh9718
@gurnamsingh9718 3 жыл бұрын
Sahi akhya ji
@MandeepSingh-bk7ic
@MandeepSingh-bk7ic 3 жыл бұрын
Good 👍
@gurpreetpreet8959
@gurpreetpreet8959 2 жыл бұрын
ਜੁੱਗ ਜੁੱਗ ਜੀ ਵੀਰੇ 🙏🙏ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।
@ayeshaeeman5324
@ayeshaeeman5324 3 жыл бұрын
ALLAH PAK ap sb ko bhut khush rakhy ...mjy bhut shanti milti hy ap logon ki videos dekh k ...a lot of respect from chakwal ,pakistan
@jasbirsingh1107
@jasbirsingh1107 3 жыл бұрын
Khuda aapko bhee salamat rakhe
@jamilgujjar7314
@jamilgujjar7314 2 жыл бұрын
Kash hm bhe koch aesa kr skty apny chakwal main
@nandinitaak9256
@nandinitaak9256 2 жыл бұрын
Sat Nam shree waheguruji❤ baba ji thonu always khush rkhn ty tusi eda hi besharya di seva kro baba ji mer krn tady ty tadi team ty u r amazing sir good job sir waheguruji mer krn tady ty
@gurdeepkaur8208
@gurdeepkaur8208 3 жыл бұрын
ਵਾਹਿਗੁਰੂ ਜੀ ਬਾਪੂ ਜੀ ਤੇ ਕਿਰਪਾ ਕਰੋ 🙏ਵਾਹਿਗੁਰੂ ਜੀ ਗੁਰਪ੍ਰੀਤ ਭਾਜੀ ਦੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ ਗੁਰਪ੍ਰੀਤ ਭਾਜੀ ਨੂੰ ਹਮੇਸ਼ਾ ਚੜਦੀ ਕਲਾ ਚਾ ਰੱਖਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
@jassnimana2252
@jassnimana2252 3 жыл бұрын
Veer ਜੀ ਮੈਂ ਅਰਦਾਸ ਕਰਦਾ ਹਾਂ ਰਬ ਤੋਹਾਨੁ ਤੇ ਤੋਹਾਦੀ ਟੀਮ ਨੂ ਹਮੇਸ਼ਾ ਤੰਦਰੁਸਤ ਰੱਖੇ ਤੁਸੀ ਲੋਕਾ ਦਾ ਦੁਖ ਅਪਨਾ ਦੁਖ ਸਮਝੇ ਵਾਲੇ ਇਨਸਾਨ ਹੋ ਲਵ ਯੂ veer ਜੀ
@HarjeetSingh-qf3kl
@HarjeetSingh-qf3kl 3 жыл бұрын
ਗੁਰਪ੍ਰੀਤ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਬੜੀ ਕਿਰਪਾ ਤੁਹਾਡੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ। ਆਉਣ ਵਾਲੇ ਸਮੇਂ ਵਿੱਚ ਵੀ ਬਣੀ ਰਹੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਮਿਸ਼ਨ ਨੂੰ ਸਹੀ ਅਰਥਾਂ ਵਿੱਚ ਅੱਗੇ ਲੈ ਕੇ ਜਾ ਰਹੇ ਹੋ। ਅਮਿ੍ਤਸਰ ਸਾਹਿਬ ਜੀ ਤੋਂ ਧੰਨਵਾਦ ਸਹਿਤ ਜੀ।
@DavinderSingh-it8wp
@DavinderSingh-it8wp 3 жыл бұрын
ਧੰਨ ਏ ਭਰਾਵੋ ਤੁਸੀਂ। ਜੋ ਸੇਵਾ ਕਰ ਰਹੇ ਹੋ।
@jagsirmarahar3604
@jagsirmarahar3604 3 жыл бұрын
This guy is an absolute Gem. There are no words for this man.
@sarbjitkaur6223
@sarbjitkaur6223 3 жыл бұрын
ਵਹਿਗੁਰੂ ਮੇਹਰ ਕਰੋ ਇਸ ਟੀਮ ਤੇ wmk🙏🙏🙏🙏🙏🙏🙏🙏🙏🙏🙏🙏🙏🙏
@teziisharma8642
@teziisharma8642 3 жыл бұрын
eh aa guru de singh jo guru sare chande c k singh hmesha eda de hon🙏🏻🙏🏻
@jasveerdhaliwal898
@jasveerdhaliwal898 3 жыл бұрын
ਰੱਬ ਥੋਨੂੰ ਸਾਰਿਆ ਨੂੰ ਤੰਦਰੁਸਤੀ ਬਖ਼ਸ਼ੇ ਵੀਰ ਜੀ
@navnavi3753
@navnavi3753 3 жыл бұрын
Waheguru g ana bjurgan te mehr bhrea hath rakhe te ... Sari team sewa wali nu hamesha chardi kala ch rakhe .... Wahe guru g ka khalsa wahe guru g ki fateh ..... No more words left for the team , work and ur deeds ..
@jindubhullar7997
@jindubhullar7997 3 жыл бұрын
ਹੇ। ਵਾਹਿਗੁਰੂ ਜੀ ਤੂੰ ਹੀ ਤੂੰ ਹਜੇ ਵੀ ਬਹੁਤ ਆਖੋ ਤੀ ਬਾਬੇ ਨੇ ਜੋ ਰੱਬ ਨੂੰ ਹੈਨੀ ਦੱਸ ਦੇ ਆ ਕਹਿੰਦੇ ਨੇ ਅਸੀਂ ਆਪਣੀ ਕਿਸਮਤ ਆਪ ਬਣਾਉਦੇ ਆ । ਮੈਨੂੰ ਨੀ ਲੱਗਦਾ ਬਾਪੂ ਕਦੇ ਵੀ ਐਸੀ ਕਿਸਮਤ ਕਦੇ ਚਾਹੀ ਹੋਉ। ਗੁਰਪ੍ਰੀਤ ਵੀਰ ਰੱਬ ਥੋਨੂੰ ਸਲਾਮਤ ਰੱਖੇ।
@garrysingh5766
@garrysingh5766 3 жыл бұрын
ਵਾਹਿਗੁਰੂ ਜੀ , ਗੁਰਪ੍ਰੀਤ ਵਾਈ ਨੂੰ ਤੇ ਓਸਦੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ।। 🙏
@iqbalsinghbali18
@iqbalsinghbali18 3 жыл бұрын
ਵੀਰ ਜੀ ਤੁਹਾਡੀ ਸੇਵਾ ਦਾ ਕੋਈ ਦੇਣਾ ਨਹੀਂ ਦੇ ਸਕਦਾ, ਪਹਿਲਾਂ ਵੀ ਤੁਹਾਡੀਆਂ ਵੀਡੀਓ ਦੇਖੀਆਂ ਹਨ, ਬਹੁਤ ਹੀ ਵੱਡੀ ਸੇਵਾ, ਜਿਸਦੇ ਲਈ ਕੋਈ ਸ਼ਬਦ ਹੀ ਨਹੀਂ ਕਹਿਣ ਨੂੰ ।
@mangatraman
@mangatraman 3 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਜੀ ਬਾਪੂ ਜੀ ਤੇ 🙏🙏
@sukhwindersinghsidhu8829
@sukhwindersinghsidhu8829 3 жыл бұрын
ਵੀਰ ਪਰਮਾਤਮਾ ਤੁਹਾਡੀ ਸੰਸਥਾ ਨੂੰ ਚੜ੍ਹਦੀ ਕਲਾ ਬਖਸ਼ਣ। ਪਰਮਾਤਮਾ ਅੱਗੇ ਇਹ ਵੀ ਅਰਦਾਸ ਹੈ ਕਿ ਉਹ ਸਭ ਨੂੰ ਤੰਦਰੁਸਤੀਆਂ ਅਤੇ ਸਮੱਤ ਬਖਸ਼ਣ ਤਾਂ ਜੋ ਕਿਸੇ ਨੂੰ ਵੀ ਬਿਰਧ ਆਸ਼ਰਮ ਵਿੱਚ ਨਾ ਜਾਣਾ ਪਵੇ ।
@durgeshkaushal148
@durgeshkaushal148 3 жыл бұрын
Maharaj ji aap pr dya bnaye rkhe aap aese hi chlte rho really u r so lucky ki maharaj ji n aapko aesa bnaya sir we love you 💪👌☺️
@jsb7660
@jsb7660 2 жыл бұрын
ਇੱਕ ਗੱਲ ਦੇਖੋ ਇਨਸ਼ਾਨ ਮੰਦਬੁੱਧੀ ਆ ਫੇਰ ਵੀ ਦਸਤਾਰ ਸਜਾ ਕੇ ਰੱਖਦਾ... ਵਾਹਿਗੁਰੂ ਵਾਹਿਗੁਰੂ
@shakeelmushtaq3285
@shakeelmushtaq3285 3 жыл бұрын
Manukhta Di Sewa Zindabaad ,🌟❤
@RajKumar-nx5jv
@RajKumar-nx5jv 3 жыл бұрын
Waheguru veer ji tuhanu charh di kla ch rakhe ese trah mnukhta di sewa karde rho tusi 🙏🙏🙏🙏🙏🙏🙏
@rallasaab5522
@rallasaab5522 3 жыл бұрын
Rona aa gya y jionde wasde raho'n Allah bless you
@jsingh8633
@jsingh8633 3 жыл бұрын
ਧੰਨਵਾਦ ਤੁਹਾਡਾ ਮਹਾਨ ਪੁਰਸ਼ਾਂ ਦਾ 🙏🙏🙏🥲
@narindersingh7178
@narindersingh7178 3 жыл бұрын
Manukhta दी sewa vich rabb vasda 🙏
@rinkymahajan3292
@rinkymahajan3292 3 жыл бұрын
Right
@sunnydhaliwal1721
@sunnydhaliwal1721 3 жыл бұрын
ਬਹੁਤ ਵਧੀਆ ਕੀਤਾ ਵੀਰ ਜੀ। ਰੋਣ ਲਾ ਦਿੱਤਾ ਮਾਸਟਰ ਜੀ ਨੇ ਵਾਹਿਗੁਰੂ ਕਿਰਪਾ ਕਰੇ ਸੇਤੀ ਠੀਕ ਹੋ k ਘਰ ਆਉਣ ਬਾਪੂ ਜੀ
@free_fire_player-
@free_fire_player- 3 жыл бұрын
Gurpreet singh ji bhaut vadiya insan han rab warga banda h waheguru cahd di klaa rakhe es virr te
@sharanjitkaur4731
@sharanjitkaur4731 3 жыл бұрын
ਵੀਰ ਇ ਤੁਹਾਡੀ ਸੋਚ ਤੇ ਸੇਵਾ ਨੂੰ ਦੇਖ ਸਿਫਤ ਕਰਨ ਵਾਸਤੇ ਕੋਈ ਲਫਜ ਨਹੀਂ
@jasdeep2417
@jasdeep2417 3 жыл бұрын
Proud to see punjab still have beautiful saropa turbanators waheguru ji mehar karan guru sikhi dean
@jatindersandhu7276
@jatindersandhu7276 3 жыл бұрын
ਵਾਹਿਗੁਰੂ ਜੀ ਹੋਰ ਖੁੱਲੇ ਗੱਫੇ ਦੇਵੇ, ਤਾਂ ਜੋ ਤੁਹਾਡੀ ਸੰਸਥਾ ਏਦਾਂ ਹੀ ਭੁੱਲੇ ਭਟਕਿਆਂ ਦੀ ਸੇਵਾ ਕਰਦੀ ਰਹੇ। 🙏🙏🙏🙏🙏🙏💐💐💐💐💐💐🤙🏾🤙🏾🤙🏾🤙🏾🤙🏾
@gurpinderkaur3287
@gurpinderkaur3287 3 жыл бұрын
Hun bappu ji ne jma theek ho jana bus rab kol pounch gye samjo ana Veera di hva e ave di hai ki sab theek ho jande🙏
@kamalvirk......8071
@kamalvirk......8071 3 жыл бұрын
Sahi gal a......
@kulwantkaur9010
@kulwantkaur9010 3 жыл бұрын
ਵਾਹਿਗੁਰੂ ਜੀ ਕ੍ਰਿਪਾ ਕਰਨ ਬਾਪੂ ਜੀ ਤੇ🙏🙏
@kamaljitsingh1871
@kamaljitsingh1871 3 жыл бұрын
bro, my tears comes out. really you doing great job. god bless you. this is true picture of real sikh.
@sharnbhangal3056
@sharnbhangal3056 3 жыл бұрын
ਰੱਬ ਚੜ੍ਹਦੀ ਕਲਾ ਵਿੱਚ ਰੱਖੇ ਵੀਰਾ ਨੂੰ 🙏
@pannupreet25
@pannupreet25 3 жыл бұрын
Well done Gurpreet and team.Hats off to you guys.😍
@Priyankaa1015
@Priyankaa1015 3 жыл бұрын
Mankukta di Sewa Society k lie koi words nhi h mere pass 🙏🙏 team members salute
@davidlynn5594
@davidlynn5594 3 жыл бұрын
So Proud Of You Veerji, You Are indeed GURUJI Sent For Humanity. GURUJI keep My Brothers and Sisters Blessed Always.
@veerkumar7343
@veerkumar7343 2 жыл бұрын
Waheguru ji waheguru ji
@Akelabilkul
@Akelabilkul 3 жыл бұрын
Mintu sir ji aakhon main aasu agaye🙏 wo maa badi sobhage wali hougi jo ap jesa putt jama Mintu veerji sada sewa karde raho rabb rakha
@rinkymahajan3292
@rinkymahajan3292 3 жыл бұрын
Right🙏
@Akelabilkul
@Akelabilkul 3 жыл бұрын
@@rinkymahajan3292 my pleasure
@roopjinderkaur4616
@roopjinderkaur4616 3 жыл бұрын
No one can be like this man .Real hero gurpreet veer g
@kanchansharma7388
@kanchansharma7388 3 жыл бұрын
Well done bhai ji Ese hi seva karte rahiye bhagwan ji aapko duniya ki har khushi den
@rajwinderkaur170
@rajwinderkaur170 3 жыл бұрын
ਵੀਰ ਜੀ, ਜਿਹੜੀ ਭਲਾਈ ਤੁਸੀਂ ਕਰ ਰਹੇ ਹੋ ਇਹ ਕਿਸੇ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ। ਤੁਸੀਂ ਇਦਾਂ ਹੀ(ਬੇਵੱਸ) ਮਨੁੱਖਤਾ ਦੀ ਸੇਵਾ ਕਰਦੇ ਰਹੋ। ਅਕਾਲ ਪੁਰਖ ਹਮੇਸ਼ਾਂ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ।
@rakeshbali7209
@rakeshbali7209 3 жыл бұрын
In this video sikhs people doing great work and great video of humanity... Salute and tears in my eyes.
@jassyjudge7639
@jassyjudge7639 3 жыл бұрын
ਵਾਹਿਗੁਰੂ ਜੀ ਮਾਸਟਰ ਜੀ ਨੂੰ ਜਲਦੀ ਤੋਂ ਜਲਦੀ ਠੀਕ ਕਰ ਦੇਣਾਂ ਬਾਕੀ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਜੌ ਵੀਰ ਜੀ ਅਤੇ ਸਾਰੇ ਹੀ ਵੀਰਾਂ ਦਾ ਜੌ ਸੇਵਾ ਕਰ ਰਹੇ ਹਨ ਸਤਿਨਾਮ ਸ੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@rinkymahajan3292
@rinkymahajan3292 3 жыл бұрын
Waheguru ji meher🙏🙏🙏🙏🙏🙏🙏🙏🙏 karana monto veer g ty always team🙏🙏🙏🙏🙏🙏🙏🙏🙏🙏🙏🙏🙏🙏 members🙏🙏🙏🙏🙏🙏 upar
@AmandeepKaur-lc4jw
@AmandeepKaur-lc4jw 3 жыл бұрын
Waheguru ji thonu lamia umra bakhshan bht bht dhanwad ji 🙏
@mrvickykaranjot8772
@mrvickykaranjot8772 3 жыл бұрын
ਲਵ ਯੂ ਬਾਈ ਗੁਰਪ੍ਰੀਤ ਸਿੰਘ ਜੀ ਰੱਬ ਮੇਹਰ ਰੱਖੇ ਤੁਹਾਡੇ ਘਰ ਪਰਿਵਾਰ ਤੇ
@memes8452
@memes8452 2 жыл бұрын
Rabb thonu hor himmat te bal bakshe eda he manukhta di sewa krn li...
@savneetvirwal1996
@savneetvirwal1996 3 жыл бұрын
Waheguru ji hmesha tuhanu khush rakhey trakiyaa bakhshey 🙏🏻🙏🏻❤️❤️
@dalvinderkaur9283
@dalvinderkaur9283 2 жыл бұрын
Es video tu eh pta chlda sewa dil ho rhi h na ki upro upro waheguru chdikla ch rkhe 🙏🙏
@SHUBHAM-dq4rz
@SHUBHAM-dq4rz 3 жыл бұрын
Thanks bhaiya aap bahut hi acha kaam kar rahe ho .bhagwan aapko har ik khushi de .
@amitbhatt7920
@amitbhatt7920 2 жыл бұрын
Waheguru dev g dhan h , guru granth saheb dhan h ,10 guru dhan h so cry to see u baba but waheguru g di meher baba you all are great love u 🙏🙏🙏
@zubirali4876
@zubirali4876 3 жыл бұрын
Almighty Allah Ta'ala Bless our Bappu Ji with good Health n recover fully from this mental health,🤲🙏,,,From.. CONCERN MALAYSIAN WITH PUNJAB ROOTS
@lukhvinderatwal6775
@lukhvinderatwal6775 3 жыл бұрын
Bahut murder hall
@hawaderang4467
@hawaderang4467 2 жыл бұрын
ਬਾਈ ਜੀ ਦਿਲੋਂ ਸਲਾਮ ਜੀ ਤੁਹਾਡੀ ਸੇਵਾ ਨੂੰ, ਜੁੱਗ ਜੁੱਗ ਜੀਓ, ਬਾਈ ਜੀ ਤੁਹਾਡੇ ਨਾਲ ਨਾਲ ਹਾਂ ਤਨੋ ,ਮਨੋ, ਧਨੋ
@armaansingh1754
@armaansingh1754 3 жыл бұрын
Jeonda reh yr veere rabb thonu hmesha kush rkhn yr veere kive thoda dhanwad kra koi shabad ni veere tere lai kehn nu jeonda reh veere hmesha lai bs luv u
@RamandeepKaur-ue8hu
@RamandeepKaur-ue8hu 3 жыл бұрын
Veere tusi boht hi jyada vadiya kam kr rhe o....tuhade Val vekh k pta lgda k rab insaana de vech vasda aa
@cookingwithmom3970
@cookingwithmom3970 3 жыл бұрын
Waheguru mehar kri bappu ji te jldi to jldi tandarusti bakhshi... Te rabb di manukhta di puri team da b boht boht bhlla hove jina ne aw sewa krn da pran kita aa.. 🙏😊
@sharanjitkaur4731
@sharanjitkaur4731 3 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣਾ ਗੁਰਪ੍ਰੀਤ ਵੀਰ ਜੀ ਦੀ
@nancydhiman7887
@nancydhiman7887 3 жыл бұрын
Waheguru g mehar krn te eh sare jine v thode kol ne te jina nu thodi lod aa oo sb jldi thk ho jan🙏 waheguru g da khalsa waheguru g ki fateh🙏🙏
@JatinderSingh-nu2th
@JatinderSingh-nu2th 3 жыл бұрын
Waheguru kirpa krn bapu ji te..es sanstha de mambers da dilo dhanvad jo eni vddi sewa kr rhe..parmatma sb nu chardi kla bakhshe
@navpreetkaur3810
@navpreetkaur3810 3 жыл бұрын
Thanku sirr ..sachi tuc raab de roop ch aaye ho ....tuhanu te tuhde parvar nu sariya khushiya mel ...jeh kese ne duniya te kuch kita taa ohh tuc ho ..tuhdi sari team nu mre valo salute aa sir 👏🙏
@Dhriti_Dadhich
@Dhriti_Dadhich 3 жыл бұрын
ਬਾਈ ਜੀ ਸ਼ਬਦ ਹ ਨੀ ਥੋਨੂੰ ਕੁਛ ਕਹਿਣ ਵਾਸਤੇ.... ਰਬ ਥੋਨੂੰ ਤੇ ਥੋੜੀ ਟੀਮ ਨੂੰ ਖੁਸ਼ ਰੱਖੇ ਹਮੇਸ਼ਾ...ਰਬ ਦਾ ਰੂਪ ਹੋ ਜੀ ਤੁਸੀ...ਰੋਣਾ ਆ ਜਾਂਦਾ ਐਹੋ ਜਿਹੇ ਹਾਲਾਤ ਵੇਖ ਕੇ...ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ...🙏🙏
@sandeeprai741
@sandeeprai741 3 жыл бұрын
waheguru ji mehar kro es bapu bapu te 🙏🙏😭😭😭😭
@mangatsinghkularan2031
@mangatsinghkularan2031 3 жыл бұрын
ਸਮਝ ਬੰਦੀਆਂ ਸਮਝ ਇਸ ਦੁਨੀਆਂ ਤੇ ਕੁੱਝ ਨਾਲ ਜਾਣਾ ਤੇਰੇ ਨਾਲ ਇਸ ਦੁਨੀਆਂ ਤੇ ਖਾਲੀ ਹੱਥ ਹੀ ਆਇਆ ਸੀ ਅਤੇ ਖਾਲੀ ਹੱਥ ਹੀ ਜਾਣਾ ਫੇਰ ਹੰਕਾਰ ਇਨਸਾਨ ਨੂੰ ਕਿਸ ਚੀਜ਼ ਦਾ ਬਾਪੂ ਮਾਸਟਰ ਚਰਨ ਦਾਸ ਦੀ ਵੀਡੀਓ ਬਹੁਤ ਕੁਝ ਸਿੱਖਣ ਸਿਖਾਉਂਦੀ ਹੈ। ਬਹੁਤ ਹੀ ਵਧੀਆ ਸੇਵਾਵਾਂ ਨਿਭਾ ਰਹੇ ਹੋ ਬਾਈ ਗੁਰਪ੍ਰੀਤ ਸਿੰਘ ਜੀ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੀ ਸਮੁੱਚੀ ਟੀਮ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੀ
Tuna 🍣 ​⁠@patrickzeinali ​⁠@ChefRush
00:48
albert_cancook
Рет қаралды 18 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 43 МЛН
Lazy days…
00:24
Anwar Jibawi
Рет қаралды 8 МЛН
ਕੀ ਅਸੀਂ ਆਜ਼ਾਦ ਹਾਂ ?
30:24
Manukhta Di Sewa Society Ludhiana
Рет қаралды 409 М.