Manukhta ਦਿੱਲੀ ਦੀਆਂ ਸੜਕਾਂ ਤੋਂ ਪੰਜਾਬ ਲਿਆਂਦੇ ਨਾਈਜੀਰੀਆ ਦੇਸ਼ ਦੇ ਬੰਦੇ ਨੇ ਸੁਣੋ ਕੀ ਦੱਸਿਆ - spmediapunjab

  Рет қаралды 9,464

PiTiC Live - SP Media Punjab

PiTiC Live - SP Media Punjab

Күн бұрын

Manukhta di sewa ਦਿੱਲੀ ਦੀਆਂ ਸੜਕਾਂ ਤੋਂ ਪੰਜਾਬ ਲਿਆਂਦੇ ਨਾਈਜੀਰੀਆ ਦੇਸ਼ ਦੇ ਬੰਦੇ ਨੇ ਸੁਣੋ ਕੀ ਦੱਸਿਆ - spmediapunjab
ਇਹ ਵੀਡੀਉ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਹੈ ਜੀ | ਇਹ ਸੰਸਥਾ ਹੁਣ ਤੱਕ ਅਨੇਕਾਂ ਬੇਸਹਾਰਾ ਲੋਕਾਂ ਦੀ ਮਦਦ ਕਰ ਚੁੱਕੀ ਹੈ ਤੇ ਅੱਗੇ ਵੀ ਪਰਮਾਤਮਾ ਦੀ ਮਿਹਰ ਨਾਲ ਸੇਵਾ ਨਿਰੰਤਰ ਜਾਰੀ ਹੈ।
Manukhta di sewa society
Vill.. hasanpur.. Ludhiana
With tnx.. bhai Gurprit Singh ji
Any info or SEWA..whatsapp..97803-00071 82848-00071
#piticlive #spmediapunjab #manukhtadisewa_nigiria_stanlley

Пікірлер: 23
@BhawansinghAulakh
@BhawansinghAulakh 2 сағат бұрын
ਮਾਇਆਂ ਲੋਕਾਂ ਕੋਲ ਬੜੀ ਨੇਂ ਪਰ ਜਿਹੜੀ ਸੇਵਾ ਗੁਰਪ੍ਰੀਤ ਸਿੰਘ ਕਰਦਾ ਇਹ ਧੰਨ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@KulwinderSingh-ok7wm
@KulwinderSingh-ok7wm 2 сағат бұрын
ਭਗਤ ਪੂਰਨ ਸਿੰਘ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@BalwinderSingh-zu2xt
@BalwinderSingh-zu2xt 7 сағат бұрын
ਬਾਈ ਜੀ ਸਲਾਮ ਐਂ ਤੇਰੀ ਇਨਸਾਨੀਅਤ ਨੂੰ
@GurdevSingh-vd5ie
@GurdevSingh-vd5ie 57 минут бұрын
ਪੰਜਾਬੀ ਆਂ ਨੂੰ ਲੋੜ ਹੈ ਅਜੋਕੇ ਸਮੇਂ।।।ਆ ਨਾਇਜੀਰਿਆ ਦੀ ਸੇਵਾ ਸੰਭਾਲ।।।😢 ਪੰਜਾਬ ਦੇ ਹਰ ਪਿੰਡ ਚ ਪੰਜਾਬੀ ਬੱਚੇ ਹੁੰਣ ਤਾਂ ਬੱਚਿਆਂ ਵੀ ਚਿੱਟੇ ਦੇ ਨਸ਼ੇ ਦੇ ਟੀਕੇ ਲੋਉਦੇ ਆਮ ਹੋ ਗਏ ।।ਇਸ ਬਾਈ ਨੂੰ ਹੱਥ ਜੋੜ ਕੇ ਬੇਨਤੀ ਹੈ ਔਨਾ ਦੀ ਸਾਰ ਲਵੋ।। ਓਨਾ ਨੂੰ ਨਸ਼ਾ ਮੁਕਤ ਕਰਕੇ।। ਏਨਾਂ ਦੇ ਮਾਂ ਪਿਓ ਨੂੰ ਸੋਪੋ।।।ਕਲ ਦੀ ਵੀਡੀਓ ਹੈ ਇਕ ਬੁਜ਼ੁਰਗ ਸਾਬਤ ਸੂਰਤ ਸਿੱਖ।। ਮੁੰਡਾ ਚਿੱਟੇ ਦੇ ਟੀਕੇ ਲੋਉਦਾ ਨੁੰਹ ਉਸਦੀ ਰੋਟੀ ਨਹੀਂ ਪੁੱਛਦੀ 😢ਕੀ ਗੁਰਪ੍ਰੀਤ ਬਾਈ ਔਨਾ ਪਿਉ ਪੁੱਤ ਦੀ ਕੋਈ ਖਬਰ ਖੋਜ ਲਉ ਯਾਂ।।😢ਬਸ ਅਸੀਂ ਬੇਗਾਨੇ ਆ ਦੀ ਮੱਦਦ ਕਰਨ ਜੋਗੇ ਹੀ ਹਾਂ।। ਮੈਂ ਐਨਾਂ ਨੂੰ ਵੀਡੀਓ ਵੀ ਭੇਜੀ ਹੈ 😢 ਪੰਜਾਬ ਚ ਅਗਰ ਚਿੱਟੇ ਦੇ ਨਾਲ ਕੋਈ ਵੀ ਮਰਦਾ ਬਰਬਾਦ ਹੁੰਦਾ।।ਇਸ ਦੀ ਥੋੜੀ ਜਿਹੀ ਜ਼ਿੰਮੇਵਾਰੀ ਨਜ਼ਰ ਬਾਈ ਧਯਾਨ ਦਿਉ ਆਪਣੇਆ ਤੇ 😢😢😢😢😢
@AffectionateHot-AirBallo-mp2th
@AffectionateHot-AirBallo-mp2th 3 сағат бұрын
A thousand thanks manukhta Di sewa society team wahegurubless you all with happiness and long life
@amritpalsingh-bg9gl
@amritpalsingh-bg9gl 3 сағат бұрын
Sachi sewaa
@NarinderSingh-kt8qq
@NarinderSingh-kt8qq 6 сағат бұрын
Waheguru ji Waheguru ji ❤🙏🙏🙏🙏🙏❤️❤️❤️❤️❤️🙏🙏
@karamjitsinghsalana4648
@karamjitsinghsalana4648 25 минут бұрын
❤❤❤❤❤veer salute
@jagjitsingh1993
@jagjitsingh1993 7 сағат бұрын
Baiji ende nal holi holi galaa karo eh Sara kosh dasduga please ❤❤❤❤❤❤❤❤❤❤
@rupinderdhillon9990
@rupinderdhillon9990 28 минут бұрын
ਤੁਸੀ ਇੰਨਾਂ ਤੋਂ ਬਚੋ ਇਹ ਲੋਕ ਚਲਾਕ ਬਹੁਤ ਆ ਡਰਾਮੇ ਬਾਜ ਆ ਹੁਣ ਕੋਈ ਹੋਰ ਆ ਜਾਣਾ ਥੋੜ੍ਹੇ ਟਾਈਮ ਬਾਅਦ ਬੱਚਕੇ ਬੱਚਕੇ ਐਵੇ ਨਾ ਵਾਲੇ ਭਗਤ ਬਣੋ ਬਾਅਦ ਵਿੱਚ ਨੁਕਸਾਨ ਉਠਾਉਣਾ ਪੈਣਾ
@akaalkaur8047
@akaalkaur8047 2 сағат бұрын
🙏🙏
@GurdevSingh-vd5ie
@GurdevSingh-vd5ie 52 минут бұрын
ਅਪਣੇ ਪੰਜਾਬ ਨੂੰ ਅਤੇ ਪੰਜਾਬੀ ਨੋਜਵਾਨ ਜੋ ਚਿੱਟੇ ਦੇ ਆਦੀ ਹੋ ਚੁੱਕੇ ਨੇ।।।ਔਨਾ ਤੇ ਧਯਾਨ ਦਿਉ।।।ਔਨਾ ਨੂੰ ਸਹੀ ਸਲਾਮਤ ਕਰਕੇ।।। ਮਾਂ ਪਿਓ ਦੁਖੀਆਂ ਨੂੰ ਸੋਪੋ।।।😢ਹਰ ਗੱਲ ਤੇ ਹੱਥ ਜੋੜ ਕੇ ਵਾਹ ਵਾਹ ਕਰਨ ਵਾਲੇਉ।।।ਕਦੇ ਅਕਲ ਮਤ ਦੇ ਦਰਵਾਜ਼ੇ ਵੀ ਖੋਲ ਲਉ 😢ਸਬ ਤੋਂ ਵੱਧ ਅੱਜ ਲੋੜ ਹੈ ਸਾਨੂੰ ਆਵਦੇ ਪੰਜਾਬ ਪਖੀ ਬਰਬਾਦੀ ਨੂੰ ਕਿਵੇਂ ਰੋਕਿਆ ਜਾਵੇ 😢ਆ ਨਿਗਰੋ।।।। ਕੈਨੇਡਾ ਚ।।ਬੜੇ ਕ੍ਰਾਈਮ ਕਰਦੇ ਨੇ 😢😢😢😢
@ikbaljeetkaurkaur5138
@ikbaljeetkaurkaur5138 5 сағат бұрын
Bai ji LOvely university pta kro
@ManinderSingh-tv7ej
@ManinderSingh-tv7ej 6 сағат бұрын
Charas ganja mangda ਵੀਰ ਇਹ ਜਿਸਨੂੰ ਭੰਗ ਕਹਿੰਦੇ ਹਾਂ
@Sandhuz284
@Sandhuz284 6 сағат бұрын
Bai ji a South Africa to lagda aa Zulu language bolda lagda
@LakhvirsinghkangKang
@LakhvirsinghkangKang Сағат бұрын
ਇਹ ਨਾਇਜੇਰੀਆ ਦਾ ਬੰਦਾ ਠੀਕ ਹੋ ਕੇ ਆਪਣੇ ਦੇਸ਼ ਵਿਚ ਇੰਡੀਆ ਦੀ ਕਿੰਨੀ ਤਾਰੀਫ਼ ਕਰੁ। ਇਸ ਨਾਲ ਪੂਰੇ ਦੇਸ਼ ਦਾ ਮਾਣ ਬਦੂ
@Gurmeetsingh-hv7fs
@Gurmeetsingh-hv7fs Сағат бұрын
ਤਰੀਫ਼ ਪੰਜਾਬ ਦੀ ਕਰੂ, ਇੰਡੀਆ ਨੇ ਤਾਂ ਸੜਕਾਂ ਤੇ ਰੋਲ ਦਿੱਤਾ ਸੀ
@GurdevSingh-vd5ie
@GurdevSingh-vd5ie 35 минут бұрын
ਸਬ ਤੋਂ ਵੱਧ ਅੱਜ ਲੋੜ ਸਾਨੂੰ ਅਪਣੇ ਆ ਨੁੰ ਸਾਂਭਣ ਦੀ।।।ਪਤਾ ਨਹੀਂ ਅਕਲ ਮਤ ਜਦੋਂ ਮਿਲਦੀ ਉਸ ਵੇਲੇ ਕਿੱਥੇ ਚਲੇ ਗਏ 😢 ਪੰਜਾਬ ਚ ਚਿੱਟੇ ਦੇ ਨਾਲ ਹਰ ਦੋ ਘਰ ਛੱਡਕੇ।। ਪੰਜਾਬ ਦੀਆਂ ਮਾਵਾਂ ਪਿਉ ਦੁਖੀ ਨੇ ਆਪਣੇ ਬੱਚੇ ਆਂ ਤੋ 😢ਇਸ ਬਾਈ ਨੂੰ ਚਾਹੀਦਾ ਔਨਾ ਦੀ ਖੋਜ ਖ਼ਬਰ ਲਏ।।।😢 ਏਨਾਂ ਬੱਚੇ ਆਂ ਨੂੰ ਸਹੀ ਸਲਾਮਤ ਨਸ਼ਾ ਮੁਕਤ ਕਰਕੇ ਏਨਾਂ ਦੇ ਮਾਂ ਪਿਓ ਨੂੰ ਸੋਪੋ।।।😢ਆ ਨਾਇਜੀਰਿਆ ਵਾਲਾ ਬੰਦਾ ਬਚਾ ਲਿਆ ਤੇ ਆਪਣੇ ਸਾਡੇ ਪੰਜਾਬੀ ਜਵਾਕ।। ਇਨਾਂ ਨੂੰ ਕੋਣ ਬਚਾਉ।।। ਸਰਕਾਰਾਂ ਯਾਂ ਨਾਇਜੀਰਿਆ ਯਾਂ ਹੋਰ ਕੋਈ ਕੋਮੀਨੀਯੂਟੀ ਦੇ ਲੋਕ 😢😢😢😢 ਇੱਕ ਦਿਨ ਛੁੱਟੀ ਸੀ।।।ਤੇ ਮੋਟਰਸਾਈਕਲ।। ਜਾਂਦੇ ਸਪੀਡ ਬਰੇਕਰ ਨਾਲ ਟਕਰਾ ਗਈ।।ਥੋੜਾ ਵੈਲਡਿੰਗ ਦਾ ਕੰਮ ਪਿਆ।।ਰੋੜ ਕੇ ਇਕੋਂ ਦੁਕਾਨ ਖੁੱਲੀ ਸੀ ਬਾਕੀ ਸਬ ਬੰਦ ਸੀ 😢 ਇੱਕ ਪ੍ਰਵਾਸੀ ਭਈਆ ਮਾਲਕ ਸੀ 😢ਆਖਿਆ ਆ ਵੈਲਡਿੰਗ ਕਰ ਦੇ 😢ਸਾਫ ਮਨਾਂ ਕਰ ਤਾ 😢ਬੜੇ ਹਥ ਜੋੜੇ ਭਾਈ ਆਠ ਦਸ ਕਿਲੋਮੀਟਰ ਜਾਣਾ ਵ।। ਕੁੱਝ ਤੇ ਤਰਸ ਕਰ ਮੈਂ ਪੈਸੇ ਦੇ ਰੇਹਾ ਹਾਂ ਮੁੰਹ ਮੰਗੇ।।।।😢ਔ ਭਇਆ ਤਾਂ ਰੋਬ ਪਾਏ ਔਰ ਮਨਾਂ ਵੀ ਕਰੀ ਜਾਏ 😢ਕਾਫੀ ਦੇਰ ਭੈਹਸ ਤੋਂ ਬਾਅਦ ਮੰਨਿਆਂ।।।ਔ ਵੀ ਇਸ ਲਈ ਕਿ ਮੈਨੂੰ ਖੁਦ ਵੈਲਡਿੰਗ ਕਰਨੀ ਔਦੀ ਸੀ 😢ਦੋ ਤਿੰਨ ਛੋਟੇ ਛੋਟੇ ਟੰਕੇ ਲਾਏ।।ਕਯੋਕਿ ਔ ਪਾਇਪ ਗਲੇਆ ਪਿਆ ਸੀ ਅਤੇ ਵੈਲਡਿੰਗ ਹੋਰ ਗਲਾ ਰੇਹਾ ਸੀ।।।😢ਥੋੜਾ ਚੱਲਦਾ ਜਿਹਾ ਕਰ ਲਿਆ।।। ਪੈਸੇ ਪੁੱਛੇ ਕਹਿੰਦਾ ਸੋ ਰੁਪਏ 😢ਔ ਹੇਲੋ।।।।ਵੇਲਡਿਗ ਦੇ ਤਿੰਨ ਟਾਂਕੇ ਲਾਏ ਨੇ ਔ ਵੀ ਪਾਇਪ ਗਲਿਆ ਹੋਣ ਕਾਰਨ ਲੱਗੇ ਨੀ 😢 ਤੂੰ ਸੋ ਕਿਸ ਗੱਲ ਦੇ ਮੰਗੀ ਜਾਂਦਾ 😢ਸਾਲੇ ਨੇ ਚਾਬੀ ਕੱਢ ਲੀ।।।ਹਾਰ ਕੇ ਦੇਣੇ ਪਏ 😢😢😢😢ਅਸੀ ਏਨਾਂ ਦੀ ਮੱਦਦ ਤਨ ਮਨ ਧਨ ਨਾਲ ਕਰਦੇ ਹਾਂ।।।। ਜ਼ਰਾ ਏਨਾਂ ਤੋਂ ਮਦੱਦ ਮੰਗ ਕੈ ਵੇਖੋ 😢ਨਾਨੀ ਚੇਤੇ ਨ ਕਰਾ ਤੀ ਕੇਹਣਾ 😢😢😢😢
@varinderrana6114
@varinderrana6114 5 сағат бұрын
A smaan bechan aande ..wapis ni jana chanda. Tahin gala kad da
@ParminderBrar-o9t
@ParminderBrar-o9t 5 сағат бұрын
Bathda madecal bocho mandy vitch stuthant h o samj sakthy h
@Amandeepsidhu1313-g6j
@Amandeepsidhu1313-g6j 6 сағат бұрын
Facebook account delho is name da maybe face book te account hovey
@AffectionateHot-AirBallo-mp2th
@AffectionateHot-AirBallo-mp2th 3 сағат бұрын
We all should donate to manukhta Di sewa society donating them.is much better than spending on fake akhanpaths and saharanpur paths thanks😊
Amazing Parenting Hacks! 👶✨ #ParentingTips #LifeHacks
00:18
Snack Chat
Рет қаралды 20 МЛН
大家都拉出了什么#小丑 #shorts
00:35
好人小丑
Рет қаралды 97 МЛН
He bought this so I can drive too🥹😭 #tiktok #elsarca
00:22
Elsa Arca
Рет қаралды 63 МЛН
Sikh Empire Explained in 35 Minutes
35:25
Mohak Mangal
Рет қаралды 268 М.
Amazing Parenting Hacks! 👶✨ #ParentingTips #LifeHacks
00:18
Snack Chat
Рет қаралды 20 МЛН