ਪਿਛਲੇ ਤਿੰਨ ਦਿਨਾ ਤੋਂ ਬਹੁਤ ਮਾੜੇ ਹਾਲਾਤਾਂ ਵਿੱਚ ਮੁੱਲਾਂਪੁਰ (ਦਾਖਾ )ਗਰਾਊਂਡ ਦੇ ਕੋਲ ਘੁੰਮ ਰਹੀ ਨੌਜਵਾਨ ਭੈਣ…

  Рет қаралды 172,803

Manukhta Di Sewa Society Ludhiana

Manukhta Di Sewa Society Ludhiana

17 күн бұрын

ਪਿਛਲੇ ਤਿੰਨ ਦਿਨਾ ਤੋਂ ਬਹੁਤ ਮਾੜੇ ਹਾਲਾਤਾਂ ਵਿੱਚ ਮੁੱਲਾਂਪੁਰ (ਦਾਖਾ )ਗਰਾਊਂਡ ਦੇ ਕੋਲ ਘੁੰਮ ਰਹੀ ਨੌਜਵਾਨ ਭੈਣ…
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
9780300071 8284800071

Пікірлер: 252
@rattandhaliwal
@rattandhaliwal 15 күн бұрын
ਇਹਨਾਂ ਸਾਰੇ ਭੈਣ ਭਰਾਵਾਂ ਸੇਵਾ ਕਰਨ ਵਾਲਿਆਂ ਨੂੰ ਰੱਬ ਲੰਮੀ ਉਮਰ ਦੇਵੇ ਤੇ ਇਹਨਾਂ ਸਾਰਿਆਂ ਦਾ ਧੰਨਵਾਦ।
@tarlochansingh1806
@tarlochansingh1806 12 күн бұрын
ਗਲਾ ਕਰਨ ਵਾਲਿਆ ਵੀਰਾ ਨੂੰ ਬੇਨਤੀ ਹੈ ਪਤਾ ਕਿੰਨੇ ਬਜ਼ੁਰਗ ਮੈਂਟਲੀ ਲੋਕਾਂ ਨਾਲ ਮੱਥਾ ਲਾਉਣਾ ਪਾਗ਼ਲ ਲੋਕਾਂ ਵਿੱਚ ਰਹਿਣਾ ਤੁਸੀਂ ਦੋ ਰਾਤਾਂ ਓਥੇ ਕੱਟ ਕੇ ਵਾਖਾਓ ਇੱਕ ਇਨਸਾਨ ਕਿੰਨੇ ਲੋਕਾਂ ਨਾਲ ਮੱਥਾਂ ਲੋਣਾ ਧੰਨ ਇਹੇ ਵੀਰ ਹੈ ਸਿਰ ਝੁਕਦਾ ਹੈ ਇਸ ਵੀਰ ਅੱਗ਼ੇ
@pamdeol8693
@pamdeol8693 11 күн бұрын
Very nice 🎉
@harmelsroa5102
@harmelsroa5102 11 күн бұрын
He is a god man.wahe guru ji.
@user-xr9jf3xe7f
@user-xr9jf3xe7f 15 күн бұрын
ਵਾਹਿਗੁਰੂ ਜੀ
@tajinderpalsinghvicky637
@tajinderpalsinghvicky637 13 күн бұрын
ਪੰਜਾਬ ਦੀ ਧੀ ਪੜੀ ਲਿੱਖੀ ਕਿਵੇਂ ਰੁੁੱਲ ਰਹੀ, ਵਾਹਿਗੁਰੂ ਜੀ ਨੇ ਮੇਹਰ ਕਰਤੀ ਤੁਹਾਡੇ ਸੰਪਰਕ ਵਿੱਚ ਪਹੁੰਚ ਗਈ
@aseemkumar958
@aseemkumar958 3 күн бұрын
Punjab ch bahut log ne jo degree holder ne te 15 saala to koi job na miln karn zindagi to nirash ho chuke han te koi v oh v drugs ch pe gae han.
@GurjeetSingh-ux4dx
@GurjeetSingh-ux4dx 10 күн бұрын
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਸਮੁੱਚੀ ਟੀਮ ਦਾ ਦਿਲੋ ਧੰਨਵਾਦ
@BhupinderSingh-yg8cg
@BhupinderSingh-yg8cg 15 күн бұрын
ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।
@Deephdstudio2626
@Deephdstudio2626 15 күн бұрын
ਵਾਹਿਗੁਰੂ ਜੀ ਮੇਹਰ ਕਰਨਾ ਏਸ ਭੈਣ ਤੇ
@surinderkaur1373
@surinderkaur1373 15 күн бұрын
Sari team da thaks may God bless all
@sonusamrai
@sonusamrai 15 күн бұрын
ਵਾਹਿਗੁਰੂ ਜੀ🙏🏽
@nachhaterkaur7482
@nachhaterkaur7482 15 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਦੀ ਲੱਬੀ ਉਮਰ ਕਰਾਇਉ ❤❤
@NirmaljitBajwa
@NirmaljitBajwa 8 күн бұрын
ਧੰਨਵਾਦ । ਵਾਹਿਗੁਰੂ ਜੀ ਇਸ ਬਹੁਤ ਵੱਡੀ ਪੁੰਨ ਸੇਵਾ ਕਰਨ ਵਾਲੀ ਬੇਸਹਾਰਿਆਂ ਦਾ ਆਸਰਾ ਨਿਥਾਵਿਆਂ ਦਾ ਸਹਾਰਾ , ਦੁੱਖੀਆਂ ਦਾ ਦਰਦ ਵੰਡਾਉਣ ਵਾਲੀ ਸੰਸਥਾ ਦੇ ਸੰਸਥਾਪਿਕ ਤੇ ਪਰਬੰਧਕਾਂ ਨੂੰ ਸਦਾ ਸੁੱਖੀ ਅਤੇ ਚੜ੍ਹਦੀਕਲਾ ਵਿੱਚ ਰੱਖਣ ।
@kaptansingh627
@kaptansingh627 15 күн бұрын
Waheguru ji ka Khalsa waheguru ji ki Fateh ji
@ranbirvirk0013
@ranbirvirk0013 15 күн бұрын
ਵਾਹਿਗੁਰੂ ਜੀ ਮੇਹਰ ਕਰਨ 🙏🙏
@karanjotsingh8122
@karanjotsingh8122 15 күн бұрын
Whaeguru ji mahar karan🙏🙏🙏🙏
@shivanisharma5562
@shivanisharma5562 15 күн бұрын
ਦੁਨੀਆਂ ਬਹੁਤ ਦੁਖੀ ਹੈ,
@raniitsingh3915
@raniitsingh3915 10 күн бұрын
ਵੀਰ ਜੀ ਦੁਨੀਆਂ ਤੁਹਾਡੇ ਵਰਗੇ ਲੋਕਾਂ ਨੇ ਪੁੰਨ ਕਰ ਕਰ ਕੇ ਦੁਨੀਆਂ ਨੁੰ ਉਜੜਣ ਤੋ ਬਚਾ ਰੱਖੇਆ ਹੈ
@RajkumarRaja-hu3sq
@RajkumarRaja-hu3sq 9 күн бұрын
Aap good work kerte ho dear but kehi na kehi galat bhi hota bina proof paise. Na do drug addict ko job de reha
@RajkumarRaja-hu3sq
@RajkumarRaja-hu3sq 9 күн бұрын
Sab kush jhooth Bolti hi
@sonubangrh5981
@sonubangrh5981 15 күн бұрын
ਬਾਈ ਪਹੁੰਚ ਗਈ ਕੁੜੀ ਪਿੰਡ ਜਾ ਨਹੀ?...ਇਹ ਕੁੜੀ ਸਾਡੇ ਪਿੰਡ ਦੀ ਹੀ ਆ 22 ਜੇ ਕੁੜੀ ਮੁੱਲਾਂਪੁਰ ਹੀ ਆ ਤਾਂ ਕਿਰਪਾ ਕਰਕੇ ਦੱਸੋ ਫੇਰ ਕੁੜੀ ਦੇ ਘਰ ਦਿਆ ਨੂੰ ਨਾਲ ਲਿਆ ਕੇ ਕੁੜੀ ਨੂੰ ਘਰ ਲੈਕੇ ਜਾਇਆ ਜਾ ਸਕੇ🙏🏻
@Gurcharnsingh-jt9vs
@Gurcharnsingh-jt9vs 15 күн бұрын
bai ahh gar toh kyo gai apna. ke gal hoi puri gal veer dusi.
@sonubangrh5981
@sonubangrh5981 15 күн бұрын
ਵੀਰ ਇਹ ਕੁੜੀ ਜੂਠ ਬੋਲ ਰਹੀ ਆ ਇਹ ਦੇ ਮੰਮੀ ਡੈਡੀ ਦੋਨੋਂ ਜਿਉਂਦੇ ਨੇ ਤੇ ਉਹ ਹੀ ਅਸਲੀ ਮਾਂ ਪਿਉ ਨੇ ਇਹਦੇ
@pindawale-bi5vi
@pindawale-bi5vi 15 күн бұрын
Bai syed koi galti krke ghar to chli gyi aa.. Es de ma baap nal laa k ayo.. pls esnu esde Maa baap kol phuncho veer ji 🙏
@jaswinderrekhi9614
@jaswinderrekhi9614 15 күн бұрын
God bless all of you gurpreet singh ji and team
@baljitkaurjethar6975
@baljitkaurjethar6975 15 күн бұрын
ਵੀਰ ਜੀ ਤੁਹਾਡੀ ਬਹੁਤ ਸਾਰੀ ਵੱਡੀ ਵੱਡੀ ੳਮਰ ਹੋਏ 🙏🙏🙏
@kashmirsingh7710
@kashmirsingh7710 15 күн бұрын
ਵਾਹਿਗੁਰੂ ਜੀ ਕਿਰਪਾ ਕਰਨੀ ਜੀ ਬੱਚੀ ਨੂੰ ਤੰਦਰੁਸਤੀ ਬਖਸਿਸ਼ ਕਰੇ ਜੀ
@harbhajankaur3716
@harbhajankaur3716 15 күн бұрын
ਵਾਹਿਗੁਰੂ ਜੀ 🙏
@balvirsingh3076
@balvirsingh3076 6 күн бұрын
ਵਾਹਿਗੁਰੂ ਪਰਮੇਸ਼ਰ ਜੀ ਤੇਰੀਆਂ ਬੱਚੀਆਂ ਨੂੰ ਐਨੀਆਂ ਵੱਡੀਆਂ ਮੁਸੀਬਤਾਂ
@NirmalSingh-fs3us
@NirmalSingh-fs3us 12 күн бұрын
ਜਿਊਂਦੇ ਰਹੋ ਸਾਰੇ❤
@manjitbhangu7003
@manjitbhangu7003 15 күн бұрын
ਵਾਹਿਗੁਰੂ ਮਿਹਰ ਕਰੇ 🙏🙏🙏🙏🙏
@user-gd9pp9hy2r
@user-gd9pp9hy2r 9 күн бұрын
ਮੈਟੂ ਬਾਈ ਜੀ ਆਪ ਜੀ ਤੋਂ ਬਹੁਤ ਵਧੀਆ ਤੇ ਵੱਡੀ ਸੇਵਾ ਲੈ ਰਹੇ ਨੇ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️✍️✍️💯👏
@sakinderboparai3046
@sakinderboparai3046 15 күн бұрын
❤ ਵਾਹਿਗੁਰੂ ਜੀ ਤੁਸੀ ਕਈ ਬੱਚਿਆ ਦੀ ਕਿਹੋ। ਜਿਹੀ ਕਿਸਮਤ ਲਿਖ ਦਿੰਦੇ ਹੋ।
@BalvirSingh-vs2nr
@BalvirSingh-vs2nr 9 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@manjitsinghplaha8893
@manjitsinghplaha8893 8 күн бұрын
Dhan tohadi Sewa, Satguru Mehar Rakhan tohade te
@AshaRani-qd6ue
@AshaRani-qd6ue 10 күн бұрын
Manukhta di seva kol pahunchna matlab parmatma di mehar hai🙏🙏god bless you veer ji
@amrindersingh9685
@amrindersingh9685 15 күн бұрын
ਵਾਹਿਗੁਰੂ ਵਾਹਿਗੁਰੂ
@nbisht8074
@nbisht8074 Күн бұрын
Bhut vadiya tarkee naal tusi gal krde veer ji
@kamaljitsingh7393
@kamaljitsingh7393 10 күн бұрын
ਵਾਹਿਗੁਰੂ ਜੀ👍✌
@JaggiTania-ks6rg
@JaggiTania-ks6rg 12 күн бұрын
Great job Paji
@GurpreetSingh-cm3oq
@GurpreetSingh-cm3oq 5 күн бұрын
Waheguru Ji Waheguru Ji Mehar Bharya Hath Rakhyo Sare Sansar te Waheguru Ji
@user-ih8xg9np4u
@user-ih8xg9np4u 15 күн бұрын
ਵਾਹਿਗੁਰੂ ਜੀ ਸਾਰਿਆਂ ਦੇ ਮਿਹਰ ਕਰਨ ਜੀ
@RamanSandhu388
@RamanSandhu388 15 күн бұрын
God bless you bro and all family members always happy
@BarinderkaurHundal
@BarinderkaurHundal 15 күн бұрын
ਵਾਹਿਗੂਰੁ ਜੀ ਮੇਹਰ ਕਰੀ ਇਸ ਬੱਚੀ ਤੇ🙏🏿🙏🏿🙏🏿
@GANGARAM-je8lc
@GANGARAM-je8lc 8 күн бұрын
You are great sir. Doing grea humanity work
@nehainsan849
@nehainsan849 15 күн бұрын
Great work bro
@mohdaadil239
@mohdaadil239 14 күн бұрын
ਪੜੀ ਲਿਖੀ ਕੁੜੀ ਆ ਇਹਦਾ ਘਰ ਜਿਵੇ ਲੋਕ ਦਸ ਰਹੇ ਨੇ ਹਲਵਾਰੇ ਵਿਚ ਹੈ ਤਾ ਇਸ ਨੂੰ ਇਸ ਦੇ ਘਰ ਛੱਡ ਕੇ ਆਓ ਸ਼ਾਇਦ ਇਹ ਘਰੋਂ ਭੱਜ ਕੇ ਆਈ ਹੈ
@baldevsingh1705
@baldevsingh1705 15 күн бұрын
veery good gurpreet ji thakh wehaguru ji
@AmandeepSingh-bu4wn
@AmandeepSingh-bu4wn 15 күн бұрын
ਵਾਹਿਗੁਰੂ ਸਾਹਿਬ ਜੀ
@nbisht8074
@nbisht8074 Күн бұрын
Waheguru ji tuhde tee mehar kre har insan eh km nhi kr sakta apna bnn ki km kr rhee h
@GurmeetsinghGurmeetsingh-fi1ey
@GurmeetsinghGurmeetsingh-fi1ey 15 күн бұрын
Wahgeuru ji ka kalsa wahgeuru ji ki Fateh ji gurpert Singh bai ji
@navigill_29
@navigill_29 5 күн бұрын
Waheguru g
@JaggiTania-ks6rg
@JaggiTania-ks6rg 12 күн бұрын
Great work paji really great
@HarmanDeep-lu9im
@HarmanDeep-lu9im 5 күн бұрын
Waheguru ji 🙏 mehar kro ji 🙏
@kiranjeetkaur7596
@kiranjeetkaur7596 3 күн бұрын
Waheguru ji
@sangeetathakur5354
@sangeetathakur5354 15 күн бұрын
Waheguru Ji Mehar karna ji sari team no chadhadi Kala vich rakhna ji
@bhupinderkakkarvugg5536
@bhupinderkakkarvugg5536 9 күн бұрын
How sad it is that politicians outside Punjab call these Sikh gentlemen as khalistani, terrorists. Punjab is a paradise due to such dedicated Sikh brethrens and Sisters. May Akal Purkh develop Punjab a number one state of India.
@user-db5iy2nw8n
@user-db5iy2nw8n 4 күн бұрын
Waheguru ji 🙏🙏
@harbirchawla1704
@harbirchawla1704 15 күн бұрын
Wehaguru ji mehar karan ji 🙏🏻
@user-bx5mc2hs3x
@user-bx5mc2hs3x 15 күн бұрын
ਵਾਹਿਗੁਰੂ ਜੀ ❤❤
@BalwinderKaur-dk4xl
@BalwinderKaur-dk4xl 14 күн бұрын
Waheguru ji maher kern beti ji te God bless you brother ji 🙏🙏♥️♥️
@nbisht8074
@nbisht8074 Күн бұрын
Veer ji tusi bhut vadiya km kr rhee ho tu sache Insan ho insanyat aa hundi h sare veer bhan ess tara km kro waheguru sath deve gaa bhut km kr liya apne vaste hun ehoo jhee bacheo ki liye bi aage aa jao
@ManpreetPb23
@ManpreetPb23 4 күн бұрын
Waheguru ji mehar Kari sab te 🙏🏻
@smartphonedoctor1242
@smartphonedoctor1242 15 күн бұрын
Waheguru ji kirpa rakhe sab te ji
@bobbiecheema4833
@bobbiecheema4833 15 күн бұрын
Waheguru ji mehar karan. Thanks to everyone. Waheguru ji bless you all.
@charanjitkaurkalsi9878
@charanjitkaurkalsi9878 10 күн бұрын
ਵਾਹਿਗੁਰੂ ਜੀ ਧੰਨ ਤੂੰ ਧੰਨ ਤੇਰੀ ਸਿੱਖੀ ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏
@sukhdavsingh1947
@sukhdavsingh1947 15 күн бұрын
Waheguru mehar Karan
@amardeepkauramardeepkaur1606
@amardeepkauramardeepkaur1606 15 күн бұрын
ਵਾਹਿਗੁਰੂ,ਸਾਹਿਬ,ਜੀ
@ashaatri9228
@ashaatri9228 15 күн бұрын
God bless u
@Jaskaran-xc3rr
@Jaskaran-xc3rr 15 күн бұрын
Waheguru ji🙏 waheguru ji🙏
@SurjitSingh-qq2qu
@SurjitSingh-qq2qu 14 күн бұрын
🙏ਵਾਹਿਗੁਰੂ ਜੀ 🙏🙏🙏🙏🙏
@AmarjeetSingh-eg2rm
@AmarjeetSingh-eg2rm 9 күн бұрын
Ji God bless you
@jeetinderkaur5896
@jeetinderkaur5896 15 күн бұрын
Wahguru ji Maher karna
@user-fp8wb1kc4s
@user-fp8wb1kc4s 15 күн бұрын
Waheguru ji mehar karn
@pinnupinnu7641
@pinnupinnu7641 15 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏
@randhirdhillon972
@randhirdhillon972 15 күн бұрын
Waheguru ji kirpa karo ji
@user-rv4ul2yq6o
@user-rv4ul2yq6o 15 күн бұрын
Waheguru ji waheguru ji
@charnkaila5698
@charnkaila5698 15 күн бұрын
Waheguru Ji Maher Karenge ❤
@nimratschannel2100
@nimratschannel2100 10 күн бұрын
Rabbi roop gurpreet veer ji
@NirmalSingh-by3dp
@NirmalSingh-by3dp 15 күн бұрын
Good
@jarnailsingh1307
@jarnailsingh1307 15 күн бұрын
Waheguru Ji kirpa kro waheguru Ji
@jaswinderbadhan5088
@jaswinderbadhan5088 15 күн бұрын
Satnam waheguru ji
@jasvinderrandhawa9014
@jasvinderrandhawa9014 15 күн бұрын
WAHEGURU BHALI KARE.
@saman2156
@saman2156 15 күн бұрын
Wahaguru ji 🙏
@rajsidhu7169
@rajsidhu7169 8 күн бұрын
Waheguru ji veer rinku te mehar karn
@user-ls9vt2kd8k
@user-ls9vt2kd8k 15 күн бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਵਾਈ ਜੀ
@satinderkaur4184
@satinderkaur4184 14 күн бұрын
Waheguru ji मेहर करे सारी दुनिया ते 🙏🏻
@manpreetsinghrandhawa8834
@manpreetsinghrandhawa8834 14 күн бұрын
Waheguru ji Waheguru ji wmk🙏
@AarshRandhawa-ro9bc
@AarshRandhawa-ro9bc 15 күн бұрын
ਵਹਿਗੁਰੂ ਜੀ
@gagantoor5382
@gagantoor5382 15 күн бұрын
Waheguru Ji
@bhawan415
@bhawan415 14 күн бұрын
Wmk
@user-gt1zj8ut3k
@user-gt1zj8ut3k 12 күн бұрын
There would be only one person in a million like Gurpreet ji
@harafangle9473
@harafangle9473 15 күн бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਆਪ ਨੂੰ ਤੇ ਆਪ ਦੇ ਸਾਰੇ ਵਾਲੰਟੀਅਰ ਨੂੰ 🙏🙏🙏🙏🙏🙏
@GurnamSingh-wk5fe
@GurnamSingh-wk5fe 9 күн бұрын
ਏਸ ਨੂੰ ਆਪਣੇ ਡੈਡੀ ਦੀ ਪੈਨਸ਼ਨ ਮਿਲ ਜਾਣੀ ਹੈ।ਇਹ ਰੂਲ ਹੈ ਜੀ।।,25 ਸਾਲ ਦੀ ਉਮਰ ਤੱਕ ਮਿਲੇ ਜੀ
@JaswantSingh-js9mm
@JaswantSingh-js9mm 9 күн бұрын
Best
@user-dc8jj4rs6g
@user-dc8jj4rs6g 15 күн бұрын
ਪ੍ਰਭੂ ਯਿਸੂ ਮਸੀਹ ਨਾਮ ਪਰਮੇਸ਼ਰ ਆਸੀਸ ਦੇ ਵੇ
@jaggasingh5693
@jaggasingh5693 15 күн бұрын
श्री वाहेगुरु जी मेहर करो जी
@amarjitkaur9017
@amarjitkaur9017 15 күн бұрын
Waheguru ji theek kern ❤😢
@SachinSharma-kn1pg
@SachinSharma-kn1pg 14 күн бұрын
Ram g Ram g kerpa Karo g sab per🙏🙏
@user-sk1pd4yb6t
@user-sk1pd4yb6t 9 күн бұрын
Sardar sahib ji ap de charna di dhudi apne mathe te lañva
@bantsing-kw6qv
@bantsing-kw6qv 8 күн бұрын
🙏🙏
@GurmeetSinghGahla
@GurmeetSinghGahla 15 күн бұрын
Waheguru
@beantsingh3237
@beantsingh3237 3 күн бұрын
@user-es5fc7fn3h
@user-es5fc7fn3h 15 күн бұрын
🙏🙏🙏🙏
@muhammadboota2433
@muhammadboota2433 15 күн бұрын
لو یو پا جی
@user-eb1qk5bv2u
@user-eb1qk5bv2u 15 күн бұрын
Jeonda reehan Gurpreet and his team members.
@RajuShah-zr3om
@RajuShah-zr3om 14 күн бұрын
ਰਾਜੂ ਸਾਹ ਸਾਨੀਪੁਰ 🌹🙏🙏🌹🙏🙏🌹🕋🤲🤲🌹👏👏🌹🌹❤👍
Smart Sigma Kid #funny #sigma #comedy
00:19
CRAZY GREAPA
Рет қаралды 22 МЛН
WHO DO I LOVE MOST?
00:22
dednahype
Рет қаралды 23 МЛН
I CAN’T BELIEVE I LOST 😱
00:46
Topper Guild
Рет қаралды 42 МЛН
manukhta sewa kender jaker mili apni friend se aur gurpreet sir g se🙏🙏☺
31:22
Routine life with Riya Khati vlog👩
Рет қаралды 10 М.
Manukhta Di Sewa Horse Reshma Hosting Bhai Gurpreet Singh Latest Punjabi TV Canada
10:25
Smart Sigma Kid #funny #sigma #comedy
00:19
CRAZY GREAPA
Рет қаралды 22 МЛН