12 ਸਾਲ ਉਮਰ ਕਰਾਇਆ ਜਾ ਰਿਹਾ ਲੋੜ ਤੋਂ ਵੱਧ ਕੰਮ ਪਿੰਡ ਭੂਰੇ ਗਿੱਲ ਅੰਮ੍ਰਿਤਸਰ ਸਾਹਿਬ

  Рет қаралды 897,513

Tera aasra sewa society

Tera aasra sewa society

Күн бұрын

Пікірлер: 1 600
@hakamsinghhakamsinghhakams4664
@hakamsinghhakamsinghhakams4664 4 ай бұрын
ਲੱਖ ਦੀ ਲਹਾਨਤ ਹੈ ਏਸੇ ਪਰਿਵਾਰ ਦੇ । ਵੀਰ ਜੀ ਇੰਨਾ ਤੇ ਪਰਚਾ ਦਰਜ ਜਰੂਰ ਕਰਵਾਉ ।ਮਾਸੂਮ ਬੱਚੇ ਤੇ ਜੁਲਮ ਕਰਨਾ ਮਾਹਾ ਪਾਪ ਹੈ ।
@swaransingh2213-ye4vh
@swaransingh2213-ye4vh 4 ай бұрын
ਬਾਬਾ ਜੀ ਇਸ ਬੱਚੇ ਨੂੰ ਅਜ਼ਾਦ ਕਰਾਉਣ ਲਈ ਤੁਹਾਡਾ ਧੰਨਵਾਦ ਜੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ❤
@sabi-mansa
@sabi-mansa 12 сағат бұрын
🙏🏻
@GSSS-l8l
@GSSS-l8l 4 ай бұрын
ਲੱਖ ਲੱਖ ਅਸੀਸਾਂ ਇਸ ਸਿੱਖ ਜਥੇਬੰਦੀ ਦੇ ਜਿਹੜੇ ਬਗੈਰ ਜ਼ਾਤ ਪਾਤ ਦਿਨ ਰਾਤ ਲੋੜਵੰਦਾਂ ਦੀ ਸੇਵਾ ਕਰ ਰਹੇ ❤
@Jasbirsingh-fh1gg
@Jasbirsingh-fh1gg 4 ай бұрын
Jati pati ki hundi bai jaat eko a bande di insan E Mughla de beej han jede sikh bnke sikhi nu ndnam kr rhe Jiwe amrit time rakshas besh badal k amrit pi gye e bi sikh ban k jmeena wale ho gye aaj greeba de bcheya te atyachar kr rhe
@GSSS-l8l
@GSSS-l8l 4 ай бұрын
@@Jasbirsingh-fh1gg ਭਰਾਵਾਂ ਗ਼ਲਤ ਕੀ ਲੱਗਾਂ, ਗੁਰੂ ਸਹਿਬ ਦੇ ਕਹਿ ਅਨੁਸਾਰ ਬਗ਼ੈਰ ਜ਼ਾਤ ਪਾਤ, ਮਾੜਾਂ ਬੰਦਾਂ ਅੱਗੇ ਕੌਣ, ਛਿੱਤਰ ਫੇਰ ਰਹੇ ,ਦਬੇ ਕੁਚਲੇ ਲੋਕਾਂ ਨਾਲ਼ ਖੜ ਰਹੇ ਰਹੇ ,, ਗ਼ਲਤ ਹਰ ਕਮਿਊਨਟੀ ਵਿੱਚ ਉਹਨਾਂ ਨੂੰ ਜੋ ਮਰਜ਼ੀ ਕਹੋ,, ਗੁਜ਼ਰਾ ਤੋ ,,ਢਾਬਿਆਂ ਤੋਂ ਛਵਾਏ ਬੱਚੇ,ਚੰਗੇ ਨੂੰ ਚੰਗ਼ਾ ਕਹਿਣ ਤਾਂ ਬਣਦਾ ਭਰਾਵਾਂ
@tejinderdhaliwal9326
@tejinderdhaliwal9326 4 ай бұрын
ਜਿਉਦਾ ਰਹਿ ਵੀਰੇ,, ਇਨਸਾਨੀਅਤ ਤੋ ਉੱਪਰ ਕੁੱਝ ਨਹੀ,, ਵਾਹਿਗੁਰੂ ਬੱਚੇ ਨੂੰ ਮਾਂ ਨਾਲ ਜਰੂਰ ਮਿਲਾਵੇ❤
@bachedillkesache2268
@bachedillkesache2268 4 ай бұрын
ਬਹੁਤ ਹੀ ਵੱਡਾ ਪਾਪ ਹੈ, ਧੰਨਵਾਦ ਵੀਰਾਂ ਦਾ।
@tarsemmannp5499
@tarsemmannp5499 4 ай бұрын
ਲੱਖ ਦੀ ਲਾਹਨਤ ਇੰਨਾ ਦੇ ਭੌਰਾ ਭਰ ਜੂਆਕ ਤੌ ਗੌਹਾ ਸੂਟਦੇਉ ਡੂਬਕੇ ਮਰ ਜੳ ❤
@rbrar3859
@rbrar3859 4 ай бұрын
ਇਸ ਤਰਾਂ ਦੇ ਮਾੜੇ ਕੰਮ ਖੱਚ ਭਾਉ ਕਰਦੇ ਨੇ
@gaddiloverspb
@gaddiloverspb 4 ай бұрын
​@@rbrar3859 ਮੂੰਹ ਤੇ ਇੰਨਾ ਦੇ ਰੱਬ ਦੀ ਸੇਵਾ ਹੁੰਦੀ ਆ ਗੁਰਦੁਆਰਿਆਂ ਤੇ ਇਹ ਘਰ ਲੁੱਟਾ ਦਿੰਦੇ ਆ ਤੇ ਦਿਲਾਂ ਚ ਇਹਨਾਂ ਦੇ ਛੁੱਰੇ ਹੁੰਦੇ ਆ ਇਹੋ ਜਿਹੇ ਹੁੰਦੇ ਆ ਭਾਉ
@davinderjoshan4106
@davinderjoshan4106 4 ай бұрын
​@@rbrar3859 Right
@beantsharma6353
@beantsharma6353 4 ай бұрын
​@@gaddiloverspbo
@SatpalSinghokpaie
@SatpalSinghokpaie 2 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤va❤vire❤ok,,,,,jar
@Wahegurubabananakji
@Wahegurubabananakji 4 ай бұрын
ਵੀਰੇ ਜਿਉਂਦਾ ਵਸਦਾ ਰਹੇ ਤੁਸੀਂ ਬੱਚੇ ਦੀ ਮਦਦ ਕੀਤੀ ਪਰਮਾਤਮਾ ਤੁਹਾਨੂੰ ਚੜਦੀਕਲਾ ਬਖਸ਼ਣ ਵੀਰੇ
@RandhirSingh-zq2qs
@RandhirSingh-zq2qs 4 ай бұрын
ਵੀਰ ਪਹਿਲਾਂ ਇੱਕ ਮਹੀਨਾ ਕਹੀਦਾ ਸੀ ਇਹ ਵੀਰ ਗ਼ਲਤ ਬੋਲ ਰਿਹਾ ਲੱਖ ਲਾਹਨਤ ਆ ਭਰਾ ਤੇਰੇ ਤੇ ਵੀਰ ਤੇਰਾ ਬੱਚਾ ਹੁੰਦਾ ਭਰਾ ਫਿਰ ਕੀ ਹਾਲ ਹੁੰਦਾ ਆਪਣਾ ਬੱਚਾ ਘਰ ਤੋਂ ਗਿਆ ਹੋਵੇ ਤਾ ਰੋਟੀ ਨਹੀਂ ਲੱਗਦੀ ਵੀਰ ਬੋਲਣ ਲੱਗੇ ਸੋਚਿਆ ਕਰੋ
@arnsthans8850
@arnsthans8850 2 ай бұрын
ਅਗਰ ਇਸ ਬੱਚੇ ਨੂੰ ਸਕੂਲ ਭੇਜਿਆਂ ਜਾਂਦਾ ਤਾਂ ਬਹੁਤ ਹੀ ਵਧੀਆ ਹੁੰਦਾ ਇਸ ਦੀ ਇਨਸਾਨੀਅਤ ਜਾਗ ਜਾਂਦੀ ਇਹ ਇਨਾਂਮ ਦੇ ਕਾਵਲ ਹੁੰਦਾ ❤ ਤੋਂ ਤੈਨੂੰ ਲੋਕ ਪਿਆਰ ਕਰਦੇ
@sabi-mansa
@sabi-mansa 12 сағат бұрын
💯🙏🏻
@JaspinderGill-t5f
@JaspinderGill-t5f 4 ай бұрын
ਲੱਖ ਲਾਹਨਤ ਤੁਹਾਡੇ ਸਿੱਖ ਹੋਣ ਤੇ। ਚੰਗੇ ਭਲੇ ਬੱਚੇ ਨਾਲ ਇਹ ਹਰਕਤ ਇਨ੍ਹਾਂ ਤੇ ਅਗਵਾ ਤੇ ਬਾਲ ਸੋਸ਼ਣ ਦਾ ਪਰਚਾ ਦਰਜ਼ ਹੋਣਾ ਚਾਹੀਦਾ ਹੈ
@palwindersingh3731
@palwindersingh3731 4 ай бұрын
DUR FITTE MOOH SIKHI NU BADNAAM KARR RAHE HO. EH LOKK SIKH NAHI. KISSE DE BACHE NU GOHHA SUTTA RAHE HO SHARAM KARRO.
@jeondassji-tp4rp
@jeondassji-tp4rp 4 ай бұрын
😊
@gurjeetsingh408
@gurjeetsingh408 4 ай бұрын
Bilkul sahi gal hai
@rbrar3859
@rbrar3859 4 ай бұрын
ਇਹ ਕੰਮ ਖੱਚ ਭਾਉ ਕਰਦੇ ਨੇ
@guribathinda-wb9mu
@guribathinda-wb9mu 4 ай бұрын
Tu kinne ko pani ch aa tu kra dae parcha ena ne ta bcha lea Jwaak nu tu ke kr sakda tu kush kr ke dikha na
@karajsinghsandhu7354
@karajsinghsandhu7354 4 ай бұрын
ਲੱਖ ਲਾਹਨਤਾਂ ਇਹਨਾ ਸਰਦਾਰਾਂ ਤੇ । ਆਪਣੇ ਆਪ ਨੂੰ ਸਰਦਾਰ ਕਹਿਣ ਵਾਲੇ ਗਰੀਬਾਂ ਤੋ ਵੀ ਮਾੜੇ ਹਨ ।ਲਾਹਨਤੀ ਲੋਕ ਹਨ । ਪਰਮਾਤਮਾ ਇਹਨਾ ਦਾ ਹਿਸਾਬ ਕਰੇਗਾ । ਉਹਦੀ ਚੱਕੀ ਬਹੁਤ ਬਰੀਕ ਪੀਸਦੀ ।
@rajwindersingh3582
@rajwindersingh3582 4 ай бұрын
ਇਸ ਦੱਲੇ ਤੇ ਪਰਚਾ ਦਿਓ।
@GurpreetDhillon-n4s
@GurpreetDhillon-n4s 4 ай бұрын
ਕਿੜੇ ਪੈਣ ਗੈ ਡਰਨ ਦੀ ਲੋੜ ਨਹੀ ਸ੍ਰੀ ਹਰਮਿੰਦਰ ਸਹਿਬ ਜੀ ਨਵੈੜਾ ਕਰਨ ਗੇ ਗੁਰੂ ਜੀ ਡਰਨ ਦੀ ਲੋੜ ਨਹੀ ਵੀਰ ਗੁਰੂ
@BathRajoana
@BathRajoana 4 ай бұрын
ਬਾਬਾ ਜਾਂ ਟਰੱਕ ਡਰਾਈਵਰ ਨੂੰ ਜਰੂਰ ਲੱਭੋ ਹੋਰ ਕਿਸੇ ਕੋਲ ਵੀ ਬੱਚੇ ਵੇਚੇ ਹੋਣਗੇ ਉਸਨੇ
@Singhsawinder99
@Singhsawinder99 3 ай бұрын
Sahi gal oh kutta bnde de hrampunna nhi janda oh hor v bache lai k ounda hona ohnu jroor fdo jnb
@GurwinderSingh-rm1bz
@GurwinderSingh-rm1bz 2 ай бұрын
ਸ ਗੂਰਵਿੰਦਰ ਸਿੰਘ ਅਮ੍ਰਿਤਸਰ ਸਾਹਿਬ ਤੋਂ ਜੀ ਵੀਰ ਜੀ ਬਹੁਤ ਵਧੀਆ ਕੀਤਾ ਹੈ ਜੀ ਬੱਚੇ ਤਾ ਰੱਬ ਦਾ ਰੂਪ ਹੁੰਦੇ ਹਨ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰਨ ਜੀ
@chathasaab.
@chathasaab. 4 ай бұрын
ਵਾਹਿਗੁਰੂ ਤੇਰਾ ਆਸਰਾ ਸੁਸਾਇਟੀ ਵਾਲੇ ਸਾਰੇ ਵੀਰਾ ਤੇ ਮਹਿਰ ਭਰਿਆਂ ਹੱਥ ਰੱਖੇ ਜੋ ਇਹ ਸੇਵਾ ਕਰ ਰਹੇ ।ਮੇਰਾ ਸਲੂਟ ਆ ਭਰਾਵਾ ਨੂੰ।❤
@Smartboys589
@Smartboys589 4 ай бұрын
ਯਰ ਸ੍ਰੀ ਅੰਮ੍ਰਿਤਸਰ ਇੱਕ ਤੀਰਥ ਵਾਲੀ ਜਗ੍ਹਾ ਪਰ ਇੱਧਰ ਦੇ ਲੋਕ ਬਹੁਤ ਬੇਈਮਾਨ ਨੇ 🙏🏻
@sonylidhar497
@sonylidhar497 4 ай бұрын
😂😂😂😂
@Jpreet412
@Jpreet412 3 ай бұрын
Bhra jihre seva krnde aa oh v majhe de e aa Baki koi v eda di jga ni hgi k Jithe mada Banda na hove..j kuj k lok made aa ta doesn't mean sare glt aa
@Smartboys589
@Smartboys589 3 ай бұрын
@@Jpreet412 ਹਾਂਜੀ ਪਰ ਸਾਡੇ ਐਵੇਂ ਲੋਕਾਂ ਨੂੰ ਗੁਲਾਮ ਨੀ ਬਣਾਦੇ 🙏🏻🙏🏻 ਕਿਸੇ ਦਾ ਧੀ ਪੁੱਤ ਤੇ ਤਸੱਦਦ ਕਰਨਾ ਕੀ ਚੰਗੀ ਗੱਲ ਇਹ ਤੁਹਾਡੇ ਏਰੀਆ ਚ ਹੀ ਕਿਉਂ ਆ, ਅਸੀ ਮਾਨਸਾ ਬਠਿੰਡੇ ਤੋਂ ਏਰੀਆ ਤੋਂ ਸਾਡੇ ਆ ਕੇ ਦੇਖੋ ਐਵੇਂ ਦੇ ਗੁਲਾਮ ਨੀ ਮਿਲਨੇ 🙏🏻🙏🏻
@Jpreet412
@Jpreet412 3 ай бұрын
@@Smartboys589 hnjii bai m mndi aa jihre glt aa oh glt e rehnge but eh sare majhe da nam khrab krde aa Sara majha mada ni aa
@Smartboys589
@Smartboys589 3 ай бұрын
@@Jpreet412 ਜਾ ਅੱਜ ਜਾ ਕੇ ਅੰਮ੍ਰਿਤਸਰ ਏਰੀਆ ਦੀ ਏਕੁ ਵੀਡੀਓ ਹੋਰ ਪਾ ਦਿੱਤੀ ਬਾਈ ਨੇ ਤੁਸੀ ਖੁਦ ਕਿਉ ਨੀ ਉਪਰਾਲਾ ਕਰਦੇ ਐਹੋ ਜੇ ਲੋਕਾਂ ਤੇ ਕਿਉ ਨੀ ਕਰਵਾਈ ਕਰਦੇ ਜਿਹਨਾਂ ਨੇ ਤੁਹਾਡਾ ਏਰੀਆ ਖਰਾਬ ਕਰ ਰੱਖਿਆ ਆਖੇ ਰੋਟੀ ਦੇਣੇ ਆ ਸਾਲਿਓ ਰੋਟੀ ਤਾਂ ਪੰਜਾਬ ਕੀਤੋ ਵੀ ਮਿਲ ਜਾਣੀ ਆ,
@gurpreetsuman503
@gurpreetsuman503 4 ай бұрын
Waheguru ji veer ji ehna te parcha krwayo ehne ਛੋਟੇ ਬੱਚੇ ਤੇ ਤਸ਼ਦਤ 🙏🙏
@KulwindersinghDhillon-we7sp
@KulwindersinghDhillon-we7sp 4 ай бұрын
ਮਾਲਵੇ ਵਿੱਚ ਰੱਬ ਵੱਸਦਾ ਭਾਈ ਬਹਿਲੋ ਜੀ ਦੀ ਧਰਤੀ ਐ ਜੀ
@ravinderpourh564
@ravinderpourh564 4 ай бұрын
ਵਾਹਿਗੁਰੂ ਤੇਰਾ ਸ਼ੁਕਰ ਹੈ ਉਹਨਾਂ ਦਾ ਵੀ ਭਲਾ ਹੋਵੇ ਜਿਹਨਾਂ ਨੇ ਤਿੰਨ ਟਾਇਮ ਰੋਟੀ ਤੇ ਦੁੱਧ ਦੇਣ ਦੀ ਗੱਲ ਕੀਤੀ ਸੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਸ ਬੱਚੇ ਨੂੰ ਜਲਦੀ ਤੋਂ ਜਲਦੀ ਇਸ ਬੱਚੇ ਦਾ ਪਰਿਵਾਰ ਮਿਲ ਜਾਵੇ ਵਾਹਿਗੁਰੂ ਅੱਗੇ ਏਹੀ ਅਰਦਾਸ ਕਰਦੇ ਹਾਂ ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@GusavkSidhu-d9h
@GusavkSidhu-d9h 3 ай бұрын
ਲੱਖ ਲੱਖ ਲਾਹਨਤਾਂ ਇਹੋ ਜਿਹੇ ਲੋਕਾਂ ਨੂੰ। ਇਨ੍ਹਾਂ ਲੋਕਾਂ ਤੇ ਪਰਚਾ ਦਰਜ ਕਰਵਾਉ ਜੀ। 🙏🙏🙏🙏🙏
@CanadaKD
@CanadaKD 4 ай бұрын
ਉਹ ਯਾਰ ਅੱਜ ਕੱਲ ਸੋਸ਼ਲ ਮੀਡੀਏ ਦਾ ਜਮਾਨਾਂ ਹੈ ਇਹ ਵੀਡੀਉ ਨਹੀ ਵੇਖਦੇ ਮਨੁੱਖਤਾ ਦੀ ਸੇਵਾ ਦੀਆਂ ਵੀਰ ਪਾਲ ਖਰੋਡ ਦੀਆਂ ਬਈ ਕਿਵੇਂ ਕੁੱਤੇ ਖਾਣੀ ਕਰਦੇ ਆਂ ।
@gurnaibsingh609
@gurnaibsingh609 Ай бұрын
ਵੀਰ ਜੀ ਤੇਰੀ ਬਹੁਤ ਲੰਮੀ ਉਮਰ ਕਰੇ ਤੂੰ ਇਸ ਤਰ੍ਹਾਂ ਹੀ ਸੇਵਾ ਕਰਦਾ ਰਹੇ ਜਿਹੜੇ ਨਰਦਈ ਇਸ ਨੂੰ ਰੱਖਿਆ ਸੀ ਉਸ ਨੂੰ ਪਰਮਾਤਮਾ ਦੀ ਸਜ਼ਾ ਦੇਵੇ ਲੱਖ ਲਾਹਣਤਾਂ ਉਸਨੂੰ ਸਿੱਖ ਹੋਣ ਤੇ
@talwindersungh7794
@talwindersungh7794 4 ай бұрын
ਲੱਖ ਦੀ ਲਾਹਨਤਾਂ ਵਡੇ ਸਰਦਾਰ ਤੇ
@HarjinderSingh-ul6lp
@HarjinderSingh-ul6lp 4 ай бұрын
ਧੰਨਵਾਦ ਭਾਈ ਸਾਹਿਬ ਜੀ ਬਹੁਤ ਵਧੀਆ ਸੇਵਾਵਾਂ ਕਰਦੇ ਹੋ
@SukhchanDhaliwal-vq6nw
@SukhchanDhaliwal-vq6nw 4 ай бұрын
ਬਾਈ ਜੀ ਇਹਨਾਂ ਦੇ ਸਾਰਿਆ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਜਿਹੜੇ ਗੁਣਾਂ ਦਾਰ ਨੇ ਬਾਈ ਜੀ ਇਹਨਾਂ ਦੇ ਬੱਚਿਆਂ ਨੂੰ ਪੁੱਛੋ ਵੀ ਅਸੀਂ ਤੁਹਾਡੇ ਬੱਚਿਆਂ ਤੋਂ ਕੰਮ ਕਰਵਾਉਣਾ ਹੈਗਾ ਕਰਨ ਦੇ ਦੋ
@ManinderKamboj-r5q
@ManinderKamboj-r5q 4 ай бұрын
ਭਰਾ ਇਹਨਾਂ ਦੀ ਛਿੱਤਰ ਪਰੇਡ ਕਰੋ ਨਾਲੇ ਪਰਚਾ ਕਰਾਉ ਫਿਰ ਲੋਕਾਂ ਨੂੰ ਅਕਲ ਆਉ
@sikanderamloh3007
@sikanderamloh3007 4 ай бұрын
🙏ਵਾਹਿਗੁਰੂ ਜੀ ਇਹ ਪਾਪੀਆਂ ਨੂੰ ਸਬਕ ਸਿਖਾਉ 🙏
@gurdeepdhalio3881
@gurdeepdhalio3881 4 ай бұрын
ਵੀਰ ਜੀ ਸਾਡੇ ਮਾਲਵੇ ਵਿੱਚ ਇਹੋ ਜਿਹੇ ਕੇਸ ਬਿਲਕੁਲ ਨਹੀ ਮਿਲਣਗੇ ਮਾਝੇ ਦੀ ਧਰਤੀ ਤੇ ਇਹੋ ਜਿਹੇ ਲੋਕਾਂ ਨੇ ਕਲੰਕ ਲਾਇਆ ਹੋਇਆ ।ਇਹਨਾ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ
@JasbirSingh-sd7ds
@JasbirSingh-sd7ds 4 ай бұрын
ਵੀਰ ਬਿਲਕੁਲ ਸਹੀ ਕਿਹਾ ਅਸੀਂ ਮਾਝੇ ਤੋ ਆ ਲੋਕ ਰੱਬ ਤੋ ਨਹੀਂ ਡਰਦਾ
@HarpalSingh-fn6bi
@HarpalSingh-fn6bi 4 ай бұрын
ਵੀਰੋ ਕੋਈ ਕੋਈ ਗਲਤੀ ਕਰੀ ਜਾਂਦੇ ਆ ਪਰ ਯੋਧੇ ਵੀ ਮਾਝੇ ਤੋਂ ਹੀ ਉਠੱਦੇ ਨੇ
@pstet761
@pstet761 4 ай бұрын
Hun ni uddai veer ktm km aa hun​@@HarpalSingh-fn6bi
@NirmalSingh-7nw
@NirmalSingh-7nw 4 ай бұрын
​@@HarpalSingh-fn6biਕੋਈ ਗੱਲ ਨੀ ਵੀਰ ਜੀ ਮਾਲਵੇ ਵਿੱਚ ਵੀ ਯੋਧੇ ਬਹੁਤ ਹੋਏ ਹਨ ਤੇ ਨਾਲੇ ਇੱਕ ਨੇ ਹੀ ਧੱਕ ਪਾ ਛੱਡੀ ਆ ਰੋਡੇ ਪਿੰਡ ਵਾਲਿਆਂ ਨੇ
@kaurjatti-g3
@kaurjatti-g3 4 ай бұрын
veer ji majhe aale sare iko je nhi hunde rehi gll ewe da casa di Bathinda de pinda vich bhut nikle c ( pal ) baba ji ne lbbe c samjna sbb nu chaidaaaa duniya de sari kalyugi bni hoyi aaa koi ristha nhi reha gya duniya te
@Rajkumar10101
@Rajkumar10101 4 ай бұрын
ਪੰਜਾਬ ਵਿਚ ਬੁਹਤ ਵੱਡੇ ਪੱਧਰ ਤੇ ਸੇਵਾ ਕਰ ਰਹੇ ਹੋ ਜੀ ਤੁਹਾਡੇ ਵਰਗੇ ਵੀਰ ਸਾਰੇ ਪੰਜਾਬ ਵਿਚ ਹੋਣਾ ਚਾਹੀਦਾ ਹੈ ਬਿਨਾਂ ਕੁਝ ਦੇਖੇ ਕਿਸੇ ਦੀ ਹੈਲਪ ਕਰੇ ਸਲਾਮ ਸਾਰੇ ਵੀਰਾ ਨੂੰ 🙏🇮🇳
@GurmeetSingh-ud1dv
@GurmeetSingh-ud1dv 4 ай бұрын
ਕੋਈ ਮਾਈ ਦਾ ਲਾਲ ਸੱਚ ਨੀ ਬੋਲਿਆ ਗਲਤੀ ਏ ਫਾਸੀ ਦੇਣ ਏਨਾ ਲੋਕਾਂ ਨੂੰ ਧੰਨ ਏਨਾ ਵੀਰਾਂ ਦੇ ਜੋ ਬੇਕਸੂਰ ਲੋਕਾਂ ਨੂੰ ਘਰਾਂ ਨੂੰ ਭੇਜ ਰਹੇ ਹਨ ਧੰਨਵਾਦ ਏਨਾ ਵੀਰਾਂ ਦੇ ਏ ਕੰਜਰ ਗੱਲ ਵੀ ਨਹੀਂ ਕਰਨ ਦਿੰਦਾ
@Jagtar-y4s
@Jagtar-y4s 3 ай бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@GurdeepSingh-o2u
@GurdeepSingh-o2u 4 ай бұрын
ਬਾਈ ਜੀ ਵੱਡੇ ਬਦਮਾਸ਼ਾਂ ਨੂੰ ਰੱਬ ਸਜ਼ਾ ਦੇਵੇਗਾ
@SodhikheriyaSodhi
@SodhikheriyaSodhi Ай бұрын
Veer tere varge sardar ghar ghar hove ❤❤❤❤ waheguru ji ki Fateh ji
@RanjeetSandhu-ne4wr
@RanjeetSandhu-ne4wr 4 ай бұрын
ਜੁੱਤੀ ਫੇਰੋ ਵੀਰ ਜੀ ਸਰਦਾਰ ਦੇ
@harpreetgrewal4226
@harpreetgrewal4226 4 ай бұрын
Je ajj na labhda bacha pata ne Gopal bapu wanugu 30 to 40 saal gulami karni se .bahut thanks jine khabar diti a
@HarpalSingh-fn6bi
@HarpalSingh-fn6bi 4 ай бұрын
ਕਾਲੇ ਪਰਨੇ ਵਾਲੇ ਦੇ ਦੋ ਛਿੱਤਰ ਮਾਰ ਦਿੰਦੇ ਵਧੀਆ ਹੁੱਣਾ ਸੀ
@rbrar3859
@rbrar3859 4 ай бұрын
ਕਾਲ਼ੇ ਪਰਨੇ ਵਾਲਾ ਖੱਚ ਸਿਰੇ ਦੀ
@MattuBoys-e5m
@MattuBoys-e5m 4 ай бұрын
Bilkul paji . Avin Choura hoi janda c . Kutta banda . Dalla
@KarajBhullar-o9v
@KarajBhullar-o9v 4 ай бұрын
Vrr naal aa Mera vrr fr maar Dene aa shittar....shittar comment krk thora vajj jane aa
@GoraSingh-u8h
@GoraSingh-u8h 4 ай бұрын
ਦਸ ਗੁਰੂ ਸਹਿਬਾਨਾਂ ਦੀ ਸੱਚੀ ਸੁੱਚੀ ਗੁਰਬਾਣੀ ਪੜ੍ਹਨ ਸੁਨਣ ਵਾਲੇ ਸਾਡੇ ਸਿੱਖ ਹੀ ਜਦ ਮਾਸੂਮ ਇਨਸਾਨਾਂ ਤੇ ਜ਼ੁਲਮ ਕਰਨਗੇ ਤਾਂ ਹੋਰ ਕਿਸੇ ਤੋਂ ਅਸੀਂ ਕੀ ਉਮੀਦ ਕਰ ਸਕਦੇ ਹਾਂ 😭
@gurnoorgill3280
@gurnoorgill3280 4 ай бұрын
sahi gal a bai
@KulwantMann-x4d
@KulwantMann-x4d 4 ай бұрын
ਗੁਰਦਾਸ ਪੁਰ ਤੇ ਅੰਮ੍ਰਿਤਸਰ ਸਹਿਬ ਦੇ ਕੁਜ ਲੋਕ ਬਹੁਤ ਪਾਪੀ ਨੇ ਜੋ ਫ਼ਰੀ ਕੰਮ ਕਰੋਦੇ ਨੇ ਸਾਡੇ ਮਾਲਵੇ ਵਿੱਚ ਬੰਦਾ ਰੱਖ ਦੇ ਆ 25 ਸਾਲ ਤੋਂ ਉਪਰ ਤੇ ਮਹੀਨੇ ਦਾ 17000 ਹਾਜ਼ਰ ਤੇ ਰਖਦੇ ਵੀ ਪਿੰਡਾਂ ਦੇ ਬੰਦੇ ਆ ਕੰਮ ਲਈ 🙏
@sandhusaab5344
@sandhusaab5344 4 ай бұрын
ਇਹਨਾਂ ਦਾ ਖ਼ਾਨਾ ਖਰਾਬ ਹੋਵੇ ਦੱਲਿਆਂ ਨੂੰ ਭੋਰਾ ਸ਼ਰਮ ਨਹੀਂ ਏ ਤੇਰੇ ਜਵਾਕ ਨੂੰ ਵੀ ਕੋਈ ਇਸ ਤਰ੍ਹਾਂ ਲੈ ਜਾਵੇ ਫਿਰ ਇਹਨੂੰ ਇਹਸਾਸ ਹੋਵੇਗਾ
@kabalsinghbhojiankabalsing2470
@kabalsinghbhojiankabalsing2470 4 ай бұрын
ਲੱਖ ਲਾਹਨਤ ਤੁਹਾਡੇ ਇਹੋ ਜਿਹੇ ਲੋਕਾਂ ਦਾ ਬਾਈਕਾਟ ਹੋਣਾ ਚਾਹੀਦਾ ਇਸ ਪਰਿਵਾਰ ਦਾ ਬੇੜਾ ਗ਼ਰਕ ਹੋਜੇ
@AkashAkash-r9f
@AkashAkash-r9f 4 ай бұрын
ਧੰਨ ਹੋ ਤੁਸੀਂ ਸਰਦਾਰੋ ਅਫਸੋਸ ਸਾਡੇ ਅੰਦਰ ਕੁਝ ਕੁੱਤੇ ਬੰਦਿਆਂ ਦਾ ਜੰਮ ਜਾਣਾ ਬਾਣਾ ਸਾਡੇ ਵਰਗਾ ਹੀ ਪਾਉਣਾ
@tajinderkaur123
@tajinderkaur123 4 ай бұрын
Child leber case hei.
@JAZZYy455
@JAZZYy455 4 ай бұрын
@@tajinderkaur123Labor
@tarsemlal9356
@tarsemlal9356 4 ай бұрын
Aap ji nu dilon slam te satshiri akal ji veer ji
@GurnekSingh-l6c
@GurnekSingh-l6c 3 ай бұрын
ਜਿਹੜਾ ਇਸ ਨਾਲ ਲੈ ਕੇ ਆਇਆ ਹੈ ਜੀ ਉਸ ਨੂੰ ਲੱਭਕੇ ਸਜ਼ਾ ਦੁਆਉਣੀ ਚਾਹੀਦੀ ਹੈ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️💯😭😭😭😭
@GaganDeep-dv4bb
@GaganDeep-dv4bb 4 ай бұрын
ਪਰਚਾ ਦਰਜ ਹੋਣਾ ਚਾਹੀਦਾ ਏਨਾ ਤੇ ਬਾਲ ਮਜ਼ਦੂਰੀ ਤੇ ਕਿਡਨੈਪ ਦਾ ਨਹੀਂ ਤਾ ਪਾਪੀ ਲੋਕਾ ਨੇ ਜੁਲਮ ਕਰਨੋ ਨੀ ਹਟਣਾ
@palwindersingh3731
@palwindersingh3731 4 ай бұрын
Veere edda sohna bacha , saada aapna ronna band nahi ho riha. Jaldi bache di maata mill jawe. Rabba. Bacha appne gharr jawe
@Jagjeet-h6r
@Jagjeet-h6r 3 ай бұрын
Love Preeti no jail bejo
@mangatsinghjelly6604
@mangatsinghjelly6604 4 ай бұрын
ਜਦੋਂ ਤੁਹਾਡੇ ਬੱਚੇ ਨਾਲ ਕੋਈ ਬਾਹਰ ਗਏ ਨਾਲ ਇਦਾਂ ਕਰੇ ਧੱਕੇਸ਼ਾਹੀ ਕਰੇ ਤੁਹਾਨੂੰ ਕਿਹੋ ਜਿਹਾ ਲੱਗੇਗਾ ਲੱਖ ਦੀ ਲਾਹਨਤ ਤੁਹਾਡੇ ਲੋਕਾਂ ਤੇ ਦੁਰ ਫਿਟੇ ਮੂਹ ਤਡਾ
@jagdishrai5091
@jagdishrai5091 4 ай бұрын
ਧੰਨਵਾਦ ਵੀਰ ਜੀ ਬੱਚੇ ਨੂੰ ਘਰ ਜਰੂਰ ਪਚਾਹੋ ਬਹੁਤ ਉਦਾਸ ਹੈ ਬਚਾ
@angrejbhullar3179
@angrejbhullar3179 Ай бұрын
ਕਾਲੇ ਪਰਨੇ ਵਾਲੇ ਨੂੰ ਵੀ ਲੱਖ ਲੱਖ ਲਾਹਨਤ
@GurnamSingh-pj4pv
@GurnamSingh-pj4pv 4 ай бұрын
ਇਹਦਾ ਮੁੰਡਾ ਲੈ ਜਾੳ 1 ਮਹੀਨਾ ਆਸਰਮ ਚ ,ਸਾਰੇ ਹਿਸਾਬ ਕਿਤਾਬ ਬਰਾਬਰ। । ਕੁਤੇ ਦੋਵੇਂ ਜੀਅ ਸਰਮ ਨਹੀਂ ਮੰਨ ਰਹੇ।।
@bajindersharma6873
@bajindersharma6873 14 күн бұрын
A sache guru govind singh g de sher ne mere veerjo tuhadi tarif lei sabad nhi mil rhe ❤❤love u h bhai g❤❤
@LaliSidhu-lj4xc
@LaliSidhu-lj4xc 4 ай бұрын
ਆ ਕਾਲੇ ਪਰਨੇ ਵਾਲੇ ਤੇ ਜਿਹੜਾ ਭਾਈ ਤੁਹਾਡੇ ਨਾਲ ਬਹਿਸ ਰਿਹਾ ਵਾ ਇਨਾ ਵਰਗੇ ਲੋਕਾਂ ਤੇ ਵੀ ਪਰਚਾ ਹੋਣਾ ਚਾਹੀਦਾ ਨਾਲ ਹੀ
@SanjayKumar-sw4db
@SanjayKumar-sw4db 7 күн бұрын
Mene aapki video dekhi man ko bhot dukh hua hai aapne bhot acha kam kiya aapko shalut sir
@JagdevSinghGill-h4t
@JagdevSinghGill-h4t 4 ай бұрын
ਵੇਖਲੋ ਯਾਰ, ਕਿੰਨਾਂ ਸਿਆਣਾਂ, ਸਮਝਦਾਰ ਬੱਚਾ ਕਿਸੇ ਅਭਾਗਣ ਮਾਂ ਦਾ, ਹਰ ਗੱਲ ਦਾ ਜਵਾਬ ਸੋਹਣੇਂ ਤਰੀਕੇ ਤੇ ਸਲੀਕੇ ਨਾਲ ਦੇ ਰਿਹਾ। ਮਾਂ, ਪਤਾ ਨ੍ਹੀਂ ਕਿਹੜੇ ਹਾਲਾਤਾਂ ਚ ਹੋਊਗੀ, ਵਿਚਾਰੀ ਦੇ ਸਿਰਤੇ ਬੰਦਾ ਵੀ ਹੈਨੀਂ। ਯਾਰ, ਇਹ ਜਿਹੜੇ ਸਾਲੇ ਦੋਸ਼ੀ ਨੇਂ, ਸਾਲੇ ਮਲੰਗ ਪਾਪੀ, ਇੰਨ੍ਹਾਂ ਦੀ ਭੈਣ ਨੂੰ ਇੰਨ੍ਹਾਂ ਦੀ ਨੂੰ ਗਧਾ ਘੜੀਸੇ , ਇੰਨ੍ਹਾਂ ਲਈ ਕੋਈ ਕਨੂੰਨ ਈ ਹੈਨੀਂ ਯਾਰ ਜੇ ਹੈਨੀਂ ਤਾਂ ਭੈਣ ਗੜ੍ਹਾਵਿਆਂ ਨੂੰ ਸੰਗਤ ਦੇ ਹਵਾਲੇ ਕਰ ਦਿਆ ਕਰੋ, ਯਾਰ । ਆਹ ਬੱਚੇ ਦੀ ਵੀਡੀਓ ਨੇਂ ਤਾਂ ਸੱਚੀਂ ਤਰਾਹ ਈ ਕੜ੍ਹਤਾ ਯਾਰ । ਇਹ ਸਿਲਸਿਲਾ ਖ਼ਤਮ ਕਿਉਂ ਨੀਂ ਹੁੰਦਾ ਕਿਉਂਕਿ ਇੱਕ ਤਾਂ ਇਹ ਭੇੜੀਆ ਜਾਤੀ ਦੇ ਲੋਕ ਜਿਨ੍ਹਾਂ ਚ ਉਹਨਾਂ ਦੀਆਂ ਔਰਤਾਂ ਵੀ ਸ਼ਾਮਿਲ ਹੁੰਦੀਆਂ, ਏਹਨਾਂ ਲਈ ਕੋਈ ਕਾਨੂੰਨ ਜਾਂ ਸਜ਼ਾ ਨਾਂਮ ਦੀ ਚੀਜ਼ ਹੈ ਨ੍ਹੀਂ । ਅਜਿਹੇ, ਦੋਸ਼ੀ ਪਾਪੀਆਂ ਨੂੰ ਤਾਂ ਬਕਾਇਦਾ ਵੀਡੀਓ ਬਣਾਕੇ ਸਭ ਦੇ ਸਾਹਮਣੇ ਗਾਰੇ ਚੋਂ ਦੀ ਘੜੀਸਿਆ ਜਾਵੇਂ, ਭਾਂਵੇਂ ਓਹ ਬੰਦਾ ਚਾਹੇ੍ ਔਰਤ ਈ ਹੋਵੇ । ਹੁਣ, ਰੋਜ ਅਜਿਹੀਆਂ ਵੀਡੀਓਜ਼ ਇਹ ਲੋਕ ਵੀ ਤਾਂ ਦੇਖਦੇ, ਸੁਣਦੇ ਈ ਹੋਣਗੇ ਇੰਨ੍ਹਾਂ ਨੂੰ ਕਿਉਂ ਕੋਈ ਫ਼ਰਕ ਨ੍ਹੀਂ ਪੈਂਦਾਂ, ਬੱਸ ਏਸੇ ਕਰਕੇ ਕਿ ਕੋਈ ਕਾਨੂੰਨ ਜਾਂ ਸਜ਼ਾ ਨਾਂਮ ਦੀ ਚੀਜ਼ ਤਾਂ ਹੈ ਨੀਂ । ਬਾਈ ਇਹ ਸੰਬੰਧਿਤ ਦੋਸ਼ੀ ਮੰਨ ਰਿਹੈ ਕਿ ਕੋਈ ਛੱਡ ਕੇ ਗਿਆ, ਜਿਹੜਾ ਛੱਡ ਕੇ ਗਿਆ ਓਹਦੀਆਂ ਤਾਂ ਮੇਰੇ ਸਾਲੇ ਦੀਆਂ ਟੰਗੜੀਆ ਪ੍ਰਸ਼ਾਸਨ ਤੋੜੇ ਪਰ ਪ੍ਰਸ਼ਾਸਨ ਦੇ ਤਾਂ ਹੱਥ ਬੱਝੇ ਹੋਣੇਂ ਆਂ ਸੰਗਤ ਦੇ ਹਵਾਲੇ ਕਰੋ। ਘੱਟੋ ਘੱਟ ਓਹਨੂੰ ਤਾਂ ਸਜਾ ਮਿਲੇ ਜਿਹੜਾ ਮੂਲ ਦੋਸ਼ੀ ਐ ਯਾਰ । ਓਹਦਾ ਥਹੁ ਪਤਾ ਤਾਂ ਐਹਦੇ ਕੋਲ ਹੋਊ ਜਿਹੜਾ ਕਹਿੰਦਾ ਮੈਂ ਆਪਣੇਂ ਬੱਚਿਆਂ ਵਾਂਗੂੰ ਰੱਖਿਆ ਹੋਇਆ। ਸਾਲ਼ੇ ਕਤੀਹੜ ਨੇਂ ਪੰਦਰਾਂ ਮੱਝਾਂ-ਗਾਵਾਂ ਥੱਲੇ ਸਿੱਟ੍ਹ ਰੱਖਿਆ ਦਸ ਸਾਲਾਂ ਦੇ ਮਾਸੂਮ ਨੂੰ । ਇੰਨ੍ਹਾਂ ਸਾਲਿਆਂ ਦੇ ਕੀੜੇ ਪੈਣ੍ਹਗੇ, ਇਹਦੀ ਜਨਾਂਨੀਂ ਵੀ ਅੰਦਰੋਂ ਲਲਕਾਰੇ ਮਾਰੀ ਜਾਂਦੀ ਐ ਕਿ ਬੱਚਿਆਂ ਵਾਂਗ ਰੱਖਿਆ, ਹਾਲਤ ਈ ਦੱਸ ਰਹੀ ਐ ਮਾਸੂਮ ਦੀ । ਇਹ ਤਾਂ ਓਹ ਤੋਂ ਵੀ ਵੱਡੀ ਪਾਪਣ ਐਂ, ਕਿਉਂਕਿ ਔਰਤ ਇੱਕ ਬੱਚੇ ਦਾ ਦਰਦ ਨੇੜੇ ਤੋਂ ਸਮਝ ਸਕਦੀ ਐ ।
@SanjeevSharma-xb8bn
@SanjeevSharma-xb8bn 4 ай бұрын
Paji proud of you g... ਬਹੁਤ ਵਧੀਆ ਕੰਮ ਕਰਦੇ ਤੁਸੀ ਸਭ ਤੋਂ ਵੱਡੀ ਗੱਲ ਤੁਸੀ ਧਰਮ ਦੇਖ ਕੇ ਸਹਾਇਤਾ ਨਈ ਕਰਦੇ। ਸਭ ਦੀ ਸਹਾਇਤਾ ਕਰਦੇ o
@Bhupinderdhaliwal123
@Bhupinderdhaliwal123 4 ай бұрын
ਬਹੁਤ ਵੱਡਾ ਧਰਮ ਕਮਾਇਆ ਸੀ
@To_the_Point_Engineering
@To_the_Point_Engineering 4 ай бұрын
ਇਨਸਾਨੀਅਤ ਮਰ ਗਈ। ਲਾਹਣਤ ਆ ਤੁਹਾਡੇ ਤੇ । ਕਿੰਨਾ ਸੋਹਣਾ ਬੱਚਾ ਕਦੇ ਤਰਸ ਨਈ ਆਇਆ ਇਹਨਾਂ ਨੂੰ
@sadhsingh2036
@sadhsingh2036 4 ай бұрын
ਟਰੱਕ ਡਰਾਇਵਰ ਗਲਤ,,ਮੈ 45 ਸਾਲਾ ਡਰਾਇਵਰ ਹਾ ਸਾਰੀ ਉਮਰ ਕੱਡਤੀ ਡਰਾਇਵਰੀ ਕਰਦੇ ਹਰ ਥਾ ਬੱਚੇ ,ਔਰਤਾ ਬੁਡੀਆ ਮਾਵਾ,ਬਾਪੂ ਬਹੁਤ ਮਿਲੇ ਏਨੇ ਸਮੇ ਚ ਆਪਣੀ ਥਾ ਤੱਕ ਪਹੁਚਾਏ ਪੈਸੇ ਦੀ ਹੈਲਪ ਵੀ ਕਰੀ ,ਅੱਜ ਵੀ ਫਿਟਫਾਟ ਹਾ ਬਾਬੇ ਦੀ ਕਿ੍ਰਪਾ ਨਾਲ ,ਜੇਕਰ ਇਹ ਗੁਨਾਹ ਡਰਾਇਵਰ ਨੇ ਕੀਤਾ ਉਸਤੇ ਸਖਤ ਕਾਰਵਾਈ ਹੋਵੇ,,ਸਾਰੇ ਟਰੱਕ ਡਰਾਇਵਰਾ ਨੁੰ ਬੇਨਤੀ ਜੇ ਕੋਈ ਇਸ ਤਰਾ ਦਾ ਇਨਸਾਨ ਤੁਹਾਨੁੰ ਮਿਲਦਾ ਉਸਦੀ ਹੈਲਪ ਕਰਿਆ ਕਰੋ ਤਾ ਡਰਾਇਵਰੀ ਨੁੰ ਦਾਗ ਨਾ ਲੱਗੇ ,ਐਸੇ ਇੱਕ ਕੁਤੇ ਕਰਕੇ ਡਰਾਇਵਰਾ ਦੀ ਬੇਜਤੀ ਨਾ ਹੋਵੇ
@RanjitSingh-mf3lb
@RanjitSingh-mf3lb 4 ай бұрын
ਵੀਰ ਜੀ ਲੋਕਾਂ ਨੇ ਰੱਬ ਭੁੱਲਾ ਦਿੱਤਾ ਬੇੜਾ ਗਰਕ ਗਿਆ ਸਮਾਜ ਦਾ🙏
@sikander6156
@sikander6156 4 ай бұрын
ਬਾਈ ਦਿਲ ਜਿੱਤ ਲਿਆ
@AshokKumar-jt3su
@AshokKumar-jt3su Ай бұрын
I, Ex-Subedar Major M.Ashok saluting you Sardarji...It is a good job...Noble service...great effort saab jee... Vaayee Guruji kee Kaalsaa ...vaayee Guruji kee fathey....
@ranjotgill1627
@ranjotgill1627 4 ай бұрын
ਇਹ ਆ ਜਿਹੜਾ ਕਾਲੇ ਪਰਨੇ ਵਾਲਾ ਇਹਦੇ ਬੱਚੇ ਨੂੰ ਜੇ ਕੋਈ ਚੁੱਕ ਕੇ ਲੈ ਜਾਵੇ ਤੇ ਦੁੱਧ ਰੋਟੀ ਦੇ ਕੇ ਗੋਆ ਸਟਾਵੇ ਫਿਰ ਪਤਾ ਲੱਗੇ
@aveesingh220
@aveesingh220 2 күн бұрын
ਵੀਰ ਜੀ ਬਹੁਤ ਚੰਗਾ ਕੰਮ ਕਰ ਰਹੇ ਹੋ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਸੱਚੀ ਸਾਨੂੰ ਬਹੁਤ ਰੋਣਾ ਆ ਰਿਹਾ ਏ ਤਾ ਕਰਕੇ ਜਿਥੋਂ ਸਾਡੇ ਦਸ਼ਮੇਸ਼ ਪਿਤਾ ਨੇ ਕੁੜੀਆ ਤੇ ਬੱਚੇ ਅਜਾਦ ਕ੍ਰਾਇਆ ਸੀ ਅੱਜ ਓਸੇ ਪੰਜਾਬ ਵਿੱਚ ਹੀ ਜ਼ੁਲਮ ਹੋ ਰਿਹਾ ਏ ਬਹੁਤ ਗਲਤ ਗੱਲ ਅ ਮੇਰਾ ਪਿੰਡ ਵੱਲੇ ਸਾਹ ਹਿਥਾੜ ਅ ਸਾਡੇ ਗੱਟੀ ਵਿੱਚ ਕੋਈ ਵੀ ਬੰਦਾ ਗੁਲਾਮ ਨਹੀਂ ਸਾਰੇ ਹੱਕ ਸਚੱ ਦੀ ਕਮਾਯੀ ਖਾਨ੍ਦੇ ਅ ਸਾਡਾ ਅਲਾਕਾ ਪਿੰਡ ਜਾ ਬੋਰਡਰ ਏਰਿਆਂ ਫਾਜ਼ਿਲਕਾ ਦੇ ਨਾਲ ਲਗਦੇ ਇਲਾਕੇ ਜਿੰਨੇ ਵੀ ਅ ਕੋਈ ਬਾਹਰੋਂ ਆਯਾ ਬੈਂ ਕੋਈ ਵੀ ਕੱਮ ਕਰ ਰਿਹਾ ਹੋਵੇ ਵਾਹਿਗੁਰੂ ਜੀ ਤੁਸੀ ਸਾਡੇ ਇਕ ਵਾਰੀ ਇਲਾਕੇ ਵਿੱਚ ਆਵੋ ਸਾਡੇ ਸਾਰੇ ਐਲਾਕੇ ਕੋਈ ਕੋਇ ਇਹੋ ਜਿਹਾ ਮੰਦਬੁਦਿ ਨਹੀਂ ਮਿਲਣਾ ਕਿਉਕਿ ਅਸੀਂ ਮੇਨਿਤ ਵਿੱਚ ਵਿਸ਼ਵਾਸ ਕਰਨ ਵਾਲੇ ਬੰਦੇ ਆ ਸਾਡੇ ਕੋਲ ਜਮੀਨ ਭਾਵੇਂ ਘੱਟ ਆ ਪਰ ਦਿਲ ਬਹੁਤ ਵੱਡਏ ਅ ਮੇਰਾ ਨੰਬਰ 8083614000 ਆ ਵੀਰ ਜੀ contact jroor kro
@RadhirSingh-ge6zs
@RadhirSingh-ge6zs 4 ай бұрын
Lakh Lahnat tuhade 12 saal de bachiaa ton km kraaaonde hoo .. Bacha kinna okha km kr rihaa...
@Makhan-r1j
@Makhan-r1j 4 ай бұрын
ਲੱਖ ਦੀ ਲਾਹਨਤ ਹੈ ਇਹੋ ਜਿਹੇ ਲੋਕਾਂ ਦੇ ਇਹਨਾਂ ਦੇ ਬੱਚਿਆਂ ਦਾ ਇਹੀ ਹਾਲ ਕਰੋ ਫੇਰ ਪਤਾ ਲੱਗੇਗਾ, ਵੀਰ ਜੀ ਬੋਲਬਾਣੀ ਦੇਖ ਲਵੋ ਇਹਨਾਂ ਤੇ ਪਰਚਾ ਦਰਜ਼ ਕਰਵਾਓ ਜੀ ❤
@PBwalegs
@PBwalegs 4 ай бұрын
ਵੀਰੇ ਏਡੇ ਤੇ ਪਰਚਾ ਜਰੁਰ ਕਰੋ
@lavisharma5024
@lavisharma5024 3 ай бұрын
ਬਾਈ ਜੀ ਇਕ ਗੱਲ ਕਿਡੀ ਸ਼ਰਮ ਵਾਲੀ ਆ ਕਿ ਜੋ ਬੰਦਾ ਵੀਡੀਉ ਦੇ ਵਿਚਕਾਰ ਵਿਚ ਆਇਆ ਸੀ ਉਹ ਗਲਤ ਦਾ ਸਾਥ ਦੇਕੇ ਵੀ ਮੁਛਾਂ ਚਾੜੀ ਜਾਂਦਾ ਉਹਦੇ ਲਈ ਲੱਖ ਦੀ ਲਾਹਣਤ ਸ਼ਬਦ ਵੀ ਬੁਹੁਤ ਘੱਟ ਆ
@ChhinderKaur-k7i
@ChhinderKaur-k7i 2 ай бұрын
Sahi gal h bhut ghatiya Banda h
@jassisidhu7235
@jassisidhu7235 4 ай бұрын
ਇਹੋ ਜਿਹੇ ਲੋਕਾਂ ਤੇ ਪਰਚਾ ਦਰਜ ਕਰਵਾਇਆ ਜਾਵੇ
@jatindercheema2127
@jatindercheema2127 4 ай бұрын
ਖੇਡਣ, ਪੜ੍ਹਨ ਲਿਖਣ ਦੀ ਉਮਰ ‘ਚ ਵਿਚਾਰੇ ਕੋਲੋ ਗੋਹਾ ਚੁਕਾ ਰਹੇ ਆ ਤੇ ਅੱਗੋਂ ਰੋਹਬ ਨਾਲ ਕਹਿੰਦੇ ਅਸੀਂ 3 ਟਾਈਮ ਰੋਟੀ ਦਿੰਨੇ ਆ। ਲੱਖ ਦੀ ਲਾਹਨਤ। ਸਿੱਖਾਂ ਅਤੇ ਪੰਜਾਬ ਦੇ ਨਾਮ ‘ਤੇ ਕਲੰਕ ਓ ਤੁਸੀਂ
@JagseerSingh-kd8yd
@JagseerSingh-kd8yd 2 ай бұрын
ਇਹ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਸੱਚੀ ਬਾਈ ਕਿੱਧਰ ਨੂੰ ਤੁਰ ਪਈ ਮਜ਼ਲੂਮਾਂ ਦੀ ਰਾਖੀ ਕਰਨ ਵਾਲੀ ਕੌਮ ਬਹੁਤ ਦੁੱਖ ਦੀ ਗੱਲ ਆ ਵਾਹੇਗੁਰੂ 💔🙏🙏
@CanadaKD
@CanadaKD 4 ай бұрын
ਕਾਲ਼ੇ ਪਟਕੇ ਵਾਲੇ ਨੇ ਸ਼ਾਮ ਨੂੰ ਆ ਜਾਣੈ ਪੈੱਗ ਲਾਉਣ ਬਈ ਮੈਂ ਤਾਂ ਬਹੁਤ ਬੋਲਿਆਂ ਹਾਂ ਤੇਰੇ ਹੱਕ ਵਿੱਚ।
@ppgill4055
@ppgill4055 4 ай бұрын
ਸਹੀ ਗੱਲ ਹੈ ਜਵਾਂ ਖੱਚ ਹੈ
@EkamdeepSingh-ci2pq
@EkamdeepSingh-ci2pq 4 ай бұрын
ਰਿਜਨਲ ਖੱਚਾਖੱਚ ਬੰਦਾ ਸ਼ਾਮ ਦਾਂ ਜਗਾੜ ਬਣ ਗਿਆ ਕਹਿੰਦਾ ਹੁਣ ਨਾਲ ਮੁਰਗਾ ਨਹੀਂ ਤੇ ਆਂਡੇ ਪੱਕੇ 😊
@RanjotCheema-v4o
@RanjotCheema-v4o 4 ай бұрын
ਚਾਇਲਡ ਲੇਬਰ ਤੇ ਕਿਡਨੈਪ ਦਾ ਪਰਚਾ ਕਰਾਓ
@sukhdevshing409
@sukhdevshing409 4 ай бұрын
Kali. Pag. Wale. De. Pad. Nikl. Rahe. Ne. Panj. Hazar. De. Noo. Tiar. Ho. Gia
@happygillhappygill4167
@happygillhappygill4167 4 ай бұрын
Kale prne wale de ghar vi pka banda hou ta hi ena tapda
@Surjeet-z5q
@Surjeet-z5q 3 ай бұрын
ਇਨਾ ਨੂੰ ਰੱਬ ਸਜਾ ਜਰੂਰ ਦੇਉਗਾ ਕਿਸੇ ਜਵਾਕ ਨਾਲ ਧੱਕਾ ਕਰਨਾ ਹੱਦੋ ਵੱਧ ਕੰਮ ਕਰਵਾ ਰਹੇ 😢 ਬੱਚੇ ਤੇ ਰਹਿਮ ਨਹੀ ਕਰ ਸਕੇ ਇਨੇ ਬੇਰਹਿਮ ਲੋਕ ਵੀ ਰਹਿ ਰਹੇ ਪੰਜਾਬ ਵਿੱਚ 😢
@SandhuSurjeet-w1q
@SandhuSurjeet-w1q 6 күн бұрын
Balle balle tuhadiyan kartutan dhan hai dhan hai. Eh hai new Punjab. Bahut badhiya kam kr rahi eh sanstha. Salam tuhanu.
@surkhmandermaanmaan3935
@surkhmandermaanmaan3935 4 ай бұрын
ਇਹ ਲੋਕਾਂ। 5050 ਮੱਝਾਂ ਰੱਖਦੇ ਹਨ। ਆਪ। ਟੋਰਾ ਰਹਿੰਦੇ ਹਨ। ਇਹਨਾਂ ਨੂੰ ਕੋਈ ਸ਼ਰਮ ਸੰਗ। ਨਹੀਂ ਬਾਈ
@mandeepbuttar6311
@mandeepbuttar6311 4 ай бұрын
ਭੈਣ :::::::ਖੱਚ ਬੰਦਾ,goodjob veer
@Jagdeepsingh-dx2hb
@Jagdeepsingh-dx2hb 4 ай бұрын
ਮਾਝੇ ਨੂੰ ਕਲੰਕ ਲਾਤਾ ਇਕੱਲੇ ਇਹ ਨਹੀਂ ਬਹੁਤ ਨੇ ਦੇਖਦੇ ਹੀ ਹਾਂ ਸਾਡੇ ਮਾਲਵੇ ਵਿੱਚ ਨਹੀਂ ਇਹ ਕੁੱਝ 😢
@gurdialsinghmaharajke
@gurdialsinghmaharajke Ай бұрын
Badnami kraiunde aa , sade ilakke amritsar di..
@JagBahia
@JagBahia Ай бұрын
Vade veer apna koi elaka ni apa guru de Sikh aya bus brother believe ni hunda k a apne sikh praa a kujh karde aya
@KulwantGill-h6s
@KulwantGill-h6s 4 ай бұрын
ਵੈਰੀ ਗੁਡ ਵੀਰ ਜੀ ਸਚੀ ਰੋਣ ਆ ਗਿਆ ਵੀਡੀਉ ਦੇਖਕੇ ਨਿਕੇ ਬਚੇ ਤੋ ਕਿਮੇ ਕੁੜਾ ਸਟਾਉਦੇ ਪਾਪੀਆ ਨੂ ਤਰਸ ਨਹੀ ਆਇਆ ਹੁਣ ਤਾ ਵੀਰ ਨੇ ਉਪਰੋ ਫੜਿਆ
@SukhiDeol-r1h
@SukhiDeol-r1h 4 ай бұрын
ਰੱਬ ਇਹਨਾ ਦੇ ਬੱਚੇ ਨਾਲ ਇਸੇ ਤਰਾ ਕਰੇ ਉਹਨੂੰ ਵੀ ਕੋਈ ਲੈ ਜਾਵੇ
@sudyyaiswomandibhuthimajbo294
@sudyyaiswomandibhuthimajbo294 17 күн бұрын
Wahaguru g thunu chardi kalan bitch rakhan g 🙏🙏🙏
@shamshersingh-ys9oc
@shamshersingh-ys9oc 4 ай бұрын
ਵੀਰੇ ਮੈਂ ਤੁਹਾਡੀ ਵੀਡੀਓ ਵੇਖ ਕੇ ਇੰਨਾ ਤੇ ਕੇਸ ਕਰੂਗਾ ਹਾਈਕੋਰਟ ਵਿਚ ਇਹ ਜਮਾਨਤ ਕਰਾ ਕੇ ਦਿਖਾਉਣ ਨਾਲੇ ਹਿਊਮਨ ਰਾਈਟ ਕਮਿਸ਼ਨ ਚੰਡੀਗੜ ਕੋਲ ਹੁਣ ਭੱਜ ਕੇ ਦਿਖਾਉਣ ਇਹਨਾਂ ਦਾ ਪੂਰਾ ਐਡਰੈਸ ਸੈਂਡ ਕਰੋ ਵਲੇ ਵਾਲਿਓ
@sonuvaid719
@sonuvaid719 3 ай бұрын
Address video ty dasya hai je
@dinsb1
@dinsb1 2 ай бұрын
Nice to see someone who doesn’t care about what religion or what family they are from brilliant job from these guys
@swaranjitkaur-vw2kq
@swaranjitkaur-vw2kq 4 ай бұрын
ਇਹਨਾਂ ਨੂੰ ਸਰਦਾਰ ਨਾ ਕਹੋ ਬੇਸ਼ਰਮ ਲੋਕ ਆਖੋ ਇਹਨਾਂ ਨੂੰ ਭਿਖਾਰੀ ਦਾ ਦਰਜਾ ਦਿਓ ਇਹੋ ਜਿਹੇ ਲੋਕਾਂ ਨੂੰ ਮੁਫ਼ਤ ਵਿੱਚ ਗੋਹਾ ਸੁੱਟਣ ਵਾਲੇ ਜਵਾਈ ਬਹੁਤ ਪਸੰਦ ਆ
@Breezybu555
@Breezybu555 3 ай бұрын
An Angel you are💙🙏🏻 An angel among humans, the saviour of kids I cried throughout the video I felt the pain of the child, kudos to you for being so empathetic, when the world is going all things bad❤❤ May God bless, idk how to bless you more, 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 I bow down
@tuhetufeteh
@tuhetufeteh 4 ай бұрын
ਲੱਖ ਲੱਖ ਲਾਹਨਤਾ ਇਹੋ ਜਿਹੇ ਸਰਦਾਰ ਕਹਾਉਣ ਵਾਲੇ ਪਰਿਵਾਰ ਤੇ ਜਿਥੇ ਮਾਝੇ ਦੀ ਧਰਤੀ ਤੇ ਸੂਰਵੀਰ ਯੋਧੇ ਪੈਂਦਾ ਹੋਏ ਨੇ ਉਥੇ ਬਹੁਤ ਕਲੰਕੀ ਤੇ ਘਟੀਆ ਸੋਚ ਦੇ ਪਰਿਵਾਰ ਵੀ ਬਹੁਤ ਨੇ ਜਿਹਨਾਂ ਦਾ ਕੰਮ ਮੰਦਬੁੱਧੀ ਤੇ ਛੋਟੇ ਬੱਚਿਆਂ ਨੂੰ ਕਿਡਨੈਪ ਕਰਕੇ ਸਿਰਫ 10000 ਹਜ਼ਾਰ ਕ ਦੀ ਲੇਬਰ ਬਚਾਉਣ ਲਈ ਇਕ ਬੰਦੇ ਦੀ ਜਿੰਦਗੀ ਤਬਾਹ ਕਰਕੇ ਰੱਖ ਦਿੱਤੀ ਜਾਂਦੀ ਆ ਸੋ ਇਹੋ ਜਿਹੇ ਘਟੀਆ ਪਰਿਵਾਰਾਂ ਨੂੰ ਆਪਣੇ ਸ਼ਹੀਦਾਂ ਦੀ ਆਤਮਾ ਨੂੰ ਦੁੱਖ ਨਾ ਪਹਿਚਾਉਣ ਕਿਸੇ ਵੀ ਗਰੀਬ ਦੀ ਜ਼ਿੰਦਗੀ ਖਰਾਬ ਕਰਕੇ ਤੁਸੀਂ ਸੁੱਖ ਨਹੀਂ ਪਾ ਸਕਦੇ ।ਇਹੋ ਜਿਹੇ ਕੰਜਰ ਪਰਿਵਾਰਾਂ ਤੇ ਪੂਰੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ।ਹਿਊਮਨ ਰਾਇਟਸ ਤੇ ਬਾਲ ਵਿਭਾਗ ਦੇ ਜਿਹੜਾ ਵੀਰਾ ਦੀ ਆਤਮਾ ਥੋੜੀ ਬਹੁਤੀ ਜਿਉਂਦੀ ਆ ਤਾਂ ਉਹ ਕਾਰਵਾਈ ਕਰਨ ਇਹਨਾਂ ਤੇ।।
@tuhetufeteh
@tuhetufeteh 4 ай бұрын
ਐਨੀਆਂ ਐਨੀਆਂ ਵੀਡੀਓ ਆਉਂਦੀਆਂ ਅਮ੍ਰਿਤਸਰ ਤੇ ਤਰਨਤਾਰਨ ਦੀਆਂ ਪਤਾ ਨਹੀਂ ਡੀ ਸੀ ,ਬਾਲ ਵਿਭਾਗ,ਹਿਊਮਨ ਰਾਇਟਸ। ਵਾਲੇ ਲੋਕਾਂ ਦੇ ਖੂਨ ਪਸੀਨੇ ਦੇ ਟੈਕਸ ਦੇ ਪੈਸੇ ਖਾ ਕੇ ਮਰੀਆਂ ਜਮੀਰਾਂ ਵਾਲੇ ਆਪਣਾ ਕੰਮ ਕਿਉਂ ਨਹੀਂ ਕਰਦੇ । ਜਿਉਂਦੇ ਰਹਿਣ ਸੇਵਾ ਵਾਲੇ ਵੀਰ ਜਿਹਨਾਂ ਨੇ ਕਿਨੇ ਘਰਾਂ ਚ ਦੁਬਾਰਾ ਖੁਸ਼ੀਆਂ ਲਿਆਂਦੀਆਂ ਜਿਸ ਦਾ ਬੱਚਾ ਜਾ ਵੱਡਾ ਕੋਈ ਗੁਆਚਿਆ ਉਹ ਤਰਨਤਾਰਨ ਦੇ ਬਾਡਰ ਏਰੀਆ ਚ ਲੱਭਣ ਲੱਗ ਜਾਉ ਮਿਲਜੂ ਗਾ
@SajjanSingh-nj1ri
@SajjanSingh-nj1ri Ай бұрын
Very good job God bless you
@KamaljeetSingh-t4n
@KamaljeetSingh-t4n 4 ай бұрын
ਕਾਲੀ,ਪਗ.ਵਾਲਾ.ਬਹੁਤਗਿਆਨ.ਦੇ.ਰਿਹਾ.ਗਲਤੀ.ਨਹੀ.ਮੰਨਦਾ.
@varindergill7353
@varindergill7353 2 ай бұрын
Waheguru ji tuhada bhla krn jina ne e step chukya thnk u so much boht khushi hoyi dekh ke v koi ta hy es papi dunia te 🙏
@sikanderjitdhaliwal2078
@sikanderjitdhaliwal2078 4 ай бұрын
ਲੱਖ ਲਾਹਨਤ ਹੈ ਅਜੇ ਵੀ ਪੈਰਾਂ ਤੇ ਪਾਣੀ ਨਹੀ ਪੈਣ ਦਿੰਦਾਂ।
@KrishnaDevi-ct8rk
@KrishnaDevi-ct8rk 3 ай бұрын
Lakh lakh blessings aap sabh nu beta 🎉🎉🎉🎉
@Randhawa336
@Randhawa336 4 ай бұрын
ਇਸ ਉਮਰ ਦੇ ਬੱਚੇ ਤੋਂ ਅਾਪਾਂ ਤਨਖਾਹ ਤੇ ਵੀ ਕੰਮ ਨਹੀਂ ਕਰਵਾ ਸਕਦੇ। 🙏🙏
@harjohal482
@harjohal482 4 ай бұрын
ਬਾਈ g ਬਹੁਤ ਚੰਗਾ ਉਪਰਾਲਾ tci ਜਿਉਂਦੇ rho ਸੰਸਥਾ ਵਲੇ ਵੀਰ ❤
@JodhaSingh-mc1mu
@JodhaSingh-mc1mu 4 ай бұрын
ਭਾਈ ਸਾਹਿਬ ਏਹ ਸਿੱਖ ਹੈ ਕੈ ਭਾਈਏ ਹਨ ਲਾਨਤਾ ਏਹੋ ਜੇਹੀ ਬੰਦੈਆ ਦਾ
@Gurpr741
@Gurpr741 4 ай бұрын
ਲਾਹਨਤਾਂ ਪੈਣਗੀਆਂ ਇਹਨਾਂ ਨੂੰ 😢😢😢😢😢
@JasGharu
@JasGharu 4 ай бұрын
Waheguru ji Mehar Kari
@RajinderSingh-pz8dt
@RajinderSingh-pz8dt 2 ай бұрын
ਵਾਈ ਜੀ ਸਭ ਤੋਂ ਵੱਧ ਇਸ ਧਰਤੀ ਤੇ ਆਏ ਨੇ ਸਮਝਾਉਣ ਪਰ ਇਹ ਕੂੱਤੇ ਦੀਆਂ ਪੂੰਛਾ ਨਹੀ ਸਿੱਦੀਆ ਹੁੰਦੀਆਂ
@harcharangrewal5867
@harcharangrewal5867 4 ай бұрын
Bai ji ess bache da medical ਜ਼ਰੂਰ ਕਰਾਓ please 🙏 Something wrong with him 🙏🙏🙏
@harcharangrewal5867
@harcharangrewal5867 4 ай бұрын
ਕਿਉ ਕੇ ਜਿਹੜਾ ਬੰਦਾ first time ਬਾਹਰ ਆਇਆ ਸੀ He’s son of witch 🧙
@noordeepkumar1370
@noordeepkumar1370 4 ай бұрын
Veer ji tusi jo kam rehay ho rab nay thanu aty thodi team nu duniya di har khushi jaroor dava ga may hindu ho k v aap jihay sikh veer da bht bht satkar karda ha
@Deephdstudio2626
@Deephdstudio2626 4 ай бұрын
ਲੱਖ ਲਾਹਨਤ ਏਹੋ ਜਿਹੇ ਸਰਦਾਰਾਂ ਤੇ ,, ਵੀਰ ਜੀ ਏਨਾ ਦਾ ਨੰਬਰ ਵੀ ਪਾਇਆ ਕਰੋ,,,ਤਾਂ ਕਿ ਲੋਕ ਏਨਾ ਦੀ ਲਾਹ ਪਾ ਕਰਨ
@jjakmsksks2585
@jjakmsksks2585 3 ай бұрын
ਮਾਝੇ ਦੇ ਲੋਕ ਤਾ ਹੈ ਹੀ ਖੋਟੇ ਕੋਹੜੇ ਮਨ ਦੇ ਇਹ ਜਵਾ ਸਚਾਈ ਆ
@kahansingh-1313
@kahansingh-1313 4 ай бұрын
ਲੱਖ ਲਾਹਣਤ ਇਹੋ ਜਿਹਾ ਲੋਕਾ ਦੇ
@babbubhaika4629
@babbubhaika4629 4 ай бұрын
ਪਤਾ ਨੀ ਇਹੋ ਜੇ ਬੱਚੇ ਕਿੰਨੇ ਆਏ ਤੇ ਕਿੰਨੇ ਆਉਂਦੇ ਰਹਿਣਗੇ । ਜਿੰਨਾ ਚਿਰ ਇਹਦੇ ਖਿਲਾਫ ਕੋਈ ਵੱਡੀ ਕਾਰਵਾਈ ਨਹੀ ਹੁੰਦੀ ਓਦੋ ਤਕ ਇਹ ਸਬ ਹੁੰਦਾ ਰਹੇਗਾ । ਜਿੰਨੇ ਕੇਸ ਵੀ ਇਹੋਜੇ ਦੇਖੇ ਪਿੰਡ ਤੇ ਪੰਚਾਇਤ ਦੀ ਰਜ਼ਾਮੰਦੀ ਨਾਲ ਹੀ ਮੁਲਜ਼ਮਾ ਨੂੰ ਬਖ਼ਸ਼ ਦਿੱਤਾ ਜਾਂਦਾ ਕੋਈ ਵੀ ਕਾਨੂੰਨੀ ਕਾਰਵਾਈ ਨਹੀ ਹੁੰਦੀ । ਇਹਨਾ ਨੂੰ ਸਖਤ ਤੋ ਸਖ਼ਤ ਸਜ਼ਾ ਦਿੱਤੀ ਜਾਵੇ । ਸ਼ਖ਼ਤ ਸਜਾ ਤਾ ਛੜੋ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਓ ਤਾ ਕਰੋ 🙏🏻😢
@AadroopKaursidhu
@AadroopKaursidhu 3 ай бұрын
Boht pyara bacha a rabh tainu hamwsha khush rakhe putt
@jasvirsinghjasvirsingh4510
@jasvirsinghjasvirsingh4510 4 ай бұрын
ਅੰਮ੍ਰਿਤਸਰੀਆ ਅੰਦਰ ਸੜੀਏ
@preet9556
@preet9556 4 ай бұрын
100 / Amritsar sardeee
@ChandmasihAlam-r6r
@ChandmasihAlam-r6r 4 ай бұрын
ਰਬ ਦੀ ਸਜ਼ਾ ਜ਼ਰੂਰ ਮਿਲਣੀ,,, ਬਾਈ ਚੇਤੇ ਰੱਖ ਲੈ,,, ਜੇ ਮਾਮਾ ਤੇਰਾ ਬੱਚਾ ਹੁੰਦਾ ਤਾਂ ਤੁਸੀਂ ਜੱਟ ਜੱਟ ਕਰਦੇ ਕਤਲ ਹੀ ਕਰ ਦੇਣਾ ਸੀ,, ਸੰਗਤ ਜੀ ਸਚਾਈ ਹੈ ਇਹ,,,,
@baljindersingh4504
@baljindersingh4504 4 ай бұрын
ਵਾिਹਗੁਰੂ ਜੀ
번쩍번쩍 거리는 입
0:32
승비니 Seungbini
Рет қаралды 182 МЛН
요즘유행 찍는법
0:34
오마이비키 OMV
Рет қаралды 12 МЛН
번쩍번쩍 거리는 입
0:32
승비니 Seungbini
Рет қаралды 182 МЛН