ਇਸ ‘22 ਸਾਲਾਂ ਦੇ ਬਜ਼ੁਰਗ’ ਦੀ ਕੈਦ ਦੀ ਕਹਾਣੀ ਤੁਹਾਡੇ ਲੂੰ-ਕੰਢੇ ਖੜੇ ਕਰ ਦੇਵੇਗੀ

  Рет қаралды 297,525

Daily Post Punjabi

Daily Post Punjabi

Күн бұрын

Пікірлер: 906
@davinderparis5419
@davinderparis5419 5 жыл бұрын
ਬਹੁਤ ਸੋਹਣਾ ਕੰਮ ਕੀਤਾ ਇਸ ਭੈਣ ਨੇ ਅਜੀਹੇ ਲੋਕਾਂ ਨੂੰ ਜਰੂਰ ਟੀਵੀ ਸਾਹਮਣੇ ਲੈਕੇ ਆਇਆਂ ਕਰੋ
@charanjeevchawla1358
@charanjeevchawla1358 5 жыл бұрын
Good job
@jagdeepsidhu6850
@jagdeepsidhu6850 5 жыл бұрын
Ryt
@sonusangar8986
@sonusangar8986 5 жыл бұрын
ਮਿੰਟੂ ਵੀਰੇ ਨੂੰ ਰੱਬ ਲੰਬੀ ਉਮਰ ਦਵੈ ਵਾਹਿਗੁਰੂ ਜੀ
@MandeepSingh-ze4df
@MandeepSingh-ze4df 3 жыл бұрын
Vivo ਮੇਰੇ ਸ਼ੌਕ ਦਾ ਪੰਨਾ ਨੰਬਰ ਕੀ ਹੈ
@MandeepSingh-ze4df
@MandeepSingh-ze4df 3 жыл бұрын
KZbin
@sandeepriargermany3075
@sandeepriargermany3075 5 жыл бұрын
ਅਸਲੀ ਸੇਵਾ ਤਾਂ ਏਹ ਹੈ l ਅਸੀਂ ਤਾਂ ਐਵੇਂ ਬਾਹਰ ਅੰਦਰ ਤੁਰੇ ਫਿਰਦੇ l ਵੀਰ ਗੁਰਪ੍ਰੀਤ ਸਿੰਘ ਜੀ ਨੂੰ ਤੰਦਰੁਸਤੀ ਦੇਵੇ l
@JaswinderSingh-vd4lz
@JaswinderSingh-vd4lz 5 жыл бұрын
ਮੀਡੀਆ ਬਹੁਤ ਘੱਟ ਦੇਖੇਉਦਾ ਇਹੋ ਜਿਹੀਆਂ ਖਬਰਾਂ,ਪਰ ਸਲੂਟ ਆ ਇਸ ਭੈਣ ਨੂੰ ਜਿਸ ਨੇ ਸਚਾਈ ਮੀਡੀਆ ਵਿੱਚ ਦਿਖਾਈ,ਦਿਲੋ ਬਹੁਤ ਬਹੁਤ ਧੰਨਵਾਦ ਹੈ,ਸਾਡੇ ਪਿਆਰੇ ਵੀਰ ਗੁਰਪ੍ਰੀਤ ਸਿੰਘ ਨੂੰ ਜੋਂ ਮਨੁੱਖਤਾ ਦੀ ਸੇਵਾ ਨੇਵਾ ਰਹੇ ਹਨ,
@sonusangar8986
@sonusangar8986 5 жыл бұрын
ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ 🙏 ਮਿੰਟੂ ਵੀਰ ਜ਼ਿੰਦਾਬਾਦ
@preetamaujla8992
@preetamaujla8992 5 жыл бұрын
ਸਾਰਾ ਸੰਸਾਰ ਹੀ ਬਾਬੇ ਨਾਨਕ ਦੇ ਹੁਕਮ ਵਿੱਚ ਚੱਲ ਰਿਹਾ
@kulwinderkindasingh3766
@kulwinderkindasingh3766 5 жыл бұрын
ਕੀ ਕਹਾ ਗੁਰਪ੍ਰੀਤ ਵੀਰ ਨੂੰ ।ਸ਼ਬਦ ਹੀ ਮੁੱਕ ਗਏ ।
@RanjitSingh-im5os
@RanjitSingh-im5os 5 жыл бұрын
ਇਹ ਐ ਬਾਬੇ ਨਾਨਕ ਦਾ ਸਕਾ ਪੁੱਤ ਸਰਦਾਰ ਗੁਰਪ੍ਰੀਤ ਸਿੰਘ ਮਿੰਟੂ ਸਾਡੇ ਕੋਲ ਤੇ ਵੀਰ ਦੀ ਤਾਰੀਫ ਕਰਨ ਲਾਇਕ ਸ਼ਬਦ ਵੀ ਨਹੀਂ ।ਸਿਰ ਝੁਕਦਾ ਵੀਰ ਅਗੇ
@kulwinderkulwinder1649
@kulwinderkulwinder1649 2 жыл бұрын
O
@saabbsingh3639
@saabbsingh3639 5 жыл бұрын
ਪੀਲੀਆ ਪੱਗਾਂ ਨਾਲ ਸਾਰੇ ਬਜ਼ੁਰਗ ਇਕ ਫੁੱਲਵਾੜੀ ਦੀ ਤਰਾਂ ਲੱਗ ਰਾਏ ਨੇ.... ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਭਾਈ ਗੁਰਪ੍ਰੀਤ ਸਿੰਘ ਜੀ ਨੇ ਲਗਾਈ ਹੈ....
@technicalbanger5098
@technicalbanger5098 5 жыл бұрын
ਇਹ ਵੀਰ ਨੇ ਬਾਈ ਨੂੰ ਉਸ ਘਰ ਤੋ ਆਜਾਦ ਕਰਵਾ ਕੇ ਬਹੁਤ ਵਧੀਆ ਕੀਤਾ ਪਤਾ ਬਚਾਰਾ ਕਦੋ ਦਾ ਫੱਸਿਆ ਪਰਮਾਤਮਾ ਇਸ ਵੀਰ ਦਾ ਭਲਾ ਕਰੇ
@uniquevideospunjab6523
@uniquevideospunjab6523 5 жыл бұрын
40 saal to
@lakhwinderbrar3977
@lakhwinderbrar3977 5 жыл бұрын
Jhodda reh veer
@jagrajsinghjagrajsingh6909
@jagrajsinghjagrajsingh6909 5 жыл бұрын
ਤੂੰ ਰੱਬ ੲੇ ਵੀਰੇ.. ਸਿਰ ਝੁਕਦਾ ਤੇਰੇ ਅੱਗੇ ....ਰੱਬ ਕਿੰਨੇ ਦੇਖਿਅਾ ੲੇ.. ਜੀੳੁਦਾ ਰਹਿ ਵੀਰ
@gurjaspretgill4551
@gurjaspretgill4551 5 жыл бұрын
Good
@gurmajor-tiwana
@gurmajor-tiwana 5 жыл бұрын
Jagraj singh jagraj singh --kise duje ware soch wala insan lodmand di lod nu pura krn wala kise kamjor da shara ban ke khad gya RABB hi ta he oh banda yar samjho 🙏🙏🙏😊😊❤️
@deeparaju4993
@deeparaju4993 5 жыл бұрын
Very Very Good
@swarnsinghturnaswarnsinght6988
@swarnsinghturnaswarnsinght6988 5 жыл бұрын
Sahi gal a, Rabb hi a veer
@GurwinderSingh-bm5ft
@GurwinderSingh-bm5ft 5 жыл бұрын
Chardi kala ch rakhe tuhnu Gurpreet Vir ji
@avtarsingh3173
@avtarsingh3173 5 жыл бұрын
ਵੀਰ ਮੇਰਿਆ ਜਦੋਂ ਤੁਸੀਂ ਰਪੋਟਰ ਕਹਿੰਦੇ ਹੋ ਭੈਣੇ ਮੇਰੀਏ ਇਹ ਸ਼ਬਦ ਮੈਨੂੰ ਬਹੁਤ ਚੰਗੇ ਲੱਗੇ
@kuldeepsinghsahota3999
@kuldeepsinghsahota3999 5 жыл бұрын
ਮਿੰਟੂ 22 ਨੂੰ ਦਿਲੋਂ ਸਲੂਟ ਆ। ਜਿਉਂਦਾ ਵੱਸਦਾ ਰਹੇ ਵੀਰ। ਵਾਹਿਗੁਰੂ ਤੰਦਰੁਸਤੀ ਬਖਸੇ। ਸੱਚ ਮੁੱਚ ਰੱਬ ਦਾ ਰੂਪ ਆ 22
@parmindersinghsivia9888
@parmindersinghsivia9888 5 жыл бұрын
ਪਹਿਲਾ ਦਾਸ ਧੰਨਵਾਧ ਕਰਦਾ ਡੇਲੀ ਪੋਸਟ ਪੰਜ਼ਾਬ ਵਾਲਿਅਾ ਦਾ ਖ਼ਬਰਾ ਸਾਡੇ ਤੱਕ ਪਾਹੁੰਚਾੳੁਣ ਦਾ ਫੇਰ ਅਾਹ ਵੀਰ ਜੀ ਹੋਣਾ ਦਾ ...ਬਾੲੀ ਜੀ ਸ਼ਬਦ ਹੈਨੀ ਤੁਹਾਡਾ ਧੰਨਵਾਧ ਕਰਨ ਲੲੀ .
@Gurpreetmontreal
@Gurpreetmontreal 5 жыл бұрын
ਰੱਬ ਨੂੰ ਅਰਦਾਸ ,ਜਾਲਮਾਂ ਨੂੰ ਸਜਾ ਦੇਵੇ ਰੱਬ
@Karamsandhuassal
@Karamsandhuassal 5 жыл бұрын
@@ajsingh3769 police ledra di chimcha giri vste veer Punjab police sirf rishvat vaste a
@kalasidhukalasudhu4338
@kalasidhukalasudhu4338 5 жыл бұрын
Waheguru ji 👏👏👏👏
@sidhu8042
@sidhu8042 4 жыл бұрын
@@ajsingh3769 ਪੁਲਸ ਚੰਗੇ ਕੰਮ ਲਈ ਨਹੀਂ ਵੀਰ ਆਪਣੇ ਇੰਡੀਆ ਵਿੱਚ ,ਜਿੱਥੇ ਕੁਝ ਖਾਣ ਨੂੰ ਮਿਲਦਾ ਉਥੇ ਹੀ ਜਾਂਦੀ ਆ ਪੁਲਸ, 1 % ਚੰਗੇ ਲੋਕ ਆ ਪੁਲਸ ਬੱਸ,, ਦੂਜਾ ਪੁਲਸ ਵੀ ਕਿ ਕਰੇ ਆਪਣੇ ਵਰਗਾ ਕਿਸੇ ਮੰਤਰੀ ਤੋਂ ਫੋਨ ਕਰਵਾ ਦਿੰਦਾ,,,
@vinylRECORDS0522
@vinylRECORDS0522 5 жыл бұрын
ਇਹੋ ਜਿਹੇ ਲੋਕ ਗੁਰਸਿੱਖ ਨਹੀਂ,ਪਾਖੰਡੀ ਹੈ ।ਕਿਸੇ ਫੱਕਰ ਇਨਸਾਨ ਦੀ ਜਿੰਦਗੀ,ਕੋਈ ਗੁਰਸਿੱਖ ਤਬਾਹ ਕਰ ਸਕਦਾ ਹੈ?ਇਹਨਾਂ ਦਾ ਰੂਪ ਤਾਂ ਗੁਰਸਿੱਖਾਂ ਵਾਲਾ ਹੈ ਪਰ ਕੰਮ ਕਮੀਨਿਆਂ ਵਾਲੇ ਹੈ ।
@jaspreetsingh1341
@jaspreetsingh1341 5 жыл бұрын
Amar Singh Sidhu no brother....isse hme pta chlta hai ki chahe koi hindu ho muslman ho ya sikh ho...bnda apne karma se pehchana jata hai na ki apne dharm se...hr dharm me achhe log bhi hai bure bhi...kyuki hai to sb insaan hi....religion are just method of ur living at last ur a human being
@vinylRECORDS0522
@vinylRECORDS0522 5 жыл бұрын
ਜਸਪਰੀਤ ਸਿੰਘ,ਜੇ ਕੋਈ ਵੀ ਇਹੋ ਜਿਹੀ ਹਰਕਤ ਕਰਦਾ,ਉਹਦੇ ਲਈ ਬਹੁਤ ਮਾੜੀ ਗੱਲ ਹੈ ਪਰ ਇੱਕ ਅੰਮਿਰਤਧਾਰੀ ਆਦਮੀ ਤੋਂ ਆਪਾਂ ਚੰਗੇ ਇਨਸਾਨ ਹੋਣ ਦੀ ਤਵੱਕੋਂ ਕਰਦੇ ਹਾਂ ।
@roopdhiman1565
@roopdhiman1565 5 жыл бұрын
Waheguru ji waheguru ji waheguru ji 🙏🙏🙏🙏🙏🙏🙏🙏
@Jatha_bhindran
@Jatha_bhindran 5 жыл бұрын
ਇਕ ਬੰਦਾ 15 ਸਾਲ ਤੋਂ ਇਕ ਇਸ ਤਰ੍ਹਾਂ ਦੇ ਪਰਿਵਾਰ ਨੇ ਆਪਣੀ ਗ੍ਰਿਫਤ ਚੋਂ ਰੱਖਿਆ ਹੋਇਆ ਹੈ ਮੈਂ ਵੀ ਕੋਸ਼ਿਸ ਕੀਤੀ ਸੀ ਵੀਰ ਗੁਰਪ੍ਰੀਤ ਸਿੰਘ ਤੱਕ ਛੁਡਾਉਣ ਲਈ ਪਰ ਉਸ ਪਰਿਵਾਰ ਦੀ ਪਹੁੰਚ ਸਰਕਾਰੇ ਦਰਬਾਰੇ ਬਹੁਤ ਹੈ ਜਿਵੇਂ ਰਵਨੀਤ ਬਿੱਟੂ ਅਤੇ ਉਸਦਾ ਸ਼ਾਇਦ ਚਾਚਾ ਤੇਜ ਪ੍ਰਕਾਸ਼ ਕੋਟਲੀ, ਸੰਤੋਖ ਸਿੰਘ ਚੌਧਰੀ ਮੈਬਰ ਪਾਰਲੀਮੈਂਟ ਜਲੰਧਰ ਤੋਂ ਇਹ ਉਨ੍ਹਾਂ ਘਰ ਆਮ ਹੀ ਆਉਂਦੇ ਹਨ।
@amritgill8591
@amritgill8591 5 жыл бұрын
ਜੁਗ ਜੁਗ ਜੀ ਓਏ ਵੀਰਾ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਸਲਾਮ ਆ ਤੈਨੂੰ
@tajindersingh6332
@tajindersingh6332 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਧੀਆ ਕੀਤਾ ਭਾਜੀ ਜਿਹੜੇ ਲੋਕ ਸਾਲਾ ਬਦੀ ਕਿਸੇ ਨਾਲ ਗਲਤ ਕਰਦੇ ਹਨ ਮਜਬੂਰੀ ਦਾ ਨਜਾਇਜ਼ ਫੈਦਾ ਲੈਂਦੇ ਹਨ ਇਹਨਾਂ ਲੋਕਾਂ ਦੇ ਕੀੜੇ ਪੈਣੇ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲ ਸੇਵਾ ਦਸੂਹਾ
@amandeol674
@amandeol674 5 жыл бұрын
ਰੱਬ ਕਰਕੇ ਇਦਾਂ ਦੇ ਪਾਪੀ ਲੋਕਾਂ ਦੇ ਬੀਹ ਸਾਲ ਕੀੜੇ ਪੈਣ ਤੇ ਤੇ 20 ਸਾਲ ਕਦੇ ਪੂਰੇ ਹੀ ਨਾ ਹੌਣ ਤੇ ਰਬ ਵੀ ਇਨਾਂ ਨਾਲ ਇਦਾਂ ਹੀ ਮਖੌਲ ਕਰੇ....
@animallovers2444
@animallovers2444 5 жыл бұрын
ਗੁਰਪ੍ਰੀਤ ਬਾਈ ਜੀ ਤੁਹਾਡੀ ਸੇਵਾ ਸੱਚੀ ਮੁਨੱਖਤਾ ਦੀ ਸੇਵਾ ਹੈ 👌👌
@rajadavindersingh58
@rajadavindersingh58 5 жыл бұрын
ਬਹੁਤ ਵਧੀਆ ਸਮਾਜ ਦੀ ਸੇਵਾ ਕਰਦੇ ਹੋ। ਪਰਮਾਤਮਾ ਤਹੁਡੀ ਲੰਬੀ ੳੁਮਰ ਕਰੇ।
@JagjitSingh-hp4jz
@JagjitSingh-hp4jz 5 жыл бұрын
ਭਾਈ ਗੁਰਪਰੀਤ ਸਿੰਘ ਜੀ ਨੂੰ ਚੜਦੀ ਕਲਾ ਵਿਚ ਰੱਖੀਂ ਮੇਰੇ ਮਾਲਕਾ ਦਿਨ ਦੁਗਣੀ ਰਾਤ ਚਿਉਗਣੀ ਤਰੱਕੀ ਕਰੇ
@dalwindersingh1028
@dalwindersingh1028 5 жыл бұрын
ਸੱਚ ਦਾ ਸਵਰਗ ਹੈ ਗੁਰਪ੍ਰੀਤ ਦਾ ਸਿੱਖ ਦਾ ਇਹ ਘਰ ਧਨ ਹੈ ਸਿੱਖ ਬਚੇ ਬਹੁਤ ਸੇਵਾ ਕਰਦੇ ਨੇ ਸੰਗਤ ਦੀ ਸਾਰੀ ਟੀਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਚ ਰਾਖੇ
@MAANSAAB-jo3yv
@MAANSAAB-jo3yv 5 жыл бұрын
ਮਿੰਟੂ ਭਾਜੀ ਤੇਰੇ ਅਗੇ ਸਿਰ ਝੁਕਦਾ ਏ। ਮਿੰਟੂ ਭਾਜੀ ਬਿਲਕੁਲ ਸਹੀ ਗਲਾਂ ਕਰਦੇ ਨੇ ਇਹ ਸਾਡੇ ਪਿੰਡ ਬਾਕਰ ਵਾਲੇ ਤੋਂ ਵੀ ਇਕ ਬੰਦਾ ਲੈ ਕੇ ਗਏ ਸੀ। ਜੋ ਬਹੁਤ ਔਖਾ ਸੀ। ਹੁਣ ਉਹ ਬਹੁਤ ਵਧੀਆ ਏ ਔਹ ਪਿਛੇ ਬੈਠਾ ਦੇਖਿਆ ਮੈ ਹੁਣ ਵੀ
@gandhisharma1387
@gandhisharma1387 3 жыл бұрын
ਬਾਬੂ ਰਮੇਸ਼ ਚੰਦ ਸ਼ਰਮਾ ਬਿਲਕੁਲ ਸੱਚਾ ਬੰਦਾ ਹੈ ਧੰਨਵਾਦ ਗੁਰਪ੍ਰੀਤ ਵੀਰ ਦਾ ਜਿਸਨੇ ਇਸ ਨੇ ਰੱਬ ਰੂਪੀ ਇਨਸਾਨ ਨੂੰ ਅਜਾਦ ਕਰਵਾਇਆ। 👏🙏👏🙏👏🙏👏🙏👏🙏👏🙏🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️
@kuldeepsinghsahota3999
@kuldeepsinghsahota3999 5 жыл бұрын
Daly post ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਗਰਾਊਂਡ ਲੈਵਲ ਤੇ ਰਿਪੋਰਟਿੰਗ ਕਰਦੇ ਆ। ਬਹੁਤ ਚੰਗੀ ਪੱਤਰਕਾਰੀ
@billzahid1502
@billzahid1502 4 жыл бұрын
Mashah Allah bohat khoooob surt Kam,,, m pehli video daikh kr bohat dukhi hua Tha... Allah kreeeem sy bohat dua ki 😔Bohat khushi hui ab sab daikh kr,,,, Allah ajar dy veer ji aap ko or aap ki team ko ❤️😊
@sembhidubai979
@sembhidubai979 5 жыл бұрын
ਜਿਨਾਂ ਲੋਕਾਂ ਨੇ dislike ਕੀਤਾ o ਹੋਰ ਕਿ ਦੇਖਣਾ ਚਾਹੁੰਦੇ ਨੇ
@narpindersingh3652
@narpindersingh3652 5 жыл бұрын
Dislike karan vale oh lok ne betta jina de parents ethe rande aa. How disgusting they are
@theatinder
@theatinder 5 жыл бұрын
ਉਹ ਲੋਕ ਇਨਸਾਨਾ ਦੇ ਰੂਪ ਵਿੱਚ ਦਰਿੰਦੇ ਆ
@ballisingh1572
@ballisingh1572 5 жыл бұрын
O pagal a Bhaji
@tatigamer7921
@tatigamer7921 5 жыл бұрын
Veer dislike karn walia karn dunia te bhuchal a rahe ne
@ballisingh1572
@ballisingh1572 5 жыл бұрын
O mera o dekhna Kute sale
@sohi5443
@sohi5443 5 жыл бұрын
ਭੈਣ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਲੋਕਾਂ ਤੱਕ ਬੇਬੱਸ ਬੇਸਾਹਰਾ ਮੱਧ ਬੁਧੀ ਮਨੁੱਖਾ ਨਾਲ ਕਿਵੇ ਬੁੱਚੜ ਲੋਕਾਂ ਨੇ ਸਾਰੀ ਜਿੰਦਗੀ ਦਾ ਸਮਾਂ ਬਰਬਾਦ ਕੀਤਾ ਮਿੰਟੂ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹੋਰ ਵੱਡੀ ਪੱਧਰ ਤੇ ਸੇਵਾ ਕਰਨ ਦਾ ਬਲ ਬਖਸਣਾ ਜੀਓ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਓ
@mehrasaab9013
@mehrasaab9013 5 жыл бұрын
ਇਹ ਸੋਚਦੇ ਹੋਣੇ ਮੁੰਡਾ ਬਾਹਰ ਏ ਕੀ ਹੋਣਾ ਕੀੜੇ ਤੇ ਸਿੰਗਾਪੁਰ ਚ ਵੀ ਪੈ ਜਾਣੇ
@rubalsohal5676
@rubalsohal5676 5 жыл бұрын
ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ...ਮਿੰਟੂ ਵੀਰ ਜਿੰਦਾਬਾਦ
@sarbjitsingh5878
@sarbjitsingh5878 5 жыл бұрын
ਮਿੰਟੂ ਵੀਰ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ
@ਟ੍ਰੰਪਦੀਕਵੀਨਟ੍ਰੰਪਦੀਕਵੀਨ
@ਟ੍ਰੰਪਦੀਕਵੀਨਟ੍ਰੰਪਦੀਕਵੀਨ 5 жыл бұрын
ਵਾਹਿਗੁਰੂ ਗੁਰੂ ਵੀਰ ਜੀ ਪਰਮਾਤਮਾ ਤੁਹਾਡੀ ੳਮਰ ਲੰਬੀ ਕਰੇ
@HarpalSingh-wh8hu
@HarpalSingh-wh8hu 5 жыл бұрын
ਰੱਬ ਜੀ ਤੁਹਾਡੀ ਲੰਮੀ ਉਮਰ ਕਰਨ ਵੀਰ ਜੀ ਬਹੁਤ ਵਧੀਆ ਕਾਰਜ ਕਰ ਰਹੇ ਤੁਸੀਂ ਵਾਹਿਗੁਰੂ ਜੀ ਤੁਹਾਡੇ ਉਪਰ ਮਿਹਰ ਭਰਿਆ ਹੱਥ ਰੱਖਣ
@sehrajrandhawa2032
@sehrajrandhawa2032 5 жыл бұрын
ਸੱਚਮੁੱਚ ਹੀ ਸਵਰਗ ਹੀ ਹੈ ਗੁਰਪ੍ਰੀਤ ਬਾਈ ਵਾਹਿਗੁਰੂ ਤੁਹਾਨੂੰ ਚਰਦੀ ਕਲਾ ਚ ਰੱਖੇ ਵਾਹਿਗੁਰੂ ਹਮੇਸ਼ਾ ਤੂਹਾਨੂੰ ਖੁਸ਼ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ
@sherbajbrar7401
@sherbajbrar7401 5 жыл бұрын
ਬਾਈ ਮਿੰਟੂ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਤੁਹਾਨੂੰ ਅਕਾਲਪੁਰਖ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਨ ਲਈ ਇਸੇ ਤਰਾਂ ਹਮੇਸ਼ਾ ਚੜ੍ਹਦੀਕਲਾ ਚ ਰੱਖਣ
@sonysingh9335
@sonysingh9335 5 жыл бұрын
ਬਹੁਤ ਖੂਬ ਸੇਵਾ ਕਰ ਰਹੇ ਜੇ ਵੀਰ ਜੀ ਵਾਹਿਗੁਰੂ ਜੀ ਇਸ ਤਰ੍ਹਾਂ ਹੀ ਤੁਹਾਡੇ ਤੋਂ ਸੇਵਾ ਲੈਂਦੇ ਰਹਿਣ
@KulwinderKaur-ko1zp
@KulwinderKaur-ko1zp 5 жыл бұрын
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਰੱਬੀ ਰੂਪ ਨੇ ਜੀ ਸਿਰ ਝੁਕਦਾ ਇਹਨਾਂ ਅੱਗੇ ਹਜ਼ਾਰਾਂ ਹੀ ਲੋਕਾਂ ਨੂੰ ਅਜਾਦ ਕਰਵਾ ਰਹੇ ਹਨ 🙏🙏🙏🙏🙏
@baljindersinghbainsab3318
@baljindersinghbainsab3318 5 жыл бұрын
ਵੀਰੇ ਤੂੰ ਰੱਬ ਤੋ ਵੀ ਉਪਰ ਆ ਜਿਉਦਾਂ ਰਹਿ ਵੀਰੇ 🙏
@SarbjitSingh-um7it
@SarbjitSingh-um7it 5 жыл бұрын
ਗੁਰਪ੍ਰੀਤ ਵੀਰ ਛੋਟੀ ਭੈਣ ਵਾਹਿਗੂਰੂ ਤਹਾਨੂੰ ਲੱਬੀ ਊਮਰ ਬਕਸੇ
@musicnotewaves
@musicnotewaves 5 жыл бұрын
ਗੁਰਪ੍ਰੀਤ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@ਜਾਮਰਹੀਸਿੱਧੂ
@ਜਾਮਰਹੀਸਿੱਧੂ 5 жыл бұрын
ਵਾਹਿਗੁਰੂ ਮੇਹਰ ਭੱਰਿਆ ਹੱਥ ਰੱਖੀ ਇਸ ਵੀਰ ਉੱਤੇ।
@baggasingh8585
@baggasingh8585 4 жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ ਰੱਬ ਤੁਹਾਡੀ ਉਮਰ ਲੰਮੀ ਕਰੇ👌
@progressivefarm3212
@progressivefarm3212 5 жыл бұрын
ਜਿੰਨਾ ਤੇਰਾ ਧੰਨਵਾਦ ਕਰੀਏ ...ਥੋੜਾ ਈ ਥੋੜਾ ਐ ਵੀਰਿਆ
@ssingh8686
@ssingh8686 5 жыл бұрын
ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਚ ਰੱਖੇ .ਤੁਸੀ ਫਰਿਸ਼ਤੇ ਓ ਮਾਲਕ ਦੇ ਭੇਜੇ ਹੋਏ .ਤੁਹਾਨੂੰ ਨਸਮਸਤਕ ਹੋਕੇ ਦਿੱਲੋ ਸਲੂਟ ਆ .ਵਾਹਿਗੁਰੂ ਜੀ
@GamingYT26
@GamingYT26 5 жыл бұрын
ਬਹੁਤ ਹੀ ਵਧੀਆ ਉਪਰਾਲਾ ਖਾਲਸਾ ਜੀ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ
@GodIsOne010
@GodIsOne010 5 жыл бұрын
Only. Punjab nahi Poori duniea Nu Tuhadde te Maan hai. Veer ji 🙏🏻. Veer ji Greeba de Masiha. Ne 🙏🏻. ☝️Waheguru ji☝️ veer ji te. Mehar kro ji please ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@sonusangar8986
@sonusangar8986 5 жыл бұрын
ਵਾਹਿਗੁਰੂ ਮੇਹਰ ਕਰੇ
@sonuauto5193
@sonuauto5193 5 жыл бұрын
ਸਭ ਤੋਂ ਵਡੀ ਸੇਵਾ ਮਨੁਖਤਾ ਦੀ ਸੇਵਾ ਹੈ ਜਿਊਦਾਂ ਰਹਿ ਮਿੰਟੂ ਵੀਰੇ ਸਲਾਮ ਹੈ ਸਚੇ ਦਿਲੋਂ ਤੈਨੂੰ ਬਾਕੀ ਲੋਕਾਂ ਦੇ ਦਿਲ ਪਥਰ ਆ ਵੀਰੇ
@hardevsingh3631
@hardevsingh3631 5 жыл бұрын
ਜਿਹੜੀ ਕੁੜੀ ਇਸ ਨੂੰ ਗੱਲਾ ਵਿੱਚ ਲਾ ਕਿ ਵਿਚਾਰੇ ਤੂੰ ਕੰਮ ਕਰੋਉਦੀ ਸੀ ਉਸ ਨੂੰ ਵੀ ਪਾਪ ਲੱਗੋਗਾ ਸਿੰਗਾਪੁਰ ਵਾਲੀ ਨੂੰ ਜਿੰਨੇ ਕੰਮ ਕਰਾਇਆ ਪਾਪਣ ਨੇ ਬੇੜਾ ਗਰਕੋਗਾ
@Will.emerging21
@Will.emerging21 5 жыл бұрын
Bilkul shi ji ❣️
@sandeepspain1392
@sandeepspain1392 5 жыл бұрын
Shi pije
@BHUPINDER55484
@BHUPINDER55484 5 жыл бұрын
Daily post nu dilo salute hai jo lagatar searius subject nu exposes krde ਮੈਨੂੰ ਮਾਣ ਹੈ ਅਜੇ ਮੇਰੇ ਪੰਜਾਬ ਜਾਗਦੇ ਸਿਰ ਵਾਲੇ ਲੋਕ ਹਨ ਜਿਥੇ ਨਾ ਕੋਈ ਸਿੰਘ , ਨਾ ਸ਼ਰਮਾ , ਨਾ ਖਾਨ ਸਮ ਜਿਆ ਜਾਂਦਾ ਸਿਰਫ ਇਨਸਾਨ ਸੰਮਜਿਆ ਜਾਂਦਾ |
@HarpreetSingh-zx2fm
@HarpreetSingh-zx2fm 5 жыл бұрын
Sikh ਪਰਿਵਾਰ ਨੀ ਇਹ ਜੱਟ ਪਰਿਵਾਰ ਨੇ ਜੋ ਲੋਕਾਂ ਨੂੰ ਏਦਾਂ ਰੱਖਦੇ ਨੇ,,,,,, ਕਾਫੀ ਜੱਟ ਪਰਿਵਾਰ ਨੇ ਜੋ ਐਵੇਂ ਕਰ ਰਹੇ ਨੇ
@jatindersighakahalwan2453
@jatindersighakahalwan2453 5 жыл бұрын
ਮਨੁੱਖਤਾ ਦੀ ਸੇਵਾ ਹੀ ਪ੍ਰਮਾਤਮਾ ਦੀ ਸੇਵਾ ਹੈ ਜੀ ਸ਼ੇਰਾਂ ਕਾਹਲਵਾਂ ਤਰਨਤਾਰਨ
@ArshChahal47
@ArshChahal47 5 жыл бұрын
"ਮਿਹਨਤ ਛੱਡ ਅੈਸ਼ ਪ੍ਰਤੀ ਜ਼ਿੰਦਗੀ ਜਿੳੂਣ/ਬਤੀਤ ਕਰਨ ਲਈ ਇਨਸਾਨ ਕੀ ਕੁੱਝ ਕਰ ਬੈਠਦਾ ਤੇ ਕੀ ਕੁੱਝ ਨੀ ਕਰਦਾ" ਇੱਕਲੀਆਂ ਦੁਆਵਾਂ ਦੇਣ ਨਾਲ ਕੁੱਝ ਨਹੀਂ ਹੋਣਾ, ਜੇ ਕੁੱਝ ਚੰਗਾ ਕਰਨਾ ਤਾਂ ਆਪ ਅੱਗੇ ਆਓ 🙏 ਤੇ ਆਉਣਾ ਪੈਣਾ।
@jasspreetmaan8317
@jasspreetmaan8317 5 жыл бұрын
Dil ro pya ajj eh video dekh k es veer nu sachii babe nanak ne sawarag da raja bna dita salute h veer tenu..🙏🙏🙏
@kaurvmaan6313
@kaurvmaan6313 5 жыл бұрын
Veer Gurpreet Singh ji bhout vdia kmm kr re ne .... waheguru ji mehr krn...🙏💞
@jorasingh8071
@jorasingh8071 5 жыл бұрын
ਵਾਹਿਗੁਰੂ ਜੀ ਤੁਹਾਡੀ ਸੰਸਥਾਂ ਨੂੰ ਚੜਦੀ ਕਲਾ ਵਿੱਚ ਰੱਖੇ ਭਾਜੀ ਤੁਸੀ ਬਹੁਤ ਹੀ ਵਧੀਆ ਉਪਰਾਲਾ ਕਰਦੇ ਹੋ ਅਜਿਹੇ ਮੰਦ ਬੁੱਧੀ ਲੋਕਾ ਨੂੰ ਜਾਨਵਰ ਲੋਕਾ ਤੋਂ ਸਡਵਾਕੇ ਪਰਿਵਾਰਾ ਗੁਰੂ ਨਾਨਕ ਜੀ ਦੀਆ ਖੁਸ਼ੀਆ ਪ੍ਰਾਪਤ ਕਰਦੇ ਹੋ ਧੰਨਵਾਦ
@gurindersingh1031
@gurindersingh1031 5 жыл бұрын
ਪਰਚਾ ਦਰਜ ਜਰੂਰ ਕਰਵਾਇਆ ਜਾਵੇ
@name3163
@name3163 5 жыл бұрын
ਵਵਾਹਿਗੁਰੂ
@Loveboparai1313
@Loveboparai1313 5 жыл бұрын
ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖੇ ਵੱਡੇ ਵੀਰ ਜੀ, ਮੇਰੇ ਕੋਲ ਕੋਈ ਸ਼ਬਦ ਨਹੀਂ ਆ ਤੁਹਾਡੀ ਸਿਫਤ ਕਰਨ ਲਈ
@ਸੁਨਹਿਰੀਜਨਸੇਵਾਕਲੱਬ
@ਸੁਨਹਿਰੀਜਨਸੇਵਾਕਲੱਬ 5 жыл бұрын
ਬਹੁਤ ਵਧੀਆ ਜੀ ਵਹਿਗੁਰੂ ਆਪ ਜੀ ਨੂੰ ਸਤਿਗੁਰ ਲੰਬੀ ਉਮਰ ਬਕਾਸੇ ਜੀ
@GurdevSingh-tl4dh
@GurdevSingh-tl4dh 5 жыл бұрын
ਹੂਣ ਦੋ ਦਿਨਾਂ ਵਿੱਚ ਸਾਰੀ ਸੋਜੀ ਅਾ ਗੲੀ ਹੈ ੲਿਹ ਮੈਟਲ ਨਹੀ ਹੈ ਮੈਟਲ ਕਰਕੇ ਤਾਂ ੲਿਸ ਨੂੰ ਰੱਖਿਅਾ ਗਿਅਾ ਸੀ ਮਿੰਟੂ ਵੀਰ ਜੀ ਵਾਹਿਗੁਰੂ ਜੀ ਬਹੁਤ ਲੰਬੀਅਾਂ ੳੁਮਰਾਂ ਬਖਸਣ ਅਾਪ ਨੂੰ
@KulwinderSingh-wl9dq
@KulwinderSingh-wl9dq 5 жыл бұрын
ਵਾਹਿਗੁਰੂ ਜੀ ਭਲਾ ਕਰੋ
@avtarsingh3173
@avtarsingh3173 5 жыл бұрын
ਲਾਹਨਤ ਇਹੋ ਲਾਲਚੀ ਜਿਹੇ ਲੋਕਾਂ ਨੂੰ ਤੇ ਸਲੂਟ ਵੀਰ ਜੀ ਤੁਹਾਨੂੰ
@KulwinderKaur-ik1em
@KulwinderKaur-ik1em 5 жыл бұрын
ਤੁਹਾਡੇ ਵਿਚ ਰਬ ਵਸਦਾ ਵਾਹਿਗੁਰੂ ਲੰਬੀ ੳੁਮਰ ਬਖਸ਼ੇ ਤੰਦਰੁਸਤੀ ਰਖੇ
@buntyrajchauhan7213
@buntyrajchauhan7213 5 жыл бұрын
ਸਭ ਤੇ ਮੇਹਰ ਕਰੀ ਮੇਰੇ ਮਾਲਕਾ
@sarbjitsingh8827
@sarbjitsingh8827 5 жыл бұрын
Waheguru ji Veer ji god bless you Veer ji parnaam aa tuhanu te tuhadi soch nu rabb tuhanu lambi umar deve
@neelambhatia...8231
@neelambhatia...8231 5 жыл бұрын
Gurmeet veer tusi baba nanka de pyare Bache ho...twadi duty layi hoyi..a sewa vaste..great job...salute u Sr🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽👍
@VijaySingh-re5zm
@VijaySingh-re5zm 5 жыл бұрын
ਵੀਰ ਜੀ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖ਼ਸੇ
@muaazchohan9491
@muaazchohan9491 3 жыл бұрын
Love from Pakistan 🇵🇰🇵🇰 apni Jan la te tusi . Brain wash jera ey onda alaaj mushkil honda . Pr tusi himat ni chadi . Salute ey . India vich sardar he bndy ny jery insaniyat nu jandy duniya vich . Ty jigra v sardara kol e ey . Bht duaya taday asty Pakistan to ❤️❤️🇵🇰🇵🇰🇵🇰🇵🇰🇵🇰🇵🇰
@trendingvideo55546
@trendingvideo55546 5 жыл бұрын
I have no words for this video 🙏
@amansandhu576
@amansandhu576 5 жыл бұрын
So sad
@gopy5520
@gopy5520 5 жыл бұрын
ਸਹੀ ਕਿਹਾ ਤੁਸੀਂ
@Will.emerging21
@Will.emerging21 5 жыл бұрын
🌸
@navyrai456
@navyrai456 4 жыл бұрын
Gurpreet veere ne ehna nu bhut mehnt la ke bachaya love veere
@varinderkumar934
@varinderkumar934 5 жыл бұрын
Words nhi bhaji tohdi sewa layi 👍👍👌👌👌🙏🙏🙏🙏🙏
@KuldeepSingh-zm2kq
@KuldeepSingh-zm2kq 5 жыл бұрын
🙏🙏🙏🙏🙏🙏
@SatpalSingh-ms3hq
@SatpalSingh-ms3hq 5 жыл бұрын
ਸਰਦਾਰ ਗੁਰਪ੍ਰੀਤ ਸਿੰਘ ਨੇ ਬੜੀਆਂ ਔਖੀਆਂ ਪਰਸਥਿਤੀਆਂ ਵਿੱਚੋ ਲੰਘ ਕੇ ਇਸ ਮੰਦਬੁੱਧੀ ਵਿਚਾਰੇ ਨੂੰ ਉਸਦੇ ਘਰ ਪਹੁੰਚਾਇਆ, ਮਨੁੱਖਤਾ ਇਹਨਾਂ ਦੀ ਦੇਣਦਾਰ ਰਹੇਗੀ ।
@jattmatt5241
@jattmatt5241 5 жыл бұрын
Y g jo kam kar rahe a bhot bhot bhot badi gall a rab tonu lambi umar Dave kio jo tusi eda hi seva karday raho waheguru waheguru
@Doaba1313
@Doaba1313 5 жыл бұрын
ਗੁਰਪ੍ਰੀਤ ਵੀਰ ਜੀ ਤੁਸੀਂ ਇਹਨਾਂ ਪਾਪੀਆ ਤੇ ਕਾਨੂੰਨੀ ਕਾਰਵਾਈ ਜਰੂਰ ਕਰਵਾਉ ਜੀ ਅਸੀਂ ਤੁਹਾਡੇ ਨਾਲ ਹਾ HARDEEP SINGH ( SPAIN BARCELONA )
@RajeshKumar-wh2le
@RajeshKumar-wh2le 5 жыл бұрын
Veer ji parmatma tohadi lambi umar kare, doing great job
@kavisharbhaihardeepsinghva9295
@kavisharbhaihardeepsinghva9295 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਗੁਰਪ੍ਰੀਤ ਸਿੰਘ ਜੀ ਸਤਿਗੁਰੂ ਨਾਨਕ ਦੇਵ ਜੀ ਤੁਹਾਡੇ ਕੋਲੋਂ ਬੜੀ ਵੱਡੀ ਸੇਵਾ ਲੈ ਰਹੇ ਹਨ। ਗੁਰਬਾਣੀ ਦਾ ਫੁਰਮਾਨ ਹੈ । ਜਨ ਕੀ ਸੇਵਾ ਊਤਮ ਕਾਮਾ।। ਅਰਦਾਸ ਕਰਦੇ ਹਾਂ ਸਤਿਗੁਰੂ ਨਾਨਕ ਦੇਵ ਜੀ ਸਦਾਂ ਤੁਹਾਡੇ ਅੰਗ ਸੰਗ ਰਹਿਣ ਅਤੇ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਲੰਬੀ ਉਮਰ ਬਖਸ਼ਿਸ਼ ਕਰਨ।
@chamkaursingh367
@chamkaursingh367 5 жыл бұрын
ਚੈਨਲ ਨੂੰ ਬੇਨਤੀ ਐ ਉਹ ਕੁੱਤੇ ਕਸਾਈਆ ਨੂੰ ਜਿਨ੍ਹਾਂ ਨੇ ਸ਼ਰਮੇ ਰੱਖਿਆ ਔਰ ਰੱਬ ਰੂਪੀ ਵੀਰ ਗੁਰਪ੍ਰੀਤ ਜੀ ਨੂੰ ਬਹੁਤ ਹੀ ਮਾੜਾ ਬੋਲੇ ਤਾਂ ਉਹਨਾਂ ਕੁਤੇਆਂ ਨੂੰ ਸਜਾ ਜਰੂਰ ਦਬਾਉ ਬਾਪੂ ਦੀ 40 ਸਾਲ ਦੀ ਮਿਹਨਤ ਦਾ ਮੁੱਲ ਵੀ ਦਵਾਓ ਜੀ
@ranjitbhathal8299
@ranjitbhathal8299 5 жыл бұрын
ਰੱਬ ਤੇਰੇ ਵਰਗੇ ਵੀਰੇ ਦਾ ਭਲਾ ਕਰੇ
@luckydhalio3691
@luckydhalio3691 5 жыл бұрын
ਸਿਰ ਝੁਕਦਾ ਬਾਈ ਜੀ ਤੁਹਾਡੇ ਅੱਗੇ ਤੁਸੀੰ ਰੱਬ ਹੋ ਬਾਈ ਜੀ 🙏🏻🙏🏻
@avtargrewal3723
@avtargrewal3723 5 жыл бұрын
ਗੁਰਪ੍ਰੀਤ ਵੀਰ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਮੇਰਾ ਸਤਿਗੁਰੂ ਤੁਹਾਡੀ ਉਮਰ ਲੰਮੀ ਕਰੇਂ ਜੁੱਗ ਜੁੱਗ ਜੀਵੇ ਮੇਰਾ ਗੁਰਪ੍ਰੀਤ ਵੀਰ ਜਿਹੜਾ ਨਿਤਾਣਿਆਂ ਦੀ ਪਰਵਰਿਸ਼ ਸੇਵਾ ਸੰਭਾਲ ਕਰ ਰਹੇ ਹਨ
@Karamsandhuassal
@Karamsandhuassal 5 жыл бұрын
ਵਾਹਿਗੁਰੂ ਜੀ🙏
@HarinderSingh-mr5im
@HarinderSingh-mr5im 4 жыл бұрын
Good veer ji
@baljindersingh7457
@baljindersingh7457 5 жыл бұрын
ਗੁਰਪ੍ਰੀਤ ਸਿੰਘ ਜੀ ਪਰਮਾਤਮਾ ਆਪ ਜੀ ਦੀ ਚੜਦੀ ਕਲਾ ਕਰੇ ਜੀ
@balkarsingh9932
@balkarsingh9932 5 жыл бұрын
ਵਾਹਿਗੁਰੂ ਜੀ ਵੀਰ ਤੇ ਮਿਹਰ ਭਰਿਆ ਹੱਥ ਰੱਖੀਂ
@hatbandsinghvirk4793
@hatbandsinghvirk4793 5 жыл бұрын
ਮਿਟੂ ਵੀਰ ਜੀ ਤੁਹਡੇ ਵਿਚੋ ਰਬ ਦਿਸਦਾ ਜੋ ਬਿਨਾ ਸੁਅਾਰਥ ਤੋ ਸੇਵਾ ਕਰ ਰਹੇ ਹੋ
@mandeepsingh-pg1zt
@mandeepsingh-pg1zt 5 жыл бұрын
Waheguru chardikla ch rakhe Gurpreet veer nu.
@harindersinghdhindsa4542
@harindersinghdhindsa4542 5 жыл бұрын
Waheguru tandurustia bakshe eho je samaj sevaka nu👏👏👏
@RajwinderKaur-bg4kw
@RajwinderKaur-bg4kw 5 жыл бұрын
Veer ji you have doing a good job for helpless people of the society. You are the soul whose come on the earth .
@jimmynayyer4539
@jimmynayyer4539 5 жыл бұрын
Salaam aa ji iss veer nu.... Boohat vaddi sewa karde pae aa ji ehh veer ji 🙏🙏🙏🙏😔
@truthhurts2623
@truthhurts2623 5 жыл бұрын
Boht rona ahya eh dekh k waheguru tuade lambi umar kare gurpreet bhaji 🙏🙏🙏🙏😥😢😢
@sukhakk6577
@sukhakk6577 5 жыл бұрын
bahut vadiea sewa
@hakeemkhalidjanjua890
@hakeemkhalidjanjua890 4 жыл бұрын
Very Good sistar
@jagatkamboj9975
@jagatkamboj9975 5 жыл бұрын
Salute to mr. Gurpreet mintu.ji🙏🙏🙏🙏🙏🙏🙏🙏💚💚💚💚💚
@jarnalsingjarnalsing4140
@jarnalsingjarnalsing4140 5 жыл бұрын
ਗੁਰਪ੍ਰੀਤ ਵੀਰ ਜੀ ਨੂੰ ਰੱਬ ਲੰਬੀ ਉਮਰ ਦੇਵੇ
@DYLON007USA
@DYLON007USA 5 жыл бұрын
Who wana see god on earth?god is in punjab salute to real human. People dont have time for themselves but this special human is giving time to others
@sajeelraza4682
@sajeelraza4682 5 жыл бұрын
Beshak
@PrabhjotSingh-us1yt
@PrabhjotSingh-us1yt 5 жыл бұрын
Waheguru ji Mehar kare Gurpreet paji te rab Sadi Umar ve la deve ohna nu🙏🙏🙏🙏🙏
@76kamal
@76kamal 5 жыл бұрын
ਵਾਹਿਗੁਰੂ ਜੀ ਮੇਹਰ ਕਰਨ🙏
@dalwindersingh1028
@dalwindersingh1028 5 жыл бұрын
ਗੁਰਪ੍ਰੀਤ ਸਿੰਘ ਜੀ ਸਾਰੇ ਅਸੀਂ ਇਹ ਹੀ ਕਹਿੰਦੇ ਹਾ ਬਾਬਾ ਨਾਨਕ ਹੋਰ ਕਿਧਰੇ ਨਹੀ ਗੁਰਪਰੀਤ ਦੀ ਸੰਸਥਾ ਚ ਹੈ ਸਰਕਾਰ ਦੀ ਮਦਤ ਇਸ ਸੈਂਟਰ ਤੋਂ ਬਾਹਰ ਹੀ ਰਾਖਿਓ ਜੇ ਕਰਨੀ ਚਾਹੀ ਕਿਸੇ ਨੇ ਜਿਸ ਦਿਨ ਕੋਈ ਹੋਰ ਆ ਗਿਆ ਸਰਕਾਰ ਦਾ ਬੰਦਾ ਤੁਹਾਨੂੰ ਬਦਨਾਮ ਕਰਨ ਦੇ ਢੰਗ ਸੋਚਣ ਲਗ ਪੈਣਾ
Slavery is a Stigma | Ramesh Gulaam Slave for 40 long years Going Home Manukhta Di Sewa Society
26:11
How Much Tape To Stop A Lamborghini?
00:15
MrBeast
Рет қаралды 259 МЛН
А я думаю что за звук такой знакомый? 😂😂😂
00:15
Денис Кукояка
Рет қаралды 6 МЛН