No video

ਤਿੰਨ ਰਾਤਾਂ ਭੈਣ "ਗੀਤਾ" ਦੇ ਜਿਸਮ ਨੂੰ ਨੋਚ-ਨੋਚ ਕੇ ਖਾਂਦੇ ਰਹੇ ਦਰਿੰਦੇ (ਲੁਧਿਆਣਾ) ਸ਼ਹਿਰ ਦੇ ਵਿੱ...

  Рет қаралды 475,164

Manukhta Di Sewa Society Ludhiana

Manukhta Di Sewa Society Ludhiana

Күн бұрын

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||

Пікірлер: 606
@gurindersingh1031
@gurindersingh1031 2 жыл бұрын
ਇਕੋ ਬੰਦਾ ਸਾਰੇ ਪੰਜਾਬੀਆ।ਦੀ।ਇੱਜਤ ਬਚਾਈ।ਜਾਦਾ ਧੰਨਵਾਦ ਵੀਰ
@amriksull3467
@amriksull3467 2 жыл бұрын
ਇਨਸਾਨ ਦਾ ਕਿਰਦਾਰ ਕਿੰਨਾਂ ਡਿਗ ਪਿਆ ਹੈ, ਅਸੀਂ ਆਪਣੇ ਹਿਸੇ ਦਾ ਨਰਕ ਇਸ ਜੱਗ ਤੇ ਹੰਢਾ ਰਹੇ ਹਾਂ। ਮਨੁੱਖਤਾ ਸ਼ਰਮਸਾਰ ਹੈ। ਮਨੁੱਖਤਾ ਦੀ ਸੇਵਾ ਨੂੰ ਸੌ ਸੌ ਸਲਾਮ। ਜਦੋਂ ਇਸ ਬੀਬੀ ਨੇ ਆਪਣੇ ਬੱਚੇ ਨਾ ਨਾਮ ਟੀਡਾਂ ਲਿਆ...ਤਾਂ ਉਸ ਦੇ ਬੁੱਲਾਂ ਤੇ ਮੁਸਕਰਾਹਟ ਆ ਗਈ।
@sach_de_pujari_
@sach_de_pujari_ 2 жыл бұрын
ਵਾਹਿਗੁਰੂ ਜੀ ਸੋਨੇ ਦੀ ਚਿੜ੍ਹੀ ਪੰਜਾਬ ਨੂੰ ਕੀ ਹੋ ਗਿਆ ਸਾਨੂੰ ਮਾਣ ਆ ਵੀਰ ਤੇਰੇ ਵਰਗੇ ਭਰਾਵਾਂ ਤੇ ਮੇਰੀ ਵੀ ਉਮਰ ਲੱਗਜੇ ਬਾਈ ਤੈਨੂੰ ਜੋਂ ਇਹਨਾਂ ਚੰਗਾ ਕੰਮ ਕਰਦਾ ਵੀਰ ਮੇਰੇ🙏🙏
@prabjit7425
@prabjit7425 2 жыл бұрын
ਸੋਨੇ ਦੀ ਚਿੜੀ ਦਾ ਥਾਂ ਥਾਂ ਤੇ ਬਲਾਤਕਾਰ ਹੋ ਰਿਹਾ ਹੈ ਅਤੇ ਹੁਣ ਤਾਂ ਸਾਰਾ ਭਾਰਤ ਹੀ ਗਜਨੀ ਦਾ ਬਾਜ਼ਾਰ ਬਣ ਚੁੱਕਾ ਹੈ 😪 ।
@majorsingh3554
@majorsingh3554 2 жыл бұрын
ਓੇਓੌਔੇਓੌਓੇਓੇ
@lakhwindersinghkhosa939
@lakhwindersinghkhosa939 2 жыл бұрын
2
@ashrafmohammad3445
@ashrafmohammad3445 2 жыл бұрын
Sone di cheedi naam di rehgi.. balatkar ene hunde punjab ch...
@karamjitkaur8698
@karamjitkaur8698 Жыл бұрын
​@@majorsingh3554 1
@YG22G
@YG22G 2 жыл бұрын
ਗੁਲਨਾਰੀ ਪੱਗ ਵਾਲਾ ਮਾਂ ਪੁੱਤ ਸਕਿੳਰਟੀ ਗਾਰਡ ਜੀਨ ਪੈਂਟ ਵਾਲੀ ਭੈਣ ਨੂੰ ਸਲਾਮ ਜਿੰਨੇ ਨੇ ਸੇਵਾ ਕੀਤੀ। ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਸਲਾਮ। ਗੁਰਮਨਦੀਪ ਲੰਬੀ ਉਮਰ ਕਰੇ ਰੱਬ ਤੇਰੀ । ਜਿੰਨਾ ਸੇਵਾ ਕੀਤੀ ਉਨ੍ਹਾਂ ਦਾ ਧੰਨਵਾਦ।
@lovelyboy486
@lovelyboy486 2 жыл бұрын
ਦੁੱਖ ਵਡਾਉਦੇ ਤੁਸੀ , ਤੁਸੀ ਰੱਬ ਰੂਪ ਹੋ , ਸਭ ਨੂੰ ਤੁਹਾਡੇ ਨਾਲ ਜੁੜਕੇ ਰਹਿਣਾ ਚਾਹੀਦਾ
@lachamsingh7228
@lachamsingh7228 2 жыл бұрын
@@rajkaur1457 0i
@lachamsingh7228
@lachamsingh7228 2 жыл бұрын
0llllllllllllll0iiiiiii
@karan5889
@karan5889 2 жыл бұрын
ਬਾਬੇ ਸ਼੍ਰੀ ਗੁਰੂ ਨਾਨਕ ਜੀ ਦੀ ਇਹ ਪਵਿੱਤਰ ਨਗਰੀ ਵਿਚ ਰਹਿ ਰਹੇ ਸਭ ਜੀਵਾ ਦਾ ਫ਼ਰਜ਼ ਹੈ ਗੁਰਪ੍ਰੀਤ ਵੀਰ ਜਿਹਾ ਇਨਸਾਨ ਬਣਨ ।🙏🏻🙏🏻🙏🏻🙏🏻🙏🏻
@BarinderKaur-yt8vn
@BarinderKaur-yt8vn 4 ай бұрын
ਵੀਰ ਜੀ ਇਹ ਵਾਹਿਗੁਰੂ ਜੀ ਨੇ ਤੁਹਾਨੂੰ ਸੇਵਾ ਲਾਈ ਆ ਲੋਕਾ ਨੇ ਸਰਮ ਲਾਈ ਆ ਲੋਕੀ ਹਲਕੇ ਫਿਰਦੇ ਆ ਇਸ ਭੈਣ ਦੇ ਹਲਾਤ ਨੀ ਦੇਖਦੇ ਵਾਹਿਗੁਰੂ ਮੇਹਰ ਕਰੇ ਇਸ ਦਾ ਪਰਿਵਾਰ ਮਿਲ ਜਾਵੇ🙏🙏🙏
@amanlivesinging33
@amanlivesinging33 2 жыл бұрын
ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🙏🙏
@piararam7662
@piararam7662 2 жыл бұрын
ਇਹ ਹੈ ਪੰਜਾਬ ਦਾ ਬੱਬਰ ਖਾਲਸਾ ਜਿਉਂਦਾ ਰਹਿ ਵੀਰ ਯੋਧਿਆਂ।
@mrscakemaster4585
@mrscakemaster4585 2 жыл бұрын
ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ || ਰਾਜੇ ਸੰਤ ਮਹਾਂਪੁਰਸ਼ਾ ਨੂੰ ਪੈਦਾ ਕਰਨ ਵਾਲੀ ਔਰਤ ਦੀ ਸਦੀਆ ਤੋ ਦੁਰਗਤੀ ਹੁੰਦੀ ਆਈ ਆ|ਬੱਖਸ਼ ਲੋ ਬਾਬਾ ਨਾਨਕ ਜੀ 🙏🙏 ਗੁਰਪ੍ਰੀਤ ਵੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ | ਇਥੇ ਜੇ ਔਰਤਾ ਦੀ ਇੱਜ਼ਤ ਨੂੰ ਰੋਲਣ ਵਾਲੇ ਪਾਪੀ ਲੋਕ ਨੇ ਉਥੇ ਤੁਹਡੇ ਵਰਗੇ ਰੱਬੀ ਰੂਹ ਉਨ੍ਹਾ ਦੀ ਇੱਜ਼ਤ ਦੇ ਰਾਖੇ ਬਾਬੇ ਨਾਨਕ ਭੇਜੇ ਨੇ
@manpreetsingh-oe6hq
@manpreetsingh-oe6hq 2 жыл бұрын
ਵੀਰ ਤੇਰੇ ਵਰਗੇ ਵੀਰ ਘਰ ਘਰ ਜਨਮ ਲੈਣ ਜੇ ਵੀਰ ਹਰ ਇਨਸ਼ਾਨ ਤੁਹਾਡੇ ਵਰਗੀ ਸੋਚ ਰੱਖਣ ਤਾਂ ਇਹ ਸਮਾਜ ੲਇਹ ਧਰਤੀੇ ਸਵਰਗ ਬਣ ਜਾਵੇਗੀ ਜਿਉਦੇ ਰਹੋ ਵੀਰ ਜੀ
@reetvlog-sm5br
@reetvlog-sm5br 2 жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
@neelamsidhar4877
@neelamsidhar4877 2 жыл бұрын
Jelly beans.
@kaurnanu5582
@kaurnanu5582 2 жыл бұрын
Satnam ji waheguru ji mehar krna baba ji 🙏
@naazpreetkaur9305
@naazpreetkaur9305 2 жыл бұрын
Ik majboor ourat di help krn lai ik maa te putt da bhut hi dhanwad ......wahguru g sda chardi kla ch rakn g ...🙏🙏
@sukhveergill2242
@sukhveergill2242 2 жыл бұрын
ਵੀਰ ਤੇਰੀ ਉਮਰ ਲੰਮੀ ਹੋਵੇ ਰੱਬ ਤੈਨੂੰ ਹਮੇਸ਼ਾ ਹਰ ਖੁਸੀ ਦੇਵੇ
@tarlochansingh9931
@tarlochansingh9931 2 жыл бұрын
ਵਹਿਗੁਰੂ ਜੀ ਬਾਈ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🙏🙏🙏🙏🙏
@shinderkour97
@shinderkour97 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਭੈਣ ਤੇ 🙏🙏🙏🙏
@user-oy4sm2yk1s
@user-oy4sm2yk1s 2 жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੂਰੁ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਭੇਣ ਜੀ ਨੂੰ ਚੜ੍ਹਦੀਕਲਾ ਬਖ਼ਸ਼ੋ ਜੋਂ ਅਪਣੀ ਆਉਣ ਵਾਲੀ ਜਿੰਦਗੀ ਖੁੱਸ਼ੀ ਖੁੱਸ਼ੀ ਅਪਣੇ ਪਰਵਾਰ ਨਾਲ ਬਤੀਤ ਕਰ ਸਕੇ
@ManpreetSingh-zm3mx
@ManpreetSingh-zm3mx 2 жыл бұрын
ਬਾਬਾ ਨਾਨਕ ਜੀ ਭੈਣ ਤੇ ਮੇਹਰ ਕਰੇਓ ਜੀ ਹਮੇਸ਼ਾ ਹਮੇਸ਼ਾ ਲਈ 🙏
@neelambhateja4866
@neelambhateja4866 2 жыл бұрын
Waheguru ji Meher kro ic veer te jo Nishkam seva nibha rhe ne 🙏🏻🙏🏻
@hakamsingh9376
@hakamsingh9376 2 жыл бұрын
O
@kamaljeetkaur2407
@kamaljeetkaur2407 2 жыл бұрын
ਵਾਹਿਗੁਰੂ ਜੀ ਸਭ ਨੂੰ ਬੁੱਧੀ ਮਤ ਦੇਣੀ ਪ੍ਰਮਾਤਮਾ ਕਲਯੁਗ ਦੀ ਧੁੰਦ ਮਿਟਾ ਦੇਓ,,🙏🙏
@santoshbanga3974
@santoshbanga3974 2 жыл бұрын
ਵੀਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਦੋ ਤੁਸੀਂ ਇਹ ਨੇਕੀ ਦਾ ਮਹਾਨ ਕੰਮ ਕਰ ਰਹੇ ਹੋ
@anshnoorkaur5196
@anshnoorkaur5196 2 жыл бұрын
Rabb da roop ho tusi veer ji
@bachitersingh6247
@bachitersingh6247 2 жыл бұрын
Wahe guru gurpreet veer g nu lmbi umar krn.
@kulwantkaur9010
@kulwantkaur9010 2 жыл бұрын
ਵਾਹਿਗੁਰੂ ਜੀ ਭੈਣ ਤੇ ਕ੍ਰਿਪਾ ਕਰਨ ਗੁਰਪ੍ਰੀਤ ਸਿੰਘ ਵੀਰ ਜੀ ਤੁਸੀਂ ਦੁੱਖੀਆਂ ਨੂੰ ਰੱਬ ਬਣਕੇ ਬਹੁੜਦੇ ਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਬਖਸ਼ਣ
@JaskaranSingh-rp3ty
@JaskaranSingh-rp3ty 2 жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਪਰਮਾਤਮਾ ਤੇਰੀ ਉਮਰ ਲੰਬੀ ਕਰੇ
@majorsingh2207
@majorsingh2207 2 жыл бұрын
Rab tuhadi Sari teem nu chardikla bakhse waheguru waheguru
@muzaferhussain1961
@muzaferhussain1961 2 жыл бұрын
Allah pak AP ko Lambi zindige atta farmay bhi g AP bara acha kaam kr rhay ha Mashallah ❤️❤️❤️🇵🇰. Love u bhi
@preetains1171
@preetains1171 2 жыл бұрын
Sat sari akal ji 🙏
@jaspreetsingh6855
@jaspreetsingh6855 2 жыл бұрын
Veer ji tuci bhut vadia sewa kar raheho waheguru ji tuhanu lembi umer bakshan
@gshara1
@gshara1 2 жыл бұрын
Waheguru ji mehar karo ji MANUKHTA DI SEWA SAB TON BADI SEWA PARIVAR TE.
@neelamdhiman687
@neelamdhiman687 2 жыл бұрын
Gurprit vir nu salute jug jug jive mera vir kde koe dukh na ave es jagat vire nu🙏🙏👌👍
@harsimransidhu9605
@harsimransidhu9605 2 жыл бұрын
Aho jehe loka da kdo bhlaa hoyega drende loka da rona aunda u de all team nu salute waheguru ji u nu khoob trakki god bless u salute hai mither son nu duniya te change insan v hai 🙏🏻🙏🏻🙏🏻🙏🏻🙏🏻🙏🏻🙏🏻🙏🏻😡😡😡😡😡😡😡😡😭😭😭😭😭😭😭😭
@KulwinderKaur-gg6or
@KulwinderKaur-gg6or 2 жыл бұрын
ਭਾਜੀ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ
@gurpreetchahal1705
@gurpreetchahal1705 2 жыл бұрын
ਪਹਿਲਾਂ ਤਾਂ ਮੇਰੇ ਵੱਲੋਂ ਮਾਤਾ ਜੀ ਤੇ ਵੀਰ ਜੀ ਨੂੰ ਦਿਲੋਂ ਧੰਨਵਾਦ ਕਰਦਾ ਜਿਹੜਾ ਇਹਨਾਂ ਨੇ ਅਨਸਾਨੀਅਤ ਦਿਖਾਈ ਯਾਰ ਇਦਾਂ ਦੇ ਵੀ ਲੋਕ ਹਨ ਜਿਨ੍ਹਾਂ ਦੀ ਸੋਚ ਬਿਲਕੁਲ ਫੱਦੂ ਹੈ ਵਿਚਾਰੀ ਇਹ ਤਾਂ ਪੀਹਲਾ ਹੀ ਦੁਖੀ ਹੈ ਇਹ ਨੂੰ ਵੀਚਾਰੀ ਨਾਲ ਗ਼ਲਤ ਕੰਮ ਕਰ ਕੇ ਕਿਥੋਂ ਜਾਣ ਗਏ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@akonivendingsolutionsllp4720
@akonivendingsolutionsllp4720 2 жыл бұрын
Why do people dislike the act of kindness?
@SaraSarawa
@SaraSarawa 2 жыл бұрын
I think they have some mental issues. Inko b manukhta ki sewa mn lanay ki zaroorat hai they neend some kind of psychological treatment.
@kiranjitkaur5578
@kiranjitkaur5578 2 жыл бұрын
Duslike karn wale ohi drinde type soch rakhde honge
@Wolfpack_002
@Wolfpack_002 2 жыл бұрын
They are sick minded people.
@akonivendingsolutionsllp4720
@akonivendingsolutionsllp4720 2 жыл бұрын
Sahi bol rahe hain
@bhawnarajpoot7893
@bhawnarajpoot7893 2 жыл бұрын
🙏Waheguru ji veer g baba g tuhanu hmesha chardi kalan vich rakhn tuci bhut chnga kam krde a mnukhta Di seva jai hind 🙏🇨🇮
@narindernanua9870
@narindernanua9870 2 жыл бұрын
ਵੀਹਗੂਰ ਜੀ ਖਾਲਸਾ ਵੀਹਗੂਰ ਜੀ ਕੀ ਫਤਹਿ
@RaviSharma-pp7hp
@RaviSharma-pp7hp 2 жыл бұрын
Jehre Jehre lok help karde na a Loka de Parmatma ohna de umar hamesha layi lambi Kare
@kulwantrai8640
@kulwantrai8640 2 жыл бұрын
ਵਾਹਿਗੁਰੂ ਜੀ ਮਿਹਰ ਕਰਨ ਜੀ ਆਪ ਜੀ ਤੇ
@ananyasharma9817
@ananyasharma9817 2 жыл бұрын
You are doing great job sir.. bhut youtuber hai jo pase kmate hai lekin apk jaisi job koi nhi krta sir koi bhi ni, you are a great person. 👍.. GOD give you and your family a long life
@ajayratti7798
@ajayratti7798 Жыл бұрын
101% right ✅g
@nikjames1802
@nikjames1802 2 жыл бұрын
Gurpreet veere u r son of GOD May God Bless u
@arvindermundi7502
@arvindermundi7502 2 жыл бұрын
Dhan teri sikhi Dhan teri sewa🙏🙏🙏🙏🙏
@sonytibba3702
@sonytibba3702 2 жыл бұрын
Veere tuc rabb ho ena laii. God bless you with great job. Respect veere
@komalkapoor2371
@komalkapoor2371 2 жыл бұрын
Waheguru ji tuhanu hamesha tandurust rakhe g
@harmanpreetsingh5291
@harmanpreetsingh5291 2 жыл бұрын
ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ ਜੀ
@beingsipritual6092
@beingsipritual6092 2 жыл бұрын
May lord bless you and your organisation with lots of blessings
@jaswinderkaur5411
@jaswinderkaur5411 2 жыл бұрын
ਵਾਹਿਗੁਰੂ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ
@aloostoremazdoorunionpanja500
@aloostoremazdoorunionpanja500 2 жыл бұрын
ਵਾਹਿਗੁਰੂ ਜੀ ਕੀ ਬਨੂੰ ਦੁਨੀਆਂ ਦਾ ਵਾਹਿਗੁਰੂ ਜੀ ੴ
@nargiskhosla2807
@nargiskhosla2807 2 жыл бұрын
Mera sona bhaji aa gya🙏🙏🙏😇😇😇👍👍👍👍🤗🤗🤗🤗💐💐💐💐
@ajayratti7798
@ajayratti7798 Жыл бұрын
Waa g maan ge guru g tuhanu tusi rab ho gurpreet 22 g God bless you gurpreet veer g 🙏❤
@gurinderkaur8363
@gurinderkaur8363 2 жыл бұрын
Mintu veer g u r so great doing 👍👍very well waheguru ji tuhanu hamesha khush rakhan tandrusti den
@kuldeepkaur791
@kuldeepkaur791 2 жыл бұрын
Thank you sir ji for helping this girl God give you long life🙏🙏🙏
@HardeepKaur-oh1lh
@HardeepKaur-oh1lh Жыл бұрын
Well done veer ji and team👏🏻👏🏻
@percismorris9347
@percismorris9347 2 жыл бұрын
Shukriya ji inn Behen ki sahayta karne ke liye 🙏🙏🙏
@rajnirani7860
@rajnirani7860 2 жыл бұрын
Thx veer ji 🙏🙏🙏🙏
@HansRaj-zg7hb
@HansRaj-zg7hb 2 жыл бұрын
ਵੀਰ ਜੀ ਵਾਹਿਗੁਰੂ ਸਦਾ ਚੱੜਦੀ ਕਲਾ ਬਖਸ਼ੇ, ਸਲਾਮ ਹੈ ਤੁਹਾਡੇ ਉਪਰਾਲੇ ਨੂੰ
@indubala6285
@indubala6285 2 жыл бұрын
0 .
@JaswantSingh-sw9qi
@JaswantSingh-sw9qi 2 жыл бұрын
ਮੁੱਖ ਮੰਤਰੀ ਚੰਨੀ ਨੂੰ ਸਾਰੀ ਰੀਪੋਰਟ ਰੈਫਰੈਂਸ ਸਮੇਤ ਭੇਜੋ ਜੀ।
@AnjuSharma-it1nu
@AnjuSharma-it1nu 6 ай бұрын
Lk 8:7 waheguru ji waheguru ji
@Jasvirkaur-pf8qk
@Jasvirkaur-pf8qk 2 жыл бұрын
Waheguru g 🙏 gurpreet veer g nu rab chrdikla vich rahke g 🙏🙏
@user-pt5yv3fm2l
@user-pt5yv3fm2l 2 жыл бұрын
Your great thinking and job Gurpreet singh sir
@zimmyqueen8741
@zimmyqueen8741 2 жыл бұрын
Waheguru tuhanu lmbiya umra bkshe Veere gbu
@ranirani-ye8gk
@ranirani-ye8gk 2 жыл бұрын
Very nice brother g
@kuljitdesigner738
@kuljitdesigner738 2 жыл бұрын
ਵੀਰ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ
@kridhaykoundal94
@kridhaykoundal94 2 жыл бұрын
Bhai g tusi bohot aaggge lng gye ho tusi swarg ch hon 🙏🙏🙏🙏i m speechless 🙏
@sidhuchahal__allinone402
@sidhuchahal__allinone402 2 жыл бұрын
God bless your team veerji🙏
@gursiratchouhan7929
@gursiratchouhan7929 2 жыл бұрын
Raab tohnu lambi umer. Bakshy
@davk5589
@davk5589 2 жыл бұрын
Shame on system But Thanks for those peoples who helped her God Bless them abundantly 🙏🙏🙏🙏🙏🙏
@learnside4344
@learnside4344 2 жыл бұрын
Veer ji tusi saare Rab vallon bheje farishte ho❤️👍 Waheguru ji Ka Khalsa Waheguru ji ki Fateh
@balwinderkaurlally4023
@balwinderkaurlally4023 2 жыл бұрын
Wish everyone else learn from you my brother, live lakhs 2 saal Jio Gurpreet Singh ji..
@kuldeepdeep2435
@kuldeepdeep2435 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
@nargissultana2540
@nargissultana2540 2 жыл бұрын
MashAllha beautiful veer she in save hand watching frm uk
@ghulamsiddiquemalghani1894
@ghulamsiddiquemalghani1894 2 жыл бұрын
zabardasat G Allah pak ap ko jazay khair da
@pritamvaljot2294
@pritamvaljot2294 2 жыл бұрын
Wahe guru ji mehkr kare sab te
@gurxingh7661
@gurxingh7661 2 жыл бұрын
Gurpreet vere kithe tera deen dewange veer jini sewa tusi mere bhen bharawa di kar rahe ho veer ji 🙏🙏🙏🙏ser jhukda tuhade vargiya insaana agge 🙏🙏🙏
@Kukie.sahota
@Kukie.sahota 2 жыл бұрын
🙏 vaheguru ji tusi tan rabb banke hi aye ho punjab di dharti te veere 🙏 .
@varindersingh9938
@varindersingh9938 2 жыл бұрын
Gurpreet veer g waheguru ji Mehar kare ess maa ute
@umairroshanking4233
@umairroshanking4233 2 жыл бұрын
App bht acha kaam kr rhe hn Allah paak Ap ko lambhi zandagi de
@komallohat8425
@komallohat8425 2 жыл бұрын
I am proud of u sir tc bhot change insan ho
@Kukie.sahota
@Kukie.sahota 2 жыл бұрын
Rabb kiwe da howega .kihra rabb nu daikhna chaunda oh veerji de darshan karlao 🙏.
@manjeetkaurr3849
@manjeetkaurr3849 Жыл бұрын
Waheguru ji ka khalsa waheguru ji ki fateh
@arvindergill3442
@arvindergill3442 2 жыл бұрын
Sir ਤੁਹਾਡਾ ਇੰਸਟਾਗ੍ਰਾਮ ਅਕਾਊਂਟ ਹੈ
@gandhisharma1387
@gandhisharma1387 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭ ਦੁਨੀਆ ਤੇ
@rajveerkaur5396
@rajveerkaur5396 2 жыл бұрын
Will done
@get_set_glamorous8191
@get_set_glamorous8191 2 жыл бұрын
You are doing superb veer ji🥰
@gurjeetsinghthethi3551
@gurjeetsinghthethi3551 2 жыл бұрын
Waheguru ji ka khalsa waheguru ji ki Fateh Je tuhadey vargey veer sarey Punjab nu sahara den te apna punjab swarg ban javeyga 🙏🙏🙏🙏🙏🙇🙇🙇🙇🙇🌹🌹🌹🌹🌹
@sushmachoudary8382
@sushmachoudary8382 2 жыл бұрын
Waheguru ji ❤❤💕💕🙏🙏🙏❤❤
@mafiagaming2029
@mafiagaming2029 2 жыл бұрын
Waheguru G
@anshumehra5155
@anshumehra5155 2 жыл бұрын
rab tuhanu har khusi deve jithe koe dukhi hundaa mera veer gurpreet usi time phuch jande
@violetjohnson4887
@violetjohnson4887 2 жыл бұрын
May God keep blessing you and your team .
@shakeelmushtaq3285
@shakeelmushtaq3285 2 жыл бұрын
Manukhta Di Sewa Zindabaad ,🌟❤
@AnjuSharma-it1nu
@AnjuSharma-it1nu 6 ай бұрын
Waheguru ji ka Khalsa Waheguru ji ki Fateh
@inderjitkaur3908
@inderjitkaur3908 2 жыл бұрын
The system must be improved. Your job is the best job. Live long!
@prabjit7425
@prabjit7425 2 жыл бұрын
ਭਾਰਤ ਮਾਤਾ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਹੁਣ ਇਸ ਸੋਨੇ ਦੀ ਚਿੜੀ ਦਾ ਥਾਂ ਥਾਂ ਤੇ ਬਲਾਤਕਾਰ ਹੋ ਰਿਹਾ ਹੈ ਅਤੇ ਸਾਰਾ ਭਾਰਤ ਦੇਸ਼ ਹੀ ਹੁਣ ਗਜਨੀ ਦਾ ਬਾਜ਼ਾਰ ਬਣ ਚੁੱਕਾ ਹੈ 😪 ।
@kulwantrai8640
@kulwantrai8640 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Gursewak321
@Gursewak321 2 жыл бұрын
ਸੱਚੀ ਯਾਰ ਇੱਥੇ ਆਨਕੇ ਤਾਂ ਜਾਨਵਰ ਬੰਦਾ ਹੀ ਬਣ ਜਾਂਦਾ ਆ ਨਰਕ ਤੋਂ ਸਵਰਗ ਹੀ ਬਣ ਜਾਂਦਾ ਆ
@jsb7660
@jsb7660 2 жыл бұрын
Punjab vich eho jahe besahara dhiaa besahara loka di help lai ehna nu smbal ke ghraa tkk pohchoun lai boht vdhia sewa kiti ja rahi... punjab to varliya raaja vich eda de uprale hone chahide aa.. yupi vehar hryana rajsthan dehli te hor raaja vich v nojwana nu eho jahiyan sansthawa khulniya chahidia..
@sahilmahi7168
@sahilmahi7168 2 жыл бұрын
Yery good veer ji good bless you
@sukhwinderkaur4026
@sukhwinderkaur4026 2 жыл бұрын
ਵੀਰੇ ਤੇਰੀ ਜੈ ਜੈ ਹੋ
@kuldeepkaur6708
@kuldeepkaur6708 2 жыл бұрын
Dhan guru ram das ji
@Ghostgamer.1516
@Ghostgamer.1516 2 жыл бұрын
God bless you bhai sahib ji
@user-dt5vi1wf7j
@user-dt5vi1wf7j 2 жыл бұрын
ਸਤਿਨਾਮ ਵਾਹਿਗੁਰੂ ਜੀ🙏
@surinderkaur7971
@surinderkaur7971 2 жыл бұрын
Vire sanu bhot maan aa tere te.waheguru chardiyan kalan ch rkhe
@preetpreet6793
@preetpreet6793 2 жыл бұрын
Chadd ke ni c jana chahida kise safe jhaga te pochana chida c shyed drindigi na hundi kukarm vale nalo jhida jime var vala system vala a
@harrysandhu9864
@harrysandhu9864 2 жыл бұрын
waheguru ji bless you both veere
Нашли чужие сети в озере..💁🏼‍♀️🕸️🎣
00:34
Connoisseur BLIND420
Рет қаралды 3,5 МЛН
КАКУЮ ДВЕРЬ ВЫБРАТЬ? 😂 #Shorts
00:45
НУБАСТЕР
Рет қаралды 3,1 МЛН
How I Did The SELF BENDING Spoon 😱🥄 #shorts
00:19
Wian
Рет қаралды 36 МЛН
Нашли чужие сети в озере..💁🏼‍♀️🕸️🎣
00:34
Connoisseur BLIND420
Рет қаралды 3,5 МЛН