ਮਾਸੂਮ ਨੂੰ ਗੁ'ਲਾਮ ਬਣਾ ਕੇ ਗੋਹਾ ਚਕਵਾਉਣ ਵਾਲੇ ਮਾਸਟਰ ਦੇ ਘਰ ਪਹੁੰਚਿਆ ਮਾਸੂਮ ਦਾ ਪਰਿਵਾਰ

  Рет қаралды 115,414

Baba ratan dev sewa society marhana  tarn taran

Baba ratan dev sewa society marhana tarn taran

Күн бұрын

ਮਾਸੂਮ ਨੂੰ ਗੁ'ਲਾਮ ਬਣਾ ਕੇ ਗੋਹਾ ਚਕਵਾਉਣ ਵਾਲੇ ਮਾਸਟਰ ਦੇ ਘਰ ਪਹੁੰਚਿਆ ਮਾਸੂਮ ਦਾ ਪਰਿਵਾਰ
ਵੇਖੋ ਕਿਵੇ ?? ਇੱਕ ਸਰਕਾਰੀ ਮਾਸਟਰ ਹੀ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਚਕਵਾਉਦਾ ਸੀ ਗੋਹਾ ਪਿੰਡ ਅਖਰੋਟਾ ਜਿਲਾ ਪਠਾਨਕੋਟ • ਵੇਖੋ ਕਿਵੇ ?? ਇੱਕ ਸਰਕਾਰ...
Part 2 Part 2 ਵੇਖੋ ਕਿਵੇ?? ਇੱਕ ਸਰਕਾਰੀ ਮਾਸਟਰ ਹੀ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਚਕਵਾਉਦਾ ਸੀ ਗੋਹਾ(ਅਖਰੋਟਾ ਜਿਲਾ ਪਠਾਨਕੋਟ • Part 2 ਵੇਖੋ ਕਿਵੇ?? ਇੱਕ...
ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ ,ਵੇਖੋ ਕਿਵੇ?? ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ (ਅਟਾਰੀ ) • ਜਿਨਾਂ ਘਰਾਂ ਚੋ ਕੀਤੀਆਂ ਸ...
Part 2ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ ) • Part 2ਜਿਨਾਂ ਘਰਾਂ ਚੋ ਕੀ...
Part 3 ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ • Part 2 ਜਿਨਾਂ ਘਰਾਂ ਚੋ ਕ...
ਤੜਕੇ ਤੜਕੇ ਪਿੰਡਾਂ ਚ ਵੜਕੇ ਕਰਦਾ ਸੀ ਆ ਘਟੀਆ ਕੰਮ ਪਿੰਡ ਮੱਲਾ ਜਿਲਾ ਤਰਨ ਤਾਰਨ • ਤੜਕੇ ਤੜਕੇ ਪਿੰਡਾਂ ਚ ਵੜਕ...
ਹਰਿਆਣੇ ਵਾਲੇ ਮੁੰਡੇ ਦਾ ਵੱਡਾ ਖੁਲਾਸਾ ,ਇਕੋ ਪਿੰਡ ਚੋ ਕੀਤੀਆਂ ਸੀ 40 ਮੱਝਾਂ ਚੋਰੀ • ਹਰਿਆਣੇ ਵਾਲੇ ਮੁੰਡੇ ਦਾ ਵ...

Пікірлер: 596
@babaratandevsewasocietymarhana
@babaratandevsewasocietymarhana Ай бұрын
ਵੇਖੋ ਕਿਵੇ ?? ਇੱਕ ਸਰਕਾਰੀ ਮਾਸਟਰ ਹੀ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਚਕਵਾਉਦਾ ਸੀ ਗੋਹਾ ਪਿੰਡ ਅਖਰੋਟਾ ਜਿਲਾ ਪਠਾਨਕੋਟ kzbin.info/www/bejne/i6ukeZShf9Z9qdEsi=BSKJEsCz6yRL2lei Part 2 Part 2 ਵੇਖੋ ਕਿਵੇ?? ਇੱਕ ਸਰਕਾਰੀ ਮਾਸਟਰ ਹੀ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਚਕਵਾਉਦਾ ਸੀ ਗੋਹਾ(ਅਖਰੋਟਾ ਜਿਲਾ ਪਠਾਨਕੋਟ kzbin.info/www/bejne/iKSoiqilic9kpbcsi=_Jx5D_v3H1zHzEsu ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ ,ਵੇਖੋ ਕਿਵੇ?? ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ (ਅਟਾਰੀ ) kzbin.info/www/bejne/g4HYmqx6rZyigrMsi=RCETdFT7Va8nePL3 Part 2ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ ) kzbin.info/www/bejne/oIHSY4mbq85nitEsi=3IJMjlXziA2FBPCM Part 3 ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ kzbin.info/www/bejne/jn6xnWqZjsyle9Usi=SzSHZaUW8GmajLn6 ਤੜਕੇ ਤੜਕੇ ਪਿੰਡਾਂ ਚ ਵੜਕੇ ਕਰਦਾ ਸੀ ਆ ਘਟੀਆ ਕੰਮ ਪਿੰਡ ਮੱਲਾ ਜਿਲਾ ਤਰਨ ਤਾਰਨ kzbin.info/www/bejne/r6XWcqesrJ1od6csi=r_mg6hc8ZrQmMke1 ਹਰਿਆਣੇ ਵਾਲੇ ਮੁੰਡੇ ਦਾ ਵੱਡਾ ਖੁਲਾਸਾ ,ਇਕੋ ਪਿੰਡ ਚੋ ਕੀਤੀਆਂ ਸੀ 40 ਮੱਝਾਂ ਚੋਰੀ kzbin.info/www/bejne/q3mbmKJ_hLqHnKcsi=Q_GvIOy9JQYUt2vK
@rambostory
@rambostory Ай бұрын
Hun takda ho Jaggi bai kise mard sarpanch ( ghal khurd Wale) da sath mil gia hun gujran de kanna nu huth lwa deo jihde julam karde mand budhi Veera bhaina te hun sunehri mouka aa master nu dismiss karwao te jail karwao es case nu vekh k hor v bde lok aa jinna mandbudhi gulam kite aa oh v Azad kar denge 50000 di kihdi gal aa oh tan pind Wale ekathhe kar denge na tan nri Veera te Dani sajna di help le leo
@ManiSingh-ps7zm
@ManiSingh-ps7zm 29 күн бұрын
Baba g Fuji nu vich leh k aaho jehda sala glt bolda c mein Fuji maar dehna jehda tunu Galt bolda c ,,
@user-sc8fr9ox7q
@user-sc8fr9ox7q 29 күн бұрын
Na bai goli maro
@user-th9lz7wv8v
@user-th9lz7wv8v 29 күн бұрын
Next video please
@GurdeepSingh-su5ev
@GurdeepSingh-su5ev 29 күн бұрын
ਸਰਪੰਚ ਨੂੰ ਜਰੂਰ ਸਜਾ ਮਿਲਣੀ ਚਾਹੀਦੀ ਆ ਜਿਹੜਾ ਇੰਨਾ ਗੁੱਜਰ ਦਰਿਦਿੰਆ ਦੀ ਸਾਈਡ ਲੈਂਦਾ ਸੀ
@amandeepkaurdhillon4971
@amandeepkaurdhillon4971 29 күн бұрын
ਅਨਪੜ੍ਹ ਸਰਪੰਚ ਮਾਸਟਰ ਦੇ ਪਿੰਡ ਦਾ ਇਹ ਬਹੁਤ ਪੱਖ ਪੂਰਦਾ ਸਾਰੇ ਲਾਹਨਤਾਂ ਪਾਉ
@user-kc5ze4mw3d
@user-kc5ze4mw3d 29 күн бұрын
ਸਰਪੰਚ ਪਤਾ ਕੀ ਵੇਖ ਕੇ ਲੋਕਾਂ ਇਸ ਨੂੰ ਬਣਾ ਦਿੱਤਾ
@amandeepkaurdhillon4971
@amandeepkaurdhillon4971 29 күн бұрын
ਹਾਜੀ
@TaraSingh-gs2qz
@TaraSingh-gs2qz Ай бұрын
ਇਹੋ ਜਿਹੇ ਸਰਪੰਚ ਨੂੰ ਵੀ ਸ਼ਬਦ ਸਿਖਾਉਣਾ ਚਾਹੀਦਾ ਗਾਹਾਂ ਨੂੰ ਕਿਸੇ ਗਰੀਬ ਦਾ ਗੁਨਾਹ ਨਹੀਂ ਕਰੂਗਾ ਨਾਲੇ ਮਾਸਟਰ ਨੂੰ ਘਰੇ ਬਿਠਾਉਣਾ ਚਾਹੀਦਾ
@HarjeetSingh-sr9cf
@HarjeetSingh-sr9cf 29 күн бұрын
ਬਿਲਕੁਲ ਸਹੀ ਗੱਲ ਹੈ ਜੀ ਇਸ ਮਾਸਟਰ ਨੇ ਕਿਹੜੇ ਬੱਚਿਆਂ ਨੂੰ ਪੜ੍ਹਾਈ ਕਰਵਾਈ ਹੋਵੇਗੀ ਇਸ ਨੇ ਇੱਕ ਮਸੂਮ ਬੱਚੇ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ ਜੀ ਸਰਕਾਰ ਇਹੋ ਜਿਹੇ ਲੋਕਾਂ ਨੂੰ ਨੱਥ ਪਾਵੇ ਨਾਲ਼ੇ ਇਸ ਬੱਚੇ ਤੋਂ ਜਿਨ੍ਹਾਂ ਚਿਰ ਕੰਮ ਕਰਵਾਇਆ ਉਸਨੂੰ ਉਸ ਦੇ ਬਣਦੇ ਹੱਕ ਦੇ ਰੁਪਏ ਦਵਾਉ ਜੀ ਇਸ ਮਾਸਟਰ ਨੇ ਤੇ ਨੋਕਰੀ ਵੀ ਬੇਈਮਾਨ ਨਾਲ ਹਾਸਲ ਕੀਤੀ ਹੋਵੇਗੀ
@pritpalrurgarh044
@pritpalrurgarh044 Ай бұрын
ਬਾਪੂ ਸਿੱਰਾ ਗੱਲਾ ਕਰਦਾ ਧਰਨਾ ਲਾਇਓ ਬਾਪੂ ਜੀ ਇਹਨਾਂ ਗਰੀਬਾਂ ਦਾ ਹੱਕ ਦਵਾ ਕੇ ਰਹਿਣਾ ਹੁਣ ਟੈ ਤੁਸੀ ਕੋਈ ਹੱਲ ਕੱਢ ਸਕਦੇ ਓ ਇਹਨੂੰ ਮਾਸਟਰ ਨੂੰ ਨੌਕਰੀ ਤੋਂ ਬੇਦਖਲ ਕਰਵਾਓ
@nirbhaisingh6456
@nirbhaisingh6456 Ай бұрын
ਆ ਸਰਦਾਰ ਸਰਪੰਚ ਵਰਗੇ ਸਰਪੰਚ ਹਰ ਪਿੰਡ ਦੇ ਹੋਣੇ ਚਾਹੀਦੇ ਨੇ।
@GurdeepSingh-su5ev
@GurdeepSingh-su5ev 29 күн бұрын
ਸਰਦਾਰ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਅਸੀ ਇੰਨਾ ਦੇ ਮਗਰ ਕਿਉ ਫਿਰੀਏ ਇਹ ਗੁੱਜਰ ਆਪ ਸਾਡੇ ਮਗਰ ਫਿਰਨਗੇ ਜੁਅਰਤ ਵਾਲੀ ਗੱਲ ਕੀਤੀ
@RANJITSingh-nv9fq
@RANJITSingh-nv9fq Ай бұрын
ਬਾਬਾ ਰਤਨ ਸੇਵਾ ਸੋਸਾਇਟੀ ਵਾਲੇ ਕੱਡਦੇ ਕੜਿਲਾ ਗੁਜ਼ਰਾਂ ਦੀਆ . ਵਾਹਿਗੁਰੂ ਚੜਦੀਆ ਕਲਾ ਚ ਰੱਖਣ ❤
@RameshKumar-fr1vz
@RameshKumar-fr1vz Ай бұрын
ਫਿਰੋਜ਼ਪੁਰ ਦੀਆਂ ਤਰੀਕਾਂ ਪਵਾਓ ਕੰਜ਼ਰ ਗੁਜ਼ਰਾ ਦੇ ਟੱਬਰ ਸਾਰੇ ਨੂੰ ਰਿਮਾਂਡ ਵਾਲ਼ੀ ਧਾਰਾ ਲਵਾਓ ਸਣੇਂ ਮੈਂਟਲ ਸਰਪੰਚ ਤੇ ਨਾਲ ਗੰਜੇ ਸਰਪੰਚ ਤੇ ਸਿੰਘ ਸਰਪੰਚ ਦੇ ਨਾਲ ਤੁਰੋਗੇ ਰਲ਼ ਕੇ ਸਾਥ ਦੈਓ ਗੂਜਰ ਹੱਥ ਲਾ ਲਾ ਵੈਖਣਗੇ ਸਾਡੇ ਨਾਲ ਬੰਣ ਕੀ ਗਿਆ ਸ੍ਰੀ ਗੰਗਾਨਗਰ ਰਾਜਸਥਾਨ 🙏🙏 ਪਿੰਡ ਵਾਸੀਆਂ ਨੂੰ ਸੈਲੂਟ ਹੈ ਜੀ
@lovisingh403
@lovisingh403 29 күн бұрын
ਇਹ ਸਰਪੰਚ ਪਵਾਉ ਗਾ ਫਿਰੋਜ਼ਪੁਰ ਦੀ ਤਰੀਕ ਦੇਖੀ ਚੱਲੋ ਇਹ ਸਰਪੰਚ ਬੰਦਾ ਹੰਢਿਆ ਹੋਇਆ, ਪੁਰਾਣਾ ਖਿਡਾਰੀ ਆ
@user-gw5tb9bs4o
@user-gw5tb9bs4o Ай бұрын
ਆਹ ਹੁੰਦੀ ਸਰਪੰਚੀ ਜਿਹੜੀ ਸਰਦਾਰ ਸਾਬ ਕਰ ਰਹੇ ਆ ਠੋਕ ਕੇ ਗੱਲ ਕੀਤੀ ਸਾਰੀ
@RajaKahlon-wf3nu
@RajaKahlon-wf3nu Ай бұрын
ਪੂਰਾ ਇਨਸਾਫ ਮਿਲਣਾ ਚਾਹੀਦਾ ਹੈ
@PreetGur-dl2dw
@PreetGur-dl2dw Ай бұрын
ਵਾਹਿਗੁਰੂ ਜੀ ਮੇਹਰ ਕਰਨਾ ,ਗਰੀਬ ਪਰਿਵਾਰ ਤੇ 🙏🙏,ਰੱਬ ਓਹਨਾ ਨੂੰ ਬੁੰਦੀ ਬਖਸੇ ,ਜਿਹਨਾ ਨੇ ,ਏਦਾ ਦੇ ਦਰਿੰਦੇ ਆ ,ਨੂੰ ਨੌਕਰੀਆ ਦਿੱਤੀਆ ਨੇ
@NarinderSingh-od9kr
@NarinderSingh-od9kr Ай бұрын
ਸਿਕੰਦਰ ਨੂੰ ਨਾਲ਼ ਲੈਕੇ ਆਇਆ ਕਰੌ,,,,।।। ਏਹਨਾਂ ਨੂੰ ਅਕਲ ਓਹਦੀ ਭਾਸ਼ਾ ਵਿੱਚ ਹੀ ਅਏਗੀ।।
@RameshKumar-fr1vz
@RameshKumar-fr1vz Ай бұрын
ਭਰਾਵਾ ਸਚ ਕੋੜਾ ਹੁੰਦਾ ਬਾਕੀ ਆਪ ਸਮਝਦਾਰ ਹੋ ਸਿਕੰਦਰ ਸਿਧਾ ਹਿੱਕ ਚ ਵਜਦਾ ਸੀ
@NavDeep-h7s
@NavDeep-h7s Ай бұрын
ਸਹੀ ਗੱਲ ਵੀਰ ਜੀ
@Bharat-qy7bj
@Bharat-qy7bj Ай бұрын
Sikander gal karda thok k. ..22sikandr gile sikve door kro te vapis aa jao plz
@sandeep80722
@sandeep80722 29 күн бұрын
ਘੱਲਕਲਾਂ ਵਾਲੇ ਸਰਪੰਚ ਸਾਹਿਬ ਵਰਗੇ ਬੰਦੇ ਵਿਰਲੇ ਵਿਰਲੇ ਹੁੰਦੇ ਨੇ ਜਿਹੜੇ ਇਹਨੀਂ ਯੁਰਤ ਨਾਲ ਗੱਲ ਕਰਦੇ ਨੇ ਜਿਉਂਦਾ ਰਹਿ ਬਾਪੂ
@jotphotophotography7756
@jotphotophotography7756 Ай бұрын
ਮੁਗਲ ਦੀ ਉਲਾਦ ਤੇ ਪਰਚਾ ਦਰਜ ਹੋਵੇ
@paramjitkaur9844
@paramjitkaur9844 Ай бұрын
ਇਹ ਹੀ ਮੁਗਲ ਛਿੱਤਰ ਫੇਰੋ
@user-yw8db7gg2t
@user-yw8db7gg2t Ай бұрын
Mugla di olad hona tu buri badla buri hota h sab ko badnaam na karo Dukh huma bhi k kisi ko bolna ja ashi bat nahi ha
@ParamjitSingh-ug3lc
@ParamjitSingh-ug3lc 29 күн бұрын
@@user-yw8db7gg2tਗੁੱਸਾ ਨਾ ਕਰੋ ਸਾਰੇ ਨਹੀਂ ਇੱਕੋ ਜਿਹੇ ਹੁੰਦੇ🙏🙏
@JaswinderSingh-em1cg
@JaswinderSingh-em1cg 29 күн бұрын
ਜੋ ਸਿੱਖ ਇਹ ਕਰਤੂਤ ਕਰਦੇ ਹਨ ਉਹ ਕਿਸਦੀ ਔਲਾਦ han
@lovisekhon3428
@lovisekhon3428 24 күн бұрын
Oh tusi das deo sardar ji​@@JaswinderSingh-em1cg
@gurmukhsingh9717
@gurmukhsingh9717 Ай бұрын
ਗੁਜ਼ਰ ਨੇ ਇਸ ਮੁੰਡੇ ਨੂੰ 10 ਸਾਲ ਆਪਣੇ ਡੰਗਰਾਂ ਦਾ ਗੋਹਾ ਸੁੱਟ ਦਾਂ ਰਿਹਾ ਹੁਣ ਇਸ ਵੀਰ ਦਾਂ ਪਰਿਵਾਰ ਮਿਲ ਗਿਆ ਹੁਣ ਗੁਜ਼ਰ ਤੋ 10 ਸਾਲ ਦੇ ਪੈਸੇ ਲੇ ਕੇ ਇਸ ਮੁੰਡੇ ਨੂੰ ਦੇਣੇ ਚਾਹੀਦੇ
@narinderpalsingh6582
@narinderpalsingh6582 Ай бұрын
ਮਾਸਟਰ ਦੇ ਨਾਲ ਬੈਠਾਂ ਗੱਜਾ ਜਿਹੜਾ ਜ਼ਿਆਦਾ ਬੋਲਦਾ ਅਸਲ ਛਿੱਤਰਾਂ ਦਾ ਪੀਰ ਹੈ।
@user-id1qi3dz4s
@user-id1qi3dz4s Ай бұрын
ਵਾਹਿਗੁਰੂ ਜੀ ਮੇਹਰ ਕਰਨ ਸੱਭ ਤੇ 👏
@RadheSham-yg5sf
@RadheSham-yg5sf Ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ 🙏🙏🙏
@navjotsingh7201
@navjotsingh7201 Ай бұрын
23 ਲੱਖ 40 ਹਜ਼ਾਰ ਬਣਦਾ ਹੱਕ ਦਿਉ , ਨਹੀਂ ਤਾਂ ਪਰਚਾ ਕਰਵਾਉ
@parmindersinghnambardar1314
@parmindersinghnambardar1314 Ай бұрын
good bai g
@kml_786
@kml_786 29 күн бұрын
Veer sahi gal aa,, phir hi example set hovegi
@jasdeepsingh7745
@jasdeepsingh7745 29 күн бұрын
Right g
@jbsingh8957
@jbsingh8957 Ай бұрын
ਇਹੋ ਜਿਹੇ ਮਾਸਟਰ ਨੂੰ ਨੋਕਰੀ ਤੋਂ ਡਿਸਮਿਸ ਕਰਵਾਉ
@majorsingh4297
@majorsingh4297 Ай бұрын
ਸੜਕ ਤੇ ਤਾਂ ਕਲ ਕਿਸੇ ਦੀ ਧੀ ਭੈਣ ਇਕੱਲੀ ਤੁਰੀ ਜਾਂਦੀ ਹੋਊ ਤਾਂ ਕੀ ਉਨੂੰ ਵੀ ਚੁੱਕ ਕੇ ਘਰੇ ਲੈ ਆਉਗੇ,ਵਾਹ ਹਰਾਮ ਦਿਓ ਜੋਗੀ ਤਾਂ ਹੀ ਤੁਹਾਡੀ ਖੁਰਾ ਖੋਜ ਨਹੀਂ ਛੱਡਦਾ ਬੁਲਡੋਜ਼ਰ ਹੀ ਫੇਰ ਦਿੰਦਾ ਆ, ਫਿਰ ਸਾਲਿਓ ਪਿਟਦੇ ਹੋ
@majorsingh4297
@majorsingh4297 Ай бұрын
ਬਾਬਾ ਜੱਗੀ ਜੀ, ਤੁਸੀਂ ਪਹਿਲਾਂ ਨੀਂਹ ਹੀ ਢਿੱਲੀ ਰੱਖਦੇ ਓ, ਪਹਿਲਾਂ ਹੀ ਤੁੰਨ ਕੇ ਰੱਖੋ , ਇਹ ਪਹਿਲਾਂ ਹੀ ਥਾਣੇ ਫੜਾਏ ਹੁੰਦੇ ਤਾਂ ਅੱਜ ਭੱਜ ਕੇ ਇਹਨਾਂ ਨੇ ਰਾਜ਼ੀਨਾਮਾ ਕਰਨਾ ਸੀ
@majorsingh4297
@majorsingh4297 Ай бұрын
ਕਿਤੇ ਇਹ ਹਿੰਦੂ ਬੱਚਾ ਹੁੰਦਾ ਤਾਂ ਅਗਲਿਆਂ ਹੁਣ ਤੱਕ ਤਸੱਲੀ ਕਰਵਾ ਦੇਣੀ ਸੀ, ਘੱਰ ਫੂੱਕਣ ਤੱਕ ਜਾਣਾ ਸੀ
@majorsingh4297
@majorsingh4297 Ай бұрын
ਇਨ੍ਹਾਂ ਕੁੱਤਿਆਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਓ ਡਾਕਟਰ ਰੰਗਰੇਟਾ, ਵਿਸ਼ਵਦੀਪ ਨੂੰ , ਕੁੱਝ ਹੋਰ ਬੜਾ ਗਰੀਬ ਨਾਲ ਧੱਕਾ ਧੱਕਾ ਕਰਕੇ ਰੋਲਾ ਪਾਉਂਣ ਲੱਗੇ ਹੁੰਦੇ ਆ,ਇਸ ਗ਼ਰੀਬ ਪਰਿਵਾਰ ਦੀ ਮੱਦਦ ਲਈ ਹੁਣ ਕਿੱਥੇ ਮਰਗੇ ਆ
@JagpreetSingh-li7wl
@JagpreetSingh-li7wl Ай бұрын
Good 22
@GurjeetSingh-m8v
@GurjeetSingh-m8v 29 күн бұрын
ਸਰਪੰਚ ਨੂ ਜੂਤੀ ਫੇਰੋ ਗਲਾ ਮਾਰਦਾ ਸਿੰਘ ਸਾਹਿਬ ਜੀ 300000 ਜੁਰਮਨਾ ਪਾਉ
@Sandhuharman123
@Sandhuharman123 Ай бұрын
ਬਾਪੂ ਹੋਣੀ ਜੂਰਤ ਰੱਖਦੇ
@user-xq8jw4pu2r
@user-xq8jw4pu2r Ай бұрын
ਚਿੱਟੀ ਪੱਗ ਵਾਲਾ ਸਰਦਾਰ ਮੁੰਡਾ ਜਿਹਦੇ ਐਨਕ ਲੱਗੀ ਆ, ਉਹ ਬਹੁਤ ਘੈਂਟ ਗੱਲ ਕਰਦਾ।
@JARNAILSINGH-cq1sn
@JARNAILSINGH-cq1sn 29 күн бұрын
ਸਰਪੰਚ ਸਾਹਿਬ ਆਪ ਜੀ ਦੀ ਗੱਲ ਬਿਲਕੁੱਲ ਸਹੀ ਹੈ।
@GamdoorSingh-q6s
@GamdoorSingh-q6s Ай бұрын
ਇੰਨਾ ਤੇ ਪਰਚਾ ਕਰਾਉ ਅਕਲ ਟਿਕਾਣੇ ਆ ਜਾਵੇਗੀ ਪੇਸਾ ਤਾਂ ਮਿਲ ਹੀ ਜਾਣਾ ਇੰਨਾ ਨੇ ਬੰਦਾ ਅਗਵਾਅ ਕਰਿਆ ਇੰਨਾ ਨੂੰ ਐਵੇਂ ਨਾ ਪੰਜ ਚਾਰ ਲੱਖ ਲੈ ਕਿ ਛੱਡ ਦਿਉ ਕਿਤੇ ਇੰਨਾ ਨੇ ਹੋਰ ਬੰਦੇ ਅਗਵਾਅ ਕਰ ਲੈਣੇ ਇੰਨਾ ਨੂੰ ਫਰੀ ਦੀ ਲੈਂਬਰ ਰੱਖਣ ਦੀ ਆਦਤ ਬਣ ਗਈ ਹੈ
@charanjitsingh4388
@charanjitsingh4388 Ай бұрын
ਬਹੁਤ ਅਫਸੋਸ ਹੋਇਆ ਵੀਡੀਓ ਵੇਖ ਕੇ । ਇਨ੍ਹਾਂ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ । ਜਿਹੜੇ ਲੋਕ ਮੰਦਬੁੱਧੀ ਲੋਕਾਂ ਕੋਲੋਂ ਕੰਮ ਕਰਵਾਉਂਦੇ ਹਨ।
@prabhmaan3939
@prabhmaan3939 Ай бұрын
ਪਰਚਾ ਕਰਵਾ ਕੇ ਠੁਕਵਾਉ
@MasaiTribe-2146
@MasaiTribe-2146 29 күн бұрын
ਪਰਚਾ ਦਰਜ ਹੋਣਾ ਚਾਹੀਦਾ ਮਾਸਟਰ ਤੇ ਨੋਕਰੀ ਤੋ ਡਿਸਮਿਸ ਕਰਨਾ ਚਾਹੀਦਾ ਮਾਸਟਰ ਬਹੁਤ ਗਲਤ ਕੀਤਾ 13 ਸਾਲ ਰੱਖ ਕੇ
@sandeep80722
@sandeep80722 29 күн бұрын
ਬਾਬਾ ਮੈਂ ਉਸ ਦਿਨ ਵੀ ਕੁਮੈਟ ਕੀਤਾ ਸੀ ਵੀ ਬਾਬਾ ਤੁਸੀਂ ਪੈਸੇ ਦੇ ਲੈਣ ਦੇਣ ਵਾਲੇ ਫੈਸਲੇ ਵਿਚ ਨਾ ਪਿਆ ਕਰੋ ਕੋਈ ਇਲਜ਼ਾਮ ਲਗਾ ਦਿਉ ਉਹੀ ਗੱਲ ਹੋਈ ਅੱਜ ਇਹ ਤੁਹਾਡੇ ਉੱਪਰ ਹੀ ਉਂਗਲਾਂ ਚੱਕਣ ਲਗ ਪਏ ਵੀ ਸਾਡੇ ਨਾਲ ਤਾਂ ਤੁਸੀਂ ਫੈਸਲਾ ਕਰ ਗਏ ਸੀ ਪਰ ਕੋਈ ਗੱਲ ਨੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਵੇਖਦੇ ਨੇ ਆਪੇ ਫੈਸਲਾ ਕਰਨਗੇ ਤੁਹਾਡੀ ਸੇਵਾ ਸੱਚੀਆ
@ramitsingh4428
@ramitsingh4428 Ай бұрын
ਇਹ ਸਰਪੰਚ ਕੌਣ ਹੁੰਦਾ ਜ਼ੁਮੇਵਾਰੀ ਲੈਣ ਵਾਲਾ ਇਹ ਤੇ ਵੀ ਪਾਰਚਾ ਕਰਾਉ
@vijaykumari6906
@vijaykumari6906 Ай бұрын
ਮਾਸਟਰ ਗਲਤ ਹੈ
@Sidhupawan001
@Sidhupawan001 Ай бұрын
ਆ ਸਰਪੰਚ ਬੜੀ ਸਾਈਡ ਲੈਂਦਾ ਮਾਸਟਰ ਦੀ ਇਹਨੇ ਵਿੱਚੋਂ ਬਹੁਤ ਪੈਸੇ ਖਾਂਦੇ ਹੋਣਗੇ ।ਸਰਪੰਚ ਕੋਈ ਬਾਹਲ਼ਾ ਚੰਗਾ ਬੰਦਾ ਨਹੀਂ ਚੁਣਿਆ ਪਿੰਡ ਵਾਲਿਆਂ ਨੇ ਇਹੋ ਜਿਹੇ ਇਹ ਫੈਸਲੇ ਕਰਵਾਉਂਦਾ ਹੋਉ
@Gagguਭੜਾਣਾkabaddi
@Gagguਭੜਾਣਾkabaddi Ай бұрын
ਬਾਬਾ ਜੀ ਪੁਲਿਸ ਕਾਰਵਾਈ ਕਰੋ ਅਸੀਂ ਫਿਰ ਖ਼ੁਸ਼ ਆ ਤੁਹਾਡੇ ਨਾਲ please 🙏
@MasaiTribe-2146
@MasaiTribe-2146 29 күн бұрын
ਮਾਸਟਰ ਨੋਕਰੀ ਤੋ ਡਿਸਮਿਸ ਹੋਣਾ ਚਾਹੀਦਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਬਹੁਤ ਵੱਡਾ ਜ਼ੁਲਮ ਕੀਤਾ ਮਾਸਟਰ ਨੇ ਨੋਕਰੀ ਤੋ ਡਿਸਮਿਸ ਜ਼ਰੂਰ ਕਰਨਾ ਚਾਹੀਦਾ ਪਤਾ ਲੱਗ ਜਵੇਗਾ ਆਵੇ ਦੇ ਲੋਕਾਂ ਨੂੰ
@paramjitkaur9844
@paramjitkaur9844 Ай бұрын
ਤਨਖਾਹ ਲਵੋ ਜਿੰਨਾ ਚਿਰ ਕੰਮ ਕਿੱਤਾ ਤੇ ਪਰਚਾ ਕਰੋ
@user-in7ej3mq2k
@user-in7ej3mq2k 29 күн бұрын
ਬਾਬਾ ਜੀ ਇਸ ਚਵਲ ਨੂੰ ਛੱਡਿਓ ਨਾ ਜਾ ਘੱਟੋ ਘੱਟ 10 ਲੱਖ ਰੁਪਏ ਲੳਉ 1 ਸਾਲ ਦਾ ਬੰਦਾ 1 ਲੱਖ ਰੁਪਏ ਲੈਦਾ ਹੈ ਜਿੰਮੀਦਾਰ ਤੋ 13 ਸਾਲ ਦਾ 13 ਲੱਖ ਰੁਪਏ ਬਣਦੇ ਹਨ
@roopsingh8813
@roopsingh8813 Ай бұрын
Waheguru ji 🙏
@RockyGsp
@RockyGsp Ай бұрын
sukar a rabha tera masum de ghrde lb gye paji schii bhut vdiya lga
@binduchahal5200
@binduchahal5200 Ай бұрын
ਵਾਹ ਜੀ ਵਾਹ ਸਰਦਾਰ ਸਾਹਿਬ ਇਹ ਹੁੰਦੀ ਹੈ ਸਰਪੰਚ ਦੀ ਜੁਰਅਤ
@sonyvalu6137
@sonyvalu6137 29 күн бұрын
ਬਹੁਤ ਮਾੜੀ ਘਟੀਆ ਗੱਲ ਹੈ ਸਰਕਾਰੀ ਨੌਕਰੀ ਹੋਵੇ ਤੇ ਇੱਕ ਗਰੀਬ ਲਾਚਾਰ ਬੰਦੇ ਜਿਹੜਾ ਬੋਲ ਵੀ ਨਹੀਂ ਸਕਦਾ ਹੈ। ਪਾਪੀਆਂ ਕਿੱਥੇ ਦੇਣ ਦੇਵੇਗਾ। ਰੱਬ ਤੋਂ ਡਰ ਜਿਸ ਦਿਨ ਉਸ ਦੀ ਲਾਠੀ ਚੱਲ ਗਈ ਤੈਥੋਂ ਝੱਲ ਨਹੀਂ ਹੋਣੀ ਅਕਲ ਨੂੰ ਹੱਥ ਮਾਰ। ਗਰੀਬ ਦਾ ਹੱਕ ਦੇਦੇ। ਵਾਹਿਗੁਰੂ ਤੈਨੂੰ ਹੋਰ ਵੀ 3ਗੁਣਾ। ਦੇਵੇਗਾ। ਧੰਨ ਗੁਰੂ ਰਾਮਦਾਸ ਜੀ ਜੀ ਅਕਲ ਦੇਵੇ
@sukhmandersingh8034
@sukhmandersingh8034 Ай бұрын
ਧਰਮ ਪਰਿਵਰਤਨ ਦਾ ਕੇਸ ਕਰੋ ਵੀਰ ਜੀ
@jagdeepbrar8544
@jagdeepbrar8544 25 күн бұрын
ਭਾਈ ਸਾਹਿਬ ਬਾਬਾ ਰਤਨ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
@karamjitsingh80
@karamjitsingh80 Ай бұрын
ਜਿਸ ਤਨ ਲੱਗੇ ਓਹੀ ਜਾਨੇ, ਕੌਣ ਜਾਣੇ ਪੀਰ ਪ੍ਰਾਈ।
@user-fx7mt2of7t
@user-fx7mt2of7t Ай бұрын
ਬੋਹੁਤ ਵਧੀਆ ਜੀ ਮੈ ਕੱਲ ਦਾ ਵੀਡਿਓ ਆਉਣ ਦਾ ਇੰਤਜਾਰ ਕਰ ਰਿਹਾ ਸੀ ਪੂਰੀ ਮੇਹਨਤ ਲਈ ਜਾਵੇ ਇਹਨਾਂ ਤੋਂ
@jassarait7247
@jassarait7247 29 күн бұрын
ਬਾਈ ਜੀ ਬਾਪੂ ਜੀ ਹੋਰੇ ਬਹੁਤ ਸੁਲਝੇ ਇਨਸਾਨ ਆ ਇਹਨਾ ਨੂੰ ਅਕਲ ਸਿਖਾਉ ਸਣੇ ਇਹਨਾ ਦੇ ਪਿੰਡ ਦੇ ਸਰਪੰਚ ਨੂੰ ਬਹੁਤ ਬੇ ਅਕਲ ਸਰਪੰਚ ਆ
@gurveershidhu4259
@gurveershidhu4259 Ай бұрын
ਬੁਹਤ ਵਧੀਆ ਗੱਲ ਕੀਤੀ ਸਰਪੰਚ ਸਾਬ ਨੇ
@RanjeetSandhu-ne4wr
@RanjeetSandhu-ne4wr Ай бұрын
ਮੁਗਲਾਂ ਦੀ ਔਲਾਦ ਨੂੰ ਪੰਜਾਬ ਵਿੱਚੋ ਭਜਾਓ
@JARNAILSINGH-cq1sn
@JARNAILSINGH-cq1sn 29 күн бұрын
ਬਾਬਾ ਜੀ ਮਾਸਟਰ ਅਤੇ ਸਰਪੰ ਚ ਤੇ ਇਗਨੋਰ ਕਰਨ ਦਾ ਪਰਚਾ ਕਰਵਾਓ।
@swarnjeetkaurmattu1315
@swarnjeetkaurmattu1315 Ай бұрын
ਲੇਵਰ ਕੋਟ ਵਿਚ ਕੇਸ ਕਰੋਂ ਮਾਸਟਰ ਤੇ
@GurnamSingh-nd5yt
@GurnamSingh-nd5yt 29 күн бұрын
ਮਾਸਟਰ ਜੀ ਤੁਹਾਡੀ ਗਲਤੀ ਹੈ ਤੁਸੀ ਜਿੰਨੀ ਤਰੀਕ ਨੁ ਸਰਪੰਚ ਕੋਲ ਗਿਆ ਸੀ ਉਸ ਦਿਨ ਦਾ ਕੁਸ਼ ਲਿਖਤੀ ਹੈ ਕਿੰਨੀ ਤਰੀਕ ਸੀ ਕੌਣ ਸਾਲ ਸੀ ਪਰੂਫ ਤੇ ਹੋਵੇਗਾ ਮਾਸਟਰ ਤੇ ਸਰਪੰਚ ਦੋਵੇ ਗਲਤ ਜਿਨਾ ਰਿਪੋਰਟ ਪੁਲੀਸ ਸਟੇਸ਼ਨ ਨਹੀਂ ਕੀਤੀ ਘਰ ਦਿਆਂ ਕੋਲ ਜਦੋਂ ਦੀ ਪੁਲਿਸ ਰਿਪੋਰਟ ਹੈ ਤੁਸੀ ਜੁੰਮੇਵਾਰ ਹੋ
@harmeshpal9717
@harmeshpal9717 Ай бұрын
ਸਰਪੰਚਾ ਅਸਤੀਫਾ ਦੇ ਦੇ ਸਰਪੰਚੀ ਤੋਂ ਵਧੀਆ ਰਹੇਗਾ ਕਾਹਨੂੰ ਇਕੱਠ ਵਿੱਚ ਆ ਕੇ ਜੁੱਤੀਆਂ ਖਾ ਨੈ
@kashmirsingh5668
@kashmirsingh5668 Ай бұрын
ਇਹਦੇ ਉੱਤੇ ਪਰਚਾ ਕਰਾਉਣਾ ਚਾਹੀਦਾ ਬਾਬਾ ਜੀ
@AngrejSingh-qh9xi
@AngrejSingh-qh9xi Ай бұрын
Good job Baba Ratan Dev ji
@hollywoodmoviesinhindi944
@hollywoodmoviesinhindi944 Ай бұрын
ਬਾਈ ਜੀ ਮੁੰਡੇ ਦੇ ਘਰ ਵਾਲਿਆਂ ਕੋਲ ਪਰੂਫ ਆ 13 ਸਾਲ ਪਹਿਲਾਂ ਕਰਵਾਈ F. I. R, ਹੁਣ ਬਾਈ ਜੀ ਇਹਨਾਂ ਨੂੰ ਕਿਹੋ ਤੁਸੀਂ ਪਰੂਫ ਕਰੋ ਸਾਡੇ ਕੋਲ 13 ਸਾਲ ਤੋਂ ਨਹੀਂ ਆ ਬੰਦਾ
@GurvailsinghAulakh
@GurvailsinghAulakh 29 күн бұрын
Veer g gall shi kar
@Italianofficial
@Italianofficial Ай бұрын
ਸਰਪੰਚ ਨੂੰ ਪਹਿਲੋਂ ਚਾਹੀਦਾ ਸੀ ਕਿ ਉਹ ਪੁਲਿਸ ਵਿੱਚ ਇਤਲਾਹ ਕਰਦਾ ਸਰਪੰਚ ਗਲਤ ਸਰਪੰਚ ਤਾਂ ਬੋਲੀ ਗੁਜਰਾਂ ਦੀ ਬੋਲਦਾ
@SukhwinderSingh-wq5ip
@SukhwinderSingh-wq5ip Ай бұрын
ਵਾਹਿਗੁਰੂ ਜੀ ❤
@ReshamBrar-jd4lq
@ReshamBrar-jd4lq 29 күн бұрын
ਇਹ ਮੁਸਲਮ ਕਿਸੇ ਦੇ ਸਕੇ ਨਹੀ ਇਹ ਤਾਂ ਆਪਣੇ ਗੁਰੂ ਦੇ ਨਹੀਂ ਹੋਏ ਉਹਨਾਂ ਨਾਲ ਕਿਹਨਾਂ ਬੂਰਾ ਕਿਤਾ ਜਦੋ ਇਹਨਾਂ ਦਾ ਰਾਜ ਸੀ ਹੁਣ ਤਾਂ ਆਪਣਾ ਪੰਜਾਬ ਆ ਹੁਣ ਕੋ ਧੱਕਾ ਜ਼ਰੂਰ ਕਮੈਟ ਕਰ ਕੇ ਦੱਸੋ ਪਲੀਸ
@GurmeetWander
@GurmeetWander 29 күн бұрын
A ਬਾਪੂ ਆ ਸਾਡਾ ਸਰਪੰਚ ❤❤❤ serra ਬੰਦਾ ,ਬਾਪੂ ਨੂੰ ਮੇਲ਼ ਅਵਾਗੇ❤❤❤
@goldyshah8124
@goldyshah8124 29 күн бұрын
Ehje loka de karvai kiti jaani chaidi hai.. bhut vediya Kam veere.. waheguru mehar kre duniya te...🙏🙏
@Sidhuzz590
@Sidhuzz590 29 күн бұрын
Sardar sarpanch saab kaint aa ❤
@Makhan-r1j
@Makhan-r1j 29 күн бұрын
❤ ਬਹੁਤ ਬਹੁਤ ਧੰਨਵਾਦ ਬਾਬਾ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਪਰ ਇਹੋ ਜਿਹੇ ਪਰਿਵਾਰਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਵਾਇਆ ਕਰੋ ਫੇਰ ਇਹਨਾਂ ਦੀ ਅਕਲ ਟਿਕਾਣੇ ਆਵੇ ਗੀ ਕਿਸੇ ਮਾਂ ਦੇ ਮੰਦਬੁੱਧੀ ਬੱਚੇ ਨੂੰ ਰੱਖ ਕੇ ਕੰਮ ਕਰਵਾਉਣਾ ਤੇ ਕਹਿਣਾ ਕਿ ਅਸੀ ਤਾਂ ਭੁੱਖੇ ਕਰਕੇ ਰੱਖ ਲਿਆ ਰੋਟੀ ਦਿੰਦੇ ਹਾਂ ਇਹਨਾਂ ਦਾ ਕੀ ਹੱਕ ਹੈ ਅਜ਼ਾਦ ਦੇਸ਼ ਵਿੱਚ ਰਹਿੰਦੇ ਹੋਏ ਕਿਸੇ ਦੇ ਪੁੱਤ ਨੂੰ ਗੁਲਾਮ ਬਣਾ ਕੇ ਰੱਖਣਾ ਜਾਨਵਰਾਂ ਵਾਲਾ ਸਲੂਕ ਕਰਨਾ ਸੋ ਸੋ ਮੱਝਾਂ ਦਾ ਗੋਹਾ ਚਕਾਉਣਾ ਫੇਰ ਬੂਰੀ ਤਰਾਂ ਕੁੱਟਣਾ ਮਾਰਨਾ ਤੇ ਜਿੰਦਾ ਲਾ ਕੇ ਮੱਝਾਂ ਕੋਲ ਮੰਜਾ ਡਾਹ ਕੇ ਸੋਣ ਲੲਈ ਕਹਿਣਾ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ
@VijayKumar-wo9yp
@VijayKumar-wo9yp 29 күн бұрын
ਸਰਪੰਚ ਬਹੁਤ ਵਧੀਆ ਗੱਲ ਕੀਤੀ ਇੰਦਾ ਸਰਪੰਚ ਹੋਵੇ ਇਹਨਾਂ ਨੂੰ ਫੇਰ ਆਕਲ ਉਣੀ ਵਾ ਜਿੰਥੋ ਮਰਜ਼ੀ ਫ਼ੜ ਲਿਆਂਦੇ ਨੇਂ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਉਨ ਆਕਲ ਆਉ ਗੀ And ਸਰਪੰਚ ਸਾਬ੍ਹ ਨੇ 😅😅
@balbirsinghvirk6713
@balbirsinghvirk6713 Ай бұрын
ਤੁਸੀ ਪੁਲਿਸ ਰਪੋਟ ਕਰੋ
@gurpreetsuman503
@gurpreetsuman503 Ай бұрын
ਪੂਰਾ ਇਨਸਾਫ਼ ਮਿਲਣਾ ਚਾਹੀਦਾ ਆ
@rupinderpalsingh369
@rupinderpalsingh369 Ай бұрын
ਘੱਲ ਖੁਰਦ ਆਲਿਓ ਤਕੜੇ ਹੋ ਕੇ ਕਾਰਵਾਈ ਕਰਵਾਓ ਹੁਣ ਇਹਨਾਂ ਗੁਜਰਾਂ ਤੇ, ਪੈਰ ਪਿਛਾਂਹ ਨਾ ਕਰਿਓ ਬਾਈ ਜੀ ਹੁਣ 🙏
@defullterdhillon
@defullterdhillon Ай бұрын
ਏਹ ਗੁਜਰ ਪੂਰੇ ਪੰਜਾਬ ਚ ਘਮਾਉਦੇ ਰਹਿੰਦੇ ਰਿਸਤੇਦਾਰਾ ਦੇ ਬੰਦੇ ਨੂੰ ਪਿਛਲੇ ਸਾਲ ਹੁਸਿਆਰ ਪੁਰ ਚ ਵੀ ਏਦਾ ਈ ਬੋਲਦੇ ਸੀ 5 ਮਹੀਨੇ ਤੋ ਜਦ ਪਤਾ ਲੱਗਾ ਉਹੀ ਬੰਦਾ 11 ਸਾਲ ਤੋ ਗੁਜਰਾ ਕੋਲੇ ਸੀ ਏਹ ਕਦੇ ਜਲੰਧਰ ਅੰਮਿਰਤਸਾਰ ਬਟਾਲੇ ਫਰੀਦਕੋਟ ਸਾਰੇ ਇੱਕ ਆ ਏ
@dspdhanveer2937
@dspdhanveer2937 Ай бұрын
ਮਾੜੀ ਜਾਤ ਦਾ ਸਰਪੰਚ ਵੀ ਨਾ ਹੋਵੇ ਸਰਪੰਚ ਧੜ ਵਾਲਾ ਹੋਣਾ ਚਾਹੀਦਾ
@sukhdevkamboj2418
@sukhdevkamboj2418 Ай бұрын
Waheguru ji
@user-ok2mi5qd2m
@user-ok2mi5qd2m 29 күн бұрын
Bhut vdiya paaji master dey muh tey hun vji chpet
@ManpreetKaur-zz8rk
@ManpreetKaur-zz8rk 21 күн бұрын
Sarpanch sahib nu nal rkho veer g bahut vdia gl krde g bahut nyc sarpanch sahib
@user-vt2fe8ko2i
@user-vt2fe8ko2i 29 күн бұрын
ਪਰਚਾ ਕਰਾਓ ਸਾਰੇ ਪਰਿਵਾਰ ਤੇ ਫਿਰ ਪਤਾ ਲੱਗੋ ਗਾ ਜਦੋਂ ਸਾਲਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ ਗਾ ਨਾਲੇ ਕਿਵੇ ਕਿਸੇ ਦਾ ਪੁੱਤ ਗੁਲਾਮ ਕਰੀ ਦਾ ਸਭ ਫਿਰ ਪਤਾ ਲੱਗੋ ਗਾ ਹੁਣ ਉਸ ਦੀ ਮੇਹਨਤ ਨੀ ਦਿੰਦਾ ਗਰੀਬ ਪਰਿਵਾਰ. 🙏🙏🙏🙏
@rattandhaliwal
@rattandhaliwal 29 күн бұрын
ਇਹ ਕਾਹਦਾ ਮਾਸਟਰ ਜਿਹਨੂੰ ਭੋਰਾ ਅਕਲ,ਇਹਨੂੰ ਸਜ਼ਾ ਹੋਣੀ ਚਾਹੀਦੀ।
@user-wg3fi1uz3v
@user-wg3fi1uz3v Ай бұрын
ਸਿਕੰਦਰ ਭਾਜੀ ਤੋਂ ਜਲਦੀ ਸਮਜ਼ ਜਾਂਦੇ ਏਹੇ
@ਲਵਜੋਤ_ਗਿੱਲ
@ਲਵਜੋਤ_ਗਿੱਲ Ай бұрын
ਅਗਰ ਕਿਸੇ ਵੀਰ ਭੈਣ ਨੂੰ ਗ਼ਲਤ ਲੱਗਿਆ ਤਾਂ ਉਹ ਨਾ ਕਰਨ ਸੇਵਾ ਵਾਹਿਗੁਰੂ ਉਹਨਾਂ ਨੂੰ ਵੀ ਖੁਸ਼ੀਆਂ ਦੇਵੇ 👏👏
@HarpreetSingh-e2f
@HarpreetSingh-e2f 29 күн бұрын
Baba ji veer nu Pura insaf davao
@sukhdavsingh1947
@sukhdavsingh1947 Ай бұрын
Waheguru waheguru ji ❤❤❤❤❤❤❤❤❤❤❤
@brarmuktsar7138
@brarmuktsar7138 29 күн бұрын
ਜੱਗੀ ਬਹੁਤ ਵਧੀਆਂ ਕੰਮ ਕੀਤਾ ਪਰਿਵਾਰ ਮਿਲਾ ਦਿੱਤਾ
@GurnamSingh-nd5yt
@GurnamSingh-nd5yt 29 күн бұрын
ਮੀਆ ਜੀ ਕਹਿੰਦੇ ਮੁਸਲਮਾਨ ਵਿਆਜ ਨਹੀਂ ਲੈਦਾ ਤੇ ਕਿਸੇ ਕੋਲੋ ਜੋਰਾ ਜਬਰੀ ਬਿਨਾ ਪੈਸਿਆਂ ਬੰਦੀ ਬਣਾ ਕੇ ਕੰਮ ਕਰਵੋਨਾ ਕਿੱਧਰ ਦਾ ਇਨਸਾਫ ਹੈ ਮੀਆ ਜੀ ਗਲਤੀ ਕਿਸੇ ਨੁ ਮਾਫ਼ ਨਹੀਂ ਹੁੰਦੀ ਟੈਮ ਅੱਗੇ ਪਿੱਛੇ ਹੋ ਸਕਦਾ ਸੱਚ ਬੋਲੋ ਕੋਈ ਵੀ ਹੋਵੇ
@ranasingh8936
@ranasingh8936 29 күн бұрын
Baba tusi Vhida kam keta griab nal khrka slam ha thanu sab nu
@GurdialSingh-u7s
@GurdialSingh-u7s Ай бұрын
ਵਹਿਗੁਰੂਜੀ
@user-wl4nu5to4r
@user-wl4nu5to4r Ай бұрын
ਇਨਸਾਫ਼ ਕਰਵਉ ਜੀ
@BhattiSaab-z6w
@BhattiSaab-z6w Ай бұрын
Singh saab great sarpanch bhot sujwaan gall kiti sarpanch ne.pucha chaka diyo gujra diya
@ravindersidhu6630
@ravindersidhu6630 Ай бұрын
Good Job
@amarpreetsohal8408
@amarpreetsohal8408 Ай бұрын
20,30 ਕਿਲੇ ਜਮੀਨ ਸਾਡੇ ਜੱਟਾਂ ਦੀ ਹੁੰਦੀਆਂ ਨੇ ਪਰ ਗੁਜਰਾ ਦਾ ਘਰ ਵੇਖੋ ਸਾਡੀਆਂ ਤੇ ਦੁਧ ਸਿਰੇ ਕਮੇਟੀਆਂ ਨਹੀਂ ਪੂਰੀਆਂ ਕਰਦੀਆਂ, ਗੁਜ਼ਾਰਾ ਦਾ ਘਰ ਵੇਖੋ ਥਾਂ ਵੇਖੋ ਨੋਕਰੀਆ ਵੇਖੋ ਸਰਕਾਰ ਪੰਜਾਬ ਵਿੱਚ ਆਉਣਾ ਬੰਦ ਕਰੋ????!!!!!????????
@khlalsawaheguru1072
@khlalsawaheguru1072 Ай бұрын
ਗੁਰਬਾਣੀ ਵਿਚ ਲਿਖਿਆ ਪੂਰਾ ਨਿਆਓ ਕਰੇ ਕਰਤਾਰ ਬਾਬਾ ਜਗਜੀਤ ਸਿੰਘ ਜੀ ਤੁਹਾਡਾ ਧਨਵਾਦ ਜੀ 🙏
@Kiratallrounder
@Kiratallrounder 29 күн бұрын
Baba ne jekara shadta end ch Siraaa kar gya end ch
@GurwinderSingh-ys5ic
@GurwinderSingh-ys5ic Ай бұрын
ਇਸ ਗੱਲ ਵਿਚ ਬਾਬਾ ਤੂੰ ਹੀ ਗਲਤ ਹੈ ਪਹਿਲੀ ਗੱਲ ਤਾਂ ਇਹ ਜੋ ਪੰਚਾਇਤ ਵਿਚ ਹੋ ਜਾਵੇ ਉਹ ਦੁਬਾਰਾ ਨਹੀਂ ਕਰਨੀ ਚਾਹੀਦੀ ਕਿਉ ਕੇ ਬੰਦਾ ਝੂਠਾ ਪੈ ਜਾਂਦਾ ਜੇਕਰ 50 ਹਜ਼ਾਰ ਰੁਪਏ ਵਿਚ ਗੱਲ ਹੋਈ ਸੀ ਤੇ ਤੁਹਾਨੂੰ ਬਦਲਾ ਨਹੀਂ ਚਾਹੀਦਾ ਸੀ ਦੂਜੀ ਗੱਲ ਤੁਸੀਂ ਸੁਕਰ ਕਰੋ ਪਰਮਾਤਮਾ ਦਾ ਕੇ ਕਿਸੇ ਦਾ ਪੁੱਤ ਲੱਭ ਗਿਆ ਅਗਲੀ ਗੱਲ 13 ਸਾਲ ਘਰੋ ਗੲ ਨੂੰ ਹੋ ਗੇ ਕੋਈ ਪੱਕਾ ਸਬੂਤ ਤਾ ਹੈ ਨਹੀ ਕੇ ਬੰਦਾ 13 ਸਾਲ ਤੋ ਇਹਨਾਂ ਕੋਲ ਸੀ ਇਸ ਕਰਕੇ ਤੁਹਾਡੀ ਸੰਗਤ ਕੁਝ ਵੀ ਕਹਿਦੀ ਆ ਪਰ ਤੁਸੀਂ ਪੰਚਾਇਤ ਵਿਚ ਗੱਲ ਕਰਕੇ ਨਾਂ ਬੱਦਲੇਆ ਕਰੋ ਜ਼ਬਾਨ ਕੇ ਬੱਦਲਾ ਗਲਤ ਹੁੰਦਾ
@gurbazsinghaulakh6078
@gurbazsinghaulakh6078 24 күн бұрын
Satnam waheguru ji
@jaspalsangha1512
@jaspalsangha1512 29 күн бұрын
Good work by Ghall khurd Panchayat District Ferozepur
@ਲਵਜੋਤ_ਗਿੱਲ
@ਲਵਜੋਤ_ਗਿੱਲ Ай бұрын
ਬਾਈ ਇੱਕ ਬੇਨਤੀ ਆ ਆਪਾਂ ਇਕ ਜਾ ਦੋ ਦਿਨਾਂ ਵਿੱਚ ਆਸ਼ਰਮ ਵਿੱਚ ਸੇਵਾ ਕਰਨੀ ਆ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮੇਹਰ ਸਦਕਾ । 🙏ਬੋਲੋ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫ਼ਤਹਿ 🙏
@babaratandevsewasocietymarhana
@babaratandevsewasocietymarhana Ай бұрын
ਜੀ ਆਇਆ ਨੂੰ ਵੀਰੇ
@ਲਵਜੋਤ_ਗਿੱਲ
@ਲਵਜੋਤ_ਗਿੱਲ Ай бұрын
@@babaratandevsewasocietymarhana ਧੰਨਵਾਦ ਵੀਰੇ ਤੁਹਾਡਾ ਵੀ ਤਹਿ ਦਿੱਲੋ ਤੁਸੀਂ ਬਹੁਤ ਹੀ ਨੇਕ ਕੰਮ ਕਰ ਰਹੇ ਓ ਵਾਹਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਵਾਹਿਗੁਰੂ ਤੁਹਾਡੇ ਤੋਂ ਸੇਵਾ ਲੈਂਦੇ ਰਹਿਣ ਤੁਸੀ ਹਮੇਸ਼ਾ ਕਰਦੇ ਰਹੋ ਇਹ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਅੱਗੇ ਹੱਥ ਜੋੜਕੇ👏
@ParamjitSingh-ug3lc
@ParamjitSingh-ug3lc 29 күн бұрын
@@babaratandevsewasocietymarhanaਵੀਰ ਜੀ ਮਾਸਟਰ ਨੂੰ ਡਿਸਮਿਸ ਕਰਾਓ ਪਲੀਜ 🙏🙏from California USA 🇺🇸
@MasaiTribe-2146
@MasaiTribe-2146 29 күн бұрын
ਮਾਸਟਰ ਨੂੰ ਸਜ਼ਾ ਤੇ ਨੋਕਰੀ ਤੋ ਡਿਸਮਿਸ ਕਰਨਾ ਚਾਹੀਦਾ ਹੈ ਐਵੇਂ ਦੇ ਪਾਪੀ ਬੰਦੇ ਨੂੰ
@SheetalChopra5911
@SheetalChopra5911 Ай бұрын
Sardar saab sarpanch g butt vadiya gl kr rhe
@RanjitsinghDoabia
@RanjitsinghDoabia 29 күн бұрын
Very good sarpanch Saab ji
@DeepakSharma02-v6v
@DeepakSharma02-v6v Ай бұрын
ਪਰਚਾ ਕਰਾਓ ਮੁਗਲਾਂ ਦੀਆ ਅਲਾਦਾ ਤੇ
@amarjitkaur3694
@amarjitkaur3694 Ай бұрын
ਮਾਸਟਰ ਨੂੰ ਚਾਹੀਦਾ ਸੀ ੲਇਸ ਇਸ ਨੂੰਚਾਰ ਜਮਾਤਾ ਪੜਾੲਈ ਕਰਾੳਦਾ
@sunilarora2445
@sunilarora2445 Ай бұрын
1 day 500 rs , 500×365 =1.80.000×14=25.20000 इसमें ब्याज नहीं नहीं लगाया गया क्योंकि ब्याज नहीं लगाया गया क्योंकि 14 साल की हर एक दिन की दिहाड़ी 500 कर दिया एवरेस्ट बिहार से किसी को दिक्कत है तो फिर बिहारी हर साल के हिसाब से बढ़ती जाएगी और रकम पर ब्याज लगता जाएगा ब्याज के ऊपर भी ब्याज के ऊपर भी ब्याज लगेगा और टाइम अलग इसीलिए सिंपल सादा 500 रुपए दादी के हिसाब से पैसे बनते हैं
@rambostory
@rambostory Ай бұрын
Eh veer sardar sahib sarpanch kol 40,000 saal te lga c 13 saal pahilan har sal increment la k te parivar ne jo laban te kharach kita sara jod k milna chahida
@healthyindia1953
@healthyindia1953 24 күн бұрын
Ratan babe good job 👍
@veernijjar
@veernijjar Ай бұрын
Vadia bro.gbu....
@lahbergill1045
@lahbergill1045 25 күн бұрын
Very.very.thank.bir.ji
@HarjeetSingh-sr9cf
@HarjeetSingh-sr9cf 29 күн бұрын
ਇਸ ਮਾਸਟਰ ਨੇ ਤੇ ਨੋਕਰੀ ਵੀ ਬੇਈਮਾਨੀ ਨਾਲ ਹੀ ਹਾਸਲ ਕੀਤੀ ਹੋਵੇਗੀ ਇਹੋ ਜਿਹੇ ਆਦਮੀ ਨੂੰ ਪੂਰੀ ਸਜ਼ਾ ਵੀ ਹੋਵੇ ਵਾਹਿਗੁਰੂ ਨਾਲ਼ੇ ਬੱਚੇ ਦੇ ਬਣਦੇ ਹੱਕ ਦੇ ਰੁਪਏ ਦਿਵਾਏ ਜਾਣ ਕਿਨੇਂ ਸਾਲ ਬੱਚੇ ਨੂੰ ਰੱਖਿਆ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਗਈ ਇਸ ਇਨਸਾਨ ਨੇ ਵਾਹਿਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ ਜੀ 🙏 ਤੁਹਾਨੂੰ ਸਾਰੀ ਟੀਮ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਬਹੁਤ ਹੀ ਵਧੀਆ ਕੰਮ ਕਰਦੇ ਹੋ ਵੀਰ ਜੀ 🙏🙏🙏🙏🙏👌💯👌👍
@armaansingh5299
@armaansingh5299 29 күн бұрын
ਆਹ ਹੁੰਦੀ ਸਰਪੰਚੀ ਠੋਕ ਠੋਕ ਗਲ ਕੀਤੀਆ ਸਰਪੰਚ ਸਹਾਬ ਨੇ
Dad Makes Daughter Clean Up Spilled Chips #shorts
00:16
Fabiosa Stories
Рет қаралды 8 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 27 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 8 МЛН