ਮਰੀਆਂ ਮਾਵਾਂ ਉੱਡ ਗਈਆਂ ਛਾਵਾਂ | ਬਹੁਤ ਸੋਹਣੀ ਕਹਾਣੀ | virasat of Punjab

  Рет қаралды 272,034

Virasat of Punjab

Virasat of Punjab

Күн бұрын

#sonofpunjab
#virasatofpunjab
#bapumagharsingh
#punjabiflopper

Пікірлер: 59
@vt3407
@vt3407 Жыл бұрын
❤ਬਾਬਾ ਜੀ ਬਹੁਤ ਹੀ ਵਧੀਆ ਕਹਾਣੀ ਹੈ ਜੀ
@surjitkaur1895
@surjitkaur1895 Жыл бұрын
ਪਹਿਲਾਂ ਸਾਡੇ ਸਮੇਂ ਛੋਟੇ ਹੁੰਦਿਆਂ ਘਰਾਂ ਦੇ ਵਡੇਰੇ ਬੱਚਿਆਂ ਨੂੰ ਇਹੋ ਜਿਹੀਆਂ ਕਹਾਣੀਆਂ (ਬਾਤਾਂ) ਸੁਨਾਉਣਦੇ ਹੁੰਦੇ ਸਨ। ਇਸ ਤਰ੍ਹਾਂ ਆਪਸੀ ਪਿਆਰ, ਸਾਂਝ ਅਤੇ ਬਹੁਤ ਕੁਝ ਸਿੱਖਣ ਲਈ ਮਿਲਦਾ ਸੀ।ਜੋਅਜ ਗੁਆਚ ਹੀ ਗਿਆ ਹੈ। ਬਹੁਤ ਵਧੀਆ ਹੈ ਇਹੋ ਜਿਹੀਆਂ ਕਹਾਣੀਆਂ ਪਾਉਂਦੇ ਰਿਹਾ ਕਰੋ ਜੀ।। ਧੰਨਵਾਦ।
@GurdeepSingh-ce4ei
@GurdeepSingh-ce4ei Жыл бұрын
ਬਾਬਾ ਜੀ, ਮੇਰੇ ਨਾਨਾ ਜੀ ਬਚਪਨ ਵਿਚ ਇਹ ਕਹਾਣੀ ਸੁਣਾਉਂਦੇ ਹੁੰਦੇ ਸੀ।
@AbcdFine-yl6ps
@AbcdFine-yl6ps 6 ай бұрын
Thanks g very nice
@bhupendersingh1593
@bhupendersingh1593 Жыл бұрын
ਬਾਬਾ ਜੀ ਬਹੁਤ ਵਧੀਆ ਬਾਤ ਸੁਣਾਈ
@RobinSingh-zq8sn
@RobinSingh-zq8sn Жыл бұрын
Bhut vdia
@manjeetkaur949
@manjeetkaur949 Жыл бұрын
Very nice vedio bapu ji god bless you all roj storey piya kro
@dhillonpawandeep3759
@dhillonpawandeep3759 Жыл бұрын
Waheguruji Waheguruji Waheguruji Waheguruji Waheguruji
@amritpalkaur9408
@amritpalkaur9408 Жыл бұрын
Very nice video
@manjeetkaur4056
@manjeetkaur4056 Жыл бұрын
Bapu g waheguru g mehar karen thude ty 🙏🙏❤❤
@harjeetdhiman2137
@harjeetdhiman2137 Жыл бұрын
ਸਾਡੀ ਦਾਦੀ ਸਾਨੂੰ ਇਹ ਕਹਾਣੀ ਸੁਣਾਈ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ❤❤❤❤
@KuldeepSingh-mi2og
@KuldeepSingh-mi2og Жыл бұрын
ਸਾਡੀ ਦਾਦੀ ਨੇ ਵੀ ਸੁਣਾਈ ਸੀ
@balkaran637
@balkaran637 Жыл бұрын
ਬਾਪੂ ਜੀ ਤੁਹਾਡੀ ਕਹਾਣੀ ਬਹੁਤ ਹੀ ਵਧੀਆ ਹੈ ਇਸ ਤਰ੍ਹਾਂ ਦੀਆਂ ਕਹਾਣੀਆਂ ਹਰ ਰੋਜ਼ ਪਾਇਆ ਕਰੋ ਬਾਪੂ ਜੀ ਤੁਹਾਡੀ ਲੰਬੀ ਉਮਰ ਹੋਵੇ ਤੇ ਤੁਸੀ ਤੰਦਰੁਸਤ ਰਹੋ। ਧੰਨਵਾਦ ਬਾਪੂ ਜੀ ਤੁਹਾਡਾ ਇੰਨੀ੍ ਵਧੀਆ ਕਹਾਣੀ ਸੁਣਾਉਣ ਲਈ ਧੰਨਵਾਦ।
@PalveerDhillon98
@PalveerDhillon98 Жыл бұрын
ਬਾਬਾ ਜੀ ਮਾ ਤਾ ਮਾ ਹੀ ਹੁਦੀ ਐ ਮੈ ਮੇਰੀ ਦੀ ਇੱਕ ਜਾਦ ਦੱਸਦਾ ਦਿਵਾਲੀ ਦਾ ਦਿਨ ਸੀ ਸਾਰੇ ਬੱਚੇ ਪਟਾਕੇ ਚਲਾ ਰਹੇ ਸਨ ਪਰ ਸਾਡੇ ਗਰੀ੍ਬੀ ਹੋਣ ਕਰਕੇ ਨਾ ਤਾ ਪੈਸੇ ਸਨ ਨਾ ਘਰ ਵਿੰਚ ਕੁਜ ਹੋਰ ਮੈ ਚੁਪ ਜਾ ਕਰਕੇ ਘੁਮ ਰਹਿਆ ਸੀ ਮੇਰੀ ਮਾ ਨੇ ਮੈਨੂੰ ਪੁਸੀਆ ਕੈਦੀ ਂਂਤੂੰ ਖੇਡ ਆ ਮੈ ਕਿਹਾ ਮੇਰੇ ਕੋਲ ਤਾ ਕੁਜ ਹੈ ਨਹੀ ਓ ਕਿਨਾ ਚਿਰ ਚੁਪ ਰੈ ਕਰ ਮੇਰੇ ਵੱਲ ਦੇਖਦੀ ਰਹੀ ਫੇਰ ਬੋਲੀ ਅਪਣੇ ਤੌੜੇ ਵਿੰਚ ਦੋ ਕੁ ਸੇਰ ਵਾਜਰਾ ਪਿਆ ਹੈ ਤੂੰ ਲੈ ਜਾ ਤੇ ਪਟਾਕੇ ਲਿਆ ਕੇ ਚਲਾ ਲੈ ਦਿਵਾਲੀ ਵੇਲੇ ਵੀ ਖਾਣ ਨੂੰ ਦਾਣੇ ਨਹੀ ਸਨ ਪਰ ਵਖਤ ਬੀਤ ਗਿਆ ਹੋਰ ਸਬ ਕੁਜ ਮਿਲ ਗਿਆ ਪਰ ਓ ਮਾ ਦਾ ਪਿਆਰ ਨਹੀ ਲੱਬਦਾ
@baljitkaur8804
@baljitkaur8804 Жыл бұрын
Maa 😢😢
@baljindersinghbrar3541
@baljindersinghbrar3541 Жыл бұрын
Maa rabb da duja rup ha
@jassakular5597
@jassakular5597 Жыл бұрын
Good 👍
@surjitkaur9964
@surjitkaur9964 Жыл бұрын
ਮਾਂ ਮਾਂ ਮਾਂ ਹੀ ਹੁੰਦੀ ਹੈ
@ParamjitKaur-il5fh
@ParamjitKaur-il5fh Жыл бұрын
Waheguruji 🎉
@jagdeepjaggi110
@jagdeepjaggi110 Жыл бұрын
Very good story
@rupinderdhaliwal4258
@rupinderdhaliwal4258 Жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਬਾਬਾ ਜੀ
@JagtarSingh-qs5mv
@JagtarSingh-qs5mv Жыл бұрын
ਬਾਪੂ ਜੀ ਤੁਹਾਡੀ ਕਹਾਣੀ ਬਹੁਤ ਹੀ ਵਧੀਆ ਹੈ ਹਰ ਰੋਜ਼ ਵੀਡੀਓ ਪਾਇਆ ਕਰੋ ਜੀ ਧੰਨਵਾਦ
@JaspalKaur-ts5xz
@JaspalKaur-ts5xz Жыл бұрын
ਬਾਪੂ,ਜੀ, ਬਹੁਤ, ਸੋਹਣੀ, ਕਹਾਣੀ, ਹੈ
@JaspalKaur-ts5xz
@JaspalKaur-ts5xz Жыл бұрын
,,
@sukhrajsingh8060
@sukhrajsingh8060 Жыл бұрын
99⁹p⁹9⁹⁹⁹p⁹president 80⁹⁹⁹⁹⁹
@manpreetsingh-rn3hg
@manpreetsingh-rn3hg Жыл бұрын
​@@JaspalKaur-ts5xz 🎉🎉🎉🎉🎉🎉🎉🎉🎉🎉🎉🎉🎉🎉🎉
@srvarmy211
@srvarmy211 Жыл бұрын
​@@JaspalKaur-ts5xzppppppppppp
@kirpalkaur6398
@kirpalkaur6398 Жыл бұрын
ਬਾਬਾ ਜੀ ਸਾਰੀਆਂ ਮਤਰੇਈਆਂ ਮਾਵਾਂ ਇਹੋ ਜਿਹੀਆਂ ਨਹੀਂ ਹੁੰਦੀਆਂ।
@bhupendersingh1593
@bhupendersingh1593 Жыл бұрын
ਬਾਈ ਜੀ ਇਹ ਸੱਚੀ ਕਹਾਣੀ ਹੈ
@harpreetkaur5022
@harpreetkaur5022 Жыл бұрын
But 80 percent eho jihia hi han
@husandeepgill5751
@husandeepgill5751 6 ай бұрын
😊
@KulwinderKaur-yy6mw
@KulwinderKaur-yy6mw Жыл бұрын
Baba ji baohit soni stori hi
@ishmeetkaur3351
@ishmeetkaur3351 Жыл бұрын
Nice
@SurinderSingh-xz3vj
@SurinderSingh-xz3vj Жыл бұрын
Boht vdiya baba ji god bless u g
@sk4114
@sk4114 Жыл бұрын
Very interesting story Australia
@jatt_way
@jatt_way 3 жыл бұрын
Bohat vadia baba ji sun k sakoon milda voice bohat vadia aa te story v
@virasatofpunjab
@virasatofpunjab 3 жыл бұрын
🙏🙏
@harrybeen3370
@harrybeen3370 Жыл бұрын
@@virasatofpunjab 6611
@KkBawa-it7jk
@KkBawa-it7jk Жыл бұрын
wsheguru ji
@JASVIRSINGH-vh2jn
@JASVIRSINGH-vh2jn 2 жыл бұрын
Waheguru ji Maher karn ji
@sukhdhaliwal1169
@sukhdhaliwal1169 Жыл бұрын
Wahaguru ji
@premsingh6026
@premsingh6026 Жыл бұрын
Babaji ka new song coronavirus Gaya bahut Sonia story story Paya Karo
@kuljitdhaliwal5082
@kuljitdhaliwal5082 2 жыл бұрын
Whaguru ji
@surinderkaur2645
@surinderkaur2645 Жыл бұрын
Peelan ki hundiyan me dasna jarur ji
@nevo742
@nevo742 3 жыл бұрын
👍👍👍👍❤️
@paramjeet5932
@paramjeet5932 Жыл бұрын
🙏🙏💯
@kabalsingh3838
@kabalsingh3838 Жыл бұрын
Waheguru waheguru g 🙏🙏
@LoveNishwan-jy2jj
@LoveNishwan-jy2jj Жыл бұрын
Bby
@kuldeepkaur5240
@kuldeepkaur5240 Жыл бұрын
A
@BalbirSingh-sd5ht
@BalbirSingh-sd5ht 2 жыл бұрын
@rajgill8491
@rajgill8491 Жыл бұрын
&
@sukhchainsingh6563
@sukhchainsingh6563 Жыл бұрын
Respected Babaji. What do you mean by 'Dhuei'. You have long white beard and you don't know how to speak. Baba, please refrain yourself. Such a filthy and vulgar word spoken by you in the Video is not appreciated. It shows " Aap Kis Sichni De Malik Ho'
@gurmeetkaur3945
@gurmeetkaur3945 Жыл бұрын
Wehe guru ji
@brarbrar9374
@brarbrar9374 Жыл бұрын
Very nice ji
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
ਤੀਆਂ ਦਾ ਸੰਧਾਰਾ ॥ Har Sandhu || New punjabi song
5:55
True Music Productions
Рет қаралды 857 М.
प्रभु से क्या मांगे | What should we ask from God?
19:28
Sant Rajinder Singh Ji Maharaj
Рет қаралды 92 М.