ਮਰਦੀ ਨੇ ਅੱਕ ਚੱਬਿਆ a short movie by team Shivcams

  Рет қаралды 24,779

Shiv Cams

Shiv Cams

Күн бұрын

#shivcams #trending #shortmovie
A film by Team Shiv Cams
Director - Shiv Bhardwaj
Camera - Sikander , Arnav bawa
Editor - Jovi Nirman
Cast -
Shiv Bhardwaj
ARNAV BAWA
Sikander ਬਬਲੂ
Happy verma
Production :- shivcams production
insta join ...
for business :- 99159-62016
Wtsap group whatsapp.com/c...
$$$$$$$$$$$$$$$$$$£$$$$$$£££££

Пікірлер: 76
@kalanirman7754
@kalanirman7754 15 күн бұрын
Video ਨੂੰ Like comments and share jrur kreo ji🌹🌹🌹
@RamandeepKaur-i1b
@RamandeepKaur-i1b 14 күн бұрын
ਹੈਲੋ ਵੀਰ ਜੀ
@satnamkaur2435
@satnamkaur2435 15 күн бұрын
ਸ਼ਿਵ ਦੀ ਮਾ ਬਣੀ ਐ ਜਿਹੜੀ ਇਹਦੇ ਬੋਲਨ ਦੀ ਟੌਣ ਇਰੀਟੇਟ ਕਰਦੀ ਐ ਜਮਾ ਨੀ ਵਧੀਆ ਇਹ ਕਲਾਕਾਰ, ਲਵਪਰੀਤ ਦੀ ਭੂਆ ਵੀ ਇਹੀ ਐ ਉਥੇ ਵੀ ਬਹੁਤ ਇਰੀਟੇਟ ਕਰਦੀ ਐ ,ਸ਼ਿਵ ਦੀ ਮਾ ਦਾ ਕਿਰਦਾਰ ਕਿਸੇ ਹੋਰ ਨੂੰ ਦੇਣਾ ਸੀ
@SimranSingh-zx4wj
@SimranSingh-zx4wj 15 күн бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ
@waheguruji3135
@waheguruji3135 15 күн бұрын
ਸ਼ਿਵ ਬੇਟਾ ਮੈਨੂੰ ਵੀ ਤੁਹਾਡੀ ਵੀਡੀਓ ਬਹੁਤ ਵਧੀਆ ਲਗਦੀ ਆ ਨੇ ਮੈਂ ਤਾਂ ਕੰਮ ਕਰਦੀ ਕਰਦੀ ਵੀ ਵੀਡੀਓ ਦੇਖ ਦੀ ਏ ਬਾਬਲ ਦੇ ਵਿਹੜੇ ਦੇ ਭਾਗ ਮੈਂ ਸਾਰੇ ਦੇ ਖੇ ਨੇ ❤❤❤❤❤❤❤ ਮਲਕੀਤ ਕੌਰ ਬਰਨਾਲਾ ♥️♥️♥️♥️♥️
@manjitkaur-wy1tg
@manjitkaur-wy1tg 15 күн бұрын
ਬਹੁਤ ਬਹੁਤ ਬਹੁਤ ਸੋਹਣੀ ਵੀਡੀਓ ਐ ਜੀ, ਸਾਰਿਆਂ ਦੀ ਐਕਟਿੰਗ ਬਹੁਤ ਜ਼ਿਆਦਾ ਸੋਹਣੀ 👌👌👌👍👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਬਹੁਤ ਬਹੁਤ ਬਹੁਤ ਤਰੱਕੀਆਂ ਦੇਣ 🙏🙏🙏🙏🙏ਧੰਨਵਾਦ ਜੀ 🙏🙏🙏🙏🙏
@dhuggafamliy8926
@dhuggafamliy8926 15 күн бұрын
Aunti tan phala wali da rob hunda
@charnjeetkaur1546
@charnjeetkaur1546 15 күн бұрын
ਸ਼ਿਵ ਵੀਰੇ ਵੀਡੀੳ ਬਹੁਤ ਸੋਹਣੀ ਆ ਬਾਬਲ ਦਾ ਵਿਹੜਾ ਸਾਰੇ ਭਾਗ ਦੇਖੇ ਆ ਮੈਂ ਚਰਨਜੀਤ ਕੋਰ ਬਰਨਾਲਾ
@arshdeepkaur6456
@arshdeepkaur6456 15 күн бұрын
👌👌👌👌👌👌👌👌👍👍👍👍🙏
@BaljitKaur-l6r
@BaljitKaur-l6r 14 күн бұрын
ਬਹੁਤ ਵਧੀਆ ਵੀਡੀਓ ਪੁੱਤਰ ਜੀ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🪯🪯🪯
@Amarjitkaur-d2i
@Amarjitkaur-d2i 15 күн бұрын
Bht vdia video gbu all team members stay healthy and happy ❤😊
@manjinderkaur8380
@manjinderkaur8380 15 күн бұрын
Nice video ji 😂
@KulwinderKaur-r8u
@KulwinderKaur-r8u 15 күн бұрын
Ma v o ni
@GulshanArora-ic9zx
@GulshanArora-ic9zx 12 күн бұрын
Shiv beta tuhadiyan videos bhot achiyan hundiyan ne
@KulwinderKaur-b7k
@KulwinderKaur-b7k 14 күн бұрын
ਸਿਵ ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਸੋਹਣੀ ਆ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ( ਕੁਲਵਿੰਦਰ ਕੌਰ ਪਿੰਡ ਬਿਲਾਸਪੁਰ )
@MithuSohal-n2q
@MithuSohal-n2q 14 күн бұрын
Very nice video g ❤❤❤❤
@suchasingh3466
@suchasingh3466 15 күн бұрын
Very nice video🎉🎉🎉🎉
@sumanbala8513
@sumanbala8513 15 күн бұрын
Very. Nice. Beautifull. Vedio. 👍. Suman. Bala. Ferozepur. City
@nirmalsinghsandhu9259
@nirmalsinghsandhu9259 15 күн бұрын
❤❤❤❤❤❤❤
@sahejdeep5254
@sahejdeep5254 15 күн бұрын
Very Very nice story ji
@KulwinderKaur-r8u
@KulwinderKaur-r8u 15 күн бұрын
Sirat kio badl ti
@nirmalsinghsandhu9259
@nirmalsinghsandhu9259 15 күн бұрын
🎉🎉🎉🎉🎉
@randeepsingh5690
@randeepsingh5690 15 күн бұрын
❤❤
@DeepDhaliwal-n7i
@DeepDhaliwal-n7i 15 күн бұрын
❤❤❤❤
@beantkaurgill3609
@beantkaurgill3609 15 күн бұрын
Shiv di acting very nice ❤❤❤
@SamarSingh-l5m
@SamarSingh-l5m 15 күн бұрын
Very nice story ji
@JobnBnsrao
@JobnBnsrao 15 күн бұрын
Very nice video sukh pal nabha
@GurjeetKaur-ez9js
@GurjeetKaur-ez9js 15 күн бұрын
So beautiful video 🎉❤🎉
@tarsemsingh8754
@tarsemsingh8754 15 күн бұрын
Nice video ji tarsem Singh chawla
@LakhwinderSingh-rt4mo
@LakhwinderSingh-rt4mo 15 күн бұрын
ਨਾਇਸ ਵੀਡੀਓ ਬਾਈ ਜੀ
@musicwithmehaksethi
@musicwithmehaksethi 15 күн бұрын
ਮਨਪ੍ਰੀਤ ਨਾਲ story ਲੈ ਕੇ ਆਓ
@KulwinderKaur-pk5jr
@KulwinderKaur-pk5jr 15 күн бұрын
Very very nice video bro ji ❤
@beantkaurgill3609
@beantkaurgill3609 15 күн бұрын
Hello thikon sare Sat sri akal ji
@HardeepSingh-rt3hu
@HardeepSingh-rt3hu 15 күн бұрын
Shiv vera vidio bhota Vidya hondea na
@RahultaniyaMehra
@RahultaniyaMehra 15 күн бұрын
Bhut he vadiya video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@JagtarSingh-ex5sv
@JagtarSingh-ex5sv 14 күн бұрын
ਨਾਇਸ ਵਿਡੀਓ
@balbirchopra6845
@balbirchopra6845 15 күн бұрын
Nice setting.pl.write serial name also in hindi or english.
@beantkaurgill3609
@beantkaurgill3609 15 күн бұрын
Shiv tuhadian videos bahut vadhia aa ❤❤❤❤❤
@ranjeetsekhon765
@ranjeetsekhon765 15 күн бұрын
Very nice ji shiv putt gud bless u❤❤❤
@JyotiJyoti-do8ip
@JyotiJyoti-do8ip 15 күн бұрын
Nice
@bindikhaira7779
@bindikhaira7779 15 күн бұрын
Good video
@SeemaSeema-pu2bs
@SeemaSeema-pu2bs 9 күн бұрын
Next part plz shiv veere very nice video
@VeersinghDhaliwal-nu4nr
@VeersinghDhaliwal-nu4nr 15 күн бұрын
Veery nice video shiv veeraji ji ❤❤🎉🎉❤❤🎉🎉
@gurshansingh8127
@gurshansingh8127 15 күн бұрын
ਬਹੁਤ ਵਧੀਆ ਜੀ
@joginderkaur7883
@joginderkaur7883 15 күн бұрын
Sache pyar nu te ghar di izat kuchh v karna bahut mushkil hunda pr eh duniya hai good message nice episode waheguru waheguru hamesha khushiya naal jholi bhari rkhea aap di
@ManjitKaur-lu7oy
@ManjitKaur-lu7oy 15 күн бұрын
ਹੈਲੋ ਸਿਵ ਵੀਰੇ ਸਤ ਸ੍ਰੀ ਅਕਾਲ ਜੀ ਮੈ ਤੂਹਾਡੀਆ ਸਾਰੀਆ ਵੀਡੀਓਜ ਦੇਖਦੀ ਆ ਮਨੂ ਬਹੂਤ ਸੋਣੀਆ ਲਗਜੀਆ ਨੇ ਛੇਤੀ ਵੀਡੀਓ ਪਾਇਆ ਕਰੋ ਜੀ ਇਹ ਵੀਡੀਓ ਬਹੂਤ ਦੇਰ ਬਾਦ ਆਈ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤❤
@RamandeepKaur-i1b
@RamandeepKaur-i1b 14 күн бұрын
ਸ਼ਿਵ ਵੀਰੇ ਸਤਿ ਸੀਰੀ ਅਕਾਲ
@sarabjeetkaur-rd8kd
@sarabjeetkaur-rd8kd 14 күн бұрын
ਆ ਬੇੜੀ ਬਹੁਤ ਭੈੜੀ ਐਂ ਸਾਡੇ ਸ਼ਹਿਰ ਵੀ ਹੈਗੀ ਐਂ ਇਹੋ ਜਿਹੇ ਨਕਸ਼ੇ ਵਾਲ਼ੀ ਉਂਝ ਵੀ ਬਹੁਤ ਭੈੜੀ ਐਂ ਇਹ ਵੀ ਭੈੜੀ ਐਂ ਛਿੰਦਰਪਾਲ ਨਾਲ ਦੀ ਤੀਵੀਂ ਬਹੁਤ ਭੈੜੀ ਹੈ ਬਾਕੀ ਵੀਡੀਓ ਬਹੁਤ ਸੋਹਣੀ ਐਂ ❤❤❤❤❤❤❤❤❤🎉🎉🎉🎉🎉🎉🎉
@Navjotkmal13
@Navjotkmal13 14 күн бұрын
Nice 👍
@poonamnayyar2715
@poonamnayyar2715 15 күн бұрын
Very nice. Story
@ArshveerWander-b1n
@ArshveerWander-b1n 8 күн бұрын
Very nice video g❤
@JapneetSingh-nx8sx
@JapneetSingh-nx8sx 14 күн бұрын
Very nice video ❤
@KulwinderKaur-yy6mw
@KulwinderKaur-yy6mw 15 күн бұрын
Video very nice
@mohinderkaur5763
@mohinderkaur5763 15 күн бұрын
ਆਹ ਮਾਂ ਭਰਿੰਡ ਵੀ ਵਧੀਆ ਰੋਲ ਕਰਦੀ ਹੈ। ਐਨਾਂ ਰੁੱਖਾ ਬੋਲਣਾ ਕਿਹੜਾ ਸੁਖਾਲਾ ਹੈ
@ArshveerWander-b1n
@ArshveerWander-b1n 8 күн бұрын
Nice video g❤
@mohinderkaur5763
@mohinderkaur5763 15 күн бұрын
ਬੱਚੇ ਲਈ ਸਿਰਫ਼ ਨੂੰਹਾਂ ਨੂੰ ਹੀ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ
@NarinderkaurKaur-jn3tg
@NarinderkaurKaur-jn3tg 14 күн бұрын
Nice❤❤❤
@AngrajsinghAngrajsinghan-sm7jl
@AngrajsinghAngrajsinghan-sm7jl 8 күн бұрын
Kya bekar story hai
@BIRPAL-s6l
@BIRPAL-s6l 15 күн бұрын
boht vdia video ee ji
@gurdarshan3580
@gurdarshan3580 15 күн бұрын
ਅਗਲਾ ਭਾਗ ਜਲਦੀ ਹੀ ਲੈ ਕੇ ਆਉਣ ਜੀ ਤੁਹਾਡੀਆਂ ਸਾਰੀਆਂ ਵਿਡੀਓ ਬਹੁਤ ਵਧੀਆ ਲੱਗਦੀਆਂ ਹਨ
@JashanKaur-hq1oj
@JashanKaur-hq1oj 9 күн бұрын
ਗਲਤੀ ਸਿਰਫ਼ ਸੱਸ ਦੀ ਐ ਉਹ ਵਿਚਾਰੀ ਕਿਨਾਂ ਕੁ ਚਿਰ ਚਲੀ ਜਾਵੇ
@RajivGarg-c1n
@RajivGarg-c1n 9 күн бұрын
Shiv bhai badiya
@sarojbala7402
@sarojbala7402 15 күн бұрын
❤❤❤❤❤❤❤❤❤❤❤❤❤
@soniuppal161
@soniuppal161 14 күн бұрын
Hello bro ke hall ha
@simarjitkaur3098
@simarjitkaur3098 15 күн бұрын
ਬਹੁਤ ਵਧੀਆ ਵੀਡੀਓ ਆ ਸ਼ਿਵ ਕਪੂਰਥਲਾ ਤੋ
@kulwinderkaur-rs5ri
@kulwinderkaur-rs5ri 15 күн бұрын
😂😂😂😂🎉
@kiranjyoti789
@kiranjyoti789 14 күн бұрын
👍
@simarjitkaur3098
@simarjitkaur3098 15 күн бұрын
ਬਹੁਤ ਵਧੀਆ ਸੋਚ ਆ ਬਾਵੇ ਦੀ
@kamlarani8052
@kamlarani8052 15 күн бұрын
Shiv veere thodi acting bahut vadiya aa God bless you bro🎉🎉🎉🎉🎉❤❤❤❤❤
@waheguruji3135
@waheguruji3135 15 күн бұрын
Very very nice save bata ❤❤❤❤❤🎉🎉🎉
@gauravarora4680
@gauravarora4680 15 күн бұрын
Shiv very nice super satar all team best
@ravinderkaur1421
@ravinderkaur1421 15 күн бұрын
Bhut Vadiya video ❤️❤️
@balwindersidhu5570
@balwindersidhu5570 15 күн бұрын
Shiv tuhade na hun Vali kudhi jjachdi ni
@lovelybrar7768
@lovelybrar7768 15 күн бұрын
Very nice Bai G
@gurpreetsidhu5293
@gurpreetsidhu5293 15 күн бұрын
❤❤shiv Veer g tuhadi hr ik movie ghaint hundi aa jionde vasde raho veer g waheguru tuhanu trakiyan bhkshan ❤❤
@GianGill-js3hp
@GianGill-js3hp 15 күн бұрын
❤❤❤❤
The joker favorite#joker  #shorts
00:15
Untitled Joker
Рет қаралды 30 МЛН
ਰੌਲਾ AC ਦਾ ! ਆਮ ਘਰ ਦੀ ਕਹਾਣੀ
19:31
Jass Jashan Films
Рет қаралды 248 М.
Punjabi Stories | Punjabi kahani | Punjabi Kahaniya
31:35
PB PUNJABI KAHANIYA
Рет қаралды 37 М.
ਪੁਲਿਸ ਵਾਲੀ ਨੂੰਹ || police vali nuh || new punjabi short movie/jaanu bhaini aala
53:24
Jaanu Bhaini aala ਜਾਨੂੰ ਭੈਣੀ ਆਲ਼ਾ
Рет қаралды 87 М.
The joker favorite#joker  #shorts
00:15
Untitled Joker
Рет қаралды 30 МЛН