No video

Masta Fakira Nu Sigrate Bidi peen Te Nashedi Kehan Wale Lok eh Video Jarur Dekhan

  Рет қаралды 272,206

Punjab Web Tv

Punjab Web Tv

Күн бұрын

Hi,
I Am Maninder Singh. Welcome to Our youtube Channel Punjab Web Tv.
About this video-
ਕਥਾ - ਸੰਤ ਮਨਜੀਤ ਸਿੰਘ ਜੀ ਹਰਖੋਵਾਲ ਵਾਲੇ
ਤੁਸੀਂ ਦੇਖ ਰਹੇ ਹੋ 55 ਵਾਂ ਸਲਾਨਾ ਜੋੜ ਮੇਲਾ ਦਰਬਾਰ ਸਾਈ ਜੁਮਲੇ ਸ਼ਾਹ ਜੀ ਪਿੰਡ ਉਦੇਸੀਆ ਨੇੜੇ ਆਦਮਪੁਰ। ਗੱਦੀਨਸ਼ੀਨ - ਸਈਅਦ ਫਕੀਰ ਬੀਬੀ ਸ਼ਰੀਫਾ ਜੀ ਉਦੇਸੀਆ ਵਾਲੇ
‪@PunjabWebTv‬
#livemela #sailaddishah #sai_laddi_shah_ji #gurdasmaan #indianyoutuber #nakodarmela #baba_murad_shah_ji #saijumleshahji #mela #qwali #katha #kathavichar #jaimastadi #gurbanikirtan #gururavidassji #mandalimela #rurkakalan #bapulalbadshahji #bapuji #punjabwebtv #laddishah #sardaraliqawwali #sardarali #qwali #santmanjitsinghji #harkhowal #darbarsahiblive #punjabimela #punjabisong #punjabifood #fakir #baba

Пікірлер: 318
@Deepraman4501
@Deepraman4501 2 жыл бұрын
Jai ho baba murad Shah bali ji sachi sarkar ji maharaj ji love you baba ji 🙏🙏🙇‍♂️🙇‍♂️🤲🤲👏👏🌹🌹🥰🥰❤❤❤❤❤
@KuldeepSingh-pn8cc
@KuldeepSingh-pn8cc 2 жыл бұрын
Baba g sonade rho g
@harbhajansingh8426
@harbhajansingh8426 2 жыл бұрын
Sab sikhan ko hukam hai Guru Maniyo Granth. Dhan dhan shri Guru Granth sahib ji Maharaj.
@anitajaswal8351
@anitajaswal8351 2 жыл бұрын
Harkhowal vale baba ji 🙏🙏🙏than than baba jwala das ji
@user-en9ks9hk7r
@user-en9ks9hk7r 4 ай бұрын
Bhut vadia ji ❤❤❤❤❤
@bhindersingh6965
@bhindersingh6965 2 жыл бұрын
ਨਰਕਧਾਰੀਅਾ ਬਾਬਾ
@ppgill1744
@ppgill1744 2 жыл бұрын
jai sai Ladi sha ji di sda hi jai hu ji mehar kreo ji malko sabb te ji
@SunilSharma-oq5ml
@SunilSharma-oq5ml 2 жыл бұрын
Dhan Baba ji baba ji tuhade vichaar sun ke maja ah giya. Excellent.🙏🙏🙏🙏
@amankaur47
@amankaur47 2 жыл бұрын
Nsheri diyan glan sun ke nsheriya nu mza auna laazmi
@sanjeevbhatnagar6211
@sanjeevbhatnagar6211 2 жыл бұрын
Jai Sai Ji
@manpreetbawa3055
@manpreetbawa3055 2 жыл бұрын
Jai sai g
@manmeetkaur4991
@manmeetkaur4991 2 жыл бұрын
Waheguru Ji,Waheguru Ji,Waheguru Ji, Waheguru Ji,Waheguru Ji,Waheguru Ji, Waheguru Ji,Waheguru Ji,Waheguru Ji, Waheguru Ji,Waheguru Ji,Waheguru Ji, Waheguru Ji
@GaganGagan-lu7en
@GaganGagan-lu7en Ай бұрын
🤲🤲🤲🤲🤲🙏🏼🙏🏼🙏🏼🙏🏼🙏🏼
@lovleenkaur7333
@lovleenkaur7333 5 ай бұрын
❤🎉waheguru ji ❤🎉
@aishmaan1332
@aishmaan1332 2 жыл бұрын
🤲❤ਯਾ ਮੀਰਾਂ ਗੌਂਸ ਪਾਕ ਸਰਕਾਰ ਜੀ ਯਾ ਲੱਖ ਦਾਤਾ ਪੀਰ ਜੀ❤🤲
@balrajslngh3319
@balrajslngh3319 2 жыл бұрын
DHAN GURU NANAK
@Deepraman4501
@Deepraman4501 2 жыл бұрын
Dhan dhan shree guru granth sahib ji maharaj ji 🙏🙏🙇‍♂️🙇‍♂️🤲🤲👏👏🌹🌹🥰🥰❤❤❤❤❤
@pardeepkang2209
@pardeepkang2209 2 жыл бұрын
Dhan dhan guru grnth sahib thik h pr babe di mansha thik nhi
@BhupinderSingh-ts6yx
@BhupinderSingh-ts6yx 2 жыл бұрын
ਬਾਬਾਜੀ ਬਾਕੀ ਗੱਲਾਂ ਠੀਕ ਹੈ ਪਰ ਗੁਰਮਤ ਵਿੱਚ ਤੰਬਾਕੂ ਦਾ ਵਰਤੋ ਬੱਜਰ ਕੁਰਹਿਤ ਹੈ ਨਸ਼ੇ ਦੀ ਮਨਾਹੀ ਹੈ ਜੀ
@amankaur47
@amankaur47 2 жыл бұрын
ਕਬੀਰ ਭਾਂਗ ਤੰਬਾਕੂ ਮਛਲੀ ਜੋ ਜੋ ਪ੍ਰਾਣੀ ਖਾਹਿ ਏਕ ਹਰਿ ਦੇ ਨਾਮ ਬਿਨ ਬੰਨੇ ਜਮਪੁਰ ਜਾਏ
@jasvirsinghdoda8412
@jasvirsinghdoda8412 2 жыл бұрын
Bilkul
@mehtewale1984
@mehtewale1984 2 жыл бұрын
@@amankaur47 ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ ਪੰਗਤੀ ਗ਼ਲਤ ਨਾਂ ਲਿਖੋ ਜੀ
@sarbjitsinghsidhu5141
@sarbjitsinghsidhu5141 2 жыл бұрын
@@amankaur47 SHRM kro Begairto BEHYA loko aapnia Dukaana chla rahe ho SODHA laun vale Lokaan nu...... 👇
@jaisailaddishahji7036
@jaisailaddishahji7036 11 ай бұрын
Jai baba Murad shah ji
@bhindersingh6965
@bhindersingh6965 2 жыл бұрын
ਬਹਿਰੂਬੀਅਾ ਪਖੰਢੀ ਬਾਬਾ
@gurjeetkaur5634
@gurjeetkaur5634 2 жыл бұрын
Jai baba murad shaha ji jai sai ji🙏🙏
@truenewspunjab2557
@truenewspunjab2557 2 жыл бұрын
ਪਖੰਡੀ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਤੁਕ ਜੇ ਪੂਰੀ ਨਾ ਆਉਂਦੀ ਹੋਵੇ ਤਾਂ ਬੋਲੀ ਦੀ ਨਹੀਂ ਜੀ
@mehtewale1984
@mehtewale1984 2 жыл бұрын
ਇਸ ਵੱਡੇ ਗਿਆਨੀ ਦਾ ਨਾਮ ਕੀ ਹੈ ਗੁਰੂ ਦੀ ਹੋਂਦ ਨੂੰ ਗ਼ਲਤ ਸਾਬਿਤ ਕਰਨ ਤੇ ਲਗੇ। ਚਵਲ ਸਾਰੇ
@navjotsingh5541
@navjotsingh5541 2 жыл бұрын
Amrit di rahit mariyada padh
@mehtewale1984
@mehtewale1984 2 жыл бұрын
@@navjotsingh5541 ਪੜੀ ਹੋਈ ਤੁ ਪੜੀ ਦਸ ਕੀ ਪੁੱਛਣਾ ਦਸ
@happydhanoa1758
@happydhanoa1758 2 жыл бұрын
Wah atti sunder katha
@Deepraman4501
@Deepraman4501 2 жыл бұрын
Jai ho sai laddi shah ji sachi sarkar ji maharaj ji love you bapu ji 🙏🙏🙇‍♂️🙇‍♂️🤲🤲👏👏🌹🌹🥰🥰❤❤❤❤❤
@Deepraman4501
@Deepraman4501 2 жыл бұрын
Satnam shree waheguru sahib jio 🙏🙏🙇‍♂️🙇‍♂️🤲🤲👏👏🌹🌹🥰🥰❤❤❤❤❤
@worldworld6992
@worldworld6992 2 жыл бұрын
ਗ਼ਲਤ ਅਰਥ ਕਰਦਾ
@jaimastadijaisaiji2761
@jaimastadijaisaiji2761 2 жыл бұрын
💚🙏🏻🌎🌎🌏🌍🌍🙌🏽🕌🕌💒💒🕋🏵🕍🙌🙌🗻🙌🏾🙌🏼💫🙌🏿🙌🏿🏞⛰⛰🙌🏻🤲Jai Masta Di Jai Sai Ji 🤲🙌🏻⛰🏞🏞🙌🏿🙌🏿💫🙌🏼🙌🏼🕋🏵🏵🕍🙌🗻🗻🙌🏾🕌🙌🏽🌍🌏🌏🌎🙏🏻💚⚘
@gurdeepsingh5925
@gurdeepsingh5925 2 жыл бұрын
Baba ji ਆਪਣੇ ਪੋਤੇ ਨੂੰ ਸਿਗਰੇਟ ਪੀਣੀ ਜਰੂਰ ਸਿਖਾਇਆ ਜੇ
@bhindersingh6965
@bhindersingh6965 2 жыл бұрын
ਗੁਰਬਚਨੇ ਦਾ ਚੇਲਾ
@KulwantSingh-gg5qe
@KulwantSingh-gg5qe 2 жыл бұрын
ਖਿੱਚੀ ਜਾਓ ਬਾਬਿਓ ਤੁਹਾਡੀ ਮਰਜੀ ਹੈ ਸਭ ਨੇ ਆਪਣਾ ਆਪਣਾ ਰਸਤਾ ਵੀ ਬਣਾਇਆ ਹੋਇਆ ਹੈ
@gauravkapoor4706
@gauravkapoor4706 2 жыл бұрын
JAI SAI JI JAI BABA GULAM SAI JI
@gurpreetsingh33
@gurpreetsingh33 2 жыл бұрын
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ।। ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ।।
@sahebfunky
@sahebfunky 2 жыл бұрын
Exactly what i was looking for Good reply
@jasvirsinghdoda8412
@jasvirsinghdoda8412 2 жыл бұрын
Me Sai laadi ji de bare koyi galt nhi kahvanga lekin sacch zaroor kahavaga..Me Guru Granth Sahib ji nu sab tu pehlan mannda haa. Te unha to begair kise nu nahi manda... Baba Sai laadi da subhav dekh ke bhut pyar karda ha ..inne log Baba ji nu follow karde han istrh de mah purkhan de muh vichun gallan nhi nikalniyan chahi diyan. Baki baba ji da Nature bhola bhala lagda hai...
@AmarjitSingh-dq5mi
@AmarjitSingh-dq5mi 2 жыл бұрын
Masand
@hartiksh
@hartiksh 2 жыл бұрын
ਬਾਬਾ ਜੀ ਤੁਹਾਡੇ ਵਿਚਾਰ ਬਹੁਤ ਹੀ ਉੱਤਮ ਹਨ ਵਾਹਿਗੁਰੂ ਮੇਹਰ ਕਰੇ
@RajuSharma-mm4qy
@RajuSharma-mm4qy 2 жыл бұрын
ਬਾਬਾ ਰੱਬ ਨੂੰ ਵੀਡੀਉ ਕਾਲ ਕਰਕੇ ਕਹਿ ਕਿ ਰੱਬਾ ਹੁਣ ਤੋਂ ਨਵੇ ਇਨਸਾਨ ਦਾੜੀ ਮੁੱਛਾ ( ਬੰਦੇ ਦੇ ਲੰਨ ਦੀ ਦਾੜੀ ਅਤੇ ਔਰਤ ਦੀ ਫੁੱਦੀ ਦਾੜੀ ਬਿਨਾਂ ਇਨਸਾਨ ਬਣਾ ਕੇ ਭੇਜ ) ਕਿਉ ਕਿ ਜਦੋ ਫਿਰ ਦੁਬਾਰਾ ਕਟਨੇ ਹੀ ਹਨ ਤਾਂ ਫਿਰ ਇੰਨਾ ਦਾ ਫਾਇਦਾ ਕੀ ਹੈ
@jasvirsinghdoda8412
@jasvirsinghdoda8412 2 жыл бұрын
GURU Granth Sahib ji de vichar suno Babe baad vich aye
@reetmehra9435
@reetmehra9435 2 жыл бұрын
Waheguru ji 🙏🙏🙏🙏
@RajSharma-vy4bz
@RajSharma-vy4bz 2 жыл бұрын
BOHAT wadiya vichaar
@gavigavi4378
@gavigavi4378 2 жыл бұрын
ਨਸਾ ਵਰਜਿਤ ਜੂ ok
@GurpreetSingh-hj9tp
@GurpreetSingh-hj9tp 2 жыл бұрын
Jai sai laddi Shah ji
@AmandeepSingh-tj6to
@AmandeepSingh-tj6to 2 жыл бұрын
Jai Baba Murad Shah Ji 🙏 Jai Baba Laddi Shah Ji 🙏 Jai Masta Di 🙏
@ikreetkaur9696
@ikreetkaur9696 2 жыл бұрын
Waheguruji
@harmandeepsingh7088
@harmandeepsingh7088 2 жыл бұрын
🙏🙏🙏🙏🙏🙏💖💖💖💖💖💖🌹🌹🌹🌹🌹🌹🌹🌹🌹
@hardeepchisti2623
@hardeepchisti2623 2 жыл бұрын
🙏🙏🙏🙏🙏
@InderJitSingh-qx5vd
@InderJitSingh-qx5vd 2 жыл бұрын
ਦੇਖ ਲੋ ਗ਼ਲਤ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਬਾਬਾ ਜੀ ਤੁਸੀਂ ਵੀ ਬੜੀ ਪਹੁੰਚੇ ਲਗ ਰਹੇ ਹੋ। ਤੁਸੀਂ ਵੀ ਬੀੜੀਆਂ ਸਿਗਰਟਾਂ ਸ਼ੁਰੂ ਕਰ ਦਵੋ। ਮੈਂ ਦੇਖ ਰਿਹਾ ਲੋਕੀਂ ਕਿਵੇਂ ਗੌਰ ਨਾਲ ਸੁਣ ਰਹੇ ਨੇ। ਇਹ ਹੈ ਸਾਡੇ ਪੰਜਾਬ ਦਾ ਹਾਲ।
@kamlhscodhri3660
@kamlhscodhri3660 2 жыл бұрын
Ji masta bi
@bhangalsingh898
@bhangalsingh898 2 жыл бұрын
Jai baba murad shah ji jai bappu laddi sai ji🙏🙏🙏🙏
@jeetgaming9296
@jeetgaming9296 2 жыл бұрын
You are right baba ji
@gurjitsingh9807
@gurjitsingh9807 2 жыл бұрын
Dhan waheguru waheguru waheguru ji
@jassasingh2405
@jassasingh2405 2 жыл бұрын
Jai Sai ji
@manjeetsandhu8023
@manjeetsandhu8023 2 жыл бұрын
ਵਾਹਿਗੁਰੂ ਜੀ
@veekofficial4227
@veekofficial4227 2 жыл бұрын
Bahut hi khoob.. Ik sidhh insan ho tusi Paathi ji.. Waheguru Ji Ka Khalsa, Waheguru Ji Ki Fateh🙏🙏🙏 . . Jai Mastan Di🙏🙏🙏
@jasvirsinghdoda8412
@jasvirsinghdoda8412 2 жыл бұрын
Bas ehi ik sidh hai bai
@gurpurabsingh573
@gurpurabsingh573 2 жыл бұрын
So called baba ji is aginest Sikh rehat ...againest Sikh faith. Waheguru sumat bakshay ...
@lovepreetgill774
@lovepreetgill774 2 жыл бұрын
Good.soch.he.baba.ji.di
@tajinderkaur9082
@tajinderkaur9082 2 жыл бұрын
Sachi tusi jo kah rahe ho k nafrat kise nl na kro hr dharm da satkaar krna chaida hai tuhade lfja ch sachai hai 🙏
@parmjitsinghhazoriragiguru7710
@parmjitsinghhazoriragiguru7710 2 жыл бұрын
Sachi ji
@jasvirsinghdoda8412
@jasvirsinghdoda8412 2 жыл бұрын
Accha ji te fir eh kesan bare ki kehreha hai bhave rakh lo bhave muna lo...matlab Guru Nanak Dev nu challenge krega eh budda
@pardeepkang2209
@pardeepkang2209 2 жыл бұрын
Bhn ji ki schai h eh v dso Sare arth glt hn eh sarkari bnde sikhi da ghan krna wale aa suchet rho ji
@rakeshkumar-fx6hb
@rakeshkumar-fx6hb 2 жыл бұрын
🌹🌹
@jaibabamuraadshaji7864
@jaibabamuraadshaji7864 2 жыл бұрын
❤️❤️❤️❤️❤️
@davinderkumar4537
@davinderkumar4537 2 жыл бұрын
Jai masda di
@rkhalsa74
@rkhalsa74 2 жыл бұрын
ਪਗ ਉਪੈ ਤਾਨਾ ਆਪਣਾ ਕੀਆ ਕਮਾਣਾ ਐਲ ਮਲ ਖ਼ਾਈ ਸਿਰ ਸ਼ਾਈ ਪਾਈ ਮੂਰਖ ਅੰਧੈ ਪਤ ਗਵਾਈ
@amankaur47
@amankaur47 2 жыл бұрын
ਕਬੀਰ ਭਾਂਗ ਤੰਬਾਕੂ ਮਛਲੀ ਜੋ ਜੋ ਪ੍ਰਾਣੀ ਖਾਹਿ ਏਕ ਹਰਿ ਦੇ ਨਾਮ ਬਿਨ ਬੰਨੇ ਜਮਪੁਰ ਜਾਏ
@amankaur47
@amankaur47 2 жыл бұрын
ਅਕਾਲ ਪੁਰਖ ਕਬੀਰ ਸਾਹਿਬ ਕਹਿ ਰਹੇ ਹਨ
@kamaljeetsingh581
@kamaljeetsingh581 2 жыл бұрын
🙏🙏 Jai Sai Ji 🙏🙏 Sai Sahab Meri Sarkar Sachi Sarkar Ji
@anushpreetkaur4344
@anushpreetkaur4344 2 жыл бұрын
Jai sai g gggg
@rkhalsa74
@rkhalsa74 2 жыл бұрын
ਪਾਨ ਸੁਪਾਰੀ ਖਦੀਆਂ ਮੁਖ ਬੀੜੀਆ ਲਾਈਆ ਹਰ ਹਰ ਕਬਹੂ ਨਾ ਚਤਿਓ ਜਮ ਪਕੜ ਚਲਾਇਆ ਕਬੀਰ ਭਾਂਗ ਮੱਛਲੀ ਸ਼ੁਰਾ ਪਾਨ ਜੋ ਜੋਂ ਪ੍ਰਾਣੀ ਖਾਇ ਤੀਰਥ ਬਰਤ ਨੇਮ ਕੀਆ ਸਭਯ ਰਸਾਤਲ ਜਾਇ ਬਾਬਾ ਸੋ ਖਾਣਾ ਖੁਸ਼ੀ ਖਾਵਾਰ ਜਿਤ ਖਾਦੇ ਤਨ ਪੀੜਅਯ ਮਨ ਮਹਿ ਚੱਲੇ ਵਿਕਾਰ ਗੁਰਬਾਣੀ ਦੇ ਗਲਤ ਜਾਂ ਆਪਣੀ ਮਤਲਬ ਦੇ ਅਰਥ ਕਰਕੇ ਬਾਬਾ ਲੋਕਾਂ ਨੂੰ ਮੂਰਖ ਬਣਾ ਰਿਹਾ ਸੁਚੇਤ ਹੋਣ ਦੀ ਲੋੜ ਹੈ ਜੀ ਗੁਰੂ ਨਾਨਕ ਸਾਹਿਬ ਆਖਦੇ ਨੇ ਕੀ ਅੰਧੀ ਰਈਅਤ ਗਿਆਨ ਵਿਹੂਣੀ ਭਾਇ ਭਰੇ ਮੁਰਦਾਰ। ਜਿਨਾ ਚਿਰ ਅਸੀਂ ਗਿਆਨ ਹੀਣ ਹਾਂ ਏਹ ਬਾਬੇ ਅਖੌਤੀ। ਮੂਰਖ ਬਣਾਈ ਜਾਣਗੇ ਆਪੇ ਹਿਸਾਬ ਦੇਣਗੇ
@singh9628
@singh9628 2 жыл бұрын
Very nice
@PratapSingh-rz7xs
@PratapSingh-rz7xs 2 жыл бұрын
👆💯💯👌👌🙏🙏🙏
@gurpreetchahal1982
@gurpreetchahal1982 2 жыл бұрын
Baba ji tusi sant pura bhanda ho
@ravindersingh4394
@ravindersingh4394 2 жыл бұрын
🙏🙏🙏🙏🙏🙏🙏🙏❤️❤️❤️❤️jai ho
@abcdef8160
@abcdef8160 2 жыл бұрын
Jai sai ji🙏🙏🙏
@MohitArtGallery
@MohitArtGallery 2 жыл бұрын
Jai Sai Gulam Shah ji 🌹🌹
@BaljinderSingh-ku8ye
@BaljinderSingh-ku8ye 2 жыл бұрын
ਬਾਬਾ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਬਚਨ ਕਰਦੇ ਸੀ ਕੀ ਨੀਲੀ ਦਸਤਾਰ ਹੈ ਅਕਾਲ ਪੁਰਖ ਦੇ ਸੀਸ ਤੇ ਸੋਹਣੀ ਤਲਵਾਰ ਹੈ ਹਥ ਵਿੱਚ ਵਾਹਿਗੁਰੂ ਵਾਹਿਗੁਰੂ
@ManjitKaur-kc5ze
@ManjitKaur-kc5ze 2 жыл бұрын
Ja mast di ja saj ji di 🌷🌹
@amankaur47
@amankaur47 2 жыл бұрын
Ladi nsheri de bidi peene gnde chele narka de jurre bnnn ge
@sachdavela6938
@sachdavela6938 2 жыл бұрын
ਬਾਬਾ ਜੀ ਤੁਹਾਡਾ ਡੇਰਾ ਵੱਡਾ ਹੈ ,ਤੁਸੀਂ ਜੋ ਕਹਿੰਦੇ ਹੋ ਉਹ ਠੀਕ ਹੈ , ਨਾਲੇ ਕਹਿੰਦੇ ਹੋ ਕਿ ਗੁਰੂ ਸਾਹਿਬ ਜੀ ਦਾ ਘੋੜਾ ਤੰਬਾਕੂ ਵਾਲੇ ਖੇਤ ਵਿਚ ਨਹੀਂ ਵੜਿਆ ਸੀ , ਨਾਲੇ ਕੁੱਠਾ ਤੰਬਾਕੂ ਸ਼ਰਾਬ ਵਰਜਿਤ ਹੈ , ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਗਤੀ ਤੁਹਾਨੂੰ ਠੀਕ ਲਗੇ ਉਹ ਤੁਸੀਂ ਸੁਣਾ ਕੇ ਆਪਣਾ ਕੰਮ ਚਲਦਾ ਕਰ ਲੈਣਾ ਹੈ ।ਕਰੀ ਚਲੋ
@reyaraman4541
@reyaraman4541 2 жыл бұрын
Sachi 🙏🙏🙏
@gurmohit2123
@gurmohit2123 2 жыл бұрын
Great 👍👍
@rdtkhokhar2113
@rdtkhokhar2113 2 жыл бұрын
Kisaan Ekta zindabad zindabad zindabad zindabad zindabad zindabad 🙏🏼🚜🚜👍🏻👌👍🏻👌👍🏻👌👍🏻👌👍🏻👌👍🏻👌👍🏻
@narindersinghninder6093
@narindersinghninder6093 2 жыл бұрын
Kisan Mazdoor a bai g
@mandeepmani4610
@mandeepmani4610 2 жыл бұрын
jai sai ji..🤲💚🙏
@harilovesnakodar3812
@harilovesnakodar3812 2 жыл бұрын
jai sai laddi shah sachi sarkar ji. jai baba murad shah sarkar ji vli
@worldworld6992
@worldworld6992 2 жыл бұрын
ਸਰਕਾਰਾਂ ਪਾਗ਼ਲ ਨੇ ਜਿਨ੍ਹਾਂ ਸਿਗਰਟਾਂ ਤੇ ਲਿਖਿਆ ਕਿ ਇਹ ਸਿਹਤ ਲਈ ਹਾਨੀਕਾਰਕ ਹੈ।
@komal54
@komal54 2 жыл бұрын
Bilkul shi sab di respect kro
@HarinderSingh-yj6di
@HarinderSingh-yj6di 2 жыл бұрын
ਨਿਹਾਇਤ ਗਲਤ ਬਿਆਨੀ ਕਰ ਰਿਹਾ ਹੈ , ਸੁਣਨ ਵਾਲਿਆਂ ਨੂੰ ਵੀ ਸ਼ਰਮ ਆਉਣੀ ਬਣਦੀ ਹੈ , ਅਰਥ ਵੀ ਗਲਤ ਕਰ ਰਿਹਾ ਹੈ.
@bhindersingh6965
@bhindersingh6965 2 жыл бұрын
Gumraah karda sikhi to
@bholladesu7556
@bholladesu7556 2 жыл бұрын
❤️❤️❤️❤️❤️❤️❤️❤️ Love you g
@sanjeevbhatnagar6211
@sanjeevbhatnagar6211 2 жыл бұрын
🙏❤️🙏❤️🙏❤️🙏
@Enthusiastic0811
@Enthusiastic0811 2 жыл бұрын
Dhan baba ji tuhanu namashkar
@chamanfurniture8024
@chamanfurniture8024 2 жыл бұрын
Very nice
@varinderpal7226
@varinderpal7226 2 жыл бұрын
ਮੈਨੂੰ ਲਗਦਾ ਤੂੰ ਅੰਨਾ ਕਿਉਂਕਿ ਪੰਜ ਪਿਆਰਿਆਂ ਦਾ ਪ੍ਰਸ਼ਾਦ ਸਿਰਫ ਅਮ੍ਰਿਤ ਧਾਰੀ ਸਿੰਘਾਂ ਨੂੰ ਦਿੱਤਾ ਜਾਂਦਾ ਹੈ ਸੰਤ ਸਾਧੂ ਅਪਣੀ ਜਗ੍ਹਾ ਠੀਕ ਹਨ ਪਰ ਪੰਜ ਪਿਆਰਿਆਂ ਦੀ ਜਗ੍ਹਾ ਨਹੀਂ ਲੈ ਸੱਕਦੇ
@gurcharnsinghkhiali5731
@gurcharnsinghkhiali5731 2 жыл бұрын
🙏🙏🙏
@jiwanasha4488
@jiwanasha4488 2 жыл бұрын
Waheguru
@SunnySingh-wd5by
@SunnySingh-wd5by 2 жыл бұрын
Jai baba murad shah ji sai Laddi shah ji sai vicky Shah ji sarkar jindabad love u
@maansingh1387
@maansingh1387 2 жыл бұрын
ਬਾਬਾ ਜੀ ਬਹੁਤ ਵਧੀਆ ਵਿਚਾਰ 🙏🙏
@AmandeepSingh-tj6to
@AmandeepSingh-tj6to 2 жыл бұрын
Waheguru Ji 🙏
@daljitsingh6324
@daljitsingh6324 2 жыл бұрын
ਜੈ ਮਸਤਾ ਦੀ
@meerarani4158
@meerarani4158 2 жыл бұрын
Bilkul sahi baba ji
@dasmeshkj1814
@dasmeshkj1814 2 жыл бұрын
ਪਰ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਕਹਿੰਦੇ ਨੇ ਕਿ ਜਿਹੜੇ ਪਾਨ,ਸੁਪਾਰੀ,ਮੁੱਖ ਨੂੰ ਬੀੜੀਆਂ ਲਾਉਣ ਵਾਲਿਆਂ ਨੂੰ ਜਮਦੂਤ ਪਕੜ ਕੇ ਲੈ ਜਾਣਗੇ।
@Sirat11011
@Sirat11011 2 жыл бұрын
ਬਾਬਾ ਜੀ ਚੂੜਾ ਸ਼ਬਦ ਤੁਹਾਡੇ ਮੂੰਹ ਨਹੀਂ ਫੱਬਦਾ ਰੱਬ ਦੇ ਬੰਦੇ ਇਕੋ ਜਹੇ ਹਨ ਕੋਈ ਉੱਚਾ ਨੀਚਾ ਨਹੀਂ. ਉੱਚਾ ਉਹ ਜੋ ਰੱਬ ਬਣਾਵੇ
@gurpreetchahal1982
@gurpreetchahal1982 2 жыл бұрын
Chura sabad gdar jatta lai c sanu ta majbi matlb dharmi har dharm da satikar te jatta ne sade te thop ta brahmna nal ral ke jatpat flai
@onkarsingh7608
@onkarsingh7608 2 жыл бұрын
@@gurpreetchahal1982 corrrrreccccct jaani, corect,Sahi,✓✓
@jatindersony2033
@jatindersony2033 2 жыл бұрын
ਵੀਰ ਜੀ ਇਹ ਜਿਹੇ ਬਾਬੇ ਈ ਸਿੱਖ ਕੌਮ ਨੂੰ ਬਦਨਾਮ ਕਰਦੇ ਆ ਅਤੇ ਸ਼ਰੇਆਮ ਦਸਦੇ ਆ ਕਿ ਸਿੱਖ ਹੋ ਕੇ ਵੀ ਇਹਨਾਂ ਚੋਂ ਜਾਤ ਪਾਤ ਦਾ ਕੋਹੜ ਨਹੀਂ ਗਿਆ 🙏🙏
@lovemaan0267
@lovemaan0267 2 жыл бұрын
ਮੰਨ ਲਉ ਭਰਾ ਏਦੀ ਕਰਦੋ ਨਸ਼ੇ ਕਰਨੇ ਸ਼ੁਰੂ
@gurinderkaur7334
@gurinderkaur7334 2 жыл бұрын
🌷🌷🌺🙏🙏🙏🌺🌷🌷
@Laljeet104
@Laljeet104 2 жыл бұрын
Jai babe sulfe sigrtan wale di No jawano pio sigrtan rujke T bnjo malang Mera sirf ik hi sawal hai please reply sulfe sigrat peen wlian di koi ik parapti dasso jis da samaj nu labh hoia hove
@renubala6781
@renubala6781 2 жыл бұрын
🙏🙏🙏🙏
@terralight9098
@terralight9098 2 жыл бұрын
A dera vada ne bera gark kita hoya a.a hun a kehan di kosis kar reya ki amrit sakan te kes dari rakhan di lor ni .a nva baba aa gya.
@inderdeepsingh3668
@inderdeepsingh3668 2 жыл бұрын
ਕੌਣ ਆ ਇਹ ਦਿਮਾਗ ਹਿਲਿਆ ਲਗਦਾ ਇਸਦਾ। ਇਹ ਕਹਿੰਦਾ ਕਿ ਬੀੜੀ ਪੀਣੀ ਮਹਾਂਪੁਰਖਾਂ ਦੀ ਠੀਕ ਆ। ਉਹ ਭਾਈ ਜੋ ਮਹਾਂਪੁਰਖ ਹੁੰਦੇ ਨੇ ਉਹ ਦੂਜਿਆਂ ਲਈ ਪ੍ਰੇਰਨਾ ਹੁੰਦੇ ਨੇ।‌‌ ਕਿਉਂ ਕਿ ਲੋਕ ਉਹਨਾਂ ਨੂੰ ਦੇਖ ਕੇ ਆਪ ਵੀ ਓਹੀ ਕੁਝ ਕਰਦੇ ਨੇ। ਪਰ ਕੀ ਕੋਈ ਮਹਾਂਪੁਰਖ ਇਹ ਚਾਹੇਗਾ ਕਿ ਉਸਦੇ ਚੇਲੇ ਬੀੜੀਆਂ ਫੂਕੀ ਜਾਣ। ਇਹ ਗੱਪਾਂ ਛੱਡੀ ਜਾਂਦਾ, ਅਖੰਡ ਪਾਠ ਵਿੱਚ ਕੋਈ ਪਾਠੀਆਂ ਤੇ ਧੂਆਂ ਸੁੱਟੇ ਤੇ ਛਿਤਰ ਪਰੇਡ ਨੀ ਹੋਊ ਉਸਦੀ? ਨਾਲੇ ਇਹ ਕਹਿੰਦਾ ਕਿ ਬੀੜੀ ਪਵਿੱਤਰ ਹੋ ਜਾਂਦੀ ਹੈ ਮੂੰਹ ਨੂੰ ਲਗ ਕੇ ਬਾਬੇ ਦੇ ਫੇਰ ਤਾਂ ਉਸ ਵਰਤੀ ਹੋਈ ਬੀੜੀ ਦਾ ਤੁਸੀਂ ਕੀ ਕਰਦੇ ਹੋ ਇਹ ਵੀ ਦੱਸੋ ਜੋ ਉਹ ਪਵਿੱਤਰ ਹੋਣੀ ਐਨੀ ਜ਼ਰੂਰੀ ਸੀ। ਬਾਣੀ ਚੋਂ ਤੁਕਾਂ ਵਰਤ ਕੇ ਝੂਠ ਸੱਚ ਨਹੀਂ ਹੋ ਜਾਣਾ। ਇਹਨਾਂ ਵਰਗੇ ਬਥੇਰੇ ਆਏ ਪਰ ਇਕ ਦਿਨ ਝੂਠ ਦੀ ਦੁਕਾਨ ਬੰਦ ਹੋ ਕੇ ਰਹੀ।
@surindersharma9753
@surindersharma9753 2 жыл бұрын
Sache insan diyaa gallaa b utam hai
@worldworld6992
@worldworld6992 2 жыл бұрын
ਇਹ ਵੀ ਮਸਤਾਂ ਦਾ ਚੇਲਾ ਹੈ ਗੁਰਬਾਣੀ ਦੀ ਇੱਕ ਪੰਗਤੀ ਸ਼ੁਧ ਉਚਾਰਨ ਨਹੀਂ ਕੀਤੀ।
@balwinderbhullar7027
@balwinderbhullar7027 2 жыл бұрын
Pakka kalyugi hai tu. Tere nal honi bahut burri hai agge agge life cha meri gal yaad rakhi
@groverrohit164
@groverrohit164 2 жыл бұрын
Sach tuhade loka kolo sunyea e ni janda.jeda sach bolda.tusi ohnu sikh e ni mn de.sach sun an di adt payo
@worldworld6992
@worldworld6992 2 жыл бұрын
@@groverrohit164ਤੁਹਾਡਾ ਮਤਲਬ ਨਸ਼ੇ ਕਰਨ ਲੱਗ ਪਈਏ । ਸਿਆਣੇ ਕਦੋਂ ਬਣੋਗੇ।
@worldworld6992
@worldworld6992 2 жыл бұрын
@@balwinderbhullar7027 ਤੂੰ ਆਪ ਦਾ ਧਿਆਨ ਰੱਖ । ਮੇਰੀ ਚਿੰਤਾ ਨਾ ਕਰ । ਸਮੈਕੀਏ
@lovepreetgill774
@lovepreetgill774 2 жыл бұрын
Peer.lakh.data.ji.dargah.chakk.dt.rod.upar.neyar.DAV.SAMANA.🌹🌹🌹🌹🌹🌷🌷🌷🌷🌷🌺🌺🌺🌺🌼🌼🌼🌻🌻🌸🌸💮💮💐💐
@hiravideoamritsar6383
@hiravideoamritsar6383 2 жыл бұрын
ਮੈਨੂੰ ਤਾਂ ਲੱਗਦਾ ਇਹ ਬਾਬਾ ਸਾਧਾਂ ਦੇ ਡੇਰੇ ਤੇ ਬੀੜੀ, ਸਿਗਰਟ ਪੀਣ ਆਉਂਦਾ ਜਾਂਦਾ ਰਹਿੰਦਾ ਆ,,ਤਾਂ ਹੀ ਨਸ਼ੇ ਨੂੰ ਪ੍ਰਮੋਟ ਕਰ ਰਿਹਾ
@anilbanger5740
@anilbanger5740 2 жыл бұрын
🌹🌹🙏🏻🙏🏻
@sukhdhillon6526
@sukhdhillon6526 2 жыл бұрын
Nice thanks goddess blessed
KATHA 103 || Sept. 21, 2021 Pind Udesian|| Baba Manjit Singh Ji Harkhowal Wale.
55:18
Baba Manjit Singh Ji Harkhowal Wale
Рет қаралды 11 М.
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 10 МЛН
🩷🩵VS👿
00:38
ISSEI / いっせい
Рет қаралды 19 МЛН
Алексей Щербаков разнес ВДВшников
00:47
Sai ji mera te hajj ho gaya
6:36
Ashish Shri Sai Homoeo Pharmacy
Рет қаралды 643 М.
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 10 МЛН