Mastaney Kon C ? ਕਿਵੇਂ ਆਈ ਸਿੱਖਾਂ ਜਿੰਨੀ ਤਾਕਤ ? Tarsem Jassar | ਮਸਤਾਨੇ punjabi movie | Punjab Made

  Рет қаралды 201,398

Punjab Made

Punjab Made

11 ай бұрын

Informational Video | ਡੂੰਘੀਆਂ ਜਾਣਕਾਰੀਆਂ
Punjabi film Mastaney (2023) transports audiences to 18th century Punjab to tell a rousing story that pays homage to the unstinting courage of the Sikhs. Mounted on a lavish scale and directed by Sharan Art, the film goes where no Punjabi film has ever gone before.
Edited By - Vipandeep Singh
Punjab made
Facebook Video link
fb.openinapp.co/ewi5c
Business Related-
Email- punjabmade1@gmail.com
Punjab Made instagram link
punjab_made?igs...
Punjab Made Twitter link
PunjabMade2?t=mPa...
Kamal Lehal 👇👇 appopener.com/ig/eej7df12z
Our Vlog Chandigarh to kashmir
• Thar te first Kashmir ...
Mastaney
Mastaney movie
Mastaney facts
Mastaney fact
Mastaney new video
Mastaney real story
Mastaney actor
Mastaney Tarsem Jassar
Mastaney Gurpreet Ghughi
Mastaney Nasar Shah
Mastaney Sikh
Mastaney history
Mastaney Sikh history
Mastaney Show
Mastaney review
Mastaney punjabi movie

Пікірлер: 493
@VkrmRandhawa
@VkrmRandhawa 11 ай бұрын
ਮੈਨੂੰ ਮਾਣ ਪੰਜਾਬੀ ਅਤੇ ਸਿੱਖ ਹੋਣ ਤੇ 🌺
@Gurditta17
@Gurditta17 11 ай бұрын
ਜੱਸੜ ਵੀਰ ਦੀ ਸਿੱਖੀ ਪ੍ਰਤੀ ਸ਼ਰਧਾ ਤੇ ਪਿਆਰ ਇਸ ਫ਼ਿਲਮ ਵਿਚ ਝਲਕਦਾ ਹੈ।🙏
@arshdeepsingh2077
@arshdeepsingh2077 11 ай бұрын
ਮਸਤਾਨੇ ਬਹੁਤ ਸੋਹਣੀ ਫਿਲਮ ਆ ਬਾਈ ਜੀ ਸਾਰਿਆਂ ਨੂੰ ਆਪਣੇ ਪਰਿਵਾਰ ਸਮੇਤ ਸਮਾਂ ਕੱਢ ਕੇ ਦੇਖਣੀ ਚਾਹੀਦੀ ਆ।ਤਾਂ ਕੀ ਸਾਨੂੰ ਆਪਣੇ ਮਾਣਯੋਗ ਸਿੱਖ ਇਤਿਹਾਸ ਬਾਰੇ ਜਾਣਕਾਰੀ ਹੋ ਸਕੇ।
@manwindergill4219
@manwindergill4219 11 ай бұрын
Bilkul right sir
@BalkarChahal
@BalkarChahal 11 ай бұрын
Hnji y mai b dekh k ayaa bhoot sohni movie aaa
@morningstar7760
@morningstar7760 11 ай бұрын
​@@ranvirsingh9904koi na bro movie nu movie di treh dkho , documentry wangu ni, apa effort krlya bhot vddi gal aa ,koi na bro support kro, phli var ch koi perfect ni hunda
@harpreertmangli
@harpreertmangli 11 ай бұрын
ਤੇਨੂੰ ਸਿੱਖ ਹਿਸਟਰੀ ਕਿੰਨੀ k ਪਤਾ
@STINGER101
@STINGER101 11 ай бұрын
Very good movie ❤
@punjab856
@punjab856 11 ай бұрын
ਸਾਰੇ ਪੰਜਾਬੀ ਵੀਰਾ ਨੂੰ ਫਲਿਮ ਜ਼ਰੂਰ ਵੇਖਣੀ ਚਾਹੀਦੀ ਆ 🎉🎉
@vantagehistory1813
@vantagehistory1813 11 ай бұрын
sad reality a bhai............... zakriya khan v punjabi c te sikh vi................. pr government lai lrde rhe..............hun v punjabi 1 nhi ho rhe bus india te pak li lr rhe ne
@kulwindersinghbains260
@kulwindersinghbains260 11 ай бұрын
ਖ਼ਾਲਸਾ ਅਕਾਲ ਪੁਰਖ ਕੀ ਫੌਜ|| ਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ|| ਮਸਤਾਨੇ ਵਰਗੀਆਂ ਫਿਲਮਾਂ ਭਵਿੱਖ ਵਿੱਚ ਵੀ ਬਣਨੀਆਂ ਚਾਹੀਦੀਆਂ ਹਨ। ੲਿਹ ਫ਼ਿਲਮ ਬਨਾਉਣ ਤੇ ਸਾਰੀ ਟੀਮ ਦਾ ਧੰਨਵਾਦ🙏
@vantagehistory1813
@vantagehistory1813 11 ай бұрын
sad reality a bhai............... zakriya khan v punjabi c te sikh vi................. pr government lai lrde rhe..............hun v punjabi 1 nhi ho rhe bus india te pak li lr rhe ne
@musicyard3936
@musicyard3936 11 ай бұрын
ਇਹੋ ਜਿਹੀਆਂ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ ਸਾਡੇ ਕੋਲ ਆਪਣਾਂ ਹੀ ਬਹੁਤ concept ਬਹੁਤ ਪਿਆ ਹੈ 🙏🏾❤ ਬਹੁਤ ਵਧੀਆ ਫਿਲਮ ਐ ਤੇ ਸਭ ਨੂੰ ਦੇਖਣੀ ਚਾਹੀਦੀ ਏ ❤
@princekhatri-h6i
@princekhatri-h6i 11 ай бұрын
Sahi gall h ..apne history vich boht galbat hei 👍
@kingyuvraj47
@kingyuvraj47 11 ай бұрын
Bilkul sahi kaha bhai ji apne.humara toh itihaas bhara pada hai .yodha ek se badkar ek huye hain sikhi main.. jarurat hai toh bus aajkal ke bacho ko humare itihaas se introduce karwane ka.aise films ke duwara achi tarah se bacho ko new generation ko bahut gyaan Diya ja sakta hai ji, 🙏🙏🥰🥰🙏🙏😊
@Karmjitalika
@Karmjitalika 11 ай бұрын
Ryt bro
@sukhdevsingh-fr8fm
@sukhdevsingh-fr8fm 11 ай бұрын
ਸਿੱਖ ਕੌਮ ਦੁਨੀਆਂ ਦੀ ਸਭ ਤੋਂ ਬਹਾਦੁਰ ਅਤੇ ਮਹਾਨ ਕੌਮ ਹੈ। ਇਸ ਕੌਮ ਨੂੰ ਸਲੂਟ ਹੈ।
@SonuMehma-nd6pz
@SonuMehma-nd6pz 11 ай бұрын
ਬੋਹਤ ਵੱਡਾ ਕੰਮ ਕਿਤਾ ਤਰਸੇਮ ਸਿੰਘ ਜੱਸੜ ਦੀ ਟਿਮ ਨੇ❤❤
@patialagang
@patialagang 11 ай бұрын
ਤੇਰੀ ਈ ਵਿਡਿਉ ਦਾ ਇੰਤਜ਼ਾਰ ਸੀ ਭਰਾ ਪਟਿਆਲਾ ਪੁਆਧ ਆਲੇ ❤❤
@GagandeepSingh-yo1lz
@GagandeepSingh-yo1lz 11 ай бұрын
ਸਿੱਖਾਂ ਵਰਗੀ ਦਲੇਰ ਤੇ ਬਹਾਦਰ ਕੌਮ ਪੂਰੀ ਦੁਨੀਆਂ ਵਿੱਚ ਕਿਤੇ ਨਹੀਂ ਮਿਲਦੀ।
@ithink97
@ithink97 11 ай бұрын
ਬਹੁਤ ਵਧੀਆ ਫਿਲਮ ਹੈ ਜੀ 🙏 ਟੀਮ ਦਾ ਹੌਸਲਾ ਵਧਾਊ ਤਾਂ ਜੋ ਹੋਰ ਵੀ ਫ਼ਿਲਮ ਬਣ ਸਕਣ ਬਾਕੀ ਜੇ ਕਿਸੇ ਦੋਸਤ ਮਿੱਤਰ ਨੇ ਉਸ ਸਮੇਂ ਦਾ ਸਾਰਾ ਇਤਿਹਾਸ ਪੜ੍ਹਨ ਹੈ ਉਸ ਲਈ ਕਿਤਾਬ ਹੈ ਹੰਨੈ ਹੰਨੈ ਪਾਤਸ਼ਾਹੀ ਬਹੁਤ ਵਧੀਆ ਕਿਤਾਬ ਸਮਾਂ ਕੱਢ ਕੇ ਜ਼ਰੂਰ ਪੜ੍ਹੋ ਜੀ ਧੰਨਵਾਦ 🙏
@Jatinder.Jyoti0159
@Jatinder.Jyoti0159 11 ай бұрын
ਦਿਲ ਖ਼ੁਸ਼ ਹੋਇਆ ਵੀਰ ਸੁਣ ਕੇ ਇਤਿਹਾਸ ❤
@Officialbsaab
@Officialbsaab 11 ай бұрын
ਅੱਜ਼ ਜਾਣਾ ਸੀ ਵੇਖਣ ਸੀਟਾਂ ਸਾਰੀਆਂ ਰਾਖਵੀਆਂ ਸੀ। ਹੁਣ ਕੱਲ੍ਹ ਨੂੰ ਜਾਣਾ ਦੇਖਣ।
@JattSaab-xb6wc
@JattSaab-xb6wc 11 ай бұрын
ਵੀਰ ਜੀ ਤੁਸੀ ਬਹੁਤ ਹੀ ਬਾਰੀਕੀ ਨਾਲ ਦੱਸਦੇ ਹੋ ਇਤਿਹਾਸ ਬਾਰੇ ਬਹੁਤ ਹੀ ਚੰਗੀ ਸੇਵਾ ਨਿਭਾਅ ਰਹੇ ਹੋ ਮਸਤਾਨੇ ਫਿਲਮ ਸਾਰਿਆ ਨੂੰ ਪੂਰੇ ਪਰਿਵਾਰ ਸਹਿਤ ਦੇਖਣੀ ਚਾਹੀਦੀ ਆ ਕੌਮ ਫਿਲਮ ਸਪੋਰਟ ਕਰੂ ਤਾਂ ਆਉਣੇ ਵਾਲੇ ਸਮੇਂ ਚ ਵੀ ਇਤਿਹਾਸ ਨਾਲ ਸੰਬੰਧਿਤ ਫਿਲਮਾਂ ਬਣਾਉਣ ਦਾ ਹੌਸਲਾ ਮਿਲੂ ਫਿਲਮ ਤੇ ਪੈਸਾ ਲਗਾਉਣੇ ਆਲਿਆ ਨੂੰ ❤❤ ਨਾਨਕ ਨਾਮੁ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏
@skbishnoi6724
@skbishnoi6724 11 ай бұрын
Respect sikh religion 👏
@dharampreetsingh9634
@dharampreetsingh9634 11 ай бұрын
ਸਿੱਖ ਕੌਮ ਆਪਣੀ ਬਹਾਦਰੀ ਕਾਰਨ ਪੂਰੇ ਸੰਸਾਰ ਵਿਚ ਸਭ ਤੋ ਨਿਰਾਲੀ ਕੌਮ ਹੈ । ਮੈਨੂ ਮਾਣ ਹੈ ਆਪਣੇ ਤੇ ਸਿਖ ਹੋਣ ਦਾ ਤੇ ਸਿੱਖ ਪਰਿਵਾਰ ਵਿਚ ਜਨਮ ਲੈਣ ਦਾ🙏🙏
@spbaling9025
@spbaling9025 11 ай бұрын
ਰਾਜ ਕਰੇਗਾ ਖ਼ਾਲਸਾ ਖਾਲਿਸਤਾਨ ਜ਼ਿੰਦਾਬਾਦ ਪੰਜਾਬ ਜ਼ਿੰਦਾਬਾਦ
@SajanJaitu
@SajanJaitu 11 ай бұрын
ਸੱਚ ਅਾ ਭਰਾ Love u ਪੰਜਾਬ 💯❤
@hardeepdeep335
@hardeepdeep335 11 ай бұрын
ਝੂਲਤੇ ਨਿਸ਼ਾਨ ਰਹਿਣੇ ਪੰਥ ਮਹਾਰਾਜ ਕੇ🙏❤
@baldevjassar8059
@baldevjassar8059 11 ай бұрын
*🙏🌱ਅੱਜ ਦਾ ਵਿਚਾਰ🌱🙏* *ਫ਼ਿਕਰ ਨਾ ਕਰੋ, ਅਤੇ ਹੋਂਸਲਾ ਨਾ ਹਾਰੋ।ਉਹ ਪਲ ਵੀ ਗੁਜਰ ਜਾਣਗੇ, ਜਿਨ੍ਹਾਂ ਦਾ ਗੁਜਰਨਾ ਮੁਸ਼ਕਲ ਲੱਗਦਾ ਸੀ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਿਹ 🚩*
@rajdeepsingh530
@rajdeepsingh530 11 ай бұрын
ਬਾੲੀ ਜਰੂਰ ਵੇਖੋ ਸਾਰੇ ਮਸਤਾਨੇ ਫਿਲਮ ਬਹੁਤ ਵਧੀਆ
@user-by4sp1bz6p
@user-by4sp1bz6p 11 ай бұрын
Aj movi dekhi bohat hi sohni film aa sarea nu dekhni chahidi aa ❤️❤️❤️ Salute bndaaa yaar mastany film di team nu te Kamal Bai nu Piar bhri sat Sri akkal 🙏🏽🙏🏽✌️✌️🙋🙋🙋❤❤❤
@SukhwinderSingh-wq5ip
@SukhwinderSingh-wq5ip 11 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@buntyjatt5567
@buntyjatt5567 11 ай бұрын
ਹਰ ਇਕ ਇਨਸਾਨ ਨੂੰ ਮਸਤਾਨੇ ਫ਼ਿਲਮ ਜਰੂਰ ਵੇਖਣੀ ਚਾਹੀਦੀ ਹੈ ਤਾਂ ਕਿ ਪੰਜਾਬ ਦਾ ਇਤਿਹਾਸ ਸੱਭ ਨੂੰ ਪਤਾ ਲੱਗੇ,
@malhisaab5387
@malhisaab5387 11 ай бұрын
❤ ਤੋਂ ਪਿਆਰ ਇਸ ਫਿਲਮ ਨੂੰ ਦੇਖੀਂ ਨਹੀਂ ਹਾਲੇ ਪਰ ਬੋਲਦੇ ਕਿ ਬਹੁਤ ਸੋਹਣੀ ਫ਼ਿਲਮ ਹੈ ਬਾਕੀ ਜਾਂਣ ਕਾਰੀ ਤੁਸੀਂ ਦੇ ਦਿੱਤੀ ਹੈ ਬਹੁਤ ਸੋਹਣੀ ਹੈ ❤
@jobstudypoint3780
@jobstudypoint3780 11 ай бұрын
ਬਾਈ ਤੁਸੀ ਵੀ ਬਹੁਤ ਵਧੀਅਾ ਕੰਮ ਕਰ ਰਹੇ ਹੋ, ਇੱਕ ਵਧੀਅਾ ਫਿਲਮ ਜੋ ਅਾਪਣੇ ਇਤਿਹਾਸ ਨੂੰ ਦੱਸਦੀ ਹੈ ਨੂੰ ਪ੍ਰਮੋਟ ਕਰਕੇ 👍
@truckawale97
@truckawale97 11 ай бұрын
Wmk 🙏🏻sukar tarsem jassar te ona de team da jo punjab nu ik vdia ithass bare ਜਾਣੂ ਕਰਵਾਇਆ
@parmarsonu2192
@parmarsonu2192 11 ай бұрын
ਸੱਤ ਸ੍ਰੀ ਅਕਾਲ ਵੀਰ ਜੀ #🙏ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ
@gurwindermaan8698
@gurwindermaan8698 11 ай бұрын
ਸਾਨੂੰ ਮਾਣ ਹੈ ਪੰਜਾਬੀ ਤੇ ਸਿੱਖ ਹੋਣ ਤੇ ਵਾਹਿਗੁਰੂ ਜੀ
@gurpreepsandhu7586
@gurpreepsandhu7586 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@mangalsingh-xm5bh
@mangalsingh-xm5bh 11 ай бұрын
ਬਹੁਤ ਚੰਗੇ ਟਾਈਮ ਤੇ ਮਸਤਾਨੇ ਫਿਲਮ ਬਾਰੇ ਵੀਡੀਓ ਬਣਾਈ ਹੈ ਵੀਰ ਤੁਸੀ ।।।ਰੱਬ ਤੁਹਾਡੀ ਲੰਬੀ ਉਮਰ ਕਰੇ।।❤❤🙏🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻
@sahabsandhu5120
@sahabsandhu5120 11 ай бұрын
Waheguru ji 🙏❤️❤️
@Sacche_Alfaaz
@Sacche_Alfaaz 11 ай бұрын
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ 🙏ਤੁਹਾੜਾ ਧੰਨਵਾਦ ਜੀ 🙏ਤੇ ਇਹ ਫ਼ਿਲਮ ਵੀ ਸਾਰਿਆ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ 🤗❤️
@GurwinderPakhoke260
@GurwinderPakhoke260 11 ай бұрын
ਵਾਹਿਗੁਰੂ 🙏
@INDERJITSINGH-gi3zj
@INDERJITSINGH-gi3zj 11 ай бұрын
Mai movie aaun to pehla da tuhadi video di wait kr reha c bhaji mastaney warey thank you..
@surindersinghuppal2892
@surindersinghuppal2892 11 ай бұрын
Bro movie nu full support mil rahi aa super dooper hit hoyu
@lallykounta5472
@lallykounta5472 11 ай бұрын
bahut vadiya paji waheguru ji sda sikh kom nu chardi kla ch rakha raj kraga khalsa
@jashanmajra498
@jashanmajra498 11 ай бұрын
Bhut hi sohni film a g asi v khud dekh k aye a salute a jassar bai nu te ohna di sari team wmk eda dyia filma hor bndyia rehn bki boln alle ta bolde hi rehnde a prwah ni kridi
@user-Deepchouhan
@user-Deepchouhan 11 ай бұрын
Proud to be punjabi and tusi bhuut vdiya videos bnaunde o veer waheguru tuhanu hmesha chardikalla vich rakhan veer g
@user-mi6dw4hu2w
@user-mi6dw4hu2w 11 ай бұрын
ਆਕਾਲ❤
@jagvirsinghbenipal5182
@jagvirsinghbenipal5182 11 ай бұрын
ਬਹੁਤ ਵਧੀਆ ਵੀਰ ਜੀ 👌🙏
@yuvraj3k627
@yuvraj3k627 11 ай бұрын
ਧੰਨਵਾਦ ਵੀਰ ਸਿੱਖ ਇਤਿਹਾਸ ਬਾਰੇ ਵਧੀਆ ਜਾਣਕਾਰੀ ਦੇਣ ਲਈ 🙏
@jagtargoraya
@jagtargoraya 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ
@karamjeetsingh1082
@karamjeetsingh1082 11 ай бұрын
ਬਹੁਤ ਹੀ ਸੋਹਣੀ ਫ਼ਿਲਮ ਹੈ ਰੂਹ ਖੁਸ਼ ਹੋ ਗਈ।❤
@fatehsinghsran
@fatehsinghsran 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
@ptandarbadhniwala8551
@ptandarbadhniwala8551 11 ай бұрын
ਵਾਹਿਗੁਰੂ ਜੀ 🙏
@kalveersingh2697
@kalveersingh2697 11 ай бұрын
Dhan waheguru ji ❤
@major3312
@major3312 11 ай бұрын
ਇਹ ਫਿਲਮ ਹਿੰਦ ਨੂੰ ਵੀ ਪੁਰਾਣੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਹੈ,ਜੋ ਆਪਣੇ ਆਪ ਹੀ ਭਾਰਤ ਦਾ ਸੁਨਹਰੀ ਇਤਿਹਾਸ ਹੈ।
@Kala-vl5xs
@Kala-vl5xs 11 ай бұрын
ਸਤਿ ਸੀ ਅਕਾਲ ਜੀ ਵੀਰ 🙏🏾🇰🇼🇰🇼💯
@prabhjotsingh1831
@prabhjotsingh1831 11 ай бұрын
ਸਿੱਖ ਇਤਿਹਾਸ ਨਾਲ ਸੰਬੰਧਿਤ ਇਸੇ ਤਰ੍ਹਾਂ ਦੀਆਂ ਹੋਰ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਹਨ , ਤਾਂ ਜੋ ਹਰ ਕਿਸੇ ਨੂੰ ਸਿੱਖ ਇਤਿਹਾਸ ਨਾਲ ਜਾਣੂ ਕਰਵਾਇਆ ਜਾ ਸਕੇ ।
@GagandeepSingh-jl5jp
@GagandeepSingh-jl5jp 11 ай бұрын
I am proud to be Punjabi and Sikh
@inderjagpal1522
@inderjagpal1522 11 ай бұрын
ਵਾਹਿਗੁਰੂ ❤
@MANJITSINGH-bl2ss
@MANJITSINGH-bl2ss 11 ай бұрын
Waheguru mehar Karre vrr tere te❤️❤️
@JAttPB23-
@JAttPB23- 11 ай бұрын
waheguru bless you vrr ❤
@harjitsingh7808
@harjitsingh7808 11 ай бұрын
ਬਹੁਤ ਸੋਹਣੀ ਜਾਣਕਾਰੀ ਦਿੰਦੇ ਹੋ ਵਾਹਿਗੁਰੂ ਹਮੇਸ਼ਾ ਚੜਦੀਕਲਾ ਬਖਸ਼ਣ ਜੀ
@amarjeetsinghsidhusaab1707
@amarjeetsinghsidhusaab1707 11 ай бұрын
Waheguru ji🙏
@DeepSingh-zx2wj
@DeepSingh-zx2wj 11 ай бұрын
ਪੰਜਾਬ❤ਸੇ਼ਰੇ ਪੰਜਾਬ❤❤
@kingyuvraj47
@kingyuvraj47 11 ай бұрын
Bilkul sahi kaha bhai ji apne.humara toh itihaas bhara pada hai .yodha ek se badkar ek huye hain sikhi main.. jarurat hai toh bus aajkal ke bacho ko humare itihaas se introduce karwane ka.aise films ke duwara achi tarah se bacho ko new generation ko bahut gyaan Diya ja sakta hai ji, 🙏🙏🥰🥰🙏🙏😊
@bobbyvaljot1529
@bobbyvaljot1529 11 ай бұрын
ਬਹੁਤ ਵਧੀਆ ਗੱਲ ਇਤਿਹਾਸ ਫਿਲਿਮਾ ਰਾਹੀਂ ਨਵੀਂ ਪੀੜ੍ਹੀ ਨੂੰ ਦਿਖਾਇਆ ਜਾ ਰਿਹਾ ਹੈ।
@malwafarm
@malwafarm 11 ай бұрын
ਸਾਰੇ ਹੀ ਵੀਰਾਂ ਨੂੰ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ
@AmandeepSingh-wc5sy
@AmandeepSingh-wc5sy 11 ай бұрын
Waheguru ji ❤❤
@SatnamSingh-bg3bh
@SatnamSingh-bg3bh 11 ай бұрын
ਵਾਹਿਗੁਰੂ ਜੀ🚩🚩🚩🚩 ਸਤਿਨਾਮ ਜੀ🚩🚩🚩🚩
@satnamkang9999
@satnamkang9999 11 ай бұрын
Waheguru ji
@sukhjindersingh7586
@sukhjindersingh7586 11 ай бұрын
Bohat sohni filam
@HarpreetSingh-ve6bn
@HarpreetSingh-ve6bn 11 ай бұрын
ਵਹਿਗੁਰੂ ਜੀ 🙏🏻
@balbirsingh-un6gv
@balbirsingh-un6gv 11 ай бұрын
ਬਹੁਤ ਵਧੀਆ ਤਰੀਕੇ ਨਾਲ ਦਸਿਆ ਜਿਵੇਂ ਫਿਲਮ ਚੱਲ ਰਹੀ ਹੋਵੇ
@iArshdeepSingh
@iArshdeepSingh 11 ай бұрын
Sat Shri Kal ji sariyan nu ❤
@JaswinderSingh-mo9cu
@JaswinderSingh-mo9cu 11 ай бұрын
🙏ਧੰਨਵਾਦ ਬਾਈ ਜੀ ਸਿੱਖ ਇਤਿਹਾਸ ਬਾਰੇ ਦੱਸਣ ਲਈ ❤
@abhjijotsingg7510
@abhjijotsingg7510 11 ай бұрын
ਬਹੁਤ ਵਧੀਆ ਵੀਰ ਜੀ
@malwafarm
@malwafarm 11 ай бұрын
ਮਸਤਾਨੇ ਫਲਮ ਬਹੁਤ ਹੀ ਸੋਹਣੀ ਹੈ ਕਿਰਪਾ ਕਰਕੇ ਸਾਰੇ ਆਪਣੇ ਪਰਿਵਾਰ ਸਮੇਤ ਇਹ ਫ਼ਿਲਮ ਜ਼ਰੂਰ ਦੇਖ ਕੇ ਆਓ ਫ਼ਿਲਮ ਦੇਖ ਕੇ ਤੁਹਾਡੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਬਹੁਤ ਕੁਛ ਪਤਾ ਲੱਗੇਗਾ
@harrymall768
@harrymall768 11 ай бұрын
ਜਾਣਕਾਰੀ ਲਈ ਧੰਨਵਾਦ, ਜਰੂਰ ਦੇਖਾਂਗੇ ਫਿਲਮ
@har4500
@har4500 11 ай бұрын
ਵਾਹਿਗੁਰੂ🎉ਜੀ🎉ਭਲਾਕਰੋ🎉ਸਰਬੱਤ🎉ਦਾ
@user-od8dh7wc4d
@user-od8dh7wc4d 11 ай бұрын
ਧੰਨਵਾਦ ਬਾਈ ਆਪ ਜੀ ਦਾ ਇਸ ਫ਼ਿਲਮ ਤੇ ਵੀਡੀਓ ਬਣਾਉਣ ਲਈ 🙏🙏🙏
@gaganattwal3466
@gaganattwal3466 11 ай бұрын
Good blees you Kamal veer good movies and information 👍
@Gurparm1425
@Gurparm1425 11 ай бұрын
ਸਾਰਿਆ ਵੀਰਾ ਭੈਣਾਂ ਬੱਚਿਆ ਨੂੰ ਇਹ ਫਿਲਮ ਵੇਖਣ ਲਈ ਜਾਣਾ ਚਾਹੀਦਾ ਹੈ ❤❤❤wmk 🙏
@HarxOp
@HarxOp 11 ай бұрын
❤🔥 Vire bahut vadia ❤❤
@DarshanSingh-dc9lg
@DarshanSingh-dc9lg 11 ай бұрын
ਬਹੁਤ ਹੀ ਵਧੀਆ ਫਿਲਮ ਸਬ ਨੂੰ ਵੇਖਣੀ ਚਾਹੀਦੀ ਹੈ
@chansingh319
@chansingh319 11 ай бұрын
ਧੰਨਵਾਦ ਸਹਿਤ ਜਾਣਕਾਰੀ ਲਈ ਬਾਈ ਜੀ
@moneyvibe4501
@moneyvibe4501 11 ай бұрын
Aj movie dekhi bhot wdia cc
@theworldtoday1636
@theworldtoday1636 11 ай бұрын
jd JUNGLE CH REHNDE SIKH SCENES AOUNDE AA ...LITERALLY GOOSEBUMPS AAA EVERYTIME ..... 💯💯💯💯💯❤❤❤❤❤❤💥💥💥💥
@bootasingh3737
@bootasingh3737 11 ай бұрын
ਵਾਹਿਗੁਰੂ ਜੀ
@deepindersingh3840
@deepindersingh3840 11 ай бұрын
❤❤❤❤❤ Satnam SRI waheguru ji
@jagtarsingh8669
@jagtarsingh8669 11 ай бұрын
Waheguru Ji
@MalkitSingh-px9ux
@MalkitSingh-px9ux 11 ай бұрын
Waheguru g maherkare
@JagdeepSingh-bs9ce
@JagdeepSingh-bs9ce 11 ай бұрын
ਸਤਿ ਸ਼੍ਰੀ ਆਕਾਲ ਜੀ ❤
@jassarsaab-ub7rf
@jassarsaab-ub7rf 11 ай бұрын
Love you JASSAR SAAB ❤️
@bittusingh1586
@bittusingh1586 11 ай бұрын
ਲਵ ਯੂ bro ਤੁਸੀ ਬਹੁਤ ਵਧੀਆ ਜਾਣਕਾਰੀ ਦਿੰਦੇ ਓ,ਪੰਜਾਬ ਦੇ ਹਰੇਕ ਇਨਸਾਨ ਨੂੰ ਏ ਮੂਵੀ ਦੇਖਣੀ ਚਾਹੀਦੀ ਆ
@PositiveThoughtPunjabi
@PositiveThoughtPunjabi 11 ай бұрын
Maan punjabi tarsem jassar ❤❤🎉🎉
@beatproduction3525
@beatproduction3525 11 ай бұрын
ਨਾਦਿਰ ਸ਼ਾਹ ਼਼਼਼਼! ਹੁਣ ਤਾਂ ਅਰਦਾਸ ਬੇਨਤੀ ਹੋ ਗਈ,ਹੁਣ ਤੂੰ ਸਾਨੂੰ ਸਿੱਖ ਹੀ ਸਮਝ ਇਹ ਕਹਿ ਕੇ ਉਹਨਾਂ ਨੇ ਫੌਜ ਦੇ ਡੱਕਰੇ ਕਰ ਤੇ
@gurvinderromana3663
@gurvinderromana3663 11 ай бұрын
I proud to be Sikh. Saleut and respect for the great warrior
@preetasr2879
@preetasr2879 11 ай бұрын
ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🏻🙏🏻🙏🏻🙏🏻🙏🏻
@Harpreetsingh-it8ev
@Harpreetsingh-it8ev 11 ай бұрын
Bhout vdia movie a Sara nu ik war family naal wekh jna chahida
@sonysinghsony449
@sonysinghsony449 10 ай бұрын
ਬਹੁਤ ਵਧੀਆ ਇਤਿਹਾਸ 👍🙏
@bhupinder955
@bhupinder955 11 ай бұрын
Waheguru ji mehar kare ❤🙏
@brownysandhu4700
@brownysandhu4700 11 ай бұрын
waheguru ji
@karnail1140
@karnail1140 11 ай бұрын
ਮੈ ਇਹ ਪਹਿਲੀ movie ਵੇਖੀ pvr ਵਿੱਚ, ਦਿਲ ਖੁਸ਼ ਆ
@RanjeetsinghDhaliwal-jx8yo
@RanjeetsinghDhaliwal-jx8yo 11 ай бұрын
ਮੈਂ ਕਲ ਦੇਖ ਕੇ ਆਇਆ ਬਹੁਤ ਸੋਹਣੀ movie
@premsinghsidhu7316
@premsinghsidhu7316 11 ай бұрын
Waheguru g ❤
@sukhwindersingh-tq9ps
@sukhwindersingh-tq9ps 11 ай бұрын
No 1 sir ,appreciate for all movie tem Mastane
@ohijatt644
@ohijatt644 11 ай бұрын
Sat Sri akal Punjab made family 🙏🏻
@vantagehistory1813
@vantagehistory1813 11 ай бұрын
sad reality a bhai............... zakriya khan v punjabi c te sikh vi................. pr government lai lrde rhe..............hun v punjabi 1 nhi ho rhe bus india te pak li lr rhe ne
@Historical_Traveller003
@Historical_Traveller003 11 ай бұрын
​@@vantagehistory1813ਨਹੀਂ , ਫਿਲਮ ਬਹੁਤ ਵਿਕ ਰਹੀ ਆ । ਪਹਿਲੇ ਦਿਨ ਈ ਰਕਾਰਡ ਤੋੜਤਾ , ਸਭ ਤੋਂ ਜਿਆਦਾ ਟਿਕਟਾਂ ਬੁੱਕ ਹੋਈਆਂ । ਸਿਨੇਮਾਂ ਚ ਖੜਨ ਨੂੰ ਥਾਂ ਨੀ , ਮੇਲੇ ਵਾਂਗ ਥੇਟਰ ਭਰੇ ਪਏ ਆ ‌।
Nastya and SeanDoesMagic
00:16
Nastya
Рет қаралды 35 МЛН
MISS CIRCLE STUDENTS BULLY ME!
00:12
Andreas Eskander
Рет қаралды 19 МЛН
Little girl's dream of a giant teddy bear is about to come true #shorts
00:32
World’s Largest Jello Pool
01:00
Mark Rober
Рет қаралды 95 МЛН
Punjab Khalistan Movement Explained
35:08
Nitish Rajput
Рет қаралды 10 МЛН
Why Punjabis Go To Canada?
31:26
Nitish Rajput
Рет қаралды 4,5 МЛН
Nastya and SeanDoesMagic
00:16
Nastya
Рет қаралды 35 МЛН