Mastaney Film ਦੀ ਕਹਾਣੀ | Tarsem Jassar | Sikh History | Movie Trailer

  Рет қаралды 666,832

Punjab Siyan

Punjab Siyan

Күн бұрын

Пікірлер: 997
@dhaliwalanmol3087
@dhaliwalanmol3087 Жыл бұрын
ਇਸ ਤਰ੍ਹਾਂ ਦੀ ਇਤਿਹਾਸਕ ਫਿਲਮ ਬਣਾਉਣ ਲਈ ਸਾਰੀ ਟੀਮ ਦਾ ਧੰਨਵਾਦ ਤੇ ਸੁਭ ਇਛਾਵਾਂ।
@JasMH
@JasMH Жыл бұрын
👍👍👍👍👍
@JasMH
@JasMH Жыл бұрын
ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰਦੇ ਹੋ । ਇਸੇ ਤਰ੍ਹਾਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।🙏🙏
@karansandhu8479
@karansandhu8479 Жыл бұрын
ਜੱਸੜ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ.... ਜੋ ਕਿ ਇਹੋ ਜਿਹੀ ਫਿਲਮ ਬਣਾ ਰਹੇ... ਬਹੁਤ ਬਹੁਤ ਸ਼ੁਭਕਾਨਾਵਾਂ....🙏🙏🙏🙏🙏
@ManjeetSingh-u7c
@ManjeetSingh-u7c Жыл бұрын
ਬੜੀ ਸੋਹਣੀ ਕਹਾਣੀ ਪੇਸ਼ ਕਰਦਾ ਤੂੰ ਮਨ ਨੂੰ ਸਕੂਨ ਮਿਲਦਾ ਅਵਾਜ਼ ਤੋਂ ਤੇਰੀ ਪੇਸ਼ਕਾਰੀ ਬਹੁਤ ਸੋਹਣੀ ਆ ਸ਼ਾਬਾਸ਼ 🎉
@gurbakshsinghgoria6811
@gurbakshsinghgoria6811 Жыл бұрын
ਵੀਰ ਜੀ ਆਪ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਬਹੁਤ ਧੰਨਵਾਦ ਜੀ ਸਾਰੇ ਸਿੱਖ ਜਗਤ ਇਸ ਫਿਲਮ ਨੂੰ ਸਾਰੇ ਪਰਿਵਾਰ ਸਮੇਤ ਜਰੂਰ ਦੇਖਣ ਜੀ 🙏🌹
@ManpreetKaur-ew2os
@ManpreetKaur-ew2os Жыл бұрын
ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਸਾਡੇ ਪੁਰਾਣੇ ਇਤਿਹਾਸ ਨੂੰ ਦਿਖਾਇਆ ਜਾ ਰਿਹਾ ਹੈ... ਮਸਤਾਨੇ movie ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ...
@mannusingh8606
@mannusingh8606 Жыл бұрын
bss ehi apni sb di trasdi hai ki apan movies ch dekhde aa itihaas khud ni pd de na khojde aaa
@dharampalsingh4027
@dharampalsingh4027 Жыл бұрын
ਪੁਰਾਣਾ ਇਤਹਾਸ ਸਨਾਣਊਣ ਬਹੁਤ ਬਹੁਤ ਧੰਨ ਵਾਦ ਪਿੰਡ ਸਹੋਰ
@jasvinderkaur1866
@jasvinderkaur1866 Жыл бұрын
ਇਤਿਹਾਸ ਇਤਿਹਾਸ ਹੁੰਦਾ ਪੁਰਾਣਾ ਨਹੀਂ ਹੁੰਦਾ 🙏
@gurlabhsingh525
@gurlabhsingh525 Жыл бұрын
I belong to Sahour
@tarsemroop6300
@tarsemroop6300 Жыл бұрын
Hamidi
@gaggirodi
@gaggirodi Жыл бұрын
@@gurlabhsingh525 o
@bhakkarsingh8872
@bhakkarsingh8872 Жыл бұрын
ਉੱਚੇ ਉੱਚੇ ਬੋਲ ਉਨਾਂ ਦੇ ਲੰਬੇ ਲੰਬੇ ਵਾਲ ਓ ਵਿਧਾਤਾ, ਤੇਰੇ ਅਣਖੀਲੇ ਲਾਲ ਧੰਨ ਤੇਰੀਆਂ ਫੌਜਾਂ ਸਤਿ ਸ੍ਰੀ ਅਕਾਲ
@RajinderSingh-ll2zc
@RajinderSingh-ll2zc Жыл бұрын
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ❤
@harbhajansingh1051
@harbhajansingh1051 Жыл бұрын
Film dekhni
@gurwantsingh5068
@gurwantsingh5068 Жыл бұрын
Ofcours, 📽️🎥 Film jaroor Vekhni Chahide hai 🙏🙏🙏🙏🙏🙏🙏🙏🙏🙏🙏
@guru3198
@guru3198 Жыл бұрын
Waheguru ji🙏🙏🙏🙏🙏🙏
@MandeepKaur-ou2xl
@MandeepKaur-ou2xl Жыл бұрын
ਜੇਕਰ ਐਵੇਂ ਹੀ ਸਿੱਖ ਇਤਿਹਾਸ ਤੇ ਫਿਲਮਾਂ ਬਣਦੀਆਂ ਰਹੀਆਂ ਤਾਂ ਸਿੱਖ ਇਤਿਹਾਸ ਨੂੰ ਕੋਈ ਖਤਮ ਨਹੀਂ ਕਰ ਸਕਦਾ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਚ ਰੱਖਣ
@maanrealtors7557
@maanrealtors7557 Жыл бұрын
Sikhan nu khtam nhi koi kr skyaa ta itihaas nu ghatiya sarkaaran badl sakdiyan pr khtm nhi. Pr jo apne sikhan de blood vich DNA aa oh khtm ni honaa. Assi aj v yodhe hi aa aj v dukh hunda jd sade guru patdhah di koi beadabi krdaa aj v marr mit skde aa
@DyyFgij
@DyyFgij Жыл бұрын
​@@maanrealtors7557😊😊
@universeinfnite
@universeinfnite Жыл бұрын
Waheguru
@Gulcharan-nv4om
@Gulcharan-nv4om Жыл бұрын
​@@maanrealtors7557zlzzz
@preetsodhi9590
@preetsodhi9590 Жыл бұрын
ਂਂਵਾਹਿਗੁਰੂ ਜੀ ...❤❤❤🙏🙏🙏🙏🙏
@malkitmannmann
@malkitmannmann Жыл бұрын
ਵੀਰ ਜੀ ਧੰਨਵਾਦ ਫਿਲਮ ਦੀ ਕਹਾਣੀ ਦੀ ਸਮੀਖਿਆ ਕੀਤੀ ਇਹ ਫਿਲਮ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਇਹ ਫਿਲਮ ਇਕ ਮੀਲ ਪੱਥਰ ਸਾਬਤ ਹੇਵੇਗੀ ਤੇ ਹੁਣ ਤੱਕ ਦੇ ਸਾਰੇ ਰਿਕਾਰਡ ਤੋਂੜੇਗੀ
@diljeetkaur5858
@diljeetkaur5858 Жыл бұрын
ਜੋ ਸਿੰਘਾ ਬਹਾਦਰਾ ਅਸੀਂ ਗਾਥਾਵਾਂ ਸੁਣਦੇ ਹਾਂ ਇਸ ਫਿਲਮ ਵਿੱਚ ਪ੍ਰਤੰਖ ਦੇਖਣ ਨੂੰ ਮਿਲੇਗਾ ਬਹੁਤ ਬਹੁਤ ਧੰਨਵਾਦ ਤਰਸੇਮ ਜੱਸੜ ਤੇ ਪੂਰੀ ਟੀਮ ਦਾ ❤️🙏🏻
@RajinderSingh-jq7hp
@RajinderSingh-jq7hp Жыл бұрын
ਤੁਹਾਡੇ ਵੀ ਧੰਨਵਾਦੀ ਹਾਂ ਜੀ,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@MrParminderkhai
@MrParminderkhai Жыл бұрын
ਸਾਰੇ ਪੰਜਾਬੀਆਂ ਨੂੰ ਇਹ ਫਿਲਮ ਦੇਖਣ ਦੀ ਬੇਨਤੀ ਹੈ ਜੀ
@inspirationalboy7984
@inspirationalboy7984 Жыл бұрын
😂
@JagmeetSingh-mc8md
@JagmeetSingh-mc8md Жыл бұрын
Shi gal aa agree bai tuhade nal kosis vdiya kri a bai ne j apa movie nu vada business dva gye ehda di movie hor ann giyaa❤
@ManinderSingh-bk8ge
@ManinderSingh-bk8ge Жыл бұрын
ਜਰੂਰ ਦੇਖਾਂਗੇ.
@SATNAMSINGH-tp8ms
@SATNAMSINGH-tp8ms Жыл бұрын
Jarur ji saare pariwar de nal jawange
@garry2226
@garry2226 Жыл бұрын
ਜੇ ਫਿਲਮ ਦੇਖਣ ਨਹੀਂ ਜਾ ਸਕਦੇ ਤਾਂ ਭੀ ਟਿਕਟਾਂ ਬੁੱਕ ਜਰੂਰ ਕਰਵਾਓ ਅੱਗੇ ਤੋਂ ਹੋਰ ਭੀ ਫਿਲਮਾਂ ਵੱਡੇ ਬਜ਼ਟ ਨਾਲ ਬਨਣ
@jasskaur00014
@jasskaur00014 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ❤😊
@SiraaStudio
@SiraaStudio Жыл бұрын
Waiting 25 August ❤ Huge Respect tarsem jassar ❤ ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏❤️🥰
@GurmeetSingh-oc1sn
@GurmeetSingh-oc1sn Жыл бұрын
ਨਵੀਂ ਪੀੜੀਆਂ ਲਈ ਮਸਤਾਨੇ ਮੂਵੀ ਮੀਲ ਪੱਥਰ ਸਾਬਤ ਹੋਵੇਗੀ ਇਹੋ ਜਿਹੀਆਂ ਇਤਿਹਾਸ ਨਾਲ ਜੁੜੀਆਂ ਮੂਵੀਆਂ ਹੋਰ ਬਣਾਉਣੀਆਂ ਚਾਹੀਦੀਆਂ ਨੇ 🙏🙏🙏🙏🙏🙏🙏
@BinderSingh-xg6wk
@BinderSingh-xg6wk Жыл бұрын
Kk ch
@pritampj2238
@pritampj2238 Жыл бұрын
ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ, ਜਿਹਨਾਂ ਨੇ ਇੱਕ ਵੱਖਰੇ ਵਿਸ਼ੇ ਤੇ ਫਿਲਮ ਬਣਾਈ ਅਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਹਨ।
@JaswinderSingh-io7uo
@JaswinderSingh-io7uo Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤
@Junior22G
@Junior22G Жыл бұрын
ਮੇਰੇ ਨੌਜਵਾਨ ਵੀਰੋ ਕੇਸ ਰੱਖੋ ਦਸਤਾਰ ਸਜਾਓ ਅਤੇ ਗੁਰੂ ਦੇ ਸਿੰਘ ਸਜੋ..
@Jupitor6893
@Jupitor6893 Жыл бұрын
ਸਾ਼ਬਾਸ਼ ਮੇਰੇ ਪੁੱਤਰ ਜੀ👍
@mandeepsidhu7139
@mandeepsidhu7139 Жыл бұрын
Sahi gal bai ji
@ravithind5005
@ravithind5005 Жыл бұрын
ਬਿਲਕੁਲ ਠੀਕ ਵੀਰ ਜੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
@bnr9177
@bnr9177 Жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ ❤❤❤❤❤
@Veerpalkaur-uj3sj
@Veerpalkaur-uj3sj Жыл бұрын
ਤੁਹਾਡੀ ਵੀ ਬਹੁਤ ਵੱਡੀ ਸੇਵਾ ਵੀਰੇ ,ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਸਦਾ ਤੁਹਾਨੂੰ
@BASSISAAB007
@BASSISAAB007 Жыл бұрын
ਫਿਲਮ ਦੇ ਟ੍ਰੇਲਰ ਦੇਖ ਕੇ ਮਨ ਦਿਲ ਦਿਮਾਗ ਖੁਸ਼ ਹੋਈ ਜਾਂਦਾ ❤
@sukhwinderkaur-du2pu
@sukhwinderkaur-du2pu Жыл бұрын
ਮੇਰੇ ਵੀਰ ਨੇ ਬਹੁਤ ਸੋਹਣਾ ਇਤਿਹਾਸ ਸਿਰਜਿਆ ਵਾਹਿਗੁਰ ਜਅ ਚੜਦੀ ਕਲਾ ਵਿੱਚ ਰੱਖਣ ❤❤❤❤❤
@GurmeetSingh-oc1sn
@GurmeetSingh-oc1sn Жыл бұрын
ਧੰਨ ਵਾਹਿਗੁਰੂ ਜੀ.... ਫਿਲਮ ਚ ਸਿੱਖਾਂ ਦੇ ਇਤਿਹਾਸ ਨੂੰ ਦੇਖ ਕੇ ਹੋਰ ਧਰਮਾਂ ਦੇ ਲੋਕ ਵੀ ਸਿੱਖਾਂ ਦੀਆਂ ਹੋਈਆਂ ਕੁਰਬਾਨੀਆਂ ਜੁਲਮਾਂ ਦਾ ਨਾਂਸ ਕਰਨ ਵਿੱਚ ਸੱਭ ਤੋ ਵੱਧ ਸ਼ਹੀਦੀਆ ਦਾ ਇਤਿਹਾਸ ਦੇਖ ਸੁਣ ਸਕਣਗੇ 🙏🙏
@SandhuSaab-po9mr
@SandhuSaab-po9mr Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫ਼ਤਹਿ
@balkarchauhan
@balkarchauhan Жыл бұрын
ਵੀਰ ਸਾਨੂੰ ਬਹੁਤ ਖੁਸ਼ੀ ਹੋਈ ਰਹੀ ਹੈ ਕੀ ਸਾਡੇ ਸਿੱਖ ਕੌਮ ਦੇ ਯੋਧੇ ਦੀ Movie ਬਣਾਈ ਆ ਸਾਨੂੰ ਇੰਨਾ ਦਿਲੋਂ ਇੰਨਤ ਜਾਰ ਆ ਦੇਖਣ ਲਈ ❤️🙏⛳
@PreetPreet-yd4ni
@PreetPreet-yd4ni Жыл бұрын
ਪੰਜਾਬ ਤੇ ਦੇਸ਼ਾਂ ਪਰਦੇਸਾਂ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਆਪਣੇ ਪਰਿਵਾਰਾਂ ਬੱਚਿਆਂ ਸਮੇਤ ਸਿੱਖਾਂ ਦੇ ਇਤਿਹਾਸ ਨੂੰ ਲੈਕੇ ਬਣਾਈਂ ਫਿਲਮ ਜ਼ਰੂਰੀ ਦੇਖਣ ਜੀ ਪੂਰੀ ਟੀਮ ਨੂੰ ਹੌਸਲਾ ਮਿਲੇ 🙏
@ravithind5005
@ravithind5005 Жыл бұрын
ਮਸਤਾਨੇ ਫਿਲਮ ਦੀ ਸਾਰੀ ਟੀਮ ਅਤੇ ਪੰਜਾਬ ਸਿਆਂ ਵਾਲੇ ਬਾਈ ਜੀ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ, ਬਹੁਤ ਵਧੀਆ ਉਪਰਾਲਾ ਏ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
@sarverpreetsinghbabbar2475
@sarverpreetsinghbabbar2475 Жыл бұрын
ਸਾਨੂੰ ਨੌਜਵਾਨਾਂ ਨੂੰ ਵੱਧ ਤੋ ਵੱਧ ਆਪਣੇ ਉਹਨਾਂ ਉੱਚੇ ਸੁੱਚੇ ਕਿਰਦਾਰਾਂ ਨੂੰ ਪੜ ਤੇ ਸਮਝ ਕੇ ਆਪਣੀ ਸੋਚ ਨੂੰ ਮੁੜ ਅਜ਼ਾਦੀ ਦੇ ਖੰਭ ਲਾ ਆਪਣਾ ਰਾਜ ਸਿਰਜਣਾ ਚਾਹੀਦਾ ਹੈ ..... ਜਿਵੇ ਕਿਸੇ ਸਮੇ ਮੁਗਲਾ ਅੰਗਰੇਜ਼ ਸਾਡੇ ਮਦੁਸ਼ਮਣ ਸੀ ਅਤੇ ਇਸ ਗੱਲ ਤੋ ਅਸੀਂ ਭਲੀ ਭਾਤੀ ਪਹਿਚਾਣ ਦੇ ਵੀ ਸੀ ਕੇ ਇਹ ਸਾਡੇ ਦੁਸ਼ਮਣ ਸਨ ....ਉਸੇ ਤਰਾਂ ਅੱਜ ਸਾਨੂੰ ਬਿਪਰ ਨੂੰ ਵੀ ਪਹਿਚਾਣ ਦੀ ਲੋੜ ਹੈ ਤੇ ਮੁੜ ਲਾਹੌਰ ਰਾਜ ਦੀ ਨੀਂਹ ਤੇ ਘਰ ਉਸਾਰੀ ਸ਼ੁਰੂ ਕਰਨਾ ਚਾਹੀਦਾ ਹੈ
@Singh-yx7bp
@Singh-yx7bp Жыл бұрын
Bilkul sahi 100% par Ais Layi Takat Chahi Di hee
@HarjitSingh-uy1fc
@HarjitSingh-uy1fc Жыл бұрын
ਮਸਤਾਨੇ ਫਿਲਮ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ. ਬਹੁਤ ਸੋਹਣੀ ਫਿਲਮ ਹੈ ਜੀ 🙏🏻 ਤੇ ਤੁਹਾਨੂੰ ਵੀ ਵੀਰ ਜੀ..200k ਪੂਰੇ ਹੋਣ ਤੇ
@KaranDeep-sn1oc
@KaranDeep-sn1oc Жыл бұрын
ਵੀਰ ਜੀ ❤️Love u 🌹ਮਹਾਰਾਜ ਚੜ੍ਹਦੀ ਕਲਾਂ ਰੱਖੇ 🙏🙏
@HarjitSingh-uy1fc
@HarjitSingh-uy1fc Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ 🙏🏻wmk
@sonynegah9710
@sonynegah9710 Жыл бұрын
ਬਹੁਤ ਵਧੀਆ ਵੀਰ ਜੀ ਇਤਿਹਾਸ ਬਾਰੇ ਦੱਸਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏🌹ਪਿੰਡ ਦਾਰਾਪੁਰ ਤਹਿਸੀਲ ਫਿਲੋਰ ਜਲੰਧਰ
@gurbhejsingh6377
@gurbhejsingh6377 Жыл бұрын
ਬਹੁਤ ਹੀ ਵਧੀਆ ਜੀ ਸੋਹਣਾ ਉਪਰਾਲਾ ਕੀਤਾ ਹੈ ਜੀ ਸਚੇਪਾਤਹ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਜੀ ਬਹੁਤ ਧੰਨਵਾਦ ਜੀ
@harmandeepsingh6304
@harmandeepsingh6304 Жыл бұрын
Waheguru ji ,🙏🙏🙏
@harvinderpalsingh6009
@harvinderpalsingh6009 Жыл бұрын
Salute h Tarsem jassar bhaji, Director saab
@swaransingh483
@swaransingh483 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@laatsaab1980
@laatsaab1980 Жыл бұрын
Proud to be a Sikh dhan dhan guru Govind Singh ji
@sukhvindersingh2167
@sukhvindersingh2167 Жыл бұрын
ਵਾਹਿਗੁਰੂ ਜੀ। ਫਿਲਮ ਦੀ ਪੂਰੀ ਟੀਮ ਨੂੰ ਦਿਲੋਂ ਸਲੂਟ ਹੈ। ਸਿੱਖ ਧਰਮ ਦੇ ਜਿੰਨੇ ਯੋਧੇ ਮੁਗਲਾਂ ਤੇ ਅੰਗਰੇਜ਼ਾਂ ਨਾਲ ਉਹਨਾਂ ਸਭ ਯੋਧਿਆਂ ਤੇ ਜਰਨੈਲਾਂ ਦੀਆਂ ਵੱਧ ਤੋਂ ਵੱਧ ਫਿਲਮਾਂ ਬਣਾਉਣੀਆਂ ਚਾਹੀਦੀਆਂ ਹਨ।ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ।
@manjitdhillon6171
@manjitdhillon6171 Жыл бұрын
ਧੰਨਵਾਦ ਇਸ ਫਿਲਮ ਲਈ ਼਼਼਼਼਼਼਼਼
@drx.khushdilsingh
@drx.khushdilsingh Жыл бұрын
ਵਾਹਿਗਰੂ ਜੀ ਮੇਹਰ ਭਰਿਆ ਹੱਥ ਰੱਖਣ 🙏🏻🙏🏻
@Shekhchili
@Shekhchili Жыл бұрын
ਬਾਈ ਜੀ ਰੱਬ ਜੀ ਤੁਹਾਨੂੰ ਖੁਸ਼ੀਆ ਦੇਣ । ਸੰਗਰੂਰ
@mehkisdevil999
@mehkisdevil999 Жыл бұрын
Meharbani punjab siyan …. Tusi jinna tym saade naal o .. SIKH itihaas nu nahi bhull sakde .. Punjabiya nu maan e thode te .. Baba ji chardi kala ch rakhan thonu ❤🙇🏻👏🏻
@sarbjeetsingh8638
@sarbjeetsingh8638 Жыл бұрын
ਬਹੁਤ ਵਧੀਆ ਉਪਰਾਲਾ ਸਾਰੀ ਟੀਮ ਦਾ ਬਹੁਤ ਧੰਨਵਾਦ ਪਿੰਡ ਸੁਹਾਗਹੇੜੀ ਫਤਹਿਗੜ੍ਹ ਸਾਹਿਬ
@pushpindersingh7858
@pushpindersingh7858 Жыл бұрын
ਬਹੁਤ ਟਾਈਮ ਤੂਓ ਉਡੀਕ ਕਰ ਰਹੇ ਸੀ ❤
@gsmaan4221
@gsmaan4221 Жыл бұрын
ਜਰੁਰ ਦੇਖਾਂਗੇ ਵੀਰ ਜੀ ਧਨੰਵਾਦ 🙏🌺🙏🌺🙏🌺🙏🌺🙏🌺🙏🌺🙏🌺🙏🌺
@amrindersinghbrar8804
@amrindersinghbrar8804 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਧੰਨ ਧੰਨ ਸ਼ੇਰ ਏ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ
@happysinghsahota-dp5li
@happysinghsahota-dp5li Жыл бұрын
ਭਾਈ ਮਰਦਾਨਾ ਜੀ ਦੀ ਬਰਾਦਰੀ ਨੂੰ ਪਿਆਰ ਕਰਨ ਵਾਲੇ like kro🙏🏻🙏🙏
@guru3198
@guru3198 Жыл бұрын
Waheguru Ji🙏🙏🙏🙏🙏🙏🙏
@poneysisodia1540
@poneysisodia1540 Жыл бұрын
Waheguru ji da Khalsa waheguru ji Fateh ❤❤❤❤❤
@surindersafri5848
@surindersafri5848 Жыл бұрын
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੀ।ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ
@ghummanbroadway803
@ghummanbroadway803 Жыл бұрын
Eh film sarey punjabia nu dekhni chahidi aa, ❤
@rajwinder1968
@rajwinder1968 Жыл бұрын
ਮਸਤਾਨੇ ਫਿਲਮ ਵਿੱਚ ਪੰਜਾਬ ਵਿੱਚ ਜੋ ਕੁੱਝ ਹੋਇਆ ਬਿੱਲਕੁੱਲ ਸਹੀ ਦਿਖਾਇਆ ਗਿਆ ਹੈ
@educationedu6259
@educationedu6259 Жыл бұрын
Veered saare punjabi, hindu, muslim,sikh will support this movie,good content
@gurpreetSingh-pw2ug
@gurpreetSingh-pw2ug Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jajbirsingh1227
@jajbirsingh1227 Жыл бұрын
Proud to be sikh
@gurmindersingh3198
@gurmindersingh3198 Жыл бұрын
ਜਬਰਦਸਤ ਫਿਲਮ ਹੋਵੇਗੀ 🙏🙏🙏
@Sukhrajjs
@Sukhrajjs Жыл бұрын
Waheguru ji
@pargatmadahar7381
@pargatmadahar7381 Жыл бұрын
🙏 ਧੰਨਵਾਦ ਜੀ
@kamalkaila8083
@kamalkaila8083 Жыл бұрын
ये हमारे लिए बहुत ही सोभागय की बात है जो आप जैसी महान शख्सियत फरिश्ते ज्ञान के भंडार संत रूपी खालसा जी की गुरुवाणी सुनने को मिल रही है आप का आभार धन्यवाद जी
@sukhwinderkaur-du2pu
@sukhwinderkaur-du2pu Жыл бұрын
ਜੱਸੜ ਵੀਰ ਦਾ ਬਹੁਤ ਬਹੁਤ ਧੰਨਵਾਦ 🎉🎉🎉🎉🎉🎉❤❤
@amarjitbakhshi193
@amarjitbakhshi193 Жыл бұрын
May the Guru Eternal bless your efforts of revealing the different aspects and shades of the ever glorious Sikh history .Blessings. CHARDIKALA
@pindastd5916
@pindastd5916 Жыл бұрын
Proud to be a Sikh 👍 waheguru ji ka khalsa waheguru ji ki Fateh 🙏🙏🙏
@Jupitor6893
@Jupitor6893 Жыл бұрын
ਫਿਲਮ ਦੇਖ ਕੇ ਇਤਿਹਾਸ ਬਾਰੈ ਹੋਰ ਵੀ ਜਾਣਕਾਰੀ ਮਿਲ ਜਾਵੈਗੀ। ਬਹੁਤ ਬਹਾਦਰੀ ਭਰੇ ਜੋਸੀ਼ਲੇ ਕਿੱਸੇ ਦੇਖਣ ਸੁਨਣ ਨੂੰ ਮਿਲਣਗੇ। ਸਿੱਖ ਆਪਣੈ ਬੱਚਿਆਂ ਨੂੰ ਇਤਿਹਾਸ ਦੀ ਜਾਣਕਾਰੀ ਦੇਣ ਹਿੱਤ ਸਹ ਫਿਲਮ ਜਰੂਰ ਦਿਖਾਣ🙏
@SinghGill7878
@SinghGill7878 Жыл бұрын
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ ਸਿੱਖ ਇਤਿਹਾਸ ਬਾਰੇ ਵੀਰ ਜੀ 🙏
@Iamkaurtaran
@Iamkaurtaran Жыл бұрын
Waheguru Ji 🙏🏻🚩
@gurbakshsingh11
@gurbakshsingh11 Жыл бұрын
ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਦੁਬ‌ਈ ਰਹਿਦੇ ਹਾਂ, ਮੈਂ ਕਦੇ ਸਿਨਮਾ ਘਰ ਵਿੱਚ ਨਹੀਂ ਗਿਆ ਪਰ ਹੁਣ ਮੈਂ ਇਸ ਫਿਲਮ ਨੂੰ ਦੇਖਣ ਵਾਸਤੇ ਜਰੂਰ ਜਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ⚔️🙏
@nathunathu2103
@nathunathu2103 Жыл бұрын
Waheguru ji waheguru ji waheguru ji waheguru ji waheguru ji jio📿📘🌹🌹🍎🥭🌹❤️🌹❤️🌹❤️🌹🍎🌹❤️❤️🌹❤️🌹❤️🌹🌹🚩🙏✔️
@babbisingh6926
@babbisingh6926 Жыл бұрын
ਵੋਹਤ ਵੱਦੲੀ ੨੨ ਧੰਨਵਾਦ
@RavinderSingh-fy6pt
@RavinderSingh-fy6pt Жыл бұрын
Proud to be sikh❤⛳
@reshamsingh7817
@reshamsingh7817 Жыл бұрын
ਸਾਰੀ ਹੀ ਟੀਮ ਦਾ ਬਹੁਤ ਬਹੁਤ ਧੰਨਵਾਦ ਏਨੀ ਖੂਸੂਰਤ ਐਕਟਿੰਗ ਲਈ
@tinderpal1758
@tinderpal1758 Жыл бұрын
veer g bot vdhia dhng nal tuc ithaas nu loka tk pohcha rhe o waheguru tuhanu chardikla bakshan
@navdeepkaurdeepa9039
@navdeepkaurdeepa9039 Жыл бұрын
ਵਾਹਿਗੁਰੂ ਜੀ
@jassdhaliwal7642
@jassdhaliwal7642 Жыл бұрын
Veer ji main tuhadiya videos apne sarhya dosta nal sarwan kardeya veer ji
@babbisingh6926
@babbisingh6926 Жыл бұрын
ਸੰਤਨਾਮ ਵਾਹਿਗੁਰੂ
@sidhusehaj8001
@sidhusehaj8001 Жыл бұрын
ਧੰਨਵਾਦ ਜੀ ਬਹੁਤ ਵਧੀਆ ਫਿਲਮ ਦੇਣ ਲਈ 🙏🙏🙏🙏
@dailpsingh7596
@dailpsingh7596 Жыл бұрын
ਬੋਹਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@Sk-hw1rt
@Sk-hw1rt Жыл бұрын
ਧੰਨਵਾਦ ਤਾਂ ਬਹੁਤ ਛੋਟਾ ਸ਼ਬਦ ਹੈ ਫਿਲਮ ਬਣਾਉਣ ਵਾਲੀਆਂ ਲਈ
@punjabiknowledgeandnews2023
@punjabiknowledgeandnews2023 Жыл бұрын
ਜਿਹੜੇ ਮੂਰਖ ਲੋਕ ਕਹਿੰਦੇ ਕਿ ਸਿੰਘਾਂ ਦੇ 12 ਵੱਜ ਗਏ ਉਹਨਾਂ ਮੂਰਖਾਂ ਨੂੰ ਇਹੀ ਕਹਿਣਾ ਕਿ ਇਹ ਫਿਲਮ ਜਰੂਰ ਦੇਖਣਾ ਥੋਨੂੰ ਆਪਣੀ ਮੂਰਖਤਾ 'ਤੇ ਸ਼ਰਮ ਆਏਗੀ
@officialdhaliwal8902
@officialdhaliwal8902 Жыл бұрын
​@@yousafsardar8411TO APNA DNA chek krvaa
@hydradeep5374
@hydradeep5374 Жыл бұрын
​@@yousafsardar8411tu nikla.fer jehdi history sahi aa oh dekh sala nakli banda😊
@AmandeepSingh-bu4wn
@AmandeepSingh-bu4wn Жыл бұрын
ਬਹੁਤ ਵਧੀਆ ਜੀ
@jatinderdhatt7090
@jatinderdhatt7090 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏
@LovepreetSidhu-de5rp
@LovepreetSidhu-de5rp Жыл бұрын
ਜਰੂਰ ਦੇਖਾਗੇ ਜੀ ਇਸ ਤਰ੍ਹਾਂ ਦੀਆਂ ਹੋਰ ਵੀ ਦੇਖਣਾ ਚਾਵਾਂਗੇ ਅਤੇ (ਲੰਡਨ ਸਿੰਘ ਸ) ਕਾਦੋ ਆਵੇਗੀ
@gurpreetmaan969
@gurpreetmaan969 Жыл бұрын
ਵਾਹਿਗੁਰੂ ਜੀ ਕੀ ਫਤਹਿ 🙏🙏
@roshansingh2351
@roshansingh2351 Жыл бұрын
Satnaam shri waheguru ji 🙏🙏
@drmanjeetkaur6630
@drmanjeetkaur6630 Жыл бұрын
Waheguru ji 🎉 ਵਾਹਿਗੁਰੂ ਜੀ
@babbusingh7659
@babbusingh7659 Жыл бұрын
Thanks sir ji god bless you 🙏
@narindersingh4883
@narindersingh4883 Жыл бұрын
ਬਹੁਤ ਵੱਧੀਆ ਢੰਗ ਨਾਲ ਮਸਤਾਨੇ ਫਿਲਮ ਬਾਰੇ ਗਲ ਕੀਤੀ। ਇਸ ਨਜ਼ਰੀਏ ਤੋਂ ਕਿਸੇ ਹੋਰ ਨੇ ਸ਼ਾਇਦ ਗਲ ਨਹੀਂ ਸੀ ਕਰਨੀ। ਬਹੁਤ ਵਧੀਆ
@balkaran04
@balkaran04 Жыл бұрын
Thank you Sir. for all the resarch you do for us. Thank you very much.❤❤❤
@gurjeetbagri9692
@gurjeetbagri9692 Жыл бұрын
ਸਿਨਮੇ ਚ ਜਰੂਰ ਦੇਖਗੇ ਜੀ ਇਹ ਫਿਲਮ ਅਪਣੀ ਸਾਰੀ ਫੈਮਲੀ ਸਮੇਤ
@GurpreetKaur-xw8cn
@GurpreetKaur-xw8cn Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ...🙏🌸
@vishavdeepsingh3918
@vishavdeepsingh3918 Жыл бұрын
Waheguru ji🙏🙏🙏🙏🙏🙏🙏❤❤
@NavdeepSingh-hz1fk
@NavdeepSingh-hz1fk Жыл бұрын
ਬੋਹਤ ਵਧੀਆ ਵਿਆਖਿਆ ਕਰਦੇ ਹੋ ਤੁਸੀ । ਵਾਹਿਗੁਰੂ ਜੀ ਦੀ ਫ਼ਤਹਿ।
@gurukirpaneurotherapyadvan5662
@gurukirpaneurotherapyadvan5662 Жыл бұрын
Good job ਸਾਰੇ ਪੰਜਾਬੀਆਂ ਨੂੰ ਇਹ ਫ਼ਿਲਮ ਜਰੂਰ ਦੇਖਣੀ ਚਾਹਿਦੀ ਹੈ ।
@harpreetbedi8251
@harpreetbedi8251 Жыл бұрын
Singh sajooo ikathey raho bhravo Waheguru Ji da Khalsa Waheguru Ji di Fateh
@rubysandhu3721
@rubysandhu3721 Жыл бұрын
Harpreet bedi
@HarpalSingh-uv9ko
@HarpalSingh-uv9ko Жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@sharandeep78
@sharandeep78 Жыл бұрын
Thanks 🙏 love and support
@singhbrarbalwinder
@singhbrarbalwinder Жыл бұрын
ਬਾਈ ਜੀ ਤੁਹਾਡਾ ਉੱਦਮ ਬਹੁਤ ਵਧੀਆ ਹੈ ਤੇ ਉਸ ਤੋਂ ਵੀ ਵਧੀਆ ਤੁਹਾਡੀ ਪੇਸ਼ਕਾਰੀ ਹੁੰਦੀ ਹੈ ਹਰ ਗੱਲ ਵਧੀਆ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਮੇਰੇ ਵੱਲੋਂ ਤੁਹਾਡੀ ਇਸ ਸੇਵਾ ਲਈ ਧੰਨਵਾਦ
@GJ-yx1nb
@GJ-yx1nb Жыл бұрын
Its a must watch for every sikh and hindu of Punjab and elsewhere
@khushpreetsingh6381
@khushpreetsingh6381 Жыл бұрын
ਤਰਸੇਮ ਬਾਈ ਜੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਮਸਤਾਨੇ ਫ਼ਿਲਮ ਬਣਾਉਣ ਲਈ ਕਿਉਂਕਿ ਇਹ ਬਾਈ ਜੀ ਹੋਰਾਂ ਦਾ ਡ੍ਰੀਮ ਪ੍ਰੋਜੈਕਟ ਸੀ ਅਤੇ ਹੁਣ ਆਪਣਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਜੋ ਬਾਈ ਜੀ ਹੋਰਾ ਨੇ ਮਿਹਨਤ ਕਰਕੇ ਸਾਡੀ ਕੌਮ ਦੇ ਮਹਾਨ ਹੀਰਿਆਂ ਨੂੰ ਸਾਡੇ ਯੋਧਿਆਂ ਦੇ ਕਾਰਨਾਮਿਆਂ ਨੂੰ ਉਭਾਰਿਆ ਹੈ ਅਸੀ ਵੀ ਬਾਈ ਜੀ ਹੋਰਾਂ ਦਾ ਸਾਥ ਦੇਈਏ ਤੇ (ਮਸਤਾਨੇ) ਦੇਖਣ ਦੇਖਣ ਜਾਈਏ 🙏🙏🙏🙏
@GurjitSingh-ib6vb
@GurjitSingh-ib6vb Жыл бұрын
Waheguru ji ka khalsa Waheguru ji ki fateh ji 🙏🙏 Waheguru ji 🙏🙏🙏🙏🙏🙏
@sardarg9326
@sardarg9326 Жыл бұрын
Wahegurujo. Asr
@ksghai9647
@ksghai9647 Жыл бұрын
I will definitely see this movie with family and friends. Just a request to the team MASTANEY to continue to make such movies/depicting rich history, culture and the fighting spirit of Sikhs. When serials on mythical epics can be made, why not on Sikh History which is well documented and is available. The world must know what Sikhs were and are.❤❤
@Aman-kq7lx
@Aman-kq7lx Жыл бұрын
Our sanatani warriors like Lalitaditya Bappa rawal Gorkhas Cholas Ahoms Marathas Rajputs Pratiharas Saved our sanatan and bharat
@Aman-kq7lx
@Aman-kq7lx Жыл бұрын
Mythical??
@ksghai9647
@ksghai9647 Жыл бұрын
@@Aman-kq7lx mythical ‍ˈमिथ़िक्‌ल्‌  adjective 1. existing only in myths जो केवल मिथकों में हो, मिथकीय mythical beasts/heroes mythical beasts/heroes 2. not real or true; existing only in the imagination यथार्थ या सत्‍य नहीं; केवल काल्‍पनिक
@Aman-kq7lx
@Aman-kq7lx Жыл бұрын
@@ksghai9647 zaahil....what were u referring to by Mythical epics?
@Aman-kq7lx
@Aman-kq7lx Жыл бұрын
Are u a sikh?
##**Mastaney punjabi Movie**## Super hit Movie###***
11:17
Bhullar photography
Рет қаралды 85 М.
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 340 М.