No video

ਮੰਤਰੀ ਦਾ ਹੰਕਾਰ ਨਹੀਂ ਹੋਇਆ ਖ਼ਤਮ | ABP SANJHA |

  Рет қаралды 746,010

ABP Sanjha

ABP Sanjha

Күн бұрын

Subscribe Our Channel: / abpsanjha
Watch ABP Sanjha Live TV : abpsanjha.abpl...
ABP Sanjha Website : abpsanjha.abpl...
Social Media Handles:
KZbin : / abpsanjha
Facebook: / abpsanjha
Twitter: / abpsanjha
Download ABP App for Apple: itunes.apple.c....
Download ABP App for Android: play.google.co....

Пікірлер: 1 800
@BalveerSingh-eq5et
@BalveerSingh-eq5et 5 жыл бұрын
ਪੱਤਰਕਾਰ ਵੀਰ ਨੂੰ ਸਲਾਮ, ਨਿਧੜਕ ਹੋ ਕੇ ਸਵਾਲ ਕਰਨ ਲਈ ।
@ManpreetSingh-jv1qi
@ManpreetSingh-jv1qi 4 жыл бұрын
Sahi kha vr tuc
@pammadhillon4306
@pammadhillon4306 4 жыл бұрын
Buht vadia veer ji 💪👍👌💥
@advocatesatishsharma1480
@advocatesatishsharma1480 4 жыл бұрын
Gusa ta es gal da c ager mai aya ta deo kyu. Late hai
@kamaljitkaur7735
@kamaljitkaur7735 4 жыл бұрын
@@ManpreetSingh-jv1qim.facebook.com/story.php?story_fbid=2866726650109896&id=100003177687980oiubb
@jandichhina2846
@jandichhina2846 4 жыл бұрын
ਬਹੁੱਤ ਵਧੀਆ ਤਰੀਕੇ ਨਾਲ interview ਲਈ ਗਈ।
@JaswinderSingh-un7pl
@JaswinderSingh-un7pl 5 жыл бұрын
ਇਹ ਆਪਣੇ ਸਵਾਲਾਂ ਤੋਂ ਭੱਜ ਰਿਹਾ,ਬੋਲਦਾ ਤਾਂ ਬੜੇ ਹਕਾਰ ਵਿਚ ਸੀ, ਉਸ ਟੀਚਰ ਨਾਲ,
@posted271
@posted271 4 жыл бұрын
ਸਲਾਮ ਅਾ ਪੱਤਰਕਾਰ ਵੀਰ ਨੂੰ
@SatnamSaini-kv7ne
@SatnamSaini-kv7ne 5 жыл бұрын
ਸਾਬਾਸ ਪਤਰਕਾਰ ਸਾਬ ਅਗੇ ਤੋਂ ਤੁਸੀਂ ਮੰਤਰੀਆਂ ਦਾ ਵੀ ਖਿਆਲ ਰੱਖਿਓ ਇਹ ਦਿਨ ਫਿਰ ਯਾਦ ਕਰਵਾਇਓ
@amanpharwahi5525
@amanpharwahi5525 4 жыл бұрын
sahi gal aa y ...Repoter nu salaam a🔱
@ARSHDEEPSINGH-ec1nq
@ARSHDEEPSINGH-ec1nq 5 жыл бұрын
ਰਿਪੋਟਰ 100%% 👌👌👌👌👌 ਇਸਤੋਂ ਵਧੀਆ ਰਿਪੋਟਿੰਗ ਪੰਜਾਬੀ ਚ ਸ਼ਾਇਦ ਹੀ ਕਿਸੇ ਕੀਤੀ ਹੋਵੇ🙏🙏🙏
@jaswirkaur8481
@jaswirkaur8481 4 жыл бұрын
He is not deserving to be a peon mantri ta dur di gal aa.
@criminalgaming6767
@criminalgaming6767 3 жыл бұрын
Mantre. Rab. Ban... Ya
@anilkohli4664
@anilkohli4664 Жыл бұрын
Thank you
@anilkohli4664
@anilkohli4664 Жыл бұрын
Thank you
@KingHunter3597
@KingHunter3597 3 жыл бұрын
ਵਧੀਆ ਸਵਾਲ ਕੀਤੇ ਰਿਪੋਟਰ ਸਾਹਿਬ
@alwindersingh3274
@alwindersingh3274 5 жыл бұрын
ਅਾਪਣੀ ਵਾਰੀ ਅਾੲੀ ਤਾ ਗਁਲ ਨੂੰ ਟਾਲ ਦੇ ੲਿਹ ਮੰਤਰੀ ਤੂੰ ਕੋੲੀ ਰੱਬ ਨਹੀ ਸਿਰਫ ਪੰਜ ਸਾਲ ਲੲੀ ਮੰਤਰੀ ੲੇ
@Gaganthariewal
@Gaganthariewal 4 жыл бұрын
ਪਤਰਕਾਰ ਨੂ salute 👌👌👌👌👍
@darshanchuharmajra729
@darshanchuharmajra729 5 жыл бұрын
ਮੰਤਰੀ ਦਾ ਕਹਿਣਾ ਹੈ ਕਿ ਮੰਤਰੀ ਲੈਟ ਹੋ ਸਕਦਾ ਏ ਆਮ ਲੋਕ ਨੀ
@rajivsingh5578
@rajivsingh5578 4 жыл бұрын
Darshan chuhar majra mantri ne Ehh nahi Bolya Ohna Bolya Ki Jo Late Hunda Ohde Toh Sawaal Talab Kro Ki Galat Bolya
@mandeepchalotra9696
@mandeepchalotra9696 4 жыл бұрын
Amrit maan da dady lagda wa 😂😂😂
@khandalpunjab9276
@khandalpunjab9276 4 жыл бұрын
ਕੰਜਰ ਆਸੂ ਕੁੱਤੇ ਤੇ ਕੇਸ ਦਰਜ ਹੋਵੇ ਸਬਕ ਸਿਖਾਓ
@sandeeppawar7726
@sandeeppawar7726 2 жыл бұрын
Tuhadi dua nal jail hogi ohnu
@sukhdevmalhotra1409
@sukhdevmalhotra1409 4 жыл бұрын
ਮੰਤਰੀ ਹੈ ਤਾ ਪਬਲਿਕ ਦਾ ਨੌਕਰ ਕੋਈ ਰਬ ਤਾ ਨੀ ਇਸੇ ਕਰਕੇ ਅਨਪੜ੍ਹ ਮੰਤਰੀ ਕਰਕੇ ਸਾਡਾ ਦੇਸ਼ ਪਿਛੇ ਆ
@gursharansandhu3622
@gursharansandhu3622 5 жыл бұрын
ਅਨੁਸ਼ਾਸਨ ਦਾ ਪਾਠ ਮੰਤਰੀ ਦੂਜਿਆ ਨੂੰ ਪੜਾਓਦੇਆ ਆਪ ਇਹ ਲੋਕਾ ਨੂ 12 ਵਜੇ ਦਾ ਟਾਈਮ ਦੇ ਕੇ ਸ਼ਾਮ 5 ਵਜੇ ਆਉਦੇ ਆ ਕੰਜਰ
@gurpreetsingh592
@gurpreetsingh592 5 жыл бұрын
Daljeet Sandhu
@SarbjitSingh-bs6ip
@SarbjitSingh-bs6ip 4 жыл бұрын
Ehna kutteya nu invite e Q krde o kisse v function vich
@maneyatyagi6759
@maneyatyagi6759 2 жыл бұрын
ਕੌਣ ਕੌਣ ਇਹ ਵੀਡਿਉ ਆਸ਼ੂ ਦੀ ਲਾਲ ਹੋਣ ਤੋਂ ਬਾਦ ਦੇਖ ਰਿਹਾ
@ashuravi74
@ashuravi74 5 жыл бұрын
ਸਲਾਮ ਆਹ ਪਤਰਕਾਰ ਵੀਰ ਜੀ... ਐਸੀ ਤਰਾਹ ਯਾਰੀ ਰੱਖੋ ਸੱਚ ਦਾ ਸਾਥ ਦਿਓ ਵੀਰ ਜੀ ਸਤਿ ਸਾਹਿਬ ਜੀ....
@manjitsinghsandhu1252
@manjitsinghsandhu1252 4 жыл бұрын
Very good
@balwinderbauranalisingh8666
@balwinderbauranalisingh8666 2 жыл бұрын
Harres choudary de najij old
@sumank4180
@sumank4180 2 жыл бұрын
4⁴
@sukdevsingh203
@sukdevsingh203 2 жыл бұрын
Ffmfm
@jagjitsingh-wl9bg
@jagjitsingh-wl9bg 3 жыл бұрын
ਲੇਟ ਆਉਣ ਦਾ ਕਾਰਨ ਪੁੱਛਣਾ ਚਾਹੀਦਾ ਸੀ ।ਕੋਈ ਐਮਰਜੈਂਸੀ ਸਮੱਸਿਆ ਵੀ ਹੋ ਸਕਦੀ ਹੈ ਡੀ.ਓ ਵੀ ਤਾਂ ਇੱਕ ਇਨਸਾਨ ਹੈ।
@user-bu6hu8jh5y
@user-bu6hu8jh5y 5 жыл бұрын
ਪੱਤਰਕਾਰ ਦੇ ਹੌਸਲੇ ਨੂੰ ਸਲਾਮ
@sukhwantlovely3286
@sukhwantlovely3286 4 жыл бұрын
ਸ਼ਾਬਾਸ਼ good ਦਲੇਰ ਪੱਤਰਕਾਰ .brave jouranlist.ਏਦਾਂ hi ਸਵਾਲ ਪੁੱਛਣੇ ਚਾਹੀਦੇ ਹੱਨ ਦਲੇਰੀ ਨਾਲ ਉਹ ਭਾਵੇਂ ਅੱਗੇ ਬੈਠੇ ਪ੍ਰਧਾਨ ਮੰਤਰੀ ਵੀ ਕਿਓਂ ਨਾ ਹੋਣ ...ਇਹੋ ਹੀ ਮੀਡੀਆ ਦੀ ਆਜ਼ਾਦੀ ਅਤੇ ਇਮਾਨਦਾਰੀ ਦਰਸਾਉਂਦਾ ਹੈ ਜੀ . ABP ਸਾਂਝਾ ਦਾ ਇਹ ਪੱਤਰਕਾਰ ਵਧਾਈ ਦਾ ਤੇ ਸਨਮਾਨ ਦਾ ਪਾਤਰ ਹੈ ਜੀ ..
@gurmeetsingh1189
@gurmeetsingh1189 5 жыл бұрын
ਇਕ ਸਿਖਿਆ ਅਫਸਰ ਦੀ ਬੇਜਤੀ ਕੀਤੀ ਗਈ ਹੈ ਜਦੋ ਮੰਤਰੀ ਲੇਟ ਹੁੰਦਾ ਏ ਉਸ ਟਾਇਮ ਕੀ ਹੁੰਦਾ
@lakhvindersingh4150
@lakhvindersingh4150 4 жыл бұрын
Very good reporting
@jaggirampura555
@jaggirampura555 5 жыл бұрын
ਇਹੋ ਜਿਹਾ ਹੰਕਾਰੀ ਲੀਡਰਾਂ ਅਸੀਂ ਵੋਟਾਂ ਹੀ ਕਿਉਂ ਪਾਂਦੇ ਐ
@kawaljitsingh259
@kawaljitsingh259 3 жыл бұрын
Chhittar
@GagandeepSingh-cv6rj
@GagandeepSingh-cv6rj 3 жыл бұрын
Right bro 💯
@chaudharypawan1523
@chaudharypawan1523 4 жыл бұрын
Good Reporter
@monu829
@monu829 5 жыл бұрын
ਮੰਤਰੀ ਸਾਹਿਬ ਕਿਸੇ ਮੰਤਰੀ ਨੇ ਕਿਤੇ ਜਾਣਾ ਹੋਵੇ। ਤਾ ਪੁਲਿਸ ਨੂੰ ਸਵੇਰੇ ਰੋਡ ਤੇ ਖੜਾ ਕਰ ਦਿੰਦੇ ਆ। ਮੰਤਰੀ ਦਾ ਪਤਾ ਨੀ ਆਣਾ ਜਾ ਨਹੀਂ। ਉਸ ਟਾਈਮ ਆਪ ਜੀ ਪਕਚੁਆਲੀਟੀ ਕਿੱਥੇ ਹੁੰਦੀ ਆ। ਡਰਾਮਾ ਨਾ ਕਰੋ। ਜਨਤਾ ਨੂੰ ਸਭ ਪਤਾ
@thfallrounder4615
@thfallrounder4615 3 жыл бұрын
ਪੱਤਰਕਾਰ ਦੇ ਸਵਾਲਾ ਨੂੰ ਸਲਾਮ ਬੇਧੜਕ ਹੋ ਕੇ ਸਵਾਲ ਪੂਸ਼ੇ good job sir 👍👍👍👍👍
@punjabiludhiana332
@punjabiludhiana332 5 жыл бұрын
ਜਿਨਾ ਮੰਤਰੀ ਦਾ ਸਾਰਾ ਪਰਿਵਾਰ ਪੜਿਆ ਉਹਦੇ ਨਾਲ਼ੋਂ ਵੱਧ ਪੜੀ ਆ ਮੈਡਮ ਪਾਗਲ ਮੰਤਰੀ🤬🤬
@shindatanu5115
@shindatanu5115 5 жыл бұрын
Ryt
@onlinepunjab333
@onlinepunjab333 5 жыл бұрын
Good comment mam
@goldydhillo3027
@goldydhillo3027 5 жыл бұрын
Mnu ta eh 10th fail lgda...Mntri sare Edan de ee bnde ne...lokan nu bevkuff bnona auna chida bss...Study ton ki laina hunda ehna ne...
@punjabiludhiana332
@punjabiludhiana332 5 жыл бұрын
Goldy Dhillo ji ahna no mantri v apa e banona a vota pa ka
@deepakkundra4409
@deepakkundra4409 5 жыл бұрын
Ok
@gtxblaster8117
@gtxblaster8117 4 жыл бұрын
ਇਹ ਲੋਕ ਗਰੀਬਾਂ ਤੇ ਪਰਚਾ ਮਿੰਟ ਚ ਦਰਜ ਕਰਵਾੰਦੇ ਤੇ ਮੂਰਖ ਲੋਕ ਵੋਟਾਂ ਵੀ ਇਹ ਗੰਦੇ ਲੋਕਾਂ ਨੂੰ ਪਾਂਦੇ ਨੇ
@diljitsingh2423
@diljitsingh2423 5 жыл бұрын
ਹੁਣ ਦੇ ਜਵਾਬ ਹੁਣ ਖੋਤੀ ਮੰਤਰੀ ਭਜ ਗਿਆ ਵੇਰੀ ਗੁੱਡ ਵੀਰ ਪੱਤਰਕਾਰ ਜੀ
@lovelysingh1857
@lovelysingh1857 4 жыл бұрын
ਰਾਜਾ ਵੜਿਗ ਤੇ ਭਾਰਤ ਭੁਸਨ ਦੋਣੇ ਫੂਦੁ ਹਨ ਪੱਤਰਕਾਰ ਵੀਰ ਨੂੰ ਸਲਾਮ
@diljitsingh2423
@diljitsingh2423 5 жыл бұрын
ਪੱਤਰਕਾਰ ਵੀਰ ਨੇ ਬਹੁਤ ਵਧੀਆ ਤਰੀਕੇ ਨਾਲ ਪੁੱਛਿਆ ਗਿਆ
@amandeepattri3726
@amandeepattri3726 5 жыл бұрын
Good abp sanjha
@manjitsingh-tg2hd
@manjitsingh-tg2hd 5 жыл бұрын
Reporter. Good. Ha. Asuu. Kuta
@jaggasingh5188
@jaggasingh5188 5 жыл бұрын
Diljit Singh
@battlegrounddl1198
@battlegrounddl1198 3 жыл бұрын
ਕਾਗਰਸ ਅਤੇ ਦੂਜੀ ਕੁਰਸੀ ਮੰਤਰੀ ਵਾਲੀ ਇਨ੍ਹਾਂ ਨੂੰ ਰੱਬ ਹੀ ਸਾਭ ਸਕਦਾ ਹੈ
@RajveerSingh-gy3vm
@RajveerSingh-gy3vm 5 жыл бұрын
ਪੱਤਰਕਾਰ ਵੀਰ ਸਵਾਲ ਕਰਨ ਲਈ ਧੰਨਵਾਦ ਪਰ ਜੇਕਰ ਪੂਰੇ ਦੇਸ਼ ਦਾ ਮੀਡੀਆ ਇੱਕ ਜੁੱਟ ਹੋ ਕੇ ਐਹੋ ਜਿਹੇ ਹੰਕਾਰੀ ਮੰਤਰੀਆਂ ਨੂੰ ਲੋਕਾਂ ਸਾਹਮਣੇ ਨੰਗੇ ਕਰੇ ਤਾਂ ਸ਼ਾਇਦ ਪੂਰੀ ਦੇਸ਼ ਤਰੱਕੀ ਦੇ ਰਾਹ ਵੱਲ ਤੁਰ ਪਏ।
@rameshbhatti8881
@rameshbhatti8881 4 жыл бұрын
ਦਫਤਰਾ ਜਾ ਡਿਊਟੀਆ ਤੇ ਅਫਸਰ ਜਿਹਨਾ ਮਰਜੀ ਲੇਟ ਹੋਣ ਅਸੀ ਰਲ ਮਿਲ ਕੇ ੳਹਨਾ ਨੂੰ ਬਚਾਉਣਾ ਹੈ ਕਿਉਂਕਿ ਦਫਤਰਾ ਵਿਚ ਅਉਣ ਲੋਕ ਵਿਹਲੇ ਹੁੰਦੇ ਨੇ ਤੇ ਅਫਸਰਾ ਤੇ ਕਰਮਚਾਰੀਆ ਨੂੰ ਘਰਾ ਚ ਕੰਮ ਹੁੰਦੇ ਨੇ ਸਾਬਾਸ਼ ਤੁਹਾਡੇ
@subhashraghuvansh3858
@subhashraghuvansh3858 5 жыл бұрын
+2 ਮੰਤਰੀ BA/MA ਨੂੰ ਸਬਕ ਪੜ੍ਹਾ ਰਿਹਾ ਹੈ ।
@user-vh8us7vm8r
@user-vh8us7vm8r 5 жыл бұрын
TSRA. BAP.DA.RAJ.HA
@DilpreetSingh-ex3kx
@DilpreetSingh-ex3kx 4 жыл бұрын
@@user-vh8us7vm8r ਕੁॅਤਾ ਮੰਤਰੀ ਵॅ੩ਾिਕਸੇ ਦਾ ਕੰਮ ਨਹੀ ਕਾਰਦਾ िੲਸ ਮੰਤਰੀ ਨੇ ਮੇਰਾ ਕੰਮ ਨਹੀ ਕੀਤਾ ਮੇਰਾ ਨੰਬਰ 9814150351
@SurinderKumar-nv2wo
@SurinderKumar-nv2wo 3 жыл бұрын
ਪੱਤਰਕਾਰ ਹੋਵੇ ਤਾਂ ਤੇਰੇ ਜਿਹਾ salute
@gurwinderbarri7714
@gurwinderbarri7714 5 жыл бұрын
ਡੁੱਬ ਮਰਗੇ ਡਿਗਰੀਆਂ ਵਾਲੇ ਮਲੰਗ ਸਾਧ ਮੰਤਰੀ ਬਣੇ।
@kharaksingh9866
@kharaksingh9866 2 жыл бұрын
ਪੱਤਰਕਾਰ ਵੀਰ ਨੇ ਬਹੁਤ ਵਧੀਆ ਸਵਾਲ ਕੀਤੇ ਪਰ ਆਸ਼ੂ ਜੀ ਉਸ ਗੱਲ ਤੇ ਆਦੇ ਨਹੀ ਸੰਨ ਪੱਤਰਕਾਰ ਵੀਰ ਕੋਈ ਕਸਰ ਨਹੀਂ ਛੱਡੀ ਆਪਣੇ ਵਾਲੋਂ
@OppoOppo-xn2bg
@OppoOppo-xn2bg 5 жыл бұрын
ਪਤਰਕਾਰ ਵੀਰ ਤੇਰੇ ਬਚੇ िਜੳੁਨ ੳੁਹੋ ਵੀ ਤੇਰੇ ਵਰਗੇ ਪਤਰਕਾਰ ਬਨਨ ਬੁਲੰਦੀ ਅਾ ਸੁਹਨ
@LakhvirSingh-bd6ux
@LakhvirSingh-bd6ux 4 жыл бұрын
vadhia swal kite pattarkar veer ne
@jasmailsingh6260
@jasmailsingh6260 4 жыл бұрын
ਪੱਤਰਕਾਰ ਪੈਂਟ ਲਾਹ ਕੇ ਨੰਗਾ ਕਰੀ ਜਾਂਦਾ , ਮੰਤਰੀ ਨੂੰ ਮੁੜਕਾ ਆਇਆ ਪਿਆ 😀😀
@goldyguron7690
@goldyguron7690 5 жыл бұрын
ਪੱਤਰਕਾਰ , very good Good question
@JatinderSingh-yn6wj
@JatinderSingh-yn6wj 2 жыл бұрын
ਪੱਤਰਕਾਰ ਵੀਰ ਤੈਨੂੰ ਦਿਲੋਂ ਸਲਿਊਟ
@harmansingh89
@harmansingh89 5 жыл бұрын
ਪੱਤਰਕਾਰ ਜਿੰਦਾਵਾਦ ਜਿਉਦਾ ਰਹੈ ਬਹੁਤ ਵਦੀਆ ਹਜਾ ਲਾਏਆ
@GursewakSingh-br5jc
@GursewakSingh-br5jc 4 жыл бұрын
ਜੇ ਮੰਤਰੀ ਲੇਟ ਆਵੇ ਤਾ ਹਰੇਕ ਦਾ ਜੁਤੀਆ ਨਾਲ ਸਵਾਗਤ ਕਰਨਾ ਚਾਹੀਦਾ ਇਨਾ ਅਨਪੜ ਮੰਤਰੀਆ ਤੋ ਡਰਨ ਦੀ ਲੋੜ ਨਹੀ ਸਾਡੇ ਹੀ ਸਿਰ ਝੜਾਏ ਹੋਏ ਹਨ
@jiwangrewal7581
@jiwangrewal7581 5 жыл бұрын
ਬਹੁਤ ਵਧੀਅਾ ਸਵਾਲ ਵੀਰ ਦੇ
@PardeepSingh-rp8fo
@PardeepSingh-rp8fo 4 жыл бұрын
ਕੈਪਟਨ ਦੀ ਮਾ ਦਾ ਯਾਰ ਹੈ, ਇਸ lae ਇੰਨੀ ਜ਼ਰੂਰਤ ਕਰਦਾ eh
@surinderpal9680
@surinderpal9680 5 жыл бұрын
ਭੂਸ਼ਨ ਦੀ ਦਬ ਕਿ ਕੁਤੇਖਾਣੀ ਕਰ ਵੀਰ ਸ਼ਾਬਾਸ਼ ਵੀਰ
@aatishkapil291
@aatishkapil291 5 жыл бұрын
Salaa Fuddu
@lakhvirsingh5096
@lakhvirsingh5096 4 жыл бұрын
ਜਿਉਂਦੇ ਰਹੋ ਰਿਪੋਟਰ ਸਾਹਿਬ
@JagnoorSingh
@JagnoorSingh 5 жыл бұрын
ਇਹੋ ਜਿਹੇ ਨੇਤਾਵਾਂ ਨੂੰ ਛਿੱਤਰਾਂ ਦੀ ਘਾਟ ਆ, ਨੇਤਾ ਨੀ ਬਣੇ, ਰੱਬ ਬਣ ਕੇ ਬੈਠ ਜਾਂਦੇ।
@kuldipsingh9719
@kuldipsingh9719 5 жыл бұрын
Bnaunde v Sade Murakh Lok ne Veer jiyo
@BalkarSingh-sg5ys
@BalkarSingh-sg5ys 3 жыл бұрын
ਔਰਤ ਨੂੰ ਬਹੁਤ ਗਲਤ ਬੋਲਦਾ ਤੇਰਾ ਬਿੰਟੂ ਆਸੀ ਤੇਰੇ ਨਾਲ ਹੈ ਗਾਂਧੀ ਗਰੁੱਪ ਬੀਰ
@darshansingh7112
@darshansingh7112 5 жыл бұрын
ਇਹਨੂ,ਇਹ,ਪੂਛੋ, ਤਨਖਾਹ ਕਿੰਨੀ,ਲੈ, ਰਹੇ,ਹੋ,ਵਿਧਾਨ,ਸਭਾ,ਵਿਚ, ਕਾਰਗੁਜ਼ਾਰੀ, ਕਿੰਨੀ, ਹੈ
@43teji
@43teji 4 жыл бұрын
ਇਹੀ ਗੱਲ ਹਸੀ ਮਜਾਕ ਚ ਕਹੀ ਹੁੰਦੀ, ਤਾ ਮੰਤਰੀ ਦੀ ਵਾਹੋ-ਵਾਹ ਹੋ ਜਾਣੀ ਸੀ. Shame on you.
@parmindersingh8027
@parmindersingh8027 5 жыл бұрын
ਹੰਕਾਰੀ ਭਾਰਤ ਭੂਸ਼ਨ ਬਿੱਟੂ ਮੇਅਰ ਮੂਕ ਮੂਰਖ ਦਰਸ਼ਕ।।।
@topgamers1371
@topgamers1371 4 жыл бұрын
Parminder Singh 👞👞👞👞👞👞👞👞👞👞👞👞👞👞👞👞👞👞👞👞👞👞👞👞👞👞
@engineerconstruction9419
@engineerconstruction9419 4 жыл бұрын
Very very good👍👍👍👌👌✌
@gaggusinghbangi1768
@gaggusinghbangi1768 5 жыл бұрын
ਸੀਰਾ ਲਾ ਤਾ ਪੱਤਰਕਾਰ ਵੀਰ ਨੇ
@lakhsingh5006
@lakhsingh5006 4 жыл бұрын
ਇਸਦੇ ਆਪਦੇ ਕੋਲ ਟਾਈਮ ਨੀ ਸੀ ਇਹਨੂੰ ਬੈਠਣਾ ਔਖਾ ਹੋ ਰਿਹਾ ਸੀ ਤਾਂ ਕਰਕੇ ਬੋਲਿਆ ਇਹ
@banthrecords3631
@banthrecords3631 4 жыл бұрын
ਲੁੱਚਾ ਆਦਮੀ
@parkashtvcenterladhamunda8546
@parkashtvcenterladhamunda8546 4 жыл бұрын
ਪੱਤਰ ਕਾਰ ਵੀਰ ਜੀ very nice
@jagseerkhatkarh406
@jagseerkhatkarh406 5 жыл бұрын
ਏ ਦਾੜੀ ਵਾਲਾ ਹੈ ਕੋਣ ਯਰ ਸ਼ਕਲ ਤੋ ਮੁਸਲ਼ਮਾਨ ਲਗਦੈ ਨਾਂ ਤੋ ਹਿੰਦੂ ਲਗਦੈ, ੲਿਹ ਜਨੌਰ ਜਾ ਹੈ ਕੀ
@SukhwinderSingh81548
@SukhwinderSingh81548 5 жыл бұрын
ਸਾਲਾ ਆ ਆਪਣਾ 22
@simransingh8115
@simransingh8115 5 жыл бұрын
mera sohra veere aha...mental a thoda jeha....navjot sidhu ne ehdii shittar prade kitii sii os din to bad eh mental ho gya....
@dilbardhillon46
@dilbardhillon46 4 жыл бұрын
ਇਹ ਹਰਾਮਦਾ ਵੀਰ
@jasdeepsekham8276
@jasdeepsekham8276 3 жыл бұрын
ਸਵਾਲ ਮੰਤਰੀ ਸਾਹਿਬ ਸਮੇਂ ਦੀ ਪਾਬੰਦੀ ਦਾ ਕੀ ਤੁਸੀ ਸਾਰੇ ਲੀਡਰ ਲੋਕ ਹਮੇਸ਼ਾ ਸਮੇਂ ਤੇ ਪਹੁੰਚ ਦੇ ਹੋ ,ਫਿਰ ਇਹਦਾ ਮਤਲਬ ਤੁਹਾਨੂੰ ਵੀ ਇਦਾ ਹੀ ਕਰਿਆ ਕਰਨ ਲੋਕ ਤੁਹਾਡੇ ਨਾਲ ਜਵਾਬ ਇਕ ਇਹ ਵੀ ਬਣਦਾ ।ਸਵਾਲ ਅੱਜ ਤੇ ਨੀ ਮੁਕਦਾ ਪਤਰਕਾਰ ਦਾ ਜਵਾਬ ਦਿਓ ਮੰਤਰੀ ਸਾਹਿਬ ।
@DhillonRaiyeAla
@DhillonRaiyeAla 5 жыл бұрын
ਸਿਰਾ ਲਾਤਾ ਤੁਸੀ ਲੱਸੀ ਕੱਢ ਤੀ ਜਮਾਂ ਭਾਰਤ ਭੂਸਨ ਦੀ ਗੱਲ ਹੀ ਨੀ ਆਈ ਵਿਚਾਰੇ ਨੂੰ
@Abjffhhj
@Abjffhhj 4 жыл бұрын
People who voted for this man ...are incredible Indians
@SukhdeepSingh-sf7zi
@SukhdeepSingh-sf7zi 5 жыл бұрын
ਪਤਰਕਾਰ ਬਹੁਤ ਵਧਿਆ ਬਾਈ
@sandhupb47
@sandhupb47 2 жыл бұрын
We are all proud of you bhagwant ji keep up the amazing work and Keep trying your best to follow the truth.
@sandeeppawar7726
@sandeeppawar7726 2 жыл бұрын
Absolutely right
@baljitsingh4065
@baljitsingh4065 5 жыл бұрын
ਇਹ ਹੰਕਾਰ ਹੈ ।
@rajindersingh-jv3vf
@rajindersingh-jv3vf 5 жыл бұрын
ਇਹ ਕਾਂਗਰਸ ਬੇੜਾ ਗਰਕ ਕਰੋਗੇ ਮੰਤਰੀ ਅਪਣੀ ਜਾਨ ਕਿੰਨੇ ਵਿਆਂ ਦੇ ਕਰਦੇ ਹਨ ਕਦੇ ਪੁਰੇ ਕਿਤੇ ਹੰਕਾਰ ਨਾ ਕਰੋ
@sehajwander4914
@sehajwander4914 5 жыл бұрын
Y ji tohadi GL Shi aa eh eh Ni pta lgda ehdi nasl kehdi aa na Sikh na hindu
@mohankahlon4563
@mohankahlon4563 3 жыл бұрын
ਹੰਕਾਰਿਆ ਹੋਇਆ ਮੰਤਰੀ DEO ਨਾਲ ਗਲਤ ਕੀਤਾ ਇਸ ਤੋਂਮੁਆਫੀ ਮੰਗਾਉਣੀ ਚਾਹੀਦੀ ਹੈ
@gurpyarsingh8857
@gurpyarsingh8857 4 жыл бұрын
ਸਲਾਮ ਬਾੲੀ ਪੱਤਰਕਾਰ ਨੂੰ
@mysontyson627
@mysontyson627 4 жыл бұрын
ਸਹੀ ਬਾਈ ਮੰਤਰੀ ਅੰਹਕਾਰੀ ਹੈ ।ਫੇਰ ਕੀ ਹੋਈਆ ਜੇ 2 ਕੁ ਘੰਟੇ ਮੈਡਮ ਲੇਟ ਆਈ ਵਾਪਸ ਤਾਂ ਭੇਜੀਆਂ ਗਲਤੀ ਕੀਤੀ ਇਸਨੇ ਦੂਜਾ ਨਾਮ ਭੂਸ਼ਨ ਭਾਸ਼ਨ ਇਸਦਾ ।ਇਹ ਛੂਟ ਸਾਰੇ ਸਰਕਾਰੀ ਅਫਸਰਾਂ ਤੇ ਕਰਮਚਾਰੀਆਂ ਨੂੰ ਮਿਲਣੀ ਚਾਹੀਦੀ ਹੈ। ਰਿਪੋਰਟਰ ਨੇ ਸਹੀ ਕਿਹਾ ਮੰਤਰੀ ਵੀ ਲੇਟ ਆਉਂਦੇ ਨੇ ਹੁਣ ਇਹਨਾਂ ਮੰਤਰੀਆ ਵਾਂਗ ਸਭ ਨੂੰ ਲੇਟ ਆਉਣ ਦੀ ਅਜਾਦੀ ਹੋਵੇ
@progressivefarm3212
@progressivefarm3212 5 жыл бұрын
ਮੇਰੇ ਮਾਨਯੋਗ ਪੱਤਰਕਾਰ ਵੀਰ ਜੀ ....ਇਹ "ਬੇਵਕੂਫ ਮੰਤਰੀ" ਨੂੰ ਕੀ ਸਮਝਾਉਗੇ ....ਇਹ ਬੜੇ "ਛੱਟੇ ਹੋਏ ਤੇ ਸ਼ਾਤਿਰ" ਬੰਦੇ ਹੁੰਦੇ ਨੇ, ਇਹਨਾਂ ਨੇ ਹੀ ਤਾਂ ਸਾਰਾ ਗੰਦ ਪਾਇਆ ਹੋਇਆ ਏ।
@narindernarinder1439
@narindernarinder1439 4 жыл бұрын
ਗਾਡੂ ਮੰਤਰੀ
@pb43jatt30
@pb43jatt30 5 жыл бұрын
ਜੇ amritsarਮੰਤਰੀ ਲੇਟ ਨਾ ਹੰਦੀ ਤਾ ਟੇਰਨ ਹਦਸਾ ਨਾ ਹੁੰਦਾ😢😢
@surinderpal9680
@surinderpal9680 3 жыл бұрын
ਪਹਿਲਾਂ ਇਸ ਦੀ ਸ਼ਕਲ ਸਹੀ ਕਰੋ ਇਹ ਨਾਂ ਹਿੰਦੂ ਨਾ ਸਰਦਾਰ ਤੇ ਨਾ ਹੀ ਇਹ ਮੁਸਲਮਾਨ ਤੇ ਇਹ ਆਪਣੇ ਆਪ ਨੂ ਇਹ ਕੀ ਸਮਝਦਾ ਪਹਿਲਾਂ ਇਸ ਦੀ ਸ਼ਕਲ ਤੇ ਕੈਮੈਟ ਪੁੱਛੋ ਸ੍ਰੀ ਲੰਕਾ ਵਿਚ ਸਿਰੇ ਦੇ ਪਾਗਲ ਨੂੰ ਮੰਤਰੀ ਕਹਿੰਦੇ ਆ
@tejwantsingh1338
@tejwantsingh1338 5 жыл бұрын
ਕੀ ਮੰਤਰੀ ਭੂਸ਼ਨ ਇਹ ਕੁਮੈਂਟ ਸਾਰੇ ਪੜ ਕੇ ਆਪਣਾ ਹੰਕਾਰ ਛੱਡ ਦੇਵੇਗਾ ?
@rattankumargoyal3243
@rattankumargoyal3243 3 жыл бұрын
Salute to journalist Journalist is great man
@msshergill1112
@msshergill1112 4 жыл бұрын
ਹੰਕਾਰ ਨਾਲ ਭਰਿਆ ਹੋਇਆ ਹੈ
@BalbirSingh-hy5qp
@BalbirSingh-hy5qp 2 жыл бұрын
ਪੱਤਰਕਾਰ ਜੀ ਭਾਰਤ ਭੂਸ਼ਨ ਆਸ਼ੂ ਦੂਜਿਆਂ ਨੂੰ ਮਿੱਧਣ ਵਾਲਾ ਆਪ ਹੀ ਮਿਧਿਆ ਗਿਆ
@ManpreetKaur-jj7nv
@ManpreetKaur-jj7nv 5 жыл бұрын
ਕੂਤਾ ਮੰਤਰੀ
@SANDEEPKUMAR-zo7vj
@SANDEEPKUMAR-zo7vj 4 жыл бұрын
Great Reporting
@mastervickyji3760
@mastervickyji3760 5 жыл бұрын
ਅਸੀ ਬੋਟਾ ਪਾ ਕੇ ਮੰਤਰੀ ਬੰਨਾਨੇ ਹਾ ਫੇਰ ਹੰਥ ਜੋੜ ਦੇ ਹਾ ਕਾਗਰਸ ਦੇ ਹੰਕਾਰੀ ਮੰਤਰੀ ਪੰਜਾਬ ਵਿੰਚ ਕਾਗਰਸ ,ਦੀ,ਗੁੰਡਾ ਗੰਰਦੀ ਨਹੀ ਚੰਲੀ ਗੇ mp ਦੇ ਲੈਕਸਨ ਵਿੰਚ ਕਿਸੇ ਵੋਟ ਨੀ ਪਾਣੀ
@BalrajSingh-fs4pk
@BalrajSingh-fs4pk 3 жыл бұрын
ਅੱਸੂ ਦੇ ਮਨ ਵਿੱਚ ਮੰਤਰੀ ਪੁਣਾ ਜਿਆਦਾ ਲੇਡੀ ਨਾਲ ਗੱਲ ਕਰਨ ਦਾ ਤਰੀਕਾ ਨੂੰ ਸਮਝਾ ਦੇਣਾ ਚਾਹੀਦਾ
@gopysingh6930
@gopysingh6930 5 жыл бұрын
Good job abp
@mohankahlon4563
@mohankahlon4563 2 жыл бұрын
ਇਹੋ ਜਿਹੇ ਬੰਦੇ ਮੰਤਰੀ ਨਹੀਂ ਬਣਨੇ ਚਾਹੀਦੇ ਜਿਹੜੇ ਇਕ ਤਰਫਾ ਗਲ ਕਰ ਰਹੇ ਹਨ ਹੰਕਾਰੀ
@gillsaab2274
@gillsaab2274 5 жыл бұрын
ਕੁੱਤਾ ਮੰਤਰੀ
@gurnamsingh3111
@gurnamsingh3111 2 жыл бұрын
ਬਹੁਤ ਵਧੀਆ ਜੀ
@DevinderSingh-tq4uv
@DevinderSingh-tq4uv 5 жыл бұрын
ਤੇਰੇ ਦੋ ਸਾਲ ਰਹਿ ਗਏ ।ਸਿੱਖਿਆ ਅਫਸਰ ਤਾ ਹਮੇਸ਼ਾ ਰਹਿਣਾ ।
@13JSL
@13JSL 4 жыл бұрын
Devinder Singh hahaha Sahi a fer Kisa na ni pushna kyunki center ch modi a lolz ....
@manjindersingh1904
@manjindersingh1904 4 жыл бұрын
center ch modi wali gal ni.......gal janab kisse state di hundi ah ke othe kehri sarkar hai kehri govt. hai.......center nal koi matlab hunda kisse state govt.. da......ha eh jaroor hai ke FUNDS ya PAISE khulle aunde ne je state vich te center vich same govt. hovve......
@13JSL
@13JSL 4 жыл бұрын
Hanji veer ohi ta keha a Punjabi siyana a ohna pata a Congress da hun koi fayda ni kyunki Center toh fund ni Milana ja akali dal na aaya. 😂 Baki east or west Punjab is best .... Waheguru mehar Kara punjab Ta
@MohanSingh-gt9ks
@MohanSingh-gt9ks 4 жыл бұрын
iss sale de jutiya fero
@niyamatmattu5556
@niyamatmattu5556 4 жыл бұрын
ਬਹੁਤ ਵਧੀਆ ਗੱਲ ਕੀਤੀ ਵੀਰ ਜੀ
@jagdeepreality
@jagdeepreality 5 жыл бұрын
ਜਿਸਤੇ ਚਲਦਾ ਜ਼ੋਰ ਚਲਾਇ ਜਾਓ
@rakeshavasthi9462
@rakeshavasthi9462 4 жыл бұрын
Good reporting.
@surjitbhullar3953
@surjitbhullar3953 5 жыл бұрын
Good repoter
@pritpalsingh8273
@pritpalsingh8273 3 жыл бұрын
ਮੰਤਰੀ ਦਾ ਹੰਕਾਰ ਔਕਾਤ ਵਿਚ ਰਹਿ ਮੰਤਰੀ ਕੀ ਬੁਨਿਆਦਾਂ ਤੇਰੀਆਂ ਪਾਣੀ ਦਿਆ ਬੁਲਬੁਲਿਆਂ ਇਹ ਨਾ ਸੋਚ ਮੈਂ ਸਦਾ ਇਥੇ ਬੈਠੇ ਰਹਿਨਾ ਇਹ ਜੱਗ ਜਨਨੀ ਹੈ ਜੱਗ ਜਨਨੀ ਦੇ ਪੇਟ ਬਿਚੋਂ ਤੂੰ ਬਾਹਰ ਆਇਆ ਹੈ ਕਿਸੇ ਦਿਨ ਤੇਰੇ ਤੇ ਮੱਖੀਆਂ ਭਿਣਕਨਗੀਆਂ ਕਿਸੇ ਨਹੀ ਝਲਣਿਆ ਜਦੋਂ ਖੜਗੇ ਕਿਸੇ ਨੇ ਪਾਣੀ ਨਹੀ ਪੁਛਨਾ ਕਿਹੜਾ ਹੰਕਾਰ ਚੱਕੀ ਫਿਰਦਾ ਤੈਨੂੰ
@jatinderkhaira3592
@jatinderkhaira3592 5 жыл бұрын
Fudu mantri nu eh pucho k leader kithe pujde ne time nal
@JasvirSingh-dr6fw
@JasvirSingh-dr6fw 4 жыл бұрын
India vich sala koi kanun hi nahi anu machod nu sabak sakhale a gunda va kuta sala
@sukhmangill1494
@sukhmangill1494 5 жыл бұрын
Mantri ta kade v time naal nai pahuche
@gursajansingh9448
@gursajansingh9448 2 жыл бұрын
Very good 👍 pkr
@RajKumar-lv3yt
@RajKumar-lv3yt 5 жыл бұрын
Amandep good job vir ji
@punjabiadedildedhadkan5366
@punjabiadedildedhadkan5366 4 жыл бұрын
ਇਹ ਅੱਤਵਾਦੀ ਆ ਸਾਲਾਂ ਇਹਨੇ ਲੁਧਿਆਣਾ ਚ ਬੰਬ ਅਟੈਕ ਕਰਵਾਇਆ ਸੀ
@dannym5899
@dannym5899 5 жыл бұрын
Very good job by press reporter
@palijethuke5246
@palijethuke5246 4 жыл бұрын
ਪੱਤਰਕਾਰ ਵੀਰ ਨੂੰ ਸਲ਼ੂਟ ਐ
@theeagleeye995
@theeagleeye995 5 жыл бұрын
ਇਹ ਸਿਰਸੇ ਆਲੇ ਵਾਂਗੂ ਰੱਬ ਬਣ ਰਿਹਾ
@samralegend7314
@samralegend7314 3 жыл бұрын
ਵਾਹ,,ਇਹੋ ਜਿਹੀ ਪੱਤਰ ਕਾਰੀ ਨੂੰ ਸਲਾਮ🙏
The CUTEST flower girl on YouTube (2019-2024)
00:10
Hungry FAM
Рет қаралды 4,8 МЛН
娜美这是在浪费食物 #路飞#海贼王
00:20
路飞与唐舞桐
Рет қаралды 6 МЛН