ਮੰਤਰੀ ਸਾਹਿਬਾ Corruption ਤੋਂ ਪਰੇਸ਼ਾਨ! Anmol Gagan Maan ਨੇ ਲਾਏ ਆਪਣੇ ਅਫ਼ਸਰਾਂ 'ਤੇ ਹੀ ਗੰਭੀਰ ਇਲਜ਼ਾਮ

  Рет қаралды 218,142

PTC NEWS

PTC NEWS

Күн бұрын

Пікірлер: 221
@DineshKumar-tp8fb
@DineshKumar-tp8fb 3 ай бұрын
ਬਿਲਕੁਲ ਸਹੀ ਹੈ ਕੋਈ ਝੂਠ ਨਹੀਂ ਹੈ
@gnsingh411
@gnsingh411 4 ай бұрын
ਬੀਬਾ ਜੀ ਜਦੋਂ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਅਫ਼ਸਰ ਤੁਹਾਡੇ ਨਾਮ ਤੇ ਪੈਸੇ ਫੜ ਰਹੇ ਹਨ ਤਾਂ ਸਬੰਧਤ ਤਹਿਸੀਲਦਾਰ ਅਤੇ EO ਤੇ FIR ਦਰਜ਼ ਕਰਵਾ ਦਿਓ, ਜਿਸ ਤੋਂ ਪਤਾ ਲੱਗਿਆ ਉਹਨੂੰ ਗਵਾਹ ਬਣਾ ਲਓ।
@kamaljitsingh9032
@kamaljitsingh9032 3 ай бұрын
😂RIGHT SIR
@JaspreetSingh-io9gg
@JaspreetSingh-io9gg 3 ай бұрын
J pta lga geya c ehde naa te paise le rahe ne tan ehnu kahdi wait c 🤔🤔🤔🤔
@77baljeet
@77baljeet 3 ай бұрын
ਮੰਤਰੀ ਦੀ ਕੁਰਸੀ ਜਾਣ ਤੋ ਬਾਅਦ ਪਤਾ ਚੱਲਿਆ ਕਿ ਲੋਕੀਂ ਰਿਸ਼ਵਤ ਖੋਰੀ ਤੋ ਤੰਗ ਨੇ, ਇਹ ਸਰਕਾਰ ਬਾਕੀਆਂ ਤੋ ਵੱਖ ਨਹੀਂ ਹੈ
@nazirkhan7093
@nazirkhan7093 3 ай бұрын
ਸਭ ਤੋਂ ਕਰੱਪਟ ਕੌਣ ਆ MLA ਜਾ ਅਫ਼ਸਰ
@baljindersinghjassal6874
@baljindersinghjassal6874 4 ай бұрын
5 ਮਿੰਟ ਵਿੱਚ ਬੰਦ ਕਰਵਾਊ ਰਿਸ਼ਵਤ😂
@kamaljitsingh9032
@kamaljitsingh9032 3 ай бұрын
😂😂😂
@DavinderSingh-tq8sj
@DavinderSingh-tq8sj 3 ай бұрын
ਏ ਕੀ ਰੋਕੂਗੀ ਏ ਤੇ ਔਦਿਆਂ ਆਂਦੀ ਹੀ ਇਕ ਸਵੀਂਇੰਗਪੂਲ ਤੇ ਹਰ ਕਮਰੇ ਐਲ ਸੀਡੀ ਲਗੀ ਹੋਣੀ ਚਾਈਦੀ ਘੋੜੀ
@BhinderSran-ky8ok
@BhinderSran-ky8ok 3 ай бұрын
ਆਨੇ ਦੀ ਅਕਲ ਨਹੀਂ ਹੈ ਇਸ ਬੀਬੀ ਨੂੰ ਸਿਰੇ ਦੀ ਫੁਕਰੀ ਹੈ ਕੇਜਰੀਵਾਲ ਵਾਲ ਦੀ ਚਮਚੀ ਹੈ
@AvtarSingh-dh9dg
@AvtarSingh-dh9dg 4 ай бұрын
ਬਹੁਤ ਵੱਡੀ ਕੁਰਪਟ ਲੇਡੀ ਹੈ ਜੀ ਉਹ ਸਰਕਾਰ ਬਣਦੇ ਹੀ । ਇਸ ਮੈਡਮ ਦੇ ਪਿਤਾ ਨੇ ਮੋਰਿਡਾ ਰੋਪੜ ਹੋਡ ਤੇ ਪਿਡ ਧਨੋਰੀ ਲਿੰਚ ਜਮੀਨ ਲਈ ਹੈਕੀ ਕਰਾਗੇ ਅਲੀ। ਬੱਸ ਸਰਕਾਾਰ ਹੀ ਚੁਕਲੇ ਜੀ
@bandookbaazofficialgaming8159
@bandookbaazofficialgaming8159 3 ай бұрын
ਮੈਂ 300 ਦਰਖਾਸਤ ਸਾਂਪ ਭੇਜੀਆਂ ਏ ਢਾਈ ਸਾਲ ਦੇ ਵਿੱਚ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ
@AjitSingh-iw1oz
@AjitSingh-iw1oz 3 ай бұрын
🎉ਪੰਜਾਬ ਵਿੱਚ ਲੋਕ ਆਪ ਹੀ ਰਿਸ਼ਵਤ ਦੇਣ ਲਈ ਕਾਹਲੇ ਰਹਿੰਦੇ ਹਨ।
@mandeepkaur5233
@mandeepkaur5233 3 ай бұрын
Right
@sudeshkumari7260
@sudeshkumari7260 3 ай бұрын
ਭਗਵੰਤ ਮਾਨ ਤਾਂ ਇਮਾਨਦਾਰ ਹੈ ਪਰ ਉਸਦਾ ਕੁਨਬਾ ਭ੍ਰਸ਼ਟ ਹੈ ਅਨਮੋਲ ਗਗਨ ਬੇਈਮਾਨ ਨਿਕਲੀ ਇਕ ਵੀ ਖਰੜ ਦਾ ਕੰਮ ਨਹੀਂ ਕੀਤਾ ਤੁਸੀ ਆਪ ਆਕੇ ਦੇਖ ਸਕਦੇ ਹੋ
@simransingh2061
@simransingh2061 3 ай бұрын
Tuc pka bundo hoo tara CM v same a par tuc 🐑🐑 real
@sudeshkumari7260
@sudeshkumari7260 3 ай бұрын
ਅਨਮੋਲ ਗਗਨ ਨੇ ਰਜ ਕੇ ਕਾਰਪਸ਼ਨ ਕੀਤਾ ਤੇ ਖਰੜ ਦਾ ਬੁਰਾ ਹਾਲ ਕੀਤਾ ਤੁਸੀ ਆਕੇ ਖਰੜ ਦਾ ਹਾਲ ਦੇਖ ਲਓ ਕਿ EO ਕੋਲ਼ ਪੈਸੇ ਨਹੀਂ ਰੋਡ ਟੁੱਟੀਆਂ ਪਈਆਂ ਸੀਵਰੇਜ ਦਾ ਬੁਰਾ ਹਾਲ ਹੈ ਕਿ ਓਹਨਾ ਸੜਕਾਂ ਤੇ ਇਹ ਆਪ ਨਹੀਂ ਚਲਦੀ ਅੱਖਾਂ ਨਾਲ ਦੇਖ ਕੇ ਵੀ ਕੰਮ ਕਰਦੀ ਅਸੀ ਕਈ ਵਾਰ ਉਸਨੂੰ ਆਪਣੀ ਤਕਲੀਫ਼ ਦਸੀ ਪਰ ਇਸਨੇ ਨਹੀਂ ਸੁਣੀ ਪਿਛਲੇ ਸਾਲ ਹਾੜ ਵਿਚ ਨੁਕਸਾਨ ਹੋਇਆ ਇਸਨੂੰ ਅਜੇ ਤਕ ਨਹੀਂ ਦਿਸਿਆ ਝੂਠ ਬੋਲਦੀ ਆ
@manisidhu9405
@manisidhu9405 3 ай бұрын
ਤੂੰ ਦੇ ਕੇ ਆਇਆ ਸੀ
@sudeshkumari7260
@sudeshkumari7260 3 ай бұрын
@@manisidhu9405 khaya jag Handa ਤੈਨੂੰ ਕਿਓਂ ਦੁੱਖ ਲੱਗਿਆ
@KuldeepSingh-vv6dm
@KuldeepSingh-vv6dm 3 ай бұрын
ਵੀਰ ਜੀ ਇਹ ਇੱਕ ਲੋਕਾਂ ਨੂੰ ਮੂਰਖ਼ ਬਣਾਇਆ ਅਨਮੋਲ ਗਗਨ ਮਾਨ ਨੇ ਅਨਮੋਲ ਗਗਨ ਮਾਨ ਆਪ ਹੀ ਇੱਕ ਕਰਿਪਟ ਮੰਤਰੀ ਸਾਬਤ ਹੋ ਗਈ ਹੁਣ ਸਰਕਾਰ ਇਸ ਤੇ ਕਾਰਵਾਈ ਕਰੋ
@bansal077
@bansal077 3 ай бұрын
ਮਾਨ ਸਾਹਿਬ ਦਾ ਵਧੀਆ ਕਦਮ,ਹੁਣ ਸਿਆਸਤ ਵਿੱਚ ਭਗਵੰਤ ਬੱਚਾ ਨਹੀਂ ਰਿਹਾ । ਧਨੋਰੀ ਵਾਲੀ ਜਮੀਨ ਨੇ ਪੰਗਾ ਛੇੜਿਆ
@o2protectordm909
@o2protectordm909 3 ай бұрын
Mann is rubber stamp ,,, he can do nothing
@RanjitSingh-jf6nv
@RanjitSingh-jf6nv 4 ай бұрын
ਇਹ ਪਾਰਟੀ ਸਾਰੇ ਹੀ ਲੀਡਰ,, ਕੇਜਰੀ ਲਾਲੇ ਦੇ ਹੀਰੇ ਗੱਪੀ ਡਰਾਮੇਬਾਜ ਨੇ
@mewasinghdhillon3033
@mewasinghdhillon3033 3 ай бұрын
ਵਾਧੂ ਰਕਮਾ ਅਫਸਰਾਂ ਤੋਂ ਜਬਰੀ ਲੈ ਕੇ ਜ਼ਮੀਨਾਂ ਦੀ ਖਰੀਦ ਕੇ ਜ਼ਮੀਨਾਂ ਦੀਆਂ ਖਰੀਦੋ ਫਰੋਖਤ ਕੀਤੀ ਗਈ ਹੈ ਇਨੀ ਜ਼ਮੀਨ ਕਿਸ ਫਡ ਨਾਲ਼ ਕੀਤੀ ਗਈ ਹੈ ਜੀ ਇਹ ਪੇਸੈ ਜਨਤਾ ਦੇ ਹੀ ਹਨ ਜੀ ਇਨਕੁਆਇਰੀ ਹੋਣੀਂ ਚਾਹੀਦੀ ਹੈ ਜੀ
@lakhdeepsingh5679
@lakhdeepsingh5679 3 ай бұрын
ਮਾਨ ਸਾਹਿਬ ਦੀ ਵੱਡੀ ਗਲਤੀ ਸੀ। ਗਗਨ ਮਾਨ ਨੂੰ ਮੰਤਰੀ ਬਣਾਇਆ ਗਿਆ
@Chardikalag
@Chardikalag 4 ай бұрын
ਮੋਹਾਲੀ ਜਿਲੇ ਵਿੱਚ ਕਿਸੇ ਵੀ ਅਫਸਰ ਦੀ ਪੋਲੀਟੀਕਲ ਸਪੋਟ ਤੋ ਬਿਨਾਂ ਬਦਲੀ ਨਹੀ ਹੁੰਦੀ ਹੈ ਜੀ , ਫਿਰ ਕੁਰੱਪਸਨ ਕਿਵੇਂ ਰੁਕੇਗੀ ?
@jyotiyadav1340
@jyotiyadav1340 3 ай бұрын
Pura dist corrupt hai or ehna da department jada crpt hai ...labour department..hun tn chng ho gy
@bheemsangar9712
@bheemsangar9712 3 ай бұрын
ਬਹੁਤ ਹੀ ਚੰਗਾ ਹੋਇਆ ਜੋ ਧੂਰੀ ਸ਼ਹਿਰ ਸੀਐਮ ਦਫਤਰ ਚੋਂ ਓਂਕਾਰ ਪ੍ਰੋਫੈਸਰ ਸਾਹਿਬ ਜੀ ਬਰਾੜ ਸਾਹਬ ਅਮੀਰ ਕੱਢ ਦਿੱਤੇ ਸਾਨੂੰ ਕਿਉਂਕਿ ਸਭ ਤੋਂ ਸਭ ਤੋਂ ਰਿਸ਼ਵਤ ਲੈਣ ਵਾਲੇ ਵਿਅਕਤੀ ਸਨ ਸ਼ੁਕਰ ਹੋਇਆ ਮਾਨ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ ਆ ਤੁਸੀਂ ਜੋ ਚੋਰ ਫੜੇ ਸਨ ਆਮ ਆਦਮੀ ਪਾਰਟੀ ਚੋਂ ਕੱਢ ਦਿੱਤੇ ਸਾਨੂੰ ਇਹਨਾਂ ਨੇ ਯਾਰ ਯਾਰਬ ਸੀਟ ਨੂੰ ਪਤਾ ਕਿ ਜਨਰਲ ਸੀਟ ਕੀਤਾ ਗਿਆ ਕੀਤਾ ਅਤੇ ਜਨਰਲ ਵਿਅਕਤੀਆਂ ਤੋਂ ਪੈਸੇ ਲਿੱਤੇ ਸਨ ਕਿਉਂਕਿ ਜੋ ਜਰਨਲ ਵਾਲੇ ਪੈਸੇ ਦਿੱਤੇ ਹਨ ਉਹਨਾਂ ਨੇ ਸਰਪੰਚੀ ਦੀ ਚੋਣ ਲੜਨੀ ਹੈ ਰਿਜਰਵ ਸੀਟ ਨੂੰ ਤੋੜ ਕੇ ਜਨਰਲ ਸੀਟ ਕੀਤਾ ਇਹਨਾਂ ਵਿੱਚੋਂ ਇੱਕ ਚੋਰ ਹੋਰ ਬਾਕੀ ਆ ਜੋ ਬੇਣੀ ਪਿੰਡ ਦਾ ਚੇਅਰਮੈਨ ਹੈ ਕਾਲਾ ਉਹ ਵੀ ਵਿਆਕਤੀ ਇਹਨਾਂ ਦੇ ਨਾਲ ਸ਼ਾਮਿਲ ਹੈ ਮੈਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਅਸੀਂ ਤੁਸੀਂ ਇਹਨਾਂ ਤੇ ਵੀ ਹੋ ਬਣਦੀ ਕਾਰਵਾਈ ਕੀਤੀ ਜਾਵੇ ਜੋ ਕਿ ਰਿਸ਼ਵਤ ਲੈਂਦੇ ਹਨ
@chanderpaul3016
@chanderpaul3016 4 ай бұрын
ਨਾਮ ਨਹੀਂ ਲਿਆ ਜਾਣਾ ਚਾਹੀਦਾ ਸੀ, ਚੁੱਪ ਚਪੀਤੇ ਪੈਸੇ ਸਹੀ ਢੰਗ ਨਾਲ ਭੇਜ਼ ਦੇਣੇ ਚਾਹੀਦੇ ਸਨ
@JagtarSingh-fv8tw
@JagtarSingh-fv8tw 3 ай бұрын
ਸੜਕਾਂ ਟੁੱਟੀਆਂ ਪਈਆਂ
@JinderSingh-yz3ip
@JinderSingh-yz3ip 4 ай бұрын
ਐਵੇਂ ਭੌਂਕਦੀ ਹੈ
@BaljeetSingh-gx4yv
@BaljeetSingh-gx4yv 3 ай бұрын
ਮਾਨ ਸਾਹਿਬ ਸਭ ਜਾਣਦਾ
@BalwinderSingh-md4is
@BalwinderSingh-md4is 3 ай бұрын
ਕੋਈ ਸ਼ੱਕ ਨਹੀਂ ਹੁਣ, ਕੇ ਪੈਸੇ ਉੱਪਰ ਦਿੱਤੇ ਗਏ ਨੇ, ਜੇਕਰ ਇਹੋ ਜਿਹੇ ਅਨਾੜੀ mla ਨੂੰ minister ਬਣਾਓਗੇ ਤਾਂ ਕਰਪਸ਼ਨ ਤਾਂ ਹੋਵੇਗੀ ਹੀ,
@RAKESHKUMAR-ei5oy
@RAKESHKUMAR-ei5oy 3 ай бұрын
ਕੁਰਸੀ ਬਚਾਉਣ ਲਈ ਡਰਾਮੇ ਕਰ ਰਹੀ ਹੈ ਇਹ ਮੈਡਮ। ਖੁਦ ਨੂੰ ਪਤਾ ਲੱਗਣ ਤੇ ਵੀ ਕਾਰਵਾਈ ਨਹੀਂ ਹੋਈ, ਸਾਡੇ ਦੱਸਿਆ ਕੁਝ ਨਹੀਂ ਹੋਣਾ। ਡਰਾਮੇ ਬਾਜ ਸਰਕਾਰ
@ILoveFarmer-nj2eo
@ILoveFarmer-nj2eo 3 ай бұрын
ਪੰਜ ਮਿੰਟ 😂😂😂😂 ਵੱਡੀ ਲੈਮ ਐਮ ਲੇ
@balkoursingh8388
@balkoursingh8388 3 ай бұрын
ਬਲਜੀਦਰ ਕੋਰ ਵੀ ਏਹੀ ਕੇਹਦੀ ਹੇ ਮੇਰੇ ਨਾਲ ਵੀ
@S.BeantSinghGill
@S.BeantSinghGill 3 ай бұрын
ਝੂਠ ਬੋਲਦੀ ਆ ਇਹ ਪੈਸੇ ਖਾ ਰਹੀ ਆ ਜੇ ਇਸਨੂੰ ਪਤਾ ਕਾਰਵਾਈ ਕਰੇ ਮੰਤਰੀ ਆ ਐਵੇ ਲੋਕਾ ਨੂੰ ਬੇਕੂਫ ਬਨਾ ਰਹੇ ਨੇ
@trevlervloger3299
@trevlervloger3299 3 ай бұрын
ਇਸ ਬੀਬੀ ਤੋ ਵਧ ਅਕਲਮੰਦ 8ਵੀ ਪੜ੍ਹਨ ਵਾਲੇ ਬੱਚੇ ਹੁੰਦੇ ਆ,,,CM ਜੀ ਅਨਪੜ੍ਹ ਬੰਦੇ ਪਾਵਰਾ ਦੇ ਵਿੱਚ ਨੇ,,IPS ਬੰਦੇ ਖੂੰਜੇ ਲਾ ਕੇ ਰੱਖੇ ਨੇ
@AvtarSingh-x1t
@AvtarSingh-x1t 3 ай бұрын
ਦਾਸ 20 ਸਾਲਾਂ ਤੋਂ ਸ਼ਾਮਲਾਤ ਜ਼ਮੀਨਾਂ ਨੂੰ ਬਚਾਉਣ ਲਈ ਸੇਵਾਵਾਂ ਨਿਭਾਉਂਦੇ ਆ ਰਹੇ ਹਾਂ ਭਿ੍ਸ਼ਟ ਸਿਆਸੀ ਪਾਰਟੀਆਂ ਦੇ ਲੀਡਰਾਂ ਰਸੂਖਦਾਰ ਲੋਕਾਂ ਸਰਕਾਰ ਦੇ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਕਰੱਪਟ ਪੁਲਿਸ ਅਫਸਰਾਂ ਦੇ ਖਿਲਾਫ ਅਵਾਜ਼ ਬੁਲੰਦ ਰੱਖਣ ਕਾਰਨ ਦੋ ਦਰਜਨਾਂ ਤੋਂ ਵੱਧ ਮੁਕੱਦਮੇ ਦਰਜ ਕਰਕੇ ਵਾਰ ਵਾਰ ਜੇਲ੍ਹ ਵਿੱਚ ਬੰਦੀ ਬਣਾਇਆ ਗਿਆ ਹੈ ਹੁਣ ਨਗਰ ਕੌਂਸਲ ਜ਼ੀਰਕਪੁਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਪੰਜਾਬ ਚੰਡੀਗੜ੍ਹ ਵਿਖੇ ਰੋਸ਼ ਪ੍ਰਦਰਸਨ ਚੱਲ ਰਿਹਾ ਹੈ ਢਾਈ ਸਾਲ ਸਰਕਾਰ ਬਣੀ ਨੂੰ ਹੋ ਗਏ ਇਸ ਸਰਕਾਰ ਵਿੱਚ ਵੀ ਲੈਂਡ ਮਾਫੀਆ, ਹਾਊਸਿੰਗ ਪ੍ਰੋਜੈਕਟ ਮਾਫੀਆ, ਮਾਈਨਿੰਗ ਮਾਫੀਆ ਘੱਪਲਿਆ ਵਿੱਚ ਸ਼ਾਮਲ ਭਿ੍ਸ਼ਟ ਸਿਆਸੀ ਪਾਰਟੀਆਂ ਦੇ ਲੀਡਰਾਂ ਰਸੂਖਦਾਰ ਲੋਕਾਂ ਸਰਕਾਰ ਦੇ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਦੀ ਤੂਤੀ ਬੋਲਦੀ ਹੈ ਸਾਡੇ ਖਿਲਾਫ ਚਾਰ ਮੁਕੱਦਮੇ ਦਰਜ ਕਰਕੇ ਵਾਰ ਵਾਰ ਜੇਲ੍ਹ ਵਿੱਚ ਬੰਦੀ ਬਣਾਇਆ ਗਿਆ ਹੈ ਪਿੱਛਲੀਆਂ ਸਰਕਾਰਾਂ ਤੇ ਮੌਜੂਦਾ ਸਰਕਾਰ ਦੀਆਂ ਨੀਤੀਆਂ ਵਿੱਚ ਕੋਈ ਬਦਲਾਅ ਨਹੀਂ ਘੱਪਲਿਆ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ
@JagjitSingh-ff9ir
@JagjitSingh-ff9ir 3 ай бұрын
Thanks to PTC !! For the news
@nirmaldevi2160
@nirmaldevi2160 4 ай бұрын
, ਮੈਡਮ ਜੀ ਜੇਕਰ ਤੁਹਾਨੂੰ ਪਤਾ ਹੈ ਕਿ ਕੌਣ ਪੈਸੇ ਲੈ ਰਿਹਾ ਉਸ ਤੇ ਪਰਚਾ ਕਰਵਾੳ
@kamaljitsingh9032
@kamaljitsingh9032 3 ай бұрын
😂RIGHT
@Chardikalag
@Chardikalag 3 ай бұрын
@@nirmaldevi2160 True ji , ਮੋਕੇ ਦੀ ਸਰਕਾਰ ਤਾਂ ਕਾਰਵਾਈ ਕਰ ਸਕਦੀ ਹੈ , ਕੀ ਮਜਬੂਰੀ ਹੈ ਜੀ ।
@jagdevbrar6100
@jagdevbrar6100 3 ай бұрын
ਇਹ ਖੁਦ ਰੱਜ ਕੇ ਪੈਸੇ ਲੈਂਦੀ ਹੈ ਕਿਸੇ ਨੂੰ ਕਿਵੇਂ ਰੋਕ ਸਕਦੀ ਹੈ ਕੁਰੱਪਸ਼ਨ ਦਸ ਗੁਣਾ ਵੱਧ ਗਿਆ ਹੈ ਮਾੜਾ ਆਦਮੀ ਤਾਂ ਇਨ੍ਹਾਂ ਦਾ ਢਿੱਡ ਨਹੀਂ ਭਰ ਸੱਕਦਾ ਦੋ ਸਾਲ ਹੋਰ ਮਨਮਰਜ਼ੀਆਂ ਕਰ ਲਵੋ
@sukhmindersalh4685
@sukhmindersalh4685 3 ай бұрын
ਬਾਈ ਜੀ ਇਹਨਾਂ ਨੂੰ ਵੋਟਾਂ ਤਾਂ ਪਾ ਦਿੱਤੀਆਂ ਪਰ ਸਵੇਰੇ ਉੱਠ ਕੇ ਆਪਣੇ ਮੂੰਹ ਤੇ ਆਪੇ ਥਪੜ ਮਾਰਨੇ ਪੈਂਦੇ ਨੇ
@oldvirsa3975
@oldvirsa3975 3 ай бұрын
Next cm Anmol
@sarbjitsingh3113
@sarbjitsingh3113 3 ай бұрын
ਅਫ਼ਸਰ ਕੋਈ ਪ੍ਰਵਾਹ ਨਹੀ ਕਰਦੇ ਪੰਜਾਬ ਸਰਕਾਰ ਦੀ ।ਆਈ ਏ ਐਸ ਤੇ ਆਈ ਪੀ ਐਸ ਅਫਸਰ ਸੈਟਰ ਸਰਕਾਰ ਦੇ ਅਧੀਨ ਹਨ ਨਾ ਕਿ ਪੰਜਾਬ ਸਰਕਾਰ ਦੇ।
@gurwindersidhu6542
@gurwindersidhu6542 3 ай бұрын
Parvah ta 2 minute vich karange je CM nu takle karna aunda hove, enna officers dea reports tayar karke media sahme press conference ch rakh deve, eh ta line te aa jange, Bengal de CM nu dekho kive officers nu sidha karke rakhea
@oldvirsa3975
@oldvirsa3975 3 ай бұрын
Good job
@Gill.-466
@Gill.-466 3 ай бұрын
ਭਗਵੰਤ। ਮਾਨ। ਨੂ। ਮੂਰਖ। ਸਮਝਦੀ। ਸੀ
@harjinderkumar9066
@harjinderkumar9066 3 ай бұрын
Very good action to be positive.
@GurjeetKaur-k8e
@GurjeetKaur-k8e 3 ай бұрын
55 kile Bina corruption to bna kar tusi.khandani ta tuhade kol 4kile b nhi c.
@Jagjit-xt3ib
@Jagjit-xt3ib 3 ай бұрын
ਨਚਾਰ ਖੋਤੀ
@sarbjitsingh3113
@sarbjitsingh3113 3 ай бұрын
ਪੰਜਾਬ ਸਟੇਟ ਲੇਬਲ ਤੇ ਆਈ ਏ ਐਸ ਅਫ਼ਸਰ ਤੇ ਆਈ ਪੀ ਐਸ ਅਫ਼ਸਰ ਧੱਕੇ ਨਾਲ ਰਿਸ਼ਵਤ ਪੈਸਾ ਇਕੱਠਾ ਕਰ ਦੇ ਹਨ। ਛੋਟੇ ਵੀ ਖਾਦੇ ਹਨ ।
@KuldeepSingh-yx3wx
@KuldeepSingh-yx3wx 3 ай бұрын
Good madam ji 🙏🙏🙏
@SurjeetSingh-MFT
@SurjeetSingh-MFT 4 ай бұрын
ਮੈਡਮ ਜੀ ਪਹਿਲੇ ਵਾਲੀ NOC ਬੰਦ ਦਾ ਕੀ ਸੀ ਤੇ ਅੰਟੀ ਕਰੱਪਸ਼ਨ ਨੰਬਰ ਕੀ ਹੋਇਆ?😢
@vickynijjar
@vickynijjar 3 ай бұрын
😂. Noc. Da. Notification. Jahri. Nhi. Kita. 20000. Magda. Tahsildar.
@kamaljitsingh9032
@kamaljitsingh9032 3 ай бұрын
😂RIGHT SIR
@dycmmsignal2928
@dycmmsignal2928 4 ай бұрын
Hardly any efforts made to eliminate corruption in punjab . Corruption helps line can not resolve corruption issues. System needs to reform. No efforts made by aaP to reform System.
@nazirkhan7093
@nazirkhan7093 3 ай бұрын
ਇਹਨਾ ਦੇ ਘਰ ਤੇ ਆਮਦਨ ਚੈੱਕ ਕਰੋ ਪਤਾ ਲੱਗ ਜਾਓ ਕੌਣ ਕਰੱਪਟ ਆ MLA ਜਾ ਅਫ਼ਸਰ
@MangalSingh-yu5qh
@MangalSingh-yu5qh 3 ай бұрын
ਵੀਰ ਜੀ ਜਨਤਾ ਦੀ ਮਾਨਸਿਕਤਾ ਹੀ ਉਸ ਹਿਸਾਬ ਨਾਲ ਬਣਾ ਦਿੱਤੀ ਗਈ ਹੈ ਕਿ ਜਿੰਨਾ ਚਿਰ ਰਿਸ਼ਵਤ ਨਾ ਦੇਣ ਉਹਨਾਂ ਨੂੰ ਯਕੀਨ ਹੀ ਨਹੀਂ ਹੁੰਦਾ ਕੀ ਸਾਡਾ ਕੰਮ ਸਹੀ ਹੋਇਆ ਵੀ ਹੈ ਯਾ ਨਹੀਂ ਜੇ ਰਿਸ਼ਵਤ ਦੇ ਦਿੱਤੀ ਕੰਮ ਪੱਕਾ ਹੀ ਸਹੀ ਹੋ ਜਾਂਦਾ ਹੈ ਜੇ ਰਿਸ਼ਵਤ ਨਾ ਦਿੱਤੀ ਕੰਮ ਸਹੀ ਨਹੀਂ ਹੁੰਦਾ ਕੁਝ ਨਾ ਕੁਝ ਖਾਮੀ ਰੱਖੀ ਜਾਂਦੀ ਹੈ
@yudhbirsingh6993
@yudhbirsingh6993 4 ай бұрын
Honesty is the best policy
@Palla168
@Palla168 3 ай бұрын
Anmool your minister chair going that’s why u r talking like that.
@gamingwithflop9247
@gamingwithflop9247 3 ай бұрын
Yes
@drkuldipsingh1400
@drkuldipsingh1400 3 ай бұрын
😂😂 Chor di Dari ch Kinkaa
@Exdarbarasingh-xh9xz
@Exdarbarasingh-xh9xz 3 ай бұрын
SANCHI KATHAE WAHE GURO JI UTTAM JI SUPER SIR
@indermohan4420
@indermohan4420 3 ай бұрын
Well done.
@RakeshKumar-qc8ds
@RakeshKumar-qc8ds 3 ай бұрын
ਪੰਜਾਬ ਨੂੰ ਕੋਈ ਚੰਗਾ ਮੰਤਰੀ 75 ਸਾਲ ਵਿੱਚ ਨੀ ਮਿਲਿਆ
@Sohansingh-qg7ow
@Sohansingh-qg7ow 3 ай бұрын
ਲਗਦਾ ਨਹੀਂ ਕਿ ਇਹ ਲੋਕ ਰਿਸ਼ਵਤਖੋਰੀ ਤੇ ਵੀ ਆਈ ਪੀ ਕਲਚਰ ਨੂੰ ਨਫਰਤ ਕਰਦੇ ਨੇ ।
@iqbalbains1196
@iqbalbains1196 3 ай бұрын
55ਏਕੜ ਜਮੀਨ ਕਿਸ ਤਰਾਂ ਖਰੀਦੀ ਗਈ Msp ਕੀ ਵਿਚਾਰ ਹਨ
@shivanisharma5562
@shivanisharma5562 3 ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਖਰੜ ਵਿਖੇ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅
@Jasi-t8s
@Jasi-t8s 3 ай бұрын
Good
@RajeshKumar-fp4vf
@RajeshKumar-fp4vf 3 ай бұрын
Only one solutions of corruption Hourly Salay system in departments short time jobs
@karanjitkaur3551
@karanjitkaur3551 3 ай бұрын
Big drama
@yourdad-eg9zb
@yourdad-eg9zb 3 ай бұрын
Anmol ji tussi v bahut proper khareedee hai
@jassasinghsidhu2884
@jassasinghsidhu2884 3 ай бұрын
Corrupt number one
@surjitsingh5955
@surjitsingh5955 3 ай бұрын
💪
@rajeshgoyal991
@rajeshgoyal991 3 ай бұрын
हर डिपार्मेंट में आम आदमी पार्टी अपना दफ्तर क्यो नही खोलता ..............?
@JagtarSingh-fv8tw
@JagtarSingh-fv8tw 3 ай бұрын
ਜਿਹੜਾ ਅਫ਼ਸਰ ਖਰੜ ਆਇਆ... ਝੋਲਾ ਭਰ ਪੈਸਾ ਲੈਂਦਾ
@satindersingh5484
@satindersingh5484 3 ай бұрын
CM bai ena nu next vote ch lag da pinda ch nai wadn denda bai sach ea sach
@RajSingh-p9q1l
@RajSingh-p9q1l 3 ай бұрын
ਐੱਸ,,ਮਤਬ,,ਤੋਂ,,ਮੇਲੇਹੋ
@yourdad-eg9zb
@yourdad-eg9zb 3 ай бұрын
Anmol ji tussi v property khareedee hai
@jasvirsingh8715
@jasvirsingh8715 3 ай бұрын
Gagan maan sb nalo jyada Peisa bna gi Hun kdh k ki bnuga Eh tan hjaran crore kma gi
@Salimjallah
@Salimjallah 4 ай бұрын
ਕਲੋਲਾਂ ਹੀ ਨੇ ਬੱਸ 😂
@DavinderSingh-tq8sj
@DavinderSingh-tq8sj 3 ай бұрын
ਏ ਪੰਜ ਮਿੰਟ ਚ ਦੇਂਦੀ ਹੁੰਦੀ ਜੇ ਕਿਹੇ ਨੇ ਲੈਣੀ ਆ ਤੇ
@harjeetpalsingh609
@harjeetpalsingh609 3 ай бұрын
Msp😂
@ravindersharma5386
@ravindersharma5386 4 ай бұрын
NIJJAR SAHIB PRESS REPORTER SAHIB KDO CORRUPTION DA KOI SUP.DASSO SARKAAR NOO JI.
@yourdad-eg9zb
@yourdad-eg9zb 3 ай бұрын
ANMOL GAGAN DEE INQUIRY V KITTE JAVE
@MangalSingh-yu5qh
@MangalSingh-yu5qh 3 ай бұрын
ਇਸ ਬੇਕਾਰ ਸਰਕਾਰ ਤੋਂ ਗੁਗੂ ਵੀ ਨਹੀਂ ਹੋਣਾ ਕੰਮ
@AmanSahota-f3d
@AmanSahota-f3d 3 ай бұрын
ਘੁਗੂ
@varinderkaur7650
@varinderkaur7650 3 ай бұрын
Chlo shukr a....esda ptta cuteya gya
@sunnybhatia2149
@sunnybhatia2149 4 ай бұрын
Yeh public hai sub janti hai
@daljitsasan9833
@daljitsasan9833 3 ай бұрын
JMantri Sahiba apne naam tei hundi corruption nHi roak sakdi taan os noo resign kar dena chahida...
@yourdad-eg9zb
@yourdad-eg9zb 3 ай бұрын
ANMOL DEE INQUIRY V KITEE JAVE
@avtarsahi7527
@avtarsahi7527 3 ай бұрын
Why has no action taken in last 2 years. If action is taken how many corrupt employees sacked from their jobs. If it is publically announced the other employees will also stop corrupt practices,
@prabhsharankaur4749
@prabhsharankaur4749 3 ай бұрын
ਚਂਗਾ ਤੂਂ ਵਿਆਹ ਕਰਵਾਇਆ
@DeeAar-ot5lm
@DeeAar-ot5lm 4 ай бұрын
Kharar bizli ghar which bina paise application nahi lende, 10k to 20 magde ne
@gurwindersidhu6542
@gurwindersidhu6542 3 ай бұрын
Bai unity to sarkara hill jandea tusi unity karke jao te karo band afsara nu daftar de ander te media sd ke report publish karo newspaper vich,
@gurwindersidhu6542
@gurwindersidhu6542 3 ай бұрын
Hun ta gye post hun dei ja statement pehla kithe gaye ce
@ashokdhillod1579
@ashokdhillod1579 3 ай бұрын
Help number jari kro
@RinkuKumar-m7s7d
@RinkuKumar-m7s7d 3 ай бұрын
Je corruption band ho jandi ta sarkar ek hi rhe jandi na ki badlni pendi
@Chinalwadhera-rw5lz
@Chinalwadhera-rw5lz 3 ай бұрын
5 min wale mantri
@SANDEEPSINGHBADESHA
@SANDEEPSINGHBADESHA 3 ай бұрын
jumlewaj aam admi party bekar sarkar.
@ravindersharma5386
@ravindersharma5386 4 ай бұрын
Ninjas sahib tuhada ilaka najdeek hey deo koi Proof Mantary Sahiba.
@balwinderkaur7503
@balwinderkaur7503 3 ай бұрын
ਬੇਕਾਰ ਸਰਕਾਰ
@JasPinder-gx3xs
@JasPinder-gx3xs 3 ай бұрын
EAH. UMBER LUGDA HEE NHI RSDHALIWALL FDK ❤
@AjitSingh-el4gf
@AjitSingh-el4gf 3 ай бұрын
Fudu
@manishjha9619
@manishjha9619 4 ай бұрын
Kharar da bedagark kar dita MC te ena ne mil ke😢
@kamaljitsingh9032
@kamaljitsingh9032 3 ай бұрын
😂 RIGHT SIR
@jassasinghsidhu2884
@jassasinghsidhu2884 3 ай бұрын
Corrupt leader na hon tan mulajam corrupt ho e ni skda
@kamalbalibali4360
@kamalbalibali4360 3 ай бұрын
ਏ ਜਾਉਗੀ ਬੀਜੇਪੀ ਵੱਲ ਜਾ ਕਾਂਗਰਸ ਵਿੱਚ ਹੋਰ ਏਨੀ ਇਮਾਨਦਾਰ ਹੈਨੀ ਏ 😂
@sahibharman9440
@sahibharman9440 4 ай бұрын
Bohat jada umeed c aap to.per😢
@user-ezv1kg2uw2h
@user-ezv1kg2uw2h 3 ай бұрын
Chal choti😂
@TRGamerz-rn7dg
@TRGamerz-rn7dg 3 ай бұрын
Pehla kayon nahi boli😅😅😅
@harjitsingh9372
@harjitsingh9372 3 ай бұрын
Thoda tym hor rukjo bhagwant maan b eda hi biaan deoo😂
@pj3359
@pj3359 3 ай бұрын
Shaklo Dalip Singh ghatt te Ankit Gupta jaada lagda ae
@GurpreetSingh-vb6ce
@GurpreetSingh-vb6ce 3 ай бұрын
Es
@baljindersinghnagra7523
@baljindersinghnagra7523 3 ай бұрын
Maam Tuci mantry ho ji
@assaram522
@assaram522 3 ай бұрын
Teh crupt
Непосредственно Каха: сумка
0:53
К-Media
Рет қаралды 12 МЛН
I Sent a Subscriber to Disneyland
0:27
MrBeast
Рет қаралды 104 МЛН
Непосредственно Каха: сумка
0:53
К-Media
Рет қаралды 12 МЛН