No video

MATH ਦੀ PHD ਕਰ ਰਿਹੈ ਪੰਜਾਬ ਦਾ ਇਹ SINGER || Manpreet's First interview || Rani Tatt ||

  Рет қаралды 40,207

Channel Punjabi

Channel Punjabi

6 жыл бұрын

Channel Punjabi airs in USA and Canada and delivers exciting content including Entertainment shows, News, community events and much more.
Website:
www.channelpunjabi.ca
Like us on Facebook:
Channel Punjabi: / channel-punjabi-455377...
Channel Punjabi Beats: / channelpunjabibeats
@Copyright 2018 Channel Punjabi.

Пікірлер: 208
@gurjantsingh-mx7js
@gurjantsingh-mx7js 5 жыл бұрын
ਹੀਰੇ ਤਾਂ ਸਾਡੇ ਕੋਲ ਹਨ, ਇੰਗਲੈਂਡ ਕੋਲ ਤਾਂ ਪੱਥਰ ਹੈ।
@lyfwater1390
@lyfwater1390 4 жыл бұрын
Mara chacha g na
@pracharlehar
@pracharlehar 3 жыл бұрын
@@lyfwater1390 contact number deo ji please
@sukhwinderkhinda6910
@sukhwinderkhinda6910 2 жыл бұрын
@@lyfwater1390 L L .l L M
@VarinderSingh-xx9pd
@VarinderSingh-xx9pd 5 жыл бұрын
ਇਹੀ ਫਰਕ ਹੁੰਦਾ ਪੜ੍ਹੇ ਲਿਖੇ ਤੇ ਇਕ ਸਾਧਾਰਨ ਵਿਅਕਤੀ ਦਾ , ਜੋ ਅੱਜ ਦੇ ਕਲਾਕਾਰਾਂ ਵਿਚ ਤੇ ਇਹਨਾ ਦੋ ਅਨਮੋਲ ਰਤਨਾਂ ਵਿਚ ਹੈ
@user-rg4jk2sj5m
@user-rg4jk2sj5m 4 жыл бұрын
ਏਹੋ ਜਿਹੇ ਬੰਦੇ ਹੀ ਸਾਡਾ ਵਿਰਸਾ ਸੰਭਾਲ ਸਕਦੇ ਨੇ ਬਹੁਤ ਚੰਗਾ ਲੱਗਦਾ ਹੈ 🙏
@SukhpreetSingh-iz3ni
@SukhpreetSingh-iz3ni 5 жыл бұрын
ਮਨਪ੍ਰੀਤ ਵੀਰੇ ਦੇ ਨਾਲ ਨਾਲ ਐਂਕਰ ਭੈਣ ਨੂੰ ਵੀ ਸਤਿਕਾਰ।ਬਹੁਤ ਸੋਹਣੇ ਸਹਿਜਮਤੇ ਪੁੱਛੇ ਗਏ ਸਵਾਲ
@Karanchachoharia
@Karanchachoharia 5 жыл бұрын
ਹਰਮਨ ਦੀ ਰਚਨਾ ਤੇ ਮਨਪ੍ਰੀਤ ਦੀ ਅਵਾਜ , ਸੋਨੇ ਤੇ ਸੁਹਾਗਾ 👌👌👌
@princepatwalia
@princepatwalia 5 жыл бұрын
Manpreet and Harmanjit both are revolutionary artists.❤️ they both are composing blessings of god
@chamkaursekhon3868
@chamkaursekhon3868 4 жыл бұрын
ਵੀਰ ਦੀ ਸਾਦਗੀ ਦਾ ਕੋਈ ਮੁੱਲ ਨਹੀਂ... ਜਿਊਂਦਾ ਰਹਿ... ਤੁਸੀਂ ਜੋ ਗਾਇਆ ਉਹ ਲਾਜਵਾਬ ਹੈ... Haman nal tuhda combination ਕਮਾਲ ਦਾ ਲਗਾ
@pawankaur3668
@pawankaur3668 6 жыл бұрын
ਮਨਪ੍ਰੀਤ ਜੀ ਮੇਰੇ ਕੋਲ ਸਿਰਫ ਦੁਆਵਾਂ ਨੇ ਤੁਹਾਡੇ ਲਈ,,,🙏🙏🙏ਜਿਓੰਦੇ ਰਹੋ 🌺🌺🌺🌺
@HarjinderKaur-xw8vi
@HarjinderKaur-xw8vi 4 жыл бұрын
ਸਲਾਮ ਹੈ ਮਨਪਰੀਤ ਦੀ ਆਵਾਜ ਤੇ ਹਰਮਨ ਦੀ ਲਿਖਤ ਨੂ ਜਿਊਦੇ ਵਸਦੇ ਰਹੋ ਤੇ ਤਰਕੀਆਂ ਕਰੋ
@GurpreetKaur-xw8cn
@GurpreetKaur-xw8cn 4 жыл бұрын
🎤The Real Singer of Punjab is Manpreet Singh, so humble 😊Respect 🙏 Rani Tatt ❤
@GurpreetKaur-xw8cn
@GurpreetKaur-xw8cn 4 жыл бұрын
5:46 📚kitaban vala rakhna 9:24 💐kudiyan kes vahundiyan 14:09 🌾folk song 20:14 💕kise da pyar 27:15 ✨Haan da 31:46 🕊shaam da rang
@kaurg3335
@kaurg3335 4 жыл бұрын
@@GurpreetKaur-xw8cn Waah...
@kaurg3335
@kaurg3335 4 жыл бұрын
@@GurpreetKaur-xw8cn 33:53 kine sohne lafaz kahe tun by Manpreet
@ArshdeepSingh..
@ArshdeepSingh.. 3 жыл бұрын
Respect Harman as well, who has written Rani Tatt. More credits to him
@user-mi3or6it9x
@user-mi3or6it9x 4 жыл бұрын
ਇੱਕ ਖਾਬ ਅਧੂਰਾ ਰਹਿ ਗਿਆ ਬਾਈ ਮਨਪ੍ਰੀਤ ਤੁਹਾਡੇ ਨਾਲ ਮੁਲਾਕਾਤ ਦਾ ਹੁਣ ਜਦੋਂ india ਆਵਾਂਗੇ ਤੇ ਜਰੂਰ ਮਿਲਾਂਗੇ
@gurisandhu7050
@gurisandhu7050 5 жыл бұрын
ਐਕਰ ਵੀ ਬਹੁਤ ਸੋਹਣੀ ਪੰਜਾਬੀ ਬੋਲਦੀ ਆ ਸਲਾਹੁਤ ਐ ਤੁਹਾਡੀ
@rajsingh7154
@rajsingh7154 5 жыл бұрын
ਰਾਤ ਦਾ ਕੰਮ ਕਰਕੇ ਅਾੲੇ ਅਾ ਸੀ ਭੈਣੇ ਤੇਰੀਆ ਤੇ ਵੀਰ ਗਲਾ ਸੁਣਕੇ
@harpreetlongowal
@harpreetlongowal 5 жыл бұрын
Maan aa saanu sade pind de is heere insaan te.... jeonde raho veer G
@SukhchainSinghShahur
@SukhchainSinghShahur 4 жыл бұрын
Kehra pind tuhaada baii
@harpreetlongowal
@harpreetlongowal 4 жыл бұрын
Longowal g
@jaskarankaur6290
@jaskarankaur6290 6 жыл бұрын
ਚੜ੍ਹਦੀ ਕਲਾ ਹੋਵੇ ਮਨਪ੍ਰੀਤ। 🙏🙏
@RanjitSingh-hg5vb
@RanjitSingh-hg5vb 2 жыл бұрын
ਸਾਡੇ ਸਕੂਲ ਵਿੱਚ ਸਲਾਨਾ ਖੇਡ ਸਮਾਰੋਹ ਵਿੱਚ ਮੁਖ ਮਹਿਮਾਨ ਵਜੋਂ ਸ਼ਾਮਿਲ ਸ੍ਰ: ਗੁਰਬਖਸ਼ ਸਿੰਘ ਸੰਧੂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਸੀ ਕਿ ਮੈਂ ਯੂਰਪੀ ਦੇਸ਼ਾ ਵਿੱਚ ਵੇਖਿਆ ਹੈ ਕਿ ਨੌਜਵਾਨ ਉੱਚ ਕੋਟੀ ਦੇ ਖਿਡਾਰੀ ਵੀ ਹਨ ਅਤੇ ਨਾਲ ਹੀ ਉਚ ਕੋਟੀ ਦੇ ਡਾਕਟਰ, ਇੰਜੀਨੀਅਰ ਆਦਿ ਵੀ ਹਨ ਪਰ ਸਾਡੇ ਭਾਰਤ ਵਿੱਚ ਖੇਡਾਂ ਨੂੰ ਪੜ੍ਹਾਈ ਵਿੱਚ ਅੜਿੱਕਾ ਸਮਝਿਆ ਜਾਦਾ ਹੈ ਅਤੇ ਪੜ੍ਹਾਈ ਨੂੰ ਖੇਡਾਂ ਵਿੱਚ। ਇਹ ਨੌਜਵਾਨ ਦੋ ਵਿਰੋਧੀ ਸਮਝੀਆ ਜਾਦੀਆਂ ਵਿਧੀਆਂ ਵਿੱਚ ਬਹੁਤ ਹੀ ਮਿਹਨਤ ਨਾਲ ਨਿਭਾ ਰਿਹਾ ਸਲਾਮ ਹੈ ਬਾਈ ਜੀ
@manpreetkashyap3978
@manpreetkashyap3978 3 жыл бұрын
ਤੇਰੇ ਗੀਤਾਂ ਵਿੱਚ ਪੰਜਾਬ ਦੀ ਖੁਸ਼ਬੂ ਆਉਂਦੀ ਹੈ। ਨਾਂ ਮੇਰਾ ਵੀ ਮਨਪ੍ਰੀਤ ਹੀ ਏ ਤੇ ਸ਼ੌਕ ਵੀ ਗੀਤਾਂ ਨੂੰ ਸ਼ਬਦਾਂ ਨਾਲ ਸ਼ਿੰਗਾਰਨਾ
@PrabhjotSahi
@PrabhjotSahi 6 жыл бұрын
ਕਮਾਲ ਬਾਕਮਾਲ, ਸਾਡੀਆਂ ਦੁਆਵਾਂ ਹਮੇਸ਼ਾਂ ਥੋਡੇ ਨਾਲ।
@lovepreet-pu3cv
@lovepreet-pu3cv 4 жыл бұрын
ਪਿਆਰ ਤੇ ਦੁਆਵਾ ਤੁਹਾਡੇ ਲਈ ਵੀਰ ਜੀ...
@theharpreetsra9208
@theharpreetsra9208 6 жыл бұрын
ਪਿਆਰ ਮੇਰੇ ਭਰਾ ਨੂੰ
@deepcaur9970
@deepcaur9970 5 жыл бұрын
pehla mai rat video dekhi, fr swere roti bnaundi ne dekhi but atte vale hath c es lyi comment nai kar hoya. te hun so k uthi ta tadia gallan geet hi ghummi ja rahe c ander. es lyi comment krn lggi a ki tusi bhut wadiya insan ho, wadiya singer nu. sanu bhut kuj de rahe ho apni sadgi chm thnkx a lot bro. tadi jga kise hor di interwieu hundi ta shayid mai ini exitement nal kde nai dekhdi... jug jug jio brother
@BaldevSingh-dz8cf
@BaldevSingh-dz8cf 3 жыл бұрын
ਕਿਤਾਬਾਂ ਵਾਲਾ ਰੱਖਣਾ ਦਿੱਲ ਨੂੰ ਛੂਹ ਲੈਣ ਵਾਲਾ ਗੀਤ ਪੰਜਾਬ ਦੇ ਦਰਦ ਨੂੰ ਪੇਸ਼ ਕੀਤਾ ਵੀਰ ਨੇ
@gurvindermatharu
@gurvindermatharu 4 жыл бұрын
Manpreet te Harmanjeet ikk changa sumel hai.. jyonde raho chhote veer
@Singh_life92
@Singh_life92 4 жыл бұрын
He is way better then 95 percent of today’s Punjabi artists...no offense but i wish that the interviewer were the level of manpreet..she’s not on it properly
@goguisukwinder617
@goguisukwinder617 8 ай бұрын
ਬਲਿਉ ਚਿਰਾਗ ਪੂਰੀ ਦੀ ਪੂਰੀ ਟੇਪ ਬਹੁਤ ਹੀ ਜ਼ਿਆਦਾ ਸੋਹਣੀ ਪਿਆਰੀ ਹੈ
@moneywithmanvir4655
@moneywithmanvir4655 6 жыл бұрын
ਹੀਰਾ ਗਾਇਕ ❤❤
@SukhwinderSingh-fg7zw
@SukhwinderSingh-fg7zw 3 жыл бұрын
Kamaal hai e banda yaar. What a voice he has...Great..My Good Wishes for Future
@angrej4312
@angrej4312 Жыл бұрын
ਬਹੁਤ ਬਹੁਤ ਪਿਆਰ ਸਤਿਕਾਰ ਤੇ ਦੁਆਵਾਂ ਜੀ ,,
@harinderpal6202
@harinderpal6202 6 жыл бұрын
ਬਹੁਤ ਸੋਹਣਾ ਮਨਪ੍ਰੀਤ ...ਜੀਓ
@maninderbains2118
@maninderbains2118 5 жыл бұрын
ਪਿਆਰ ਸਤਿਕਾਰ ਦੁਆਵਾਂ🌹
@parrymianiwala
@parrymianiwala 5 жыл бұрын
wah wah wah kina suljya hoya insaan aa ....rooh nu khush kr ditta....sukoon aa gllan wich....🙏🙏🙏
@iammanpreetverma
@iammanpreetverma 4 жыл бұрын
ਬਹੁਤ ਸੋਹਣੇ ਗਾਣੇ ਨੇ 22 ਦੇ ਬਹੁਤ ਸਕੂਨ ਮਿਲਦਾ ....ਇਹੋ ਜਿਹੇ ਗਾਣੇ ਸੁਣ ਕੇ
@GurpreetSingh-ni8ys
@GurpreetSingh-ni8ys 4 жыл бұрын
ਵੀਰ ਜੀ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ,"ਪੂਰੇ ਹੋ ਗਏ ਤੀਰ", ਸੁਣਿਆ ਬਹੁਤ ਮਹਿਸੂਸ ਹੋਇਆ ੧੯੮੪ ਇਝੰ ਲੱਗਦਾ ਸੀ, ਜਿਵੇਂ ਮੈਂ ਇਸ ਹਾਲਾਤ ਨੂੰ ਦੇਖਦਿਆਂ ਹੋਵੇ
@navideol2644
@navideol2644 2 жыл бұрын
one of my favorite singer.
@bipneetkaur6075
@bipneetkaur6075 4 жыл бұрын
Kitaba Wala rakhna and Poore ho gye Teer best songs👍 kudiya kes wahundia ne te Guru Sahibana te songs v bahut sohne likhe te Gaye hoye a .Waheguru Ji apni Mehar bnayi rakhan🙏
@ravneetkaur2290
@ravneetkaur2290 3 жыл бұрын
Manpreet and Harmanjeet, both are amazing
@avtarsinghchhina745
@avtarsinghchhina745 6 жыл бұрын
ਵਾਹ ਮਨਪ੍ਰੀਤ ਵਾਹ!
@SukhjinderSingh-xg7uf
@SukhjinderSingh-xg7uf 4 жыл бұрын
ਵਾਹਿਗੁਰੂ ਹਮੇਸਾ ਮੇਹਰ ਰੱਖੇ ਬਾਈ ਤੇਰੇ ਤੇ
@harjotsingh7834
@harjotsingh7834 4 жыл бұрын
Harman and manpreet best combination ever🙏🙏,punjabi de do heere
@micksingh792
@micksingh792 6 жыл бұрын
Very good young man We all proud of you God bless you
@Reikiahugforyoursoul
@Reikiahugforyoursoul 3 жыл бұрын
Boht sohni awaz manpreet .. rab thonu khoon trakkiyan bakshe ❤️
@kaurg3335
@kaurg3335 4 жыл бұрын
GREAT GREAT GREAT GREAT GREAT
@jaspreethunjhan5777
@jaspreethunjhan5777 4 жыл бұрын
ਹੀਰਾ ਪੰਜਾਬ ਦਾ ਸਾਡਾ ਮਨਪ੍ਰੀਤ ਬਾਈ
@davinder4551
@davinder4551 4 жыл бұрын
ਹਰਮਨ ਅਤੇ ਮਨਪ੍ਰੀਤ ਦੀ ਜੋੜੀ ਨੂੰ ਨਜਰ ਨਾ ਲੱਗੇ 🤗
@kaurg3335
@kaurg3335 4 жыл бұрын
Punjab de doh heere Manpreet ji te Harmenjeet ji ... waheguru ji meher kran...
@rajdeepsingh9194
@rajdeepsingh9194 6 жыл бұрын
bht sohni interview ji....bht sohne khyl veere de...bht sohni soch e sadda jha subhahaa....song sunke bht skoon milda...gounde rheo veer..god bless u
@ramindergill6595
@ramindergill6595 4 жыл бұрын
Manpreet is amazing Singer. God bless him🙏🙏
@DalerSingh-dv9fm
@DalerSingh-dv9fm 3 ай бұрын
Punjab da best singer
@amandharampura2281
@amandharampura2281 3 жыл бұрын
ਬਹੁਤ ਵਧੀਆ ਉਸਤਾਦ ❤️❤️
@drsatnamsingh6150
@drsatnamsingh6150 5 жыл бұрын
ਕਿਸੇ ਦਾ ਪਿਆਰ ਪਾਵਣ ਨੂੰ ਦੀ ਇੱਕ ਧੁਨ ਮੈਂ ਵੀ ਬਣਾਈ ਸੀ। ਜੋ ਕੇ ਅਲੱਗ ਹੈ।
@RavinderSingh-uw8xn
@RavinderSingh-uw8xn Жыл бұрын
My favourite singer
@sukhchainsingh3847
@sukhchainsingh3847 2 жыл бұрын
ਧੰਨਵਾਦ ਜੀ
@ramandeepkaur1488
@ramandeepkaur1488 4 жыл бұрын
The real gem 💎of punjab m from togowal just next to longowal feeling proud 😎
@hothi13singh
@hothi13singh 3 жыл бұрын
Guru Patsah ji Bless you.
@tarnjot7496
@tarnjot7496 4 жыл бұрын
ਰਾਣੀ ਤੱਤ ਨੂੰ describe ਕਰਨ ਦੇ ਸਵਾਲ ਦਾ ਜਵਾਬ ....👌👌👌👌👍👍😍😍😍😍Always love nd respect to harmanjit manpreet
@jagdeephundal1078
@jagdeephundal1078 4 жыл бұрын
ਬਹੁਤ ਸੋਹਣਾ ਵੀਰ ਜੀ
@TheManpreetsaini
@TheManpreetsaini 6 жыл бұрын
All in one... 🙏 ਜੀਓ ਵੀਰੇ।
@avneetvirk1425
@avneetvirk1425 4 жыл бұрын
Tusi bhot sohna gaunde ho veer ji, love your each and every song....👌👌
@arvindersinghramma8463
@arvindersinghramma8463 5 жыл бұрын
ਬਹੁਤ ਖੂਬ ਸਿਅਾਣਾ ਤੇ ਪਿਅਾਰਾ ਗਾੲਿਕ
@RajpalGhalkalan
@RajpalGhalkalan 4 жыл бұрын
ਲਾਜਵਾਬ ਜੋੜੀ ਹਰ+ ਮਨ + ਪ੍ਰੀਤ
@RandeepSingh-gi7kn
@RandeepSingh-gi7kn 3 жыл бұрын
baki baayi Manpreet te siraaa aa🔥🔥🔥🔥
@amanbhullar3681
@amanbhullar3681 5 жыл бұрын
Skoon bht aa awaz ch...veeere...best singer👌👌
@amarsidhu9447
@amarsidhu9447 4 жыл бұрын
Piara te intelligent Sada Apna manpreet jisne meri movie SAKINA da song ga ke film noo char Chan lae. Jeonde raho
@pracharlehar
@pracharlehar 3 жыл бұрын
Number deo veer da ji
@JaswindersinghJaswinder-yc6mk
@JaswindersinghJaswinder-yc6mk 2 жыл бұрын
Harmjeet di kalam te Manpreet di voice ba kmal ne. Maan jaswinder Maur ✍️👌💯
@NaturalContents
@NaturalContents 3 жыл бұрын
ਸਾਡਾ ਵੀਰ 💝💝🌿🌼🤲🙏🏻
@dixitsheron
@dixitsheron 6 жыл бұрын
Bnda sira aa ... Utton diplomatic v bhut aa ... Jeeyonda reh shera.. maan aa tere te
@arun14496
@arun14496 4 жыл бұрын
Dixit Sheron diplomatic kive?
@g.s.randhawa9446
@g.s.randhawa9446 4 жыл бұрын
Diplomatic nhi ji clear ideas te communication skills ne. Diplomacy polished jhuth hunde aa.
@dixitsheron
@dixitsheron 4 жыл бұрын
Arunjit Singh Diplomacy: the art of dealing with people in a sensitive and effective way.
@dixitsheron
@dixitsheron 4 жыл бұрын
G. S. Randhawa Diplomacy: the art of dealing with people in a sensitive and effective way.
@darkboyzzz5911
@darkboyzzz5911 4 жыл бұрын
Blessings to you Manpreet..keep it up .. awesome singing
@KuldeepSingh-pn5zw
@KuldeepSingh-pn5zw 3 жыл бұрын
God bless you manpreet beta
@ramandhanoa8906
@ramandhanoa8906 4 жыл бұрын
Manpreet & harmanjeet both are very good
@karanveermanshahia1344
@karanveermanshahia1344 4 жыл бұрын
ਸੋਹਣੇ ਵੀਰੇ 🙏🙏🙏🙏
@kamalgill186
@kamalgill186 5 жыл бұрын
Bai gana tuhada bahut vadia... keep it up brother... proud of singer like you
@deepcaur9970
@deepcaur9970 5 жыл бұрын
tade to vad me harmn veere di v suni or menu bhut hi wadiya lggda. oh insan v kmal hi aa.. jindgi nu ik positive jeha raah dinde ho tusi.. me apne ap to bhut preshan ho chukki c . but now i m relax thnis a lot
@gurjantsingh-mx7js
@gurjantsingh-mx7js 5 жыл бұрын
ਜੀ ਬਿਲਕੁਲ ਇਹ ਦੋਵੇ ਹੀਰੇ ਨੇ, ਪੱਥਰਾਂ ਦੇ ਸ਼ਹਿਰ ਚ ਇਹਨਾਂ ਨੂੰ ਸੁਣਨ ਵਾਲੇ ਹੀਰਿਆਂ ਦੀ ਵੀ ਕਮੀ ਹੈ। ਹਰ ਇਨਸਾਨ ਨੂੰ ਨਵੀ ਰਾਹ ਮਿਲਦੀ ਹੈ ਇਹਨਾਂ ਸੁਣ ਕੇ ਤੇ ਪੜ ਕੇ🙏🙏
@JaswinderSingh-rz6ob
@JaswinderSingh-rz6ob 3 жыл бұрын
Good voice manpreet(writer)(maan jaswinder)
@chamkaurkhokhar
@chamkaurkhokhar 6 жыл бұрын
Bhut bhut pyar manpreet veere
@abhbhupinder9563
@abhbhupinder9563 6 жыл бұрын
ਨੀਚੇ ਨਾਮ ਪੰਜਾਬੀ ਚ ਲਿਖ ਦਿਆ ਕਰੋ ਜੀ
@GURMEETKAUR-oh2wg
@GURMEETKAUR-oh2wg 2 жыл бұрын
May waheguruji bless both of you..manpreet and harman...harman da likhya te manpreet da gaya sb sohna lgda ...suraj ikko rutt anek ..sun k boht e bhavuk ho jandi aa..waheguruji tohanu doha nu charrdi kla bakhshe
@sandeepgora1329
@sandeepgora1329 4 жыл бұрын
ਇਹ ਲੋਕ ਸਾਡੇ ਹੀਰੇ ਨੇ ਇਹਨਾਂ ਨੂੰ ਬਣਦਾ ਮਾਣ ਜਰੂਰ ਦਿਉ
@mohitdhuria2116
@mohitdhuria2116 6 жыл бұрын
manpreet bhut khoob...
@kamaljitkaur6469
@kamaljitkaur6469 3 жыл бұрын
Wah bro👍
@ravinderkhinda5651
@ravinderkhinda5651 4 жыл бұрын
Very good singer 👍👍
@Mintukaurkhalsa
@Mintukaurkhalsa 3 жыл бұрын
Very good kitabaan wala rakhna bhuat vdia song aa heart touching song aa
@IronMan-cb3ll
@IronMan-cb3ll 4 жыл бұрын
ਜਿਉਂਦੇ ਰਹੋ ਵੀਰੋ
@jagdipsingh1501
@jagdipsingh1501 4 жыл бұрын
Bahut vadhiya interview
@ravreetmaan1297
@ravreetmaan1297 4 жыл бұрын
very nice.....bhut hi nice awaaj sir 🙏🙏
@gurisandhu7050
@gurisandhu7050 5 жыл бұрын
Wonderful. person
@ravneetkaur2290
@ravneetkaur2290 3 жыл бұрын
Lots of love and respect Manpreet veer
@harwinderthind3569
@harwinderthind3569 4 жыл бұрын
Veer don’t go out from this track you guys are awesome 👏
@jaggu8123
@jaggu8123 2 жыл бұрын
veere bahut wadia awaaj tuhadi
@Harjeet_Kaur_Ladwa
@Harjeet_Kaur_Ladwa 5 жыл бұрын
Thankyou Channel Punjabi
@daljits026
@daljits026 4 жыл бұрын
Waheguru veer nu bahut bahut tarki dave
@rupinderkalakh2557
@rupinderkalakh2557 6 жыл бұрын
ਚੜਦੀ ਕਲਾ ਵੀਰੇ
@baltejbrar4154
@baltejbrar4154 4 жыл бұрын
Harman or manpreet great.
@jaskaran_dhiman_676
@jaskaran_dhiman_676 11 ай бұрын
Nice bro❤❤
@afsanasiddiqui726
@afsanasiddiqui726 6 жыл бұрын
Bahot khoob..good luck👌
@kpbrar4485
@kpbrar4485 4 жыл бұрын
bhain te bai dowe bhut vdia thinkers ne...
@surmeetbrar4530
@surmeetbrar4530 3 жыл бұрын
World's best singer ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️Baba g trakiaa bkhashan ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️Manpreet
@k2dhillon137
@k2dhillon137 4 жыл бұрын
Very nice waheguru charhdikla bakhshe tandrusti bakhshe sister and Manpreet brother
@davinder4551
@davinder4551 4 жыл бұрын
ਸਦਕੇ 👍
@karambirsingh6682
@karambirsingh6682 4 жыл бұрын
Veer Manpreet kade badleo na, hmesha sach pakhi geet krde reo, Harman veer te Jagdeep veer huna naal saanjh v kde fikki na pain deo, Bakmaal a baki tuhade sabh de uddam❤
@ramandeepkaur7394
@ramandeepkaur7394 4 жыл бұрын
Manpreet veer g tusi bhoot sohna Gone a ....... Kitaba walla rakhna ...... Geet bhoot sohna Gaya tusi........ Koi mull ni thoda waheguru ji thode te meharr krnn .....🙏👍😍😘
@jasssingh5281
@jasssingh5281 2 жыл бұрын
Bahut sohne geet ne bai de❤
Satinder Sartaj | Exclusive Interview | Cafe Punjabi | Channel Punjabi
28:54
Идеально повторил? Хотите вторую часть?
00:13
⚡️КАН АНДРЕЙ⚡️
Рет қаралды 17 МЛН
No empty
00:35
Mamasoboliha
Рет қаралды 12 МЛН
ROLLING DOWN
00:20
Natan por Aí
Рет қаралды 8 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 17 МЛН