Meet Sohan Rurki | Kabaddi Player | 365 Unfiltered with Pardeep Taina | Kabaddi365

  Рет қаралды 133,716

Kabaddi365.com

Kabaddi365.com

Күн бұрын

Пікірлер: 542
@avtarsingh1943
@avtarsingh1943 3 жыл бұрын
ਸੋਹਣ ਰੁੜਕੀ ਨੇ ਬਹੁਤ ਜਿਆਦਾ ਸੋਹਣੀ ਤੇ ਸਾਫ ਸੁਥਰੀ ਗਲਬਾਤ ਕੀਤੀ ਆ, ਪਰਦੀਪ 365 ਥੋਡਾ ਵੀ ਬਹੁਤ ਬਹੁਤ ਧੰਨਵਾਦ ਜੀ ਦੂਜੀ ਗਲ ਪਰਦੀਪ ਜੀ ਹਰ ਇੱਕ ਪਲੇਅਰ ਨਾਲ ਗੁਰਜੀਤ ਤੂਤ ਬਾਰੇ ਵੀ ਜਰੂਰ ਗਲਬਾਤ ਕਰਿਆ ਕਰੋ
@gurdeepsinghgurdeep2528
@gurdeepsinghgurdeep2528 3 жыл бұрын
ਪਰਦੀਪ ਵੀਰ ਤੁਸੀਂ ਗੁਰਜੀਤ ਤੂਤ ਦੀ ਇੰਟਰਵਿਊ ਕਰਕੇ ਜਿੰਦਗੀ ਬਦਲ ਤੀ ਤਹਾਨੂੰ ਦਿਲੋਂ ਸਲੂਟ
@sidhu294z
@sidhu294z 3 жыл бұрын
shi gal aa bai
@jashanterayaar2092
@jashanterayaar2092 3 жыл бұрын
Shi a bai
@rajusteelficser2121
@rajusteelficser2121 3 жыл бұрын
Good ver ji
@jassivirk7832
@jassivirk7832 3 жыл бұрын
Shi gal vere
@hardeepsinghhappy7713
@hardeepsinghhappy7713 3 жыл бұрын
ਰੁੜਕੀ ਵਾਲੇ ਦਾ ਵੀ ਫੱਕਰ ਸੁਭਾਅ ਏ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@Harkiratsingh-tv5re
@Harkiratsingh-tv5re 3 жыл бұрын
Kabaddi king ,,,,ਮੰਗੀ ਨਾਲ ਕਰੌ ਬਾਈ ਜੀ interview🙏🏼😇
@gagandeepsingh6417
@gagandeepsingh6417 3 жыл бұрын
ਪ੍ਰਦੀਪ ਬਾਈ ਗੁਰਜੀਤ ਤੂਤ ਦੀ ਇੰਟਰਵਿਊ ਕਰਕੇ ਤੁਸੀਂ ਬਹੁਤ ਚੰਗਾ ਕੰਮ ਕੀਤਾ ਦੁਨੀਆ ਨੂੰ ਪਤਾ ਲੱਗਿਆ ਗੁਰਜੀਤ ਦੇ ਹਲਾਤਾ ਦਾ ਬਹੁਤ ਵੀਰ ਸਪੋਟ ਕਰ ਰਹੇ ਆ ਗੁਰਜੀਤ ਬਾਈ ਦੀ ਜਿਉਂਦੇ ਰਹੋ ਵੱਸਦੇ ਰਹੋ ਵਾਹਿਗੁਰੂ ਤਰੱਕੀ ਦੇਵੇ ਆਪ ਦੇ ਚੈਨਲ ਨੂੰ
@ਸੰਦੀਪਸਿੰਘ-ਦ9ਠ
@ਸੰਦੀਪਸਿੰਘ-ਦ9ਠ 3 жыл бұрын
ਸੋਹਣ ਭਾਜੀ ਬਹੁਤ ਜ਼ਿਅਾਦਾ ਚੰਗਾ ੲਿਨਸਾਨ ਹੈ, ਰੱਬ ਸਦਾ ਹੀ ਖੁਸ਼ੀਅਾਂ ਬਖਸ਼ੇ ਭਾਜੀ ਨੂੰ।
@factspk373
@factspk373 3 жыл бұрын
ਸੋਹਣ ਨੇ ਸੰਦੀਪ ਲੱਲੀਆਂ ਲੱਖਾ ਗਾਜੀਪੁਰ ,ਲੁੱਧਰ, ਦੁੱਲਾ ਸਭ ਰੋਕੇ ਅਾ । ਪੂਰਾ ਤਕਨੀਕ ਵਾਲਾ ਪਲੇਅਰ ਅਾ। 💯💯👏👏👏👏
@factspk373
@factspk373 3 жыл бұрын
ਸੋਹਣ ਪੂਰਾ ਦੇਸੀ ਬੰਦਾ ਫੱਕਰ ਸੁਭਾਅ ਰੱਖਦਾ । ਮਾਣ ਨੀ ਕਰਦਾ ਪਰ ਸਾਰੇ ਵੱਡੇ ਮੱਲ ਠੋਕੇ ਅਾ 👌👌👌👌👌👌
@JaskaranSingh-bp9lr
@JaskaranSingh-bp9lr 3 жыл бұрын
ਬਹੁਤ ਹੀ ਚੰਗੀ ਇੰਟਰਵਿਊ।ਨਜ਼ਾਰਾ ਹੀ ਲਿਆ ਦਿੱਤਾ।ਦਿਲ ਹੀ ਖੁਸ਼ ਹੋ ਗਿਆ।ਜਿਉਂਦੇ ਵੱਸਦੇ ਰਹੋ।
@kpsingh8323
@kpsingh8323 3 жыл бұрын
ਸੋਹਣ ਬੰਦਾ ਦੇਸੀ ਆ ਪਰ ਸਭ ਨੂੰ ਪੁੱਠੀ ਕੈਂਚੀ ਨਾਲ ਡੱਕਿਆ ਹੋਇਆ👏👏👏👏👏👏👏🔥🔥🔥🔥🔥🔥
@HSsingh741
@HSsingh741 3 жыл бұрын
ਬਹੁਤ ਹੀ ਵਧੀਆ ਖਿਡਾਰੀ ਵੀਰ ਸੋਹਣ ਸਿੰਘ ਰੁੜਕੀ। ਵੀਰ ਜੀ ਤੁਸੀਂ ਪੁੱਠੀ ਮਾਰਨ ਵਿੱਚ ਜਾਫੀਆਂ ਦੇ ਉਸਤਾਦ ਹੋ।।
@arshsingh9166
@arshsingh9166 3 жыл бұрын
Fan aa appan sohan veer de .. assi bachpan ton khedde dekhde aa veer nu Love you veer Pind pakhowal district Ludhiana
@kpsingh8323
@kpsingh8323 3 жыл бұрын
ਸਟੀਲ ਮਹਿੰਗੇ ਜੱਫਿਆਂ ਦਾ ਸ਼ੌਂਕੀ 🔥🔥🔥🔥🔥
@kdsingh7309
@kdsingh7309 3 жыл бұрын
ਕਿਆ ਬਾਤਾਂ ਨੇ ਬਾਈ ਪਰਦੀਪ ,, ਪੂਰੀ ਸਿਰਾ ਗੱਲਬਾਤ ,, ਸੋਹਣ ਰੁੜਕੀ ਵੀਰ " ਸਟੀਲ ਹੈੱਡ" ਕਬੱਡੀ ਦਾ ,, ਵਧੀਆ ਗੱਲਾਂ ਕੀਤੀਆਂ ਬਾਈ ਨੇ ,, ਪ੍ਰਮੋਟਰਾ ਤੇ ਕਮੇਟੀਆਂ ਨੂੰ ਸਹੀ ਨਸੀਹਤ ਦਿੱਤੀ ,, ਪੁੱਠੀ ਦਾ ਸਰਦਾਰ ਐ ਬਈ ਆਹ ਬੰਦਾ ਨਾਲੇ ਰੇਡਰ ਨੂੰ ਪਤਾ ਹੁੰਦਾ ਫੇਰ ਵੀ ਪਾ ਜਾਂਦਾ ,, ਪੁੱਠੀ ਬਾਰੇ ਨੀ ਕੀਤਾ ਸਵਾਲ ਪਰਦੀਪ ਬਾਈ ,, ਫੇਰ ਵੀ ਟਿਪ ਟੋਪ ਸ਼ੋ ਸ਼ੂਟ ਕੀਤਾ ਭਰਾ ,,ਪੁਰਾਣੇ ਖੁੰਡ ਨੇ ਸਵਾਦ ਲਿਆ ਦਿੱਤਾ ,, ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰੀ ਦਾ ਵੀਰ ਹਰੇਕ ਹਫਤੇ ਇੰਟਰਵਿਊ ਦਾ ,, ਇੰਦਰਜੀਤ ਕਲਸੀਆਂ,, ਫ਼ਰਯਾਦ ,, ਅੰਮ੍ਰਿਤ ਔਲਖ,, ਗਗਨ ਜੋਗੇਵਾਲ,, ਬਾਗੀ ਪਰਮਜੀਤਪੁਰਾ,, ਰਿੰਕੂ ਖਰੈਤੀ ,, ਯੋਧਾ ਸੁਰਖਪੁਰ ,,ਗੋਗੋ ਰੁੜਕੀ,, ਜੇ ਹੋ ਸਕਿਆ ਤਾਂ ਮੋਹਾਲੀ area ਦੇ ਕਿਸੇ ਨਵੇਂ ਪੁਰਾਣੇ ਪਲੇਅਰ ਦੀ ਕੋਸ਼ਿਸ਼ ਕਰੋ ਵੀਰ ਜੀ ਜਿਵੇਂ ਗੱਬਰ ਮੌਲੀ ਬੈਦਵਾਣ,, ਸੇਠੀ ਦੁਸਾਰਨਾ ,, ,, ਧੰਨਵਾਦ ਸਹਿਤ
@jagroopsingh5686
@jagroopsingh5686 3 жыл бұрын
v.nice veer .ਸੋਹਣ ਰੁੜਕੀ ਦਾ ਵੀ ਸਿੱਕਾ ਚੱਲਿਅਾ....
@factspk373
@factspk373 3 жыл бұрын
ਗੋਗੋ ਰੁੜਕੀ ਮਹਾਨ ਜਾਫੀ ਦੀ ਜਰੂਰ ਕਰੋ ਪਰਦੀਪ ਵੀਰ🙏
@ਚਮਕੌਰਸਿੰਘ-ਗ1ਞ
@ਚਮਕੌਰਸਿੰਘ-ਗ1ਞ 3 жыл бұрын
ਪਰਦੀਪ ਵੀਰ ਜੀ ਤੇ ਸੋਹਣ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਗੱਲਬਾਤ
@KabootarMalwaclub
@KabootarMalwaclub 3 жыл бұрын
Y g bhut interview dekhiaa par y jo saohn bai ne interview kri end c dil khol k zindgi diaa apne dil diaa sab kuj share kita bai jiunda rhe lamiaa umera maane
@lakhvindersinghmaan6141
@lakhvindersinghmaan6141 3 жыл бұрын
ਸੋਹਣ ਰੁੜਕੀ ਸਮਝਦਾਰ ਬੰਦਾ ਆ❤️👍
@dharmindershergill154
@dharmindershergill154 3 жыл бұрын
ਬਹੁਤ ਚੰਗਾਂ ਇਨਸਾਨ ਤੇ ਪਲੇਅਰ #ਸੋਹਨ#
@vehlijanta1322
@vehlijanta1322 3 жыл бұрын
pardeep paaji jehda kam tusi gurjeet toot di interview krke kr gye jo oh ta kamaal e krti paaji... waheguru tainu hmesha chardi kla ch rakhe.. dil to salout aaa paaji ap ji nu....
@karanaujla9667
@karanaujla9667 3 жыл бұрын
Down to earth banda a sohn paji❣️❣️❣️🙏🙏
@gurbirsingh6760
@gurbirsingh6760 3 жыл бұрын
ਸਹੀ ਕਿਹਾ ਸੋਹਣ ਬਾਈ ਨੇ ਮਿਹਨਤ ਚੋਰੀ ਹੋਵੇ ਵਿਖਾਵਾ ਨਾ ਹੋਵੇ
@Heybrohowru
@Heybrohowru 3 жыл бұрын
ਬਹੁਤ ਵਧੀਆ ਤੇ ਸਿਆਣੀਆ ਗਲਾ ਕੀਤੀਆਂ ਚਿਟੀ ਟੀ ਸ਼ਰਟ ਵਾਲੇ ਵੀਰ ਨੇ ਲਗਦਾ ਕੈਨੇਡਾ ਅਮੇਰਿਕਾ ਚ ਕਾਫੀ ਟਾਈਮ spend ਕੀਤਾ। ਜੇ ਆਪਣੇ ਨੂ ਸੁਧਾਰ ਲੈਣਗੇ ਨਿਕੀ ਨਿਕੀ ਗਲ ਦਾ ਪਾਲਣ ਕਰਨਗੇ ਓਦਾਹਰਨ ਵਜੋ ਸੀਟ ਬਿਲਟ ਆਲਾ ਦੁਆਲਾ ਸਾਫ ਰਖਣਾ ਦਰਖਤਾ ਵਲ ਧਿਆਨ ਲਾਈਨ ਵਿਚ ਖੜਨ ਦਾ disciplined ਹੋਰ ਅਨੇਕਾਂ ਨਿਕੀਆ ਨਿਕੀਆ ਗਲ । ਤੇ ਬਾਬਿਓ ਸਚ ਜਾਣਿਓ ਪੰਜਾਬ ਤਾ ਬਾਹਰਲੇ ਦੇਸ਼ਾ ਦੀ ਢੂਈ ਭਨਦਾ ਪਿੰਡਾ ਨਾਲ ਦਾ ਸਵਰਗ ਕਿਤੇ ਨਹੀ
@khizarhayyat4997
@khizarhayyat4997 3 жыл бұрын
Dhandwad 365 walyo aida Changi Changi interview lyaondy rya kro Rab mehar kry twady SB ty love u from Pakistan
@ishq_da_waaris
@ishq_da_waaris 3 жыл бұрын
ਪ੍ਰਦੀਪ ਭਾਜੀ ਗੁਰਜੀਤ ਤੂਤ ਬਾਰੇ ਵੀ ਪੁੱਛਿਆ ਕਰੋ ਜਿਸ ਨਾਲ਼ ਵੀ ਇੰਟਰਵਿਊ ਕਰਦੇ ਹੁੰਦੇ ਤੁਸੀਂ ਗੁਰਜੀਤ ਤੂਤ ਦੀ ਜ਼ਿੰਦਗੀ ਬਣਾ ਦਿੱਤੀ
@sukhloveman8680
@sukhloveman8680 3 жыл бұрын
Bhot vdia keta veer ji tuc
@GurpreetSingh-sf2fw
@GurpreetSingh-sf2fw 3 жыл бұрын
Bilkul jaroor puchea kro har kise nu gurjeet toot bare
@DarshanSingh-qj4uj
@DarshanSingh-qj4uj 3 жыл бұрын
Sahi gall aa Bai interview ne chak ta
@ishq_da_waaris
@ishq_da_waaris 3 жыл бұрын
@@DarshanSingh-qj4uj ਕਿਸਮਤ ਹੀ ਬਦਲ ਦਿੱਤੀ ਪ੍ਰਦੀਪ ਬਾਈ ਨੇ ਤੂਤ ਦੀ
@gurbirsingh6760
@gurbirsingh6760 3 жыл бұрын
ਪੁੱਠੀ ਬਾਜੀ ਵਾਲਾ ਉਸਤਾਦ ਸੋਹਣ ਰੁੜਕੀ ਵਾਲਾ
@chardikalahwale7630
@chardikalahwale7630 3 жыл бұрын
Ustad aa sada sohan Rurki wala , bht dildar , mojhi dil khush banda ,sade nal khel da c littran academy ch
@iqbalsingh4095
@iqbalsingh4095 3 жыл бұрын
ਸੋਹਣ ਰੁੜਕੀ ਪਰਦੀਪ ਬਾਈ ਰੱਬ ਦਾ ਰੁਪ ਐ ਦੋ ਵਾਰ ਮਿਲੇ ਬਾਈ ਨੂੰ
@avtarpunia7978
@avtarpunia7978 3 жыл бұрын
ਬਲੇ ਸੋਹਣ ਰੁੜਕੀ ਤੇਰੀਆ ਕਿਆ ਬਾਤਾ
@gurbirsingh6760
@gurbirsingh6760 3 жыл бұрын
ਮਾਝੇ ਵਾਲੇ ਸ਼ੋਅ ਮੈਚ ਸਭ ਤੋਂ ਤਕੜੇ ਤੇ ਵਧੀਆ ਹੁੰਦੇ ਨੇ
@desraaj3560
@desraaj3560 2 жыл бұрын
Jere match tuci hun krode aa Doaba ale ne 2004 ch kra dete ok 👍
@parmindersinghparmindersin238
@parmindersinghparmindersin238 3 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ ਦੋਨਾਂ ਵੀਰਾ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਖੁਸ਼ ਰਹੋ
@Bindi_maanshaia
@Bindi_maanshaia 3 жыл бұрын
ਬਾਈ ਪਰਦੀਪ ਰੱਬ ਬੰਦਾ ਦਿਲੋ ਸਲੂਟ ਐ 💗💗💗💗💗💗💗❤❤❤❤
@sunilgujjargujjar6209
@sunilgujjargujjar6209 3 жыл бұрын
ਸੋਹਣ ਰੁੜਕੀ ਵਾਲਾ ਮੰਗੀ ਪਾਲਾ ਤਾਉ ਤੋਗਾ 2010 ,ਨੂਰਪੁਰ ਬੇਦੀ ਆਨੰਦਪੁਰਸਾਹਿਬ ਲਾਗੇ ਖੇਡਣ ਆਏ ਸੀ ਸੋਹਣ ਨੇ ਵਧੀਆ ਜੱਫੇ ਲਾਏ ਸੀ
@Honey_singh07
@Honey_singh07 3 жыл бұрын
Thenks Pardeep bro Puthi kenchi da badsah Y sohn rurki ❤️❤️❤️🙏🏻🙏🏻🙏🏻🙏🏻
@GurvinderSingh-kj4mr
@GurvinderSingh-kj4mr 3 жыл бұрын
ਅੱਨਫਿਲਟਰੱਡਸ ਬਹੁਤ ਸੁਣੀਆਂ ਪਰ ਸੋਹਣ ਬਾਈ ਸਿੱਧਾ ਸਟਰੇਟ ਫੋਰਵੱਡ !! ਕਿਸੇ ਦੇ ਗਿੱਟੇ ਵੱਜੇ ਕਿਸੇ ਦੇ ਗੋਡੇ ਵੱਜੇ ਪਰ ਗੱਲ ਮੂੰਹ ਕੇ ਕਰਨੀ ਏ !! ਨਜ਼ਾਰਾ ਆ ਗਿਆ ਸਟੀਲ ਬੋਡੀ ਸੋਹਣ ਬਾਈ ਦੀਆ ਗੱਲਾਂ ਸੁਣਕੇ !!
@ਹਰਮਨਵਾਂਦਰ
@ਹਰਮਨਵਾਂਦਰ 3 жыл бұрын
ਪਰਦੀਪ ਬਾਈ ਤੇਰੀ ਵੀ ਇੰਟਰਵਿਊ ਲੈਣੀ ਆ ਦੱਸ ਬਾਈ ਕਦੋਂ ਮਿਲੇਗਾ ਬਾਈ,ਅਸੀਂ ਤੇਰੀ ਵੀ ਜ਼ਿੰਦਗੀ ਬਾਰੇ ਜਾਣਨਾ ਚਾਹੁੰਦੇ ਹਾਂ,ਪਰ ਬਾਈ ਇੰਟਰਵਿਊ ਲੈਣੀ ਤੇਰੇ ਚੈਨਲ ਤੇ ਹੀ ਆ ਮੇਰੇ ਕੋਲ ਕੁਝ ਨਹੀਂ ਮੈਂ ਤਾਂ 2 ਘੰਟੇ ਲਈ ਪਰਦੀਪ ਟਹਿਣਾ ਬਣ ਜਾਣਾ😀😀
@punjabiboy4161
@punjabiboy4161 3 жыл бұрын
Sahi bai 😊
@sukhdevsingh217
@sukhdevsingh217 3 жыл бұрын
bhot wadia lagga bai sohan diya galla batta sun k very nice person yarra da yar aa
@pinkupinkuk461
@pinkupinkuk461 3 жыл бұрын
ਵਧੀਅ। ਸਭਾਅ।।.।ਸੋਹਣ ।।ਦਾ
@LSS53
@LSS53 3 жыл бұрын
Legend Banda ❤️ Waheguru ji Mehar karan 🙏🏻
@rajatwarval2645
@rajatwarval2645 3 жыл бұрын
ਕਬੱਡੀ ਦਾ ਮਸਤ ਮੌਲਾ ਜਾਫੀ ❤️❤️
@javigarcha3711
@javigarcha3711 3 жыл бұрын
Bht ghaint banda 22 sachi aw gallan dsi aw 22 ne waheguru chardi kala ch rakhe
@GURPREETSINGH-jn6fb
@GURPREETSINGH-jn6fb 3 жыл бұрын
dildaar banda te top da jaffi ae sohan rurki
@harrymirpuri6595
@harrymirpuri6595 2 жыл бұрын
motivate ਕਰਨ ਵਾਲਿਆਂ ਗੱਲਾਂ
@gurjindersinghdhesi758
@gurjindersinghdhesi758 3 жыл бұрын
Sarre Star Raider nuu paji ne jaffe ley aa Steel body krke janya janda paji vadiya player hoone dey naal naal paji da subhaa bhut vadiya aa g 👌👌👌👌👌 baba chardi kalan ch rakhe sare players nuu ....
@gurindersinghgakhal3594
@gurindersinghgakhal3594 3 жыл бұрын
Boht sohniya galla kitiya sohan ney 👍🏻👍🏻👍🏻
@chahalsaab123
@chahalsaab123 3 жыл бұрын
Y tuc jma kamal he krti eni vdia andaj ch interview krde o tuc
@jaskransingh1890
@jaskransingh1890 3 жыл бұрын
Y ji yarr jini vadia interview eh ta mokni o ni chaihdi c bouhat vadia interview purana playera di interview sonka dill khush honda sikhan nu milda bouhat kuch
@takdirbhuker8026
@takdirbhuker8026 3 жыл бұрын
Best 👍 of sports person during interview sohan
@happychoudhari6765
@happychoudhari6765 3 жыл бұрын
ਘੈਂਟ ਪਲੇਅਰ ਸੋਹਣ ਰੁੜਕੀ
@nathamann5509
@nathamann5509 3 жыл бұрын
Vah bai shoan. good player te insaan aw ..keep smile 😀😀always ..wmk🙏🙏
@sidhu7718
@sidhu7718 3 жыл бұрын
Bhuri channa di interview kro ji bhut time ho gya wait krde nu kro like sare
@truckerlife2384
@truckerlife2384 3 жыл бұрын
Sohan rurki bhaji att jaafi aa kabbadi da
@JagjitSingh-ps9bp
@JagjitSingh-ps9bp 3 жыл бұрын
Thanks pardeep veer gurjeet lyi dilo salute a
@KuldeepSingh-ly5me
@KuldeepSingh-ly5me 3 жыл бұрын
Shon. Rorhki bhot vadeya player. All time 👍👍
@chamkaursingh6562
@chamkaursingh6562 3 жыл бұрын
ਸੋਹਣ ਬਾਈ ਦਿਆ ਗੱਲਾ ਸਾਰੀਆ ਹੀ ਪਲੇਦਾ ਨੂੰ ਹੌਸਲਾ ਦੇਣ ਵਾਲੀਆ ਏ ਬਾਕੀ ਬਾਈ ਸਾਡਾ ਗਾਲੜੀ ਬਾਹੂਤ ਆ😃😃😃😃😃😃😃😃
@HarpalSingh-uv9ko
@HarpalSingh-uv9ko 3 жыл бұрын
Good player God bless you
@singhjasvir6416
@singhjasvir6416 3 жыл бұрын
Siraaa player legend steel man of kabaddi gbu wmk 🙏🙏🙏🙏
@indianoldtractor9457
@indianoldtractor9457 3 жыл бұрын
ਪਰਦੀਪ ਨੂੰ ਬੋਲਣ ਹੀ ਨਹੀਂ ਦਿੱਤਾ, ਸਭ ਤੋਂ ਸੋਹਣੀ ਇੰਟਰਵਿਊ ਰੁੜਕੀ ਵਾਲੇ ਦੀ।
@gindagill4028
@gindagill4028 3 жыл бұрын
Top khadari 22 sohan ✨✨✨🔥🔥🔥🔥
@dawindermaan2610
@dawindermaan2610 3 жыл бұрын
mast moula player puthi kainchy da king
@bagamann5324
@bagamann5324 3 жыл бұрын
@@dawindermaan2610 right
@amritsinghrandhawa5489
@amritsinghrandhawa5489 3 жыл бұрын
Ajj v kaint c baba nanak mehr kre sb te
@HarjinderSingh-jp3wn
@HarjinderSingh-jp3wn 3 жыл бұрын
v nice player sohan bhai bhai Pardeep. Tusi v Siraaaaa e ho ❤❤❤❤❤❤❤❤❤❤ Love. you veer
@portugalwaleyaar1149
@portugalwaleyaar1149 3 жыл бұрын
Sadde area di shan ah sohan rurki steel body da khitab miliya ah bhai sirra da jaffi ah
@gujjarajay6074
@gujjarajay6074 3 жыл бұрын
Steel body Sohan rurkeee siraaa player insan v bht Vdia a
@veerbhalmajra967
@veerbhalmajra967 3 жыл бұрын
Sohan ustad v siraa he kronda sab nu jaffe laye aw
@gopidhillon581
@gopidhillon581 3 жыл бұрын
Bht vdia player nd insan v.. A Sohan paji..
@Sidhudev
@Sidhudev 3 жыл бұрын
Sohan bai angreji de chibb kadi janda 👌 Sohan bai sari interview pata nahi ki khai gya
@tindermaan7434
@tindermaan7434 2 жыл бұрын
Salute bai sohan ruurrki nu
@rakeshsahota2237
@rakeshsahota2237 3 жыл бұрын
ਕਬੱਡੀ ਜ਼ਿੰਦਾਬਾਦ ਸੋਹਣ ਬਾਈ ਸਿਰਾ ਜਾਫੀ 👍👍👍👍
@gurjeetkang6623
@gurjeetkang6623 3 жыл бұрын
Balle rurki walya galln siraaaa sohan bhaji dia baba lambhi kabbadi khidaye 🙏🙏
@HarjotsinghgurmGurm
@HarjotsinghgurmGurm 3 жыл бұрын
ਬਾਈ ਜੀ ਬਹੁੱਤ ਬਹੁੱਤ ਬਧੀਆ ਗੰਲ ਬਾਤ ਲੱਗੀ ਧੰਨਵਾਦ ਜੀ
@sukhjinderdhillon8170
@sukhjinderdhillon8170 3 жыл бұрын
ਬਹੁਤ ਵਧੀਆ ਜੀ🙏
@ਕੰਜਰਦਾਜੀਜਾ
@ਕੰਜਰਦਾਜੀਜਾ 3 жыл бұрын
ਸੋਹਣ ਤਾ ਸੋਹਣ
@varunguptagarggupta3318
@varunguptagarggupta3318 3 жыл бұрын
Bhot shoni interview aa Pardeep VEERE
@harjotsidhusidhu8011
@harjotsidhusidhu8011 3 жыл бұрын
Best interview in my life
@harjindersinghdhatt7719
@harjindersinghdhatt7719 3 жыл бұрын
Sohni Rurki bahut vdia insaan te pleyar aa
@hushanchahal1726
@hushanchahal1726 Жыл бұрын
ਸੋਹਣ ਰੁੜਕੀ ਸਿਰਾ ਜਾਫੀ ਆ
@rakkarjatt
@rakkarjatt 3 жыл бұрын
By pardeep tuc bht vadiya kam karde a 👍 Gurjit di help tude karke hoyi ver ji 🙏🙏🙏
@kabaddilover726
@kabaddilover726 3 жыл бұрын
Puthi kenchi da badshaa rurki wala sohan🔥🔥🔥
@JatinderKumar-kg4im
@JatinderKumar-kg4im 3 жыл бұрын
ਸੋਹਣ ਭਾਜੀ ਤੁਹਾਡੀ ਅੰਗਰੇਜ਼ੀ ਬਹੁਤ ਵਧੀਆ 😅😅😅😅
@amanbawa2880
@amanbawa2880 3 жыл бұрын
Bai g diya galla bht sohniya
@hardeepsingh-vo9ij
@hardeepsingh-vo9ij 3 жыл бұрын
Gud interview and giant banda sohan rurki
@jattdaman8150
@jattdaman8150 3 жыл бұрын
Mera joondi da yaar sohan .sidhia te saaf galla hundia a ehdia
@sukhjeetsandhu7379
@sukhjeetsandhu7379 3 жыл бұрын
ਬਾਈ ਜਰ ਗੌਪੀ ਫਰੰਦੀਪੁਰ ਵਾਲੇ ਦੀ ਇੰਟਰਵਿਊ ਕਰੋ ਮਾਝੇ ਦਾ ਬਹੁਤ ਵਧੀਆ ਪਲੇਅਰ ਆ 1 ਨੰਬਰ ਜਾਫੀ ਏ਼਼਼
@udaibirdhaliwal5950
@udaibirdhaliwal5950 3 жыл бұрын
Legend kabaddi player aa sare 😍😍😍🤘🤘🤘
@ਹਰਮਨਵਾਂਦਰ
@ਹਰਮਨਵਾਂਦਰ 3 жыл бұрын
ਬਾਈ ਹੁਸ਼ਿਆਰੇ ਬੋਪਰ ਦੀ ਇੰਟਰਵਿਊ ਲੈ ਲਵੋ ਜੀ, ਕਿੰਨਾ ਕ ਸਮਾਂ ਇੰਤਜ਼ਾਰ ਕਰਵਾਓ ਗੇ🙏🙏
@amnindersingh5601
@amnindersingh5601 3 жыл бұрын
veer ehnu call karke keh
@WANDERWITHUS-z3m
@WANDERWITHUS-z3m 3 жыл бұрын
Dulle kive aa😂😂 pshanea??
@ਹਰਮਨਵਾਂਦਰ
@ਹਰਮਨਵਾਂਦਰ 3 жыл бұрын
@@WANDERWITHUS-z3m tanu kive bhul jo khnd 😘😘
@ਹਰਮਨਵਾਂਦਰ
@ਹਰਮਨਵਾਂਦਰ 3 жыл бұрын
@@amnindersingh5601 kite aa sms nhi kise tournament te fadna paina bai no 😂😂
@WANDERWITHUS-z3m
@WANDERWITHUS-z3m 3 жыл бұрын
@@ਹਰਮਨਵਾਂਦਰ 🤩🤩
@NishanSingh-ch9pw
@NishanSingh-ch9pw 3 жыл бұрын
Bai sbb too vadiyaa interview aa bai di Boht interview suniaa aa best aa
@ranvirbhardwaj7049
@ranvirbhardwaj7049 3 жыл бұрын
Bhaji Khush Dil Banda Lagga Sohan Bhaji Bhut Sohni Interview Kiti Tusi Ji 😍🥰😍🥰
@gurjinderkuwait8917
@gurjinderkuwait8917 3 жыл бұрын
Legend Sohan bhaji 👌👌👌👌
@nirmaldhaliwal973
@nirmaldhaliwal973 3 жыл бұрын
ਸੰਦੀਪ ਲੁੱਧੜ ਤੇ ਸ਼ਰਨੇ ਡੱਗੋ ਰੁਮਾਣਾ ਦੀ ਇੰਟਰਵਿਊ ਕਰੋ ਬਾਈ ਜੀ
@Ssandhu198
@Ssandhu198 3 жыл бұрын
Sohan bahut vadhia player aa
@dhandaboyz7986
@dhandaboyz7986 3 жыл бұрын
Sirra Sirra sohan rurki 👌👌👌💯💯💯💯💯👌👌👌👌👌👌
@tejisandhu7905
@tejisandhu7905 3 жыл бұрын
Gud player gud thinking God bless u bro
@AliAkbar-lu7zi
@AliAkbar-lu7zi 2 жыл бұрын
Pardeep paji great man
@SukhdeepSingh-fq8tc
@SukhdeepSingh-fq8tc 2 жыл бұрын
ਪ੍ਰਦੀਪ ਵੀਰ ਇੰਦਰਜੀਤ ਤੇ ਫ਼ਰਿਆਦ ਦੋਵੇਂ ਦੀ ਇੰਨਟਵੂ ਕਰ ਜੀ
@JagmeetSingh-ll7pb
@JagmeetSingh-ll7pb 3 жыл бұрын
ਸਟੀਲ ਮੈਨ ਸੋਹਣ ਰੁੜਕੀ
@GurdeepSingh-uh4eq
@GurdeepSingh-uh4eq 3 жыл бұрын
NYC player sohan 22
@eshansharma9596
@eshansharma9596 3 жыл бұрын
Pardeep paji thanks please keep it up your good work and continue the interviews
@mahikadyan8127
@mahikadyan8127 3 жыл бұрын
भाई जी यादा सुरखपुर da interview कद्दो है
@gaganmaan5407
@gaganmaan5407 2 жыл бұрын
Shi gal a sohan bhai di
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Каха и дочка
00:28
К-Media
Рет қаралды 3,4 МЛН
Meet Gurlal Ghanaur | 365 Unfiltered with Pardeep Taina | Kabaddi365
56:27
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН