Mera Dagistaan ਵਿੱਚ ਕੀ ਜਾਦੂ ਹੈ ? 🌎 ਵਰਲਡ ਦੀ Famous ਕਿਤਾਬ| ਮੇਰਾ ਦਾਗਿਸਤਾਨ| book revew📚

  Рет қаралды 14,825

Sahit Halerh

Sahit Halerh

Күн бұрын

Пікірлер: 42
@sardulsamra1518
@sardulsamra1518 2 ай бұрын
ਇਹ ਵਾਰਤਕ ਦੀ ਇਕ ਮਹਾਨ ਕਿਤਾਬ ਹੈ ਜੀ । ਪੜਦਿਆਂ ਹੋਇਆਂ ਇਵੇਂ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਕੋਈ ਕਵਿਤਾ ਪੜ੍ਹ ਰਹੇ ਹੋਈਏ.। ਬਹੁਤ ਹੀ ਦਿਲਕਸ਼ ਤੇ ਰੌਚਕ ਕਿਤਾਬ ਹੈ । ਸਭ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ । ਧੰਨਵਾਦ ਭਾਜੀ , ਇਸ ਪ੍ਰਕਾਰ ਦੀ ਬਹੁਮੁੱਲੀ ਜਾਣਕਾਰੀ ਦੇ ਕੇ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਤੁਸੀਂ । ਜਿਓਂਦੇ ਵੱਸਦੇ ਰਹੋ । ਖੁਸ਼ ਰਹੋ । 🙏
@beyondinfinitelove13
@beyondinfinitelove13 Ай бұрын
Alchemist good book
@JatinderSingh-vp4rv
@JatinderSingh-vp4rv Жыл бұрын
ਬਹੂਤ ਸੌਹਣਾ ਉਪਰਾਲਾ ❤❤
@deepakverma.
@deepakverma. 6 ай бұрын
Baground ❤❤ nature
@shalikienglishacademyropar9329
@shalikienglishacademyropar9329 Жыл бұрын
You are a gem my dear.Thanks for acquainting me with a great author.
@AishleenKaur-hx3tk
@AishleenKaur-hx3tk 10 ай бұрын
Nice🙏🙏
@CharanjitSinghBihla
@CharanjitSinghBihla 5 ай бұрын
Very good massage
@shubhneetkaursandhu
@shubhneetkaursandhu Жыл бұрын
Boh vdia ❤
@Govindmand4903
@Govindmand4903 Жыл бұрын
ਬਹੁਤ ਹੀ ਵਧੀਆ ਜੀ
@aschouhan927
@aschouhan927 6 ай бұрын
ਹੈਗੀ ਆ ਵੀਰ ਮੇਰਾ ਪਿੰਡ: ਗਿਆਨੀ ਗੁਰਦਿੱਤ ਸਿੰਘ ਜੀ ਦੀ।
@gurbaxsingh6335
@gurbaxsingh6335 5 ай бұрын
ਤੁਸੀਂ ਦੱਸ ਦਿੱਤੀ ਮੈਂ ਵੀ ਇਹੀ ਕਹਿਣੀ ਸੀ ।
@baggasingh214
@baggasingh214 Жыл бұрын
ਮੈਂ ਅੱਜ ਤੋਂ 30 ਸਾਲ ਪਹਿਲਾਂ ਪੜੀ ਸੀ ਓਸ ਦੀ ਜਿਲਤ ਤੇ ਕੱਪੜ ਲੱਗਿਆ ਹੋਇਆ ਸੀ
@Anshveergamerzyt
@Anshveergamerzyt Жыл бұрын
Keep it up bro
@RupinderHundal-fw8tk
@RupinderHundal-fw8tk 11 ай бұрын
Audio ch sun Rahi a veera ,part 4 ta ha, bahut wadia book ha
@karunvir1
@karunvir1 Жыл бұрын
part 2 jayda vdiya lagga mainu. part 1 v sohna aa. jayda easily part 2 smj aaya
@JagjitSingh-it8gz
@JagjitSingh-it8gz 4 ай бұрын
ਮੇਰਾ ਪਿੰਡ ਲੇਖਕ ਗਿਆਨੀ ਗੁਰਦਿੱਤ ਸਿੰਘ। ਮੇਰਾ ਨਾਨਕਾ ਪਿੰਡ ਲੇਖਕ ਵਣਜਾਰਾ ਬੇਦੀ।
@harjitsingh9701
@harjitsingh9701 5 ай бұрын
Mera Pind kitab Haigi aw ji Punjab bare mai pdi aw Gyani Gurdit aingh di ..👌
@harjeetsingh4376
@harjeetsingh4376 Жыл бұрын
ਬਾਈ ਜੀ ਤੁਹਾਡੀ ਗੱਲਬਾਤ ਤਾਂ ਬਹੁਤ ਵਧੀਆ ਹੁੰਦੀ ਹੈ ਪਰ ਤੁਸੀਂ ਗੱਲ ਨੂੰ ਲਮਕਾਉਣੇ ਬਹੁਤ ਕਈ ਵਾਰ ਇੰਨੀ ਲੰਬੀ ਗੱਲਬਾਤ ਸੁਣਨ ਦਾ ਸਮਾਂ ਹੀ ਨਹੀਂ ਹੁੰਦਾ। ਗੱਲ ਨੂੰ ਸੰਖੇਪ ਚ ਕਰਿਆ ਕਰੋ
@sahithalerh3291
@sahithalerh3291 Жыл бұрын
ਭਾਜੀ ਦਰਅਸਲ ਸੰਖੇਪ ਚ ਕਰਨ ਵਾਲ਼ੇ ਚੈਨਲ ਪਹਿਲਾਂ ਹੀ ਬਹੁਤ ਨੇ ਫਿਰ ਤਾਂ ਜਰੂਰਤ ਹੀ ਨਹੀਂ ਸੀ ਜੀ ਮੈਨੂੰ ਮੇਰਾ ਮਕਸਦ ਹੀ ਇਹ ਸੀ ਕਿ ਕਿਤਾਬਾਂ ਬਾਰੇ ਖੁੱਲ ਕੇ ਵਿਸਥਾਰ ਅਤੇ ਤਸੱਲੀ ਨਾਲ਼ ਗੱਲ ਕਰਨੀ ਜੋ ਕਿ ਕੋਈ ਵੀ ਕਰ ਨੀ ਰਿਹਾ ਜੀ| ਧੰਨਵਾਦ ਜੀ ਬਹੁਤ ਬਹੁਤ💐💐💐💐
@Grewalgagan
@Grewalgagan Жыл бұрын
​@@sahithalerh3291ਮੈਂ ਸਹਿਮਤ ਹਾਂ, ਇਸ ਤਰਾ ਹੀ ਠੀਕ ਹੈ. ਇਸਨੂੰ ਹੀ ਰਿਵਿਊ ਕਹਿੰਦੇ ਹਨ. ਕਿਸੇ ਚੀਜ ਬਾਰੇ ਬਿਲਕੁਲ ਖੁੱਲ ਕੇ ਦਸਣਾ ਕਿ ਪਾਠਕ ਨੂੰ ਤਸੱਲੀ ਹੋ ਜਾਵੇ. ਮੈਂ ਅੱਜ ਸਵੇਰ ਤੋਂ ਦਾਗਿਸਤਾਨ ਵਾਰੇ ਰਿਵਿਊ ਲੱਭ ਰਹੀ ਸੀ ਕੇ ਕਿਤਾਬ ਲਵਾ ਯਾ ਨਾ ,ਪਰ ਮੈਂ ਚਹੁਦੀ ਸੀ ਕੇ ਪਹਿਲਾਂ ਮੈਨੂੰ ਪਤਾ ਹੋਵੇ ਕਿ ਕਿਤਾਬ ਵਿਚ ਹੈ ਕੀ, ਮੈਨੂੰ ਕੋਈ ਖਾਸ ਰਿਵਿਊ ਨੀ ਮਿਲਿਆ. ਫਿਰ ਤੁਹਾਡੀ ਵੀਡੀਓ ਦੇਖੀ ਤਾਂ ਤਸੱਲੀ ਹੋ ਗਯੀ ਕੇ ਮੈਨੂੰ ਇਹ ਲੈਣੀ ਚਾਹੀਦੀ ਯਾ ਨਹੀ. ਔਰ ਰਿਵਿਊ ਸੁਣ ਕੇ ਪਤਾ ਵੀ ਲੱਗ ਗਿਆ ਕੇ ਇਹ ਕਿਤਾਬ ਕਿੰਨਾ ਲਯੀ ਹੈ. ਇਕ ਦਫਾ ਫਿਰ ਤੋਂ ਸ਼ੁਕਰੀਆ ਰਿਵਿਊ ਲਯੀ. ਮੈਂ ਚਾਹੁੰਦੀ ਹਾਂ ਕ ਸਿੱਖ ਇਤੇਹਾਸ ਦੀਆਂ ਬਾਕੀ ਕਿਤਾਬਾਂ ਦਾ ਰਿਵਿਊ ਵੀ ਦਵੋ. ਜਿਵੇ ਸੋਹਣ ਸਿੰਘ ਸਿਤਲ ਹੁਰਾ ਦੀਆਂ, ਸਰਦਾਰ ਅਜਮੇਰ ਸਿੰਘ ਔਰ ਹੋਰ ਕਿਤਾਬਾ ਜਿਨਾ ਨੂੰ ਪੜ੍ਹ ਕੇ ਬੱਚੇ ਅਸਲ ਇਤਿਹਾਸ ਤੋਂ ਜਾਣੂ ਹੋ ਸਕਣ. 1947 ਤੇ 1984 ਤੇ ਕਿਤਾਬਾ ਰਿਵਿਊ ਕਰੇਯੋ ਅਗਰ ਹੋ ਸਕੇ...
@Ashmeetsingh974
@Ashmeetsingh974 Жыл бұрын
Ryt
@sandeepsingh-nc1oy
@sandeepsingh-nc1oy 4 ай бұрын
​@@sahithalerh3291Ver vi bai ji koshish krea kro thode time ch message khtm hoje ❤❤🙏🙏
@creative.Frames
@creative.Frames 4 ай бұрын
​@@sahithalerh3291ਤੁਸੀ ਐਵੇਂ ਹੀ ਜਾਣਕਾਰੀ ਦਿੰਦੇ ਰਹੋ ਵੀਰ, ਜਿਨ੍ਹਾਂ ਕੋਲ ਸਮੇਂ ਦੀ ਘਾਟ ਆ ਓ ਵੀਡਿਓ ਦੀ ਸਪੀਡ ਵਧਾ ਕੇ ਵੀ ਦੇਖ ਸਕਦੇ ਹਨ। ਧੰਨਵਾਦ 🙏
@mohitbhangu4269
@mohitbhangu4269 Жыл бұрын
Punjabiyat nu janan lyi mera pind by giani gurdit singh ji di kitaab jroor padho❤
@Grewalgagan
@Grewalgagan Жыл бұрын
ਸ਼ੁਕਰੀਆ, ਮੈਂ ਅੱਜ ਹੀ ਬੁੱਕ ਸੇਲਰ ਨੂੰ ਪੁਸ਼ਿਆ ਸੀ ਕੇ ਕੀ ਹੈ ਇਸ ਕਿਤਾਬ ਵਿੱਚ, ਇਸਨੂੰ ਕਿਯੂ ਪੜਨਾ ਚਾਹੀਦਾ. ਪਰ ਮੈਨੂੰ ਕੋਈ ਖਾਸ ਤਸੱਲੀ ਬਕਸ਼ ਜਵਾਬ ਨੀ ਮਿਲਿਆ. ਤੁਸੀਂ ਕਾਫੀ਼ ਬਹਿਤਰ ਸਮਝਾ ਦਿੱਤਾ..
@daljitsidhu7149
@daljitsidhu7149 8 ай бұрын
ਅਲਕਸੇਈ ਫੋਜੀ ਦੀ ਕਹਾਣੀ ਹੈ ਦੋਵੇਂ ਲੱਤਾਂ ਗੁਵਾ ਬੈਠਾਦਾ
@Kreatorisbackyt
@Kreatorisbackyt Жыл бұрын
Bhaji dagestan Russia da hi hissa aa But Ohnu sovereignity rights ditte gaye aa
@JatinderSingh-vp4rv
@JatinderSingh-vp4rv Жыл бұрын
@ravindergill9225
@ravindergill9225 4 ай бұрын
ਪੁਆਧੀ ਕਾਰੇ ਹੱਥੀਂ ਨਾਵਲ ਵਰਗੀ.
@BalwinderSingh-y6v9b
@BalwinderSingh-y6v9b Жыл бұрын
Veere ik var thode nal gal kr sakda jindgi da supna pura hoju
@Harpreet.Singh0059
@Harpreet.Singh0059 Жыл бұрын
ਬਾਈ ਜੀ ਮੈ ਇਸ ਕਿਤਾਬ ਨੂੰ ਕਿਹੜੀ ਜਗ੍ਹਾ ਤੋਂ ਖਰੀਦ ਸਕਦਾ ਹਾਂ,, ਪੜ੍ਹਨੀ ਆ
@sahithalerh3291
@sahithalerh3291 Жыл бұрын
8847596721 ਇਸ ਨੰਬਰ ਤੇ ਕਰ ਲਿਓ ਜੀ online sale ਕਰਦੇ ਆ ਵਾਜਬ ਰੇਟ ਹੁੰਦਾ ਇਨਾਂ ਦਾ🙏
@modansingh7705
@modansingh7705 7 ай бұрын
Veer ji me 30 sal pahla pari si
@AvtarSingh-ku5xt
@AvtarSingh-ku5xt Жыл бұрын
Sade sale khoo de daddu hi ne …na bahr tak kujh likh das ske na apneya nu hun tak das ske.lakh di lahnat
@GurleenKAUR0727
@GurleenKAUR0727 11 ай бұрын
ਅੱਲਾਹ ਸਿਗਰੇਟ ਦੇ ਕਸ਼ ਲਗਾਓਂਦਾ ਹੋਵੇਗਾ ਤੋਂ ਕੀ ਭਾਵ?
@daljitsingh6560
@daljitsingh6560 4 ай бұрын
Bus chupp he bhali haii... Mainu apni zindgi d sabb to betuki kitaab laggi... Koi sir ne koi pair ne
@SandeepSingh-wp4qg
@SandeepSingh-wp4qg Жыл бұрын
bahut time wsste karda
@daljitsingh6560
@daljitsingh6560 4 ай бұрын
Mere life d hun tak d sabb to betuki book jis ta koi ser pair hai ne .. eh book same udda jive salmaan khaan de film dekhan jaan to pehla parchaar hunda te jado cenima ja ke aunde ho tusi apne aap nu he kosde ho.....
@sahithalerh3291
@sahithalerh3291 4 ай бұрын
The only thing is that not every book is for everyone
@neerajmaurya7047
@neerajmaurya7047 10 күн бұрын
​@@sahithalerh3291well said
@Gogi2233
@Gogi2233 4 ай бұрын
Sach Dassa mainu bekar laggi yr bekar jehi yr koi khas ni lagga ehde ch
VIP ACCESS
00:47
Natan por Aí
Рет қаралды 30 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
When you have a very capricious child 😂😘👍
00:16
Like Asiya
Рет қаралды 18 МЛН
Book - Mera Dagistan, Episode - Dagistan De Tin Khazane ( Part - 3 )
41:12
Punjabi Audiobooks By D.K. Saini
Рет қаралды 3,4 М.
Rich Dad Poor Dad Audiobook in punjabi
37:33
Sahitak Safar with Kuldeep Gill
Рет қаралды 30 М.
VIP ACCESS
00:47
Natan por Aí
Рет қаралды 30 МЛН