Canada ਤੋਂ Rana Ranbir ਦਾ ਦਿਲਚਸਪ Interview, ਕੈਨੇਡਾ ਦਾ ਕਿਹੜਾ ਪੱਖ ਹੈ ਸਭ ਤੋ ਮਾੜਾ | Pro Punjab Tv Canada

  Рет қаралды 124,882

Pro Punjab Tv Canada

Pro Punjab Tv Canada

Күн бұрын

Пікірлер: 209
@inderjitbansal541
@inderjitbansal541 2 жыл бұрын
ਮੇਰਾ ਮੰਨਣਾ ਹੈ ਕਿ ਲੋਕ ਰਹਿਣਾ ਤਾਂ ਕਨੇਡਾ ਵਿੱਚ ਚਾਹੁੰਦੇ ਨੇ ਪਰ ਫ਼ਿਕਰ ਆਪਣੇ ਪੰਜਾਬ ਦੀ ਕਰਦੇ ਨੇ. ਪੰਜਾਬ ਵਿੱਚ ਰਹਿਣ ਵਾਲੇ ਹੀ ਪੰਜਾਬੀ ਹਨ ਉਹ ਹਰ ਹਾਲ ਵਿੱਚ ਪੰਜਾਬ ਦੇ ਨਾਲ ਹਨ,
@Vikki_0707
@Vikki_0707 2 жыл бұрын
💯💯
@SinghvVlogs
@SinghvVlogs 2 жыл бұрын
Bilkul Sahi keha…for example due to russia attack Uakrine wale darr ke apna mulak sadd ke bahar bhujj jande….kafi gaye b te many still being resisting
@KulwantSingh-wh8nj
@KulwantSingh-wh8nj Жыл бұрын
Sahi gal
@shabajsingh351
@shabajsingh351 Жыл бұрын
@@Vikki_0707 u
@ਕੁਲਵਿੰਦਰਜੀਤਸਿੰਘਧਾਲੀਵਾਲ
@ਕੁਲਵਿੰਦਰਜੀਤਸਿੰਘਧਾਲੀਵਾਲ 2 жыл бұрын
ਮਸਲਾ ਪੰਜਾਬ ਦਾ ਵੀ ਐਡਾ ਵੱਡਾ ਨਹੀਂ ਜਿੰਨਾ ਬਾਹਰਲੇ ਕਹਿ ਰਹੇ ਹੋ ਤੁਸੀਂ ਇੰਨਾਂ ਮਾੜਾ ਵੀ ਨਹੀਂ ਹੋਇਆ ਮੇਰਾ ਪੰਜਾਬ ਇਥੇ ਅੱਜ ਵੀ ਸ਼ਰਮ ਹੈ
@gurmeetsingh7136
@gurmeetsingh7136 2 жыл бұрын
Bilkul sahi keha ji. Ave badnaam kri jande. Naale bahrle jammeya de haal bure e aa. Bss parrda pounde sab. Kamm khulla e aa. Baaki sab seyane.
@ਪੰਜਾਬ10
@ਪੰਜਾਬ10 2 жыл бұрын
ਬਾਈ ਆਪਾ ਪੰਜਾਬ ਨਹੀਂ ਛੱਡਣਾ ਮੇਰਾ ਜਵਾਕ ਸਾਲ਼ ਦਾ ਮੈ ਨਹੀਂ ਭੇਜਣਾ ਕਦੇ ਬਾਹਰ ਏੱਥੇ ਹੀ ਰੱਖਣਾ ਹਜੇ ਸ਼ਹਿਰ ਵਿੱਚ ਰਹਿੰਦਾ ਪਿੰਡ ਜਾ ਕੇ ਰਹਿਣ ਦਾ ਟੀਚਾ ਮੇਰਾ ਮੇਰੇ ਦਾਦੇ ਨੇ ਪਿੰਡ ਛਡਿਆ ਸੀ ਮੈਂ ਮੁੜ ਜਾਣਾ ਇੱਕ ਦਿਨ ਮੰਨ ਨੂੰ ਸ਼ਾਂਤੀ ਤਾਂਹੀ ਮਿਲ਼ੂ
@grewal2202
@grewal2202 2 жыл бұрын
@@ਪੰਜਾਬ10 Dhan teri soch veere
@Xyz.shorts250
@Xyz.shorts250 2 жыл бұрын
Veer bahr keda bht chnga..ethe naalo maada haal aa bahr
@Xyz.shorts250
@Xyz.shorts250 2 жыл бұрын
@@ਪੰਜਾਬ10 salute u bro
@rohangarg4180
@rohangarg4180 Жыл бұрын
Jo sach di gal krde ohnu hi anpard comrade aakh dinde. Very gud Rana bai
@4ashokverma
@4ashokverma 2 жыл бұрын
ਬਹੁਤ ਵਧੀਆ ਗੱਲਬਾਤ । ਅਸਲੀਅਤ ਤੇ ਅਧਾਰਤ ਗੱਲਾਂ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਚ ਸਹਾਈ ਹੁੰਦੀਆਂ ਨੇ। ਰਾਣਾ ਜੀ ਹਮੇਸ਼ਾ ਦੀ ਤਰ੍ਹਾਂ ਬੜੀ ਖੁੱਲ ਦਿਲੀ ਨਾਲ ਆਪਣੇ ਵਿਚਾਰ ਰੱਖਦੇ ਨੇ
@kpsingh8323
@kpsingh8323 2 жыл бұрын
ਸਾਰ ਇਹੀ ਆ ਕਿ ਜਿੱਥੇ ਪੈਸਾ ਹਾਵੀ ਆ ਓਥੇ ਘੱਟ ਸ਼ਾਂਤੀ ਆ। ਪੰਜਾਬ ਦੇ ਪਿੰਡ ਅਜੇ ਠੀਕ ਨੇ। ਬਾਪੂ ਦੇ ਨਾਮ ਜ਼ਮੀਨ ਹੁੰਦੀ ਆ ਪੰਜਾਬ ਚ ਤਾਹੀਂ ਬਾਪੂ ਨੂੰ ਰੋਟੀ ਮਿਲਦੀ ਆ। ਬਾਕੀ depression ਪਿੰਡਾਂ ਚ ਹੈਨੀ ਪੰਜਾਬ ਚ। ਕੈਨੇਡਾ ਭਰਿਆ ਪਿਆ depression ਨਾਲ। ਕਨੇਡਾ ਦਾ ਪੈਸਾ ਕਿਉਂ ਨੀ ਕਰਦਾ depression ਦਾ ਇਲਾਜ
@baldevsidhu7719
@baldevsidhu7719 2 жыл бұрын
Bai drugs vl jo youth gia 1980s 1990via vele . Jo congress ate fir bjp kali di police no khuli chuti ..depresssion nahi ta hor ki hai
@baldevsidhu7719
@baldevsidhu7719 2 жыл бұрын
Bapu no roti jis ne deni us ne de deni Canada vich vi. Mere father ne mera hisa vi mere nam krvia. Mai ikla nahi Canada ja ke pdhia si. . Doosre professional sn. Bapu no mai Canada vi smbalia. Pr us de mre to 8 sal bad mere miiionaire bhrava ne case kar dita.
@gurmeetsingh7136
@gurmeetsingh7136 2 жыл бұрын
Jinna kol jameena ni oh v dinde baap nu rotti.
@g-randhawa8581
@g-randhawa8581 2 жыл бұрын
Currently Vancouver is the most depressed city in canada.
@grewal2202
@grewal2202 2 жыл бұрын
Paisa v kithe banda praava. Zadatar lok othe aayi chlaayi vich hi fase rehnde sari umar
@balrajsingh8901
@balrajsingh8901 2 жыл бұрын
ਦੁਨੀਆਂ ਰੰਗ ਬਰੰਗੀ ਹੈ ਜ਼ਿੰਦਗੀ ਨੂੰ ਜਿਊਣਾ ਸਿੱਖੋ ਜਿਥੇ ਮਰਜ਼ੀ ਰਹੋ ਪਰ ਰਹੋ ਆਪਣੀ ਮਰਜ਼ੀ ਨਾਲ! ਬਲਰਾਜ ਸਿੰਘ ਕੋਰੇ ਵਾਲ
@JagjeetSingh-vy3iq
@JagjeetSingh-vy3iq 2 жыл бұрын
ਧੰਨਵਾਦ ਜੀ ਇਹ ਗੱਲਾਂ ਕਰਨੀਆਂ ਵੀ ਜਰੂਰੀ ਨੇ
@rssidhu2852
@rssidhu2852 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਹੈ ਜੀ ਧੰਨਵਾਦ
@Balbirsinghusa
@Balbirsinghusa 2 жыл бұрын
ਇੰਨੀ ਐਡਟਿੰਗ ਕਰਤੀ ਮੁੜਕੇ ਸੁਣਨ ਦਾ ਕੋਈ ਮਜਾ ਈ ਨਹੀਂ ਰਹਿੰਦਾ।
@KewalBhardwaj-n4y
@KewalBhardwaj-n4y Ай бұрын
Wow Rana ji,you proved yourself a wise, intectual person,actual human ,I. Appreciate your thoughts.Great,Great,Great real personality,love you man.
@jotgrewal3553
@jotgrewal3553 2 жыл бұрын
ਮੈਂ england ਤੋਂ canada move ਹੋਣਾ ਪਰ ਮੈਂ ਰਾਣਾ ਸਾਹਬ ਦੇ ਨੇੜੇ ਰਹਿਣਾ ਆ ਤਾਂ ਕਿ ਮੇਰੇ ਬੱਚੇ ਪੰਜਾਬੀ ਤੋਂ ਦੂਰ ਨਾਂ ਹੋਣ love you rana saab ਜਿਉਦੇਂ ਰਹੋ
@baldevsidhu7719
@baldevsidhu7719 2 жыл бұрын
Eh tuhade te depend karda . Mere pote potian Canada de born doctor vi hn par Sikhs vich parpak, Punjabi bolde , pdh lainde , kirtan vi kar lainde . Mata pita da role bhut jaroori
@Agamplaytopia
@Agamplaytopia 2 жыл бұрын
Mera beta 3 saal da ho wala oh 1 saal da c jdo ehni sohni punjabi bolda punjab ch jawak v ehni sohni te desi punjabi bolde
@Agamplaytopia
@Agamplaytopia 2 жыл бұрын
Eh apne te depend aa ethe apne wale mappe buht fukri marde aa v english bolyie ghar english kam augi but nhi punjabi bolo sikhayo
@sunilGujjar-yf9mk
@sunilGujjar-yf9mk 2 жыл бұрын
ਸਹੀ ਗੱਲ ਏ ਵੀਰ ਪਿੰਡ ਨਜ਼ਾਰੇ ਸੀ ਵਿਦੇਸ਼ ਜ਼ਿੰਦਗੀ ਔਖੀ ਹੈ ਮੈਂ ਨਵੀ ਨਵੀ ਸ਼ੁਰੂ ਕੀਤੀ ਹੈ ਜਿਊਣੀ ਵਿਦੇਸ਼ ਵਿਚ
@kewalsingh134
@kewalsingh134 2 жыл бұрын
ਜ਼ਮੀਨ ਨਾਲ ਜੁੜੇ ਹੋਏ ਬੰਦੇ ਨੇ, 22 ਰਾਣਾ ਰਣਬੀਰ ਜੀ🙏❤️
@grewal2202
@grewal2202 2 жыл бұрын
Tahi bahar chleya gya?
@ਪੰਜਾਬ10
@ਪੰਜਾਬ10 2 жыл бұрын
Koi zameen nl ni judya hoya eho jehe bande jina nu dunia follow krdi oh v bahr chle gye ehna nu ethe v koi kami nhi c utto sfaayia dinda v ethe de dialect nu apna lvo eh v hissa bngya eh hissa kde v ni bn skda punjab da kyo ki ehna hun kde ethe mudna ni ehna nu punjab di raunak te subaah da pta ni eh saada mjaak udaaunde kyi glla te asi ehna di boli da v udavange asi ni apnaunde eda de bhagodeya nu Amritpal Singh bai di gal palle bn lyi sher kde apna ilaaka nhi chadd k bhjde hunde kutte jhund ch gher v laen ta v ni bhjde hunde sher bhaave kuttya nalo sher tej bhajj skda pr bhaj da nhi muqabla krda eh bai moosewale de qatal to dar k kehnde asi ni auna mahaul khraab aa moosewale bai nu v pta c ohnu maar dena pr oh v ni gya kite ehna punjab nu maada boln da trend bna lya othe marna ni kite
@kaursukh6634
@kaursukh6634 2 жыл бұрын
Canada ja ke jmeen da hej dikhaun wale bathere hunde ne
@khushbk
@khushbk 2 жыл бұрын
Bahut hi vadhiya galbaat👏👏.... Rana Ranbir Punjab te Punjabi boli da heera.....kaash eh galbaat sun k sare ehna galaan nu follow kar sakan
@PB.-13
@PB.-13 2 жыл бұрын
ਸਭ ਦੂਰੋਂ ਦੂਰੋਂ ਠੀਕ ਲੱਗਦਾ... ਪੰਜਾਬ ਪੰਜਾਬ ਈ ਆ...।
@YuvrajSingh-fg8sc
@YuvrajSingh-fg8sc 2 жыл бұрын
Ohh tann Dikh reha jivvey nozwan putt marr rahey ney punjab dey Punjab ch tey leader bahar ghum rahey ney
@grewal2202
@grewal2202 2 жыл бұрын
@@YuvrajSingh-fg8sc Canada America vich nhi marde?
@YuvrajSingh-fg8sc
@YuvrajSingh-fg8sc 2 жыл бұрын
@@grewal2202 jivvey Punjab dey pind pind tey harr mohalle ch nasha vikk reha tey gundagardi ho rahi hai aeda kittey nahi hunda tey punjab di police vi kamzor hai
@grewal2202
@grewal2202 2 жыл бұрын
@@YuvrajSingh-fg8sc Jaao bahar, lai aao swaad. Fer hi bande nu pta lagda Panjab da mull.
@YuvrajSingh-fg8sc
@YuvrajSingh-fg8sc 2 жыл бұрын
@@grewal2202 ohh tann jaa hi rahey ney lokk majburi ch horr koi raah shadya kithe hai Sarkar ney
@SatnamSingh-pn7ob
@SatnamSingh-pn7ob 2 жыл бұрын
Nice to see Rana ji after longtime. Two great Punjabi, great Indians together
@amrindersinghmander6458
@amrindersinghmander6458 2 жыл бұрын
ਜਮਾ ਖਰੀਆਂ ਗੱਲਾਂ ਨੇ ਰਾਣੇ ਬਾਈ ਦੀਆਂ
@mampreetsingh6594
@mampreetsingh6594 2 жыл бұрын
ਆਉਣ ਵਾਲੇ ਅੱਠ ਦੱਸ ਸਾਲਾ ਵਿੱਚ ਪੰਜਾਬ ਦੀ ਧਰਤੀ ਤੇ ਇੱਕ ਕਿੱਲਾ ਜਮੀਨ ਖਰੀਦਣ ਦੀ ਔਕਾਤ ਨਹੀਂ ਰਹਿਣੀ ਕਿਸੇ ਦੀ
@AmandeepKaur-mg3uc
@AmandeepKaur-mg3uc 2 жыл бұрын
Mtlb
@mampreetsingh6594
@mampreetsingh6594 2 жыл бұрын
@@AmandeepKaur-mg3uc ਮਤਲਬ ਸਮਾਂ ਆਪਣੇ ਆਪ ਦੱਸੇ ਦੇਵੇਗਾ
@grewal2202
@grewal2202 2 жыл бұрын
@@mampreetsingh6594 Samjhaao tusi ki kehna chande
@thelion6821
@thelion6821 2 жыл бұрын
Rana Ranbir The Great 👌👌👌👌
@radhavallabh8974
@radhavallabh8974 2 жыл бұрын
Rana veerji bhut badhia gala kitian your are a true gentleman 🌹🙏
@gurmeetsingh6982
@gurmeetsingh6982 2 жыл бұрын
ਮੁੱਕਦੀ ਗੱਲ ਕਿ ਪੰਜਾਬ- ਪੰਜਾਬ ਈ ਆ
@YuvrajSingh-fg8sc
@YuvrajSingh-fg8sc 2 жыл бұрын
Punjab hunn pehla wala tann reha nahi tuhanu ptaa hi hai dassan di lodd Nahi
@deepd9213
@deepd9213 2 жыл бұрын
ਪੰਜਾਬ ਨੂੰ ਸਵਰਗ ਤੇ ਵਿਦੇਸ਼ਾਂ ਨੂੰ ਨਰਕ ਦੱਸਿਆ ਵਾਹ ਜੀ ਵਾਹ ਮੈਨੂੰ ਦੱਸੋ ਦੂਜੇ ਤੀਜੇ ਦਿਨ ਕੋਈ ਨਾ ਕੋਈ ਗੋਲੀਆਂ ਮਾਰ ਕੇ ਕੋਈ ਕਿਸੇ ਨੂੰ ਮਾਰ ਜਾਂਦਾ ਕੋਈ ਕਿਸੇ ਨੂੰ ਨਸ਼ਾ ਕੰਟਰੋਲ ਨਈ ਹੋ ਰਿਹਾ ਏ ਸਵਰਗ ਆ, ਆਪ ਤੁਸੀ ਬਾਹਰ ਬੈਠੇ ਹੋ ਵਾਹ ਜੀ ਵਾਹ 👏👏👏
@YuvrajSingh-fg8sc
@YuvrajSingh-fg8sc 2 жыл бұрын
Bass chawla maran alley bandey ney ehh Reporter gya hi tann hai bahar ehh propoganda Karan vastey punjab da godi media hai
@grewal2202
@grewal2202 2 жыл бұрын
America thoda Gun violence aa? Ik average Canadian immigrant sari umar paise vallo tang rehnda. Eh kamyaabi aa?
@YuvrajSingh-fg8sc
@YuvrajSingh-fg8sc 2 жыл бұрын
@@grewal2202 gun violence tann punjab vi hai Parr America developed hai tey America di police vi action laende hai harr koi paise walo tang nahi rehnda sarrya dey halat ekoje nahi ho sakdey
@YuvrajSingh-fg8sc
@YuvrajSingh-fg8sc 2 жыл бұрын
@@grewal2202 jidda USA police tackle kardi hai tey othe da law hai odha indian police kar sakdi hai ethe tann 30 saal case hi chalda hai America ch 2 saal ch fansi di saza
@grewal2202
@grewal2202 2 жыл бұрын
@@YuvrajSingh-fg8sc Middle class immigrant sari umar tang hi rehnda. Jehde eddaro paise wale jande aa ohi oddar business wagaira establish kr lainde aa. Canada , America hun hor gall aa. Jehde pehlian ch gye onna nu zada fayda hoya. Hun tah Har Pind vich ik gali cho 3-4 ghar bahar wale hunde aa. Kinne k ameer ho gye ne oh mian dekhda hi aa.
@pawanprashar6191
@pawanprashar6191 2 жыл бұрын
True very simple and strong Mithi gal bat g🎉
@bootasinghdhanaula1337
@bootasinghdhanaula1337 2 жыл бұрын
ਸੋਹਣੀ ਗੱਲਬਾਤ
@sandhu4089
@sandhu4089 2 жыл бұрын
ਯਾਦਵਿੰਦਰ ਵੀਰ, ਹਰ ਇਨਸਾਨ ਦਾ ਸੋਚਣ ਦਾ ਤਰੀਕਾ ਵੱਖਰਾ ਹੁੰਦਾ ਹੈ, ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਜਾ ਕੇ ਕਿਸੇ ਦੀ ਇੰਟਰਵਿਊ ਕਰੋ ਅਤੇ ਆਪਣੇ ਚੈਨਲ ਤੇ ਚਲਾਓ।
@g-randhawa8581
@g-randhawa8581 2 жыл бұрын
Sach taan sun naa hi pena bai
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ
@udhamthind5797
@udhamthind5797 2 жыл бұрын
ਮੁੱਕਦੀ ਗੱਲ ਪੰਜਾਬ ,ਪੰਜਾਬ ਈ ਆ ..ਇਥੇ ਬਾਹਰਲੇ ਮੁਲਖਾਂ ਚ ਸਾਰੇ ਹਲਾ ਲਾਲਾ ਕਰਦੇ ਫਿਰਦੇ ,ਕਿਸੇ ਨੂੰ ਸੁੱਖ ਚੇਨ ਨੀ ,ਜਿਵੇਂ ਸ਼ੁਰੂ ਚ ਰਾਣੇ ਵੀਰ ਨੇ ਨਰਕ ਸਵਰਗ ਵਾਲੀ ਗੱਲ ਸੁਣਾਈ ਆ ,ਉਹ ਸਾਰੀਆਂ ਗੱਲਾਂ ਦਾ ਨਿਚੋੜ ਆ
@arvindersingh710
@arvindersingh710 2 жыл бұрын
ਬਹੁਤ ਵਧੀਆ ਕਵਰ ਕੀਤਾ ਜੀ, ਸਹੀ ਵਿਸ਼ਾ
@akhilgupta9439
@akhilgupta9439 2 жыл бұрын
Rana ji ne bilkul point di gal kitti.. te 100 percent ground reality dassi e
@ranveerrehal4199
@ranveerrehal4199 Жыл бұрын
2:55 ਬਹੁਤ ਹੀ ਸਹੀ ਗੱਲ ਆ ਤੇ ਜਦੋਂ ਕੋਈ ਗੱਲ ਬੰਦਾ ਸੋਚਦਾ ਕਿਸੇ ਮਸਲੇ ਤੇ ਬੜੀ ਸਹੀ ਲਗਦੀ ਆ ਜੇ ਸੇਮ ਗੱਲ ਕਰੇ ਕੋਈ ਮੈਂ ਵੀ ਕਈ ਵਾਰ ਸੋਚਿਆ ਪਰ ਅੱਜ ਸੁਣਕੇ ਲੱਗਿਆ ਵੀ ਹਾਂ ਇਹ ਗੱਲ ਕਰਨੀ ਬਣਦੀ ਆ ਹਿੰਦੂ ਆਪਣੇ ਗੁਰੂਦਵਾਰਾ ਸਾਹਬ ਸੇਵਾ ਕਰੇ ਜਦੇ ਆਪਣੇ ਬੰਦੇ ਲੱਗ ਜਾਂਦੇ ਨੇ ਜਿਵੇਂ ਰਾਣੇ ਬਾਈ ਨੇ ਕਿਹਾ ਵੀ ਨਰੇਸ਼ ਹਿੰਦੂ ਭਰਾ ਨੇ ਗੁਰੂ ਘਰ ਸੇਵਾ ਕੀਤੀ ਪਰ ਜਦੋ ਉਹੀ ਬੰਦਾ ਆਪਣੇ ਧਰਮ ਲਈ ਖੜੇ ਫ਼ੇਰ ਅਸੀਂ ਲੋਕ ਭਾਈ ਭੁੱਲ ਜਾਨੇ ਹਾਂ ਇੱਕ ਬੜੀ ਕਲੀਅਰ ਗੱਲ ਹੈ ਕਿ ਆਪਾਂ ਸਿੱਖ ਧਰਮ ਦੀ ਇੱਜ਼ਤ ਕਰਨ ਵਾਲੇ ਨੂੰ ਵਾਹ ਵਾਹ ਕਹਿੰਨੇ ਆ ਪਰ ਅਗਲਾ ਆਪਦੀ ਗੱਲ ਕਿਉਂ ਨਾ ਕਰੇ Last - ਜੇ ਆਪਣੇ ਗੁਰੂ ਘਰ ਆਕੇ ਕੋਈ ਗੈਰ ਸਿੱਖ ਬੰਦਾ ਸੇਵਾ ਕਰੇ ਠੀਕ ਜੇ ਆਪਣੇ ਆਲਾ ਕੋਈ ਮੰਦਰ ਜਾਕੇ ਕਦੇ ਸੇਵਾ ਕਰੇ ਆਪਾ ਉਹਨੂੰ ਕਹਿਨੇ ਹਾਂ ਵੀ ਧੋਖੇਬਾਜ ਨੇ ਇਹ ਲੋਕ ਕਿਸੇ ਪਿੱਛੇ ਲੱਗ ਗਏ ਲੈ ਦਸ ਹੱਦ ਨੀ ਇਹ
@jaspreetclar4788
@jaspreetclar4788 2 жыл бұрын
In USA medical is great but very expensive. Still no complaints very good. Salute to Rana g and Rajvinder vir 🙏
@sadahakketerakh299
@sadahakketerakh299 2 жыл бұрын
Bai mai America manu ne badya lagya bhut mahga nale 1 month time ne milda doctors da bai mere darad hunda reha doctors phone te galla kari jande milde ne koi dwai ne hle be mere darad hatya ne
@sohiize
@sohiize 2 жыл бұрын
great rana g ❤canada
@sunitarani4935
@sunitarani4935 2 жыл бұрын
So nice Reena ji
@sandeepbatalvi7883
@sandeepbatalvi7883 2 жыл бұрын
ਸੱਚੀਆ ਗੱਲਾਂ
@Zeeee4599
@Zeeee4599 2 жыл бұрын
KAMAL A RANA SAAB YOU ARE NOT ONLY A GOOD ACTER BUT U HAVE A GREAT CHARACTER. GOD BLESS U SIR
@dpsingh8557
@dpsingh8557 2 жыл бұрын
Intelligent person Rana veer
@1981Shammi
@1981Shammi 2 жыл бұрын
Rana g great human being ❤ …actually sach boll gya rana y
@differentworld8322
@differentworld8322 2 жыл бұрын
Love you bai Teri soch de🙏❤️
@harsh-iy5sc
@harsh-iy5sc 2 жыл бұрын
this man is very great
@EveryDaySpecia
@EveryDaySpecia 2 жыл бұрын
Boht vadia jankari bhji waheguru chardi kala rakhe
@mannusidhu4670
@mannusidhu4670 2 жыл бұрын
I love Punjab
@ManjitShira
@ManjitShira 2 жыл бұрын
Sach hai Rana veer thodia gallan 🙏🏻🇮🇳🇦🇺
@amarjeetkaur8113
@amarjeetkaur8113 Жыл бұрын
Great Punjab Rana beer
@Vipul_Chauhan108
@Vipul_Chauhan108 2 жыл бұрын
Bahut bhadiya Comedian ne Rana Ranbir Ji 🙏
@gaganwadhwa9535
@gaganwadhwa9535 2 жыл бұрын
Very nice interview 👌👌
@tejasingh8330
@tejasingh8330 2 жыл бұрын
Very good idea gi 🎉
@riprecords1372
@riprecords1372 2 жыл бұрын
ਵਾਹਿਗੁਰੂ ਜੀ 🙏
@afmtrans4441
@afmtrans4441 2 жыл бұрын
A Priceless Gem
@ਪੰਜਾਬ10
@ਪੰਜਾਬ10 2 жыл бұрын
ਮਾਝਾ ਮਾਲ਼ਵਾ ਦੋਆਬਾ ਤੇ ਪੁਆਧ ਨੂੰ ਬਾਹਰਿਲੇ ਮੁਲ਼ਕ ਨਾਲ਼ ਨਾ ਜੋੜੋ ਤੱਰਕੀ ਕਰੋ ਜੀ ਸੱਦਕੇ ਪਰ ਅਖੀਰ ਨੂੰ ਮੁੜ ਤਾਂ ਆਓ ਜੇ ਨਹੀਂ ਮੁੜਦੇ ਫਿਰ ਤੁਸੀਂ ਅਗਲ਼ੀ ਪੀੜੀ ਨੂੰ ਪੰਜਾਬੀ ਨਹੀਂ ਕਹਿ ਸਕਦੇ ਬਾਹਰਲੇ ਹੀ ਵੱਜੋਂਗੇ
@grewal2202
@grewal2202 2 жыл бұрын
Aam bande to sari umar ghar dian kishta nii uttar dian. Mud kitho aunge, othe jaake fass jande aa
@ਪੰਜਾਬ10
@ਪੰਜਾਬ10 2 жыл бұрын
@@grewal2202 bai mudna hi ni chahunde mudn nu ki aa othe mkaan vech k ethe crora bnjnde pela nri edr plot lende hunde c invest krde hunde c odo vdia mahaul c edr hun odr swaar k edr ujaada kri jnde aa ethe business vdia set kr skde main ludhiane rehnda ethe bhaiya ne business set krle boht options aa ethe j paisa hega nle ethe ik br setting aajve saare tbbr nu ni kam krna penda nle punjab punjabiya da ta rahu j jana ghr da ik member chlje laana hi lae gye saara etho raunak muka ti pinda di bhaiya ne pinda vich v ghar bna lye punjab nl ta pyar kro kmaayi kiti da fayda ki j apne ghar na laayi ethe di kmaayi v othe bheji jnde pela gaddaara ne punjab da bhatha bthaya hun fraara ne btha ta
@kamaljitsingh7364
@kamaljitsingh7364 Жыл бұрын
ਯੈਸ
@dr.jagtarsinghkhokhar3536
@dr.jagtarsinghkhokhar3536 2 жыл бұрын
great
@amankaur958
@amankaur958 2 жыл бұрын
Very well spoken
@jindaginama9322
@jindaginama9322 2 жыл бұрын
ਰਾਣਾ ਜੀ ਜਿਸ ਸੋਸ਼ਲ ਮੀਡੀਆ ਦੀ ਗੱਲ ਕਰਦੇ ਹੋ,ਉਹਨਾ ਵਿੱਚ ਇੱਕ ਤਾਂ ਤੁਹਾਡੇ ਆਸੇ ਪਾਸੇ ਹੀ , ਪਛਾਣ ਲਵੋ ਜੀ, ਗੁਰਦੀਪ ਸਿੱਧੂ
@apsdhillon4773
@apsdhillon4773 2 жыл бұрын
Rana had said the right things. I fully agree with him. I have been in US for more than 32 years. Life is hard but with hard work one can succeed. We cannot expect to live in the west and expect that things should be same as our country. Most Muslims have this problem that this why they have difficulty adjusting. Canadian medical system is bad because it is a government run monopoly. Here in US health insurance is expensive but readily available. Again a great interview. 👍
@loveb9751
@loveb9751 2 жыл бұрын
Medical facilities are worst in Canada and Australia!! as they r free !! no free service is good !!
@roopsohal3541
@roopsohal3541 2 жыл бұрын
ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸਿੱਖੀ ਬਦਲੇ ਕੇਸਾ ਕਰਕੇ ਭਾਈ ਤਾਰੂ ਸਿੰਘ ਜੀ ਨੇ ਖੋਪਰੀ ਲੁਹਾ ਦਿੱਤੀ ਕੇਸ ਨਹੀ ਕਤਲ ਕਰਨੇ ' ਤੂੰ ਮੂੰਹ ਨਾਲ ਬੋਲ ਦਿੱਤਾ।ਮੈ ਵਾਲ ਕਟੇ ਹੋਏ ਮੈਨੂੰ ਮਾੜਾ ਕਹਿਣ ਗੇ
@WestmidlandianMaster
@WestmidlandianMaster Жыл бұрын
Gal ankh di c dhakke di c
@jeewanjot5382
@jeewanjot5382 2 жыл бұрын
ਵਧਿਆ ਵਿਚਾਰ ਪੇਸ਼ ਕੀਤਾ
@YuvrajSingh-fg8sc
@YuvrajSingh-fg8sc 2 жыл бұрын
Bakwas
@jattmatt5241
@jattmatt5241 2 жыл бұрын
Ik ik gal sahi
@kuljitkanda1276
@kuljitkanda1276 2 жыл бұрын
ਬਾਈ ਰਾਣੇ ਬਾਈ ਯਾਦਵਿੰਦਰ ਪੰਜਾਬ ਵਿੱਚ ਘਰ ਵਿੱਚ ਤਿੰਨ ਕੱਮਰੇ ਨੇ ਤਿੰਨ ਭਰਾ ਕੰਧ ਕੱਢਣ ਜੋਗੀ ਥਾਂ ਹੈਨੀ ਕਿਉਂਕਿ ਕੰਮ ਬੱਡਾ ਭਰਾ ਕੱਰਦਾ ਬਾਕੀ ਤਾਂ ਉਹਦੇ ਬੱਲ ਝਾਕਦੇ ਆਪੇ ਕੱਰੂ ਬਾਈ ਜੀ ਪਿੰਡਾ ਦਾ ਹਾਲ
@gurpreetsinghrooproy2530
@gurpreetsinghrooproy2530 2 жыл бұрын
ਏਹ ਤਾਂ ਆਪ ਪੰਜਾਬ ਤੋਂ ਖਾ ਕੇ ਬਾਹਰ ਸੈੱਟ ਹੋ ਗਏ ਹਲੇ ਵੀ ਪੰਜਾਬ ਸਿਰ ਤੇ ਖਾਂਦੇ ਨੇ ਕਾਮਰੇਡੀ ਵੀ ਝਲਕਦੀ ਐ ਵਿਚਾਰਾਂ ਤੋਂ ਬਹੁਤੇ ਚੰਗੇ ਵਿਚਾਰ ਨਈ
@officialid2767
@officialid2767 Жыл бұрын
Punjab aje vi much better hai Canada nalo
@anirudhsharma6432
@anirudhsharma6432 Жыл бұрын
Why golden temple is in INDIA
@kaliamrit
@kaliamrit 2 жыл бұрын
Dilo pyar dowe veera nu ❤
@kuldipkhakh9053
@kuldipkhakh9053 2 жыл бұрын
ਬਿੱਲਕੁੱਲ ਸਹੀ ਆ ਜੀ ਕਨੇਡਾ ਦੀ ਜਿੰਦਗੀ ਬਾਰੇ।
@majorsingh5308
@majorsingh5308 Жыл бұрын
Nothing is stable but goodness transmit in global life
@harwindersarkaria1455
@harwindersarkaria1455 2 жыл бұрын
Canada gareeb loka lyi aa,jinna kol zameena business karobaar haiga punjab vich ohna lyi canada nai
@kanwalsarab
@kanwalsarab 2 жыл бұрын
Raja beta caneda chala gya😂
@sunnykumarsunny8478
@sunnykumarsunny8478 Жыл бұрын
Veer ji punjab vich sirf ik problem hai nashe di bache nu nashe tu madi sagat tu bacha ke rakhna penda.hor koyi problem nehi punjab vich .kam di koyi kami nehi jo kam karna chuhnde ne.punjab khushal hai ji
@LakhvirSingh-qo2xf
@LakhvirSingh-qo2xf 2 жыл бұрын
💖💖💖💖💖💖💖👍
@harpreet_chaudhary1338
@harpreet_chaudhary1338 2 жыл бұрын
👌👌
@Sukhpal.Giddarbaha
@Sukhpal.Giddarbaha 2 жыл бұрын
🙏
@Rajhanda250
@Rajhanda250 2 жыл бұрын
ਆਪ ਜਾ ਕੇ ਕਨੇਡਾ ਬੈਠ ਗਏ ਗਲਾ ਪੰਜਾਬ ਦਿਆ ਕਰਦੇ।।।
@baldevsidhu7719
@baldevsidhu7719 2 жыл бұрын
Kio nahi . Punjab sadi motherland hai . Hinduja brothers and hor kine rich Hindu bahar rhinde par business india karde
@jjnanda1977
@jjnanda1977 2 жыл бұрын
Adrak (Ginger) 👍🙏
@harkiratrajsingh8165
@harkiratrajsingh8165 2 жыл бұрын
Gall emotional attachment di kriye tn assi accept Nai kr skde es mulk de culture nu indirectly Ranbir Ji western culture nu accept krn Di gall kr rye ne baaki eh Mera personal opinion aa kise v opri jga nu accept krn lyii Apne Maa baap to apni janam Bhumi to emotional detachment krn nu j tuci saanu lao tn saanu mnjoor Nai.
@balwinderkaurlally4023
@balwinderkaurlally4023 2 жыл бұрын
True if pandit ji come over Gurdwara sahib ji,we will be happy,if Granthi sahib went to Hindu temple, people not happy why?if someone invited you in Hindu temple,we can go ,why people are thinking wrong.
@mehakpreetsingh4477
@mehakpreetsingh4477 2 жыл бұрын
Every year in ontario only 1000 doctors pass ...
@KuldeepSingh-rt5ux
@KuldeepSingh-rt5ux 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ
@Clarityinlife335
@Clarityinlife335 Жыл бұрын
Paaji ki gal kar rahe oo Munde saara saara din mobile vich reelan te youTube utte shorts vekhan te laa dinde aa. Virtual activity virtual meetup virtual dost virtual duniya. Asal lokkan nu milna bhull gaye log. Ik sama si jadon mai sheher badaleya si. Park jaake aunde jaande lookan naal gallan kittiya aaj saare mainu apne sukh dukh vich naal rakhde aa. Shuru vich loneliness mainu feel hoyi si. Face 2 face lokka nu milan da alag trust banda bond banda donna vich
@Ako582
@Ako582 2 жыл бұрын
Rana ranbir ne sahi gal kiti .belagaam kaum hai Punjabi .gurbani ton tutt ge bas dhakke hi dhakke
@Dhaliwal047
@Dhaliwal047 2 жыл бұрын
Ajj kal jini canada regarding negativity spread kri ja rhi real vich ohni ha nahi . Canada gives us lot of benefits to live long and stay healthy and safe and happy.
@jeet428
@jeet428 2 жыл бұрын
ਰਸੀਆ ਚਲਾ ਜਾਦਾ ਫੇਰ ਰਹੀ ਗੱਲ ਗੁਰੂਘਰਾ ਦੀ ਤੇ ਪੱਗ ਦੀ ਇਹਨਾ ਦੋ ਦਾਤਾ ਦਾ ਕੰਮਰੇਟਾ ਨਾਲ ਕੀ ਲੈਣਾ ਦੇਣਾ,
@abhishekkalyan4394
@abhishekkalyan4394 2 жыл бұрын
Nice interview but stop showing your add again and again
@nirmaljitsingh537
@nirmaljitsingh537 2 жыл бұрын
ਸੀ ਦੀ ਬਾਂ ਤੀ ਬੋਲਣ ਵਾਲੇ ਮਾਲਵੇ ਚ. ਲੋਕ 5% ਵੀ ਨਹੀਂ , ਬਹੁਤ ਘੱਟ ਆ
@live4football-edits
@live4football-edits 2 жыл бұрын
Bhaiya Panjab vich AA ke Hindi bolde ne te Sade Lok ohna ton pehla bolde ne.canada ch ja ke asi Panjabi Nahi bolde.german vich ja ke asi Panjabi Nahi bolde te agle vi Nahi bolde Sanu bolni pandi ohna Di boli galat malt asi bolde ha fer vi agle Samaj jande ne.
@Sandhu_RIS
@Sandhu_RIS 2 жыл бұрын
😅 that’s very old storey what he explained in starting about PR and Visitor……..
@FaraattaTv
@FaraattaTv 2 жыл бұрын
Free kujh ne , taxes pay hunda tan feslities hun . Free ala kujh ne .
@daljeetkour2126
@daljeetkour2126 Жыл бұрын
Rana Bai ji punjab verge dharti kite nahi Hai tusi fir aa jao punjab bus contactor aaj v thanu yaad kardy ne
@baljindersingh8978
@baljindersingh8978 Жыл бұрын
Bahut lok aa ji jo mudna chahnde aa te mudnge v. Pyar punjab nal hi aa Canada ta majburi aa rehan d ji
@inderjitsingh-jb6tq
@inderjitsingh-jb6tq 2 жыл бұрын
Nothing to comment.
@BALJITSINGH-jo2ic
@BALJITSINGH-jo2ic 2 жыл бұрын
Rana ranbir ji na bohat o gala kitia jo same vich vart rahia na
@sandeepsingh-pj6lw
@sandeepsingh-pj6lw 2 жыл бұрын
Very disappointed with this conversation...
@vickysingh3028
@vickysingh3028 Жыл бұрын
3 crore sikh h apna chalo fer sara fer sara canada. Jaa he rha h sara bacha ta waisa bhi ..jido fer gal he muuk gye better canada h ta fer chalo,,sach ahi h ta man lya chalo fer gal khatam bas ..hun ruuko naa jo ja skda niklo bas ..jaldi kro niklo canada ...sach sach h accept karo ..canada di abadi 6 crore karo
@Rahul-yl3bt
@Rahul-yl3bt 2 жыл бұрын
Raji rahu
@lakhvindersingh9844
@lakhvindersingh9844 2 жыл бұрын
Rana ji gurbani samjhi nhi vechi hai lakhwinder wareh
@Moonmani2729
@Moonmani2729 Жыл бұрын
Punjab best aaw tuc sab debit trap cho China 🇨🇳 wang I love my Punjab 🇮🇳 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳
@taranjitsinghakabhatia3019
@taranjitsinghakabhatia3019 2 жыл бұрын
Luv u veer g ur right ✅️ u think just like me luv u veer g luv u
@punuthind707
@punuthind707 2 жыл бұрын
Balli Ramgarhia ......
@sahibjotsingh1107
@sahibjotsingh1107 2 жыл бұрын
yr sari interview vdia c end ch jake anchor ne Ranbir vir di gl kttti bht jyada irritating hogy bht cross communication kri anchor sab tuc end ch gl ktti gye o
@thelion6821
@thelion6821 2 жыл бұрын
Channel bna k canada da visa lwa gya Yadwinder
@kulwindersingh4401
@kulwindersingh4401 2 жыл бұрын
Bht choti soch aa teri 😂
@thelion6821
@thelion6821 2 жыл бұрын
@@kulwindersingh4401 bhai ji nhi kita eda ta dasso,pehla jad national tv reporter c tab aglya ne kdi ehnu thailand tak ni bhejya canada ta duur di gal
@kulwindersingh4401
@kulwindersingh4401 2 жыл бұрын
@@thelion6821 then what… ehde vich ki vaddi gal aa…oh khud earn kr reha jo marzi kre. Canada jae Europe jae.. wrong ki aa ehde vich.. har Banda koi v kam kde na kde Pehli var e suru krda.. dekho veer criticism kro par awe bina matlb da ni…
@AR-zn3qr
@AR-zn3qr 2 жыл бұрын
@@thelion6821 prava thailand te canada cho canada kive door di gal hogi mittra loki canada to pajj pajj thailand nu jande tusi loka ne bc canada nu i sir chdaya hoya
@baldevsidhu7719
@baldevsidhu7719 2 жыл бұрын
Mada ki . Sari duniya to log karde. Modi rss india da paisa de ke gujrati and hor rss valia no settle kri jande. Chinese to bad hun gujrati no 2 immigrant
@ps0185
@ps0185 2 жыл бұрын
,🤓🤓🤓🤓🤓😯😯😯😯😃😃😃😃😃😃😯😯🤓🤓😯😃😃😃😱😱😱😱😱😱😱😱🤠🤠🤠🤠🤠🤓🤓🤓🤓🤓🤓🤓🤓🤓🤓🤓 o my god ਸਹੀ ਗੱਲ ਹੈ
@kamalpreetsingh1686
@kamalpreetsingh1686 2 жыл бұрын
2 chawal of Punjabi University Patiala...
@Hk-yc5yp
@Hk-yc5yp 2 жыл бұрын
Rana saab mtlb tusi vi nark vich hi o
The evil clown plays a prank on the angel
00:39
超人夫妇
Рет қаралды 53 МЛН
We Attempted The Impossible 😱
00:54
Topper Guild
Рет қаралды 56 МЛН
Сестра обхитрила!
00:17
Victoria Portfolio
Рет қаралды 958 М.