Mere Jazbaat Episode 15 | Prof Harpal Singh Pannu | Mintu Brar | Baba Eidi

  Рет қаралды 131,793

Pendu Australia

Pendu Australia

Күн бұрын

Пікірлер: 306
@DAVINDER2704
@DAVINDER2704 4 жыл бұрын
ਸ ਹਰਪਾਲ ਸਿੰਘ ਪੰਨੂ,ਬੜੀ ਪਿਆਰੀ ਤੇ ਨਿਆਰੀ ਸ਼ਖਸ਼ੀਅਤ , ਓਹਨਾਂ ਨੂੰ ਸੁਣਨਾ ਖੁਸ਼ਕਿਸਮਤੀ ਏ, ਵਕਤ ਸਫਲਾ ਕਰਨ ਦੀ ਗਾਰੰਟੀ ਏ । ਸਰੋਤਾ , ਬਿਨਾ ਪ੍ਰਭਾਵਿਤ ਹੋਏ ਰਹਿ ਹੀ ਨਹੀ ਸਕਦਾ ।
@nirmalsingh9933
@nirmalsingh9933 Жыл бұрын
jio Pannu sahib
@gurmailbenipal918
@gurmailbenipal918 Жыл бұрын
Bahut hi Vadhia Jankari diti Pannu Sahib Bahut hi Piar Nal Waheguru Ji ka Khalsa Waheguru Ji ki Fateh
@HS-vd6in
@HS-vd6in 2 жыл бұрын
ਅਮੀਰ ਲੋਕ ਕਈ ਕਈ ਰੱਬ ਅਫੋਡ ਕਰ ਸਕਦੇ ਹਨ ਪਰ ਮੈਂ ਇੱਕ ਹੀ ਰੱਬ ਅਫੋਡ ਕਰ ਸਕਦਾ। ਕਿੰਨਾ ਵੱਡਾ ਕਥਨ ਹੈ ਇਸ ਉਚੱ ਸ਼ਖ਼ਸੀਅਤ ਦਾ। ਮੈਂ ਇਹ ਐਪੀਸੋਡ ਵਾਰ ਵਾਰ ਵੇਖਦਾ ਹਾਂ।
@parvinderkaur3560
@parvinderkaur3560 Жыл бұрын
Iiiìiii
@SewaSingh-tn4se
@SewaSingh-tn4se 11 ай бұрын
Waheguru Ji ​@@parvinderkaur3560
@GurcharanSingh-pr9xo
@GurcharanSingh-pr9xo 4 жыл бұрын
ਸਾਡੇ ਕੋਲ ਵੀ ਬਾਬਾ ਈਦੀ ਭਗਤ ਪੂਰਨ ਸਿੰਘ ਜੀ ਸਨ
@jasvindersingh7440
@jasvindersingh7440 Жыл бұрын
Bai ji enne mahaan loka nu desha ya dharma ch na vando yaar kujj tan ren dawo jisnu har koi apna keh sake naa ke tera te mera nale eho jahiya mahaan shksiyta chahe oh baba iddi ji howen chahe bhagat puran eh legend kise ik community ya desh ya religion de nhi hunde blke eh te saari manukhta de saanjhe hunde ne yaaro so plzz ehna nu jata dharma te sarhda(borders) vich na wando benti hi mann ke smj jawo.. 🙏🙏 hudd aa yaar loka di v bs apni gall te comunity uper honi chahidi aa bs hor kise gall ton mtlb ni patndra nu bs m mera sada eho hi aa palle je bhagat puran ji saade ne kehke baba iddi nu praya na karo eh dono hi mahaan shksiyta saadiyan ne te onniya hi baakiya diyan v.. 🙏🙏 sale angrej jedi futt paake gye c ohde 70 ton uper saal hon ton bawazood v hune tk usnu hi mannde reho kade ess lakeer nu khtm krne di koshish na kareyo bs hor dungi kari jayo hna kmaal aa thode loka di v sachi.
@jasvindersingh7440
@jasvindersingh7440 Жыл бұрын
Te mintu paaji tuhanu v chahida h ke comment nu bina dekhe like na kareya karo ohnu padeya v karo tuhada kamm sirf like krn naal hi khtm nhi hunda blki comment nu read krke osmu correct krna v tuhadi hi jimmewaari h na ke mere warge nasmjh bnde di so plzz ho sake te meri gall vall jrur thoda ja tyaan dawo haan m manda haan ke saare comment read krne da tuhade kol hmesha tym nhi hunda but isda mtlb eh nhi ke tusin bina read kitte hi like krdo so je ho sake te ik choti jehi team bnao pawe ik ya do lok hi houn ohde vich but comments nu handle krn waste koi howe jrur bcz jinni jruri eho jahiya vdo's ne onniya hi jruri comment box v h kyuke eh to hi feedback te milda hi h naale apne lokan di soch baare v pta lgda h m jaanda haan ke je youTube de nzriye to dekhya jaye te channel eda bda nhi h but apni kaum di sewa krn de nzriye ton dekhya jasye tan eh boht hi jruri hissa h aaj de samme ch khaas taur te nri community layi so ess krke tuhade shoulders te boht badi zimmewari h jisnu tusi bakhoobi nibha v rahe ho te I hope ke agge v ise dridhta naal nibhaoge m rab ton tuhadi lmbi te sukhd umer di ardaas kranga.. 🙏🙏
@GurjotSingh-zh5jt
@GurjotSingh-zh5jt 9 ай бұрын
Veer g Bhagat puran singh rajewal sada pind see
@mohansinghpannu9023
@mohansinghpannu9023 4 жыл бұрын
ਪੰਨੂੂ ਸਾਹਿਬ ਦੀ ਜੁਬਾਨ ਤੋਂ ਇਸ ਮਹਾਂਪੁਰਸ ਦੇ ਜੀਵਨ ਦੀਆਂ ਘਟਨਾਵਾਂ ਸੁਣਕੇ, ਮਨ ਕਿਸੇ ਅਕਹਿ ਅਨੰਦ ਦੀ ਅਵਸਥਾ ਵਿੱਚ ਚਲਾ ਗਿਆ ਅਤੇ ਅੱਖਾਂ ਨਮ ਹੋ ਗਈਆਂ। ਰੱਬ ਵੱਡੀ ਆਯੂ/ਤੰਦਰੁਸਤੀ ਦੇਵੇ। ਇਹ ਲੋਕ ਕੌਮ ਦਾ ਸਰਮਾਇਆ ਹੁੰਦੇ ਨੇਂ, ਸਾਨੂੰ ਕਦਰ ਕਰਨੀਂ ਚਾਹੀਦੀ ਹੈ।
@gurmailsingh-ie6pu
@gurmailsingh-ie6pu Жыл бұрын
ਪ੍ਰਭਾਵਸ਼ਾਲੀ ਪੇਸ਼ਕਾਰੀ, ਫੁੱਲ ਕਿਰਦੇ ਹਨ... ਪੰਨੂ ਸਾਹਿਬ ਦੇ ਮੁਖਾਰਬਿੰਦ ਤੋਂ... ਧੰਨ ਹਨ... ਧੰਨਵਾਦ ਜੀ
@BalwinderSingh-ug9fe
@BalwinderSingh-ug9fe 2 жыл бұрын
ਕੋਈ ਸ਼ਬਦ ਨਹੀਂ ਸੁਝ ਰਿਹਾ ।ਜਿਹਨਾਂ ਸਬਦਾਂ ਨਾਲ ਧੰਨਵਾਦ ਕਰ ਸਕਾਂ ।ਰਬ ਲੰਬੀਆਂ ਉਮਰਾਂ ਬਖਸ਼ੇ ਜੀ ।
@gurcharansingh1660
@gurcharansingh1660 Жыл бұрын
ਪ੍ਰੋਫੈਸਰ ਸ੍ਰ ਹਰਪਾਲ ਸਿੰਘ ਘੱਗਾ ਕਲਵਾਣੂ ਸਤਿ ਸ੍ਰੀ ਅਕਾਲ ਜੀ ਠੇਠ ਪੰਜਾਬੀ ਬੋਲੀ ਅਤੇ ਵਧੀਆ ਤਰੀਕੇ ਨਾਲ ਜਾਣਕਾਰੀ ਦਿੰਦੇ ਹੋ ਜੋ ਅੱਜ ਦੇ ਨੌਜਵਾਨਾਂ ਨੂੰ ਜਿਆਦਾ ਜਾਣਕਾਰੀ ਨਹੀਂ ਅਸੀਂ ਵੀ ਕਵੀਸ਼ਰੀ ਜਥੇ ਅਤੇ ਢਾਡੀ ਵਾਰਾਂ ਅਲਬੇਲਾ ਸਾਹਿਬ ਜੀ ਦੀਆਂ ਕੈਸਟਾਂ ਚ ਬਹੁਤ ਕਿਸਿਆਂ ਦੀ ਜਾਣਕਾਰੀ ਮਿਲਦੀ ਹੈ ਸੁਣਦੇ ਹਾਂ ਆਪ ਜੀ ਨੂੰ ਵੀ ਬਹੁਤ ਜਿਵੇਂ ਸਾਖੀਆਂ ਸੁਣਦਾ ਹਾਂ ਕਮਾਲ ਦੀ ਸੂਝਬੂਝ ਹੈ ਜੀ ❤❤🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਰਿਟ ਇੰਸਪੈਕਟਰ ਚੰਡੀਗੜ ਪੁਲਿਸ ❤❤🙏🙏
@Jatha_bhindran
@Jatha_bhindran 4 жыл бұрын
ਸੁਘੜ ਸ਼੍ਰੇਸ਼ਟ ਬੁੱਧੀ ਵਾਲੇ ਮਹਾਨ ਪ੍ਰੋਫੈਸਰ ਹਰਪਾਲ ਸਿੰਘ ਜੀ ਪਨੂੰ ਨੂੰ ਸਤਿਕਾਰ ਅਦਬ ਸਹਿਤ 🙏🏽🙏🏽🙏🏽🙏🏽🙏🏽ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿਜੀ 🙏🏽
@prabjit7425
@prabjit7425 4 жыл бұрын
ਇਹੋ ਜਿਹੇ ਦਿਮਾਗੀ , ਸੇਵਾ ਤੇ ਦਯਾਵਾਨ ਇੰਨਸਾਨ ਪਾਰਲੀਮੈਂਟ ਵਿੱਚ ਹੋਣੇ ਚਾਹੀਦੇ ਹਨ । ਹਰਪਾਲ ਸਿੰਘ ਪੰਨੂ ਵਰਗੇ, ਲੋਕਾਂ ਦੀ ਸੋਚ ਨੂੰ ਬਦਲ ਸਕਦੇ ਹਨ ।
@VishalSuri_love_aim_live_life
@VishalSuri_love_aim_live_life 4 жыл бұрын
Totally agree. These kind person let us know why punjab lack behind.
@mandeepzenith
@mandeepzenith 9 ай бұрын
ਮੈਂ ਬਹੁਤ ਹੈਰਾਨ ਹੁੰਦੀ ਹਾਂ ਕਿ ਆਪਾਂ ਨੂੰ ਤਾਂ ਗੱਲ ਕਰਨੀ ਨਹੀਂ ਆਉਂਦੀ। ਪੁਰਾਣੇ ਬੰਦੇ ਕਿੰਨਾ ਚੰਗਾ ਬੋਲਦੇ ਆ ਆਪਣੇਪਣ ਨਾਲ। ਜਿਵੇਂ ਹਰਪਾਲ ਪੁੰਨੂੰ, ਬਾਬਾ ਈਦੀ
@ParamjitSandhu-y9y
@ParamjitSandhu-y9y Жыл бұрын
ਪੰਨੂ ਸਾਹਿਬ ਬੜੀ ਪ੍ਰਭਾਵ ਅਸਲੀ ਸ਼ਖਸੀਅਤ ਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ❤️❤️🙏🏼🙏🏼
@Punjabikmohabbat
@Punjabikmohabbat 4 жыл бұрын
ਮਹਾਨ ਸਖਸ਼ੀਅਤਾਂ ਦਾ ਸੰਗ ਕਰਨਾ ਤੇ ਕਰਾਉਣਾ ਮਹਾਨਤਾ ਦਾ ਅਨਿੱਖੜਵਾਂ ਅੰਗ ਹੁੰਦਾ,,,,,,, ਤੀਜੀ ਅੱਖ ਖੁੱਲੀ ਰਹੇ ਇਹ ਸਹਿਜੋਗ ਅਤੇ ਤੁਹਾਡਾ ਉਪਰਾਲਾ ,,,,,ਧੰਨਵਾਦ ਤੋਂ ਬਹੁਤ ਉਪਰਲੀ ਅਵਸਥਾ ਵੱਲ ਮਹਾਨ ਕਦਮ,,,,,,,
@prabjit7425
@prabjit7425 4 жыл бұрын
ਹਰਪਾਲ ਸਿੰਘ ਪੰਨੂ ਜੀ ਸਾਹਿਤ ਬਹੁਤ ਸੋਹਣਾ ਲਿਖਿਆ ਤੇ ਲਿਖਦੇ ਵੀ ਰਹਿਣਾ ਪਰ ਸ਼ਾਇਦ ਤੁਹਾਨੂੰ ਨਾਂ ਲੱਗਦਾ ਹੋਵੇ ਪਰ ਤੁਸੀਂ ਵੀ ਸੱਚ ਮੁੱਚ ਈਦੀ ਹੀ ਬਣ ਚੁੱਕੇ ਹੋ । ਲੋਕ ਤੁਹਾਡਾ ਲਿਖਿਆ ਪੜਨ ਨੂੰ ਤੇ ਬੋਲਿਆ ਸੁਣਨ ਨੂੰ ਉਡੀਕਦੇ ਰਹਿੰਦੇ ਹਨ ।
@Hs1684-q4i
@Hs1684-q4i Жыл бұрын
Pannu Sir, you are a MASTER in story telling. ਆਏਂ ਬੰਨ ਲੈਂਦੇ ਹੋ ਆਵਦੇ ਸ਼ਬਦਾਂ ਵਿੱਚ, ਕੇ ਪੂਰੀ ਕਹਾਣੀ ਸੁਣ ਕੇ ਹੀ , ਕੋਈ ਹੋਰ ਕੰਮ ਹੁੰਦਾ. 🙏🏾
@nihangsingh1199
@nihangsingh1199 2 жыл бұрын
ਮਿੰਟੂ ਜੀ ਦਸਤਾਰ ਸਜ਼ਾਇਆ ਕਰੋ ਬੁਹਤ ਵਧੀਆ ਲੱਗਦੀ
@nanaksahejyogvlogs9889
@nanaksahejyogvlogs9889 4 жыл бұрын
ਧੰਨ ਬਾਬਾ ਈਦੀ ਸਲਾਮ ਹੈ ਤੁਹਾਨੂੰ
@SarwanSingh-pz8uh
@SarwanSingh-pz8uh 5 ай бұрын
ਈਦੀ ਬਾਬਾ ਕਿੰਨਾਂ ਮਹਾਨ ਸੀ । ਅਜਿਹੇ ਮਹਾਂਪੁਰਖ ਨੂੰ ਦਿਲੋਂ ਸਲਾਮ।ਪੰਨੂ ਸਾਹਿਬ ਤੁਹਾਡਾ ਵੀ ਸ਼ੁਕਰੀਆ ਬਹੁਤ ਵਧੀਆ ਪੇਸ਼ਕਾਰੀ ਲਈ ।
@surjitsingh-xx2yu
@surjitsingh-xx2yu 4 жыл бұрын
ਪ੍ਰੋਫੈਸਰ ਸਾਹਿਬ ਦੇ ਇੱਕ ਬਾਰ ਦਰਸ਼ਨ ਜਰੂਰ ਕਰਨ ਦਾ ਜੀ ਕਰਦਾ। ਬਾਬਾ ਨਾਨਕ ਲੰਬੀ ਤ ਸਿਹਤਮੰਦ ਉਮਰ ਬਖਸ਼ਣ ਪੰਨੂ ਸਾਬ ਨੂੰ।
@sarbjitkaur-es3gy
@sarbjitkaur-es3gy Жыл бұрын
ਕੋਟ ਕੋਟ ਪ੍ਰਨਾਮ ਬਾਬਾ ਈਦੀ ਜੀ ਨੂੰ
@kirtandhillon965
@kirtandhillon965 4 жыл бұрын
ਮੇਰੇ ਸ਼ਬਦ ਬਹੁਤ ਛੋਟੇ ਹਨ ਤੁਹਾਡੇ ਲੇਖਾਂ ਦੀ ਸ਼ਲਾਘਾ ਕਰਨ ਲਈ
@RupDaburji
@RupDaburji 4 жыл бұрын
ਪੰਨੂੰ ਸਾਹਿਬ ਅਤੇ ਬਰਾੜ ਸਾਹਿਬ ਤੈਨੂੰ ਸਿਜਦਾ ਜੀ । ਈਦੀ ਰੱਬ ਬਾਰੇ ਚਰਚਾ ਕੀਤੀ । ਚਰਚਾ ਸੁਣਦਿਆਂ ਮੇਰੀਆਂ ਕਈਆ ਵਾਰ ਅੱਖਾਂ ਨਮ ਹੋ ਗਈਆਂ ਨੇ
@satwinderhayer346
@satwinderhayer346 2 жыл бұрын
ਧਨ ਬਾਬਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 🙏
@avtarsingh2531
@avtarsingh2531 5 ай бұрын
ਸਿਰ ਝੁਕਦਾ ਹੈ ਈਦੀ ਮਹਾਂਪੁਰਖ ਨੂੰ। ਪਰਮਾਤਮਾ ਕਰੇ ਘਰ ਘਰ ਈਦੀ ਅਤੇ ਭਗਤ ਪੂਰਨ ਸਿੰਘ ਜੰਮਣ।ਕਰ ਭਲਾ ਹੋ ਭਲਾ।
@surjitsingh-xx2yu
@surjitsingh-xx2yu 4 жыл бұрын
ਪੰਨੂ ਸਾਬ ਤੁਸੀ ਮੇਰੇ ਆਦਰਸ਼ ਬਣ ਗਏ ਹੋ।ਮੇਰੇ ਅੰਦਰ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਰਾੜ ਸਾਬ ਬਹੁਤ ਵਧੀਆ ਲਗਦਾ ਜਦੋਂ ਤੁਸੀ ਪੰਨੂ ਜੀ ਨੂੰ ਆਪਣੇ program ch ly k aunde o
@penduaustralia
@penduaustralia 4 жыл бұрын
Shukriya Surjit Singh Ji.... Eh sadi khushkismati hai ke jekar sadi koshish naal tusi punjabi literature naal jude ho ta eh sadi mehnat nu peya hoeya boor hai ji.... Eh episodes shuru karan pichhe ja hor asi jo kavita bare videos paunde rehnde haan, ohna pichhe sada maksad hi vadh to vadh punjabi literature naal sabnu jodan da hai.... Bahut bahut dhannwaad ji....
@surjitsingh-xx2yu
@surjitsingh-xx2yu 4 жыл бұрын
@@penduaustralia bilkul sahi khia tusi.tuhada channel hamesha e chngi cheez nu promote krda h.ik baar fer to shukriyaa
@sukhmeenrandhawa691
@sukhmeenrandhawa691 4 жыл бұрын
Old Punjab de bho bhaghat Ek Sri abdul sitar ede jo pak Punjab de heche aya Dosra Sri bhaghat puran Singh Ji jo lahore tu India Punjab de heche aya Dova mahan bhaghata nu kot kot parnam
@HarjeetSingh-cc4qh
@HarjeetSingh-cc4qh 2 жыл бұрын
भाई मिन्टू बराड़ जी आप जी नू सोहनी दस्तार में देख के दिल खुश हो गया इस तरह रोज दस्तार सजाया करो जी धन्यवाद
@navdeepbulla5425
@navdeepbulla5425 4 жыл бұрын
ਬਾਪੂ ਹਰਪਾਲ ਸਿੰਘ ਪੰਨੂ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ।
@viahvideo3314
@viahvideo3314 2 жыл бұрын
ਇਉਂ ਲੱਗਦਾ ਪ੍ਰੋਫੇਸਰ ਪਨੂੰ ਸਾਬ ਬੋਲੀ ਜਾਣ ਤੇ ਸੁਣੀ ਜਾਈਏ ਜਿਵਂੇ ਫੱਲ ਖਿੜ ਗਏ ਹੋਣ ਤਿਤਲੀਆਂ ਨੱਚ ਰਹੀਆਂ ਹੋਣ ਬਹੁਤ ਖੂਬ 👌👌👌
@hardevbaring
@hardevbaring Жыл бұрын
ਵਾਹਿਗੁਰੂ ਸਦਾ ਹੀ ਚੜਦੀ ਕਲਾਂ ਬਖਸ਼ਣ
@teramerageet4393
@teramerageet4393 4 жыл бұрын
ਅਦਬ ਬਾਬਾ ਜੀ..ਸ਼ੁਕਰਾਨਾ ਵੱਡੀਆਂ ਹਸਤੀਆਂ ਦੇ ਨੇੜੇ ਲੈ ਕੇ ਜਾਣ ਲਈ🌺
@SukhdevSingh-ie1hi
@SukhdevSingh-ie1hi 4 жыл бұрын
ਹੁਣ ਬਣੇ ਸਰਦਾਰ ਸਾਬ ਬਾਈ ਮਿੰਟੂ ਬਰਾੜ ਸਾਰੇ ਪੰਜਾਬੀਆ ਨੂੰ ਸਤਿ ਸ੍ਰੀ ਅਕਾਲ
@Trucker3598
@Trucker3598 4 жыл бұрын
Salute to Pannu Sahab
@Gurmukkh
@Gurmukkh 4 жыл бұрын
ਧੰਨ ਬਾਬਾ ਈਦੀ
@surjitsingh6134
@surjitsingh6134 6 ай бұрын
ਸਲਾਮ ਇਦੀ ਜੀ ਨੁੰ ਜੀ, ਸਤਿਕਾਰ ਪੰਨੂੰ ਜੀ।
@jeetkumar5771
@jeetkumar5771 4 жыл бұрын
ਰੂਹ ਖੁਸ਼ ਹੋਗੀ ਜੀ....ਸਲਾਮ
@manjaapkaur2635
@manjaapkaur2635 4 жыл бұрын
ਮਿੰਟੂ ਵੀਰ ਦਸਤਾਰ ਵਿਚ ਬਹੁਤ ਹੀ ਸੋਹਣੇ ਲੱਗ ਰਹੇ ਹੋ ।
@sunilkamboj2k3saroj
@sunilkamboj2k3saroj 4 жыл бұрын
Agreed....
@bobbykiran_saggu
@bobbykiran_saggu Жыл бұрын
ਭਾਈ ਕਨਹੈਆ ਜੀ, ਭਗਤ ਪੂਰਨ ਸਿੰਘ ਦੀ ਯਾਦ ਦਿਵਾ ਦਿੱਤੀ 🙏🏼🙏🏼
@HarpalSingh-uv9ko
@HarpalSingh-uv9ko 4 жыл бұрын
Kya banda c Baba Eidi Ji. Salute Aa Baba ji nu.
@gurmailsinghdhillon6268
@gurmailsinghdhillon6268 Жыл бұрын
ਧੰਨਵਾਦ ਜੀ ਵਾਹਿਗੁਰੂ ਮੇਹਰ ਕਰੇ ਲੰਮੀਆਂ ਉਮਰਾਂ ਬਖਸ਼ੇ ਪੰਨੂੰ ਸਹਿਬ ਨੂੰ
@harindersingh2377
@harindersingh2377 Жыл бұрын
Thanks 🙏 punnu ji
@HS-vd6in
@HS-vd6in 4 жыл бұрын
Baba Eidi vargi shakshiat nu jaan ke vdia laga . The best episode.
@ਸੁਖਵਿੰਦਰਕੌਰਮੋਗਾ
@ਸੁਖਵਿੰਦਰਕੌਰਮੋਗਾ 4 жыл бұрын
ਲਿਖ ਤੁਮ ਸੁਖਵਿੰਦਰ ਕੌਰ ਅੱਗੇ ਮਿਲੇ ਹਰਪਾਲ ਸਿੰਘ ਪੰਨੂ ਜੀ ਸਤਿ ਸ੍ਰੀ ਅਕਾਲ ਜੀ ਅੱਗੇ ਸਮਾਂਚਾਰ ਇਹ ਹੈ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਪਰ ਮੈਂ ਵੱਟਾ ਤੇ ਘਾਹ ਖੋਤਦੀ ਹਾ ਤੇ 7 ਜਮਾਤਾ ਹੀ ਪੜੀ ਹਾ ਗੱਲ ਵੀ ਪੂਰੀ ਦੁਨੀਆਂ ਦੀ ਕਰਨੀ ਹੈ ਕਿਥੋ ਤੇ ਕਿਵੇ ਦੁਨੀਆਂ ਦਾ ਭਲਾ ਹੋਊ
@Satluj1
@Satluj1 Жыл бұрын
ਪ੍ਰੋ ਹਰਪਾਲ ਸਿੰਘ ਪੱਨੂ ਜੀ ਤੇ ਪੇਂਡੂ ਅਸਟਰੇਲੀਆ ਬਹੁਤ2 ਧੰਨਵਾਦ ਸਾਨੂੰ ਜਾਗ੍ਰਿਤ ਕਰਨ ਦਾ। ਕੁਦਰੱਤ ਦੇ ਸੋਹਣੇ-ਸੱਚੇ ਮਾਰਗ ਤੇ ਹੱਸਦੇ ਵੱਸਦੇ ਸੇਵਾ ਵਿੱਚ ਮੋਜਾ ਮਾਣਦੇ ਰਹੋ thanks❤
@jaswantsinghchhina
@jaswantsinghchhina 4 жыл бұрын
Appisode 15 Baba Ieedi sunia badi akal aayi . aakhir te Jadon Baba eedi ne kiha Balkees wekh Tera gharwala kina chalak ea Mar k v lokan Dian jeban kattega. Gal badi Dil nu chhuhan wali c Eh kehan ton bahad Pannu sahib ne Bada dhunda hauka Bharia....waheguru tuhanu hor himat bhakhse aisian akal Dian gallan sunaun di.
@Neeti92
@Neeti92 2 жыл бұрын
Pannu sahib nu padh atte sunn ke mera bhut mann krda pannu sahib tuhanu milan nu…waheguru kre meri soch kdi hakikat ch bdle🙏🙏
@MalkeetSingh-tf5xr
@MalkeetSingh-tf5xr Жыл бұрын
ਬਾਬਾ ਈਦੀ ਬਾਰੇ ਪਿੰਗਲਵਾੜਾ ਭਗਤ ਪੂਰਨ ਸਿੰਘ ਜੀ ਵੱਲੋਂ ਇੱਕ ਪੂਰੀ ਕਿਤਾਬ ਲਿਖੀ ਹੈ ਜੋਂ ਕੇ ਬਹੁਤ ਜਾਣਕਾਰੀ ਭਰਪੂਰ ਹੈ। ਵੀਰ ਪੰਨੂੰ ਜੀ ਦਾ ਦਿਲ ਦਿਆਂ ਗਹਿਰੀਆਂ ਚੋਂ ਧੰਨਵਾਦ
@baljotsaab8605
@baljotsaab8605 Жыл бұрын
ਮੈ ਅਨੇਕਾਂ ਹੀ ਸਤਸੰਗ ਸੁਣੇ ਨੇ ਤੇ ਬੜੇ ਮਹਾਪੁਰਸ਼ਾ ਦੀ ਕਥਾ ਸੁਣੀ ਪਰ " ਤੁਹਾਡੇ ਗੱਲਬਾਤ ਕਰਨ ਦਾ ਸਟਾਇਲ ਦਿਲ ਨੂੰ ਸ਼ੂ ਗਿਆ ਮੈ ਤੁਹਾਡਾ ਮਰੀਦ ਹੋਗਿਆ ਆ ਜੀ ਪ੍ਰਮਾਤਮਾ ਤੁਹਾਨੂੰ ਲਬੀ ਉਮਰ ਬਕਸ਼ੇ!
@shyamnagpal419
@shyamnagpal419 5 ай бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤ आभार अभिनंदन आपका प्रभु जी
@dhindsasisters170
@dhindsasisters170 3 жыл бұрын
Jado Pannu sab glla kardey ta inj lgda jive koi farishta boll riha hove 🙏🏻🙏🏻
@RajinderSingh-xv7gf
@RajinderSingh-xv7gf 2 жыл бұрын
Thanks ! I learnt it today, at the age of 68 yrs. Great and rarely charitable . This world does rest on the shoulders of such noble persons. Kudos to S. Harpal Singh Pannu.
@manjietkumarbanger5717
@manjietkumarbanger5717 4 жыл бұрын
ਧੰਨਵਾਦ ਜੀ , ਆਪਜੀ ਦਾ 'ਈਦੀ' ਵਾਲਾ ਲੇਖ ਮੈਂ "ਹੁਣ" ਵਿੱਚ ਪੜਿਆ ਸੀ
@bhupinderkaur7740
@bhupinderkaur7740 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ
@GurtejSingh-us6gw
@GurtejSingh-us6gw Жыл бұрын
ਪੰਨੂੰ ਸਾਹਿਬ ਜੀ ਭਗਤ ਪੂਰਨ ਸਿੰਘ ਦੀ ਕਿਤਾਬ ਮੇਰੀ ਕਹਾਣੀ ਵੀ ਪੜ ਕੇ ੳਸ ਵਿਚੋ ਵੀ ਜ਼ਰੂਰ ਸਨਾੳ ਜੀ
@tegsingh7478
@tegsingh7478 Жыл бұрын
ਬਾਬੇ ਈਦੀ ਬਾਰੇ ਬਹੁਤ ਕਮਾਲ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ ਤੇ ਡਾ਼ ਪੰਨੂੰ ਜੀ ਨੇ ਜਿਸ ਤਰ੍ਹਾਂ ਉਨ੍ਹਾਂ ਦੇ ਕਿੱਸੇ ਸੁਣਾਏ ਉਹ ਵੀ ਕਮਾਲ ਹੈ। ਦਿਲੋਂ ਸਲਾਮ ਹੈ ਜੀ।
@HarjinderSINGH-gh6hr
@HarjinderSINGH-gh6hr Жыл бұрын
ਬਹੁਤ ਵਧੀਆ ਜੀ! ਆਪ ਦੋਵਾਂ ਮਹਾਂਪੁਰਖਾਂ ਦਾ ਧੰਨਵਾਦ 🙏
@sarfrazmohammad1027
@sarfrazmohammad1027 4 жыл бұрын
Sardar ji bohat khoob bohat hi wadiya ap ki batin han ap ne 100% sach Bola bilkul Asa hi ha Sada khush rahin ap sab Respekt and love from Pakistan and Germany 🇵🇰🇩🇪🇵🇰🇩🇪🇵🇰🇩🇪
@jagatkamboj9975
@jagatkamboj9975 Жыл бұрын
ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ ਬਾਬਾ ਜੀ
@dharampal3864
@dharampal3864 Жыл бұрын
ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ,
@roy77700
@roy77700 4 жыл бұрын
Prof. Pannu & Brar sab, “Thank you very much for this episode on Baba Eidi !” Love your all team.
@harpreetgill4807
@harpreetgill4807 4 жыл бұрын
ਵਾਹ ਜੀ ਵਾਹ 👌👌👍🙏
@Btsarmyx3
@Btsarmyx3 2 жыл бұрын
ਬਹੁਤ ਵਧੀਆ ਲੱਗਾ ਸੁਣ ਕੇ
@Ritam108
@Ritam108 4 жыл бұрын
Pannu sab muje Bhai Sahib Bhai Veer Singh Ji.. Laden Ne... Love and regards from the core of heart.
@ozzyguide
@ozzyguide 4 жыл бұрын
Mintu Brar, I love your content. Today your channel helped me to find Professor Harpal Singh. Bhot bhot mehrbani, Shukria BABA EIDI sada fakhar Hai.
@sdgamer4246
@sdgamer4246 4 жыл бұрын
Eidi baba ji nu Mera 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 waheguru ji
@sdashmesh
@sdashmesh 4 жыл бұрын
Salute for the great sikh writer. God may bless him with good health & long life.
@KuldeepSingh-cx2iq
@KuldeepSingh-cx2iq Жыл бұрын
ਸ ਹਰਪਾਲ ਸਿੰਘ ਪੰਨੂ ਜੀ ਅਸੀਂ ਆਪ ਜੀ ਦੇ ਅਤੀ ਧੰਨਵਾਦੀ ਹਾਂ ਆਪ ਦੇ ਵਿਚਾਰਾਂ ਸੁਣੀਆਂ ਮਨ ਨੂੰ ਸ਼ਾਤੀ ਮਿਲੀ ਬਹੁਤ ਗਿਆਨ ਦਾ ਭੰਡਾਰ ਹੈ ਆਪ ਦੇ ਕੋਲ ਵਾਹਿਗੁਰੂ ਚੜਦੀ ਕਲਾ ਰੱਖਣ ਸਾਨੂੰ ਜਾਗਰੁਕ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਜੀ
@pashminderkaur9947
@pashminderkaur9947 2 жыл бұрын
ਬਾਕਿਏ ਇਹੋ ਜਿਹੇ ਰੱਬ ਦੇ ਬੰਦੇ ਧਰਤੀ ਉੱਪਰ ਵਿਰਲੇ ਹੀ ਜੰਮਦੇ ਹਨ ।
@ਸੁਖਵਿੰਦਰਕੌਰਮੋਗਾ
@ਸੁਖਵਿੰਦਰਕੌਰਮੋਗਾ 3 жыл бұрын
ਵੈਰੀ ਨਾਈਸ ਈਦੀ🌹🙏🌹🙏🌹🙏🌹
@harbanssinghakhara608
@harbanssinghakhara608 Жыл бұрын
ਹਰਪਾਲ ਸਿੰਘ ਪੰਨੂਨੂੰ ਸੁਣਦੇ ਰਹੀਏ,ਇੰਝ ਜੀਅ ਕਰਦੈ।
@harbanssinghakhara608
@harbanssinghakhara608 Жыл бұрын
ਵਾਕਿਆ ਮਹਾਨ ਵਿਦਵਾਨ ਨੇ ਹਰਪਾਲ ਸਿੰਘ ਪੰਨੂ।ਸਲਾਮ ਹੈ ਪੰਨੂ ਸਾਹਿਬ ਜੀ ।
@oldagehomeamritsarpunjab1214
@oldagehomeamritsarpunjab1214 Жыл бұрын
ਬਹੁਤ ਵਧੀਆ ਅਨੰਦ ਆਉਂਦਾ, ਜੀ ਸਰਦਾਰ ਹਰਪਾਲ ਸਿੰਘ ਪੰਨੂੰ ਸਾਹਿਬ ਦੀ ਕਹਾਣੀਆਂ ਸੁਣ ਕੇ
@avtarsinghhundal7830
@avtarsinghhundal7830 Жыл бұрын
VERY GOOD performance
@sunilkamboj2k3saroj
@sunilkamboj2k3saroj 4 жыл бұрын
Baba Idhi ... A great inspiration for every human being... Thanks to team of Pendu Australia & Dr. Pannu ...to connect us with with such ( Baba Idhi) a great personality.
@sukeenmohammad6579
@sukeenmohammad6579 Ай бұрын
Jab vi eh interview sunde ha ,meriyan aakhan vich tears aa jande han.28 vaar sun Chuka hoo.
@gurdevsekhon4592
@gurdevsekhon4592 4 жыл бұрын
ਮੈ ਪੜੀਆ ਹੈ ਪੰਨੂ ਸਹਿਬ ਦਾ ਇਹ ਲੇਖ ....ਹੁਣ ਚ ਛਪਿਆ ਸੀ
@Parmindersingh-lt5yq
@Parmindersingh-lt5yq Жыл бұрын
ਪੰਨੂ ਸਾਹਬ ਕੁੱਝ ਵੀ ਸੁਣਾਉਂਦੇ ਹੋਣ, ਤਾਂ ਸੁਣਨ ਵਾਲਾ ਉਸੇ ਸਮੇਂ ਚ ਪਹੁੰਚ ਜਾਂਦਾ ਹੈ।
@kavitakaur2365
@kavitakaur2365 Жыл бұрын
Parmatma Bhai Sahib Pannu ji nu hamesha chardi kalanch rakhe jihna naal jud ke jindagi de wain badal jande hai 🙏🏻
@soniapal1192
@soniapal1192 3 жыл бұрын
My Heartfelt Regards to Professor Pannu g 📚🌺🙏 I can’t wait to see him in person
@kulwindersingh2484
@kulwindersingh2484 7 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ 🙏🙏ਪਾਪੀਹਾਂਮੇਂ
@amanpreetsingh2110
@amanpreetsingh2110 4 жыл бұрын
Thanks Mintoo ji for introducing me to Professor Sahib. I cannot describe how much this has brought inner peace into our lives
@jaswinderkaur1907
@jaswinderkaur1907 2 жыл бұрын
Ba Kamaal Prof Sahib 🙏🙏🙏🙏🙏
@BhagwanSingh-mx9dx
@BhagwanSingh-mx9dx Жыл бұрын
ਪ੍ਰੋਫੈਸਰ ਸਾਹਿਬ ਜੀ, ਅਤੇ ਬਰਾੜ ਸਾਹਿਬ ਸਤਿ ਸ੍ਰੀ ਆਕਾਲ, ਬਹੁਤ ਵੱਡੀ ਸੇਵਾ ਕਰ ਰਹੇ ਹੋ ਦੁਨੀਆਂ ਵਿੱਚ। ਬਹੁਤ ਹੀ ਕਾਬਿਲ ਏ ਤਰੀਫ਼ ਹੈ ਜੀ। ਜਿੰਨੀ ਤਾਰੀਫ ਕੀਤੀ ਜਾਵੇ,ਥੋੜੀ ਹੈ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ।
@SatpalSingh-rx9dr
@SatpalSingh-rx9dr Жыл бұрын
ਸਲਾਮ ਉਸ ਮਾਂ ਨੂੰ ਜਿਸ ਈਦੀ ਵਰਗਾ ਪੁੱਤਰ ਜੰਮਿਆਂ
@sukhjindersinghnatt6981
@sukhjindersinghnatt6981 4 жыл бұрын
ਵਾਹਿਗੁਰੂ ਜੀ ਮੇਹਰ ਕਰੋ
@HarjitSingh-wm7ky
@HarjitSingh-wm7ky Жыл бұрын
ਧੰਨ ਈਦੀ ਦੀ ਮਾਂ
@harphanjra1211
@harphanjra1211 3 жыл бұрын
🙏🏻ਬਾਬਾ ਈਦੀ 🙏🏻
@gogadhanoa286
@gogadhanoa286 4 жыл бұрын
ਵੀਰ ਜੀ ਪ੍ਰੋਫੈਸਰ ਸਾਹਿਬ ਤੋਂ ਆਪਣੀ ਪੁਰਾਣੀ ਖੇਤੀ ਵਾਰੇ ਵੀ ਜਾਣਕਾਰੀ ਲਿਉ ਜੀ ।
@penduaustralia
@penduaustralia 4 жыл бұрын
Kehdi kheti ji? Please describe your question I didn't get it clearly, what is your question?
@gogadhanoa286
@gogadhanoa286 4 жыл бұрын
@@penduaustralia ਵੀਰ ਜੀ ਆਪਣੀ ਪੁਰਾਣੀ ਖੇਤੀ ਅਤੇ ਖੁਰਾਕ ਵਾਰੇ ਜੀ ਜੋ ਪਹਿਲੀਆਂ ਵਿਚ ਹੁੰਦੀ ਸੀ
@gogadhanoa286
@gogadhanoa286 4 жыл бұрын
@@penduaustralia ਆਪਣੇ ਮੁਲ ਖੇਤੀ ਜੋ ਜ਼ਹਿਰ ਮੁਕਤ ਸੀ ਬਜ਼ੁਰਗਾਂ ਕਾਸ਼ਤ ਕਿਸ ਤਰ੍ਹਾਂ ਕਰਦੇ ਸੀ
@penduaustralia
@penduaustralia 4 жыл бұрын
@@gogadhanoa286 Jaroor ji ehde bare vi galbaat karan di koshish karange ji....
@gogadhanoa286
@gogadhanoa286 4 жыл бұрын
@@penduaustralia ਧੰਨਵਾਦ ਵੀਰ ਜੀ
@luckysidhu4760
@luckysidhu4760 2 жыл бұрын
DR :SAHIB BOHAT HI GOOD & GREAT WRITER NE BOHAT HI WADDI LAGEA BRAR SAHIB WAHEGURU JI PENDU AUSTRALIA NU WAHEGURU TRAKIA BAKSHAN
@surindershahi9659
@surindershahi9659 Жыл бұрын
ਹਰਪਾਲ ਸਿੰਘ ਪੰਨੂੰ ਦੇ ਵਿਚਾਰ ਤੇ ਅੰਦਾਜ਼ ਤਾਰੀਫ਼ ਦੇ ਕਾਬਿਲ
@fazalilabbasawan51214
@fazalilabbasawan51214 3 жыл бұрын
wa cha cha kia gal ...ma aa gula pakistan wich rah ky nahi sunia qu ky jitay ma aap eadhi nal mila han, pur aa gul waki sachi ha .... gounday raho... eadi sab ghareeb da asra haaa
@vishalvats9732
@vishalvats9732 4 жыл бұрын
BAHOT SARA SATKAAR.
@anandsarup3503
@anandsarup3503 Жыл бұрын
Kamal de iddi the maa ji, mera maa no slaam,aaj dea maava no sikhan dea Lord hea.
@zeeshanhanif5204
@zeeshanhanif5204 4 жыл бұрын
wah g wah
@singhrasal8483
@singhrasal8483 4 жыл бұрын
Panu Sahib and brar Sahib nice Gnsu ASR
@joyianews6147
@joyianews6147 4 жыл бұрын
Pannu gee Great
@jagatkamboj9975
@jagatkamboj9975 Жыл бұрын
Wah wah wah eidi baba ji Love you baba ji
@surenderkumar-gj7be
@surenderkumar-gj7be 2 жыл бұрын
It's beyond words to appreciate listen such a valuable person and about personalities through Legend Pannu Sahab . Salute
@ManpreetSingh-n2e
@ManpreetSingh-n2e Жыл бұрын
Shukrana Shukrana🙏🏻
@worldworld6992
@worldworld6992 2 жыл бұрын
ਬਹੁਤ ਹੀ ਚੰਗੇ ਸੁਭਾਅ ਦੇ ਮਾਲਕ ਪ੍ਰੋ ਸਾਹਿਬ ਜੀ
@mannanbhatti7470
@mannanbhatti7470 4 жыл бұрын
Baba ji is a grate person
@RabbdaCamerA
@RabbdaCamerA 4 жыл бұрын
Salam hai Baba Eidi 🙏 great man
@GurpreetSingh-pw7tf
@GurpreetSingh-pw7tf 4 жыл бұрын
Eidi SAAB nu salaam
@kanwaljitsingh8391
@kanwaljitsingh8391 4 жыл бұрын
Very inspiring Baba Eidi story
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
When you have a very capricious child 😂😘👍
00:16
Like Asiya
Рет қаралды 18 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Sakhiyan Guru Nanak Dev Ji | Harpal Singh Pannu | BaniLive
1:27:01
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН