No video

Mere Jazbaat | Episode 6 | Prof. Harpal Singh Pannu | Yashodhara's Question to Budh

  Рет қаралды 89,110

Pendu Australia

Pendu Australia

Күн бұрын

In last part of Mere Jazbaat series you listened from Prof. Harpal Singh Pannu that how was Mahatma Budh's early life and in this episode he told after his life after Moksha and what happened when he came back to his home. His wife Yashodhara asked him question and what answer Budha gave you'll listen in this episode. It's all about Mahatma Budh's life journey. Please watch this episode and leave your views in comment section.
ਮੇਰੇ ਜਜ਼ਬਾਤ ਲੜੀ ਦੇ ਪਿਛਲੇ ਹਿੱਸੇ ਵਿੱਚ ਤੁਸੀਂ ਪ੍ਰੋ: ਹਰਪਾਲ ਸਿੰਘ ਪੰਨੂ ਤੋਂ ਸੁਣਿਆ ਕਿ ਮਹਾਤਮਾ ਬੁੱਧ ਦਾ ਮੁੱਢਲਾ ਜੀਵਨ ਕਿਹੋ ਜਿਹਾ ਸੀ ਅਤੇ ਇਸ ਕੜੀ ਵਿੱਚ ਉਹਨਾਂ ਨੇ ਬੁੱਧ ਦੇ ਮੋਕਸ਼ ਪ੍ਰਪਾਤੀ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਦੱਸਿਆ ਅਤੇ ਜਦੋਂ ਉਹ ਵਾਪਸ ਆਪਣੇ ਘਰ ਆਇਆ ਤਾਂ ਕੀ ਹੋਇਆ? ਉਸਦੀ ਪਤਨੀ ਯਸ਼ੋਧਰਾ ਨੇ ਉਸਨੂੰ ਸਵਾਲ ਪੁੱਛਿਆ ਅਤੇ ਬੁੱਧ ਨੇ ਕੀ ਜਵਾਬ ਦਿੱਤਾ ਇਸ ਕੜੀ ਵਿੱਚ ਤੁਸੀਂ ਸੁਣੋਗੇ। ਇਹ ਮਹਾਤਮਾ ਬੁੱਧ ਦੇ ਜੀਵਨ ਸਫਰ ਬਾਰੇ ਹੈ। ਕਿਰਪਾ ਕਰਕੇ ਇਸ ਐਪੀਸੋਡ ਨੂੰ ਦੇਖੋ ਅਤੇ ਆਪਣੇ ਵਿਚਾਰ ਜਰੂਰ ਦੇਣਾ ਜੀ।
Yashodhara's Question to Budh | Mere Jazbaat | Prof. Harpal Singh Pannu | Episode 6
Host: Mintu Brar
D.O.P: Mandeep Singh Gill
Editing & Direction: Manpreet Singh Dhindsa
Facebook: PenduAustralia
Instagram: / pendu.australia
Music: www.purple-pla...
Contact : +61434289905
2019 Shining Hope Productions © Copyright
All Rights Reserved
#MereJazbaat #HarpalSinghPannu #GautamBudha
Last Episodes
Gautam Budha & His Life | Mere Jazbaat | Prof. Harpal Singh Pannu | S. 01 Ep. 05
• Mere Jazbaat | Episode...
Persian Writer Bhai Lakshveer Singh | Mere Jazbaat | Harpal Singh Pannu | S.01 Ep. 04
• Mere Jazbaat | Episode...
Modern Art Of Punjab | Mere Jazbaat | Prof. Harpal Singh Pannu | S. 01 Ep. 03
• Mere Jazbaat | Episode...
Sufi Saints of Iran | Mere Jazbaat | Prof. Harpal Singh Pannu | S.01 Ep. 02
• Mere Jazbaat | Episode...
Punjabi Literature & Sea | Mere Jazbaat | Prof. Harpal Singh Pannu | S.01 ~ Ep. 01
• Mere Jazbaat | Episode...

Пікірлер: 151
@sarbjitkaur-es3gy
@sarbjitkaur-es3gy 10 ай бұрын
ਮੇਆਪਣੇ ਆਪ ਨੂੰ ਅੱਜ ਵਡਭਾਗੀ ਸਮਝਿਆ ਹੇ ਕੇ ਮੇ ਪ੍ਰੋਫੇਸਰ ਹਰਪਾਲ ਸਿੰਘ ਜੀ ਦੇ ਅੇਪੀਸ਼ੋਡ ਮੇਰੇ ਜਜਬਾਤ ਲਗਾਤਾਰ ਸੁਨ ਹਰੀ ਹਾ ਮਨ ਨੂੰ ਬਹੁਤ ਸਕੂਨ ਮਿਲਦਾ ਹੇ
@malwainkudi4904
@malwainkudi4904 4 ай бұрын
111111111
@ginderkaur6274
@ginderkaur6274 Жыл бұрын
ਬਹੁਤ ਗੂੜ ਗਿਆਨ ਅਤੇ ਬਹੁਤ ਕੀਮਤੀ ਵਾਰਤਾਲਾਪ
@sansarsinghmiani9316
@sansarsinghmiani9316 3 жыл бұрын
ਸਤਿ ਹੈ ਕਿ ਸ਼ਰਧਾ ਦੀ ਲੰਮੀ ਉਮਰ ਲਈ ਇਸ ਦੀ ਜੜ੍ਹ ਗਿਯਾਨ ਵਿਚ ਹੋਵੈ ਗਿਯਾਨ ਵਿਹੂਣੇ ਲੋਕ ਅੰਧ ਵਿਸ਼ਵਾਸੀ ਹੁੰਦੇ ਹਨ (ਹਰਪਾਲ ਸਿੰਘ ਪੰਨੂ)
@harpreetchadha4511
@harpreetchadha4511 Жыл бұрын
ਇਹ episodes ਆਤਮਿਕ ਸ਼ਾਂਤੀ ਪ੍ਰਦਾਨ ਕਰਦੇ ਹਨ । ਧੰਨਵਾਦ ਜੀ
@karnailsingh4148
@karnailsingh4148 4 жыл бұрын
ਧਰਮ ਕੁਝ ਅਸੂਲਾਂ ਦਾ ਨਾਮ ਏ ਜਿੰਨ੍ਹਾਂ ਉਪਰ ਚਲਕੇ ਇਨਸਾਨ ਆਪਣੀ ਪਰੇਸਨੈਲਟੀ ਵਧੀਆ ਬਣਾਕੇ ,ਆਪ ਸੁਖੀ ਰਹਿ ਸਕਦਾ ਏ ਤੇ ਇਕ ਵਧੀਆ ਸਮਾਜ ਸਿਰਜਣ ਵਿਚ ਆਪਣਾ ਹਿਸਾ ਪਾ ਸਕਦਾ ਏ। ਸਮਾਜ ਤੋਂ ਦੂਰ ਭੱਜਣ ਵਾਲੇ ਸਨਿਆਸਿਆਂ, ਸਿੱਧਾਂ ਨੂੰ ਗੁਰੂ ਸਾਹਿਬ ਨੇ ਸਵਾਲ ਕੀਤਾ ਸੀ ਕੇ ਤੁਸੀਂ ਦੂਰ ਪਹਾੜਾਂ ਤੇ ਆ ਡੇਰੇ ਲਾਏ ਹਨ, ਸਰੀਰਕ ਲੋੜਾਂ ਲਈ ਤੁਸੀਂ ਫੇਰ ਗ੍ਰਿਸਥੀਆਂ ਕੋਲ ਮੰਗਣ ਜਾਂਦੇ ਹੋ, ਇਹਨਾਂ ਰਿਧੀਆਂ ਸਿੱਧੀਆਂ ਦਾ ਸਮਾਜ ਨੂੰ ਕੀ ਫਾਇਦਾ। ਗੁਰੂ ਸਾਹਿਬ ਨੇ ਅਜਿਹੀ ਭੀਖ ਮੰਗਣ ਵਾਲੀ ਵਿਚਾਰਧਾਰਾ ਦਾ ਵਿਰੌਧ ਕੀਤਾ ਸੀ ਤੇ ਸਮਾਜ ਵਿਚ ਵਿਚਰ ਕੇ , ਹਥੀਂ ਕਿਰਤ ਕਰਦੇ ਹੋਏ, ਵਿਕਾਰਾ ਤੋਂ ਮੁਕਤੀ ਲੈਕੇ, ਰੱਬ ਨਾਲ ਮੇਲ ਦਾ ਰਸਤਾ ਦਸਿਆ ਏ। ਮਃ ੫ ॥ ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥੨॥
@endfunction6551
@endfunction6551 Жыл бұрын
ਸਾਡੇ ਸਮੇਂ ਦੇ ਬੁੱਧ ਨੂੰ ਪ੍ਰਣਾਮ
@arunbehl9161
@arunbehl9161 4 жыл бұрын
ਮਿੰਟੂ ਜੀ ਸਤ ਸ਼੍ਰੀ ਅਕਾਲ ਤੁਹਾਡੀਆਂ ਵੀਡੀਓਜ਼ ਲਗਾਤਾਰ ਦੇਖ ਰਿਹਾ ਹਾਂ।ਵਾਕਿਆ ਹੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਕਿਓਂਕਿ ਤੁਹਾਡੀ ਵੀਡੀਓ ਸਦਕੇ ਮੈਨੂੰ ਸ਼੍ਰੀ ਪੰਨੂੰ ਜੀ ਨੂੰ ਸੁਨਣ ਦਾ ਮੌਕਾ ਮਿਲਿਆ ਤੇ ਮੈਂ ਉਹਨਾਂ ਦਾ ਮੁਰੀਦ ਹੋ ਚੁਕਿਆ ਹਾਂ।
@ratanpalsingh
@ratanpalsingh 2 жыл бұрын
ਦਿਲ ਨੂੰ ਛੂਹਣ ਵਾਲਾ ਪ੍ਰਸੰਗ ਬਹੁਤ ਹੀ ਵਧੀਆ ਜਾਣਕਾਰੀ ਪ੍ਰੋਫੈਸਰ ਪਨੂੰ ਸਾਹਿਬ ਵੱਲੋਂ ਧਨਵਾਦ
@gurmatpathshala373
@gurmatpathshala373 Жыл бұрын
ਹਰਪਾਲ ਸਿੰਘ ਪੰਨੂੰ ਹਕੀਕਤ ਨਾਲ ਪਿਆਰ ਕਰਨ ਵਾਲੇ ਗੁਰਸਿੱਖ ਪ੍ਰਚਾਰਕ ਹਨ। ਦਾਸ ਪੰਨੂੰ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹੈ।
@ashokkumar-se5sl
@ashokkumar-se5sl 9 ай бұрын
SAB GALT ZANKAREE H ASLE ZANKARE NHI EH .KOI TPSYA NHI KITI KOI OH RAJE DA MUNDA NHI C..BED ZA BRAHMAN BUDH TIME NHI SAN.GOVT OF INDIA DWARA UNO CH SABTO PURANA BED DA PANNA BAS 1498 DA H..ZE OSBELE SANSKRIT HUNDEE TA KOI TA SABOOT MILDA .8TH CENTURY TO BAD MIX SANSKRIT AYEE.SARE BED MUGHLA DE TIME DE HANN ZO CLASSIC SANSKRIT CH HN
@Villageman112
@Villageman112 4 жыл бұрын
Dhanwaad i am Punjabi Buddhist !
@ajitlear9971
@ajitlear9971 4 жыл бұрын
I am also punjabi Buddhist living in Toronto
@asingh9522
@asingh9522 2 жыл бұрын
ਬਹੁਤ ਅਨੰਦ ਆਇਆ ਜੀ
@dharampal3864
@dharampal3864 Жыл бұрын
ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਤੇ ਬਰਾੜ ਸਾਹਿਬ ਦਾ, ਇਵੇਂ ਲੱਗਦਾ ਜਿਵੇਂ ਤਥਾਗਤ ਬੁੱਧ ਆਪ ਉਪਦੇਸ਼ ਰਹੇ ਹੋਣ। ਪੰਨੂ ਸਾਹਿਬ ਦੀ ਮਿੱਠੇ ਬੋਲਾਂ ਤੇ ਤਥਾਗਤ ਬੁੱਧ ਨੂੰ ਪ੍ਰਣਾਮ।
@GurcharanSingh-pr9xo
@GurcharanSingh-pr9xo 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@satwinderhayer346
@satwinderhayer346 4 жыл бұрын
ਬਹੁਤ ਅਨੰਦ ਅਿੲਅਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਜੀ 🙏🙏🙏🙏🙏
@waraichsardar6521
@waraichsardar6521 5 жыл бұрын
True words and work salute bhai saheb nu. Aj ajehe nir swarth parcgarka di lorh he Sikh Kom nu
@waveaudio9817
@waveaudio9817 5 жыл бұрын
Dil khush ho geya 🙏 fr ta guru govinder Singh ji de km vch budh dharam di chalak a. Mahan budh ji
@prabjit7425
@prabjit7425 4 жыл бұрын
This is a very knowledgeable video by Sir Harpal Singh ji. He is a great personality .
@inderjeetkaur3003
@inderjeetkaur3003 4 жыл бұрын
Sir ji ,you are a real scholar.We need to learn such wider perspective from you.
@user-og4in5yx2i
@user-og4in5yx2i 2 жыл бұрын
ਸਹੀ ਕਿਹਾ ਇੰਦਰ ਤੁਸੀਂ
@user-og4in5yx2i
@user-og4in5yx2i 2 жыл бұрын
ਅਨੰਦ ਹੀ ਅਨੰਦ
@hardeepsingh5212
@hardeepsingh5212 4 жыл бұрын
Swaad aa gea ji pannu sahib
@avtarsinghhundal7830
@avtarsinghhundal7830 Жыл бұрын
Very GOOD performance PANU.JI
@apsingh2484
@apsingh2484 4 жыл бұрын
Professor saab bahut guni te gyani ne
@GaganBagga89
@GaganBagga89 4 жыл бұрын
Sorry to say, but I didn't understand why 14 people's dislike this video!! It's full of significant information. Thanks to professor Saab..
@northsideofficial1923
@northsideofficial1923 3 жыл бұрын
Parmatma sadbudhi dewe ohna nu….
@balikhosa5619
@balikhosa5619 Жыл бұрын
Good
@surinderpaul8593
@surinderpaul8593 4 жыл бұрын
Salute
@cohansirdi9260
@cohansirdi9260 Жыл бұрын
Meri taa samadhi lag gyi eh episode sunde sunde.🙏🙏🙏Thanks to both of you.
@jaswantsingh14435
@jaswantsingh14435 4 жыл бұрын
Great
@amandeepgrewal9138
@amandeepgrewal9138 4 жыл бұрын
🙏ਬਰਾੜ ਜੀ ਬਹੁਤ ਹੀ ਵਧੀਆਂ ਉਪਰਾਲਾ ਕੀਤਾ ਤੁਸੀਂ ਕਿਰਪਾ ਕਰਕੇ ਦੱਸੋ ਜੀ ਪੱਨੂੰ ਜੀ ਦੀਆ ਕਿਤਾਬਾਂ ਕਿੱਥੋਂ ਮਿਲ ਸਕਦੀਆਂ ਹਨ
@penduaustralia
@penduaustralia 4 жыл бұрын
Punjab ch kise vi book store ch puchho....
@gjsinghtung3916
@gjsinghtung3916 Жыл бұрын
Bahut khoob ji Waheguru ji Manu v Bhud Dharm vara jan ka Bahut khushi hue. Ati sunder kaha ji panu sahib noo whaguru ji Chadikala baksha ji Sukhjit kaur.
@jogindersingh-uj8rv
@jogindersingh-uj8rv Жыл бұрын
Bahut bahut dhanyawad professor saab
@jagbirsingh9900
@jagbirsingh9900 2 жыл бұрын
bahut dilchasp
@jaggasinghbhandhari7466
@jaggasinghbhandhari7466 10 ай бұрын
Thanks sir ji ena bhadhia history da ek part sanjha kita Shayad hi poori jindgi esia changia gala Jaan paunde😊
@sandeepchanisingh3540
@sandeepchanisingh3540 4 жыл бұрын
ਜਿੰਦਗੀ ਦਾ ਸਚ
@tusultan
@tusultan 4 жыл бұрын
ਬਹੁਤ ਵਧੀਆ 💐🙏 ਧੰਨਵਾਦ ਜੀ
@001Gurri
@001Gurri 5 жыл бұрын
Bhut bhut sunder saki ha waheguru maher kare ji 🙏🙏🙏 God bless to both
@HarbhajanSingh-ii8ej
@HarbhajanSingh-ii8ej 2 ай бұрын
Thank you thank you bless you bros.
@kiranpalsingh2708
@kiranpalsingh2708 4 жыл бұрын
Heart touching speech, continue great work Sir.
@rajivagnihotri104
@rajivagnihotri104 4 жыл бұрын
anand aa gya ji 🙏🙏🙏🙏
@parmeshwarkaanand4227
@parmeshwarkaanand4227 4 жыл бұрын
Bari gahri smaj aa tuhadi...bahut hi vadhia
@user-sq4ig7fk9x
@user-sq4ig7fk9x 3 жыл бұрын
ਬਹੁਤ ਖੂਬ
@harvinderharry7437
@harvinderharry7437 3 жыл бұрын
True
@surjitsingh-xx2yu
@surjitsingh-xx2yu 5 жыл бұрын
Bahut vdia ji
@kamaljitchahal6553
@kamaljitchahal6553 4 жыл бұрын
Wonderful explaination of Budha Journey.Thankyou very much Pannu Saheb.
@palvinderkumar3451
@palvinderkumar3451 Жыл бұрын
High Quality Gal bat h. The Great.
@HARDEEPSINGH-eb1of
@HARDEEPSINGH-eb1of 4 жыл бұрын
ਵਾ ਹਿ ਗੁਰੂ ਜੀ।
@surinderpaul8593
@surinderpaul8593 4 жыл бұрын
Awesome 👍
@kuldipsingh5787
@kuldipsingh5787 5 жыл бұрын
Ba kamaal
@harrydillon8304
@harrydillon8304 4 жыл бұрын
Beautiful
@ManmohanSingh-li8tr
@ManmohanSingh-li8tr 3 жыл бұрын
Team da boht dhanwaad jehdey eni anmol jaankari saanjhi kr rahey ho punjabi jagat naal..👍
@iqbalsinghbali18
@iqbalsinghbali18 4 жыл бұрын
Bahut Khoob Vichar Jee, Dhanbhag Sade Ede Vade Mahan Lekhak de Budh Jee Bare Vichaar Sun ke
@harinderkaur7218
@harinderkaur7218 Жыл бұрын
An ocean in the teapot.... Amazing !!
@jasswalia9205
@jasswalia9205 2 жыл бұрын
Bahut khoob waah kamaal 👏👏👏👏👏👏👏👏👏👏👏
@satnamwarval8726
@satnamwarval8726 9 ай бұрын
Very good information about Sidharath
@gurmukh949
@gurmukh949 Жыл бұрын
Pranhaam ji🙏Thank you sir vaheguru ji chardikala bakhshan.
@linconjeet7061
@linconjeet7061 4 жыл бұрын
Waheguru ji
@birendrakumar8014
@birendrakumar8014 Жыл бұрын
Sir sardar jiyouare very intelligent You have also knowledge of Buddhism please spread Sikhism and Buddhism
@ajitpalsingh4484
@ajitpalsingh4484 Жыл бұрын
Really got mesmerized by your words. Thank you for sharing your great knowledge 👍.
@amarjitsingh845
@amarjitsingh845 9 ай бұрын
Very good ji
@kamaljitsrai6306
@kamaljitsrai6306 4 жыл бұрын
Speech less
@ngurmailkaur5495
@ngurmailkaur5495 4 жыл бұрын
Taudi boli nu parnaam hai ... Harpal Singh pannnu g
@baljitkaur5898
@baljitkaur5898 Жыл бұрын
Great knowledge about Buddha
@sukhrandhawa4766
@sukhrandhawa4766 5 жыл бұрын
Very nice...
@gjsinghtung3916
@gjsinghtung3916 Жыл бұрын
Maa kai var var katha suni bahut Anand aaai ji
@manpreetkumar4387
@manpreetkumar4387 2 жыл бұрын
great words
@punjab__84
@punjab__84 5 жыл бұрын
@talwindersinghkhalsa6536
@talwindersinghkhalsa6536 4 жыл бұрын
wah wah bohtt vadiya
@happywagla8201
@happywagla8201 4 жыл бұрын
Wah ji wah
@gjsinghtung3916
@gjsinghtung3916 Жыл бұрын
Ati sunder kaha ji Sukhjit Kaur
@GurtejSingh-ko7vv
@GurtejSingh-ko7vv 4 жыл бұрын
Very interesting man.
@supreetboparoy7722
@supreetboparoy7722 Жыл бұрын
...ਕੇਸ ਕ੍ਰਿਪਾਨ ਨਾਲ ਨਹੀਂ ਤਲਵਾਰ ਨਾਲ ਕੱਟੇ ...ਇੰਦਰਜੀਤ ਸਿੰਘ
@tarinder
@tarinder 5 жыл бұрын
Good story teller
@deepakranigirdhar3872
@deepakranigirdhar3872 Жыл бұрын
Very beautiful Sir. U speak so naturally n spontaneously. Words r coming directly from urr heart like Buddha.🙏
@manusharmaphotography
@manusharmaphotography Жыл бұрын
pannu sahib salam hai ji
@GaganSingh-ip4bi
@GaganSingh-ip4bi 4 жыл бұрын
Waah
@punjabmetalstore2840
@punjabmetalstore2840 3 жыл бұрын
Satnam waheguru ji
@balbirsuman2506
@balbirsuman2506 4 жыл бұрын
it is v v true
@harindersingh1403
@harindersingh1403 5 жыл бұрын
Namo namo budhy
@gjsinghtung3916
@gjsinghtung3916 Жыл бұрын
Sach heart touching Waheguru ji Bahut sunder kaha ji. Sukhjit kaur
@SukhwinderKaur-pp3on
@SukhwinderKaur-pp3on 4 жыл бұрын
Waheguru ji ❤️ thank u sir ji
@gurindersingh598
@gurindersingh598 4 жыл бұрын
Great work
@sukhrandhawa4766
@sukhrandhawa4766 4 жыл бұрын
Bahot vadhiya episode hamesha di tarah...har second vekhan yog 🙏🙏🙏🙏🙏
@navroopkaur2113
@navroopkaur2113 Жыл бұрын
Bahut sundar
@angrejparmar6637
@angrejparmar6637 4 жыл бұрын
Very nice
@baljitsidhu8912
@baljitsidhu8912 Жыл бұрын
Very nice episode ji, thank you Professor Harpal Pannu.
@ashokkalia4151
@ashokkalia4151 Жыл бұрын
Thank you, this is remarkable the way you have shared about Mahatama Budh.
@KuldipSingh-wm4fy
@KuldipSingh-wm4fy 8 ай бұрын
Very good 👌
@dollykholia8067
@dollykholia8067 3 жыл бұрын
ਲੇਖ ਕਿੱਥੋਂ ਪੜ੍ਹ ਸਕਦੇ ਹਾਂ?
@penduaustralia
@penduaustralia 3 жыл бұрын
www.harpalsinghpannu.com
@thindmakhu9512
@thindmakhu9512 Жыл бұрын
Thaks ji
@beejsahsi7921
@beejsahsi7921 Жыл бұрын
Waheguru jee 🙏🙏🌹🌹
@sukhjapsinghkhalsa3564
@sukhjapsinghkhalsa3564 4 жыл бұрын
Very Good Knowledge
@kamalmanumajra2856
@kamalmanumajra2856 5 жыл бұрын
RAM ram ji 👍👍
@inderjeetkaur3003
@inderjeetkaur3003 Жыл бұрын
Kamaal di galbaat ji 🙏 So mature talk 👍
@JaswinderSingh-km2fd
@JaswinderSingh-km2fd 4 жыл бұрын
laajwab pannu saab, req. h ki mansuur alhlaaz bare v apisode kro ji
@jeevandeep5477
@jeevandeep5477 Жыл бұрын
Wonderful explaination 🙏
@sukhikaur3234
@sukhikaur3234 Жыл бұрын
Excellent 🙏🙏
@gurashish9232
@gurashish9232 4 жыл бұрын
👌🏻👌🏻
@ajitlear9971
@ajitlear9971 4 жыл бұрын
World accepts Buddhist philosophy even UNO recognizes Buddhist philosophy
@GurmeetKaur-nj1qp
@GurmeetKaur-nj1qp 3 жыл бұрын
🙏🙏
@sukhdeepsingh-dy8ye
@sukhdeepsingh-dy8ye 4 жыл бұрын
👌👌👍👍
@ManpreetSingh-kf3zx
@ManpreetSingh-kf3zx Жыл бұрын
🌻🌷🙏
@shivrajsandhu5874
@shivrajsandhu5874 4 жыл бұрын
🙏🏼❤️🙏🏼
@sndkamaldeep
@sndkamaldeep Жыл бұрын
🙏🙏🙏🙏💐💐💐
@WorldWideSorts6
@WorldWideSorts6 Жыл бұрын
🙏🙏🙏🙏
@Pro-dm8dd
@Pro-dm8dd Жыл бұрын
Reporter Ji sikhi roop dharo Waheguru Ji 🙏🙏
Parenting hacks and gadgets against mosquitoes 🦟👶
00:21
Let's GLOW!
Рет қаралды 12 МЛН
Doing This Instead Of Studying.. 😳
00:12
Jojo Sim
Рет қаралды 34 МЛН
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 18 МЛН
CHOCKY MILK.. 🤣 #shorts
00:20
Savage Vlogs
Рет қаралды 29 МЛН
Parenting hacks and gadgets against mosquitoes 🦟👶
00:21
Let's GLOW!
Рет қаралды 12 МЛН