ਕਿੰਨੀ ਪ੍ਰਮਾਣਿਕਤਾ ਹੈ ਸੂਰਜ ਪ੍ਰਕਾਸ਼ ਦੀ ? Prof. Harpal Singh Pannu | Podcast with Prabh Kaur |

  Рет қаралды 32,969

Podcast with Prabh Kaur

Podcast with Prabh Kaur

Күн бұрын

ਕਿੰਨੀ ਪ੍ਰਮਾਣਿਕਤਾ ਹੈ ਭਾਈ ਸੰਤੋਕ ਸਿੰਘ ਜੀ ਦੁਆਰਾ ਲਿਖਿਤ ਸੂਰਜ ਪ੍ਰਕਾਸ਼ ਦੀ ?
ਸਾਹਿਤ ਦੇ ਮੁੱਖ ਤੱਤ: ਛਲੇਡੇ ਤੇ ਗਿੱਠਮੁਠੀਏ
ਕੀ ਹੈ ਮਿੱਥ ਅਤੇ ਮਿਰੇਕਲ
Guest: Prof. Harpal Singh Pannu
Host: Prabh Kaur

Пікірлер: 252
@JaspreetSingh-cl5fo
@JaspreetSingh-cl5fo 3 ай бұрын
ਏਵਡ ਊਚਾ ਹੋਵੈ ਕੋਇ॥ ਤਿਸੁ ਊਚੇ ਕਉ ਜਾਣੈ ਸੋਇ॥ ਜਪੁ ਜੀ ਸਾਹਿਬ ਦਾ ਫੁਰਮਾਣ ਹੈ ਕਿ ਰੱਬ ਨੂੰ ਅਤੇ ਸੰਤ ਨੂੰ ਉਹੀ ਸਮਝ ਸਕਦਾ ਜਿਸਦੀ ਅਵਸਥਾ ਉਨੀ ਹੀ ਉੱਚੀ ਹੋਵੇ। ਨਾ ਕੋਈ ਪ੍ਰੋਫੈਸਰ ਨਾ ਕੋਈ ਦੋਸਤ ਜਾਂ ਸਾਥੀ। ਸੋ ਸੰਤ ਜੀ ਨੇ ਜਿਸ ਤਰਾ ਜਿੱਥੇ ਵੀ ਜੋ ਕੀਤਾ ਉਨਾ ਦੇ ਹਰ ਕਦਮ ਨੂੰ ਸਿਜਦਾ🙏🏻🙏🏻🙏🏻🙏🏻
@SukhdeepSingh-rh4ok
@SukhdeepSingh-rh4ok 3 ай бұрын
ਬਿਲਕੁਲ
@kelloggole5458
@kelloggole5458 3 ай бұрын
🙏
@harpalsinghsandhu7571
@harpalsinghsandhu7571 3 ай бұрын
ਬੇਟਾ ਪ੍ਰਭ ਪੰਨੂ ਸਾਹਿਬ ਨਾਲ ਇੰਟਰਵਿਊ ਕੀਤੀ ਬਹੁਤ ਵਧੀਆ ਲੱਗਿਆ. ਪਰ ਜੇ ਸਿਰ ਤੇ ਚੁੰਨੀ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ 🙏👌👌
@Podcastwithprabhkaur
@Podcastwithprabhkaur 3 ай бұрын
ਬਿਲਕੁਲ ਸਰ। ਅਗਲੀ ਵੀਡੀਓ ਤੋਂ ਧਿਆਨ ਰੱਖਾਂਗੇ ਜੀ 🙏🏻🙏🏻
@angrejsingh-cu7nj
@angrejsingh-cu7nj 2 ай бұрын
Bibi.ji.de.dada.dadi.amratdhari.hain
@kanwarsandhu1455
@kanwarsandhu1455 2 ай бұрын
Vvvv good beta​@@Podcastwithprabhkaur
@Podcastwithprabhkaur
@Podcastwithprabhkaur 2 ай бұрын
@kanwarsandhu1455 Thank you sir
@sr3048
@sr3048 3 ай бұрын
ਇਹ ਤਾਂ ਗਲ ਠੀਕ ਲਗਦੀ ਹੈ ਪਰ ਸਰਕਾਰਾਂ ਨੇ ਤੇ ਫੌਜ ਨੇ ਇਹ ਸਾਬਤ ਕਰਤਾ ਕਿ ਅਸੀਂ ਇਸ ਅਸਥਾਨ ਨੂੰ ਕਿਨੀਂ ਨਫਰਤ ਕਰਦੇ ਹਾਂ ਜਿਵੇਂ ਕਿ ਅਬਦਾਲੀ ਨੇ ਵੀ ਦਰਬਾਰ ਸਾਹਿਬ ਤੌਪਾਂ ਨਾਲ ਉਡਾਇਆ ਸੀ ਉਵੇਂ ਹੀ 1984 ਸਰਕਾਰਾਂ ਵਲੋਂ ਕੀਤਾ ਗਿਆ।
@ਖ਼ਾਲਸਬੋਲ
@ਖ਼ਾਲਸਬੋਲ 3 ай бұрын
ਪੰਨੂ ਸਾਬ ਜੀ ਆਪ ਜੀ ਦੀਆਂ ਸੱਭ ਗੱਲਾਂ ਪ੍ਰਵਾਨ ਪਰ ਸੰਤਾਂ ਬਾਰੇ ਏਥੇ ਤੁਸੀਂ ਗ਼ਲਤ ਹੋ, ਤੁਹਾਡੀ ਵੀ ਕੋਈ ਗ਼ਲਤੀ ਵੀ ਨਹੀ ਕਿਉਂਕਿ ਏਥੇ ਓਸ ਅਕਾਲ ਪੁਰਖ ਤੋਂ ਬਿਨਾ ਕੋਈ ਵੀ ਸੰਪੂਰਨ ਨਹੀ ਤੁਸੀਂ ਵੀ ਨਹੀਂ ਜੀ..ਕਿਰਪਾ ਕਰਨ ਦਸ਼ਮੇਸ਼ ਪਿਤਾ 🙏🙏
@SukhpreetKaur-pn1be
@SukhpreetKaur-pn1be 3 ай бұрын
ਇਕ ਜੂਨ ਤੋਂ ਲੈ ਕੇ 10 ਜੂਨ ਤੱਕ ਸਾਰੇ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਵਾਸਤੇ ਸੰਗਤਾਂ ਇਕੱਠੀਆਂ ਹੁੰਦੀਆਂ ਹਨ ਇਹ ਕੋਈ ਨਵੀਂ ਗੱਲ ਨਹੀਂ ਸੀ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਪਹਿਲਾਂ ਉੱਥੇ ਗਏ ਇਹ ਤਾਂ ਇੱਕ ਸਰਕਾਰ ਦੀ ਘੜੀ ਮਿਥੀ ਚਾਲ ਸੀ ਕੇ ਸੰਗਤਾਂ ਦੇ ਉੱਤੇ ਫੌਜ ਚੜਾ ਕੇ ਸਰਕਾਰ ਨੇ ਚੰਗਾ ਨਹੀਂ ਕੀਤਾ ਸੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਥੇ ਨਾ ਵੀ ਹੁੰਦੇ ਤਾਂ ਵੀ ਇਹ ਕੰਮ ਹੋਣਾ ਹੀ ਸੀ 1984 ਵਾਲਾ
@harindersingh6922
@harindersingh6922 3 ай бұрын
ਭੈਣ ਜੀ ਜੇ ਓਸ ਥਾਂ ਤੇ ਸ਼ਹੀਦਾਂ ਦਾ ਖੂਨ ਡੁੱਲਿਆ ਹੈ ਇਸ ਦਾ ਮਤਲਬ ਓਥੇ ਯੁੱਧ ਹੋਇਆ ਹੈ ਅਤੇ ਇਤਿਹਾਸ ਵਿੱਚ ਕਈ ਵਾਰ ਹੋਇਆ ਹੈ
@harindersingh6922
@harindersingh6922 3 ай бұрын
ਦੁੱਖ ਨਿਵਾਰਨ ਸਾਹਿਬ ਪਟਿਆਲ਼ਾ ਅਤੇ ਸੈਂਤੀ ਇਤਿਹਾਸਿਕ ਗੁਰੂਦਵਾਰਿਆਂ ਤੇ ਫੋਜ ਨੇ ਹਮਲਾ ਕੀਤਾ ਓਥੇ ਤਾਂ ਸੰਤ ਜਰਨੈਲ ਸਿੰਘ ਨਹੀਂ ਸਨ ।
@GurdevSingh-kg2hb
@GurdevSingh-kg2hb 7 күн бұрын
Pannu sahab nu v Sri dhukh nivaran sahib tu hi girftar kita c😊
@harindersingh6922
@harindersingh6922 5 күн бұрын
@@GurdevSingh-kg2hb ਪੰਨੂ ਸਾਬ ਨੇ ਕਿਹਾ ਸੀ ਕਿ ਸੰਤਾਂ ਨੂੰ ਦਰਬਾਰ ਸਾਹਿਬ ਨਹੀਂ ਸੀ ਠਹਿਰਨਾ ਚਾਹੀਦਾ ਤਾਂ ਕਿ ਫ਼ੌਜ ਨੂੰ ਹਮਲਾ ਕਰਨ ਦਾ ਮੋਕਾ ਨਾ ਮਿਲਦਾ , ਸੋ ਦੁਖ ਨਿਵਾਰਨ ਸਾਹਿਬ ਦੀ ਉਦਾਹਰਣ ਤਾਂ ਦਿਤੀ ਸੀ
@tejpalpannu2293
@tejpalpannu2293 Ай бұрын
Waheguru ji 🙏🙏🙏🙏🙏🕌💯🕌🙏🙏🙏🙏🙏
@JaspreetSingh-f1o
@JaspreetSingh-f1o 3 ай бұрын
ਪਰ ਤੁਹਾਨੂੰ ਕਿੱਦਾਂ ਸਮਝਾਈਏ ਧਰਤੀ ਪਵਿੱਤਰ ਹੀ ਸ਼ਹੀਦਾਂ ਦੇ ਖੂਨ ਨਾਲ ਹੋਈ
@gurmeetsingh4360
@gurmeetsingh4360 3 ай бұрын
Dur Fitey muh
@sukhvirsinghdhaliwal6143
@sukhvirsinghdhaliwal6143 3 ай бұрын
ਸੰਤਾ ਦਾ ਦਰਬਾਰ ਸਾਹਿਬ ਜਾਣ ਦਾ ਫੈਸਲਾ ਬਿਲਕੁਲ ਠੀਕ ਸੀ । ਸੁਣੋ ਸਰਦਾਰ ਅਜਮੇਰ ਸਿੰਘ ॥
@harindersingh6922
@harindersingh6922 3 ай бұрын
ਪੰਨੂ ਸਾਬ ਨੇ ਕਿਹਾ ਦੋ ਸਥਾਨ ਨੇ ਵੱਡੇ ਕੇਸਗੜ ਸਾਹਿਬ ਤੇ ਦਰਬਾਰ ਸਾਹਿਬ , ਇਤਿਹਾਸਿਕ ਪੱਖੋਂ ਕੇਸਗੜ ਸਾਹਿਬ ਤਾਂ ਦਸਮ ਪਿਤਾ ਦੇ ਬਹੁਤ ਯੁੱਧ ਹੋਏ ਹਨ
@arsh_sran2
@arsh_sran2 3 ай бұрын
ਮੈਂ ਪ੍ਰੋ. ਹਰਪਾਲ ਸਿੰਘ ਪੰਨੂ ਨੂੰ ਬਹੁਤ ਸੁਣਦਾ ਹਾਂ ਤੇ ਇਕ ਵਾਰ ਮਿਲੇ ਵੀ ਹਨ ਮੈਂ ਸਭ ਗੱਲਾਂ ਤੋਂ ਸਹਿਮਤ ਹਾਂ ਪਰ ਇਕ ਗੱਲ ਥੋੜੀ ਸਹੀ ਨਹੀਂ ਲੱਗੀ ਵੀ ਦਰਬਾਰ ਸਾਹਿਬ ਨਹੀਂ ਸੀ ਲੜਨਾ ਚਾਹੀਦਾ। ਇਤਹਾਸ ਗਵਾਹੀ ਭਰਦਾ ਏ ਕਿ ਮੱਸੇ ਰੰਗੜ ਦਾ ਸਿਰ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਦਰਬਾਰ ਸਾਹਿਬ ਦੇ ਅੰਦਰ ਉਤਾਰਿਆ ਤੇ ਹੋਰ ਵੀ ਕਈ ਯੁੱਧ ਦਰਬਾਰ ਸਾਹਿਬ ਹੋਏ ਜਿਵੇਂ ਸ਼ਹੀਦ ਬਾਬਾ ਗੁਰਬਸ਼ ਸਿੰਘ ਜੀ ਓਹਨਾ ਨੇ ਵੀ ਉੱਥੇ ਹੀ ਲੜਾਈ ਕੀਤੀ ਤਾਂ ਫੇਰ ਸੰਤਾਂ ਤੇ ਇਹ ਦੋਸ਼ ਲਗੋਨਾ ਵੀ ਗਲਤ ਕੀਤਾ ਉਥੇ ਨਹੀਂ ਸੀ ਲੜਨਾ ਇਹ ਸਹੀ ਨਹੀਂ ਹੈ । ਜਗਦੀਪ ਸਿੰਘ ਫਰੀਦਕੋਟ ਵੀ ਇਕ ਇੰਟਰਵਿਊ ਵਿੱਚ ਜ਼ਿਕਰ ਕਰਦੇ ਨੇ ਕਿ ਜੇਕਰ ਸੰਤਾਂ ਨੂੰ ਉਥੇ ਨਹੀਂ ਲੜਨਾ ਚਾਹੀਦਾ ਸੀ ਤਾਂ ਫੇਰ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਮੱਸੇ ਰੰਘੜ ਨੂੰ ਇਹ ਆਖਦੇ ਵੀ ਭਾਈ ਬਾਹਰ ਅਜਾ ਤੇਰਾ ਸੋਧਾ ਲਗੋਨਾ ਤੇਰੇ ਨਾਲ ਲੜਨਾ ।
@shivdevsingh3626
@shivdevsingh3626 3 ай бұрын
ਮੱਸਾ ਰੰਗੜ ਤਾਂ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ ਜਿਸ ਕਰਕੇ ਉਸਦਾ ਸਿਰ ਵੱਢਣਾ ਪਿਆ | ਉਸ ਵਾਕਿਆ ਨੂੰ ਸੰਤਾਂ ਨਾਲ ਨਹੀਂ ਜੋੜ ਸਕਦੇ |
@hiteshgarg2800
@hiteshgarg2800 3 ай бұрын
dobara bi yahi repeat huya tha..
@LakhvinderjitSingh
@LakhvinderjitSingh 3 ай бұрын
ਪੰਜਾਬ ਦੇ ੩੨ ਹੋਰ ਗੁਰੂ ਤੇ ਉਸ ਟਾਇਮ ਵੀ ਫੋਜ ਨੇ ਹਮਲਾ ਕੀਤਾ ਉਸ ਅਸਥਾਨਾ ਤੇ ਤਾ ਸੰਤ ਜੀ ਨਹੀ ਸਨ!! ਹਮਲੇ ਦੇ ਪਲੈਨਿੰਗ ਤਾ ਬਹੁਤ ਟਾਇਮ ਪਹਿਲਾ ਤੋ ਤਿਆਰੀਆ ਚਲਦੀਆ ਸਨ ਚਕਰਾਤੇ ਵਿਖੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਤਿਆਰੀਆ ਕੀਤੀ ਸੀ, ਉਸ ਟਾਇਮ ਦਾ ਸੰਤ ਵੀ ਦਰਬਾਰ ਸਾਹਿਬ ਦੀ ਹਦੂਦ ਚੋ ਬਾਹਰ ਸਨ( ਸਰਾਵਾਂ ਵੱਲ)
@nimratpreet9253
@nimratpreet9253 3 ай бұрын
ਮੱਸੇ ਰੰਘੜ ਨੇ ਦਰਬਾਰ ਸਾਹਿਬ ਕਬਜ਼ਾ ਕੀਤਾ ਸੀ, ਇੰਦਰਾ ਨੇ ਕਬਜ਼ਾ ਨਹੀਂ ਕੀਤਾ ਸੀ, ਸੰਤਾ ਨੇ ਬਹਤ ਵੱਡੀ ਗਲਤੀ ਕੀਤੀ
@kamalbajwa47
@kamalbajwa47 3 ай бұрын
True
@maninderchandi4420
@maninderchandi4420 2 ай бұрын
ਪੰਨੂ ਸਾਹਿਬ, ਅਾਪ ਨੇ ਬਹੁਤ ਦਲੀਲਾਂ ਦਿਤੀਅਾਂ ਹਨ,.ਪਰ ਅਾਪ ਜੀ ਦੀ ਬੁਧ ਓਤੇ, ਦੂਨੀਅਾਵੀ ਪਰਤ ਚੜੀ.ਹੲੀ ਹੈ.❤
@vicksingh1210
@vicksingh1210 2 ай бұрын
1:34 Ehh gall main ajj tho 5,7 sal pehla sochi c , ajj suneya tuhade muhho , acha lagga👍
@sandeepSingh-fp8fe
@sandeepSingh-fp8fe Ай бұрын
Bhtt hi vdia galbaat g🙏🙏🙏
@Gursimran-Singh
@Gursimran-Singh 3 ай бұрын
ਸਤਿਕਾਰ ਯੋਗ ਪ੍ਰਭ ਕੌਰ ਜੀ ਅਤੇ ਹਰਪਾਲ ਸਿੰਘ ਜੀ ਦਰਬਾਰ ਸਾਹਿਬ ਦੀ ਕਿਲੇਬੰਦੀ ਮਿਸਲ ਕਾਲ ਤੋਂ ਸਿੱਖ ਮਿਸਲਾਂ ਦੁਆਰਾ ਕੀਤੀ ਜਾ ਰਹੀ ਹੈ ਦਰਬਾਰ ਸਾਹਿਬ ਦੇ ਚੌਗਿਰਦੇ ਵਿਚ ਬੁੰਗੇ ਉਸਾਰ ਕੇ ਤੇ ਜੋ ਦੁਸ਼ਮਣ ਦੇ ਹਮਲੇ ਨੂੰ ਠੱਲਿਆ ਜਾ ਸਕੇ।ਦੂਜੀ ਗੱਲ: ਦਰਬਾਰ ਸਾਹਿਬ ਨੂੰ ਜੰਗ ਏ ਮੈਦਾਨ ਭਾਰਤ ਸਰਕਾਰ ਨੇ ਬਣਾਇਆ ਸਿੱਖ ਕੌਮ ਵਿਚੋਂ ਪੰਥਕ ਤੁਖਮ ਖਤਮ ਕੀਤਾ ਜਾ ਸਕੇ ਅਤੇ ਭਾਰਤ ਸਰਕਾਰ ਦੇ ਨੀਮ ਫੌਜੀ ਦਸਤਿਆਂ ਨੇ ੧ ਜੂਨ (ਪਹਿਲੀ ਜੂਨ) ਨੂੰ ਬਿਨਾਂ ਕਿਸੇ ਉਕਸਾਹਟ ਦੇ ਦਰਬਾਰ ਸਾਹਿਬ ਤੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਪੂਰੇ ਪੰਜਾਬ ਨੂੰ ਲੱਖਾਂ ਦੀ ਗਿਣਤੀ ਵਿਚ ਆਈ ਫੌਜ ਨੇ ਸਿੱਖ ਕੌਮ ਨੂੰ ਦੁਸ਼ਮਣ ਗਰਦਾਨ ਕੇ ਹਮਲਾ ਸ਼ੁਰੂ ਕਰ ਦਿੱਤਾ ਇਹ ਹਮਲਾ ਪੂਰੇ ਪੰਜਾਬ ਸਮੇਤ ਭਾਰਤ ਵਿਚ ਇਕੋ ਸਮੇ ਸਿੱਖ ਕੌਮ ਤੇ ਕੀਤਾ ਜਿਸ ਵਿਚ 115 ਤੋਂ ਕਿਤੇ ਵੱਧ ਗੁਰਦੁਆਰਾ ਸਾਹਿਬ ਹੀ ਹਨ ਤਾ ਜੋ ਸਿੱਖਾ ਦੀ ਨਸਲਕੁਸ਼ੀ ਕੀਤੀ ਜਾ ਸਕੇ ਜੋ ਵੱਖ ਵੱਖ ਢੰਗ ਨਾਲ ਨਿਰੰਤਰ ਜਾਰੀ ਹੈ। ਸਿੱਖ ਸਮਾਜ ਵਿਚਲਾ ਖਾਸਕਰ ਪੜਿਆ ਲਿਖਿਆ ਤੇ ਧਨਾਢ ਵਰਗ ਭਾਰਤ ਸਰਕਾਰ ਦੇ ਝੂਠੇ ਬਿਰਤਾਂਤ ਨੂੰ ਹੀ ਪਿਛਲੇ 40 ਸਾਲਾਂ ਤੋਂ ਸੱਚ ਮੰਨਦੇ ਹੋਏ ਆਪਣੇ ਦਿਲੋਂ ਦਿਮਾਗ ਵਿਚ ਵਸਾਈ ਬੈਠਾ ਹੈ ਜਿਵੇਂ ਭਿੰਡਰਾਂਵਾਲਾ ਕਾਂਗਰਸ ਦਾ ਬੰਦਾ, ਦਰਬਾਰ ਸਾਹਿਬ ਨੂੰ ਜੰਗ ਏ ਮੈਦਾਨ ਭਿੰਡਰਾਂਵਾਲੇ ਨੇ ਬਣਾਇਆ ਅਤੇ ਪੰਜਾਬ ਵਿਚ ਉਸ ਸਮੇ ਹਿੰਦੂਆਂ ਦੀ ਕਤਲੋਗਾਰਤ ਕੀਤੀ ਜਾ ਰਹੀ ਹੈ ਨੂੰ ਸੱਚ ਸਮਝਦਾ ਹੈ। ਹਰਪਾਲ ਸਿੰਘ ਜੀ, ਪ੍ਰਭ ਕੌਰ ਜੀ ਅਤੇ ਇਨ੍ਹਾਂ ਦੇ ਸਾਰੇ ਸ੍ਰੋਤੇ ਹੇਠਾਂ ਦਿੱਤੇ ਯੂਟਿਊਬ ਦੇ ਦੋ ਲਿੰਕ ਖੋਲ ਕੇ ਜਰੂਰ ਦੇਖੋ ਜਿਸ ਵਿਚ ਭਾਰਤ ਸਰਕਾਰ ਦੇ ਦੁਆਰਾ ਸਿੱਖਾ ਵਿਚ ਪ੍ਰਚਾਰੇ ਉਪਰੋਕਤ ਦੱਸੇ ਝੂਠੇ ਬਿਰਤਾਂਤ ਨੂੰ ਤੱਥਾਂ ਅਤੇ ਪ੍ਰਮਾਣਾ ਸਹਿਤ ਗਲਤ ਸਾਬਤ ਕੀਤਾ ਗਿਆ ਹੈ ।ਤਾ ਜੋ ਸਿੱਖ ਗੁਰਮਤਿ ਅਤੇ ਨਾਨਕਸ਼ਾਹੀ ਪ੍ਰਣਾਲੀ ਤੇ ਆਧਾਰਤ ਆਪਣੇ ਬਿਬੇਕ ਅਨੁਸਾਰ ਦੁਸ਼ਮਣ ਨੂੰ ਮਾਤ ਦੇ ਸਕਣ ਪਹਿਲਾ ਲਿੰਕ :kzbin.info/www/bejne/oIqQqHVqjtuqmcUsi=1WA-9N9XGV91ApAp ਦੂਜਾ ਲਿੰਕ:kzbin.info/www/bejne/jKaYdoKEfrefsMksi=G1D9SD5NmDLTZiS4
@DALBIRSINGH-bz6sg
@DALBIRSINGH-bz6sg 3 ай бұрын
ਕਾਲੀ ਵੀ ਇਸ ਦਾ ਫਾਇਦਾ ਲੈਣਾ ਚਾਹੁੰਦੇ ਸਨ ਜੋ ਉਨ੍ਹਾਂ ਨੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਬਹੁਤ ਚਿਰ ਰਾਜ ਕੀਤਾ bjp ਨਾਲ਼ ਰਲ ਕੇ, ਸਿੱਖੀ ਦਾ ਘਾਣ ਕੀਤਾ ਗਿਆ, ਜੱਥੇਦਾਰ ਤੇ ਧਰਮ ਦੀ ਸਾਖ ਨੂੰ ਬਹੁਤ ਨੁਕਸਾਨ ਕੀਤਾ
@darbarasingh5526
@darbarasingh5526 3 ай бұрын
Waheguru ji 🙏🏻
@Malwa_modify
@Malwa_modify 3 ай бұрын
ਵਾਹਿਗੁਰੂ ਜੀ ਮੇਹਰਾਂ ਬਖਸ਼ਣ
@baljindersingh1184
@baljindersingh1184 3 ай бұрын
ਗੁਰੂ ਸਾਹਿਬ ਦੇ ਬਚਨਾਂ ਨੂੰ ਕੌਣ ਟਾਲ ਸਕਦਾ ਹੈ ? ਸੌ ਸਾਖੀ ਵਿੱਚ ਲਿਖਿਆ ਗਿਆ ਹੈ।ਅਜੇ ਤਾਂ ਹੋਰ ਦੇਖਣਾ ਅੱਗੇ ਬਹੁਤ ਹੀ ਥੋੜੇ ਸਾਲਾਂ ਵਿੱਚ ਕੀ ਵਾਪਰਨਾ ਹੈ।ਗੁਰੂ ਬਚਨਾਂ ਨੂੰ ਕੋਈ ਨਹੀਂ ਟਾਲ਼ ਸਕਦਾ । ਬਾਕੀ 38 ਗੁਰੂ ਘਰਾਂ ਵਿੱਚ ਤਾਂ ਭਿੰਡਰਾਂਵਾਲਾ ਨਹੀਂ ਸੀ ।ਸੰਤਾਂ ਦੇ ਖਿਲਾਫ ਤਾਂ ਇੱਕ ਵੀ ਕੇਸ ਦਰਜ ਨਹੀਂ ਸੀ ।
@lakhasingh5312
@lakhasingh5312 3 ай бұрын
Eh mann ghadat galla karda aa Darbar Sahib phla v Singh Shaheed hoye aa
@jasbirmahal6594
@jasbirmahal6594 2 ай бұрын
ਬਹੁਤ ਖੂਬਸੂਰਤ ਰੂਹ ਨੂੰ ਸਕੂਨ ਦੇਣ ਵਾਲੀ ਗਲਬਾਤ ਪ੍ਰੋ ਹਰਪਾਲ ਸਿੰਘ ਪੰਨੂ ਦਾ ਗਿਆਨ ਉਨ੍ਹਾਂ ਦੀ ਵਰਨਣ ਸ਼ੈਲੀ ਉਨ੍ਹਾਂ ਦੀਆਂ ਲਿਖਤਾਂ ਰੂਹ ਨੂੰ ਸਕੂਨ ਪ੍ਰਦਾਨ ਕਰਦੀਆਂ ਹਨ।
@jaswantbham5776
@jaswantbham5776 Ай бұрын
ਇੱਕ ਟੁੱਕ ਕਿਵੇਂ ਲੱਗਦੀ ਭਾਲ਼ ਕਰਨਾ Y। ਜਿਨਿ ਕੇ ਕਾਰਨੇ ਪੰਥ ਕਿਉ ਪਰਕਾਸ਼। ਓਟ ਤਕਾਵੰਨ ਜਾਏਗਾ ਸਿੰਘ ਤਿਨਾ ਕੇ ਪਾਸ। ਦਰਪ ਮੁਲਕ ਕੀ ਆਣ ਕੋ ਖਾਵੈ ਗੇ ਆਪ। ਪਰਗਟ ਹੋਏ ਖਾਲਸਾ ਕਿੱਲਾ ਬਣਾਵੇ ਹਰਮੰਦਰ ਕੋ ਆਣ। ਰਾਂਡੀ ਕਾ ਰਾਜ ਹੋਸੀ ਫੌਜਾਂ ਚੜ ਹਰਮੰਦਰ ਮੇ ਆਣ। ਇਸ ਤਰਾ ਹੋਰ v ਮੇਰੇ ਯਾਦ ਹੈ ਕੀ ਸੱਚ ਹੈ ਕਿੱਥੇ ਪੜ੍ਹਿਆ ਤੁਸੀ ਦਸਣਾ ਜੀ ਦਸਮ ਗ੍ਰੰਥ ਵਿਚ ਹੈ,,?? ਖੋਲੋ ਪਰਦਾ ਕੋਈ
@jaswantbham5776
@jaswantbham5776 Ай бұрын
ਮੇ ਭਾਲਦਾ ਸੀ
@saddu.111
@saddu.111 3 ай бұрын
Aapki baaten sun kar dil khush ho jata hai. Esi tarah purani baten batate rahen
@surjitsingh6134
@surjitsingh6134 3 ай бұрын
ਬਹੁਤ ਵਧੀਆ ਵਾਰਤਾਲਾਪ ਜੀ
@manjitsingh6161
@manjitsingh6161 Ай бұрын
Bhai sahab is a National Treasure, it is an honour that he is born into a Sikh family and spreading the knowledge/message of Sikhi without diluting. As for the 1984 event at Harmandir Sahib....it was wrong to use it as a fort... ultimately it's us who lost most of our treasures, we should never ever let this happen again.
@HarpreetSingh-mb1rt
@HarpreetSingh-mb1rt 3 ай бұрын
ਬਹੁਤ ਵਧੀਆ ਗੱਲ ਬਾਤ।
@PartapSingh-fu7fr
@PartapSingh-fu7fr 2 ай бұрын
ਸਮੇਂ ਦੇ ਅਨੁਸਾਰ ਪਰਸਥਿਤੀਆ ਬਦਲਦੀਆਂ ਰਹਿੰਦੀਆਂ ਹਨ ਜੋ ਹੈ ਜੀ ਠੀਕ ਹੈ ਜੀ ਦਾਸ ਅਨੁਅਰ ਇਹ ਰਬ ਦਾ ਘਰ ਹੈ ਜੀ ਕੌਣ ਜੰਮਿਆ ਏਹਨੂੰ ਢਉਨ ਵਾਲਾ ਜੀ ਹਰ ਜ਼ਾਲਮ ਨੂੰ ਸਬਕ ਸਿਖਾਇਆ ਕਿਹੜਾ ਜੇਹੜਾ ਤੂ ਨਹੀਂ ਝੁਕਾਇਆ ਜ਼ਾਲਮ ਦਾ ਸਦਾ ਕੀਤਾ ਅੰਤ ਪਰ ਤੂ ਬੇਅੰਤ ਓਵੇ ਖੜਾ ਬੇਪ੍ਰਵਾਹ ਤੇਰੇ ਸਬਰ ਦੀ ਇੰਤਹਾ ਜੋ ਆਵੇ ਰਾਜੀ ਜਾਵੇ ਵਾਹੁ ਵਾਹੁ ਕਰੇ ਵਾਹੁ ਵਾਹੁ ਗਾਵੈ ਸਿਜਦਾ ਤੇਰੇ ਨਾਮ ਸਿਜਦਾ ਤੇਰੇ ਥਾਨ ਵਾਹਿਗੁਰੂ ਜੀ
@saddu.111
@saddu.111 3 ай бұрын
Excellent analysis by professor sahib
@jaswantsingh14435
@jaswantsingh14435 3 ай бұрын
ਪ੍ਰੋਫੈਸਰ ਸਾਹਿਬ ਵੀ ਠੀਕ ਹਨ ਅਤੇ ਬਾਕੀ ਵੀ ਠੀਕ ਹਨ।
@harindersingh6922
@harindersingh6922 3 ай бұрын
ਪੰਨੂ ਸਾਬ ਨੇ ਕਿਹਾ ਦੋ ਸਥਾਨ ਨੇ ਵੱਡੇ ਕੇਸਗੜ ਸਾਹਿਬ ਤੇ ਦਰਬਾਰ ਸਾਹਿਬ , ਇਤਿਹਾਸਿਕ ਪੱਖੋਂ ਕੇਸਗੜ ਸਾਹਿਬ ਤਾਂ ਦਸਮ ਪਿਤਾ ਦੇ ਬਹੁਤ ਯੁੱਧ ਹੋਏ ਹਨ ਅਤੇ ਦਰਬਾਰ ਸਾਹਿਬ ਵੀ
@giansingh720
@giansingh720 3 ай бұрын
It’s really Great personality pannu sahib and also podcast madam prabh kaur ji very very nice Thank s from heart
@Podcastwithprabhkaur
@Podcastwithprabhkaur 3 ай бұрын
🙏🏻🙏🏻🙏🏻
@SansarSingh-ou8sr
@SansarSingh-ou8sr 3 ай бұрын
ਬੀਬੀ ਐਂਕਰ ਅਆਪੇ ਘੱਟ ਬੋ।ਲੋ ਪੰਨੂ ਹੁਰਾਂ ਨੂੰਸੁ ਣਨਾ ਹੈ ਜੀ
@AvtarNirman
@AvtarNirman 3 ай бұрын
ਵਾਹਿਗੁਰੂ ❤❤❤❤
@kuldipsinghbhamber3319
@kuldipsinghbhamber3319 3 ай бұрын
Waheguru ❤ dateya sareya nu samate bakesh sare Waheguru wang sochan 🙏
@shyamnagpal419
@shyamnagpal419 3 ай бұрын
❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤ शुक्रिया आपका बहुत बहुत बहुत सुंदर।
@harindersingh6922
@harindersingh6922 3 ай бұрын
ਪੰਨੂ ਸਾਬ ਮੁਤਾਬਿਕ ਗੁਰੂ ਸਾਹਿਬ ਦਰਬਾਰ ਸਾਹਿਬ ਇਸ ਲਈ ਨਹੀ ਗਏ ਕਿਉਂ ਕਿ ਯੁੱਧ ਹੋ ਸਕਦਾ ਸੀ ਜੇ ਪੰਨੂ ਸਾਬ ਦੀ ਦਲੀਲ ਨੂੰ ਮੰਨ ਵੀ ਲਈਏ ਤਾਂ ‘ਯੁੱਧ ਆਪਣੇ ਪਰਿਵਾਰ ਵਿੱਚ ਹੀ ਹੋਣਾ ਸੀ ਇਹ ਕਾਰਨ ਹੋ ਸਕਦਾ ਹੈ’, otherwise ਦਰਬਾਰ ਸਾਹਿਬ ਵਿਖੇ ਸਟੇਟ ਨਾਲ ਅਨੇਕਾਂ ਵਾਰ ਯੁੱਧ ਹੋਣ ਦੇ ਪ੍ਰਮਾਣ ਮਿਲਦੇ ਹਨ
@sameerdadra
@sameerdadra 3 ай бұрын
Downloaded book of tea - thanks Mr. Pannu
@BaldevSingh-os8tn
@BaldevSingh-os8tn 3 ай бұрын
ਬਹੁਤ ਵਧੀਆ ਅਤੇ ਵਿਵੇਕਸ਼ੀਲ ਵਾਰਤਾਲਾਪ ਕੀਤਾ ਹੈ। ਪ੍ਰੋਫ਼ੈਸਰ ਸਾਹਿਬ ਦਾ ਤੇ ਤੁਹਾਡਾ ਧੰਨਵਾਦ।
@hardevsingh5279
@hardevsingh5279 2 ай бұрын
ਵਾਹ ਵਾਹ ਪ੍ਰੋ: ਪੰਨੂ ਸਾਹਬ ਦਾ ਜੁਆਬ ਨਹੀਂ ਬਹੁਤ ਵਧੀਆ ਲੱਗਾ ਸੁਣਕੇ ਧੰਨਵਾਦ ਬਹੁਤ ਬਹੁਤ
@gurmitjhajj3690
@gurmitjhajj3690 2 ай бұрын
ਹਰ ਕੋਈ ਪ੍ਰੋ ਪੰਨੂੰ ਨਹੀਂ ਸਕਦਾ ਮਿੱਥਾਂ ਪਿਛਲ਼ੀ ਬੁਝਾਰਤ ਬੁੱਝ ਸਕੇ
@ramSingh-dp2fx
@ramSingh-dp2fx 3 ай бұрын
ਬਹੁਤ ਵਧੀਆ ❤
@sardulsingh865
@sardulsingh865 2 ай бұрын
Waheguru ji
@kavitakaur2365
@kavitakaur2365 2 ай бұрын
Harpal singh ji aap ji regular pathika hai bahot Saarinen kitaba padhiya hai main dhan Guru Nanak sahibji ate Bhai Mardana ji diya sakhiya Maine bahot Anand dendiya hai
@mandeepdhillon5793
@mandeepdhillon5793 3 ай бұрын
😢😢😢ਬੇਨਤੀ ਹੈ ਬਸ ਕਰੋ ਦੂਸਰਿਆਂ ਦੇ ਮਿਿਧਅਾਸ ਨੰੂ ਿਸੱਖਾ ਦੇ ਗੱਲ ਨਾ ਪਾਊ❤😢
@kabalsinghkabal3536
@kabalsinghkabal3536 2 ай бұрын
ਬਸ ਸਾਡੇ ਲੋਕ ਸੁਣਨਾ ਨੀ ਜਾਣਦੇ ਦਰਬਾਰ ਸਾਹਿਬ ਬਾਰੇ ਇਕ ਗਲ ਕੀਤੀ ਭਾਈ ਸਾਹਿਬ ਨੇ ਪਰ ਸਾਡੇ ਵਿਦਵਾਨ ਲਗ ਪਏ ਆਪਣਾ ਗਿਆਨ ਝਾੜਨ ਪਹਿਲਾ ਸੁਣੋ ਤਾ ਸਹੀ ਕਿਹਾ ਕੀ ਏ ਭਾਈ ਸਾਹਿਬ ਨੇ
@pritpalsingh8317
@pritpalsingh8317 3 ай бұрын
ਅੱਜ ਚਮਤਕਾਰ ਕਿਉਂ ਨਹੀਂ ਹੁੰਦੇ ਪੰਨੂੰ ਸਾਹਬ! ਜਿੰਨੀਆਂ ਮਿਥਿਹਾਸਕ /ਕਰਮਕਾਂਡੀ ਕਹਾਣੀਆਂ ਕਵੀ ਸੰਤੋਖ ਸਿੰਘ ਨੇ ਲਿਖੀਆਂ ਜਿਸ ਨੇ ਪੰਥ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ! 🙏
@hiteshgarg2800
@hiteshgarg2800 3 ай бұрын
salute hai bhai aapko..hum toh pagal the sikh hinduo se nafrat karte hai lekin aab khush hai.inka kaam.hi sirf nafrat karna hai , santokh singh sahib ik brahamgyani hasti hai..tumhari thodi bahut sikhi bachi hui hai naa unka bahut badda role hai..aapne kya kiya sikhi ke liye.
@gurjotsingh8934
@gurjotsingh8934 3 ай бұрын
ਤੇਰਾ ਹੀ ਹੋਇਆ ਹੋਊ ਭਾਈ ਬੇੜਾ ਗਰਕ ਪੰਥ ਤਾਂ ਅੱਜ ਵੀ ਚੜਦੀਆਂ ਕਲਾਂ ਵਿੱਚ ਹੈ
@ParmejitSingh
@ParmejitSingh 3 ай бұрын
Pannu Sahib BaBa Jarnail Singh Ton Jiyadan Sujwan Hoge Lagda
@harbhajanmalhi7269
@harbhajanmalhi7269 2 ай бұрын
ਬੁਧਿ ਬਾਬੇਕਾ.
@shyamnagpal419
@shyamnagpal419 3 ай бұрын
🎉🎉🎉🎉🎉🎉🎉🎉🎉सादर नमस्ते।सर वीडियो शानदार प्रस्तुति होती है।दिल से परोसते हो। आभार अभिनंदन आपका बेटा जी। सदा सुखी रहो
@Podcastwithprabhkaur
@Podcastwithprabhkaur 3 ай бұрын
🙏🏻🙏🏻🙏🏻🙏🏻
@mukhtarsingh3581
@mukhtarsingh3581 3 ай бұрын
ਪੰਨੂ ਸਾਹਿਬ ਜੇਕਰ ਦਰਬਾਰ ਸਾਹਿਬ ਯੁੱਧ ਸੰਤ ਜਰਨੈਲ ਸਿੰਘ ਜੀ ਦੀ ਵਜਹ ਨਾਲ ਹੋਇਆ ਤਾਂ ਪੂਰੇ ਪੰਜਾਬ ਵਿੱਚ ਬਾਕੀ 38 ,39 ਗੁਰਦੁਆਰਿਆਂ ਵਿੱਚ ਤਾਂ ਕੋਈ ਸੰਤ ਨਹੀਂ ਸੀ ਫਿਰ ਗੁਰੂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਵਾਲਾ ਦਿਨ ਈ ਕਿਉਂ ਚੁਣਿਆ ਗਿਆ ਜਦੋਂ ਹਜਾਰਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਆਈ ਹੋਈ ਸੀ ਇਸ ਕਰਕੇ ਭਾਰਤੀ ਸਟੇਟ ਦੀ ਗਿਣੀ ਮਿਥੀ ਕਾਰਗੁਜਾਰੀ ਸੀ ਸਿੱਖ ਕੌਮ ਤੇ ਪੰਜਾਬ ਨੂੰ ਬਰਬਾਦ ਕਰਨ ਲਈ
@varindersingh-qc2co
@varindersingh-qc2co 3 ай бұрын
ਪੰਨੂੰ ਜੀ ਗ਼ਲਤ ਕਹਿ ਰਹੇ ਦਰਬਾਰ ਸਾਹਿਬ ਤੇ ਯੁੱਧ ਨਹੀਂ ਹੋਇਆ ਅਕਾਲ ਤਖ਼ਤ ਸਾਹਿਬ ਤੇ ਹੋਇਆ ਤੇ ਅਕਾਲ ਤਖ਼ਤ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਉਂ ਬਣਾਇਆ ਸੀ ਪੰਨੂੰ ਜੀ ਚਾਨਣਾ ਪਾਉ
@seasusa9185
@seasusa9185 3 ай бұрын
I’m a Muslim from Pakistan but live in the USA. I am really surprised to hear this conversation. I had very bad perception of Sikh people and religion until I started to listen to Professor Sahib.
@gurjeetsingh-gd1wr
@gurjeetsingh-gd1wr 3 ай бұрын
If possible read the autobiography of jahangir emperor, you will come to know how new religions are treated by established religions,many new religions have faced severe problems in different parts of the world,
@jasjas1731
@jasjas1731 Ай бұрын
Why did you have bad perception of Sikh people and religion and what have they done to you?
@seasusa9185
@seasusa9185 Ай бұрын
@@jasjas1731 I think you got it wrong. I did not say Sikhs are bad or were bad people. I said I had very bad perception about Sikhs people unitil I listen to Professor Sahib. Simple answer is our histoory books.taught hatered for each others. We are taught Sikhs are/were bad and violent people and I am sure it is the opposite.in India.
@inderpalsinghsingh6573
@inderpalsinghsingh6573 2 ай бұрын
Wahegur.ji
@JaswinderSingh-em1cg
@JaswinderSingh-em1cg 3 күн бұрын
ਗੁਰੂ ਗੋਬਿੰਦ ਸਿੰਘ ਜੀ ਨੇ ਦਰਬਾਰ ਸਾਹਿਬ ਕਿਸ ਨੂੰ ਮੱਥਾ ਟੇਕਣਾ ਸੀ ਕਿਸ ਦੇ ਦਰਸ਼ਨ ਕਰਣੇ ਸਨ
@Surjitsingh-n8e3v
@Surjitsingh-n8e3v Ай бұрын
ਬੀਬੀ ਜੀ ਸਿਰ ਢੱਕ ਲੋਵ ਜੀ
@Podcastwithprabhkaur
@Podcastwithprabhkaur 29 күн бұрын
Ji
@sukhjotdhillon3385
@sukhjotdhillon3385 3 ай бұрын
ਬਹੁਤ ਹੀ ਖੂਬਸੂਰਤ ਢੰਗ ਨਾਲ ਸਬਦ ਪਰੋਏ ਹਨ ❤ਤੋਂ ਧੰਨਵਾਦ ❤
@harmanpreetkaur751
@harmanpreetkaur751 3 ай бұрын
🙏🙏
@JagtarSingh-bd8dr
@JagtarSingh-bd8dr 19 күн бұрын
ਬਣੇ ਆ ਸਿੱਖ ਫਿਰਦੇ ਆ ਪਰ ਪਾਲੇ ਕੱਖ ni shi ਗੱਲ ਆ ਜੀ ਤੁਹਾਡੀ
@harbhajanmalhi7269
@harbhajanmalhi7269 2 ай бұрын
ਸਾਂਝ ਕਰੀਜੈ ਗੁਣਾ ਕੇਰੀ.. ਹਾਰ ਪਰਿੳ ਸੁਆਮੀ ਕੇ ਦੁਆਰੇ ਦੀਜੈ ਬੁਕਿੰਗ ਬਿਬੈਕਾ.
@NarindepalsinghChhina
@NarindepalsinghChhina 3 ай бұрын
Excellent
@harpritkaur3758
@harpritkaur3758 3 ай бұрын
ਬੀਬਾ ਜੀ ਤੁਹਾਡੀ ਸੂਰਤ ਅਤੇ ਸੀਰਤ ਚ ਬਹੁਤ ਫਰਕ ਹੈ । ਤੁਹਾਡੇ grand parents da ਅਸਰ ਨਹੀਂ ਹੋਇਆ
@Podcastwithprabhkaur
@Podcastwithprabhkaur 3 ай бұрын
ਇਹ ਤੁਸੀਂ ਕਿਵੇਂ judge ਕੀਤਾ ? ਪੰਜਾਬੀ ਪਹਿਰਾਵੇ ਤੋਂ ਜਾਂ ਖੁੱਲੇ ਵਾਲਾਂ ਤੋਂ ਜਾਂ ਫੇਰ ਮੇਰੇ ਵਿਚਾਰਾ ਤੋਂ ?
@darpanpruthi2711
@darpanpruthi2711 2 ай бұрын
Kindly call Harnek singh newzeland for pod cast it will be helpful for you and all veiwvers
@Podcastwithprabhkaur
@Podcastwithprabhkaur 2 ай бұрын
Sure sir
@m.s6705
@m.s6705 2 ай бұрын
Krti hinduaaa wali
@vinitv6245
@vinitv6245 3 ай бұрын
Miss.Prabh please start adding English subtitles in your videos
@GurdevSingh-by2pp
@GurdevSingh-by2pp Ай бұрын
ਭੈਣ ਜੀ ਗੁਰਮਤਿ ਦੀ ਗਲਾਂ ਕਰਨ ਸਮੇਂ ਸਿਰ ਤੇ ਚੁੰਨੀ ਜ਼ਰੂਰ ਰਖਿਆ ਕਰੋ
@Podcastwithprabhkaur
@Podcastwithprabhkaur Ай бұрын
ਜਰੂਰ ਜੀ 🙏🏻🙏🏻
@daljitsingh-is7yk
@daljitsingh-is7yk 3 ай бұрын
pannu sahib ji aap da kise gal nu biaan karn tarika mainu bahut pasand hai kaash ! main v app da student riha hunda
@RajSidhu-j4g
@RajSidhu-j4g 3 ай бұрын
❤❤❤❤
@bhinderjitkaur3675
@bhinderjitkaur3675 3 ай бұрын
ਜੇ ਸੰਭਵ ਹੋ ਸਕੇ ਤਾਂ ਵੀਡੀਓ ਸਿਰ ਤੇ ਚੁੰਨੀ ਵਾਲੀ ਪਾ ਦਿਓ
@varunsharma3532
@varunsharma3532 2 ай бұрын
Gyaan gangaa
@paramjitsinghkhalsa9132
@paramjitsinghkhalsa9132 3 ай бұрын
ਕੀਰਤਪੁਰ ਸਾਹਿਬ ਗੁਰੂ ਹਰਗੇਬਿੰਦ ਜੀ ਦੇ ਹੁਕਮ ਨਾਲ ਬਾਬਾ ਗੁਰਦਿੱਤਾ ਜੀ ਨੇ ਵਸਾਇਆ ਸੀ1627 ਵਿਚ, ਮਾਖੋਵਾਲ ਪਿੰਡ ਦੀ ਜਮੀਨ ਤੇ ਗੁਰੂ ਤੇਗ ਬਹਾਦਰ ਜੀ ਨੇ ਚੱਕ ਨਾਨਕੀ ਵਸਾਇਆ ਸੀ ਜੋ ਬਾਅਦ ਵਿਚ ਆਨੰਦਪੁਰ ਸਾਹਿਬ ਕਰਕੇ ਪੁਕਾਰਿਆ ਜਾਣ ਲੱਗਾ ਖਾਲਸੇ ਦਾ ਜਨਮ ਸਥਾਨ
@bhupindersingh4814
@bhupindersingh4814 2 ай бұрын
ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ !! ਜੈਸੇ ਮੇਂਡੁਕ ਤੈਸੇ ਉਇ ਨਰ ਫਿਰਿ ਫਿਰਿ ਜੋਨੀ ਆਵਹਿ !! - 484 ਤੀਰਥ ਨਾਇ ਨ ਉਤਰਸਿ ਮੈਲ ਕਰਮ ਧਰਮ ਸਭਿ ਹਉਮੈ ਫੈਲੁ !! - 890 ਮਨਿ ਮੈਲੇ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ !! - 558 ਪੰਨੂ ਸਾਬ ਤੁਸੀ ਇਹ ਸਾਬਿਤ ਕਰਨਾ ਚਾਹੁੰਦੇ ਹੋ ਕਿ ਉਕਤ ਗੁਰ ਫੁਰਮਾਨਾਂ ਦਾ ਪਿਤਾ ਦਸ਼ਮੇਸ਼ ਜੀ ਨੂੰ ਗਿਆਨ ਨਹੀ ਸੀ ! ਧਨੰਵਾਦ ਜੀ
@kanwerdawinder8888
@kanwerdawinder8888 3 ай бұрын
ਪਰਮ ਸਤਿਕਾਰਯੋਗ ਸਰੋਤਾ ਵੀਰੋ ਪੰਨੂ ਸਾਹਿਬ ਨੇ ਹਰਿਮੰਦਰ ਸਾਹਿਬ ਵਿੱਚ ਲੜਾਈ ਤੋਂ ਦਸ਼ਮੇਸ਼ ਪਿਤਾ ਨੇ ਟਾਲਾ ਵੱਟਿਆ ਅਤੇ ਹਰਿਮੰਦਰ ਸਾਹਿਬ ਨਹੀਂ ਆਏ ਜੋ ਉਹ ਬਿਆਨ ਕਰ ਰਹੇ ਹਨ ਤੇ ਤੁਸੀਂ ਦੱਸ ਰਹੇ ਹੋ ਕਿ ਮੱਸੇ ਰੰਗੜ ਦਾ ਸਿਰ ਵੱਡਿਆ ਇੱਥੇ ਹੋਰ ਵੀ ਕਈ ਯੁੱਧ ਹੋਏ ਬੇਗਾਨਿਆ ਨਾਲ ਲੜਨ ਨੂੰ ਤਾਂ ਕੋਈ ਡਰ ਨਹੀਂ ਆਪਣੇਆਂ ਨਾਲ ਲੜਨ ਦਾ ਡਰ ਹੈ ਸਿੱਖਾਂ ਨੂੰ ਆਪਣਿਆਂ ਨਾਲ ਨਹੀਂ ਲੜਨਾ ਹੋਰ ਤਾਂ ਜਿਦੇ ਨਾਲ ਮਰਜੀ ਲੜੀ ਜਾਣ ਕੋਈ ਡਰ ਨਹੀਂ ਆਪਣਿਆਂ ਨਾਲ ਕਿਤੇ ਵੀ ਨਹੀਂ ਲੜਨਾ ਨਾ ਹਰਿਮੰਦਰ ਸਾਹਿਬ ਤੇ ਨਾ ਹੀ ਕਿਤੇ ਹੋਰ ਪਰ ਉਹਨਾਂ ਦੀ ਪਹਿਛਾਣ ਜਰੂਰ ਕਰਨੀ ਪਊਗੀ ਸਿੱਖਾਂ ਨੂੰ ਜਿਹੜੇ ਭੇਸ ਤਾਂ ਸਿੱਖਾਂ ਵਰਗੇ ਆ ਪਰ ਕੰਮ ਰੰਗੜਾਂ ਤੋਂ ਹੀ ਮਾੜੇ ਕਰਦੇ ਆ
@LakhvirSingh-vf4eg
@LakhvirSingh-vf4eg 2 ай бұрын
Bibi sir ta dhak laindi❤
@kaurcooks1201
@kaurcooks1201 3 ай бұрын
Right bol re ekdum sahi bol re😊
@HarpalSingh-th4ll
@HarpalSingh-th4ll 3 ай бұрын
ਜੇਹੜੇ ਹੇਰ ੫੨ ਗੁਰੂ ਘਰ ਢਾਹ ਢੇਰੀ ਕਰ ਤੇ ਉੱਥੇ ਕੇਹਾ ਭਿੰਡਰਾਂਵਾਲਾ ਬੈਠਾ ਸੀ,,,,,,,,,,,,,???????????? ਸੱਚ ਤਾਂ ਇਹ ਹੈ ਕਿ ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉੱਥੇ ਨਾ ਵੀ ਹੁੰਦੇ ਤਾਂ ਹਮਲੇ ਤਾਂ ਵੀ ਹੋਨੇ ਸਨ
@AvtarSingh-mj9rm
@AvtarSingh-mj9rm 3 ай бұрын
ਜਿਹੜੇ ਸ਼ਹੀਦਾਂ ਦਾ ਖੂਨ ਦਰਬਾਰ ਸਾਹਿਬ ਡੁਲਿਆ ਉਹ ਜੰਗਾਂ ਵਿੱਚ ਹੀ ਸ਼ਹੀਦ ਹੋਏ ਐ
@karamjeetsingh7805
@karamjeetsingh7805 3 ай бұрын
ਅਤਿੰਦਰਪਾਲ ਸਿੰਘ ਖ਼ਾਲਸਤਾਨੀ ਜੀ ਨੂੰ ਵੀ ਬੁਲਾਓ ਆਪਣੇ ਪੋਡਕਾਸਟ ਵਿੱਚ
@js27d
@js27d 2 ай бұрын
ਸੰਤ ਜਰਨੈਲ ਸਿੰਘ ਜੀ ਨੇ 1983 ਅੰਤ ਵਿੱਚ ਦਰਬਾਰ ਸਾਹਿਬ ਟਿਕਾਣਾ ਕੀਤਾ, ਪਰ lt.gen. BK Sinha ne ਆਪਣੀ ਇੰਟਵਿਊ ਵਿੱਚ ਆਪ ਦਸਿਆ ਕਿ 1982 ਵਿੱਚ ਹੀ ਭਾਰਤੀ ਹਕੂਮਤ ਦਰਬਾਰ ਸਾਹਿਬ ਤੇ ਹਮਲਾ ਕਰਨਾ ਚਾਹੁੰਦੇ ਸੀ। ਇਹ ਗੱਲਾਂ ਸਾਬਤ ਸਾਫ਼ ਸਾਬਤ ਕਰਦੀਆਂ ਹਨ ਕਿ ਜਰਨੈਲ ਸਿੰਘ ਜੀ ਦੇ ਦਰਬਾਰ ਸਾਹਿਬ ਵਿੱਚ ਆਉਣਾ ਹੀ ਹਮਲੇ ਦਾ ਕਾਰਨ ਨਹੀਂ, ਇਹ ਭਾਰਤੀ ਹਕੂਮਤ ਦੇ ਮਨ ਦੀ ਡੂੰਘੀ ਸੋਚ ਸੀ ਸਿੱਖਾਂ ਨੂੰ ਵੱਡਾ, ਡੂੰਘਾ ਜਖ਼ਮ ਦੇਣਾ, ਅਤੇ genocide ਕਰਨਾ, ਜਿਸ ਦੀ ਵੱਡੀ ਗਵਾਹੀ ਜੂਨ 84 ਦੇ ਹਮਲੇ ਦੇ ਨਾਲ ਨਾਲ ਬਾਕੀ ਪੰਜਾਬ ਦੇ ਗੁਰ ਅਸਥਾਨਾਂ ਤੇ ਹਮਲਾ ਕਰਨਾ। ਸੋ ਹੁਣ ਇਸ ਲਈ ਸੰਤਾ ਨੂੰ ਜ਼ਿੰਮੇਵਾਰ ਕਹਿਣਾ ਬਿਲਕੁੱਲ ਜਾਯਜ਼ ਨਹੀਂ। ਮਾਫੀ ਸਾਹਿਤ।।।।
@satnamsinghkhabra1965
@satnamsinghkhabra1965 3 ай бұрын
ਬਾਬਿਓ ਬਸ ਇੱਕ ਤੁਹਾਡੀ ਹੀ ਘਾਟ ਸੀ ਸੂਰਜ ਪ੍ਰਕਾਸ਼ ਗ੍ਰੰਥ ਦੀਆਂ ਗਪੌੜਾਂ, ਕਰਾਮਾਤਾਂ ਝੂਠੀਆਂ ਕਹਾਣੀਆਂ ਤੇ ਲੇਪੇ ਪੋਚੇ ਤੇ ਪਰਦੇ ਪਾਉਣ ਦੀ। ਨਾਨਕ ਦੀ ਸਿੱਖੀ ਨੂੰ ਚਿੱਟੀ ਸਿਉਂਕ ਵਾਲਾ ਕੰਮ ਕਰ ਰਹੇ ਹੋ ਜੀ, ਵਿਦਵਾਨ ਸਾਹਿਬ ਜੀ।
@mohinderkaplish9072
@mohinderkaplish9072 Ай бұрын
11:48
@shyamnagpal419
@shyamnagpal419 3 ай бұрын
❤❤❤❤❤❤❤❤❤❤❤🎉🎉🎉🎉🎉 खुश नसीब हो बेटा आप जो इतने शानदार कोमल दुर्लभ महानुभावों से मिलने का सुअवसर प्राप्त होता है आपको।
@Podcastwithprabhkaur
@Podcastwithprabhkaur 3 ай бұрын
🙏🏻🙏🏻🙏🏻
@deshpremi6295
@deshpremi6295 2 ай бұрын
ਜਦੋਂ ਗੁਰੂਆਂ ਨੇ ਦਰਬਾਰ ਸਾਹਿਬ ਮੱਥਾ ਨਹੀਂ ਟੇਕਿਆ ਤਾਂ ਇਹ ਅਸਥਾਨ ਸਿੱਖ ਧਰਮ ਦਾ ਕੇਂਦਰ ਕਿਵੇਂ ਹੋ ਸਕਦਾ। ਇਸ ਪ੍ਰਕਾਰ ਤਾਂ ਸ੍ਰੀ ਆਨੰਦਪੁਰ ਸਾਹਿਬ ਸਿੱਖ ਧਰਮ ਦਾ ਕੇਂਦਰ ਹੋਣਾ ਚਾਹੀਦਾ ਹੈ। ਲੇਕਿਨ ਇਸ ਸੱਚਾਈ ਨੂੰ ਕੋਈ ਵੀ ਸਿੱਖ ਨਹੀਂ ਮੰਨੇਗਾ।
@Saman_Dhaliwal
@Saman_Dhaliwal Ай бұрын
ਵੱਡਾ ਦਿਲ ਕਰ ਕੇ ਸਮਝੋ ਗੱਲ ਨੂੰ, ਓਹਨਾ ਨੇ ਹੋਰ ਬਹੁਤ ਕੁਝ ਕਰਨਾ ਸੀ। ਖਾਲਸਾ ਪਰਗਟ ਕਰਨਾ ਸੀ, ਤੇ ਸਭ ਤੋਂ ਤਾਕਤਵਰ ਹਕੂਮਤ ਓਹਨਾ ਦੀ ਵੈਰੀ ਸੀ, ਓਧਰ ਛੱਡ ਕੇ ਜਿਹਨਾਂ ਨੇ ਕਬਜ਼ਾ ਕੀਤਾ ਹੋਇਆ ਸੀ ਹਰਮੰਦਿਰ ਸਾਹਿਬ ਤੇ ਓਹਨਾ ਨਾਲ ਲੜਨਾ ਘੱਟ ਜਰੂਰੀ ਲਗਿਆ ਹੋਣਾ ਸ਼ਾਇਦ।ਮਹਾਨ ਗ੍ਰੰਥਾਂ ਦੀ ਰਚਨਾ ਕਰਨੀ ਸੀ ਓਹਨਾ ਨੇ।
@balvirsinghbuttar5958
@balvirsinghbuttar5958 3 ай бұрын
Right Pannu Sahib
@satwantsingh1307
@satwantsingh1307 2 ай бұрын
ਸਿੱਖ ਫਿਲਾਸਫੀ ਅਤੇ ਸਿੱਖ ਇਤਿਹਾਸ ਦੀ ਇਨੰਟਰਵਿਉ ਲੈਣ ਲਈ ਮੈਡਮ ਨੂੰ ਸਿਰ ਢਕਿਆ ਹੁੰਦਾ ਤਾਂ ਵਧੀਆ ਹੁੰਦਾ
@kewalsingh9739
@kewalsingh9739 3 ай бұрын
ਉਸ ਸਮੇਂ 38 ਹੋਰ ਗੁਰਦੁਆਰਿਆਂ ਤੇ ਫੌਜ ਨੇ ਹਮਲਾ ਕੀਤਾ ਓਥੇ ਤਾਂ ਕੋਈ ਸੰਤ ਜਰਨੈਲ ਸਿੰਘ ਨਹੀਂ ਸੀ ਅਤੇ ਨਾ ਹੀ ਕੋਈ ਹਥਿਆਰ ਲੈ ਕੇ ਬੈਠਾ ਹੋਇਆ ਸੀ ਇਸ ਦੀ ਜਾਗਦੀ ਜਿਉਂਦੀ ਮਿਸਾਲ ਗਿਆਨੀ ਰਾਮ ਸਿੰਘ ਜੀ ਦਮਦਮੀ ਟਕਸਾਲ ਉਸ ਸਮੇਂ ਸੀ੍ ਮੁਕਤਸਰ ਸਾਹਿਬ ਜੀ ਦੇ ਮੁੱਖ ਗ੍ੰਥੀ ਸਨ ਭਾਰਤੀ ਫੌਜ ਕਿਵੇਂ ਉਸ ਪਾਵਨ ਅਸਥਾਨ ਤੇ ਤੋਪਾਂ ਚਲਾਈਆਂ ਇਸ ਦਾ ਕਾਰਨ ਦੱਸੋ ।
@TrilochanSingh-t1c
@TrilochanSingh-t1c 3 ай бұрын
Saade pitaji v eh gal dasde c ki assi khoo khodya te githmutia niklya te assi sare pind ch gumaya fir thori Der bad oh jionda ni reha.
@narinderbawa1319
@narinderbawa1319 2 ай бұрын
Bohat time vadd githmuthi ale gal sunne
@jagdishsinghplasaur5394
@jagdishsinghplasaur5394 3 ай бұрын
ਪੰਨੁ ਸਾਹਿਬ ਚਲੋਂ ਮੰਨ ਲੈਣੇ ਸੰਤਾਂ ਨੂੰ ਦਰਬਾਰ ਸਾਹਿਬ ਮੋਰਚਾਬੰਦੀ ਨਹੀਂ ਕਰਨੀ ਚਾਹੀਦੀ ਹੀ ਤੁਹਾਡੇ ਮੁਤਾਬਕ ਚਾਲੀ ਗੁਰੂਧਾਮਾਂ ਤੇ ਇੰਦਰਾ ਡੈਣ ਨੇ ਹਮਲਾ ਕਰਕੇ ਨਿਹਥੇ ਸਿਖ ਕਿਉ ਮਾਰੇ
@johnjones-zq2uf
@johnjones-zq2uf 3 ай бұрын
Ethe buhat vari jhud hoea ,masa rangar da sir lahia
@mrssandhu4774
@mrssandhu4774 2 ай бұрын
Githmuthia bahut sunia bachpan wich
@mohinderkaplish9072
@mohinderkaplish9072 Ай бұрын
7:35
@meensukhwant5294
@meensukhwant5294 3 ай бұрын
Kapoor sir? Prithipal Singh Kapoor or someone else? Kindly reply Also let me know how can I get knowledge about Sikh literature and Sikh history related to gurus and aftermath period. From where I can start Also make a full video on it covering names of the writers and good books that I should read to grab such knowledge
@Podcastwithprabhkaur
@Podcastwithprabhkaur 3 ай бұрын
Definitely ji 🙏🏻🙏🏻
@meensukhwant5294
@meensukhwant5294 3 ай бұрын
Kindly reply about Kapoor sir name?
@Podcastwithprabhkaur
@Podcastwithprabhkaur 3 ай бұрын
Its Prof. Harpal singh Pannu.
@1699TC
@1699TC 2 ай бұрын
ਦੱਸਮ ਪਿਤਾ ਦਾ ਫ਼ੈਸਲਾ ਦਰਬਾਰ ਸਾਹਿਬ ਨਾ ਜਾਨਾ, ਟੇ ਸੰਤਾ ਦਾ ਫ਼ੈਸਲਾ ਓਥੇ ਰਹਿਣ ਦਾ,ਦੋਵੇਂ ਹੀ ਸਹੀ ਫੈਸਲੇ ਜੋ ਸਮੇਂ ਦੀ ਪ੍ਰਸਥਿਤੀ ਸੀ, ਦਸਮ ਪਿਤਾ ਨੇ ਸਥਾਨ ਨਹੀਂ ਖਾਲਸਾ ਤਿਆਰ ਕਰਨਾ ਉਸ ਵੇਲੇ ਦੀ ਪਹਿਲੀ ਲੋੜ ਸੀ,ਓਨਾ ਲਈ ਖਾਲਸਾ ਹੀ ਆਪਣਾ ਸੀ ਟੇ ਕੋਈ ਜੋ ਜ਼ਬਰ ਵੱਲ ਓਂ ਦੋਖੀ ਸੀ ਅੰਮ੍ਰਿਤਸਰ ਟੇ ਜੰਗ ਇਸਲਈ ਨਹੀਂ ਹੋਈ ਕਿਉਂ ਕੀ ਗਾਲ ਬਾਜ ਤੋਂ ਉੱਠ ਰਾਜ ਟੇ ਆ ਚੁੱਕੀ ਸੀ, ਸੰਤ ਆਪਣੇ ਘਰ ਆਪਣੇ ਤਖ਼ਤ ਤੈ ਗੁਤੁ ਗ੍ਰੰਥ,ਪੰਥ ਤੈ ਮੀਰੀ ਪੀਰੀ ਦੇ ਫਲਸਫੇ ਤੈ ਪਹਿਰਾ ਦਿੰਦੇ ਆਪਣੇ ਹੱਕ ਮੰਗ ਰਹੇ ਸੀ ਤੈ ਜੇ ਦੁਸ਼ਮਣ ਨੇ ਲਲਕਾਰ ਮਾਰੀ ਸੀ, ਜਿਸਦਾ ਮਤਲਬ ਸੀ ਅਕਾਲ ਤਖ਼ਤ ਵੀ ਦਿੱਲੀ ਤਖ਼ਤ ਨੂੰ ਸਲਾਮ ਠੋਕਕੇ ਨਹੀਂ ਤਾ ਕੱਢ ਬਾਹਰ ਘਰੋਂ ਅਸੀਂ ਕਬਜ਼ਾ ਲਵਾਂਗੇ, ਹਮਲਾ ਕਰਨਾ ਤੈ ਹਮਲੇ ਦਾ ਜਵਾਬ ਦੇਨਾ ਬਹੁਤ ਫਰਕ ਹੇ,ਦੋਨੋ ਆਪਣੇ ਆਪਣੇ ਵੇਲੇ ਤੈ ਗੁਰੂ ਗ੍ਰੰਥ ਤੈ ਪੰਥ ਦੀ ਰੀਤ ਤੈ ਖਰੇ ਉਤਰੇ
@Singhgill-ct8cb
@Singhgill-ct8cb 3 ай бұрын
ਪੰਨੂ ਸਾਹਿਬ ਜੋ ਬਿਪਰ ਹ ਜੋ ਹੁਣ ਤੱਕ ਸੱਟਾਂ ਮਾਰੀਆਂ ਦੁੱਖ ਦਿੱਤੇ ਆਪਣੇ ਸਿੱਖ ਤਾਂ ਭੁੱਲ ਜਾਂਦੇ ਨੇ ਤੇ ਸੰਤਾਂ ਨੇ ਸੋਚਿਆ ਕਿ ਸਿੱਖਾਂ ਦੇ ਮਨਾਂ ਦੇ ਵਿੱਚ ਐਸੀ ਚੀਜ਼ ਡੂੰਗੀ ਅਸਰ ਕਰੇ ਜਿਦੇ ਨਾਲ ਸਿੱਖ ਸਦੀਆਂ ਭਰ ਯਾਦ ਰੱਖਣ ਤੇ ਆਪਣੇ ਨਿਸ਼ਾਨੇ ਵੱਲ ਨੂੰ ਵਧਣ
@DALBIRSINGH-bz6sg
@DALBIRSINGH-bz6sg 3 ай бұрын
ਕਈ ਵਾਰ ਆਪਣੀ ਅੰਦਰਲੀ ਗੱਲ ਨਹੀਂ ਦੱਸਣਾ ਚਾਹੁੰਦਾ ਬੰਦਾ, ਪਰ ਉਹ ਸੰਤ. ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਕਦਰ ਬਹੁਤ ਕਰਦੇ ਹਨ
@FarjinderFatah
@FarjinderFatah 2 ай бұрын
Duniya da ilm Att-blind ,Sant Door-drist hunde ne G.
@Gurvir_hans143
@Gurvir_hans143 3 ай бұрын
ਅਕਾਲ
@JoraSandhu-ov7bl
@JoraSandhu-ov7bl 3 ай бұрын
ਬਹੁ ਭੇਖ਼ ਕੀਆ ਦੇਹੀ ਦੁੱਖ ਦੀਆ, ਗੁਰਬਾਣੀl
@TalvinderSingh-q8e
@TalvinderSingh-q8e 3 ай бұрын
ਤਬੀ ਏਕ ਖਾਲਸਾ ਪ੍ਰਗਟ ਹੋਵੈ ਕਿਲਾ ਬਣਾਵੈ ਹਰਮੰਦਿਰ ਆਨ ਰਾਜ ਚਲਸੀ ਰੰਡੀ ਕਾ ਫੌਜਾਂ ਚੜੈ ਹਰਮੰਦਿਰ ਮੇਂ
@anjalikhosla7811
@anjalikhosla7811 2 ай бұрын
Ramayan mahabharat nu myty bola Is lady neh .kini kushi naal boli .
@Naunihalsingh47
@Naunihalsingh47 3 ай бұрын
Ethe ma professor pannu nal ma disagree karda sant jarnail singh ji koi aam insaan nhi san ik mahapurush san so ohna dia ramza ohi jannan ki darbar sahib nu kyo yudh da kendar banaya gya par eh pehli war ni hoya v kise ne darbar sahib ch reh k jang kitu hove bhai gurbaksh singh ji da itihas padho jado ohna de afghana nal jang kiti c darbar sahib complex ch
@pritpalsingh8317
@pritpalsingh8317 3 ай бұрын
ਸਾਡੀ ਸਮਝ ਨੂੰ ਪਤਾ ਨਹੀਂ ਕੀ ਹੋ ਗਿਆ, ਅਸੀਂ ਮੱਸੇ ਵਾਲੀ ਗੱਲ ਨੂੰ ਇੱਥੇ ਕਿਉਂ ਕੋਟ ਕਰਦੇ ਹਾਂ, ਉਥੇ ਉਹ ਪਾਪੀ ਅੰਦਰੋਂ ਬੈਠ ਜ਼ੁਲਮ ਕਰ ਰਿਹਾ ਸੀ ਉਹਨੂੰ ਬਾਹਰ ਤੋਂ ਆਕੇ ਸੋਧਿਆ ਜੋ ਜਰੂਰੀ ਸੀ! ਇਥੇ ਤਾਂ ਅੰਦਰੋਂ ਮੋਰਚਾ ਬੰਦੀ ਕਰਕੇ ਲੜਾਈ ਲੜੀ! 🙏
@cheemajot7786
@cheemajot7786 3 ай бұрын
ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਇਤਿਹਾਸ ਪੜਿਓ ਫਿਰ ਕਦੇ
@ieltswithsarpuneetelscambr8279
@ieltswithsarpuneetelscambr8279 3 ай бұрын
Sant ji ne ..akal Takt ch Yudh lareya c g....Darbar Sahib ch ne ....gye oh Duji gal... Indra Ghandi phlea he....Attcak de ... preparation kar chuki c ....2 saal phela ...dehra dun .. Darbar Shaib da model bna ke
@SinghPreet1322
@SinghPreet1322 8 күн бұрын
ਸਲੇਡਾ mith ni aa ਕਦੇ ਉਤਰਾਖੰਡ ਜਾਕੇ ਪੁੱਛੋ ਕਿੰਨੇ ਜਣਿਆਂ ਨੇ ਦੇਖਿਆ
@Podcastwithprabhkaur
@Podcastwithprabhkaur 8 күн бұрын
ਅੱਛਾ ਜੀ। ਜ਼ਰੂਰ ਜਦੋ ਵੀ ਕੋਈ ਉਤਰਾਖੰਡ ਵਾਸੀ ਮਿਲਿਆ ਤਾਂ 🙏🏻
@SinghPreet1322
@SinghPreet1322 8 күн бұрын
@@Podcastwithprabhkaur ਦੇਹਰਾਦੂਨ ਤੋਂ ਹਰਿਦੁਆਰ ਨੂੰ ਜਾਂਦੇ ਹੋਏ doiwala ਸ਼ਹਿਰ ਆਉਂਦਾ ਉਹਦੇ ਚ ਕਾਫੀ ਪੰਜਾਬੀਆਂ ਦੇ ਪਿੰਡ ਨੇ ਖਾਸਕਰ ਜਿਵੇਂ ਸ਼ੇਰਗੜ੍ਹ ਕਾਫੀ ਮਸ਼ਹੂਰ ਆ ਜਾ jaspur ਉਤਰਾਖੰਡ ਚ ਹੀ ਉਹਦੇ ਲਾਗੇ ਗੋਬਿੰਦਪੁਰ ਪਿੰਡ ਚ ਵੀ ਕਈਆਂ ਨੇ ਵੇਖਿਆ ਹੋਇਆ
pumpkins #shorts
00:39
Mr DegrEE
Рет қаралды 67 МЛН
Will A Guitar Boat Hold My Weight?
00:20
MrBeast
Рет қаралды 271 МЛН
Watermelon magic box! #shorts by Leisi Crazy
00:20
Leisi Crazy
Рет қаралды 77 МЛН
Spongebob ate Michael Jackson 😱 #meme #spongebob #gmod
00:14
Mr. LoLo
Рет қаралды 11 МЛН
pumpkins #shorts
00:39
Mr DegrEE
Рет қаралды 67 МЛН