ਮਿਲੋ ਸਿੱਧੀ ਬਿਜਾਈ ਕਰਨ ਵਾਲੇ ਕਾਮਯਾਬ ਕਿਸਾਨਾਂ ਨੂੰ I meet the farmers practicing direct sowing of paddy

  Рет қаралды 121,785

Apni Kheti

Apni Kheti

Күн бұрын

Пікірлер: 86
@ApniKheti
@ApniKheti 4 жыл бұрын
ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6 ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।
@manindersinghkhalsa2488
@manindersinghkhalsa2488 4 жыл бұрын
ਸਾਡੇ ਇਲਾਕੇ ਚ ਲੇਬਰਾਂ ਸਾਈਆਂ ਬੁੱਕ ਕਰ ਰਹੀਆਂ ਨੇ।ਰੇਟ 1100ਰੁਪਏ ਪ੍ਰਤੀ ਵੀਘਾ। ਜਦੋਂ ਸੀਜਨ ਜੋਰ ਫੜੂ ਉਦੋਂ ਪਤਾ ਨੀ ਕੀ ਬਣੂ।ਮੈਂ ਵੀ ਬਾਪੂ ਜੀ ਨੂੰ ਦੋ ਸਾਲਾਂ ਤੋਂ ਕਹਿ ਰਿਹਾ ਸੀ ਕਿ ਤਜਰਬਾ ਕਰ ਲਈਏ ਪਰ ਮੰਨੇ ਨੀ।ਹੁਣ ਕਹਿੰਦੇ ਮਸ਼ੀਨ ਲੈ ਲਓ ਸਾਂਝੀ।
@kulwindersingh-tz9ku
@kulwindersingh-tz9ku 4 жыл бұрын
😆😆
@gursewaksingh5131
@gursewaksingh5131 4 жыл бұрын
Eh ni mande
@balvirsingh675
@balvirsingh675 4 жыл бұрын
@@gursewaksingh5131 ਸਹੀ ਗੱਲਆ ਵੀਰ
@HFCOWS5555
@HFCOWS5555 4 жыл бұрын
ਬਾਪੂ ਕਿਸੇ ਦਾ v ਨੀ ਮੰਨਦਾ ਹੁੰਦਾ ।।ਫਰ ਟਾਈਮ ਤੇ o ਭਾਜੜਾਂ ਪਾਉਂਦਾ
@Balwindersekhupur
@Balwindersekhupur 4 жыл бұрын
Pkki gll bapu ni mnnde
@sunnybhunder6721
@sunnybhunder6721 3 жыл бұрын
ਸੁੱਕੀ ਜ਼ਮੀਨ ਵਿਚ ਬਿਜਾਈ ਬਹੁਤ ਕਾਮਯਾਬ ਹੈ
@sukhmalwa4667
@sukhmalwa4667 Жыл бұрын
No send kryio bai ji
@jasstourvlog5176
@jasstourvlog5176 4 жыл бұрын
Herbicide kine wari use karna es vich
@BalrajsinghDhaliwal-f6r
@BalrajsinghDhaliwal-f6r Жыл бұрын
4 sal to kar riha hu results bahut vadia ne 10kg kela
@Rajdeep-gw4gz
@Rajdeep-gw4gz 6 ай бұрын
contact no do aapka jankari lani thi
@bsbs7666
@bsbs7666 3 жыл бұрын
ਵੀਰ ਜੀ ਮੈਂ ਪੂਸਾ 44 ਲਾਕੇ ਉਪਰੋ ਬੂਟਾ ਕਾਲੋਰ ਦਾ ਸਪਰੇਅ ਕਰ ਦਿੱਤਾ ਮੈਥੋਂ ਗਲਤੀ ਹੋ ਗਈ ਹੈ ਕਿ ਹੁਣ ਝੋਨਾ ਉਗ ਆਏਗਾ
@ApniKheti
@ApniKheti 3 жыл бұрын
ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6 ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ 9779977641 ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।
@jaspreetsingh1252
@jaspreetsingh1252 4 жыл бұрын
ਗੂੜੀਸੰਘਰ ਵਾਲੇ ਵੀਰ ਦਾ ਨੰਬਰ ਸੈਡ ਕਰਦੋ ਜੀ ਰਾਈਸਟਾਰ ਦਵਾਈ ਕਿਹੜੀ ਕੰਪਨੀ ਦੀ ਆ ਤੇ ਡੋਜ ਕਿੰਨੀ ਪਵੇਗੀ ਜਸਪ੍ਰੀਤ ਸਿੰਘ ਵੜਿੰਗ
@ApniKheti
@ApniKheti 4 жыл бұрын
ਤੁਸੀਂ Ranjeet Singh ਜੀ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ: 9464827425 ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@bluepen215
@bluepen215 Жыл бұрын
Good
@ferozrandhawa44khan76
@ferozrandhawa44khan76 4 жыл бұрын
Pichli bar mere dost ne lai c e acre vdia pani te 23 quantal 1 acre cho hoi c 5 vige da kila c
@ApniKheti
@ApniKheti 4 жыл бұрын
Feroz ji apne sujha sanjhe karan layi dhanwaad, Kirpa krke tusi apna swal Apni Kheti mobile app vich nal pucho. App vich tuhanu mahir sahi jankari ate slah denge. App download krn lyi hetha ditte link te click kro: For Android: bit.ly/2ytShma For Iphone: apple.co/2EomHq6
@SukhwinderSingh-mv7rd
@SukhwinderSingh-mv7rd 4 жыл бұрын
Good work
@atindersinghbrar9652
@atindersinghbrar9652 4 жыл бұрын
Bahut vadia ggg
@sachindeep5701
@sachindeep5701 4 жыл бұрын
Good 👍🏻
@amardeepsingh331
@amardeepsingh331 4 жыл бұрын
Good job
@sandhugurvinder0
@sandhugurvinder0 4 жыл бұрын
Es vaar bahut siddhi bijai hon ja rahi a jhone di
@arjunrandhawa3449
@arjunrandhawa3449 4 жыл бұрын
Sade 3000 lavi ee 143518 gurdaspur
@tarsemsinghdhesi7847
@tarsemsinghdhesi7847 3 жыл бұрын
jmana kithey chaley gia ,,,,,,,,,par tusi ....man.....ch gall kardey ho ...tusi killo wich kion ni dasdey rab da waasta killo ..ch gall karo mann,,bolna chadd deo tusi bhi punjab vich ho ..pls killo bolo
@gurbajsingh6837
@gurbajsingh6837 4 жыл бұрын
bai ji suke Ch beej k Pani Ch sprey kive karde o ?
@ApniKheti
@ApniKheti 4 жыл бұрын
Gurbaj ji, Kirpa krke tusi apna eh swal Apni Kheti mobile app vich pucho. App vich tuhanu mahir sahi jankari ate slah denge. App download krn lyi hetha ditte link te click kro: For Android: bit.ly/2ytShma For Iphone: apple.co/2EomHq6
@amritpalsingh3058
@amritpalsingh3058 4 жыл бұрын
ਵੀਰ ਜੇ ਜੀਰੀ ਭਿਉਂ ਕੇ ਬੀਜ ਦੇਈਏ ਤਾਂ ਠੀਕ ਹੈ
@ApniKheti
@ApniKheti 4 жыл бұрын
ਝੋਨੇ ਦੀ ਸਿੱਧੀ ਬਿਜਾਈ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@freeairdroprai9805
@freeairdroprai9805 4 жыл бұрын
Sukki
@mandeep.sushigureeki5072
@mandeep.sushigureeki5072 2 жыл бұрын
जी
@singggilk629
@singggilk629 4 жыл бұрын
Sidhi vijai kro chahe puthi kisan karje ne sidha jarur kar dena kisay jatt di farad dekh lo ragre paye ne jatt uto kharidu ga kehra mandi board di nilami ho jani aa
@sukhwindersidhu6949
@sukhwindersidhu6949 4 жыл бұрын
ਰਾਈਸਟਾਰ ਕਿਹੜੀ ਦਵਾਈ ਕਿਹੜੀ ਕੰਪਨੀ ਦੀ ਹੈਂ
@sukhjinderhundal3873
@sukhjinderhundal3873 4 жыл бұрын
Bayer
@meenakshisaini2132
@meenakshisaini2132 4 жыл бұрын
Veer g Ede vich digi hoyi kanak v jmdi honi
@sonum.singhpuria1436
@sonum.singhpuria1436 3 жыл бұрын
Kanak ta ni vire pr jhona bahuut hunda a
@RajinderSingh-sd7kk
@RajinderSingh-sd7kk 4 жыл бұрын
Machine de kimat kine hai
@balkaran_namma
@balkaran_namma 4 жыл бұрын
Ehna cho kise da no millu ?
@adarshdubey5054
@adarshdubey5054 4 жыл бұрын
Sir mera Ko bhut confusion hai. Mera Ko kisi nai bataiya ki 70 kg seed per acer dalo kisi na bataiya ki 40 kg dalo koi bol Raha hai ki 25kg dalo our app kha Raha hoo ki 8 kg dalo Mai kya Karu app hi batao.
@arjunrandhawa3449
@arjunrandhawa3449 4 жыл бұрын
Punjab me 8 kg dalte he
@mankaranvirk7611
@mankaranvirk7611 4 жыл бұрын
Ji sade ta 4500 kile da ferozpur zira katora
@freeairdroprai9805
@freeairdroprai9805 4 жыл бұрын
Sade ta 5500 aa
@jaspreetsingh1252
@jaspreetsingh1252 4 жыл бұрын
ਰਿਈਸਟਾਰ ਕਿਹੜੀ ਦਵਾਈ ਹੈ ਸਾਲਟ ਦਸੋ ਕੀ ਹੈ
@amritpalsidhu1497
@amritpalsidhu1497 4 жыл бұрын
ਵੀਰ ਜੀ ਮੈਨੂੰ ਮਸ਼ੀਨ ਦੇ ਦੌ ਜੀ ਬੀਜ ਕੇ ਦੇਖਾ
@ApniKheti
@ApniKheti 4 жыл бұрын
ਇਸ ਬਾਰੇ ਜਾਣਕਾਰੀ ਲਈ ਤੁਸੀਂ ਰਣਜੀਤ ਸਿੰਘ ਨਾਲ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ: 9464827425
@amritpalsidhu1497
@amritpalsidhu1497 4 жыл бұрын
@@ApniKheti Ok
@mandeep.sushigureeki5072
@mandeep.sushigureeki5072 2 жыл бұрын
जी
@simarnatt8597
@simarnatt8597 4 жыл бұрын
ਬੀਜ ਕਿਹੜਾ
@seeradhaliwal1792
@seeradhaliwal1792 4 жыл бұрын
ਨਦੀਨਾਂ ਦੀ ਰੋਕਥਾਮ ਲਈ ਕਿਹੜੀ ਦਵਾਈ ਵਧੀਆ ਰਹੋ
@freeairdroprai9805
@freeairdroprai9805 4 жыл бұрын
Alkohal
@jatindermann1760
@jatindermann1760 4 жыл бұрын
Kissan veero jhadd kive rehdha siddhi bejjiyi da
@ApniKheti
@ApniKheti 4 жыл бұрын
ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@jass.sidhu11
@jass.sidhu11 4 жыл бұрын
Braabar hi rehnda duje de
@mandeep.sushigureeki5072
@mandeep.sushigureeki5072 2 жыл бұрын
जी
@simarnatt8597
@simarnatt8597 4 жыл бұрын
Paani bare dassoooo
@ersukhrajnijjar5903
@ersukhrajnijjar5903 4 жыл бұрын
ਇਹਨਾਂ ਕਿਸਾਨਾਂ ਦੇ ਨੰਬਰ ਦਿਉ ਵੀਰ ਜੀ
@ApniKheti
@ApniKheti 4 жыл бұрын
Tusi Ranjit Singh ji nal es number te sampark kr skde ho ji: 9464827425
@freeairdroprai9805
@freeairdroprai9805 4 жыл бұрын
Bai chad bahut ghat hota hai
@kingpunjabi1
@kingpunjabi1 4 жыл бұрын
#Jagsirsidhu
@randhawagalib8910
@randhawagalib8910 4 жыл бұрын
Bai Mera farmer ver da number daso jina d interview lai reha jo
@ApniKheti
@ApniKheti 4 жыл бұрын
Tusi Ranjit Singh ji nal es number te sampark kr skde ho ji: 9464827425
@MandeepSingh-rt6ul
@MandeepSingh-rt6ul 4 жыл бұрын
2.25👌👌👍
@Kulwindersingh-ww4uo
@Kulwindersingh-ww4uo 4 жыл бұрын
K
@hssidhu2186
@hssidhu2186 4 жыл бұрын
same aria ta hi sidi bijai karde
@ApniKheti
@ApniKheti 4 жыл бұрын
ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@tarsemsinghdhesi7847
@tarsemsinghdhesi7847 3 жыл бұрын
pls killo bolo ..mann chad dio
@pardeepmaan3313
@pardeepmaan3313 4 жыл бұрын
Bai da number daso je
@ApniKheti
@ApniKheti 4 жыл бұрын
Tusi Ranjit Singh ji nal es number te sampark kr skde ho ji: 9464827425
@pardeepmaan3313
@pardeepmaan3313 4 жыл бұрын
@@ApniKheti thanks je
@FreeFire-kt
@FreeFire-kt 4 жыл бұрын
22g apna number dido
@ApniKheti
@ApniKheti 4 жыл бұрын
Tusi Ranjit Singh ji nal es number te sampark kr skde ho ji: 9464827425
@gillfarming
@gillfarming 4 жыл бұрын
Good
Fake watermelon by Secret Vlog
00:16
Secret Vlog
Рет қаралды 33 МЛН
UFC 308 : Уиттакер VS Чимаев
01:54
Setanta Sports UFC
Рет қаралды 831 М.
Elza love to eat chiken🍗⚡ #dog #pets
00:17
ElzaDog
Рет қаралды 13 МЛН
Ek ekad me 3 Lakh ka sach • Garlic farming in india
13:41
Crops Information
Рет қаралды 410 М.
Bed DSR result Yield of last year 2020
8:07
Modern Kheti TV
Рет қаралды 5 М.
Fake watermelon by Secret Vlog
00:16
Secret Vlog
Рет қаралды 33 МЛН