MINI MOVIE | The DOWNFALL OF SIKH EMPIRE |

  Рет қаралды 169,033

SUCCESS DA RAH

SUCCESS DA RAH

Күн бұрын

Пікірлер
@ManbirMaan1980
@ManbirMaan1980 21 күн бұрын
ਭਰਾ ਤੂੰ ਬਿਲਕੁਲ ਸਹੀ ਇਤਿਹਾਸ ਸੁਣਾਇਆ, ਜਿਸ ਬੰਦੇ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਕੋਈ ਕਿਤਾਬ ਨਹੀਂ ਪੜ੍ਹੀ ਉਹ ਬੇਵਕੂਫ ਤੈਨੂੰ ਗਲਤ ਵੀ ਆਖੇਗਾ ਪਰ ਤੂੰ ਕਿਸੇ ਦੀ ਪ੍ਰਵਾਹ ਨਾ ਕਰੀਂ
@HarpreetKaur-sp6qo
@HarpreetKaur-sp6qo 2 ай бұрын
Aapji di mehnat nu jrur fal lgega veerge bhot hi vdia movie ha
@sukhjeetsagar739
@sukhjeetsagar739 Ай бұрын
Waheguru ji🙏 bahut ashi sahi jankari ditti veer ji
@surindersinghuppal2892
@surindersinghuppal2892 Ай бұрын
ਜਿਵੇਂ ਇਕ ਸ਼ਾਹੂਕਾਰ ਪਰਿਵਾਰ ਦਾ ਮੁਖੀ ਛੋਟੇ ਛੋਟੇ ਬੱਚੇ ਜਿਨਾ ਨੂੰ ਚੰਗੇ ਮਾੜੇ ਦਾ ਕੋਈ ਪਤਾ ਨਈ ਹੁੰਦਾ। ਪਿੱਛੇ ਛੱਡ ਮਰ ਜਾਂਦਾ ਹੈ। ਤਾਂ ਸਾਰੇ ਚਾਚੇ ਤਾਏ ਮਾਮੇ ਰਿਸ਼ਤੇਦਾਰ ਓਹਨਾ ਦੇ ਕਾਰੋਬਾਰ ਨੂੰ ਸਾਂਭ ਲੈਂਦੇ ਆ। ਤੇ ਬੱਚੇ ਰੁਲ ਜਾਂਦੇ ਆ। ਮਹਾਰਾਜਾ ਰਣਜੀਤ ਸਿੰਘ ਦੇ ਜਾਣ ਮਗਰੋਂ ਸਿੱਖ ਕੌਮ ਜਾਂ ਕਹਿਲੋ ਸਾਡੇ ਨਾਲ ਵੀ ਐਵੇਂ ਹੋ ਹੋਇਆ।
@prabhjeetsingh5519
@prabhjeetsingh5519 Ай бұрын
17:22 kash Eda ho janda... ta ajj duniya de Baadshah hunde 😢 par jive Khuda nu manzoor hoya...🙄😟🙏🤌
@Ytgamingti
@Ytgamingti Ай бұрын
@Muhammad_Khan47chl oye ghoose
@GurmeetKaur-mq7eb
@GurmeetKaur-mq7eb Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@AvtarSingh-ku8yq
@AvtarSingh-ku8yq Ай бұрын
🙏 Waheguru ji ka khalsa Waheguru ji ki fateh 🙏
@harjindermeetsingh6258
@harjindermeetsingh6258 Ай бұрын
ਸਹੀ ਗੱਲ ਹੈ ।ਰੌਥਚਾਈਲਡ ਬ੍ਰਦਰਜ਼ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਾਬ ਅਤੇ ਅਫੀਮ ਭੇਜਦੇ ਸਨ।
@JaswinderSingh-bh5hy
@JaswinderSingh-bh5hy Ай бұрын
Waheguru ji ka Khalsa Waheguru ji ki Fathe.... thank you for the video 📹 ❤
@JugrajSingh-kz4iw
@JugrajSingh-kz4iw Ай бұрын
Veere Hor eda long long videos leyo 🙏🏻🙏🏻❤️❤️
@surindersinghuppal2892
@surindersinghuppal2892 Ай бұрын
ਬਹੁਤ ਵਧੀਆ ਉਪਰਾਲਾ ਪਰਾ ਜੀ
@romenreingslovers5842
@romenreingslovers5842 2 ай бұрын
Thanks
@successdarah
@successdarah 2 ай бұрын
🙏 ਬਹੁਤ ਬਹੁਤ ਧੰਨਵਾਦ ਜੀ
@furiousrebel1543
@furiousrebel1543 Ай бұрын
Akash mai ve apna veer nu donate kar sakda 😢​@@successdarah
@jagmohansingh6813
@jagmohansingh6813 2 ай бұрын
ਕਾਸ਼ ਕਿਤੇ ਇਹ ਕਿਤਾਬਾਂ ਚ ਛਾਪ ਕੇ ਨੌਜਵਾਨਾਂ ਨੂੰ ਦੱਸਿਆ ਜਾਵੇ
@singhkaursinghni8963
@singhkaursinghni8963 Ай бұрын
​@Muhammad_Khan47 ਹਰ ਜਗਾ ਆ ਕੇ ਇੱਕੋ ਗੱਲ ਰਟੀ ਜਾਨਾ ਆ ਜੀਰੋ %ਸਿੱਖ ਪਾਕਿਸਤਾਨ ਤੂੰ ਦੇਖਣ ਗਿਆ ਆ । ਤੇਰੇ ਕਹਿਣ ਨਾਲ ਜੀਰੋ ਨੀ ਬਣ ਜਾਣਾ
@beinghuman4622
@beinghuman4622 Ай бұрын
Sikh raaj kive gaya book pdf h
@singhkaursinghni8963
@singhkaursinghni8963 Ай бұрын
@@beinghuman4622 ਨਹੀਂ ਮੇਰੇ ਕੋਲ਼ ਪੀਡੀ ਐਫ ਨੀ ਆ ।ਪਰ ਜੇ ਮਿਲੀ ਤਾਂ ਟਵਿਟਰ ਤੇ ਸ਼ੇਅਰ ਕਰੂੰਗੀ
@gurkiratsingh854
@gurkiratsingh854 Ай бұрын
​@Muhammad_Khan47 yrr tu naa minu ਲੁੱਲੜ type da bnda lgn dia😅 jinu saale nu eng. sence bna k likhna v nu aunda, ..........…oo panchodda you also don,t😡forget the 3 trains of dead mullas come from east punjab in 1947😂
@BalwinderSingh-bj9el
@BalwinderSingh-bj9el Ай бұрын
Bewkoof addmi hazron books hai tu read Karan wala ban English punjabi sab mil books available hai Fuka addmi
@satwantsingh487
@satwantsingh487 Ай бұрын
Veera taadaa dassan daa tarikjaa te ai naal bnaaiyaa eh videos bohut heee wadiyaa tarikke naal pesh kittiyaa waheguru g taanu Hor bulandiyaa bakhshan Waheguru g ka khalsa waheguru g ki Fateh
@amarjotsinghbajwa
@amarjotsinghbajwa 2 ай бұрын
ਵੀਰ ਜੀ ਆਪਣਾ ਚਿਹਰਾ ਵੀ ਸਾਹਮਣਾ ਲੈ ਕੇ ਆਓ ਜੋ ਸਾਨੂੰ ਇੰਨੀ ਵਧੀਆ ਜਾਣਕਾਰੀ ਦਿੰਦਾ ਹੈ
@DalbirSingh-v4c
@DalbirSingh-v4c 14 күн бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ,,,,
@KhanKorawala
@KhanKorawala 12 күн бұрын
ਕਾਸ਼ ਸਾਡੇ ਪੰਜਾਬ ਦੇ ਏਸ ਇਤਿਹਾਸ ਨੂੰ ਆਮ ਸੁਣਾਇਆ ਜਾਂਦਾ 😔😔😔😔
@likeapro3576
@likeapro3576 Ай бұрын
Veer ji mai ardaas krda ha ki waheguru tuhanu chardikala baskshe jo tusi sade vrge bhule bhatke sikhan nu history naal mila rhea ho ji❤
@SIMARaiArt
@SIMARaiArt Ай бұрын
1:05:12 ਅਗਲਾ ਭਾਗ ਕਦੋਂ ਆ ਰਿਹਾ ?
@successdarah
@successdarah Ай бұрын
ਸਿਮਰ ਵੀਰ ਜੀ ਛੇਤੀ ਹੀ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜੀ
@gurjindersinghsandhu3667
@gurjindersinghsandhu3667 23 күн бұрын
@@successdarahvr g kdo k tkk aye ga next part
@RavinderSingh-lj2rr
@RavinderSingh-lj2rr 16 күн бұрын
Bahut vadiya veer g Waheguru ji
@TilakWorkshop
@TilakWorkshop 11 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 😢😢
@furiousrebel1543
@furiousrebel1543 Ай бұрын
Veer ji hats off to you 😊 For telling us the truth 😊
@furiousrebel1543
@furiousrebel1543 Ай бұрын
@Muhammad_Khan47 there are still 15 thousand plus Sikhs alive in Pakistan
@dailymail365
@dailymail365 Ай бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ
@Manpreet.S.Sandhu-mq8tb
@Manpreet.S.Sandhu-mq8tb Ай бұрын
Waheguru ji
@mrsandhusaab5533
@mrsandhusaab5533 Ай бұрын
ਵਾਹਿਗੁਰੂ ਜੀ🙏🏻
@B.SSher-Gill
@B.SSher-Gill Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਹਿ ਜੀ।।
@RajwinderKaur-uv1wp
@RajwinderKaur-uv1wp 2 ай бұрын
Bahut dukh hora khalsa raj da ant vekh ke Vedio bhut vadia bnea h Ive lgda jive koi historical moovie dekh rhe h
@singhkaursinghni8963
@singhkaursinghni8963 Ай бұрын
​@Muhammad_Khan47 ਕੁੱਤਾ
@jodhasingh8242
@jodhasingh8242 2 ай бұрын
Satnaam waheguru w
@SukhwantDhillon-t8p
@SukhwantDhillon-t8p Ай бұрын
Jio❤ sach hai ji sab t mahar kro ji waheguru ji sab nal pyar ❤❤
@parmdhiman-k2u
@parmdhiman-k2u Ай бұрын
@successdarah veer ji tusi sikh history te video bna ke bohat vdia kam kar rhe ho jekar tusi ajehe hi aneka topics te books publish kro ta aun wali nojwan pehdi nu mobile phones to hatke v changi saidh milegi..
@successdarah
@successdarah Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਵੀਰ ਜੀ ਛੇਤੀ ਹੀ ਆਪਾਂ ਇੱਕ ਕਿਤਾਬ ਵੀ ਲੈ ਕੇ ਆ ਰਹੇ ਆਂ। ਉਮੀਦ ਕਰਦਾ ਤੁਹਾਨੂੰ ਸਭ ਨੂੰ ਪਸੰਦ ਆਉਗੀ 🙏🙏
@singhkaursinghni8963
@singhkaursinghni8963 Ай бұрын
​@@successdarah ਜਦੋਂ ਵੀ ਤੁਹਾਡੀ ਵੀਡੀਓ ਦੇਖਦੀ ਆਂ ਮੰਨ ਬਹੁਤ ਭਰਦਾ ਹੈ ਕਿ ਕਿਵੇਂ ਸਾਡੇ ਸ਼ਾਹੀ ਪਰਿਵਾਰ ਦਾ ਕਤਲ ਕੀਤਾ ਡੋਗਰਾਂ ਪਾਪੀਆਂ ਨੇ ਖਾਸ ਕਰਕੇ ਧਿਆਨ ਸਿੰਘ ਤੇ ਹੀਰਾ ਸਿੰਘ ਨੇ 😢😢😢😢। ਸੁਣ ਕੇ ਇੰਨਾ ਗੁੱਸਾ ਆ ਰਿਹਾ ਕਿ ਜੇ ਕਿਤੇ ਧਿਆਨ ਸਿੰਘ ਹੁਣ ਸਾਹਮਣੇ ਹੁੰਦਾ ਤਾਂ ਖਤਮ ਕਰ ਦੇਵਾਂ । ਏਨਾਂ ਖੂਨ ਖੌਲਦਾ ਆ 😢😢 ਪਾਪੀਆ ਦੀਆ ਔਲਾਦਾਂ ਨੂੰ ਰਹਿੰਦੀ ਦੁਨੀਆ ਤਕ ਲਾਹਣਤਾਂ ਪੈਂਦੀਆਂ ਰਹਿਣਗੀਆਂ
@SukhwantDhillon-t8p
@SukhwantDhillon-t8p Ай бұрын
Tank you 22g waheguru Ji ki patta ki hal chal re ho paya Sandhu ❤❤❤
@Feefriemaxgi
@Feefriemaxgi 6 күн бұрын
Jai Rajputana
@GurmeetSingh-tj2ct
@GurmeetSingh-tj2ct Ай бұрын
ਵਾਹਿਗੁਰੂ ਜੀ 🙏🌹 👏
@AzadvirSroye
@AzadvirSroye 2 ай бұрын
Waheguru Ji ka Khalsa ❤ Waheguru ji Ki Fateh Veer Ji❤💐🙏
@SukhwantDhillon-t8p
@SukhwantDhillon-t8p Ай бұрын
Noting maddam ❤❤❤
@sarbrindersingh2041
@sarbrindersingh2041 Ай бұрын
SUPER THANKS 🙏
@MrJattharry
@MrJattharry Ай бұрын
Boht he sohna uprala, dilli Tamanna c koi ida doya video bnave apne ithihas te. Boht sohn8 video te books reference ditiya oh v sohna tareeka❤❤.
@surindersinghuppal2892
@surindersinghuppal2892 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਜਾਣਕਾਰੀ
@AzadvirSroye
@AzadvirSroye 2 ай бұрын
ਦਿਲੋਂ ਧੰਨਵਾਦ ਵੀਰ ਜੀ❤🙏🥰
@Amraan13
@Amraan13 13 күн бұрын
🙏waheguru ji ka khalsa waheguru ji ki fateh🙏
@ManpreetSingh-pu5gu
@ManpreetSingh-pu5gu 2 ай бұрын
Bohat sohna ithaas a veer ji bohat vadiya kam kar rahe o ... vry goood 👌🙏🙏
@vanshsingh5588
@vanshsingh5588 Ай бұрын
​@Muhammad_Khan47 in 1947 sikh in pak. 10 per% but today 0 no u r wrong NANKANA SAHIB, PANJA SAHIB and some other GURUDWARA SAHIB in pak. are under sikh then it's not zero percent and also now Punjabi 's population in America Canada are more then from Panjab 'population
@vanshsingh5588
@vanshsingh5588 Ай бұрын
​​@Muhammad_Khan47and ek din aayega jb Pakistan means Panjab pe fir se KHALSA ji da RAJ hoga 96 crore KHALSA hoga or Puri dunia pe RAJ b hoga just wait for that day ab ye din aanewala h jldi
@sukhwinderkaursidhubrar2374
@sukhwinderkaursidhubrar2374 Ай бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@guruphotography1831
@guruphotography1831 Ай бұрын
❤KHALSA ❤RAJ❤❤❤❤WAHEGURU❤
@jassbhadan9643
@jassbhadan9643 Ай бұрын
Waheguru ji ka khalsa waheguru ji ki fateh 🙏
@rozgaarwithgoutampuri8037
@rozgaarwithgoutampuri8037 2 ай бұрын
ਵਾਹਿਗੁਰੂ ਜੀ
@angrejsraa1047
@angrejsraa1047 Ай бұрын
Vha ji Vha Veer ji Bohot Hi Darda Di Dastan hai 😢😢
@sandhusahibjatt1313
@sandhusahibjatt1313 Ай бұрын
ਵਾਹਿਗੁਰੂ ਜੀ,,,,,
@harwinsingh8857
@harwinsingh8857 7 күн бұрын
waheguru ji ka lkhalsa waheguru ji ki fateh
@kanwaljeetsingh2824
@kanwaljeetsingh2824 Ай бұрын
Satnam waheguru ji 🙏
@JasbirkaurKaler
@JasbirkaurKaler Ай бұрын
🥰🥰🥰😍😍😍👍👍👍👏👏so beautiful video ❤❤
@Ramandeepkaur98-p1y
@Ramandeepkaur98-p1y Ай бұрын
Waheguru ji👏👏
@harjitsingh9170
@harjitsingh9170 21 күн бұрын
Waheguru ji maher karan ji
@SunnySingh-yy5te
@SunnySingh-yy5te Ай бұрын
Bahut vadia g
@AmrikSingh-ig7bw
@AmrikSingh-ig7bw Ай бұрын
Super thanks ❤️❤️❤️❤️❤️
@JagjeetKaur-ic4qd
@JagjeetKaur-ic4qd 20 күн бұрын
❤🎉❤🎉❤🎉❤🎉 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉❤🎉❤🎉❤🎉
@KaranpreetSinghSingh-dd7zd
@KaranpreetSinghSingh-dd7zd Ай бұрын
Waheguru ji Khalsa waheguru ji Fateh
@TarsemSinghJaria
@TarsemSinghJaria Ай бұрын
Waheguru ji ❤
@akbabbar7994
@akbabbar7994 Ай бұрын
❤ waheguru ji❤
@kuljitsinghwaheguruji6043
@kuljitsinghwaheguruji6043 2 ай бұрын
Waheguru ji ka khalsa waheguru ji ki fateh
@preetpalsinghchandi7969
@preetpalsinghchandi7969 Ай бұрын
Waheguru ji ka khalsa waheguru ji ki fathe
@gurdeepsingh1616
@gurdeepsingh1616 2 ай бұрын
Bohat vadiya ji
@SukhwantDhillon-t8p
@SukhwantDhillon-t8p Ай бұрын
Movie jassi karni wassi barni you ❤ iloveyou man waheguru ji sab ttarra you all ❤
@LovedeepSinghBrar-f7o
@LovedeepSinghBrar-f7o Ай бұрын
I understand, tell how to recover it.
@Panjabioo
@Panjabioo 2 ай бұрын
Menu pta tuhabu bhit manat lagee hai 😊 i hope your vedio go to every punjabi mobile ❤
@satnamkumar4288
@satnamkumar4288 Ай бұрын
Super Thank you
@gurkiratsingh_dhillon295
@gurkiratsingh_dhillon295 2 ай бұрын
Nice aaa bro
@SukhwantDhillon-t8p
@SukhwantDhillon-t8p Ай бұрын
Bhi o t waheguru he janna ❤ tarra waheguru ji ❤ sach hai ji ❤
@DavinderSingh-qt9bh
@DavinderSingh-qt9bh Ай бұрын
❤❤ waheguru ji ka Khalsa waheguru ji ki Fateh 🙏🙏🦜🙏❤️‍🔥🙏♥️🙏🍇🙏🌷🙏🍑🙏🍑🍅🙏🙏🦜🦜🙏🙏🙏🙏🙏
@movies59112
@movies59112 2 ай бұрын
Waheguru ji 😢
@SardarjiBareilly
@SardarjiBareilly 25 күн бұрын
WaheGuru ji
@MukhvinderSingh-z1q
@MukhvinderSingh-z1q Ай бұрын
Wahegrurji Wahegrurji ❤❤❤❤❤❤❤❤❤ ❤❤❤❤ is
@BaldevSingh-b4v
@BaldevSingh-b4v Ай бұрын
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
@Me_Gagan51
@Me_Gagan51 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Me_Gagan51
@Me_Gagan51 Ай бұрын
ਸ੍ਰੀ ਨਾ ਲਾਯੋ ਜੀ
@ManjitSingh-zw2nh
@ManjitSingh-zw2nh Ай бұрын
Z
@abhivlogchannel8851
@abhivlogchannel8851 Ай бұрын
Bhatti Sansi Rajput maharaja Ranjeet Singh ji ki jai ho jai shree Ram
@JasvirSingh-e4b3v
@JasvirSingh-e4b3v 2 күн бұрын
Wahevuru g
@PrabhjotMaan-q3t
@PrabhjotMaan-q3t 2 ай бұрын
Satnam shri waheguru ji
@sswwaaf
@sswwaaf 2 ай бұрын
51:00 karan kala fauj nehe se e jadon koray de chal binhaa laday safal hoh riya puriya haan
@SukhwantDhillon-t8p
@SukhwantDhillon-t8p Ай бұрын
Jassi karni wassi barni ok ❤❤❤ sach hai ji sab t mahar kro sab t mahar kro sab kuch ❤❤
@DIMPAL0229
@DIMPAL0229 9 күн бұрын
Sirhi waheguru ji ❤❤
@balveersingh7869
@balveersingh7869 4 күн бұрын
Thanks sir
@GillMajari
@GillMajari 2 ай бұрын
Waheguru ji waheguru ji
@SukhwantDhillon-t8p
@SukhwantDhillon-t8p Ай бұрын
Kuwatr ji❤ palles jio sab t mahar you 22g ❤
@SukhwantDhillon-t8p
@SukhwantDhillon-t8p Ай бұрын
Waheguru ji ❤ palles jio v kro ga sach t jassi karni wassi barni you all ❤
@khushhal_singh9
@khushhal_singh9 2 ай бұрын
Waheguru ji
@harpsandhu37
@harpsandhu37 Ай бұрын
ਫਿਰ ਤਾ ਜਿਆਦਾ ਗਦਾਰ ਆਪਣੇ ਹੀ ਨਿਕਲੇ ||
@HarpreetSingh-yp8zq
@HarpreetSingh-yp8zq Ай бұрын
ਭਰਾ ਹਰਾਮ ਜਦਗੀ ਨਾਂ ਕਰੀਂ , ਮੈ ਬਹੁਤ ਸਾਰਾ ਇਤਿਹਾਸ ਪੜਿਆ ਹੈ, ਤੇਰਾ ਚੈਨਲ ਨਾਂ ਡਲੀਟ ਕਰਨਾ ਪਵੇ ਕਿਸੇ ਸਿੱਖ ਨੂੰ ਜਰਾ ਸੋਚਕੇ ਬੋਲੀਂ, ਪੰਜਾਬ ਚ ਤੇਰੇ ਨਾਲੋਂ ਚੰਗੇ ਇਤਹਾਸਕਾਰ ਹੈਗੇ ਹਜੇ।
@ManpreetSingh-xm4vv
@ManpreetSingh-xm4vv Ай бұрын
ਬਾਈ ਜੀ ਦੋ ਬੰਦਿਆਂ ਦੇ ਉਲਟ ਵਿਚਾਰ ਨੇ ਕੀ ਤੁਸੀਂ ਕਾਰਨ ਦੱਸ ਸਕਦੇ ਓ ?ਕੀ ਇਹ ਇਤਿਹਾਸ ਝੂਠ ਦੱਸਿਆ
@amrikgoraya9709
@amrikgoraya9709 Ай бұрын
Absolutely the most information he is telling is wrong.
@successdarah
@successdarah Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਹਰਪ੍ਰੀਤ ਵੀਰ ਜੀ ਤੇ ਅਮਰੀਕ ਵੀਰ ਜੀ ਮੈਂ ਆਪਣੇ ਵੱਲੋਂ ਪੂਰੀ ਇਮਾਨਦਾਰੀ ਨਾਲ ਇਤਿਹਾਸ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਫਿਰ ਵੀ ਜੇ ਕੋਈ ਸ਼ੰਕਾ ਹੈ ਤਾਂ ਕਿਰਪਾ ਕਰਕੇ ਦੱਸੋਗੇ ਕਿ ਤੁਹਾਨੂੰ ਵੀਡੀਓ ਵਿੱਚ ਕਿਹੜੀ ਗੱਲ ਇਤਿਹਾਸ ਗਲਤ ਜਾਂ ਝੂਠੀ ਲੱਗਦੀ ਹੈ । 🙏🙏
@harjotkhattra4496
@harjotkhattra4496 Ай бұрын
​@@successdarah ਓਹ ਭਰਾਵਾ ਤੂੰ ਆਪਣੀਆਂ ਪੁਰਾਣੀਆਂ ਵੀਡੀਓ ਚੈਕ ਕਰਲਾ ਕਦੇ ਤੂੰ ਦਸਮ ਗ੍ਰੰਥ ਦੀ indirectly ਨਿੰਦਾ ਕੀਤੀ ਆ ਕਦੇ ਜਫਰਨਾਮੇ ਤੇ ਕਿੰਤੂ ਕੀਤਾ ਆ। ਜੇ ਕੋਈ ਵਹਿਮ ਆ ਤਾਂ ਵਿਚਾਰ ਕਰਲਾ ਬੁੱਢੇ ਦਲ ਚ ਆਕੇ
@successdarah
@successdarah Ай бұрын
ਆਪਾਂ ਫਿਲਹਾਲ ਇਸ ਵੀਡੀਓ ਦੀ ਗੱਲ ਕਰ ਰਹੇ ਸੀ ਵੀਰ।
@brandedspal8977
@brandedspal8977 Ай бұрын
Video jada badi hon karke log dekh ni rhe but sari story is video vich hi pta lag jandi a..really very strange story 😢
@successdarah
@successdarah Ай бұрын
koi gl ni veer ...aapa koshish krde rahage🙏
@mandeepsingh-xq6pi
@mandeepsingh-xq6pi 2 ай бұрын
ਵਾਹਿਗੁਰੂ
@DeepakSingh-nt1ng
@DeepakSingh-nt1ng Ай бұрын
Good 👍
@SukhwantDhillon-t8p
@SukhwantDhillon-t8p Ай бұрын
D r ❤ shab tank you
@saabgill1729
@saabgill1729 2 ай бұрын
Waheguru
@singhkingh-y5k
@singhkingh-y5k 17 күн бұрын
waheguru
@sswwaaf
@sswwaaf 2 ай бұрын
Kgoray de chal hajhe ve apaas ch ladon de chal. Sanu katam karan teh tuli hai 84. Etc. u r telling the truth brother lubu😊
@GoodBoy0091
@GoodBoy0091 2 ай бұрын
Jidan sikh raj aya gore wi bhugatange 😢
@jasbirdhillon6460
@jasbirdhillon6460 Ай бұрын
😢😢😢😢😢 GORE NAHIN DOGRE BHUGTANGE & SARA HINDUSTAN WILL PAY FOR IT 😢😢😢😢😢
@kamalpreetsingh7870
@kamalpreetsingh7870 Ай бұрын
Very good
@BalwinderSingh-bj9el
@BalwinderSingh-bj9el Ай бұрын
Eh te purani gal hai ? Koi hor gal hai te Das aaj Kal Har koi rah chlta addmi historian ban janda
@KaramStudFarm
@KaramStudFarm Ай бұрын
Hari Singh Nalwa And Banda Singh Bahaadur Was Diamond Warriors Of Maharaja Ranjit Singh Kingdom.
@ramankesar1786
@ramankesar1786 Ай бұрын
Banda Singh Bahadur was also from Jammu and was not at the time of Ranjit Singh.
@Sarbloh_singh
@Sarbloh_singh Ай бұрын
​@Muhammad_Khan47 fake id detected opinion rejected
@SukhwantDhillon-t8p
@SukhwantDhillon-t8p Ай бұрын
O hona jio ina ketta ji lalach❤ waheguru ji
@KhanKorawala
@KhanKorawala 12 күн бұрын
ਡੋਗਰੇ ਕਲਾਂਕੀ ਤਾਂ ਔਰੰਗਜ਼ੇਬ ਤੋਂ ਵਿਚ ਬੂਰੇ ਨਿਕਲੇ 😮😮😮😮
@SandeepNai-fo2be
@SandeepNai-fo2be Ай бұрын
Waheguru ji waheguru
@RajveerSinghGill-qy8ci
@RajveerSinghGill-qy8ci 10 күн бұрын
🙏🙏
@RajinderKohli-i8n
@RajinderKohli-i8n Ай бұрын
👍🙏🏻🙏🏻
The Best Band 😅 #toshleh #viralshort
00:11
Toshleh
Рет қаралды 22 МЛН
Don’t Choose The Wrong Box 😱
00:41
Topper Guild
Рет қаралды 62 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Maharaja Ranjit Singh  Ji I Baba Banta Singh Ji
56:15
Sikhilogy TV
Рет қаралды 24 М.
Unfiltered by Samdish ft. The Highway King of India | Nitin Gadkari Unfiltered Pro Max
52:41