FOR SPONSORSHIP & BUSSINESS RELATED ENQUIRIES
[email protected]ਸਤਿ ਸ਼੍ਰੀ ਅਕਾਲ ਜੀl
ਇਸ Channel ਤੇ ਤੁਹਾਨੂੰ ਸਿੱਖ ਇਤਿਹਾਸ ਨਾਲ ਜੁੜੇ ਸ਼ਾਨਦਾਰ ਵਿਡੀਓਜ਼ ਅਸਾਨ ਭਾਸ਼ਾ ਵਿੱਚ ਦੇਖਣ ਨੂੰ ਮਿਲਣਗੇ l
ਸਿੱਖ ਇਤਹਾਸ ਦੇ ਜਿਹੜੇ ਵਿਸ਼ੇ ਬਾਰੇ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਸਭ ਕੁਝ ਪਤਾ ਹੈ
ਪਹਿਲਾਂ video ਉਸੀ topic ਤੇ ਵੇਖੇਉ ਤੁਹਾਨੁ 100 ਗੱਲਾਂ ਪਤਾ ਲੱਗਣ ਗਿਆਂ।