ਮਿਸਾਲ ਨੇ ਇਹ ਸਰਦਾਰ ਜੀ, ਕਰੋੜਾਂ ਦੀ ਫੈਕਟਰੀ ਦੇ ਮਾਲਕ ਖੁਦ ਲੈਂਦੇ 5 ਹਜ਼ਾਰ ਮਹੀਨਾ ਤਨਖਾਹ | Pro Punjab Tv

  Рет қаралды 23,515

Pro Punjab Tv

Pro Punjab Tv

Күн бұрын

ਮਿਸਾਲ ਨੇ ਇਹ ਸਰਦਾਰ ਜੀ, ਕਰੋੜਾਂ ਦੀ ਫੈਕਟਰੀ ਦੇ ਮਾਲਕ ਖੁਦ ਲੈਂਦੇ 5 ਹਜ਼ਾਰ ਮਹੀਨਾ ਤਨਖਾਹ- ਕੁੜੀਆਂ ਚਲਾਉਂਦੀਆਂ ਫੈਕਟਰੀ ਨਾਲ ਮੁੰਡਿਆਂ ਨੂੰ ਦਿੰਦੀਆਂ ਟ੍ਰੇਨਿੰਗ
#MaraharPowerControl #JaiSingh #Interview #Factory #Girls #Boys #Traning #PunjabiGirls #Industries #HardWork #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 62
@vikramchoudhary866
@vikramchoudhary866 Жыл бұрын
Guru ka Asli sikh he asli insan hai iss duniya mai..
@mehndipalwan7549
@mehndipalwan7549 Жыл бұрын
ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖਸ਼ੇ ਗਿੱਲ ਸਾਬ
@sanjeevkumar-nf9es
@sanjeevkumar-nf9es Ай бұрын
ਜੈ ਸਿੰਘ ਜੀ ਇੱਕ ਮਨੋਵਿਗਿਆਨਿਕ ਤੌਰ ਤੇ ਇਦਾਂ ਜਾਪਦਾ ਕਿ ਪੈਸੇ ਨਾਲ ਤੁਹਾਨੂੰ ਬਹੁਤ ਪਿਆਰ ਹੈ ਪਰ ਦਿਖਾਵਾ ਤੁਹਾਡਾ ਵੀਡੀਓ ਰਾਹੀਂ ਇੱਕ ਬੇਪਰਵਾਹ ਇਨਸਾਨ ਵਰਗਾ ਹੈ ਦਿਖਾਵਟ ਵਿੱਚ ਤੁਸੀਂ ਸਮਾਜ ਨੂੰ ਕੁਝ ਹੋਰ ਸੇਧ ਦੇ ਰਹੇ ਹੋ ਵਾਕੇ ਹੀ ਅਗਰ ਤੁਸੀਂ ਬੱਚਿਆਂ ਨੂੰ ਕੁਝ ਕਰ ਰਹੇ ਹੋ ਉਹਨਾਂ ਵਾਸਤੇ ਤਾਂ ਉਹ ਸਾਰਾ ਕੁਝ ਤੁਹਾਨੂੰ ਇਮਾਨਦਾਰੀ ਦੇ ਨਾਲ ਨਸ਼ਰ ਕਰਨਾ ਚਾਹੀਦਾ ਹੈ ਮੈਨੂੰ ਲੱਗਦਾ ਵੀ ਇਮਾਨਦਾਰੀ ਦੀ ਭਾਵਨਾ ਨਹੀਂ ਹੈ ਹਾਂ ਲੋਕ ਤੁਹਾਨੂੰ ਜੋ ਤੁਸੀਂ ਦਿਖਾ ਰਹੇ ਹੋ ਹੋ ਸਕਦਾ ਉਸ ਨੂੰ ਚੰਗੀ ਤਰੀਕੇ ਦੇ ਨਾਲ ਨਾ ਸਮਝਦੇ ਹੋਣ ਇਹ ਵੀ ਹੋ ਸਕਦਾ ਕਿ ਅਸੀਂ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਨਾ ਸਮਝਦੇ ਹੋਈ
@NarinderSingh-kz7dy
@NarinderSingh-kz7dy Жыл бұрын
ਵਾਹਿਗੁਰੂ ਜੀ ਤੁਹਾਡੇ ਸਿਸਟਮ ਤੇ ਤੁਹਾਨੂੰ ਸਾਰਿਆਂ ਨੂੰ ਹੋਰ ਤਰੱਕੀਆਂ ਦੇਵੇ ਅਨੰਦ ਚ ਰੱਖੇਂ 👍
@dr.ashwanidhir6596
@dr.ashwanidhir6596 Жыл бұрын
Sardar Jai Singh ji, God gifted man , pleased to know about you.
@sanjeevkumar-nf9es
@sanjeevkumar-nf9es Ай бұрын
ਮਾਫ ਕਰਨਾ ਜੈ ਸਿੰਘ ਜੀ ਤੁਹਾਨੂੰ ਇਹ ਲਾਜ਼ਮੀ ਤੌਰ ਤੇ ਦੱਸਣਾ ਚਾਹੀਦਾ ਹੈ ਕਿ ਤੁਹਾਡੀ ਸੰਸਥਾ ਵਿੱਚ ਜੋ ਵਿਦਿਆਰਥੀ ਦਾਖਲ ਹੁੰਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦਾ ਭਵਿੱਖ ਕੀ ਹੁੰਦਾ ਹੈ ਭਾਵ ਇਹ ਹੈ ਕਿ ਉਹ ਕਿਸ ਫੈਕਟਰੀਆਂ ਦੇ ਵਿੱਚ ਕੰਮ ਕਰ ਸਕਦੇ ਨੇ ਕਿ ਉਹ ਤੁਹਾਡੀਆਂ ਫੈਕਟਰੀ ਦੇ ਵਾਸਤੇ ਹੀ ਕਾਮੇ ਬਣ ਕੇ ਰਹਿ ਜਾਣਗੇ ਇਹ ਇੱਕ ਜੈ ਸਿੰਘ ਜੀ ਸੱਚਾਈ ਹੈ ਹੋ ਸਕਦਾ ਗਰੀਬ ਬੱਚਿਆਂ ਨੂੰ ਜਾਂ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਇਹ ਗੱਲ ਸਮਝ ਨਾ ਆਉਂਦੀ ਹੋਵੇ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਆਪਣੀ ਫੈਕਟਰੀ ਜੋ ਹੈ ਇਹ ਸਾਰਾ ਕੁਝ ਬੱਚਿਆਂ ਸਕਦਾ ਹੈ
@sanjeevkumar-nf9es
@sanjeevkumar-nf9es Ай бұрын
ਤੁਹਾਡੀ ਵੀਡੀਓ ਤੋਂ ਪੰਜਾਬ ਦੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਕੋਈ ਜਿਆਦਾ ਸੇਧ ਨਹੀਂ ਮਿਲਦੀ ਮਾਫ ਕਰਨਾ ਸੱਚ ਤਾਂ ਇਹੀ ਹੈ ਦਿਲ ਦੇ ਵਿੱਚ ਆਇਆ ਤਾਂ ਜਰੂਰ ਇਹ ਮੈਂ ਲਿਖ ਰਿਹਾ ਹਾਂ ਕਿ ਸ਼ਾਇਦ ਤੁਸੀਂ ਆਪਣੀਆਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਹੋਰ ਚੰਗੀ ਤਰ੍ਹਾਂ ਆਪਣੀ ਫੈਕਟਰੀ ਦੇ ਬਾਰੇ ਆਪਣੀ ਸੰਸਥਾ ਦੇ ਬਾਰੇ ਨਸ਼ਰ ਕਰ ਸਕੋ ਤਾਂ ਜੋ ਲੋਕਾਂ ਨੂੰ ਪਤਾ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹ ਤੁਹਾਡੀ ਫੈਕਟਰੀ ਦੇ ਵਿੱਚ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦਾਖਲਾ ਦਿਲਾ ਸਕਦੇ ਹਨ ਤੇ ਦਾਖਲਾ ਦਿਲਾਉਣ ਵਾਸਤੇ ਉਹਨਾਂ ਨੂੰ ਕਿੰਨੇ ਪੈਸੇ ਦੀ ਜਰੂਰਤ ਹੋਵੇਗੀ ਸੋ ਇਸ ਵਾਸਤੇ ਤੁਹਾਨੂੰ ਜੈ ਸਿੰਘ ਜੀ ਇਹ ਬੇਨਤੀ ਹੈ ਕਿ ਲੋੜਵੰਦ ਪਰਿਵਾਰਾਂ ਦੀ ਸੱਚਾਈ ਦੇ ਨਾਲ ਤੁਸੀਂ ਹੋਰ ਜਿਆਦਾ ਮਦਦ ਕਰੋ ਪਰਮਾਤਮਾ ਤੁਹਾਨੂੰ ਬਹੁਤ ਤਰੱਕੀ ਦੇਵੇ ਦੁਨਿਆਵੀ ਤਰੱਕੀ ਦਵੇ
@sarbatdabhalaarmysewasocie3976
@sarbatdabhalaarmysewasocie3976 Жыл бұрын
Bhut khusi hoyi eh dekh ke factory ch punjab bache he kamm kr rhe aa na ke up bihar
@baljitdhillon2636
@baljitdhillon2636 Жыл бұрын
Bahut vadia soch dy malak AA sardar Jay Singh G
@jeetashahi4409
@jeetashahi4409 Жыл бұрын
Waheguru mehar krn Waah no words
@HarinderSingh-qu2ze
@HarinderSingh-qu2ze Ай бұрын
Bhot vdi Gal hai ji Waheguru ji ehna te Kirpa Rakhan ji
@karamjeetdhaliwal8898
@karamjeetdhaliwal8898 Жыл бұрын
Kash punjab da Sara minister v sardar Jai singh ban Jan
@monmohansinghwahguruji4468
@monmohansinghwahguruji4468 Жыл бұрын
Bahut badhiya Gal Sahab badhiya jankari
@bhupindersaini9954
@bhupindersaini9954 Ай бұрын
Very good veer j thanks you all is well
@surenderkumar-gj7be
@surenderkumar-gj7be Жыл бұрын
Bakaamal Sardar Sahab you are proud of India
@sanjeevkumar-nf9es
@sanjeevkumar-nf9es Ай бұрын
ਤੁਹਾਨੂੰ ਆਪਣੀ ਇਸ ਸੰਸਥਾ ਦੇ ਬਾਰੇ ਬਹੁਤ ਹੀ ਸਾਫ ਸਾਫ ਦੱਸਣਾ ਚਾਹੀਦਾ ਹੈ ਕਿਹੜੇ ਕਿਹੜੇ ਬੱਚੇ ਤੁਹਾਡੇ ਕੋਲ ਆ ਸਕਦੇ ਨੇ ਤੇ ਤੁਹਾਡੇ ਕੋਲ ਆਉਣ ਦਾ ਰਾਹ ਕੀ ਹ ਕਿਵੇਂ ਉਹਨਾਂ ਨੇ ਤੁਹਾਡੇ ਕੋਲ ਆਉਣਾ ਹੈ ਕਿੰਨਾ ਖਰਚਾ ਉਹਨਾਂ ਨੇ ਤੁਹਾਡੀ ਸੰਸਥਾ ਦੇ ਵਿੱਚ ਦਾਖਲਾ ਲੈਣ ਉਪਰੰਤ ਕਰਨਾ ਹੈ ਇਹ ਸਾਰਾ ਕੁਝ ਤੁਸੀਂ ਲਾਜ਼ਮੀ ਤੌਰ ਤੇ ਆਪਣੀ ਵੀਡੀਓ ਦੇ ਰਾਹੀਂ ਦਰਸਾਇਆ ਕਰੋ ਤਾਂ ਜੋ ਸੱਚ ਮੁੱਚ ਪੰਜਾਬ ਦੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦਾ ਭਲਾ ਹੋ ਸਕੇ
@haherphotography4647
@haherphotography4647 Жыл бұрын
....ਲੈ ਮੈਂ ਛੇ ਮਹੀਨੇ ਦਾ ਸੋਚੀ ਜਾਨੈ..ਵੀ ਿੲਹ ਬੰਦਾ ਕਿੱੱਥੇ ਦਾ ਹੋੳੂ....ਸਰਦਾਰ ਸਾਬ ਤਾਂ ਜਮਾਂ 'ਵਾਜ ਜਿੰਨੀ ਦੂਰ ੲੀ ਬੈਠੈ ਨੇ...ਚਲੋ ਚੰਗਾ ਸਾੳੂ ਮਿਲਦਿਅਾਂ ਕਦੀ ਤੁਹਾਨੂੰ ...!!!!
@parneetsingh8106
@parneetsingh8106 Жыл бұрын
Sir da full address ki hai
@gurpreetsinghsidhu9861
@gurpreetsinghsidhu9861 Жыл бұрын
@@parneetsingh8106 ਧੂਰੀ ਦੇ ਕੋਲ ਪਿੰਡ ਸਰਦਾਰ ਜੈ ਸਿੰਘ
@gurpreetsinghsidhu9861
@gurpreetsinghsidhu9861 Жыл бұрын
@@parneetsingh8106 ਪਿੰਡ ਕੱਕੜਵਾਲ ਧੂਰੀ ਦੇ ਕੋਲ
@nirmalgrewal6695
@nirmalgrewal6695 Жыл бұрын
Waheguru ena nu tndrustiyan trakkiyan bkhshe 🙏💯
@rahulsharma3699
@rahulsharma3699 Жыл бұрын
wow sir, salute to your service
@BalwinderSingh-lc8mw
@BalwinderSingh-lc8mw Жыл бұрын
very.nice singh.sahib.ji.dubai.wala
@balwindersingh-jv3nn
@balwindersingh-jv3nn Жыл бұрын
Satnam waheguru ji satnam waheguru ji satnam waheguru ji satnam waheguru ji satnam waheguru ji satgur kirpa karan ji
@kuldippuar186
@kuldippuar186 Жыл бұрын
God bless you
@dragnoetti
@dragnoetti Жыл бұрын
Gud very gud
@uddyraj2963
@uddyraj2963 Жыл бұрын
ਗਿੱਲ ਸਾਹਿਬ ਰੱਬੀ ਰੂਪ ਹਨ।।
@kashmirsingh3625
@kashmirsingh3625 Жыл бұрын
Sir plz adress
@gaganxs
@gaganxs Жыл бұрын
42:50 gagan, at this comment - it shows you are looking for sansuti too and you wanted to be like him to feel much greater than a normal purpose of life - you are simply not just inspired but desiring to be like him - go ahead and leave the fears behind if you can otherwise it will remain a hope in your life unless you execute the real wishes in you
@sanjeevkumar-nf9es
@sanjeevkumar-nf9es Ай бұрын
ਜੈ ਸਿੰਘ ਜੀ ਇੱਕ ਗੱਲ ਜਰੂਰ ਮੈਂ ਤੁਹਾਨੂੰ ਕਹਿਨਾ ਕਿ ਆਪ ਦੀ ਸਿਹਤ ਦਾ ਲਾਜ਼ਮੀ ਤੌਰ ਤੇ ਧਿਆਨ ਰੱਖੋ ਤੋ ਤੁਹਾਡੇ ਜਿਹੜਾ ਢਿੱਡ ਦਾ ਸਾਈਜ਼ ਹ ਉਹ ਕਾਫੀ ਵੱਡਾ ਹੋ ਰਿਹਾ ਹੈ ਸਧਾਰਨ ਖਾਣਾ ਤਾਂ ਤੁਸੀਂ ਖਾ ਰਹੇ ਹੋ ਤੁਹਾਡਾ ਜਿਹੜਾ ਢਿੱਡ ਹੈ ਉਹ ਕਾਫੀ ਵੱਡਾ ਹੋ ਰਿਹਾ ਹੈ ਲੱਗਦਾ ਨਹੀਂ ਕਿ ਇੱਕ ਵਿਅਕਤੀ ਸਧਾਰਨ ਖਾਣਾ ਖਾ ਕੇ ਇਨਾ ਵੱਡਾ ਢਿੱਡ ਬਣਾ ਲਵੇਗਾ
@harjeetsingh7650
@harjeetsingh7650 Жыл бұрын
Commendable job..
@GurmeetKaur-mi8lm
@GurmeetKaur-mi8lm Жыл бұрын
Vadi soch
@MandeepSingh-bl3sm
@MandeepSingh-bl3sm Жыл бұрын
Good ji
@KuldeepKaur-qc6fc
@KuldeepKaur-qc6fc 4 ай бұрын
Right very good 👍
@kuldeeptakher4503
@kuldeeptakher4503 Жыл бұрын
Very very nice and Good information ❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉
@kuldeeptakher4503
@kuldeeptakher4503 Жыл бұрын
ਗਿੱਲ ਸਾਹਿਬ ਜੀ
@shahanaperveenrani973
@shahanaperveenrani973 Жыл бұрын
Zinda bad Zinda bad
@mangalsingh2855
@mangalsingh2855 Жыл бұрын
22 ji dil kush krta
@sanjeevkumar-nf9es
@sanjeevkumar-nf9es Ай бұрын
ਜਾਂ ਫਿਰ ਕੋਈ ਵਿਦਿਆਰਥੀ ਤੁਹਾਡੇ ਕੋਲ ਡਿਪਲੋਮਾ ਕਿਸੇ ਆਈਟੀਆਈ ਸੰਸਥਾ ਤੋਂ ਕਰਕੇ ਹੀ ਆਵੇਗਾ
@BaljinderKaur-tt4jb
@BaljinderKaur-tt4jb Ай бұрын
Sarkar nu is veer de Punjab de bachia nu Sikhat krn lai help Leni chahdi he
@HarpreetSingh-vy8ie
@HarpreetSingh-vy8ie Жыл бұрын
Address ki hai please tell me
@gurcharnsingh8778
@gurcharnsingh8778 Жыл бұрын
From where so much money came please guide
@punjabiweatherchannel
@punjabiweatherchannel 2 ай бұрын
👍👍👍👍👍👍👍👍👍
@karamjeetsingh3342
@karamjeetsingh3342 Жыл бұрын
Good
@charnkaurkaur9149
@charnkaurkaur9149 Жыл бұрын
Good man
@SurinderSingh-s8z
@SurinderSingh-s8z Жыл бұрын
Gud work Malak tuano chadicla bih rka kus rho malk tuada karma bih Dunia de Har Kashi dawa
@rajasandhuchatha2201
@rajasandhuchatha2201 Жыл бұрын
Waheguru ji waheguru ji
@Vis-10
@Vis-10 Жыл бұрын
ਗੱਲ ਹਜ਼ਮ ਨਹੀਂ ਹੁੰਦੀ ਕਰੋੜਾਂ ਦਾ ਮਾਲਕ ਤੇ ਆਪ ਲੈਂਦਾ ੫ ਹਜ਼ਾਰ ਤਨਖਾਹ.... ਜਿਹੜਾ ਹੈ ਹੀ ਕਰੋੜਾਂ ਦਾ ਮਾਲਕ ਉਹਨੂੰ ਤਨਖਾਹ ਦੀ ਕੀ ਲੋੜ 😊😊😊
@lakhispain6034
@lakhispain6034 Жыл бұрын
ਭਾਈ ਸਾਹਿਬ ਜੀ ਲਗਦਾ ਤੁਹਾਡਾ ਹਾਜਮਾ ਖਰਾਬ ਹੈ ਜੀ ਕਿਸੇ ਚੰਗੇ ਜਿਹੇ ਹਕੀਮ ਨੂੰ ਦਿਖਾਓ।
@Vis-10
@Vis-10 Жыл бұрын
@@lakhispain6034 ਮੈਂ ਆਪ ਹੀ ਹਕੀਮ ਹਾਂ ਨਬਜ਼ ਦੇਖ ਕੇ ਹੀ ਕਸਰ ਦਾ ਪਤਾ ਲਗ ਜਾਂਦਾ ਹੈ ਮੈਂਨੂੰ ਲੱਗਦਾ ਤੁਹਾਨੂੰ ਕੂਮੈਂਟ ਪੜਕੇ ਮਰੋੜ ਲਗ ਗਏ ਹਨ..
@sukhraj6761
@sukhraj6761 Жыл бұрын
Kithe aa ji punjab de kis district vich
@muskanlp1924
@muskanlp1924 Жыл бұрын
Village kakerwal near Dhuri
@SukhaSingh-ol7rs
@SukhaSingh-ol7rs Жыл бұрын
ਜੀਰਾ ਫੈਕਟਰੀ ਦਾ ਧਰਨਾ ਵੀ ਵਿਖਾਉ ਵਿਕਾਊ ਮੀਡੀਆ
@kashmirsingh3625
@kashmirsingh3625 Жыл бұрын
Full address with mobile no. Plz.
@gurpreetsinghsidhu9861
@gurpreetsinghsidhu9861 Жыл бұрын
ਪਿੰਡ ਕੱਕੜਵਾਲ ਧੂਰੀ ਦੇ ਨਜਦੀਕ
@KulwinderKaur-p7x
@KulwinderKaur-p7x 6 ай бұрын
Sir tuda no please
@amritpalsingh3494
@amritpalsingh3494 Жыл бұрын
Tax bachon layi 5000 tankah lainde ne. Elon musk, mark zuckerburg vi sirf 1$ tankha lainde ne kyuki tax sirf income te lagda. Mukesh Ambani 10000 tankah lainda aa eh sab tax bachon de tareeke ne
@mandeepsingh5174
@mandeepsingh5174 Жыл бұрын
ਠੱਗ ਨੂੰ ਸਬ ਠੱਗ ਹੀ ਨਜ਼ਰ ਆਉਂਦੇ ਹਨ।
@jagirsingh7683
@jagirsingh7683 Жыл бұрын
ਅਸਲ ਚ ਇਸ ਬੰਦੇ ਦੀ ਸੋਚ ਹੀ ਟੈਕਸ ਬਚਾਉਣ ਦੀ ਹੈ।
@bhupindersaini9954
@bhupindersaini9954 Ай бұрын
Very good veer j thanks you all is well
🕊️Valera🕊️
00:34
DO$HIK
Рет қаралды 8 МЛН
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 7 МЛН
Help Me Celebrate! 😍🙏
00:35
Alan Chikin Chow
Рет қаралды 86 МЛН
Jai Singh Kakkarwal|Jai Singh Emotional Interview| Jai Singh | Mani Parvez|Kaint Punjabi
1:25:20
Kaint Punjabi (ਘੈਂਟ ਪੰਜਾਬੀ)
Рет қаралды 988 М.