ਮਿਸਰ ਦੀ ਕੁੜੀ ਨੇ ਠੱਗਾਂ ਤੋਂ ਕਿਵੇਂ ਬਚਾਇਆ Pyramids of Egypt | Punjabi Travel Couple | Ripan Khushi

  Рет қаралды 224,208

Punjabi Travel Couple

Punjabi Travel Couple

Ай бұрын

Пікірлер: 344
@RajveerSingh-zs2ss
@RajveerSingh-zs2ss Ай бұрын
ਮੈਂ ਤੁਹਾਡੇ ਬਲੋਗ ਚ ਇੱਕ ਖਾਸ ਨੋਟਿਸ ਇਹ ਕੀਤਾ ਕਿ ਬਾਈ ਤੁਸੀਂ ਸਰਦਾਰ ਓ ਤੁਸੀਂ ਸਿਰ ਤੇ ਪੱਗ ਬੰਨ੍ਹੀ ਆ, ਤੁਸੀਂ ਦੁਨੀਆਂ ਦੇ ਕਿਸੇ ਕੋਨੇ ਵਿੱਚ ਚਲੇ ਜਾਓ ਪਰ ਪੱਗ ਵੱਖਰੀ ਹੀ ਦਿਖਦੀ ਆ ਵੱਖਰੀ ਹੀ ਪਹਿਚਾਣ ਆ,ਬਾਜਾਂ ਵਾਲਾ ਕਿਰਪਾ ਰੱਖੇ ਤੁਹਾਡੇ ਤੇ ਤੁਹਾਡੀ ਧਰਮ ਪਤਨੀ ਤੇ, ਬਾਜਾਂ ਵਾਲੇ ਪਾਤਸ਼ਾਹ ਜੀ ਦੀ ਬਖਸ਼ੀ ਸਰਦਾਰੀ ਤੁਸੀਂ ਸੰਭਾਲ ਕੇ ਰੱਖੀ ਆ, luv u vire both of u❤️❤️😊🙏👌👍
@ParvinderSingh-tv1vb
@ParvinderSingh-tv1vb Ай бұрын
ਬਹੁਤ ਵੱਧੀਆ ਵਲੌਗ, ਰੋਵਾਨ ਕੁੜੀ ਤਾਂ ਬਿਲਕੁਲ ਤੁਹਾਡੇ ਮਾਮੇ ਦੀ ਕੁੜੀ ਵਰਗੀ ਹੈ। ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ
@avtarcheema3253
@avtarcheema3253 Ай бұрын
ਦੁਨੀਆਂ ਦੇ ਸੱਤ ਅਜੂਬਿਆਂ ਚੋਂ ਇੱਕ ਮਿਸਰ ਦੇ ਪਿਰਾਮਿਡ ਦਿਖਾਉਣ ਲਈ ਧੰਨਵਾਦ 👍👍🙏🙏
@karamjeetsingh319
@karamjeetsingh319 Ай бұрын
It good journey for both give good knowledge for pramod good bata ji and bate ji
@sartajrai5060
@sartajrai5060 Ай бұрын
ਉਹ ਨਿਕਾ ਜਿਹਾ ਬੱਚਾ ਰਾਵਣ ਦਾ ਰਿਪਨ ਆ ਬਹੁਤ ਵਧੀਆ ਸੈਰ ਕਰਵਾ ਦਿੱਤੀ ਮਿਸਰ ਦੀ
@taran.dhudike7
@taran.dhudike7 Ай бұрын
ਓਏ ਆ ਤਾਂ ਦੂਜੀ ਸੰਦੀਪ ਈ ਫ਼ੜ ਲਿਆਂਦੀ,, ਜਮਾਂ ਈ ਇੰਗਲੈਂਡ ਵਾਲੀ ਕੁੜੀ ਸੰਦੀਪ ਵਰਗੀ ਆ ਜੀ,,,, ਧੰਨਵਾਦ ਪੰਜਾਬੀਓ
@Jrandhawa13
@Jrandhawa13 Ай бұрын
ਸਹੀ ਗੱਲ ਆ ਜੀ ਚੇਹਰਾ ਮਿਲਦਾ ਆ ਸੰਦੀਪ ਜੀ ਦੇ ਨਾਲ
@GurmeetKaur-ic4io
@GurmeetKaur-ic4io Ай бұрын
Hnji vre m v sochia pehla kite sandeep didi aaaa, jdo language suni fr pta chalia koi hor aaaa
@dinenathdinenath1434
@dinenathdinenath1434 Ай бұрын
ਖੁਸ਼ੀ ਨੂੰ ਉਠ ਤੇ ਬੈਠੇ ਦੇਖ ਕੇ ਹੇਮਾ ਮਾਲਿਨੀ ਦੀ ਰਜ਼ੀਆ ਸੁਲਤਾਨਾ ਫਿਲਮ ਵਾਲਾ ਸੀਨ ਯਾਦ ਆ ਗਿਆ
@jagseersingh502
@jagseersingh502 Ай бұрын
ਕਿਤਾਬਾਂ ਵਿਚ ਪੜ੍ਹਦੇ ਸੀ ਮਿਸਰ ਦੇਸ਼ ਬਾਰੇ, ਅੱਜ ਤੁਸੀਂ ਦਿਖਾ ਦਿੱਤਾ, ਬਹੁਤ ਬਹੁਤ ਧੰਨਵਾਦ ਜੀ, ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਖੂਬ ਤਰੱਕੀਆਂ ਬਖ਼ਸ਼ੇ, ਤੰਦਰੁਸਤ ਜੀਵਨ ਬਖ਼ਸ਼ੇ,
@bharatsidhu1879
@bharatsidhu1879 Ай бұрын
ਤੁਹਾਡਾ ਬਹੁਤ - ਬਹੁਤ ਸਾਨੂੰ ਘਰੇ ਬੈਠਿਆਂ ਨੂੰ Egypt ਦੀ ਧਰਤੀ ਦਾ ਮਨੋਰੰਜਨ ਕਰਾਉਣ ਲਈ । ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
@RamandeepKaur-mb7rq
@RamandeepKaur-mb7rq Ай бұрын
ਮੈਨੂੰ ਮੇਰੀ dream place ਦਿਖਾਉਣ ਲਈ ਤੁਹਾਡਾ ਬਹੁਤ ਧੰਨਵਾਦ।
@hardeepsinghdary5738
@hardeepsinghdary5738 Ай бұрын
ਵੀਰ ਰਿਪਨ ਜਦੋਂ ਪੰਜਾਬ ਆਏ ਤਾਂ ਦੱਸਣਾ ਤਾਹਨੂੰ ਮਿਲਨਾ ਚਾਹੁੰਦਾ ਹਾਂ ❤❤
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਵਧੀਆ ਯਾਤਰਾ ਕਰਵਾ ਦਿੱਤੀ ਹੈ ਜੀ ਅਸੀਂ ਪਹਿਲਾਂ ਕਦੇ ਦੇਖਿਆ ਵੀ ਨਹੀਂ ਸੀ ਸੋ ਬਹੁਤ ਹੀ ਵਧੀਆ ਲੱਗਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@HarpreetSingh-ux1ex
@HarpreetSingh-ux1ex Ай бұрын
❤ ਬਹੁਤ ਖੂਬਸੂਰਤ ਝਾਕੇ ਮਿਸਰ ਦੇ ਪਿਰਾਮਿਡਾਂ ਦੇ ਅਕਤੂਬਰ ਵਿੱਚ ਜਾਵਾਗੇ ਦੇਖਣ
@ShakeelHussainVlogs
@ShakeelHussainVlogs Ай бұрын
Love from wagha border village Lahore Punjab Pakistan🥰🇵🇰🇵🇰
@balbirkaur6014
@balbirkaur6014 Ай бұрын
Bhut vdiya lage mishar de piramid tuhada bhut bhut dhanvad ripan te khushi ,Waheguru bless you ❤❤
@manjitsinghdhanota6063
@manjitsinghdhanota6063 Ай бұрын
ਬਹੁਤ ਵਧੀਆ ਨਜਦੀਕ ਜਾ ਕੇ ਦਿਖਾ ਦਿੱਤਾ। ਮੈਂ 1993 ਵਿੱਚ ਦੂਰੋਂ ਦੂਰੋਂ ਹੀ ਦੇਖਿਆ ਸੀ। ਕਾਇਰੋ ਸ਼ਹਿਰ ਸਿਕੰਦਰੀਆ ਅਲੈਗਜੈਂਡਰੀਆ ਹੋਰ ਕਈ ਖੇਤੀ ਦੇ ਇਲਾਕੇ ਵੀ ਤੇ ਖੋਤਿਆਂ ਨਾਲ ਹੱਲ ਚਲਦੇ ਵੀ ਦੇਖੇ ਸਨ। ਰੂਪ ਬਸੰਤ ਨੇ ਮਿਸਰ ਦੇ ਇੱਕ ਸ਼ਹਿਰ ਚ ਰਾਜ ਕੀਤਾ ਸੀ। ਰੱਬ ਤੁਹਾਨੂੰ ਚੜ੍ਹਦੀਕਲਾ ਚ ਰੱਖੇ, ਖੁਸ਼ੀ ਤਾਂ ਰਿਪਨ ਦੇ ਨਾਲ ਹੀ ਹੈ - ਫਿਰ ਵੀ ਖੁਸ਼ ਰਹੋ
@gurmelsinghmalhi8684
@gurmelsinghmalhi8684 Ай бұрын
ਮੈ ਗਰੀਸ ਦੇ ਬਹੁਤ ਵੱਡੇ ਸ਼ਿੱਪ ਤੇ ਕੰਮ ਕੀਤਾ ਮੈਂ ਸਾਰਾ ਕੁਝ ਦੇਖਿਅਾ ਸਵੇਜ ਨਹਿਰ ਵੀ ਵੇਖਣ ਵਾਲੀ ਹੈ
@AnjuSharma-it1nu
@AnjuSharma-it1nu Ай бұрын
God bless both of you and your channel 💐💐💐💐💐💐💐💐
@friendlymunda4811
@friendlymunda4811 Ай бұрын
Last ਤੇ ਮਿਊਜ਼ਿਕ ਬੜਾ ਸੋਹਣਾ ਲਗਾਇਆ ਬਾਈ ਨੇ
@friendlymunda4811
@friendlymunda4811 Ай бұрын
ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ❤️❤️
@DilbagSingh-xh8sd
@DilbagSingh-xh8sd Ай бұрын
ਬਹੁਤ ਸੋਹਣੀਆਂ ਜਗਹਾ ਦਿਖਾਉਣ ਲਈ ੌੌਔ ਧੰਨਵਾਦ ਖੁਸ਼ੀਆਂ ਮਾਣੋ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ਣ❤❤❤❤❤❤😅😅
@AmarjeetSingh-mm1fy
@AmarjeetSingh-mm1fy Ай бұрын
Eh Wala vlog funny c Camel ride te tuhada donaa da reaction : khushi Eh ਪੈਰ ਚੱਟੀ ਜਾਂਦਾ Ripan: Eh adhaaa ku baitha 😂
@user-ex4fs5jk2r
@user-ex4fs5jk2r Ай бұрын
ਸਤਿ ਸ੍ਰੀ ਅਕਾਲ ਜੀ ਦੋਵਾਂ ਨੂੰ 🙏,ਤੁਸੀਂ ਖੁਸ਼ੀ ਲਈ ਸ਼ਾਕਾਹਾਰੀ falafel ਬਣਵਾ ਸਕਦੇ ਆ,ਤੇ ਨਾਲੇ ਤੁਸੀਂ ਜਾਤਰ ਬਰੈਡ ਦਾ ਵੀ ਪਤਾ ਕਰ ਲੈਣਾ, ਬਹੁਤ ਸਵਾਦ ਹੁੰਦਾ ਹੈ, ਤੁਸੀਂ ਵਕਲਾਵਾ ਮਿਠਾਈ ਦਾ ਵੀ ਪਤਾ ਕਰ ਲੈਣਾ ।
@friendlymunda4811
@friendlymunda4811 Ай бұрын
ਖੁੱਸ਼ੀ ਵਾਹਿਗੂਰੂ ਸਤਿਨਾਮ ਸ਼੍ਰੀ ਵਾਹਿਗੁਰੂ 😃
@MajorSingh-po6xd
@MajorSingh-po6xd Ай бұрын
ਧੰਨਵਾਦ ਜੀ (ਮੇਜਰ ਸਿੰਘ ਜੈਤੋ ਫਰੀਦਕੋਟ)
@jarnailbenipal5668
@jarnailbenipal5668 Ай бұрын
ਰਿਪਨ ਤੇ ਖੂਸੀ ਬਹੁਤ ਬਹੁਤ ਧੰਨਵਾਦ❤❤❤❤❤❤❤
@baljindersingh7802
@baljindersingh7802 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@saman2156
@saman2156 Ай бұрын
God bless you ❤️❤️🙏
@showmanwaraich
@showmanwaraich Ай бұрын
Happy Baisakhi 🙏⚘️🍃🍂 ..... ⛳️
@SumanBajwa-ee5dz
@SumanBajwa-ee5dz Ай бұрын
Caira guiza ❤. Mummyies v 👌
@ZulfiqarAliVlogs
@ZulfiqarAliVlogs Ай бұрын
Love From Heer Ranjha City , Punjab Pakistan 💛
@balbirsinghusajapmansadasa1168
@balbirsinghusajapmansadasa1168 Ай бұрын
ਜਿਹੜੇ ਪਾਣੀ ਨੂੰ ਅਫਰੀਕਾ ਹੱਥ ਲਾਇਆ ਸੀ ਮਿਸਰ ਪਹੁੰਚ ਗਿਆ ਹੁਣਾ।ਕਰ ਆਇਉ ਪਛਾਣ।
@amanbatthverka62
@amanbatthverka62 Ай бұрын
ਅੰਕਲ ਜੀ ਯਾਦਾਸਤ ਬਹੁਤ ਤੇਜ ਆ ਤੁਹਾਡੀ. 👍
@nirmalsingh-kx2hb
@nirmalsingh-kx2hb Ай бұрын
ਬਿਲਕੁਲ ਸਹੀ ਜੀ ਨੀਲ ਨਦੀ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ ੲਿਥੋ ਲਾਗਿਓ ਹੀ ਲੱਗਦੀ ਆ ਗਿਜਾ ਦੇ ।🌍⛰⛰⛰🇪🇬🇪🇬
@devsingh5281
@devsingh5281 Ай бұрын
It’s the Mississippi River .
@AmritKaur-re5qy
@AmritKaur-re5qy Ай бұрын
​😅
@mksandhu8968
@mksandhu8968 25 күн бұрын
​@@devsingh5281 Mississippi river is in USA.
@AmritpalSingh-mg6ix
@AmritpalSingh-mg6ix Ай бұрын
love u paji velog tuhda sade jan ❤❤❤❤❤
@simrangill6936
@simrangill6936 Ай бұрын
God bless you guys 😊stay always happy 😊
@ManjitSingh-vd3eg
@ManjitSingh-vd3eg Ай бұрын
❤ ਧਨਵਾਦ
@kaurjasbir2758
@kaurjasbir2758 Ай бұрын
Very nice 👍 Stay safe stay blessed guys ❤
@maninderpalsingh1218
@maninderpalsingh1218 Ай бұрын
Visit hurgada city it’s kind of goa with beaches and market , also Quadra cycle riding in the deserts
@KuldeepSingh-ug2di
@KuldeepSingh-ug2di Ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@jheetaramgarhia
@jheetaramgarhia Ай бұрын
Gud bless u
@teachercouple36
@teachercouple36 Ай бұрын
ਬਹੁਤ-ਬਹੁਤ ਧੰਨਵਾਦ ਸੁਕਰਾਨੇ ਰਿਪਨ, ਖੁਸ਼ੀ ਤੁਸੀ ਸਾਨੂੰ ਘਰ ਬੈਠਿਆਂ ਨੂੰ ਐਨਾ ਵਧੀਆ ਅਜੂਬਾ , ਵਧੀਆ ਢੰਗ ਨਾਲ ਦਿਖਾਇਆ। ਬਹੁਤ ਸਾਰਾ ਪਿਆਰ ਸਤਿਕਾਰ
@Searchboy77
@Searchboy77 Ай бұрын
Waheguru ji 🙏 kirpa kare
@SatnamSingh-fe3tg
@SatnamSingh-fe3tg Ай бұрын
Dhan Guru Nanak Dev g Chadikala Rakhna 🙏
@sushilgarggarg1478
@sushilgarggarg1478 Ай бұрын
Best of luck new country Cairo capital of Egypt 🇪🇬 ❤❤❤❤
@sushilgarggarg1478
@sushilgarggarg1478 Ай бұрын
Best wishes for New country Egypt 🇪🇬 👏 💪 ❤❤❤❤❤
@karamjitgill6787
@karamjitgill6787 Ай бұрын
God bless you always dear Ripen and Khushi
@sarjitsinghgill3649
@sarjitsinghgill3649 Ай бұрын
Thanks from vill bukanwala Moga
@RameshKumar-zr4gn
@RameshKumar-zr4gn Ай бұрын
Lovely pairamid
@jagsirsingh3898
@jagsirsingh3898 Ай бұрын
Wahiguru g chadikala vich rakhe Punjabi travel couple chennal
@satnamsinghpurba9584
@satnamsinghpurba9584 Ай бұрын
Bhut vadia jankari god bless both of you 🌺🌺
@ninderkaur1080
@ninderkaur1080 Ай бұрын
Very beautiful thanks Khushi Ripan
@HusanBajwa-eo8kw
@HusanBajwa-eo8kw Ай бұрын
Best wishes for ur journey ❤❤
@sushilgarggarg1478
@sushilgarggarg1478 Ай бұрын
Enjoy a tour of Egypt 🇪🇬 ❤❤❤❤❤
@GopiSinghBatala
@GopiSinghBatala Ай бұрын
Punjabi Treval cople aaattt video 🎉❤❤
@hsgill4083
@hsgill4083 Ай бұрын
ਰਿਪਨ ਅਤੇ ਖੁਸ਼ੀ ਜੀ ਆਪ ਜੀ ਨੇ ਮਿਸਰ ਦੇ ਪਿਰਾਮਿਡ ਦਿਖਾਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@NirvairSekhon-ir4gu
@NirvairSekhon-ir4gu Ай бұрын
Nice 💯💯💯👍🏻👍🏻👍🏻👍🏻
@lachhmanchumber7334
@lachhmanchumber7334 Ай бұрын
Wonderful. You no come. Leicester, UK. We all missed. My 4 years boy Gurman want meet you specifically. Lachhman Dass
@paramjitsingh2635
@paramjitsingh2635 Ай бұрын
ਬਹੁਤ ਬਹੁਤ ਵਧੀਆ ਵੀਡੀਓ ਰਿੰਪਨ ਅਤੇ ਖੁਸ਼ੀ
@RakeshRakesh-rp5tv
@RakeshRakesh-rp5tv Ай бұрын
ਬਹੁਤ ਸੋਹਣਾਂ ਜੀ ❤
@pawanlail1323
@pawanlail1323 Ай бұрын
Best of luck the tour of new destination 👍
@SherSingh-ec7jr
@SherSingh-ec7jr Ай бұрын
ਪ੍ਰਮਾਤਮਾਂ ਚੜਦੀ ਕਲਾ ਚ ਰੱਖੇ ਦੁਨੀਆ ਘਮਾਉਣ ਲਈ ਧੰਨਵਾਦ🙏
@JASHBHAIPATEL-fl5vx
@JASHBHAIPATEL-fl5vx Ай бұрын
ਬਹੁਤ ਹੀ ਸ਼ਾਨਦਾਰ ਪਾਜੀ
@sushilgarggarg1478
@sushilgarggarg1478 Ай бұрын
Thanks for see pyramid in Giza Cairo capital of Egypt 🇪🇬 🙏 🙌 ❤❤❤❤
@harpreetsinghsingh9843
@harpreetsinghsingh9843 Ай бұрын
Endless 😊
@hansaliwalapreet812
@hansaliwalapreet812 Ай бұрын
That's very nice vlog ❤❤❤❤gbu to all ❤❤❤❤❤
@sukhmultani6256
@sukhmultani6256 Ай бұрын
Main v milna chahunda aa Rippan te Khushi nu yr
@SatinderKaur-vp1zk
@SatinderKaur-vp1zk Ай бұрын
Waheguru ji mehar kran ji nice vlog
@SunnyRai-vv4kw
@SunnyRai-vv4kw Ай бұрын
ਰਿਪਨ ਵੀਰ ਜੀ ਅਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ ਤੁਹਾਡੀ ਹਰ ਕੋਈ ਵੀਡੀਓ ਕਿਸੇ ਪੰਜਾਬੀ ਫਿਲਮ ਤੋਂ ਘੱਟ ਨਹੀਂ ਹੁੰਦੀ ਵੀਰ ਜੀ ਜੇਕਰ ਤੁਸੀਂ ਕਿਤੇ ਪੰਜਾਬੀ ਫਿਲਮ ਕਰ ਦਿਉ ਤਾਂ ਸੱਚੀ ਉਹ ਬਹੁਤ ਚੱਲੇ ਜਿਸਦਾ ਨਾਮ ਹੋਏਗਾ *ਯਾਰ ਪਰਦੇਸੀ* 👍
@sandeepkaur331
@sandeepkaur331 Ай бұрын
ਗੁਰੂ ਰਾਖਾ ਮੇਹਰ ਭਰਿਆ ਹੱਥ ਰੱਖਣ
@manjass1990
@manjass1990 Ай бұрын
Sooo beautiful vlog ❤❤
@manjitparhar7151
@manjitparhar7151 Ай бұрын
Ripan and Khushi, Good to see you on visit to Egypt,sharing your experience with enchanting videos. Your efforts are commendable. You are increasingly becoming more professional. Thanks 🙏 Manjit Singh Parhar Vernon(BC),Canada.
@ManpreetKaur-hp2br
@ManpreetKaur-hp2br Ай бұрын
Waheguru ji bless u Ripan Khusi 🥰🥰🥰
@sarbjitramgharia7287
@sarbjitramgharia7287 Ай бұрын
Kea bat hai👌👌👌
@sushilgarggarg1478
@sushilgarggarg1478 Ай бұрын
Satnam wahaguru ji 🙏 ❤❤❤❤❤
@manjindersinghbhullar8221
@manjindersinghbhullar8221 Ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ ਤੁਹਾਡੇ ਬਲੌਗ ਦੇ ਇੰਤਜ਼ਾਰ ਵਿਚ ਰਹਿੰਦੇ ਹਾਂ
@jagsirsingh3898
@jagsirsingh3898 Ай бұрын
Wahiguru di tuhade te kirpa rahe g 🙏🙏🙏🙏
@jeetkaur7733
@jeetkaur7733 Ай бұрын
ਧੰਨਵਾਦ ਜੀ
@Cheema-pd5ky7rb2e
@Cheema-pd5ky7rb2e Ай бұрын
Love you bro punjab❤
@poojadiaries7349
@poojadiaries7349 Ай бұрын
Welcome to Egypt 🇪🇬 we are going to see you on soon …
@pargatdhindsapargatdhindsa3745
@pargatdhindsapargatdhindsa3745 Ай бұрын
Best of luck 🎉
@harbhajansingh8872
@harbhajansingh8872 Ай бұрын
So Beautifully vlog bro ❤❤
@gurvindersinghbawasran3336
@gurvindersinghbawasran3336 Ай бұрын
ਬਹੁਤ ਵਧੀਆ ਵੀਰ ਰਿਪਣ ❤❤
@sushilgarggarg1478
@sushilgarggarg1478 Ай бұрын
Iam always first looking daily vlog 8P.M.on you tube and 7A.M on face book 📖 ❤❤❤❤❤
@sonuhasija3018
@sonuhasija3018 Ай бұрын
22g Last te bloge vich Jo music hai oh ta Dil vich dhurdhri utunda very nice
@alishakaur1341
@alishakaur1341 Ай бұрын
Soo nyc 🎉🎉🎉🎉vlog
@zahoorahmad456
@zahoorahmad456 Ай бұрын
Love 💕💕 you work bro thanks Love ❤ from Pakistan
@TarsemSingh-st1vw
@TarsemSingh-st1vw Ай бұрын
Ripan te khushi beta ji bahut bahut piarbeta ji jihri tuhade naal tuhadi friend aa oh te same England wali sandeep hi lagdi aa piramid dikhaoun laye bahut bahut dhanbadgod bless both of you lot's of West wishes Lakhwinder kaur gurdaspur🙏🙏🙏🙏🙏🙏🙏🙏🙏
@Jrandhawa13
@Jrandhawa13 Ай бұрын
ਉੱਥੇ ਪੁਰਾਣਾ ਵਿਰਸਾ ਕੈਮ ਆ ਹਾਲੇ bro ਟਾਂਗੇ ਹੈਗੇ ਆ ❤❤
@sukhpalsingh585
@sukhpalsingh585 Ай бұрын
Very very good beta ji
@-ArtTv---
@-ArtTv--- Ай бұрын
Wow
@RajKumar-tl1ov
@RajKumar-tl1ov Ай бұрын
Egypt de pyramid duniya de 7 ajoobean chon bahut hi khoob surat ajooba vkhaun laee aap jian da bahut 2 dhanbad Raj Joga
@ramankumar-gk3js
@ramankumar-gk3js Ай бұрын
❤❤❤eh pji enne uche bne kida oh zarur samjan Kida ene badde pather uper le ke gy ਪੱਥਰ ਕੀਦਾ ਪੂਜੇ ਏਨੀ ਉੱਚੀ ਇਮਾਰਤ ਬਣੀ
@user-yx1mi3rj5v
@user-yx1mi3rj5v Ай бұрын
ਵਾਹ ਜੀ ਵਾਹ ਅਜੂਬਾ ਦਿਖਾਉਣ ਲਈ ਤਹਿ ਦਿਲੋਂ ਧੰਨਵਾਦ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ
@baljindersingh9531
@baljindersingh9531 Ай бұрын
ਝੱਗਾ ਬਹੁਤ ਸੋਹਣਾ ਆ ਬਾਈ ਜੀ ਤੁਹਾਡਾ ।
@deep_hardeep2800
@deep_hardeep2800 Ай бұрын
ਬਹੁਤ ਵਧੀਆ ਵਲੋਗ ਵੀਰ ਜੀ
@majorsingh7474
@majorsingh7474 Ай бұрын
Thanks thanks Khushi ripan Ji god bless you 🙏🙏🙏🙏🙏👍👍👌👌
@baljinderbanipal3438
@baljinderbanipal3438 Ай бұрын
Very nice .Thanks🙏
@SandeepSingh-oc6tk
@SandeepSingh-oc6tk Ай бұрын
Menu bahut knowledge mil rhi aa Punjab government exam di preparation krn lyi tuhade blog to
@GurpreetSingh-os4gn
@GurpreetSingh-os4gn Ай бұрын
Waheguru ji
@hardeepsinghdary5738
@hardeepsinghdary5738 Ай бұрын
ਖੁਸ਼ੀ ਭੈਣ ਜੀ ਬਹੁਤ ਵਧੀਆ ਲੱਗਦੇ ਵੀਰ ਰਿਪਨ ਵੀਰ ਜੀ ❤❤❤
@arshpreetjandu8162
@arshpreetjandu8162 Ай бұрын
ਮਿਊਜ਼ਿਕ ਤੇ ਸੀਨ ਬਹੁਤ ਵਧੀਆ👍⭐ ਧੰਨਵਾਦ
Маленькая и средняя фанта
00:56
Multi DO Smile Russian
Рет қаралды 5 МЛН
КАРМАНЧИК 2 СЕЗОН 6 СЕРИЯ
21:57
Inter Production
Рет қаралды 347 М.
OMG 😨 Era o tênis dela 🤬
00:19
Polar em português
Рет қаралды 10 МЛН
NO NO NO YES! (50 MLN SUBSCRIBERS CHALLENGE!) #shorts
00:26
PANDA BOI
Рет қаралды 102 МЛН
Маленькая и средняя фанта
00:56
Multi DO Smile Russian
Рет қаралды 5 МЛН