ਰਾਜੇ ਸਿਕੰਦਰ ਦਾ ਵਸਾਇਆ ਹੋਇਆ ਸ਼ਹਿਰ Alexandria City Egypt | Punjabi Travel Couple | Ripan Khushi

  Рет қаралды 210,829

Punjabi Travel Couple

Punjabi Travel Couple

Ай бұрын

Пікірлер: 344
@HarpreetSingh-ux1ex
@HarpreetSingh-ux1ex Ай бұрын
ਖੁਸ਼ੀ ਭੈਣ ਤੇ ਰਿਪਨ ਤੁਸੀਂ ਜਿਸ ਵੀ ਦੇਸ਼ ਸ਼ਹਿਰ ਜਾਂਦੇ ਹੋ ਉਸਦੇ ਇਤਿਹਾਸ ਨੂੰ ਬਹੁਤ ਡੁੰਘਾਈ ਨਾਲ ਸਾਰਿਆਂ ਨੂੰ ਦੱਸਦੇ ਹੋ ਬਹੁਤ ਵਧੀਆ ਲੱਗਦਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ਸਤਿ ਸ੍ਰੀ ਆਕਾਲ ਜੀ 🙏
@balbirsinghusajapmansadasa1168
@balbirsinghusajapmansadasa1168 Ай бұрын
ਬਹੁਤ ਸੁਹਣੀ ਜਾਣਕਾਰੀ ਮਿਲ਼ੀ।ਸੁਣਿਆ ਬਈ ਸਿਕੰਦਰ ਬਿਆਸ ਦਰਿਆ ਦੇ ਪੁਲ਼ ਤੋਂ ਵਾਪਿਸ ਮੁੜਿਆ ਸੀ।ਅਮਰਿਤਸਰ ਲਾਗੋਂ।ਸਿਕੰਦਰ ਤਾਂ ਖਾਲੀ ਹੱਥ ਚਲਾ ਗਿਆ ਪਰ ਅਪਾਂ ਨੂੰ ਗੁਰੂ ਸਾਹਿਬ ਨੇ ਝੋਲੀਆਂ ਭਰਕੇ ਨਾਲ਼ ਲਿਜਾਣ ਦਾ ਵੱਲ ਦੱਸਿਆ।ਜਪੋ ਨਾਮ ਪਰ ਜੁਗਤ ਅਨੁਸਾਰ।ਤਿੰਨ ਗੁਣ ਮਾਇਆ ਤੇ ਚੌਥੇ ਪਦ ਦਾ ਖੇਲ ਸਮਝੋ।ਸਵੇਰੇ ਸਰੀਰ ਵਿੱਚ ਆਉਂਦੇ ਹਾਂ ਤੇ ਰਾਤ ਨੂੰ ਵਾਪਿਸ ਘਰ ਮੁੜ ਜਾਂਦੇ ਹਾਂ।ਜਾਨਣ ਵਾਸਤੇ ਗੁਰਬਾਣੀ ਖੋਜੋ।
@Manjeet_Singh_sidhu_
@Manjeet_Singh_sidhu_ Ай бұрын
ਹਾਂਜੀ ਮਾਝੇ ਦੇ ਜੱਟ ਪੌਰਸ ਨੇ ਰੋਕਿਆ ਸੀ ਸਿਕੰਦਰ ਨੂੰ
@mission-punjab
@mission-punjab Ай бұрын
ਮਨਜੀਤ ਸਿੰਘ ਜੀ ਕਿਰਪਾ ਕਰਕੇ ਇਹ ਦੱਸਣ ਦੀ ਕਿਰਪਾਲਤਾ ਕਰਨੀ ਜੀ ਰਾਜੇ ਪੋਰਸ ਦੇ ਕੋਈ , ਜਾਨਕਾਰੀ ਹੈ ਦੇਣ ਦੀ ਕਿਰਪਾਲਤਾ ਕਰਨੀ ਜੀ ​@@Manjeet_Singh_sidhu_
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ ਸਿਕੰਦਰ ਦੇ ਕਾਲ ਦੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@user-no4hw7fv6k
@user-no4hw7fv6k Ай бұрын
App ki wajha se hum ghar bethe dunia ghoom rahe han thx
@SinghGill7878
@SinghGill7878 Ай бұрын
ਦੁਨੀਆਂ ਜਿੱਤਣ ਆਇਆ ਸਿਕੰਦਰ ਲੈਕੇ ਭਾਰੀ ਫੋਰਸ ,, ਵੜਿਆ ਜਦ ਪੰਜਾਬ ਚ ਮੋਹਰੇ ਟੱਕਰ ਗਿਆ ਜੱਟ ਪੋਰਸ ,,
@nitishbehl4272
@nitishbehl4272 Ай бұрын
Dhakke nal har kise nu jatt bnade kro....
@parminderSingh-bu2qo
@parminderSingh-bu2qo 13 күн бұрын
​@@nitishbehl4272Jo jitt gye oh Jatt Jo har gye oh sare non jatt 😂 wow
@karanlalk2690
@karanlalk2690 Ай бұрын
ਵੀਰ ਜੀ ਤੁਹਾਡਾ ਦੋਨੋਂ husband and wife ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਦੂਨੀਆਂ ਦੀ ਸ਼ੇਰ ਕਰਵਾ ਦਿੰਦੇਂ ਹੌ। ਵੀਰ ਜੀ ਇਕ ਵਾਰ ਪਾਕਿਸਤਾਨ ਦਾ੍ ਟੂਰ ਦੁਬਾਰਾ ਕਰ ਲਵੋ। ਸਾਡਾ ਪੰਜਾਬੀਆ ਦਾ ਇਤਿਹਾਸ ਸਾਰਾ ਉਧਰ ਹੀ ਰਹਿ ਗਿਆ। ਪਾਕਿਸਤਾਨ ਬਾਰੇ ਹੋਰ ਜਾਣਕਾਰੀ ਲਿਆਉ।ਆਪ ਕੋਟ ਸਾਬਾਂ ਦਿਖਾ ਦੇਵੌ। ਮੇਰੇ ਪਰਦਾਦਾ ਜੀ ਦਾ ਜਨਮ ਉਧਰ ਹੀ ਹੋਇਆ ਹੇ।ਅਸੀਂ ਆਪਣੇ ਦਾਦਾ ਜੀ ਦਾ ਅਸਲ਼ੀ ਵਿਰਾਸਤ ਘਰ ਪਿੰਡ ਦੇਖਣਾ ਚਾਹੁੰਦੇ ਹਾ ।
@rajsahotafoujiifoujan6445
@rajsahotafoujiifoujan6445 Ай бұрын
ਵੀਰੇ ਆ ਜੋ ਵੀ ਤੁਸੀ ਬੋਲਦੇ ਹੋ ਸ਼ਹਿਰਆ ਦੇ ਨਾਮ ਬੋਲਦੇ ਆ ਏ ਸਭ ਬਾਈਬਲ ਚ ਅਸੀਂ ਪੜ੍ਹਦੇ ਹਾਂ Sunday Church ਚ ਪਰਚਾਰ ਚ ਸੁਣਦੇ ਆ ❤❤❤❤ ਬਾਈਬਲ ਚ ਸਭ ਦਰਜ ਆ
@richhpalsra9823
@richhpalsra9823 Ай бұрын
ਉਏ ਸਿੰਕਦਰਾ ਮੈ ਪੋਰਸ ਦੇ ਦੇਸ਼ੋ ਆਇਆ ਹਾ ਪੁੱਤ ਪੰਜਾਬ ਦਾ ❤
@PalwinderSingh-tg1fk
@PalwinderSingh-tg1fk Ай бұрын
ਬਹੁਤ ਵਧੀਆ ਭਰਾ,ਪ੍ਰਮਾਤਮਾ ਚਲਦੀ, ਕਲਾ,ਬਖਸ਼ੇ
@hardeepsinghdary5738
@hardeepsinghdary5738 Ай бұрын
ਵੀਰ ਰਿਪਨ ਤੇ ਖੁਸ਼ੀ ਭੈਣ ਜੀ ਤੁਹਾਡਾ ਬਹੁਤ ਧੰਨਵਾਦ ਪੂਰੀ ਦੁਨੀਆ ਦੀ ਜਾਨਕਾਰੀ ਲਈ ❤❤
@harpalsingh1449
@harpalsingh1449 Ай бұрын
ਰਿੰਪਨ ਤੇ ਖੁਸ਼ੀ ਸੱਤ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਸਰ ਦੇਸ ਦਿਖਾਉਣ ਲਈ ਅਤੇ ਇਸ ਬਾਰੇ ਜਾਣਕਾਰੀ ਦੇਣ ਲਈ
@satnamsinghsatta3464
@satnamsinghsatta3464 Ай бұрын
ਸਕਿੰਦਰ ਤੇ ਫਿਲਮ ਬਹੁਤ ਸੋਹਣੀ ਬਣੀ ਹੋਈ ਹੈ ਜੀ ਅੱਜ ਦੇ ਲਹਿੰਦੇ ਪੰਜਾਬ ਵਿੱਚ ਪੋਰਸ ਨੇ ਨੰਧ ਪਾਈ ਪੋਰਸ ਨੇ ਸਕੰਦਰ ਪੁਛ ਪੈਰਾ ਵਿੱਚ ਦੇਕੇ ਭੱਜਿਆ ਸੀ ਪੰਜਾਬ ਪੰਜਾਬੀਅਤ ਜਿੰਦਾਬਾਦ ਜਿਸ ਨੇ ਸਕੰਦਰ ਦਾ ਇਤਿਹਾਸ ਲਿਖਿਆ ਹੈ ਉਹ ਸਕੰਦਰ ਦਾ ਮਾਮਾ ਸੀ ਇਤਿਹਾਸ ਤੋੜ ਮੋੜ ਕੇ ਲਿਖਿਆ ਹੋਇਆ ਹੈ
@RohitTayal-hr3ch
@RohitTayal-hr3ch Ай бұрын
Film name
@satnamsinghsatta3464
@satnamsinghsatta3464 Ай бұрын
@@RohitTayal-hr3ch ਮੈਨੂੰ ਨਾਮ ਯਾਦ ਨਹੀ ਆ ਰਿਹਾ ਜੀ ਯਾਦ ਕਰ ਕੇ ਦੱਸ ਦਾ ਜੀ
@taran.dhudike7
@taran.dhudike7 Ай бұрын
ਰਿਪਨ ਜੀ ਜ਼ੇਕਰ ਸਿਕੰਦਰ ਇੱਥੋਂ ਨਿਕਲ਼ਿਆ ਸੀ,,,,, ਤਾਂ ਸਾਡੇ ਇੱਥੇ ਟੱਕਰ ਗਿਆ ਸੀ ਜੱਟ ਪੋਰਸ਼,,,,👏👏🥀
@sushilgarggarg1478
@sushilgarggarg1478 Ай бұрын
Best of luck new country Egypt 🇪🇬 ❤❤❤❤
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤
@sonudhaliwal2577
@sonudhaliwal2577 Ай бұрын
ਵਧੀਆ knowledge ਰੱਖਦੇ ਓ history ਦੀ ਵੀ
@user-ui2hs9fn3e
@user-ui2hs9fn3e Ай бұрын
ਰਿਪਨ ਖੁਸ਼ੀ ਸਤਿ ਸ੍ਰੀ ਅਕਾਲ🙏❤
@malkitsingh5872
@malkitsingh5872 Ай бұрын
326 ਈਸਵੀ ਪੂਰਵ ਜਦੋਂ ਸਿਕੰਦਰ ਭਾਰਤ ਨੂਂ ਜਿੱਤਣ ਦਾ ਸੁਪਨਾ ਲੈ ਕੇ ਆਇਆ ਉਸ ਵੇਲੇ ਮਾਲੂ ਜਾਂ ਮੱਲੀ ਕਬੀਲੇ ਦੇ ਲੋਕ ਪੰਜਾਬ ਵਿੱਚ ਜਿਹਲਮ ਅਤੇ ਚਨਾਬ ਦੇ ਖੇਤਰਾਂ ਵਿੱਚ ਦੂਰ ਦੂਰ ਤੱਕ ਫੈਲੇ ਹੋਏ ਸਨ।ਇਹ ਇੱਕ ਬਹੁਤ ਹੀ ਤਾਕਤਵਰ ਜੱਟ ਕਬੀਲਾ ਸੀ। ਸਿਕੰਦਰ ਦੀ ਫੌਜ ਇੰਨਾ ਨਾਲ ਲੜਨ ਤੋਂ ਡਰਦੀ ਸੀ। ਇੰਨਾਂ ਨੇ ਸਿਕੰਦਰ ਦਾ ਮੁਲਤਾਨ ਤੱਕ ਪਿੱਛਾ ਕਰਕੇ ਉਸਦੇ ਜਰਨੈਲਾਂ ਨਾਲ ਖੂਨੀ ਹੋਲੀ ਦਾ ਖੇਲ ਕਰ ਦਿਖਲਾਇਆ।ਸਿਕੰਦਰ ਜਖਮੀ ਹੋ ਗਿਆ। ਰਸਤੇ ਵਿੱਚ ਜਾਂਦਿਆਂ ਉਸਦੀ ਮੌਤ ਹੋ ਗਈ ਸੀ। ਮਾਲੂ ਜਾਂ ਮੱਲੀ ਕਬੀਲੇ ਨੂੰ ਯੂਨਾਨੀ ਇਤਿਹਾਸਕਾਰ ਮਲੋਈ ਲਿਖਦੇ ਹਨ। ਮਾਲੂ ਜਾਂ ਮੱਲੀ ਕਬੀਲੇ ਦੇ ਵਾਸ ਤੇ ਪ੍ਭਾਵ ਕਰਕੇ ਇਸ ਇਲਾਕੇ ਦਾ ਨਾਮ ਮਾਲਵਾ ਪਿਆ ਸੀ।
@pindersinghkhalsa5746
@pindersinghkhalsa5746 Ай бұрын
ਬੱਲੇ ਓ ਬਚਿਓ ਅੱਜ ਸਿਕੰਦਰ ਦਾ ਸ਼ਹਿਰ ਵਿੱਖਾ ਦਿੱਤਾ ਬਹੁਤ ਵੱਡੀ ਗੱਲ ਹੈ
@user-dh6xx4oh8u
@user-dh6xx4oh8u Ай бұрын
Sat Sri Akal❤ Ripan ❤ Veer ji and❤ Khushi❤ ji Gurdaspur Kalanaur ❤S❤S❤K❤
@SatnamSingh-fe3tg
@SatnamSingh-fe3tg Ай бұрын
Dhan Guru Nanak Dev g Chadikala Rakhna 🙏
@harbhajansingh8872
@harbhajansingh8872 Ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@darasran556
@darasran556 Ай бұрын
ਬਹੁਤ। ਬਹੁਤ। ਧਨਵਾਦ। ਰਿਪਨ। ਵੀਰ। ਜੀ।ਤੇ।ਖੁਸੀ।
@rajabrar7879
@rajabrar7879 Ай бұрын
ਰੀਪਨ ਬਾਈ ਸਤਿ ਸੀ੍ ਅਕਾਲ ਜੀ
@sushilgarggarg1478
@sushilgarggarg1478 Ай бұрын
Thanks for see Alexander city of sikander Egypt 🇪🇬 ❤❤❤❤
@DilbagSingh-xh8sd
@DilbagSingh-xh8sd Ай бұрын
ਬਹੁਤ ਪੁਰਾਣੀਆਂ ਤੇ ਇਤਿਹਾਸਿਕ ਜਗਹਾ ਦਿਖਾਉਣ ਲਈ ਧੰਨਵਾਦ ਨਾਲ ਦੀ ਨਾਲ ਜਾਣਕਾਰੀ ਦੇਣ ਲਈ ਵੀ ਪਰਮਾਤਮਾ ਆਪ ਨੂੰ ਖੁਸ਼ੀ ਬਖਸੀ ਤੰਦਰੁਸਤੀਆਂ ਬਖਸ਼❤❤❤❤❤❤❤❤❤❤
@himmatgill2090
@himmatgill2090 Ай бұрын
bhut vadia lga bai ripan khusi sikander bare jankari den vaste God bless you bai ripan khusi sat shiri akal ji waheguru ji chardicala ch rakhn
@sandeepkaur331
@sandeepkaur331 Ай бұрын
ਵਾਹਿਗੁਰੂ ਤੇਰੀ ਕਿਰਪਾ ਨਾਲ ਸਭ ਕੁਝ ਦਿਖਾ ਰਹੇ ਹਨ ਚੜਦੀਆਂ ਕਲਾਂ ਬਖਸਿਉ ਰਿਪਨ ਖੁਸੀ
@MajorSingh-po6xd
@MajorSingh-po6xd Ай бұрын
ਸਤਿ ਸ੍ਰੀ ਆਕਾਲ ਜੀ ਬਹੁਤ ਬਹੁਤ ਧੰਨਵਾਦ (ਮੇਜਰ ਸਿੰਘ ਜੈਤੋ ਫਰੀਦਕੋਟ)
@shawindersingh6931
@shawindersingh6931 Ай бұрын
🌹ਬਹੁਤ ਵਧੀਆ ਵਲੋਗ ਬਹੁਤ ਜਾਣਕਾਰੀ ਮਿਲੀ ਇਤਿਹਾਸ ਦੀ 🌹
@gaganxs
@gaganxs Ай бұрын
great video, thank you both for showing the historical places 👍🙏
@raviwarring764
@raviwarring764 Ай бұрын
ਵੀਰ ਜੀ ਦਾਰੂ ਬਹੁਤ ਪੀਦਾਂ ਸੀ। ਤਾਂ ਹੀ ਮਹਾਨ ਹੋਇਆ। ❤🎉❤
@sushilgarggarg1478
@sushilgarggarg1478 Ай бұрын
Thanks for see city of king sikander in Alexander ❤❤❤❤❤
@saman2156
@saman2156 Ай бұрын
Wahaguru ji nice ❤️❤️🙏
@TarsemSingh-st1vw
@TarsemSingh-st1vw Ай бұрын
Very nice vlog beta ji bahut kujh dekhan noo milia bahut bahut dhanbad God bless both of you lot's of West wishes Lakhwinder kaur gurdaspur🙏🙏🙏🙏🙏🙏🙏🙏🙏🙏🙏
@amarjitkaur1995
@amarjitkaur1995 Ай бұрын
ਸਿਕੰਦਰ ਦਾ ਸਿਕੰਦਰੀਆ ਬਹੁਤ ਵਧੀਆ ਲੱਗਿਆ। ਵਡਮੁੱਲੀ ਜਾਣਕਾਰੀ ਲਈ ਧੰਨਵਾਦ ❤
@user-jp9kt1bu9d
@user-jp9kt1bu9d Ай бұрын
duniya de sbto to sundar te sweet couple ripan vr te khushi bhabhi ji ne din dugni raat chaugni taraki bakshe pramatma 2 vlog paya kro vr 9: to 11 k vje tk chliya krn jo
@rajwindersingh-gf8xb
@rajwindersingh-gf8xb Ай бұрын
ਬਹੁਤ ਸੋਹਣਾ ਸ਼ਹਿਰ ਹੈ ❤ਧੰਨਵਾਦ ਖੁਸ਼ੀ ਅਤੇ ਰਿਪਨ ਰੱਬ ਰਾਜ਼ੀ ਰੱਖੇ।
@raviwarring764
@raviwarring764 Ай бұрын
Very nice ji best wishes veer ji God bless you both ❤🎉❤🎉
@bharatsidhu1879
@bharatsidhu1879 Ай бұрын
ਬਹੁਤ ਮਜ਼ਾ ਆਇਆ ਤੁਹਾਡਾ ਅੱਜ ਦਾ ਵਲੌਗ ਦੇਖਕੇ ਨਵੀੰਆਂ ਚੀਜ਼ਾਂ ਸਿੱਖਣ ਨੂੰ ਮਿੱਲੀਆਂ ਅੱਤੇ Egypt ਦੇ ਇਤਿਹਾਸ ਬਾਰੇ ਬਹੁਤ ਅੱਛੀ ਜਾਣਕਾਰੀ ਮਿੱਲੀ ।
@surindersingh-tj2vb
@surindersingh-tj2vb Ай бұрын
Thanks. By. Ripen. Veri. Nice. Good. Luck. ❤❤❤❤
@samsonmasih3380
@samsonmasih3380 Ай бұрын
Thanks Ripan n khushi. BC MEANS BEFORE CHRIST AND AD MEANS AFTER DEUTRONOMY.
@BalwinderSingh-qe8jv
@BalwinderSingh-qe8jv Ай бұрын
God bless you r k
@KarnveerSingh-ey6ty
@KarnveerSingh-ey6ty Ай бұрын
ਮੇਰੇ ਬੱਚਾ ਵੀ ਆਪ ਦੇ ਵੀਡੀਓ ਦੇ ਦਾ ਏ (ਉਦੇਵੀਰ )🌹🌹🌹🌹
@SatinderKaur-vp1zk
@SatinderKaur-vp1zk Ай бұрын
Wow nice vlog waheguru ji mehar kran ji
@palwindersingh1252
@palwindersingh1252 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ। ਧੰਨਵਾਦ
@hansaliwalapreet812
@hansaliwalapreet812 Ай бұрын
Thanks a lot for sharing this most beautiful information ❤for ours ❤
@GaganDeep-jm6br
@GaganDeep-jm6br Ай бұрын
SSA 🙏🙏 bro bhabhi ji waheguru ji tuhanu chardikala cha rekhe
@ShakeelHussainVlogs
@ShakeelHussainVlogs Ай бұрын
Love from wagha border village Lahore Punjab Pakistan🇵🇰❤
@palsingh9234
@palsingh9234 Ай бұрын
ਰਿੰਪਨ ਖੁਸ਼ੀ ਬਹੁਤ ਬਹੁਤ ਧੰਨਵਾਦ ਪਾਲ ਸਿੰਘ ਪਰਤਾਪ ਗੜ੍ਹ ਪਟਿਆਲਾ
@user-yi1lf8su7y
@user-yi1lf8su7y Ай бұрын
ਬਾਈ ਸੱਚੀ ਦਿਲ ਖੁਸ਼ ਹੋ ਗਿਆ ਤੁਹਾਡੀ ਵੀਡਿਉ ਦੇਖਕੇ। ਪਹਿਲੀ ਵਾਰ ਤੁਹਾਡੀ ਵੀਡੀਓ ਦੇਖੀ ਅੱਜ। ਤੁਹਾਡੇ ਯੂਟਿਊਬ ਚੈਨਲ ਨੂੰ ਕਹਿ ਸਕਦੇ ਆ ਕਪਲ ਵਲੌਗ ਬਾਕੀਆਂ ਨੇ ਤਾ ਗੰਦ ਈ ਪਾਇਆ ਕਪਲ ਵਲੌਗ ਦੇ ਨਾ ਤੇ।
@ManpreetKaur-hp2br
@ManpreetKaur-hp2br Ай бұрын
Bhot dhanbad ji Ripan Khusi bhot knowledge mil rahi a sanu v ❤❤ baba ji mehar bakshe 🙏🙏🙏🙏
@kanwarjeetsingh3495
@kanwarjeetsingh3495 Ай бұрын
ਸਤਿ ਸ੍ਰੀ ਅਕਾਲ ਵਡਮੁੱਲੀ ਜਾਣਕਾਰੀ ਮਿਲੀ । ਸਵੇਜ ਨਹਿਰ ਵੀ ਦਿਖਾਓ ।
@baljindersingh4504
@baljindersingh4504 Ай бұрын
ਵਾिਹਗੁਰੂ ਜੀ
@lakhvirsinghsingh-og4gk
@lakhvirsinghsingh-og4gk Ай бұрын
Waheguru ji
@lekhraj9035
@lekhraj9035 Ай бұрын
Sada khush rho 👌👌👌👌👌👌🙏🙏🙏🙏🙏
@ninderkaur1080
@ninderkaur1080 Ай бұрын
Ripan and Khushi sat Sri akal ji
@zahoorahmad456
@zahoorahmad456 Ай бұрын
Love 💕💕 you work bro thanks Love ❤ from Pakistan
@user-tn6ej1qt6s
@user-tn6ej1qt6s Ай бұрын
ਰਿਪਨ ਤੇ ਖੁਸ਼ੀ ਦਾ ਬਹੁਤ ਬਹੁਤ ਧੰਨਵਾਦ
@amardeepsinghbhattikala189
@amardeepsinghbhattikala189 Ай бұрын
Sat shri akal ji waheguru ji tuhadi Jodi bnai rkhn te chardikla tandrusti wakshan ehi ardas ha ji hamesha khus rho
@manjitbagri7796
@manjitbagri7796 Ай бұрын
I would love to meet both of you, hopefully one day you come to Vancouver Canada,
@karamjitgill6787
@karamjitgill6787 Ай бұрын
God bless you always dear Ripen and Khushi
@teenakaur3062
@teenakaur3062 Ай бұрын
Ripen paji tuse hon please Greece be Jana ok
@trnterahoshiarpurala5815
@trnterahoshiarpurala5815 Ай бұрын
Love from doaba paaji hoshiarpur v aao hun wapis kdey
@manikatron4278
@manikatron4278 Ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@sukhpalsingh585
@sukhpalsingh585 Ай бұрын
Very very good beta ji
@paramjitsinghsingh251
@paramjitsinghsingh251 Ай бұрын
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️
@rajinderrohi3847
@rajinderrohi3847 Ай бұрын
ਬੇਟਾ ਬਹੁਤ ਮਿਹਨਤ ਕਰ ਕੇ ਤੁਸੀਂ ਸਾਨੂੰ ਸਭ ਕੁਝ ਘਰ ਬੈਠੇ ਦਿਖਾ ਰਹੇ ਹੋ ਧੰਨਵਾਦ
@Hardev_Bouck
@Hardev_Bouck Ай бұрын
Ripon veer and khushi d tuci dono bhut 😊 great ho very good ur tour
@sushilgarggarg1478
@sushilgarggarg1478 Ай бұрын
Enjoy a tour of Alexander Cairo capital of Egypt 🇪🇬 ❤❤❤❤
@sarjitsinghgill3649
@sarjitsinghgill3649 Ай бұрын
Thanks from vill bukanwala Moga
@NehaNeha-yk1bz
@NehaNeha-yk1bz Ай бұрын
ਬਹੁਤ ਹੀ ਵਧੀਆ ਲਗਾ ਤੁਹਾਡੇ vlogs ਦੇਖਕੇ ❤❤❤ ਦਿਲ ਖੁਸ਼ ਹੋ ਗਿਆ ❤❤ਤੁਹਾਡੇ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠੇ ਹੀ ਇਨ੍ਹਾਂ ਸੋਹਣਾ ਇਤਿਹਾਸ ਨਾਲ ਰੂਬਰੂ ਕਰਨ ਲਈ ❤❤❤😊😊😊😊 ਖੁਸ਼ ਤੇ ਸਿਹਤਮੰਦ ਰਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ❤❤❤❤
@baljindersingh7802
@baljindersingh7802 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@renusarwan9966
@renusarwan9966 Ай бұрын
Thànk u Ripan khushi egypt country dekhaya🎉🎉
@kamalmehra3850
@kamalmehra3850 Ай бұрын
Waheguru toda ta mehar kra
@omparkashsingh1851
@omparkashsingh1851 Ай бұрын
All D best
@kirankaur6877
@kirankaur6877 Ай бұрын
Sat sharu akal both of u god bles u 🙏🙏🙏🙏😘😘❤️❤️
@Searchboy77
@Searchboy77 Ай бұрын
Waheguru ji 🙏 kirpa kare
@user-hx8hh6pp1c
@user-hx8hh6pp1c Ай бұрын
Good bai ji 🎉🎉🎉🎉❤❤❤❤
@amandeepkaurdearth3777
@amandeepkaurdearth3777 Ай бұрын
ਬਹੁਤ ਵਧੀਆ ਵੀਰੇ ❤thanx ਦੋਨਾਂ ਦਾ ਬਹੁਤ
@rupinderuppal9094
@rupinderuppal9094 Ай бұрын
Waheguru ji 🙏☺️❤️
@jellysinghgarcha
@jellysinghgarcha Ай бұрын
sat shri ripan bhaji main with family greece ch rehnda jdo v tusi ahhwo mainu jaroor contact kareo . hun greece ch summer start ho gaea bahut vadhia time aa gumhan lae. greece dea historical places bare pure wold nu pta .rich history , number one food , number one beachs ' i hope tusi bahut jaldi greece ahhwo ,, always welcome
@jasbirsingh4931
@jasbirsingh4931 Ай бұрын
Raja sakandar ik mahan Raja hai
@GurpreetSingh-os4gn
@GurpreetSingh-os4gn Ай бұрын
Waheguru ji ka khalsa waheguru ji ki Fateh
@SatnamSingh-fe3tg
@SatnamSingh-fe3tg Ай бұрын
Very nice Vlog 👌 👍
@SukhdevSingh-mo3iy
@SukhdevSingh-mo3iy Ай бұрын
Thanks for see Alexander City
@hardipbansel9449
@hardipbansel9449 Ай бұрын
Well explained history video - absolutely 👍. Always wanted to visit Alexanderia. Used to read about Alexander in school many yrs ago. Really enjoyed the video - a good history lesson Ripan. Thank you - 🙏
@satnamsinghpurba9584
@satnamsinghpurba9584 Ай бұрын
Bhut vadia jankari god bless both of you take care 👌🏾
@ravinderlehal8147
@ravinderlehal8147 Ай бұрын
Are you a professor ? You are explaining thoroughly. God bless you both.
@jaspalmaanjaspalmaan9473
@jaspalmaanjaspalmaan9473 Ай бұрын
ਸਤਿ ਸ੍ਰੀ ਆਕਾਲ ਵੀਰ ਰਿਪਨ ਅਤੇ ਭੈਣ ਖੁਸ਼ੀ
@sushilgarggarg1478
@sushilgarggarg1478 Ай бұрын
Iam always first looking daily vlog 8P.M.on you tube and 7A.M on face book 📖 ❤❤❤❤
@KunalLaddi-ls6ug
@KunalLaddi-ls6ug Ай бұрын
So beautiful ji 🙏🙏🙏🙏🙏🙏🙏🙏🙏🙏🙏
@baljinderkaurkaur5483
@baljinderkaurkaur5483 Ай бұрын
Very nice good jobs 😊
@MandeepDhillon-ge1xt
@MandeepDhillon-ge1xt Ай бұрын
Beautiful vlog yaara
@user-cu5go5pt8g
@user-cu5go5pt8g Ай бұрын
ਹੈਲੋ ਖੁਸੀ ਦੀਦੀ ਤੁਸੀ ਸਾਨੂੰ ਬਹੁਤ ਵਧੀਆ ਜਾਣਕਾਰੀ ਦਿਦੇ ਹੋ
@baljindersingh7802
@baljindersingh7802 Ай бұрын
I love you bata and bati
@JaswinderKaur-iu2vc
@JaswinderKaur-iu2vc Ай бұрын
Beautiful blog SSA Fgs
@santokhsingh2519
@santokhsingh2519 Ай бұрын
ਬਹੁਤ ਬਹੁਤ ਵਧੀਆ ਜੀ 👍🏻
@gurpreetsinghsandhu5087
@gurpreetsinghsandhu5087 Ай бұрын
Veer Ripan hor sister Kushi Ashi MUMBAI wich Rahnde ha tusi MUMBAI kadi sada kol Ahho must welcome veera🎉❤
@parmsingh3992
@parmsingh3992 Ай бұрын
ਸਿੰਘਾ ਨੇ ਲੁੱਟਿਆ ਸੀ ਸਿਕੰਦਰ ਨੂੰ ਜੀ ਵਾਹਿਗੁਰੂ ❤️
@user-jp9kt1bu9d
@user-jp9kt1bu9d Ай бұрын
kida baba ji smjayio baba ji sikandar 1400 isvi to pehla aya lgda
@god.is.one682
@god.is.one682 Ай бұрын
Har km singha nal jodd diya kro..Sikander da 2500 saal pehla da period aa
@user-jp9kt1bu9d
@user-jp9kt1bu9d Ай бұрын
@@god.is.one682 hnji main v sikh hi a pr sade guru1400 isvi to baad aoune shuru hoye san te eh baba ji ne explain nhi kita raje vgera hunde s odo
@user-qj2sv5mf3h
@user-qj2sv5mf3h Ай бұрын
Hill paigi japdi ehnu
Кәріс өшін алды...| Synyptas 3 | 10 серия
24:51