No video

ਮਿੱਤਰਾਂ ਦੀ ਲੂਣ ਦੀ ਡਲ਼ੀ---ਕਰਮਜੀਤ ਧੂਰੀ- Aikam Media Group Amarjit S. Rai

  Рет қаралды 2,185,057

aikamtv1

aikamtv1

Күн бұрын

ਮਿੱਤਰਾਂ ਦੀ ਲੂਣ ਦੀ ਡਲ਼ੀ ਵਾਲਾ ਕਰਮਜੀਤ ਧੂਰੀ ਇਸ ਫ਼ਾਨੀ ਸੰਸਾਰ ਨੂੰ ਆਖਰੀ ਫ਼ਤਿਹ ਬੁਲਾ ਗਿਆ।
ਮਿੱਤਰਾਂ ਦੀ ਲੂਣ ਦੀ ਡਲੀ
ਨੀ ਤੂੰ ਮਿਸ਼ਰੀ ਬਰਾਬਰ ਜਾਣੀ,
ਮਿੱਤਰਾਂ ਦੀ ਗੜਵੀ ਦਾ
ਮਿੱਠਾ ਸ਼ਰਬਤ ਵਰਗਾ ਪਾਣੀ।
ਰੱਬ ਨਾਲ ਠੱਗੀਆਂ ਕਿਓ ਮਾਰੇ ਬੰਦਿਆ
ਦਿਨ ਰਾਤ ਪਾਪਾਂ 'ਚ ਗੁਜ਼ਾਰੇਂ ਬੰਦਿਆ।
ਹੁੰਦੀਆਂ ਸ਼ਹੀਦ ਜੋੜੀਆਂ
ਦਾਦੀ ਵੇਖਦੀ ਬੁਰਜ ਤੇ ਖੜ੍ਹ ਕੇ।
ਅੱਗੇ ਰਾਹੀ ਰਾਹ ਪੁੱਛਦੇ
ਹੁਣ ਪੁੱਛਦੇ ਸ਼ਰਾਬ ਵਾਲੇ ਠੇਕੇ।
ਕੱਸੀ 'ਤੇ ਵਜਾਵੇ ਵੰਝਲੀ
ਮੁੰਡਾ ਅੌਸਰਾਂ ਝੋਟੀਆਂ ਚਾਰੇ।
ਕੋਠੇ 'ਤ ਸਪੀਕਰ ਲਾਈ ਰੱਖਦਾ।
ਤੋਂ ਇਲਾਵਾ ਨਰਿੰਦਰ ਬੀਬਾ, ਸਵਰਨ ਲਤਾ,ਕੁਮਾਰੀ ਲਾਜ, ਮੋਹਿਨੀ ਨਰੂਲਾ ਕੇ ਕਈ ਹੋਰ ਗਾਇਕਾਵਾਂ ਨਾਲ ਦੋਗਾਣੇ ਗਾਉਣ ਵਾਲੇ ਰੱਜ ਕੇ ਸੋਹਣੇ, ਸੁਰੀਲੇ ਤੇ ਮਟਕੀਲੇ ਗਾਇਕ ਕਰਮਜੀਤ ਸਿੰਘ ਧੂਰੀ ਦੀ ਸੜਕ ਹਾਦਸੇ ਵਿਚ ਅੱਜ ਅਮਰਗੜ੍ਹ ਬਾਗੜੀਆਂ(ਸੰਗਰੂਰ) ਨੇੜੇ ਮੌਤ ਹੋ ਗਈ ਹੈ।
ਓਹ ਕਾਕਾ ਧੂਰੀ ਵਾਲਾ ਦੇ ਨਾਮ ਨਾਲ ਮਸ਼ਹੂਰ ਸਨ।
ਉਸਨੂੰ ਉਰਦੂ ਤੇ ਪੰਜਾਬੀ ਸ਼ਾਇਰੀ ਬਹੁਤ ਕੰਠ ਸੀ। ਇੱਕ ਵਾਰ ਜਗਮੋਹਨ ਕੌਰ ਨਾਲ ਕਿਲ੍ਹਾਰਾਏਪੁਰ ਖੇਡਾਂ ਤੇ ਸ਼ਿਅਰੋ ਸ਼ਾਇਰੀ ਦਾ ਪੂਰਾ ਸਵਾ ਘੰਟਾ ਬਹੁਤ ਹੀ ਦਿਲਚਸਪ ਮੈਚ ਚੱਲਿਆ ਸੀ।
ਉਹ ਪ੍ਰਸਿੱਧ ਗਾਇਕ ਮਿੰਟੂ ਧੂਰੀ ਦਾ ਸਤਿਕਾਰਯੋਗ ਪਿਤਾ ਸੀ।
ਕਰਮਜੀਤ ਧੂਰੀ ਦੇ ਵਿਛੋੜੇ ਨਾਲ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਕਾਲ ਪੁਰਖ ਉਹਨਾ ਦੀ ਰੂਹ ਨੂੰ ਸ਼ਾਤੀ ਅਤੇ ਪਿੱਛੇ ਪ੍ਰੀਵਾਰ ਅਤੇ ਸਕੇ ਸੰਬੰਧੀਆਂ ਨੂੰ ਸਬਰ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ।

Пікірлер: 269
@sucharamwagla6695
@sucharamwagla6695 3 жыл бұрын
ਇਸ ਸਦਾਬਹਾਰ ਗੀਤ ਦੀ ਰਚਨਾ ਕਰਕੇ ,ਗੁਰਦੇਵ ਸਿੰਘ ਮਾਨ ਵਰਗੇ ਸੁੱਘੜ ਤੇ ਸੰਜੀਦਾ ਲਿਖਾਰੀ ਨੇ ਕਮਾਲ ਹੀ ਕਰ ਦਿੱਤੀ ਹੈ । ਗੀਤ ਦੇ ਬੋਲਾਂ ਦੀ ਗਹਿਰਾਈ ਵਿੱਚ ਜਾ ਕੇ ਹੀ ਗੀਤ ਦੀ ਰੂਹ ਨੂੰ ਸਮਝਿਆ ਜਾ ਸਕਦਾ ਹੈ ਅਤੇ ਲੁਤਫ ਉਠਾਇਆ ਜਾ ਸਕਦਾ ਹੈ । ਇਹ ਗੀਤ ਮੇਰੀ ਅੱਜ ਤੱਕ ਦੀ ਜਿੰਦਗੀ ( 1963 ਤੋਂ ਲੈ ਕੇ ) ਦਾ ਪਹਿਲਾ ਮਨਪਸੰਦ ਤੇ ਸਦਾਬਹਾਰ ਗੀਤ ਹੈ । ਗਾਣਾ ਸੱਚਮੁੱਚ ਹੀ ਲਾਜਵਾਬ ,ਸਦਾਬਹਾਰ ਤੇ ਰੂਹਆਫਜ਼ਾ ਹੈ । ਕਰਮਜੀਤ ਸਿੰਘ ਧੂਰੀ ਨੇ ਗਾਇਆ ਵੀ ਬੜੀ ਸਾਦਗੀ ਤੇ ਸੰਜੀਦਗੀ ਨਾਲ ਹੈ ।
@amarjitshastri6530
@amarjitshastri6530 Жыл бұрын
ਸ਼ਾਬਾਸ਼ ਬਹੁਤ ਵਧੀਆ ਗੀਤ ਸੁਣਨ ਦਾ ਮੌਕਾ ਦਿੱਤਾ ਹੈ। ਧੰਨਵਾਦ ਜੀ
@vaidmakhansinghdeol8270
@vaidmakhansinghdeol8270 4 жыл бұрын
ਮੇਰੇ ਜਨਮ ਤੋਂ ਪਹਿਲਾਂ ਦਾ ਗੀਤ ਐ ਇਹ ਅਜੇ ਵੀ ਬਹੁਤ ਵਦੀਆ ਲਗਦੈ ਸਦਾ ਬਹਾਰ ਗੀਤ ਐ 14-08-2020
@SukhdevSingh-lr3vz
@SukhdevSingh-lr3vz 5 жыл бұрын
ਇਹ ਹਨ ਸਦਾ ਬਹਾਰ ਗੀਤ ਭਾਵੇਂ ਕਰਮਜੀਤ ਧੂਰੀ ਸਾਡੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਦੇ ਗਾਇ ਗੀਤ ਸਾਡੇ ਕੰਨਾਂ ਵਿੱਚ ਗੂੰਜਦੇ ਰਹਿਣਗੇ
@bajirsinghcheemacheema3582
@bajirsinghcheemacheema3582 4 жыл бұрын
Sukhdev Singh ਪੰਜਾਬੀਭਾਸ਼ਾਕੌਮੀ
@SukhjinderKaur-uq9xm
@SukhjinderKaur-uq9xm Ай бұрын
ਇਹ ਗੀਤ ਪੰਜਾਬ ਦੇ ਹਰ ਪਿੰਡ ਵਿੱਚ ਘਰ ਘਰ ਬਨੇਰੇ ਤੇ ਸੁਣਿਆਂ
@baldevsingh108
@baldevsingh108 4 жыл бұрын
ਮੇਰੇ ਬਚਪਨ ਦਾ ਕਾਕਾ ਕਰਮਜੀਤ ਧੂਰੀ ਮਿੱਤਰ
@Harpalsingh-ts1th
@Harpalsingh-ts1th 4 жыл бұрын
ਮਿੱਤਰਾ ਦੀ ਲੂਣ ਦੀ ਡਲੀ ਨੀ ਤੂੰ ਮਿਸ਼ਰੀ ਬਰੋਬਰ ਜਾਣੀ ਬਹੁਤ ਸੁਣਦਾ ਅੱਜ ਵੀ ਮੈਂ
@vikastalwandi8740
@vikastalwandi8740 6 жыл бұрын
ਇੱਕ ਵਿਲੱਖਣ ਸੋਚ 🌹ਮਿੱਤਰਾਂ ਦੀ ਲੂਣ ਦੀ ਡਲੀ꫰ ਜੋ ਸਿਰਫ ਪੰਜਾਬੀਆਂ ਦੀ ਹੀ ਹੋ ਸਕਦੀ ਹੈ꫰
@parmindersingh2777
@parmindersingh2777 4 жыл бұрын
Old is gold
@randhirsinghkahlon2986
@randhirsinghkahlon2986 3 жыл бұрын
@@parmindersingh2777 sunow,ji,eh,gana,kite,sunea,,,lakha,vari
@GAGANDEEPSINGH-vq5sj
@GAGANDEEPSINGH-vq5sj 5 жыл бұрын
ਆਪਣੇ ਸਮੇ ਦਾ ਸੁ੫ਰ ਹਿਟ ਗੀਤ
@devindersinghgurna3873
@devindersinghgurna3873 5 жыл бұрын
Poetic songs remain hit for all times to come, this is why we r listening it even now.
@kasturilalgupta7858
@kasturilalgupta7858 5 жыл бұрын
ਧੂਰੀ ਦਾ ਇਹ ਗੀਤ ਮਿਤਰਾਂ ਦੀ ਲੂਨ ਦੀ ਡਲੀ ਚੰਗਾਂ ਲਗਦੈ।
@jeetbrar1876
@jeetbrar1876 4 жыл бұрын
This song my best favorite song
@karandeep_175
@karandeep_175 4 жыл бұрын
Nice
@pritpalsinghchhina1936
@pritpalsinghchhina1936 2 жыл бұрын
ਵਾਹ ਧੂਰੀ ਜੀ ਕਮਾਲ ਬੇਮਿਸਾਲ ਸਾਰੈ ਗੀਤ ਮੈਂਸੁਣਦਾ ਹਾਂ ।ਕੋਈ ਰੀਸ ਨਹੀ ।ਪਰ ਅਫਸੋਸ ਆਖੀਰ ਕਿਹਾ ਨਹੀ ਜਾਂਦਾ ।
@mewasingh9324
@mewasingh9324 5 жыл бұрын
Ustad Kaka Ji Pbi. Geetan Vich enian dunghian perran Kar gaey Jo kadi vi khatam tan ki fikian vi nahin pangian.Always pray to GOD , May his soul rest in piece !
@mohansinghdhindsa5858
@mohansinghdhindsa5858 6 жыл бұрын
ਅੱਜ ਵੀ ਮਾਨ ਸਾਹਬ ਦੇ ਪਿੰਡ ਦੇ ਪੁਰਾਣੇ ਸਾਥੀ ਝੱਟ ਅਾਖਣਗੇ ਅਾਹ ਮਾਨ ਸਾਹਬ ਦਾ ਗੀਤ ਆ ਜਿਹੜੇ ਸਾਡੇ ਗੁਆਂਢੀ ਪਿੰਡ ਭੂਮਸੀ ਦੇ ਰਹਿਣ ਵਾਲੇ ਸਨ
@RavinderKumar-bo2st
@RavinderKumar-bo2st 5 жыл бұрын
Aj kal de kalakaar bas chak far Lo karde. Veer ji. Asli klakaar eh c
@SouravKumar-fu2tu
@SouravKumar-fu2tu 4 жыл бұрын
Eh kithe h pind
@shamshersingh895
@shamshersingh895 3 жыл бұрын
ਸੁਣਿਆਂ ਸੀ ਕਿ ਕਿਸੇ ਜਮਾਨੇਂ ਚ ਲੂਣ ਡਲਿਆਂ ਚ ਮਿਲਦਾ ਸੀ . ਤੇ ਹੁਣ ਤਾਂ ਲੂਣ ਰਗੜਿਆ ਹੋਇਆ ਮਿਲਦੈ .ਜਿਸਦੀ ਕੀਮਤ ਹੀਂ ਮਿਸ਼ਰੀ ਤੋਂ ਵੱਧ ਹੈ ਜੀ . . ਬਾਕੀ ਗੀਤ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਗਾਇਆ ਹੈ ਅਤੇ ਸਾਜ ਵਜਾਉਣ ਵਾਲੇ ਨੇਂ ਤਾਂ ਕਮਾਲ ਕਰਤੀ
@kuldeepsimgh768
@kuldeepsimgh768 2 жыл бұрын
1980
@HimmatSingh-pe2wr
@HimmatSingh-pe2wr 4 жыл бұрын
ਨਹੀਂ ਰੀਸਾਂ ਕਰਮਜੀਤ ਸਿੰਘ ਧੂਰੀ ਦੀਆਂ
@SukhdevSingh-vu5mn
@SukhdevSingh-vu5mn 5 жыл бұрын
ਬਹੁਤ ਹੀ ਵਧੀਆ ਮੈ ਛੋਟਾ ਹੁੰਦਾ ਗਾਉਂਦਾ ਹੁੰਦਾ ਸੀ।
@mewasingh9324
@mewasingh9324 5 жыл бұрын
Kaka Ji Sade ton 18_03_2018 nu vichhar Gaye si, ajj saal ho gya Hai (18_03_2019) was a great Legend, shardha de ful bhait karde haan,Waheguru uhna di Atma nu shanti bakshey.R.I.P. Ustad Ji.🙏🙏🙏🙏🙏
@PawanKumar-qw7op
@PawanKumar-qw7op 5 жыл бұрын
Bachpan yaad aa janda ea...jadon speaker wale bhai de manjey duale hi gede j kadhi jane......sooean( pina) ikathian karn lai !!! Mitti ch e hath mari jandey c........jadon radio wale ne navi sui fit kar k purani sutt deni !!😊😊😊😊
@MohanLal-ti1td
@MohanLal-ti1td 5 жыл бұрын
Really These Songs Remind us our Chilhood
@bhushansharma5935
@bhushansharma5935 5 жыл бұрын
Tusi taa meri gall keh ditty
@shamshercheema6244
@shamshercheema6244 5 жыл бұрын
Pawan sahib during 1960. To. 1970 every child do this sui sui. Sui .sui
@swarnkaur5314
@swarnkaur5314 5 жыл бұрын
ਜਮਾਂ ਆਤ ਲਾਤੀ ਜੀ
@barjindersandhu4756
@barjindersandhu4756 3 жыл бұрын
Nice
@khushwantsingh2776
@khushwantsingh2776 5 жыл бұрын
Bachpan ch 1980 de lag bhag ihh gana sunida si. Good.. bachpan di yad aa gai
@pargatsinghgrewal737
@pargatsinghgrewal737 5 жыл бұрын
Old is gold
@shkveedrsingh6253
@shkveedrsingh6253 3 жыл бұрын
ਮੇ ਮੂਖਾ ਬਾਬਾ ਨਵਾਂ ਗਊ ੲਿਸ ਗੀਤ ਨੂੰ ਮੇ ਬਹੁਤ ਸ਼ੋਕ ਨਾਲ ਸੁਣ ਦਾ ਹਾ
@hansrajkamboj6056
@hansrajkamboj6056 4 жыл бұрын
ਬਹੁਤ ਵਧੀਆ ਬਾਈ ਜੀ
@b.s.chahal9783
@b.s.chahal9783 3 жыл бұрын
VV SIMPLE STAGE SOUND SYSTEM FURNITURE AUDIENCE BUT SUPERB YES KEEP IT UP
@amriksinghdhanesar9785
@amriksinghdhanesar9785 3 жыл бұрын
👌
@Jagdishkumar-lx8ox
@Jagdishkumar-lx8ox 2 жыл бұрын
Karmjeet Singh Dhuri they Singhal geet duty geet Hamesha Amar Rahenge
@PremSingh-xi5ue
@PremSingh-xi5ue 5 жыл бұрын
ਇਹ ਹੈ ਚੰਗੇ ਗੀਤ
@sukhmandersinghbrar1716
@sukhmandersinghbrar1716 4 жыл бұрын
ਪੁਰਾਣੇ ਸਮੇਂ ਦਾ ਸੁਪਰ ਹਿੱਟ ਗੀਤ ਅੱਜ ਵੀ ਨਵਾ ਲੱਗਦਾ ਹੈ
@jeetdhillon1358
@jeetdhillon1358 11 күн бұрын
16.8.24 ਨੂੰ ਸੁਣ ਰਿਹੈ ਹਾਂ
@gamdoorsingh6204
@gamdoorsingh6204 4 жыл бұрын
ਹਾਲੇ ਵੀ ਜਿਉਂ ਦੀ ਤਿਉ ਹੈ ਤੇ ਰਹੇਗੀ ਵੀ।
@amarsinghsandhu3811
@amarsinghsandhu3811 5 жыл бұрын
ਬਹੁਤ ਪਿਆਰਾ ਗੀਤ
@ShamsherSingh-gv6ww
@ShamsherSingh-gv6ww 4 жыл бұрын
Very good song Karamjit dhurri da. ShamSher Singh Ramnagar.
@majorchahal470
@majorchahal470 5 жыл бұрын
lok gètt always living legends ...Karamjit Dhuri saab
@amarsinghsandhu3811
@amarsinghsandhu3811 5 жыл бұрын
ਇਹਨਾ ਗੀਤਾ ਨੂੰ ਸੁੰਣ ਸੁੰਣ ਕੇ ਮੈ ਗੀਤਕਾਰ ਬੱਣਿਆ
@subakainth4573
@subakainth4573 5 жыл бұрын
Very good love mr Singh Love noriane
@mewasingh9324
@mewasingh9324 4 жыл бұрын
Super Duper Golden Song G. R.I.P. Ustad Ji.
@GurmeetSingh-tw3sb
@GurmeetSingh-tw3sb 4 жыл бұрын
Bahut hi popular punjabi song ji sunke rooh khush ho gayi ji
@HarvinderSingh-vh9hb
@HarvinderSingh-vh9hb 3 жыл бұрын
ਪੁਰਾਣੇ ਸਮਿਆਂ ਦੇ ਮਸ਼ਹੂਰ ਗੀਤ
@kuldeepsimgh768
@kuldeepsimgh768 2 жыл бұрын
Good job ji
@mscontact4071
@mscontact4071 5 жыл бұрын
Love you ;You have provide old song great sir
@mangatrammangatram2142
@mangatrammangatram2142 4 жыл бұрын
Nice I like it
@niranjansinghjhinjer1370
@niranjansinghjhinjer1370 6 жыл бұрын
Parmatma Ustad g di Ruh nu shanti bakhshey
@devinderpannu6997
@devinderpannu6997 6 жыл бұрын
bachpan yaad aagiya
@amandeepbamrah3677
@amandeepbamrah3677 4 жыл бұрын
VB vu
@princesharma9873
@princesharma9873 5 жыл бұрын
Great song ustad ji
@SouravKumar-fu2tu
@SouravKumar-fu2tu 4 жыл бұрын
Aaj kal nahi aisi gal baat mitra di loon di dali mishri barobar jaan b lavo mitra ne dhokha krna
@rajwindersidhu5811
@rajwindersidhu5811 5 жыл бұрын
30 -07-2019 nu kaun kaun sun riha
@satwindermaan4999
@satwindermaan4999 4 жыл бұрын
November 2019
@sarbjitsinghsidhu5141
@sarbjitsinghsidhu5141 4 жыл бұрын
👌.
@RupinderKaur-bc3jg
@RupinderKaur-bc3jg 4 жыл бұрын
30 August 2020 ਵੀਰਿਆ ਨਵਾਂ ਨੋ ਦਿਨ ਪੁਰਾਣਾ ਸੌ ਦਿਨ
@niranjansinghjhinjer1370
@niranjansinghjhinjer1370 6 жыл бұрын
Thanks sir audio live
@pushpinderkaur9478
@pushpinderkaur9478 6 жыл бұрын
My febrit song from childhood
@moolchandsharma71
@moolchandsharma71 5 жыл бұрын
ਸਭ ਦਾ ਮਨ ਪਸੰਦ ਗੀਤ ਮੂਲ ਚੰਦ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਸਭਾ , ਧੂਰੀ (ਸੰਗਰੂਰ) 94784 08898
@dhanwantkaur8396
@dhanwantkaur8396 5 жыл бұрын
Pushpinder Kaur very nice song 0
@dhanwantkaur8396
@dhanwantkaur8396 5 жыл бұрын
Very good so ng
@singhranjit5671
@singhranjit5671 4 жыл бұрын
Pushpinder kaur mai v bachpan ch sunda hunda ji te hun v sunida ....bohat e khoob song aa karamjit dhoori ji da
@gurbachansingh7706
@gurbachansingh7706 4 жыл бұрын
@@moolchandsharma71 to use
@sonumehra9845
@sonumehra9845 5 жыл бұрын
ਬੌਹਤ
@himatsingh8927
@himatsingh8927 4 жыл бұрын
ਇਹ ਸਦਾ ਬਹਾਰ ਗੀਤ ਹੈ ਨਹੀਂ ਰੀਸਾਂ
@karamjitsingh8522
@karamjitsingh8522 4 жыл бұрын
ਬਾਪੂ ਜੀ ਨੇ ਮਲੇਰਕੋਟਲਾ ਕਾਲਜ ਤੋਂ ਬੀ ਏ ਕੀਤੀ ਕਰਮਜੀਤ ਧੂਰੀ ਨਾਲ ਸਵਰਨ ਲਤਾ ਜੀ ਗਾਓਦੇਂ ਸੀ ਸਾਇਦ ਗੱਲ 1960 ਦੀ ਹੋਵੇ ਇਨ੍ਹਾਂ ਕਰਕੇ ਮੇਰਾ ਨਾਂ ਕਰਮਜੀਤ ਅਤੇ ਭੈਣ ਦਾ ਨਾਂ ਸਵਰਨਜੀਤ ਕੌਰ ਰੱਖਿਆ ਬਾਪੂ ਜੀ ਇਨ੍ਹਾਂ ਦਾ ਕਿੰਨਾ ਸਤਿਕਾਰ ਕਰਦੇ ਸਨ
@bantasinghchumber2451
@bantasinghchumber2451 5 ай бұрын
Very good song
@harneksingh9693
@harneksingh9693 5 жыл бұрын
wa 22ji kmal
@narinderkaur5215
@narinderkaur5215 3 жыл бұрын
So melodious voice.Aawaz n alfaaz so good and meaningful.👌👍
@singhdharam2970
@singhdharam2970 4 жыл бұрын
Dil nachan lag gya babe da gana sun k
@deshpremi6295
@deshpremi6295 2 ай бұрын
बचपन की यादें।
@narinderkumar2545
@narinderkumar2545 2 жыл бұрын
ਵਧੀਆ
@NarinderKumar-uz4hy
@NarinderKumar-uz4hy 3 жыл бұрын
Very good singing . Bakamaal.
@devindersinghgurna3873
@devindersinghgurna3873 6 жыл бұрын
Those were the times when Awaz and Alfaz were appreciated by qadardaan audience.
@harmeetsingh5283
@harmeetsingh5283 5 жыл бұрын
right g
@daljindersumra3473
@daljindersumra3473 2 жыл бұрын
Very nice g
@amanpreetsahi5138
@amanpreetsahi5138 4 жыл бұрын
V Good
@user-rz7gc4zl9b
@user-rz7gc4zl9b 6 жыл бұрын
Purana Punjab dekhn nu milda sanu eh song sunke
@bikramjitsingh4137
@bikramjitsingh4137 5 жыл бұрын
Att ha bhi g
@gurmukhsingh3457
@gurmukhsingh3457 2 жыл бұрын
Folk sung with melodious voice is praiseworthy.
@ranbirvirk0013
@ranbirvirk0013 2 жыл бұрын
ਬਹੁਤ ਪਿਆਰਾ ਗੀਤ ਹੈ
@deshpremi6295
@deshpremi6295 5 жыл бұрын
Old is Gold. Old Punjabi Song.
@gurjantaulakh1791
@gurjantaulakh1791 3 жыл бұрын
ਬਹੁਤ ਵਧੀਆਂ ਜੀ
@rajindersingh2098
@rajindersingh2098 3 жыл бұрын
Old is Gold
@narinderghuman1176
@narinderghuman1176 10 ай бұрын
My favorite song
@rameshkumar-lr2ml
@rameshkumar-lr2ml 5 жыл бұрын
super super super
@SurajSingh-lw4rq
@SurajSingh-lw4rq 5 жыл бұрын
Very good nice get veere
@parminderkhosa1142
@parminderkhosa1142 Жыл бұрын
👍❤️
@swarnjitsingh5714
@swarnjitsingh5714 2 жыл бұрын
Pehli warr 1977 vich sunia si
@tehalsingh7753
@tehalsingh7753 5 жыл бұрын
Very very nice song br
@dsbuttar8711
@dsbuttar8711 6 жыл бұрын
ਬਹੁੱਤ ਹੀ ਵਧੀਅ।
@HimmatSingh-pe2wr
@HimmatSingh-pe2wr 4 жыл бұрын
ਰੱਬ ਨਾਲ ਠੱਗੀਆਂ ਕਿਉਂ ਮਾਰੇਂ ਬੰਦਿਆ
@tarloksingh5755
@tarloksingh5755 5 жыл бұрын
Very good nice song old is gold
@ajaykumar-uq5ow
@ajaykumar-uq5ow 4 жыл бұрын
Wa g wa ke geet ce prane👌👌👍👍
@deepaksharmasharma5127
@deepaksharmasharma5127 4 жыл бұрын
Varry nice
@gurukinagripanjaaab...7144
@gurukinagripanjaaab...7144 Жыл бұрын
Diamond f dhuri❤
@davindersingh7843
@davindersingh7843 3 жыл бұрын
Veerygood
@bikramjitsingh4137
@bikramjitsingh4137 4 жыл бұрын
Att song
@preetbrar193
@preetbrar193 3 жыл бұрын
I like love so much song old
@gurwachansingh9147
@gurwachansingh9147 3 жыл бұрын
Sda Amar Rahu Sada Veer
@RanvirSingh-zg9hx
@RanvirSingh-zg9hx 4 жыл бұрын
Meaningful song, can not forget
@chamkilasingh6567
@chamkilasingh6567 5 жыл бұрын
Very nice
@Daljit206
@Daljit206 5 жыл бұрын
awesome old is gold
@ManpreetSingh-cg7ml
@ManpreetSingh-cg7ml 5 жыл бұрын
wah ji wah
@user-ee8fm7qn5s
@user-ee8fm7qn5s 4 жыл бұрын
ਬਹੁਤ ਵਧੀਆ
@jkrchannel910
@jkrchannel910 5 жыл бұрын
I am not punjabi but I love punjabi people and punjabi songs This song Mitra di loon di dali beautiful Thanks for upload
@jollysingh47
@jollysingh47 5 жыл бұрын
Dil ch guud pa ta bai ne nera hi mitha song ni me margya oye
@sarnpreetsingh3320
@sarnpreetsingh3320 5 жыл бұрын
Nice song ji
@tarloksingh5755
@tarloksingh5755 6 жыл бұрын
Bahout hi vadhiyaa ji song
@Harpalsingh-ts1th
@Harpalsingh-ts1th 5 жыл бұрын
Sada bahaar song jdo Marji sun lyiye banda bore nhi hunda
@RAMKumar-tq8xi
@RAMKumar-tq8xi 5 жыл бұрын
Harpal singh I have
@RAMKumar-tq8xi
@RAMKumar-tq8xi 5 жыл бұрын
Harpal singh to
@satnambhullar_333
@satnambhullar_333 6 жыл бұрын
S k Bhullar form. Good singer very nice song.
@narinderkumar7038
@narinderkumar7038 6 жыл бұрын
Satnam Bhullar 5379
@bittukhan7633
@bittukhan7633 6 жыл бұрын
Satnam Bhullar km bnjj
@AmanSingh-gk4os
@AmanSingh-gk4os 5 жыл бұрын
Nina
@Sadikheti006
@Sadikheti006 18 күн бұрын
Jhun❤ier
@maideewana
@maideewana 5 жыл бұрын
Excellent
@rajwindersingh2834
@rajwindersingh2834 5 жыл бұрын
very nice song ji👌
@KuldeepSingh-vy1wt
@KuldeepSingh-vy1wt 5 жыл бұрын
Purane Kalakar Yaadan Chad gaye
@tarsemsingh6546
@tarsemsingh6546 5 жыл бұрын
Vare. Good. Song
@gurbajmaan9605
@gurbajmaan9605 4 жыл бұрын
ਅਮਰ ਗੀਤ ਲੋਕ ਗੀਤ ਸਦਾ ਬਹਾਰ ਗੀਤ
@SukhvinderSingh-wy1fr
@SukhvinderSingh-wy1fr Жыл бұрын
I love you sir ji waheguru ji
@nasticpapu1396
@nasticpapu1396 2 жыл бұрын
VERY SWEET OLD PUNJABI SONG🎵❤
Пройди игру и получи 5 чупа-чупсов (2024)
00:49
Екатерина Ковалева
Рет қаралды 4,2 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 13 МЛН
Вы чего бл….🤣🤣🙏🏽🙏🏽🙏🏽
00:18
Postiya
21:41
K Deep
Рет қаралды 464 М.
Kuldip manak nd Gulshan Komal duet
5:01
Singh sidhu
Рет қаралды 16 МЛН
Rab Naal Thagian
3:20
Karam Jit Singh Dhuri - Topic
Рет қаралды 3,7 МЛН
Akhada Didar Sandhu Baljeet Balli part-1
16:09
Sikander Singh khurmi
Рет қаралды 153 М.
Пройди игру и получи 5 чупа-чупсов (2024)
00:49
Екатерина Ковалева
Рет қаралды 4,2 МЛН