ਭਾਪੇ v/s Delhi couples ਤੇ Dunki ਤੋ ਬਾਅਦ Punjabi family ਨਾਲ ਹੋਈ ਘਟਨਾ Punjabi Podcast EP52

  Рет қаралды 215,326

MITTRAN DA PODCAST

MITTRAN DA PODCAST

Күн бұрын

Пікірлер: 896
@BASSISAAB007
@BASSISAAB007 11 ай бұрын
ਡੋਕੀ ਦਾ ਦਰਦ ਬਹੁਤ ਬੁਰਾ ਵੀਰ 2000 ਵਿੱਚ ਡੋਕੀ ਲਈ 3 ਮਹੀਨੇ ਜੰਗਲ ਵਿੱਚ ਰਹੇ ਜਦੋ ਜਰਮਨ ਪੁਹੰਚੇ । ਇੰਝ ਲੱਗਿਆ ਕੀ ਨਵਾ ਜਨਮ ਹੋਇਆ 😢
@bonypalasour761
@bonypalasour761 11 ай бұрын
ਮੇਰੇ ਦੋਵਾਂ ਭਰਾਵਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ,ਤੇ ਤੁਸੀਂ ਕੌੜੇ ਸੱਚ ਨਿਡਰਤਾ ਨਾਲ ਬੋਲਦੇ ਰਹੋ।
@punjabloveskitchen7226
@punjabloveskitchen7226 11 ай бұрын
ਜਦੋ ਡੀ ਡੀ ਪੰਜਾਬੀ ਤੇ ਨਵੇਂ ਸਾਲ ਦਾ ਪ੍ਰੋਗਰਾਮ ਦੇਖਦੇ ਸੀ ਸਾਰਾ ਪਰਿਵਾਰ ਤੇ ਇਕੱਠੇ ਬੈਠ ਕੇ ਦੇਖਦੇ ਸੀ ਆਡਗਵਾਡ ਵੀ ਇਕੱਠਾ ਹੋ ਜਾਂਦਾ ਸੀ ਨਵੇਂ ਸਾਲ ਦੀ ਬੜੀ ਖੁਸ਼ੀ ਹੁੰਦੀ ਸੀ ਹੁਣ ਪਹਿਲਾਂ ਵਾਲੀ ਗੱਲ ਨਹੀ ਰਹੀ
@rajrdx1445
@rajrdx1445 9 ай бұрын
🙏🌹ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੌ ਜੀ🌹🙏
@gurjitdhanoa3917
@gurjitdhanoa3917 11 ай бұрын
ਮੈਂ ਸਿੰਘ ਅੰਮ੍ਰਿਤਧਾਰੀ ਸਿੱਖ ਹਾਂ, ਬਿਲਕੁੱਲ ਸਾਡਾ ਸੱਭ ਦੇ ਪਿਤਾ ਜੀ ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਦਸ਼ਮੇਸ਼ ਪਿਤਾ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹੀ ਨੇਂ..! ਬਹੁਤ ਸੋਹਣੀ ਤੇ ਸਿਆਣੀ ਗੱਲ ਕੀਤੀ ਮਨਿੰਦਰ ਤੇ ਫਰੈੱਸ਼ੀ ਵੀਰ ਜੀ..! ਜਿਸ ਦਿਨ ਆਪ ਜੀ ਦੇ ਦਿਲ ਦਿਮਾਗ ਚ ਕੋਈ ਅਚਾਨਕ, ਕੋਈ ਇੱਕ ਗੱਲ ਘਰ ਕਰ ਗਈ,, ਉਸ ਦਿਨ ਤੁਸੀਂ ਖ਼ਾਲਸੇ ਬਣੇ ਲਉ ਮੇਰੇ ਵਾਂਗੂੰ.!!❤️ ਦਿਲੋਂ ਪਿਆਰ ਦੋਹਾਂ ਵੀਰਾਂ ਨੂੰ.!❤❤
@Pendu_berlin
@Pendu_berlin 11 ай бұрын
ਕੀ ਹੋਇਆ ਜੇ ਤੁਹਾਡੀ ਰਫ਼ਤਾਰ ਹੌਲੀ ,ਹੈ, ਤੁਸੀਂ ਉਨ੍ਹਾਂ ਨਾਲੋਂ ਲੱਖ ਗੁਣਾ ਬਿਹਤਰ ਹੋ ਜਿਨ੍ਹਾਂ ਨੇ ਕਦੇ ਤੁਰਨਾ ਸ਼ੁਰੂ ਨਹੀਂ ਕੀਤਾ।❤❤❤❤❤
@ManmojiVlogger
@ManmojiVlogger 11 ай бұрын
ਦੋਵੇਂ ਵੀਰਾਂ ਨੂੰ ਤੇ ਸਾਰੇ ਲੋਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ 🙏
@happy-mi6dx
@happy-mi6dx 11 ай бұрын
ਬੁਹਤ ਬੁਹਤ ਪਿਆਰ ਦੇਸ਼ ਪੰਜਾਬ ਜਿਲ੍ਹਾ ਜਲੰਧਰ ਪਿੰਡ ਮੰਦਪੁਰ ਤੋਂ ❤❤❤ਇਟਲੀ ਆਲਾ ਭਾਜੀ ਤੇ ਫਰੈਸ਼ੀ ਭਰਾ
@Gurlove0751
@Gurlove0751 11 ай бұрын
ਆਹ ਵੀਡੀਓ ਚ ਜਿਹੜੀ ਗੱਲ ਆਖੀ ਕਿ ਸਾਡਾ ਪਿਓ ਇਕ ਹੀ ਆ ਕਲਗੀਆਂ ਵਾਲਾ, ਇਹ ਸਿਰਾ ਗੱਲਬਾਤ ਆ ਮੁੰਡਿਓ ✌✌🙏🙏, ਭਾਵੇਂ ਤੁਸੀਂ ਮੋਨੇ ਹੋ । ਸਾਹਿਬਜ਼ਾਦਿਆਂ ਨੂੰ ਲੱਖ ਵਾਰ ਸਿਰ ਝੁਕਾ ਕੇ ਸਿਜਦਾ ਕਰ ਜੀ 💓✌🙏🙏🙏
@singga5679
@singga5679 11 ай бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢 #justice_for_sidhu_moosewala 😢 #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢
@harpreetSinghhappy733
@harpreetSinghhappy733 11 ай бұрын
Veere tuhadi Sariya gallan Theek ne par Dr dangar Lamrete nu Tuc Clen Chit deti O dalla te Rss da pilla Jakriye de DNA wala Masand pagg ch Sir fassan wala dogla gadar kateed hegga Sidhu Moosewala bai ni kina galat boleya c nafrat fillan wala hegga Jatt nu galat bol da veere hun ki bola tuhanu tuhadi Support vi Dilo kri di oa khach di Support ik Landu chennal wala kr reha c ohnu Msg krke pucheya te gallan kadi gya te Sidhu Moosewala bai panjab desh de Ankhi Jagdi zameer wale heere pra Sade nu gallan kad ke block kr gya R@nd da bacha
@GurjitSingh-tj2wg
@GurjitSingh-tj2wg 11 ай бұрын
Justice for Sidhu Moose wala
@Major.Singh69
@Major.Singh69 11 ай бұрын
ਵੀਰੇ ਹਨੀ ਸੇਠੀ ਬਾਹੁਤ ਵਧੀਆ ਇਨਸਾਨ ਆ , ੳਹ ਹਰ ਇਕ ਦੀ ਮੱਦਦ ਕਰਦਾ , ਦੂਜਾ ਵੀਰੇ ੳਸ ਨੇ ਬੇਅਦਵੀ ਦੇ ਦੋਸ਼ੀ ਨੂੰ ਫੜਿਆ ਤੇ ਪੁਲਿਸ ਪ੍ਰਸ਼ਾਸਨ ਹਵਾਲੇ ਕਰੀਆਂ , ਘੈਂਟ ਬੰਦਾ ੳਸ ਦੀ ਸਪੋਰਟ ਕਰਦੇ ਰਿਹਾ ਗੇ
@GaganDeep-p3o1h
@GaganDeep-p3o1h 2 ай бұрын
Sala fudu bnda honey sethi
@GaganDeep-p3o1h
@GaganDeep-p3o1h 2 ай бұрын
Nle jo sewa krda social dekhva ni kri da fudu lokko kon thnu smjva tuc fudyo lokka nu rab smj de ho
@vishalbanga9777
@vishalbanga9777 11 ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🏻❤️
@JohnsonSaroya1987
@JohnsonSaroya1987 11 ай бұрын
ਵੀਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਆਪਣੇ ਪਰਿਵਾਰ ਵਿੱਚ.
@seeratrandhawa665
@seeratrandhawa665 11 ай бұрын
Tusi bahut jyada sochde oo Punjab lyi bahut pyar aonda dova bhrawa te parmatma dova veera nu chardikla bkshe
@kaurlakh4971
@kaurlakh4971 11 ай бұрын
Mitran da podcast di notification dekh k eini khushi jida mithayi da dbba khol k tuhadi favorite sweet mil jawe❤
@AmarjeetSingh-lr6gs
@AmarjeetSingh-lr6gs 11 ай бұрын
Shi kiha bai tusi bilkul ❤
@att_jatt47
@att_jatt47 11 ай бұрын
20:59 thanks yadwinder veer nu shoutout den lyi oh banda kamaal da storyteller ae. Thanks brothers and happy new year tuhada te tuhade parwar te rab khushian di barish karey ❤
@amanpreetsingh4609
@amanpreetsingh4609 11 ай бұрын
ਬਾਬੇ ਬਾਕਰਪੁਰ ਵਰਗੇ ਚਲਾਕ ਆ, ਇਹ ਫਾਇਦਾ ਚੁੱਕਦੇ ਆ ਭਾਜੀ। ਸੰਗਤ ਨਾਲ ਜੋੜਦੇ ਆ, ਜੇ ਇੰਨੇ ਈ ਹੋਣ ਤੇ ਪੁੱਠੇ ਪਾਸੇ ਤੁਰ ਕੇ ਬਾਬੇ ਕਿਉਂ ਕਹਾਉਣ।
@majhedejatti8968
@majhedejatti8968 11 ай бұрын
Nhi veer ji ajj v jede madhe ghr ne oh eda he mnaade ne mera khud bapu ji huni ajj tk ohna toh phn nhi hga na sade lcd screen lgi hoyi simple tv a ode vich 2 no chanel te dd punjabi te raat nu program anda new year da anda pr purana pr anda te mere bapu ji honi asi sare iko kmre ch beh ke raat nu dekhde a te Waheguru da shukrana krde a ki ajj de tym ch koi new year mnaan dhalouse jnda koi kita pr asi ikathe beh ke pura pariwar new year ya koi festival mnaa rha a waheguru mehr kra mere veera te v hamesha chardikala ch rakhe te happy new year ❤
@Major.Singh69
@Major.Singh69 11 ай бұрын
ਰੰਘਰੇਟਾ ਤਾਂ ਸਿਰੇ ਦੀ ਖੱਚ ਆ ਬੰਦਾ , ਵੀਰੇ ਪਿੰਡਾ ਵਿੱਚ ਕੋਈ ਨੀ ਰੋਕਦਾ ਕਿਸੇ ਨੂੰ ਪਾਠ ਕਰਨ ਤੋਂ , ਰਿਹੀ ਗਲ ਦੋ ਤਿੰਨ ਗੁਰੂ ਘਰਾ ਦੀ ਇਹ ਗਲਤ ਆ ਲੋਕ ਸਮਝ ਨਹੀਂ ਰਿਹੇ ਘੜਮ ਚੋਧਰੀ ਨੇ ਬਣਾਏ ਨੇ ਬਾਕੀ ਲੋਕਾ ਵਿਚ ਪਿਆਰ ਆ ਦੋ ਚਾਰ ਬੰਦੇ ਹਰ ਕੋਮ ਵਿਚ ਗਲਤ ਹੁੰਦੇ ਆ
@satinderbal3579
@satinderbal3579 11 ай бұрын
Dheea bhena nu target karna v ehna mutabik thik e huna jo eh harmda dr bhok da
@rohitsheety4854
@rohitsheety4854 11 ай бұрын
Tenu nhi pta kuj khera pind tera .. ground leval te ja dakho ...
@rohitsheety4854
@rohitsheety4854 11 ай бұрын
Nale yaar naam lo dr da rangrate ta mugla kolo nhi mre bhut ne te bhut rhan ge ...
@Major.Singh69
@Major.Singh69 11 ай бұрын
@@rohitsheety4854 mere pind ah kee kase vee mndy nu phoch looo , kee fark hey ....
@BalwantSingh-lw8yl
@BalwantSingh-lw8yl 11 ай бұрын
Happy New Year to both of you 🙏,waheguru tuhanu dona veera nu chardikala vich rakhe.
@Lovepreet-oi9fl
@Lovepreet-oi9fl 11 ай бұрын
P
@HarjinderSingh-qt8xc
@HarjinderSingh-qt8xc 10 ай бұрын
love u bro ❤❤❤
@neha-om2wn
@neha-om2wn 11 ай бұрын
Bhut vadia lagda va thudya galla sun ki nalli akal aaajandi aa duniya darri de thude vedio dekh ki avde life vhich ho galt karde pyi huni aa shi kar lyi de aa main thano dova no2020 to dekh de aaa ❤❤❤ love you verrooo nikki bhan vallo ❤❤❤ god bless you ❤❤
@surajgrewal8470
@surajgrewal8470 11 ай бұрын
Waaaaa ji waaaah. Bdi vdiaa gll kahi ..ki asi mone jror aa btt sada pioo kalgiaa vala he aa .. asi pio ni bdleaa apna dharm ni bdleaaa..mai v mona e aa bro ..uk ch Han.. ND baki family cho amritdhari v ne ..baki jdo waheguru g ne man smatyea payi sabat sorat bn jawange. Dona bhrava nu love u jeonde vasde raho... wmk
@ajaysarhali8156
@ajaysarhali8156 11 ай бұрын
ਆ ਗਿਆ ਇਟਲੀ ਵਾਲਾ,ਬਾਈ ਮੈਨੂੰ ਤੁਹਾਡੇ ਪੋਡਕਾਸਟ ਦਾ ਤੇ ਕੁੱਤੇ ਖਾਣੀ ਦਾ ਇੰਤਜ਼ਾਰ ਰਹਿੰਦਾ, ਮੈਂ ਹੁਣੇ ਰੋਟੀ ਖਾ ਕੇ ਯੂਟਿਊਬ ਖੋਲਿਆ ਅੱਗੇ ਤੁਹਾਡੀ ਵੀਡੀਓ ਸੀ,
@mittrandapodcast208
@mittrandapodcast208 11 ай бұрын
❤❤
@saksukahouse3445
@saksukahouse3445 5 ай бұрын
At 37:00 what you have said, is actually the perfect answer 💗 ki asi apne guru de bigde hoye bache han.. par asi apna piyo nahi badliya 👌🏻👌🏻
@jass...s
@jass...s 11 ай бұрын
ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇ ਸਾਲ ਦੀਆਂ ਲੱਖ ਲੱਖ ਮੁਬਾਰਕਾਂ.... ਰੱਬ ਸਭ ਨੂੰ ਤਰੱਕੀਆਂ ਬਖਸ਼ੇ ਚੜਦੀ ਕਲਾ ਵਿੱਚ ਰੱਖੇ ❤🙏
@babbupoohla
@babbupoohla 11 ай бұрын
L
@Harjindersingh-ng7tv
@Harjindersingh-ng7tv 11 ай бұрын
thanku to both ahh jaat paat ala matter discuss krn lai es cheej ne punjab da beda gark kr rakhea
@karanbeersingh-ui2yh
@karanbeersingh-ui2yh 9 ай бұрын
Mere dono veera nu sat shree akal 🙏🙏, aaj twade vichar sun k bada dil khush hoyea , pela mai sochda c tusi dono huldbaaji karde o but aaj manider 22 ji jeda tusi dr rangreta nu lesson dita swar k mja aa gya , yug yug jio 🙏🙏🙏🙏🙏🙏🙏🙏🙏🙏🙏love u guys from london UK karan guraya.
@sikandershah6596
@sikandershah6596 11 ай бұрын
ਬਹੁਤ ਵਧੀਆ ਵੀਰ ਜੀ ਤੁਹਾਡੀ ਵੀਡਿਓ ਦੇਖ ਕੇ ਕਾਫੀ ਗੱਲਾਂ ਸਿੱਖਣ ਨੂੰ ਮਿਲ ਦੀ ਆਹ ਨੇ
@kakabasra6595
@kakabasra6595 11 ай бұрын
ਹੈਪੀ ਨਿਊਜਰ ਮੇਰੇ ਭਰਾਵਾਂ ਦੋਨਾਂ ਨੂੰ ਸਾਰੇ ਪਰਿਵਾਰ ਨੂੰ ਪਰਮਾਤਮਾ ਤਰੱਕੀ ਬਖਸ਼ੇ ਖੁਸ਼ੀਆਂ ਭਰਿਆ ਲੈ ਕੇ ਆਵੇ ਸਭ ਦੇ ਪਰਿਵਾਰਾਂ ਲਈ ਨਵੇਂ ਸਾਲ ਦੀਆਂ ਸਭ ਨੂੰ ਪੂਰੇ ਪੰਜਾਬ ਨੂੰ ਤੇ ਬਹੁਤ ਬਹੁਤ ਮੁਬਾਰਕਾਂ ਹੈਪੀ ਨਿਊਜਰ
@saksukahouse3445
@saksukahouse3445 5 ай бұрын
Yaar, the best part of your podcast is that tusi bohot genuine gal karde ho👌🏻👌🏻👌🏻
@SukhlovekamallDeep8714
@SukhlovekamallDeep8714 11 ай бұрын
HAPPY new Year 🎊🎊🎊🎊 vadde veer dowa nu❤❤❤love from Mansa ❤❤❤❤
@Abhijit_chandi21
@Abhijit_chandi21 11 ай бұрын
Ghaint podcast hunde paji tohade
@Gokublack-i5p
@Gokublack-i5p 11 ай бұрын
Bhut vadia podcast vrr ji
@sukhsandhu5489
@sukhsandhu5489 Ай бұрын
❤️❤️❤️love you ਦੋਵਾਂ ਵੀਰਾਂ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਤੇ ਖੁਸ਼ ਰੱਖਣ ਤੇ ਹੋਰ ਵੀ ਤਰੱਕੀਆਂ ਦੇਵੇ ❤❤❤❤❤❤❤❤❤❤❤
@HarjinderKaur-kz9oc
@HarjinderKaur-kz9oc 11 ай бұрын
Hnji wait karde aa ਨਵੇਂ saal wala din da
@gurkiratgill1796
@gurkiratgill1796 29 күн бұрын
thanks vera bhout vdea idea eda he jote lioda roho jindabad vera love you proud of
@SukhwinderSingh-wq5ip
@SukhwinderSingh-wq5ip 11 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@immortalvlog87
@immortalvlog87 11 ай бұрын
I always wait for your podcast...Happy New year to both of you Italy bhaji looking handsome
@LakhanPiya_Vlogs
@LakhanPiya_Vlogs 11 ай бұрын
Veere asi hindu family to aa brahmin but respect bhut krde aa sikhism di ..je guru ji apna sarvansh na vaarde taan shayad aaj sadiyan naslan na hondiyan... dharam koi v howe but insaniyat de naate asi dil to respect krde aa..tuhade sare podcast ache honde but kyi baar ghar de keh dinde ki thodi language abusive aa but aaj bhut acha bole tuc dono love from Doraha ❤️❤️ saade varge newcomers nu v thode varge bharawa di support di bhut lod aa
@__preet_
@__preet_ 11 ай бұрын
freshy bai ne jdo nava setup laya c ohdu kehde c Ronaldo di t shirt nu hanger te lana c par bhahi bahut busy chalde lgda ese krke google podcast te v upload nahi krde baki bahut wadia content waheguru chardi kla bakshe
@avihair1878
@avihair1878 11 ай бұрын
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਵਾਂ ਭਰਾਵਾ ਨੂੰ ਜੀ Happy New Year 2024.. ਵਾਹਿਗੂਰੂ ਮੇਹਰ ਕਰੇ 🙏🏻❤️
@gurpalvirk1322
@gurpalvirk1322 11 ай бұрын
Veere tode podcast boht wdiya te boht sach bolde o (waheguru ji mehra karan)
@JaanviKaur-q6y
@JaanviKaur-q6y 11 ай бұрын
God bless you both veer g waheguru tuhade ang sang rehn ❤❤❤I am you big fan Italy wale veer ❤❤
@diljitboss156
@diljitboss156 11 ай бұрын
Dil happy ho gya podcast dekh kye waheguru hamesha chardikala vich Rakhi 💫🔥🔥
@Harjinder_Singh_1984
@Harjinder_Singh_1984 11 ай бұрын
ਬਹੁਤ ਸੋਹਣਾ podcast freshy ਤੇ ਮਨਿੰਦਰ ਬਾਈ
@Arsh_Sandhu377
@Arsh_Sandhu377 11 ай бұрын
ਕੀ ਹਾਲ ਆ ਦੋਵਾਂ ਭਰਾਵਾਂ ਦੇ ❤❤❤❤
@SHIELDxRomeo
@SHIELDxRomeo 11 ай бұрын
Soh babe di kam te betha c te sochda pya c bai huna di koi video aa jandi te njara aa jana c. Babe ne sunli video aagi 🥳
@vmc8769
@vmc8769 11 ай бұрын
ਰੰਘਰੇਟੇ ਡਾਕਟਰ ਵਾਲੀ ਗੱਲ ਕਰ ਕੇ ਤੁਸੀ ਬਹੁਤ ਵਧੀਆ ਕੀਤਾ ਬਹੁਤ ਵਧੀਆ ਬੰਦਾ ਰੰਗਰੇਟਾ ❤
@baazghumman8188
@baazghumman8188 11 ай бұрын
ਮਜਾ ਆ ਜਾਂਦਾ ਏ ਤੁਹਾਡਾ ਐਪੀਸੋਡ ਦੇਖ ਕੇ nyc ਬਾਕੀ Salaar ਨਾਲੋਂ, Dunki ਸੋਹਣੀ ਮੂਵੀ ਏ
@lakhwindersinghsukhala4535
@lakhwindersinghsukhala4535 11 ай бұрын
Bahut vadhiya Podcast Waheguru ji Chardikla ch rakhn dono veera nu Luv frm Patiala ❤
@GagandeepSingh-ko7wl
@GagandeepSingh-ko7wl 11 ай бұрын
Bai tusi podcast bhut vadia krde aa punjab de mudde chukde oo bhut vadia kmm krde oo
@AmarjeetSingh-lr6gs
@AmarjeetSingh-lr6gs 11 ай бұрын
Dona bhrawa nu pyar bhari satsriakal 🙏🙏❤❤bhut wait rehndi a tohade podcast di ❤❤ love you itly wala te freshy bai nu parmatma thabu chardikalla ch te khush rkhe hmesha ❤❤❤❤❤❤
@AmarjeetSingh-lr6gs
@AmarjeetSingh-lr6gs 11 ай бұрын
Sachi bai tusi bhut vdhia km kr rhe o sanu es tra de podcast dekhn di bhut jrurt h love bai yrr ❤️❤️❤️❤️❤️❤️❤️❤️❤️❤️❤️❤️❤️❤️
@mittrandapodcast208
@mittrandapodcast208 11 ай бұрын
Shukeriaa veere ❤️
@AmarjeetSingh-lr6gs
@AmarjeetSingh-lr6gs 11 ай бұрын
Shukria tohada karna Banda bai bhut chnga km kr rhe o 🙏🙏❤️❤️
@deepdeep2435
@deepdeep2435 11 ай бұрын
ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ਜੀ ❤❤ਆਪ ਜੀ ਨੂੰ ਅਡਵਾਸ ਚ🎉🎉Happy New Year
@princebadyal7267
@princebadyal7267 11 ай бұрын
Italian Wala 22 great man Full Support from Germany hoshiarpur
@rohitbawa7960
@rohitbawa7960 11 ай бұрын
ਬਾਈ ਜੀ love you a thode nall ❤ghaint podcast 🔥ghaint gall batt ❤Mai hamesha roti khande vekhda hunda thoda podcast 🔥 Te thonu v Happy new year nva saal ਖੁਸੀਆ ਭਰਿਆ ਚੜੇ! ਤੇ italy ala bai budha nhi hoyea halee hale tan ਕੁਵਾਰਾ ਲਗਦਾ ਬਾਈ 😂🤝
@americanbajwa5242
@americanbajwa5242 11 ай бұрын
ਬਹੁਤ ਵਧੀਆ ਲੱਗਾ ਤੁਹਾਡੇ ਵਿਚਾਰ ਸੁਣ ਕੇ
@Panjabioo
@Panjabioo 11 ай бұрын
ਬਾਈ ਮੈਂ ਹੁਣੇ ਰੋਟੀ ਖਾ ਰਿਹਾ ਸੀ ਉਸੇ ਸਮੇਂ ਹੀ ਤੇਰਾ ਹੀ ਪੋਡਕਾਸਟ ਆ ਗਿਆ❤
@ravinderbadian62
@ravinderbadian62 11 ай бұрын
Same
@gurpinderwarar4625
@gurpinderwarar4625 11 ай бұрын
​@@ravinderbadian62Same Veer, par Italy waale da podcast kdi Galti naal v khaana khaan time na dekho, eh pattander da koi patta nhi gal kitho leya k maare
@dilshersingh9056
@dilshersingh9056 11 ай бұрын
Chnggi aa veer roj khaya kr hun😂😂
@dhillonsimran1887
@dhillonsimran1887 11 ай бұрын
Sachi bai yaar Kamaal krti tu tan 😂
@jairajasahibji786
@jairajasahibji786 11 ай бұрын
Vekhi kde podcast na kha jaain nal😂
@pek1240
@pek1240 11 ай бұрын
bahut vadia kam kar rahe o puttro rab mehar kare tuhade te
@paramjitkaur2285
@paramjitkaur2285 11 ай бұрын
Bhut sohni vedio ❤ jeounde raho public dia akha kohln lai chahe oh couple volleger bare ja hor punjab de mudhea bare jagrok krn lai. 🙏
@Pawanadeep
@Pawanadeep 11 ай бұрын
Bai tuhada podcast dekh ke buhat kushi hundi a
@surjeetmuktsar9514
@surjeetmuktsar9514 11 ай бұрын
Muktsar to love u ਯਾਰੋ
@SukhdevsinghGill-bx3ms
@SukhdevsinghGill-bx3ms 11 ай бұрын
Dr saab Zindabaad love you dr saab nu
@Amanpreetxchauhan
@Amanpreetxchauhan 10 ай бұрын
love u jatto
@sukhsandhu5489
@sukhsandhu5489 Ай бұрын
❤❤❤❤❤love you aa veere 2 Veera nu truck Bhar k❤️❤️❤️❤️❤️❤️
@kabaddidhamaka
@kabaddidhamaka 11 ай бұрын
Love you Italy waleya sada har ik din sheedi din AA ,, Teri Soch nu slam
@ਅਵਤਾਰਸਿੰਘ-ਠ8ਵ
@ਅਵਤਾਰਸਿੰਘ-ਠ8ਵ 11 ай бұрын
ਸਤਿ ਸ੍ਰੀ ਅਕਾਲ ਦੋਵੇਂ ਭਰਾਵਾਂ ਨੂੰ ਮੇਰੇ ਵੱਡੇ ਭਰਾ ਯਾਰ ਟੈਟੂਆਂ ਤੇ ਲੋਕਾਂ ਨੂੰ ਜਾਗਰੂਤ ਕਰੋ ਇਹ ਖਤਰਨਾਕ ਆਪਾਂ ਕਿਸੇ ਦੇ ਔਖੇ ਵੇਲੇ ਕੰਮ ਨਹੀਂ ਆ ਸਕਦੇ ਖੂਨਦਾਨ ਨਹੀਂ ਕਰ ਸਕਦੇ ਮੈਂ ਖੁਦ ਬਣਵਾ ਕੇ ਪਛਤਾਉਣਾ ਪਿਆ ਆ ਧੰਨਵਾਦ
@prabhsimran0779
@prabhsimran0779 11 ай бұрын
Aa gye apne veer❤❤❤❤❤love u itly aaalya te fresy Bai ssa ji
@VivekBehal-d4j
@VivekBehal-d4j 11 ай бұрын
Wah bhai ji bht wadia podcast ji Rab ji tuhada nava sall bht bht wadia hovae Rab rakha ji or happy new year bhai log.. Luvu brother's
@jass...s
@jass...s 11 ай бұрын
ਸਤਿ ਸ਼੍ਰੀ ਅਕਾਲ ਮੇਰੇ ਦੋਵੇ ਵੱਡੇ ਵੀਰਾ ਨੂੰ ♥️🙏
@SurinderSingh-mw9uu
@SurinderSingh-mw9uu 11 ай бұрын
Hnji paji mere dada ji aj v dekhde ne .. mae ona kol bh k aj v dekhda ❤❤
@BHULLAR1.5M
@BHULLAR1.5M 11 ай бұрын
ਬਾਈ ਉਹ ਟਰੈਂਡ ਤਾਂ ਬਹੁਤ ਵਕਤ ਦਾ ਖਤਮ ਹੋ ਗਿਆ ਉਹ ਸਮਾਂ ਬਹੁਤ ਸੁਨਿਹਰੀ ਸੀ ਟੈਮ ਨਾਲ ਰੋਟੀ ਪਾਣੀ ਖਾ ਪੀ ਕੇ ਵਿਹਲੇ ਹੋ ਜਾਣਾ ਕੇ ਅੱਜ ਨਵੇਂ ਸਾਲ ਦਾ ਪ੍ਰੋਗਰਾਮ ਆਉਣਾ ਆ ਫਰੈਸ਼ੀ ਵੀਰ ਵਾਕਿਆ ਤੁਹਾਡੀ ਗੱਲ ਸਹੀ ਆ ਪ੍ਰੋਗਰਾਮ ਦੇ ਸ਼ੁਰੂ ਚ ਵਧੀਆ ਸਿੰਗਰ ਦਾ ਗੀਤ ਹੋਣਾ ਤੇ ਪ੍ਰੋਗਰਾਮ ਦੇ ਅਖੀਰ ਚ ਜਿਵੇਂ ਗੁਰਦਾਸ ਮਾਨ ਹੰਸ ਰਾਜ ਹੰਸ ਹਰਭਜਨ ਮਾਨ ਸਰਦੂਲ ਸਿਕੰਦਰ ਤੇ ਜਸਬੀਰ ਜੱਸੀ ਹੁਣ ਉਹ ਗੱਲਾਂ ਨਹੀਂ ਰਹੀਆਂ ਉਸ ਸਮੇਂ ਤਾਂ ਟਾਵੇਂ ਟਾਵੇਂ ਘਰ ਕਲਰ ਟੀਵੀ ਹੁੰਦਾ ਸੀ ਜਿਆਦਾਤਰ ਬਲੈਕ ਐੰਡ ਵਾਈਟ ਹੁੰਦੇ ਸਾਡੇ ਕੋਲ ਵੀ ਬਲੈਕ ਐਂਡ ਵ੍ਹਾਈਟ ਹੁੰਦਾਂ ਜਿਸ ਦੇ ਅੱਗੇ ਛੱਟਰ ਜਿਹਾ ਹੁੰਦਾ ਸੀ ਬੰਦ ਕਰਨ ਵਾਲਾ
@karamjitvilkhu280
@karamjitvilkhu280 11 ай бұрын
Main t freshy nd itly ale 22 di video dekhn to pela like kr dindi ❤Lots of love from England 🇬🇧
@Guripb14x
@Guripb14x 11 ай бұрын
Ma Dubai ch as roj raat kam krde time podcast Sunda aa injj lgda jive Mitra Ch beh gallah baata krda aa Dil jeha lag jnda aa yaar love you freshy paji te Italy wale paji ❤
@JagtarMaan-u2m
@JagtarMaan-u2m 11 ай бұрын
ਬਹੁਤ ਵਧੀਆ ਵੀਰ ਜੀ ਇੱਕ ਵੀਡੀਓ ਬੂਟੇ ਬਾਰੇ ਪਾਇਓ ਜੀ
@gillballomajra8180
@gillballomajra8180 11 ай бұрын
Bai sachi so lage bht vdiya lageya tuhada podcast ❤️❤️❤️
@parmsanotra8453
@parmsanotra8453 11 ай бұрын
Happy new year both of u bro ##GBU #WMK ❤❤❤🎉🎉🎉 All topic gud nd informative .... keep it up 👍
@jaspalsingh8616
@jaspalsingh8616 11 ай бұрын
Happy new year both of you my dear bro
@goldenjatt3060
@goldenjatt3060 11 ай бұрын
Ssa ji Very good chk ke Rakho kam from india punjab ludhiana ❤
@gurmeetgarry2063
@gurmeetgarry2063 11 ай бұрын
ਠੋਕ ਕੇ ਰੱਖੋ ਬਾਈ ਬਹੁਤ ਵਧੀਆ ਤੁਹਡਾ ਕੰਮ ਬਹੁਤ ਉਡੀਕ ਰਹਿੰਦੀ ਤੁਹਾਡੀ ਵੀਡਿਉ ਦੀ
@Sidh.addviser
@Sidh.addviser 11 ай бұрын
ਸਾਡੇ ਪਿਤਾ ਸਮਾਨ Dr ਗੁਰਿੰਦਰ ਸਿੰਘ ਰੰਗਰੇਟਾ ਓਹਦੇ ਵਿਚਾਰ ਨੂੰ ਇਸ ਤਰਾਂ ਹੀ ਲੋਕ ਮੰਨਣ ਗੇ ਪੰਜਾਬ ਸਾਡੀ ਜਾਨ ਆਨ ਆ
@kulkaur4092
@kulkaur4092 11 ай бұрын
God bless both of you brothers 🙏
@Sunny_choudhary.1
@Sunny_choudhary.1 11 ай бұрын
ਪਾਜੀ ਸਲਾਰ ਪੂਰੀ ਦੇਖੋ ਬਹੁਤ ਘੈਂਟ ਆ❤❤
@jeonlambra
@jeonlambra 11 ай бұрын
Baba mehar rkhe dove veera te♥ Chardikala vich rho bai♥
@Honeymann536
@Honeymann536 11 ай бұрын
13:07 te jehri Gurudwara Sahib di pic a oh pind urapar da Gurudwara Sahib a same pic menu v milgi google to main sochi janda c dekhiya lagda Gurudwara Sahib phillaur to jad navashehar jayida raste ch pind aunda urapar othe a Gurudwara Sahib Ji
@DavinderKular-k2m
@DavinderKular-k2m 11 ай бұрын
App ty full support krda y honey y nhu❤❤❤ Sonu v bhut Sara pyar ❤❤❤❤
@RandhawaRhythms
@RandhawaRhythms 11 ай бұрын
ਬਾਈ ਇੰਦੀ ਜਸਵਾਲ ਨਾਲ ਮਿਲਕੇ ਕਝ ਵੀਡੀਓ ਬਣਾਓ ਵੀਰ ਉਸਦਾ ਪੇਜ ਸਲੋ ਚਲ ਰਿਹਾ ਵਾ ਬੜਾ ਮਜਾ ਆਵੇਗਾ ਜੇਕਰ ਤੁਸੀ ਦੋਵੇ ਕੋਈ ਹੋਰ ਨਵਾ ਕੁਝ ਲੈ ਕੇ ਆਵੋਗੇ
@sachdasath3492
@sachdasath3492 11 ай бұрын
Freshy da v saar gya 😅 Mein dove film dekhiya ne ( Dunki & saalar ) sach dsa dunki movie bht ghaint va 👍 Saalar ch ohi sb va jo kgf vrgi film ch c phenchooo sari film e hanere ch bnai hoi a
@jassbhullar7363
@jassbhullar7363 11 ай бұрын
Me dekhe DD Punjabi te program new year da🎉
@jagroop911
@jagroop911 11 ай бұрын
Nwe saal dia bht bht mubaraka.. on wala sal tuhde lai te tuhade prwar li khushiya le k aawe. 🎉🎉
@daljitkaur1685
@daljitkaur1685 11 ай бұрын
Main v dunki la k ayi he india to USA 🇺🇸 with in 5 day and 10 din camp ch rahi bad vich aa k pata laga punjab to wadia dunia te Khuch nai haiga
@ct100riderpanjab
@ct100riderpanjab 11 ай бұрын
ਸਤਿ ਸ਼੍ਰੀ ਅਕਾਲ ਵੀਰ ਜੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦੋਵਾਂ ਵੀਰਾਂ ਨੂੰ ਜੁਗ ਜੁਗ ਜਿਉਂ Veere #sabi 22 ta caneda nahi aye h #indi #jaswal kol
@GurpreetSingh-qq5zv
@GurpreetSingh-qq5zv 11 ай бұрын
Bai ji Jina time India si ikathe bath k program dekh de si hun bahr Agee e chija miss kridia ❤
@iArshdeepSingh
@iArshdeepSingh 11 ай бұрын
22 ਮੈਨੂੰ ਲਗਦਾ ਈ ਸੀ ਕਿ ਅੱਜ ਤੁਸੀਂ Podcast Upload ਕਰੋਂਗੇ। 💚
@avneet-f5o
@avneet-f5o 11 ай бұрын
itly wale ਵੀਰੇ ਬਹੁਤ ਬਹੁਤ ਪਿਆਰ ❤❤❤❤❤❤
@vellapb1812
@vellapb1812 11 ай бұрын
Your theory of separation is good. Agreed
@jashandhindsa1995
@jashandhindsa1995 11 ай бұрын
22 ji bht vadia kosis krdeooo Information v Entertainment v ❤❤
@gurkiratgill1796
@gurkiratgill1796 29 күн бұрын
❤ love you vera god bless you good work
@mr.sandeepseepa8294
@mr.sandeepseepa8294 11 ай бұрын
Rommy veer ji tuhanu mere vade veer nu phela tan tuhanu new year diya buhat buhat mubarka parmatma tuhada a sal buhat hi khushiya bhareya Ave veer ji tuhade dukh takleef jan wala sal nal hi le jave or aaun wala sal 2024 tuhade lai buhat Sara pyaar or Khushi leke Ave veer ji meri sache dil ton dua hai ki aaj ton tuhadi taraki honi start ho jave veer ji jitho tak mera dil khenda hai tusi is sal buhat age jana or buhat taraki honi mere veer di
@gaggigill8510
@gaggigill8510 11 ай бұрын
ਸੱਤ ਸ਼੍ਰੀ ਆਕਾਲ ਦੋਨਾਂ ਵੀਰਾ ਨੂੰ 🙏🙏🙏🙏🙏🙏🙏🙏
@manjot248
@manjot248 11 ай бұрын
Kaintt bhra sade Agye ❤❤❤❤❤
The Best Band 😅 #toshleh #viralshort
00:11
Toshleh
Рет қаралды 19 МЛН
To Brawl AND BEYOND!
00:51
Brawl Stars
Рет қаралды 16 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 15 МЛН
Karmita ਬਣੀ ਕਾਕਾ ਤੇ Surleen ਦਾ ਪਿਆ ਪੰਗਾ
12:16
Punjabi prank Roasted vlogger
Рет қаралды 522 М.
The Best Band 😅 #toshleh #viralshort
00:11
Toshleh
Рет қаралды 19 МЛН