MLA ਮਾਸਟਰ ਜਗਸੀਰ ਦੇ ਮੁੰਡੇ ਨੇ ਆਪਣੇ ਹੀ ਪਿੰਡ ਰੱਜ ਕੇ ਕੀਤੀ ਗੁੰ।ਡਾ ਗਰਦੀ,ਆਪਣੇ ਪਿਸਤੌਲ ਨਾਲ ਕੀਤੇ ਫਾਇਰ

  Рет қаралды 42,848

LOK AWAZ TV

Күн бұрын

MLA ਮਾਸਟਰ ਜਗਸੀਰ ਦੇ ਮੁੰਡੇ ਨੇ ਆਪਣੇ ਹੀ ਪਿੰਡ ਰੱਜ ਕੇ ਕੀਤੀ ਗੁੰ।ਡਾ ਗਰਦੀ,
ਆਪਣੇ ਪਿਸਤੌਲ ਨਾਲ ਕੀਤੇ ਫਾਇਰ,
2 ਕਿੱਲੇ ਜ਼ਮੀਨ ਲੈਕੇ,ਹਾਰ ਰਹੇ ਬੰਦੇ ਨੂੰ ਬਣਾਤਾ ਸਰਪੰਚ,
ਪੂਰੇ ਪਿੰਡ ਦੀਆਂ ਬੁੜੀਆਂ ਬੰਦੇ ਡਾਂਗਾਂ ਨਾਲ ਕੁੱ। ਟੇ,
ਪਿੰਡ ਵਾਸੀਆਂ ਨੇ ਲਾਏ ਇਲਜ਼ਾਮ।
ਸਾਰੇ ਦੋਸ਼ ਬੇਬੁਨਿਆਦ ਹਨ - ਮਾਸਟਰ ਜਗਸੀਰ ਸਿੰਘ (MLA ਭੁੱਚੋ)
ਸਾਰੀ ਕਾਰਵਾਈ ਕਾਨੂੰਨ ਮੁਤਾਬਕ ਕੀਤੀ ਗਈ ਹੈ - DSP ਭੁੱਚੋ
#aap #sarpachi #election #politics #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 148
@RajinderSingh-pz8dt
@RajinderSingh-pz8dt 23 сағат бұрын
ਮੂੱਖ ਮੰਤਰੀ ਸਾਹਿਬ ਆਹ ਸੂਣ ਲਉ ਰੰਗਲੇ ਪੰਜਾਬ ਦੀਆਂ ਨਿਸ਼ਾਨੀਆਂ
@balvirkaur778
@balvirkaur778 20 сағат бұрын
ਸਾਰੇ ਪਿੰਡਾਂ ਵਿੱਚ ਹੀ ਧੱਕਾ ਕੀਤਾ ਗਿਆ ਹੈ
@BhinderSran-ky8ok
@BhinderSran-ky8ok 23 сағат бұрын
ਬਹੁਤ ਗੁੱਡਾ ਗਰਦੀ ਕੀਤੀ ਹੈ ਬਾਈ ਏਨਾਂ ਦੇ ਛਿੱਤਰ ਫੇਰੋ ਚੰਗੀ ਤਰ੍ਹਾਂ ਏਨਾਂ ਦਾ ਦਮਾਕ ਬਹੁਤ ਖ਼ਰਾਬ ਹੈਂ ਬਾਈ
@chandanbrar5662
@chandanbrar5662 23 сағат бұрын
ਏਕਾ ਕਰ ਲਵੋ ਵੀਰ ਦਿੱਲੀ ਦੇ ਦੱਲਿਆਂ ਖਿਲਾਫ ਆਜ਼ਾਦੀ ਹੀ ਹੱਲ ਆ
@Dharmpreetfanpage
@Dharmpreetfanpage 23 сағат бұрын
ਬੁਹਤ ਸ਼ਰਮਨਾਕ ਹਰਕਤਾ ਏ ਕੇਜਰੀਵਾਲ ਐਂਡ ਪਾਰਟੀ ਲਈ ਲੋਕਾ ਨੂੰ ਬੇਨਤੀ ਐ ਤੁਸੀ 2027 ਤੱਕ ਇਹ ਧੱਕਾ ਭੁੱਲ ਨਾ ਜਾਇਓ 2027 ਤੇ ਜਿਮਣੀ ਚੌਣਾ ਤੱਕ ਭੁਲਿਓ ਨਾ ਝਾੜੂ ਦਾ ਤੁਸੀ ਵੀ ਤੀਲਾ ਤੀਲਾ ਕਰ ਦਿਓ ਪੰਚਾਇਤੀ ਚੋਣਾ ਚੌ ਜਿੱਥੇ ਜਿੱਥੇ ਧੱਕਾ ਹੋਇਆ ਉਹਨਾ ਦੇ ਚਰਨਾ ਚੋ ਬੇਨਤੀ ਤੁਸੀ ਵੀ 2027ਐਵੈ ਹੀ ਕਰਿਓ ਲੋਕੋ ਪੰਜਾਬ ਦੀ ਪਿੱਠ ਨਾ ਲੱਗੇ 2027 ਬੇਨਤੀ ਐ ਤੁਹਾਡੇ ਅੱਗੇ🙏🙏🙏🙏🙏🙏
@kuldipsinghmaluka
@kuldipsinghmaluka 23 сағат бұрын
ਬਿਲਕੁਲ ਸੱਚ ਬੋਲਦੇ ਨੇ ਲੋਕ
@nachhattersingh3815
@nachhattersingh3815 Күн бұрын
ਬਹੁਤ ਸ਼ਰਮਨਾਕ ਹਰਕਤ ਹੈ ਬਦਲਾਅ ਵਾਲੀ ਸਰਕਾਰ ਦੀ
@bahadursingh9718
@bahadursingh9718 22 сағат бұрын
ਇਸ ਤੋਂ ਉੱਤੋਂ ਹੋਰ ਕੀ ਹੋਵੇਗਾ ਜਿਸ ਹਿਸਾਬ ਨਾਲ ਲੋਕ ਦੱਸਦੇ ਹਨ। ਐਨਾ ਧੱਕਾ ਨਹੀਂ ਕਰਨਾ ਚਾਹੀਦਾ।
@babburomana8828
@babburomana8828 Күн бұрын
ਜਿੱਥੇ ਵੀ ਕਿਸੇ ਨਾਲ ਕੋਈ ਧੱਕਾ ਹੁੰਦੈ ਬਹੁਤ ਬੁਰੀ ਗੱਲ ਐ ਰੱਬ ਤੋਂ ਡਰਨਾ ਚਾਹੀਦੈ ਬੰਦੇ ਨੂੰ ਕਿਉਂ ਕਿ ਰੱਬ ਲਾਠੀ ਜਦੋਂ ਵੀ ਵੱਜਦੀ ਐ ਤਾਂ ਅਵਾਜ਼ ਨਹੀਂ ਕਰਦੀ
@TSBADESHA
@TSBADESHA Күн бұрын
Right
@GillSaab-y1s
@GillSaab-y1s Күн бұрын
ਹਿੰਸਾ ਵਧਾਉਣ ਵਾਸਤੇ ਪੂਰਾ ਤਜਰਬਾ ਇਹਨਾਂ ਨੂੰ ਬਹੁਤ ਹੈ
@gurlabhsingh8072
@gurlabhsingh8072 23 сағат бұрын
ਪੱਤਰਕਾਰ ਞੀ ਦਲੇਰ ਬੰਦੇ ਦਾਂ ਕੰਮ
@gurpreetkaur-zl2ie
@gurpreetkaur-zl2ie Күн бұрын
ਘਟੀਆ ਬੰਦੇ ਤੇ ਕੇਸ ਕਰੋ ਸਭ ਮਿਲਕੇ ਹਰਾਮੀ ਤੇ
@MohammedAli-l6n
@MohammedAli-l6n 23 сағат бұрын
Ukjj
@MohammedAli-l6n
@MohammedAli-l6n 23 сағат бұрын
Ukjj
@MohammedAli-l6n
@MohammedAli-l6n 23 сағат бұрын
Ukjj
@MohammedAli-l6n
@MohammedAli-l6n 23 сағат бұрын
😮😮😅😅😮😮😮
@sunnybenipal2
@sunnybenipal2 Күн бұрын
ਇੱਕ ਹੋਰ ਮੌਕਾ ਕੇਜਰੀਵਾਲ ਨੂੰ 😂 ਬਦਲਾਅ ਦੇ ਚਾਅ ਵਿੱਚ ਝੰਡੇ ਅਮਲੀ ਦੀਆ ਭੇਡਾਂ ਜਸਨ ਮਨਾਉਂਦੀਆਂ ਦੀ ਇੱਕ ਝੱਲਕ
@KulwinderSingh-kd4uv
@KulwinderSingh-kd4uv Күн бұрын
😂😂😂😂
@KulwinderSingh-kd4uv
@KulwinderSingh-kd4uv Күн бұрын
Deep Sidhu y❤❤❤
@tarsemmannp5499
@tarsemmannp5499 23 сағат бұрын
ਦਿਲੌ ਧੰਨਵਾਦ ਆ ਞੀਰ ਤੇਰੀ ਪਤਰਕਾਰੀ ਨੂੰ ਇੰਨਾ m.l.a ਨੇ ਗੰਦ ਪਾਇਆ ਪੰਜਾਬ ਵਿੱਚ ਯਾਰ ਆ ਤਾ ਹਦ ਹੀ ਕਰਤੀ ਤੂੰ ਗਾਰੀਬਾ ਦੇ ਗਲ ਪੇਨਾ ਕਿਸੇ ਤਕੜੇ ਨਾਲ ਮਥਾ ਲਾ ਫੇਰ ਪਤਾ ਲੱਗ ਜੂਗਾ ❤❤❤❤❤❤❤❤❤❤
@babburomana8828
@babburomana8828 Күн бұрын
ਪੁਲਿਸ ਦੀ ਇਮੇਜ ਲੋਕਾਂ ਦੀ ਨਜ਼ਰ ਪਹਿਲਾਂ ਹੀ ਬਹੁਤ ਖਰਾਬ ਐ ਤੇ ਉੱਤੋਂ ਇਹ ਲੀਡਰ ਪੁਲਿਸ ਦੀ ਇਮੇਜ ਤੇ ਹੋਰ ਝਰੀਟਾਂ ਪਾ ਦਿੰਦੇ ਨੇ
@balvirkaur778
@balvirkaur778 21 сағат бұрын
ਸ਼ਰਮ ਕਰੋ ਧੋਖੇ ਨਾਲ ਜਿੱਤ ਪ੍ਰਾਪਤ ਕਰਕੇ । ਰੱਬ ਤਾਂ ਦੇਖ ਰਿਹਾ ਹੈ ।
@tajbirsingh7440
@tajbirsingh7440 13 сағат бұрын
Eh ni darde rabb to bhen g
@shishansodhi8344
@shishansodhi8344 7 сағат бұрын
ਕਰ ਲਓ ਏਕਾ ਪਿੰਡਾ ਵਾਲੇਉਂ ਸਬਕ਼ ਸਿਖਾਓ ਏਹੋ ਜਹੇ MLA ਆ ਨੂੰ , ਆਹੀ ਰੰਗਲੇ ਪੰਜਾਬ ਦੀਆਂ ਘਟਨਾਵਾਂ ਹਨ 😮😮
@varinderdhillon5315
@varinderdhillon5315 8 сағат бұрын
ਸਾਰਾ ਪੰਜਾਬ ਐਵੇਂ ਤਾਂ ਨੀ ਹਾਏ ਹਾਏ ਕਰ ਰਿਹਾ ਕੋਈ ਗੱਲ ਤੇ ਹੈਗੀ👍👍👍
@varinderdhillon5315
@varinderdhillon5315 8 сағат бұрын
ਪਿੰਡ ਵਾਸੀ ਲਿਖ ਕੇ ਕਪਲੇਟ ਕਰੋ ਸਰਪੰਚੀ ਰਦ
@JagjitsinghBangarh
@JagjitsinghBangarh 23 сағат бұрын
ਵੀਰ ਪੱਤਰਕਾਰ ਜੀ ਇਹ ਵੀਡੀਓ ਚੋਣ ਕਮਿਸ਼ਨ ਕੋਲ ਪੇਸ ਕਰੋ ਇਸ ਦੀ ਮੈਂਬਰ ਸਿਪ ਐੱਸ ਐਲ ਏ ਆਹੁਦੇਦਾਰੀ ਖਤਮ ਹੋਵੇ
@RajwantKaur-ir8cu
@RajwantKaur-ir8cu 6 сағат бұрын
ਬਾਈ ਜੀ ਨਿਕਲੋ ਘਰਾਂ ਵਿੱਚੋ ਬਾਹਰ ਅੱਜ ਸਰਪੰਚਾਂ ਨੂੰ ਹਰਾਇਆ ਕੱਲ ਨੂੰ ਇੱਜ਼ਤਾਂ ਲੁੱਟਣ ਗੇ ਬਾਈ ਡਾਂਗ ਚੱਕਣੀ ਪੳ ਬਾਈ ਇੱਕ ਦਿਨ ਜ਼ੋ ਪੁਲਿਸ ਧੱਕਾ ਕਰਦੀ ਹੈ ਇੱਕ ਦਿਨ ਇਹੀ ਪੁਲਿਸ ਰੋਂਦੀ ਦੇਖੋਗੇ ਬਾਈ ਸਾਡੇ ਆਮ ਲੋਕਾਂ ਲਈ ਤੇ ਬੰਦੀ ਸਿੰਘਾਂ ਲਈ ਸਾਰੇ ਲੀਡਰ ਤੇ ਜਥੇਬੰਦੀਆਂ ਮਰ ਚੁੱਕੀਆਹਨ ਲੋਕੋ ਛੱਡ ਦਿਉ ਜਾਤਾਂ ਪਾਤਾਂ
@GillSaab-y1s
@GillSaab-y1s Күн бұрын
ਮਾਨ ਸੈਹਿਬ ਆਹ ਵੇਖਲਾ ਤੇਰੀ ਸਰਕਾਰ ਵਿੱਚ ਆਹ ਕੁਝ ਹੋ ਰਿਹਾਂ
@HarjeetSingh-sr9cf
@HarjeetSingh-sr9cf 12 сағат бұрын
ਓਹ ਤੇ ਆਪ ਕਰਵਾ ਰਿਹਾ ਹੈ ਵੀਰ ਜੀ
@TarsemSingh-fk1dy
@TarsemSingh-fk1dy 20 сағат бұрын
ਕੋਈ ਪਿੰਡ ਬਚਿਆ ਹੋਵੇਗਾ, ਇਹਨਾਂ ਘਟੀਆ ਸੋਚ ਵਾਲੇ ਲਾਲਚੀ ਲੀਡਰਾਂ ਨੇ ਪੰਜਾਬ ਦੇ ਲੋਕਾਂ ਵਿਚ ਨਫਰਤ ਫੈਲਾਉਣ ਵਿਚ ਕੋਈ ਕਸਰ ਬਾਕੀ ਨਹੀ ਛੱਡੀ, ਨਫਰਤ ਹੀ ਨਫਰਤ, ਨਸ਼ੇ, ਇਹ ਸਭ ਹੋਸ਼ੇ ਨਵੇਂ ਬਣੇ ਲੀਡਰਾਂ ਨੇ
@AvtarSingh-pw7fv
@AvtarSingh-pw7fv 22 сағат бұрын
ਮੈਂ ਜੱਟ ਭਾਈਚਾਰੇ ਨਾਲ ਸੰਬੰਧਿਤ ਹਾਂ ਪਰ ਜਦੋਂ ਕੋਈ ਸਾਡੇ ਦਲਿਤ ਭਾਈਚਾਰੇ ਦੇ ਘਰਾਂ ਲਈ ਵਿਹੜਾ ਸ਼ਬਦ ਵਰਤਦਾ ਹੈ ਤਾਂ ਮੈਨੂੰ ਉਹ ਸ਼ਬਦ ਬੜਾ ਭੈੜਾ ਲੱਗਦਾ ਹੈ ਪਰ ਆਹ ਬੀਬੀ ਤਾਂ ਆਪਣੇ ਭਾਈਚਾਰੇ ਲਈ ਖੁਦ ਵਿਹੜਾ ਸ਼ਬਦ ਵਰਤ ਰਹੀ ਹੈ ਜੋ ਬੜੀ ਮਾੜੀ ਗੱਲ ਹੈ
@HarjinderSingh-b4i
@HarjinderSingh-b4i 23 сағат бұрын
ਬਾਈ ਲੱਖ ਕਰੋੜ ਦੀ ਲਾਹਨਤ ਹੈ ਜੇਕਰ ਇਸ ਤਰਾਂ ਹੋਇਆ ਸਰਮ ਆਉਣੀ ਚਾਹੀਦੀਆ ਇਹਨਾ ਨੂੰ ਬਾਕੀ ਬਾਈ ਰੱਬ ਰਾਖਾ ਵਾਹਿਗੁਰੂ ਪੰਜਾਬ ਵਿੱਚ ਸਾਂਤੀ ਬਖਸ਼ੇ
@Surjeet-z5q
@Surjeet-z5q 23 сағат бұрын
ਪਹਿਲੀ ਵਾਰ ਵੇਖਿਆ ਸਰਪੰਚੀ ਦੀਆਂ ਵੋਟਾਂ ਵਿੱਚ ਗੁੰਡਾਗਰਦੀ ,,ਇਨੀ ਗੁੰਡਾਗਰਦੀ ਯੂਪੀ ਬਿਹਾਰ ਨੂੰ ਤਾਂ ਬਹੁਤ ਬਹੁਤ ਪਿੱਛੇ ਛੱਡ ਗਿਆ ਪੰਜਾਬ,,,,,, ਬੇੜਾ ਗ਼ਰਕ ਕਰ ਦਿੱਤੇ ਝਾੜੂ ਮਾਰਕਾ ਪਾਰਟੀ ਨੇ
@mehak9-z5f
@mehak9-z5f Сағат бұрын
ਧੱਕਾ ਹੋਇਆ ਇਨ੍ਹਾਂ ਦੇ ਪਿੰਡ
@VeeranVish
@VeeranVish Күн бұрын
ਛਿੱਤਰ ਮਾਰਾਗੇਂ Was personal 😂😂
@tarsemmannp5499
@tarsemmannp5499 23 сағат бұрын
ਗੂਹੂ ਗਾਰੀਬ ਦਾ ਕਾਹਦਾ ਮਾਰਨਾ ਜਿਸ ਨੇ ਮੂਹਰੇ ਹਥ ਹੀ ਨਈ ਚਕਣਾ ਕਾਹਦਾ ਉਹ ਸੂਰਮਾ ਤੇ ਕਾਹਦੀ ਉਸ ਦੀ ਸਰਦਾਰੀ ਆ ❤❤❤❤❤❤❤❤❤❤
@kuldeepsinghsardarji8892
@kuldeepsinghsardarji8892 8 сағат бұрын
ਆ ਬਦਲਾਵ ਲਿਆਤਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ
@Daljitsingh-h7q
@Daljitsingh-h7q 22 сағат бұрын
ਭਗਵੰਤ ਸਿੰਘ ਜੀ ਤੁ ਤਿਆਰ ਰੇਹ ਤੁਸੀਂ ਕਿਥੋਂ ਆਂਡਿਆਂ ਦੀ ਰੈਲੀ ਕਿਥੇ ਲਾਉਣੀ
@RAJINDERSINGH-ux6zr
@RAJINDERSINGH-ux6zr 22 сағат бұрын
ਔਰਤ ਦੀ ਬਾਹ ਕਿਉ ਫੜੀ ਪੁਲਸ ਵਾਲੇ ਨੇ ਦਿਉ ਪਰਚਾ ਹੁਣ
@deepgamer-n1v
@deepgamer-n1v 12 сағат бұрын
ਘਟੀਆ ਬੰਦੇ ਤੇ ਕੇਸ ਕਰੋ😢
@KulwinderSingh-hw6tx
@KulwinderSingh-hw6tx 22 сағат бұрын
2027ਨੂੰ।ਜਾਦ।ਰੱਖੋ।। ਬਹੁਤ।ਧੱਕਾ।ਕਿਤਾ
@kuldeepsinghsardarji8892
@kuldeepsinghsardarji8892 8 сағат бұрын
ਆਮ ਆਦਮੀ ਪਾਰਟੀ ਦੇ ਐਮਐਲਏਆਂ ਦਾ ਇਹ ਅਧਿਕਾਰ ਹੈ ਕਿ ਉਹ ਆਪਦੇ ਪਿੰਡ ਵਿੱਚ ਹੀ ਆਪਦੇ ਬੰਦਿਆਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਸਾਡੇ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋ ਰਿਹਾ ਸਾਡੇ ਪਿੰਡ ਦਾ ਐਮਐਲਏ ਵੀ ਕੁਝ ਨਹੀਂ ਕਰ ਰਿਹਾ ਪਿੰਡ ਵਿੱਚ ਨਸ਼ਾ ਵਿਕਾਰ ਰਿਹਾ ਹ ਮਾੜੀ ਕੰਮ ਹੋਰ ਕਰਵਾ ਰਿਹਾ ਹ ਤੇ ਬੰਦੇ ਫੜਾ ਦਿੰਦਾ ਪਹਿਲਾਂ ਕੰਮ ਗਲਤ ਕਰਵਾਉਂਦਾ ਫਿਰ ਉਹਨਾਂ ਨੂੰ ਫੜਾ ਦਿੰਦਾ ਆਪ ਹੀ ਫਿਰ ਆਪ ਹੀ ਛਡਾ ਕੇ ਲੈ ਕੇ ਆਉਂਦਾ ਇਸ ਤਰਾਂ ਇਹ ਸਰਕਾਰ ਕਰ ਰਹੀ ਹ ਬਹੁਤ ਗੰਦੀ ਸਰਕਾਰ ਹੈ ਅੱਜ ਤੱਕ ਦੀ ਇਤਿਹਾਸ ਵਿੱਚ ਸਭ ਤੋਂ ਗੰਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਇਸ ਸਰਕਾਰ ਦਾ ਬਾਈਕਾਟ ਕਰੋ ਅਤੇ ਰਾਜਪਾਲ ਤੋਂ ਰਾਜ ਲਾਗੂ ਕਰਵਾਓ
@JagmailSingh-fe9yr
@JagmailSingh-fe9yr 6 сағат бұрын
ਰੰਗਲਾ ਪੰਜਾਬ ਬਣ ਗਿਆ
@shinderpalsingh3645
@shinderpalsingh3645 12 сағат бұрын
ਹੁਣ ਜਦੋਂ ਇਹ ਸਭ ਕੁਝ ਸਾਹਮਣੇ ਆ ਰਿਹਾ , ਸੋਸਲ ਮੀਡੀਆ ਦਾ ਸਮਾਂ ਐ ਫਿਰ ਏ ਸੋਚਣ ਵਾਲੀ ਗੱਲ ਐ ਕਿ ਆਉਣ ਵਾਲੇ ਸਮੇਂ ਚ ਕੀ ਹੋਉ , ਸਾਡੇ ਸਮੇਂ ਤਾਂ ਇਹ ਗੱਲਾਂ ਗਿਣਤੀ ਤੋ ਬਾਅਦ ਸੀ
@JagmailSingh-fe9yr
@JagmailSingh-fe9yr 6 сағат бұрын
ਇਹ mla ਦਾ ਚਿੱਟਾ ਬਹੁਤ ਵਿਕਦਾ
@VarinderSingla-sg5yv
@VarinderSingla-sg5yv 11 сағат бұрын
ਬਾਈ ਜੀ ਰੰਗਲਾ ਪੰਜਾਬ ਹੁਣ ਗੰਧਲਾ ਪੰਜਾਬ ਹੋ ਗਿਆ ਹੈ ਦੱਸੋ ਕੀ ਕਰੀਏ ਜੀ
@balvirkaur778
@balvirkaur778 20 сағат бұрын
ਲੋਕਤੰਤਰ ਦਾ ਘਾਂਣ ਕੀਤਾ ਗਿਆ।
@KulwinderSingh-kd4uv
@KulwinderSingh-kd4uv Күн бұрын
Bhut galt gal a eh case kro ohna te
@rajwindersingh-ov3tc
@rajwindersingh-ov3tc 22 сағат бұрын
ਫਾਇਰ ਮਾਰਦੇ ਐਮ ਐਲ ਏ ਦੇ ਮੁੰਡੇ ਦੇ ਬਾਦ ਵਿੱਚ ਤਾ ਰਾਜੀਨਾਮਾ ਹੀ ਹੁੰਦਾ
@BalkaurSidhu-g2v
@BalkaurSidhu-g2v 4 сағат бұрын
ਬਾਈ ਜੀ ਹਾਰ ਮਨਜ਼ੂਰ ਕਰ ਲੋ ਜੀ
@GurlalSingh-bn8xz
@GurlalSingh-bn8xz Күн бұрын
Fail Punjab police officer cm app 👎👎👎👎👎
@ParmjeetkaurSidhu-it8nn
@ParmjeetkaurSidhu-it8nn 13 сағат бұрын
Bai police nu rode mare gye ona da ki kasoor c assi ase pind de ha ji sach ki h aa kise nu nhi pta
@DaljitSingh-p4p
@DaljitSingh-p4p 22 сағат бұрын
ਕੇਜਰੀਵਾਲ ਚਿੱਟਾ ਵੇਚਦਾ
@RajinderAddiwal
@RajinderAddiwal Күн бұрын
❤❤❤
@karmjeetsingh407
@karmjeetsingh407 21 сағат бұрын
ਬਹੁਤ ਰੌਲਾ ਹੈ ਏਸ ਵਾਰ
@RajinderAddiwal
@RajinderAddiwal Күн бұрын
Brother aap de show ch shachi gal hondi aa loka de hak di❤
@KulwinderSingh-kd4uv
@KulwinderSingh-kd4uv Күн бұрын
Manjinder y jindabaad jindabaad jindabaad❤❤❤❤❤❤❤
@KuldeepSingh-no7hl
@KuldeepSingh-no7hl 22 сағат бұрын
ਮਾੜਾ।ਕੀਤਾ।ਬਹੁਤ
@Surjeet-z5q
@Surjeet-z5q 23 сағат бұрын
ਇੱਕ ਸਾਡੇ ਏਰੀਏ ਵਿੱਚ ਵੀ ਐ ਆਮ ਆਦਮੀ ਪਾਰਟੀ ਵਾਲਾ। ਲਗਦਾ ਓਹਦੀ ਵੀ ਸਰਵਿਸ ਕਰਨੀ ਪੈਣੀ ,
@MohammedAli-l6n
@MohammedAli-l6n 23 сағат бұрын
😮😮😮😮
@nachhattarsingh2122
@nachhattarsingh2122 23 сағат бұрын
ਨਾਲੇ ਕਹਿੰਦੇ ਬੀਬੀ ਸੁਰਿੰਦਰ ਕੌਰ ਬਾਦਲ ਦਾ ਪੇਕਾ ਪਿੰਡ ਅਤੇ ਬਾਦਲ ਸਾਹਿਬ ਦੇ ਸਹੁਰੇ ,ਸੁਖਬੀਰ ਬਾਦਲ ਦੇ ਨਾਨਕੇ ਆ।ਲਗਦੇ ਆ ਭਾਂਡਾ ਤਿਆਗਣਗੇ।
@BillingKing-dy7pu
@BillingKing-dy7pu 5 сағат бұрын
ਕੋਈ ਹਾਲ ਨੀ ਏਸ ਸਾਰਕਰ ਦੀ ML ਦਾ
@JasbirSingh-mw1vr
@JasbirSingh-mw1vr 10 сағат бұрын
ਉਏ ਬੀਬੀ ਭੈਣੇ ਏਜੰਟ ਦੇ ਸਾਈਨਾਂ। ਵਾਲੀ ਪਰਚੀ ਤਾਂ ਬੈਲਟ ਬਕਸੋ ਤੇ ਸੀਲ ਵਜੋਂ ਲਗਾਈ ਜਾਂਦੀ ਹੈ।ਬਕਸੇ ਵਿਚੋੰ ਪਰਚੀ ਕਿਥੋਂ ਨਿਕਲਦੀ
@avtarsinghsingh6001
@avtarsinghsingh6001 19 сағат бұрын
Jado banda Sach bolda awaz meuat kahoto karde o veer g 😂
@RajinderAddiwal
@RajinderAddiwal Күн бұрын
Byi ji aap da kam Ghent aa
@VijaypalSingh-nx5rs
@VijaypalSingh-nx5rs 13 сағат бұрын
ਸਿਟ ਲੋ ਸਥ ਵਿਚਾਲੇ ਇਕ ਆਦਮੀ ਨੂੰ ਕੁਰਬਾਨੀ ਦੇਣੀ ਪੈਂਦੀ ਹੈ
@DarshanSingh-qx4ti
@DarshanSingh-qx4ti Күн бұрын
Salute to you patarkar
@KulwinderSingh-kd4uv
@KulwinderSingh-kd4uv Күн бұрын
Veere ah ta bhut ghaint bnda patrkar bilkul ਨਿਰਪੱਖ ਬੰਦਾ manjinder y❤❤❤
@HarjeetsinghBhullar-m8s
@HarjeetsinghBhullar-m8s 23 сағат бұрын
Bahut vadiha keta
@charanjitrandhawa6067
@charanjitrandhawa6067 4 сағат бұрын
ਮੂਸਾ ਪਿੰਡ ਵੀ ਏਹੀ ਹੋਇਆ. Sidhu Moosewala ਦੇ ਮਾਪਿਆਂ ਨੂੰ ਬਦਨਾਮ ਕਰਨ ਵਾਸਤੇ ਓਥੇ ਕੀ ਨਹੀ ਹੋਇਆ.
@Jawan-r3h
@Jawan-r3h 12 сағат бұрын
Saream dhkka Hoya pind ch 😢😢😢
@SukhwinderSingh-c8d5q
@SukhwinderSingh-c8d5q 23 сағат бұрын
0:24
@Mishe-n4n
@Mishe-n4n 9 сағат бұрын
780ਵੋਟਾ ਦਾ ਫਰਕ ਥੋੜਾ ਨਹੀਂ ਹੁੰਦਾ ਇਹ ਬਾਦਲਾਂ ਦੀ ਚੱਕ ਹੈ ਉਨਾ ਦੇ ਰਾਜ ਵਿੱਚ ਇਝ੍ਝ ਬੋਲ ਕੇ ਵਿਖਾਉਣ ਪਰਚੇ ਪਾਕੇ ਅੰਦਰ ਨਾ ਸੁਟਵਾ ਦਿੱਤਾ
@roorchandarora3659
@roorchandarora3659 12 сағат бұрын
2027bich Jharru da name khatem hojana
@manpreetchahal1864
@manpreetchahal1864 17 сағат бұрын
Punjab did a blunder of choosing these people .
@jasbirsingh-qf1dm
@jasbirsingh-qf1dm 20 сағат бұрын
A maan sahib nu pkka hraan gay
@VikasgillG
@VikasgillG 3 сағат бұрын
Aa gya o loko aa gya badla aa gya punjab vich 😂😂😂😂😂 najare lovo njare eda bdla ash ta kde dekha hi nhi c aaj tk 😂😂😂😂😂😂😂
@1993sidhu
@1993sidhu 22 сағат бұрын
ਏਹਨਾਂ ਤੋਂ ਹਾਰ ਬਰਦਾਸ਼ਤ ਨੀ ਹੋਈ 800 ਦੇ ਫਰਕ ਨਾਲ ਜਿੱਤ ਦਰਜ ਕੀਤੀ ਆ ਪਿੰਡ ਵਿੱਚ ਜਾ ਕੇ ਪਤਾ ਕਰੋ। ਤੁਸੀ ਪੱਤਰਕਾਰ ਬਣ ਜਾਣੇ ਓ ਦੂਜੀ ਪਾਰਟੀ ਤੋਂ ਪਤਾ ਕਰੋ ਵੀ ਕਿੰਨੇ ਕੰਮ ਕਰਵਾਏ ਆ ਬੰਦੇ ਨੇ
@ParmjeetkaurSidhu-it8nn
@ParmjeetkaurSidhu-it8nn 13 сағат бұрын
Haji
@ParmjeetkaurSidhu-it8nn
@ParmjeetkaurSidhu-it8nn 13 сағат бұрын
Pind vch rahina awwe pagal pan kari jnade n
@paramjeetbrar2383
@paramjeetbrar2383 8 сағат бұрын
Election commission er nu email kro nal vdo attach kr k
@roorchandarora3659
@roorchandarora3659 12 сағат бұрын
JO Panchite Vota time Aamaadmi De Sarkar bich hoia . Oh kda be nahi hioa Ragla Punjab balia na Demokrasi da name khatem krditta.
@amriksingh9589
@amriksingh9589 22 сағат бұрын
😂ਜਿਹੜੇ, ਭਾਲਦੇ ਸੀ ਬਦਲਾਅ ਉਹੀ ਛਿੱਤਰ ਰਹੇ ਨੇ ਖਾ ਨਾ ਕਾਂਗਰਸ ਨਾ ਅਕਾਲੀ ਦੱਲ ਤੋਂ ਲੋਟ ਆਏ ਝਾੜੂ ਵਾਲਿਆ ਨੇ ਬੰਦੇ ਦਿੱਤੇ ਬਣਾ ਆ ਗਿਆ ਬਦਲਾਅ😂
@KulwinderSangha-b9w
@KulwinderSangha-b9w 8 сағат бұрын
Sahi keha bai
@jagdishrai9085
@jagdishrai9085 22 сағат бұрын
ਸਹੀ ਗੱਲ ਕੀਤੀ ਮਾਂ ਨੇ ਇਹ ਹਨ ਅੱਤਵਾਦੀ ਹੁਣ ਲੋਕਾਂ ਨੂੰ ਸਮਝ ਆ ਗਿਆ ਕਿ ਅੱਤਵਾਦੀ ਲੀਡਰ ਹੀ ਹਨ
@deepjot7802
@deepjot7802 22 сағат бұрын
Sade ehna AAP walea ne dhka kita
@MalkitSingh-gz6zb
@MalkitSingh-gz6zb 22 сағат бұрын
MLA Aap De Gunda Gurdi Karde
@jagdeepdhindsa7253
@jagdeepdhindsa7253 Күн бұрын
Sharm de gal aw yaar ik sarpanchi piche apne he pind de loka naal fark paa reha ,,fr v rehna tan pind ch he pauga he bht jurm karya ,,,sharm de gal aw
@makhansidhu9248
@makhansidhu9248 22 сағат бұрын
Eh Loki sab sach bolde aaa mle Banda theek nahi
@gill6227
@gill6227 13 сағат бұрын
ਪੱਤਰ ਕਾਰ ਬਾਈ ਦੋਨੇ ਪਾਸੇ ਦਾ ਪੱਖ ਰਖਿਆ ਕਰੋ ਫੇਰ ਪਤਾ ਲਗਦਾ ਗੱਲ ਸਰਪੰਚੀ ਦੀ ਹੋਈਆ ਖਿਚੀ ਐਮ ਐਲ ਨੂੰ ਫਿਰ ਦੇ ਆ
@kuljeetsingh3100
@kuljeetsingh3100 22 сағат бұрын
ਨਸ਼ਾ ਵੇਚਣ ਵਾਲੇ ਇਹਨਾਂ ਦੇ ਨਾਲ ਖੜੇ ਹਨ ਇਹ ਹਾਰ ਗਏ ਤਾਂ ਰੋਲਾ ਪਾਉਂਦੇ ਹਨ
@simarnav7026
@simarnav7026 21 сағат бұрын
Right 👍✌️
@ParmjeetkaurSidhu-it8nn
@ParmjeetkaurSidhu-it8nn 13 сағат бұрын
​@@simarnav7026right
@SarbjitSingh-o7w
@SarbjitSingh-o7w Күн бұрын
Jad ta app party jatie tusi
@sarbbrar4173
@sarbbrar4173 8 сағат бұрын
ਮਨਿੰਦਰ ਸਿੱਧੂ ਸਹਿਬ ਥੋਡਾ ਇਕ ਕੰਮ ਠੀਕ ਨਹੀਂ ਤੁਸੀਂ ਦੋਵੇਂ ਇਕੋ ਖ਼ਬਰ ਲੈਣ ਜਾਂਦੇ ਹੋ
@kuljeetsingh3100
@kuljeetsingh3100 22 сағат бұрын
ਐਮ ਐਲ ਏ ਜਗਸੀਰ ਸਿੰਘ ਨੇ ਪੰਚਾਇਤਾ ਚੋਣਾਂ ਵਿੱਚ ਕੋਈ ਗੜਬੜ ਨਹੀਂ ਕੀਤੀ
@jaswantkahlon1348
@jaswantkahlon1348 23 сағат бұрын
MAN CM KE KARDA KAMENA
@makhansidhu9248
@makhansidhu9248 22 сағат бұрын
Eh jado teacher c es nu pucho es ne poohla pind ch ke keta c
@labhbrardoda
@labhbrardoda 23 сағат бұрын
Bonker party Gidhrbaha seet win nhi kardi
@mehak9-z5f
@mehak9-z5f Сағат бұрын
Sukhbeer sukhi(gur sidhu da peyo) lok kehde bada samajdaar hai je o enna hi samajdaar c ta us ne 2 kille MLA jagsir singh naam kr ke jittan da kiyo lo dikhwa kreya
@punjaab1001
@punjaab1001 Сағат бұрын
ਬੱਸ ਪੰਜਾਬ ਵਾਸੀਓ ਭੁੱਲ ਨਾ ਜਾਇਓ
@PappuSingh-g1o
@PappuSingh-g1o 11 сағат бұрын
Patarkar veer da number Cahida Bai sand karo
@HarbansSingh-kx6vu
@HarbansSingh-kx6vu 6 сағат бұрын
Qalte
@VikasgillG
@VikasgillG 3 сағат бұрын
Nike bche vi nhi bkse ena jlum te ena vda bdlaa ble oye tere mri jmera valo bche rub de rup hunde hn eh v nhi bkse rb nu hi sata mar diti jma jmir mar gya yar lidra di ta ki sarpanchi te mla sari umar rhni h kuj ta srrm krde
@PargatSingh-iu2du
@PargatSingh-iu2du 21 сағат бұрын
MLA da munda ne lot aea pind alea to vicha police da dagg farni se soda pind se soda lok se sarpachi da he Dani se tusi salea nu
@kuljeetsingh3100
@kuljeetsingh3100 22 сағат бұрын
ਇਹ ਸਾਰੇ ਹਾਰੇ ਹੋਏ ਹਨ ਐਵੇਂ ਝੂਠ ਬੋਲੀ ਜਾਂਦੇ ਹਨ ਉਏ ਪਤਰਕਾਰਾਂ ਤੂੰ ਇੱਕ ਤਰਫਾ ਨਾ ਚੱਲਿਆ ਕਰ ਦੋਵੇਂ ਪਾਸੇ ਪੁਛ ਕੇ ਖ਼ਬਰ ਕਰਿਆ ਕਰ
@ParmjeetkaurSidhu-it8nn
@ParmjeetkaurSidhu-it8nn 13 сағат бұрын
Haji
@ranjitsingh1980
@ranjitsingh1980 Күн бұрын
😂😂😂😂 Pande Sarkar film
@Motivatiom-1434
@Motivatiom-1434 12 сағат бұрын
Good job reportr jdo vdia kronge vdia e kahange
@arshugill8001
@arshugill8001 16 сағат бұрын
Main kise vi party wal ni but akali party tym congres party tym gareeb loka nal a kush ni hoyea kade
@arshugill8001
@arshugill8001 16 сағат бұрын
A sade pind di khabar a a lok bilkul jwa sach bol rahe ne MLA ne te MLA de munde ne bhut bhut jayada dhakka kita loka nal
@sanjeevmaheshwari8150
@sanjeevmaheshwari8150 33 минут бұрын
Free bus service 😮
@sanjeevmaheshwari8150
@sanjeevmaheshwari8150 34 минут бұрын
300 unit 😢😢
@punjaab1001
@punjaab1001 Сағат бұрын
ਬੱਸ ਪੰਜਾਬ ਵਾਸੀਓ ਭੁੱਲ ਨਾ ਜਾਇਓ
@punjaab1001
@punjaab1001 Сағат бұрын
ਬੱਸ ਪੰਜਾਬ ਵਾਸੀਓ ਭੁੱਲ ਨਾ ਜਾਇਓ
Flipping Robot vs Heavier And Heavier Objects
00:34
Mark Rober
Рет қаралды 54 МЛН
REAL 3D brush can draw grass Life Hack #shorts #lifehacks
00:42
MrMaximus
Рет қаралды 10 МЛН
龟兔赛跑:好可爱的小乌龟#short #angel #clown
01:00
Super Beauty team
Рет қаралды 16 МЛН
Every parent is like this ❤️💚💚💜💙
00:10
Like Asiya
Рет қаралды 26 МЛН
Flipping Robot vs Heavier And Heavier Objects
00:34
Mark Rober
Рет қаралды 54 МЛН