MLA ਮਾਈਸਰਖਾਨਾ ਸਰਪੰਚੀ ਦੀਆਂ ਚੋਣਾਂ ਵਿੱਚ ਪੂਰਾ ਗੰਦ ਪਾ ਰਿਹਾ, ਪੈਸੇ ਲੈਕੇ ਸਰਪੰਚ ਬਣਾਉਣ ਦੇ ਲਾਏ ਇਲਜ਼ਾਮ

  Рет қаралды 38,513

LOK AWAZ TV

LOK AWAZ TV

Күн бұрын

Пікірлер: 106
@kalaanmol
@kalaanmol Ай бұрын
ਬਾਈ ਜੀ ਬਹੁਤ ਵਧੀਆ ਕੀਤਾ ਤੁਸੀਂ ਸੱਚ ਬੋਲਿਆ ਹੈ ਧੰਨਵਾਦ ਵੱਡੇ ਬਾਈ ਜੀ
@yadaujla1069
@yadaujla1069 Ай бұрын
ਜਿੰਨ੍ਹਾਂ ਨੂੰ ਕੋਈ ਪਿੰਡ ਦੀ ਪੰਚਾਇਤ ਚ ਖਲੋਣ ਨਹੀੰ ਸੀ ਦਿੰਦਾ ਉਹ MLA ਬਣ ਗੇ ਹੁਣ ਇਹੋ ਕੁਝ ਈ ਹੋਣਾ
@JasbirSingh-mw1vr
@JasbirSingh-mw1vr Ай бұрын
ਇੰਟਰਵਿਊ ਦੇਣ ਵਾਲੇ ਵੀਰ ਨੂੰ ਇਹ ਸਲਾਹ ਹੈ ਕਿ ਆਪਣੇ ਮਸੇਰ ਭਰਾ ਦੇ ਉਲਟ ਜਾਣਾ ਐਮ ਐਲ ਏ ਦੀ ਝੋਲੀ ਚੁਕਣ ਦੀ ਹਦ ਸੀ। ਹੁਣ ਤੁਹਾਡੇ ਆਪਣੇ ਸਿਰ ਪਈ।ਤਾਂ ਦੁਖ ਹੋਣਾ ਹੀ ਸੀ
@99620
@99620 Ай бұрын
ਅਜਿਹੇ ਘਟੀਆਂ MLA ਨੂੰ ਕਦੇ ਵੀ ਨਾ ਚੁਣੋਂ ਼ ਅਤੇ ਕੋਈ ਨਵੇ ਪੜ੍ਹੇ ਲਿਖੇ ਨੂੰ ਚੁਣਨਾ ਚਾਹੀਦਾ ਨਾਕਿ ਅਨਪੜ੍ਹ MLA ਨੂੰ ਚੁਣੋ
@sunnybenipal2
@sunnybenipal2 Ай бұрын
ਬਦਲਾਅ ਚੱਲ ਰਿਹਾ.ਬਦਲਾਅ ਜਾਰੀ ਹੈ. 😂😂ਆਮ ਵਿਆਹ ਪਾਰਟੀ😂😂
@jagjitsingh1078
@jagjitsingh1078 Ай бұрын
ਬਦਲਾਅ ਦੇ ਚੱਕਰ ਵਿੱਚ ਲੋਕ ਠੱਗੇ ਗਏ।
@budhsingh7628
@budhsingh7628 Ай бұрын
2027 ਚੋ ਮੈਨੂੰ MLA ਬਣਾਉ ਸਾਰੇ ਮਾਸਲੇ ਮੌੜ ਹਲਕੇ ਹੱਲ ਕਰਾਉ
@gurtejBrar-k5x
@gurtejBrar-k5x Ай бұрын
ਵੀਰ ਜੀ ਸਹੀ ਗੱਲ ਹੈ ਜੀ
@LovepreetSingh-uc5je
@LovepreetSingh-uc5je Ай бұрын
ਲੱਖਾਂ ਬਾਈ ਜੀ ਜਿੰਦਾ ਬਾਦ
@sarbhjitsran9224
@sarbhjitsran9224 Ай бұрын
ਇਸ ਨੇ ਕੋਈ ਵੀ ਇਮਾਨਦਾਰ ਪੁਲਸ ਅਧਿਕਾਰੀ ਟਿਕਣ ਨਹੀਂ ਦਿੱਤਾ।ਹਰ ਚੰਗੇ ਪੁਲਸ ਅਫਸਰ ਦੀ ਇਸ ਨੇ ਖੁਦ ਬਦਲੀ ਕਰਵਾ ਦਿੱਤੀ ਜਾਂ ਸਸਪੈਂਡ ਕਰਵਾ ਦਿੱਤਾ
@AvtarSingh-pw7fv
@AvtarSingh-pw7fv Ай бұрын
ਸਤਾਈ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਰੇ ਝੜ ਜਾਣਗੇ ਕੋਈ ਕਰਮਾਂ ਵਾਲਾ ਹੀ ਦੁਬਾਰਾ ਵਿਧਾਨ ਸਭਾ ਦੀ ਚੋਣ ਜਿੱਤੇਗਾ
@JasveerSingh-m1g
@JasveerSingh-m1g Ай бұрын
ਪੱਤਰਕਾਰ ਸਾਹਿਬ ਜੋ ਪਿੰਡਾਂ ਵਿੱਚ ਜੱਟ ਲੋਕ ਹਨ ਉਹ ਆਪਣੀ ਮਨ ਮਰਜ਼ੀ ਕਰਦੇ ਹਨ ਉਹਨਾਂ ਨੂੰ S C ਭਾਈਚਾਰੇ ਤੋਂ ਬਹੁਤ ਤਕਲੀਫ ਹੁੰਦੀ ਹੈ ਇਸ ਲਈ ਯਰਬ ਹੋਣ ਤੇ ਜਿਆਦਾ ਤਕਲੀਫ ਹੋ ਰਹੀ ਹੈ
@Nirbhai-x2o
@Nirbhai-x2o Ай бұрын
ਇਹੀ ਹਾਲ ਪਿੰਡ ਰਾਮਨਗਰ,ਦਾ ਹੋਇਆ ਲਗਾਤਾਰ ਤਿੰਨ ਵਾਰ ਰਿਜਰਵ ਹੋਈ ਹੈ ਗਰੀਬ ਨੂ ਸਰਪੰਚੀ,ਕੌਣ ਕਰਨ ਦਿੰਦਾ
@baljindersingh-kh5oi
@baljindersingh-kh5oi Ай бұрын
4 vaar ho sakdi hai lgatar reserve
@JatinderKumar-hy9mv
@JatinderKumar-hy9mv Ай бұрын
ਘੜਾ ਭਰ ਗਿਆ ਪਾਪ ਦਾ ਅੰਤ ਕਰ ਦਿਓ ਆਪ ਦਾ
@LabhSingh-bl7sl
@LabhSingh-bl7sl Ай бұрын
ਸਾਡੇ ਵਾਲੇ ਐਮ ਐਲ ਏ ਨੇ ਵੀ ਇਦਾ ਹੀ ਕੀਤਾ ਪੁਰਾਣਿਆਂ ਨੂੰ ਧੱਕੇ ਮਾਰੇਂ ਨੇ ਤੇ ਦੂਜੀਆਂ ਪਾਰਟੀਆਂ ਵਾਲਿਆਂ ਨੂੰ ਗੋਦ ਲਿਆ ਹੈ ਸਾਨੂੰ ਵੀ ਇਹੀ ਕਹਿੰਦਾ ਸੀ ਵੀਰੇ ਮੇਰੀ ਇੱਜ਼ਤ ਰੱਖਲੋ ਹੁਣ ਅਕਾਲੀ ਕਾਂਗਰਸੀਆਂ ਨੂੰ ਗੋਦ ਲਈ ਬੈਠਾ ਲੋਕ ਸਾਨੂੰ ਟਿੱਚਰਾਂ ਕਰਦੇ ਨੇ ਕਿ ਜਿਨ੍ਹਾਂ ਦੇ ਬਦਲਾਅ ਦੀ ਅੱਗ ਲੱਗੀ ਸੀ ਉਹਨਾਂ ਦੇ ਹੀ ਗਿਆਸਪੁਰੇ ਨੇ ਬੁਡ ਤੇ ਲੱਤ ਮਾਰੀ ਹੈ ਸਾਡਾ ਹਲਕਾ ਪਾਇਲ ਹੈ
@parwindersingh8057
@parwindersingh8057 Ай бұрын
ਇਹੀ ਬਦਲਾ ਹੈ ਲੋਕੋ
@sukhpalsinghbamrah9521
@sukhpalsinghbamrah9521 Ай бұрын
ਪਿੰਡ ਲਹਿਰੇ ਬੇਗੇ ਚ ਵੀ ਇਹੀ ਕੁਜ ਹੋ ਰਿਹਾ
@KartarSingh-es8mo
@KartarSingh-es8mo Ай бұрын
ਕੱਖ ਨੀ ਪੱਲੇ ਇਹਨਾਂ ਆਮ ਆਦਮੀ ਵਾਲਿਆਂ ਦੇ ਫੇਲ ਸਰਕਾਰ ਏ
@HarpreetSingh-u1v5m
@HarpreetSingh-u1v5m Ай бұрын
ਇੰਨਾਂ ਨੂੰ ਹੁਣ ਬੱਗਾ ਸ਼ੇਰ ਯਾਦ ਆਓਦਾ ਹੋਣਾ ਲੱਖਾਂ ਸਿਹ ਸਦਾਣਾ
@PalaAULAKH
@PalaAULAKH Ай бұрын
ਬਾਈ ਅਸੀ ਬਹੁਤ ਕਿਹਾ ਸੀ ਕਿ ਇਹਨਾਂ ਭੰਡਾ ਦਾ ਸਾਥ ਨਾ ਦਿਓ ਨਹੀ ਤਾਂ ਤੁਸੀ ਪਛਤਾਉਗੇ ਆਹ ਦੇਖ ਲਿਉ ਭੰਡ ਸਰਕਾਰ ਮੁਰਦਾਬਾਦ ਬੁੱਚੜ ਸਰਕਾਰ ਮੁਰਦਾਬਾਦ
@cheemastudio4617
@cheemastudio4617 Ай бұрын
ਇਹਨਾ ਦੀ ਸੋਚਣੀ ਏ ਕਿ ਕੱਲ ਕਿੰਨੇ ਵੇਖਿਆ , ਬਾਕੀ ਐਮ ਐਲ ਏ ਨੇ ਸੋਚਿਆ ਹੋਣਾ ਕਿ ਇਹ ਆਪਣੇ ਭਰਾ ਦਾ ਨਹੀ ਬਣਿਆ ਪਿੰਡ ਦਾ ਤੇ ਮੇਰਾ ਕਿਥੋਂ ਹੋਵੇਗਾ
@gandeepsingh3817
@gandeepsingh3817 Ай бұрын
ਝਾੜੂ ਤਾਂ ਤੀਲਾ ਤੀਲਾ ਹੋ ਗਿਆ
@manjindergill4026
@manjindergill4026 Ай бұрын
ਵੀਰ ਜੀ ਬਦਲਾਅ ਇਹ
@visakhasidhu3710
@visakhasidhu3710 Ай бұрын
😂😂😂
@sadaragla
@sadaragla Ай бұрын
ਸਾਡੇ ਪਿੰਡ ਵੀ ਲਗਾਤਾਰ ਤੀਜੀ ਵਾਰ ਰਿਜਾਰਬ ਆ
@rajuarora3163
@rajuarora3163 Ай бұрын
ਕਿਹੜੇ ਪਿੰਡ ਆ ਜੀ
@SukhmanSamra
@SukhmanSamra Ай бұрын
Jmaa sahi gal aa y❤❤
@rajuarora3163
@rajuarora3163 Ай бұрын
ਪਿੰਡ ਰਾਮਨਗਰ ਵਿਚ ਵੀ ਲਗਾਤਾਰ 3 ਵਾਰ ਰਿਜ਼ਰਵ ਹੋ ਚੁਕੀ ਆ 👎
@DarshanSingh-qx4ti
@DarshanSingh-qx4ti Ай бұрын
Good views salute to you jatta
@KaranSharma-vc5nx
@KaranSharma-vc5nx Ай бұрын
ਇੱਕ ਦੋ ਚਪੇੜ ਮਾਰਦੋ ਜੀ✅👍✅👍✅👍👍✅👍
@RajKumar-qo3gy
@RajKumar-qo3gy Ай бұрын
Ohde ta vajdia Hindi rehdia ne
@karamsingh1479
@karamsingh1479 Ай бұрын
Maninder..veerji..SSA.GOOD.JOB.VEERJI
@maanmarjanamaan7328
@maanmarjanamaan7328 Ай бұрын
Y di galla bilkul sach aa
@GurvinderSingh-li2nc
@GurvinderSingh-li2nc Ай бұрын
ਤੁਹਾਡੇ ਨਾਲ ਪੁੱਤ ਇਹੋ ਹੀ ਹੋਣਾ ਚਾਹੀਦਾ ਸੀ ਉਦੋਂ ਲੱਖੇ ਨੂੰ ਵੋਟਾਂ ਪਾਉਂਦੇ ਤਾ ਇਹ ਚਵਲ ਤੁਹਾਡੇ ਸਿਰ ਤੇ ਨਾ ਬੈਠਦਾ
@KuldeepSingh-vv6dm
@KuldeepSingh-vv6dm Ай бұрын
ਇਹੀ ਹਾਲ ਬਾਈ ਜੀ ਜਗਸੀਰ ਐਮਐਲਏ ਨੇ ਭੁੱਚੋ ਮੰਡੀ ਹਲਕੇ ਦੇ ਵਿੱਚ ਗੰਦ ਪਾਇਆ ਹੋਇਆ ਹੈ ਇਹਨਾਂ ਸਾਰਿਆਂ ਦਾ ਹੀ ਇਹ ਹਾਲ ਹੈ
@Makhan-r1j
@Makhan-r1j Ай бұрын
ਇਹ ਹੈ ਅਸਲੀ ਇਮਾਨਦਾਰ ਬਦਲਾਅ ਵਾਲੀ ਸਰਕਾਰ ਹੈ ਏਨੀ ਬੇ ਭਾਗ ਪਾਰਟੀ ਹੈ ਚੋਣ ਜਿੱਤਣ ਤੌ ਬਾਅਦ ਸੌਹ ਚੱਕਣ ਤੋਂ ਪਹਿਲਾਂ, ਦੀਪ ਸਿੱਧੂ ਬਾਈ ਦੀ ਮੌਤ ਹੋ ਗਈ ਸੰਦੀਪ ਨੰਗਲ ਅੰਬੀਆਂ ਬਾਈ ਦੀ ਮੌਤ ਹੋ ਗਈ ਖਸੀ ਕੁੱਝ ਮਹੀਨਿਆਂ ਬਾਅਦ ਸਿੱਧੂ ਬਾਈ ਵੀ ਇਹਨਾਂ ਨੇ ਮਰਵਾਇਆ ਹੈ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਿਹਾ ਆਪਣੇ ਪਿੰਡਾਂ ਵਿੱਚ ਸਹਿਮਤੀ ਨਾਲ ਪੰਚਾਇਤਾਂ ਬਣਾਓ ਦੂਜੇ ਪਾਸੇ ਭਗਵੰਤ ਮਾਨ ਦੇ ਐਮ ਐਲ ਏ ਪਿੰਡਾਂ ਵਿੱਚ ਫੁੱਟ ਪਵਾ ਰਹੇ ਹਨ ਭਗਵੰਤ ਮਾਨ ਨੂੰ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਜੇ ਕਾਰਵਾਈ ਨਹੀਂ ਕੀਤੀ ਹੈ ਤਾਂ ਭਗਵੰਤ ਮਾਨ ਦਾ ਥਾਪੜਾ ਹੈ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਇਹ ਕਹਾਵਤ ਭਗਵੰਤ ਮਾਨ ਤੇ ਟੁੰਖਦੀ ਹੈ
@SatnamSingh-u7m
@SatnamSingh-u7m Ай бұрын
ਤੁਸੀ ਹੀ ਬਣਾਈ ਸੀ ਸਰਕਾਰ ਹੁਣ ਕਿਉ ਰੋਦੇ ਆ😢😢
@IqbalSingh-yr9zx
@IqbalSingh-yr9zx Ай бұрын
Good veer ji
@kewal9190
@kewal9190 Ай бұрын
Ih veer sahi keh riha
@rajindersharma5008
@rajindersharma5008 Ай бұрын
ਮੇਰੇ ਨਾਨਕੇ ਆ ਮ ਖਾਨਾ ਵਾਕਿਆ ਹੀ ਬਹੁਤ ਘਟੀਆ ਬੰਦਾ
@BantSingh-sl5pe
@BantSingh-sl5pe Ай бұрын
ਪੂਰਾਨੇ। ਵਰਕਰਾ। ਦਾ। ਲਾਭ। ਲੈਕੇ। ਵਰਤ। ਕੇ। ਪਿਛੇ। ਕਰ। ਦਿੰਦੇ। ਹਨ। ਅਕਾਲੀ। ਕਾਗਰਸੀ। M. L. A। ਬਣ। ਗੲਏ। ੳਊਹਨਾ। ਨੂੰ। ਪੂਰਾਨਿਅਆ। ਨੂੰ। ਘਰ। ਬਿਠਾ। ਦਿਤਾ
@HrmnMaan-j9d
@HrmnMaan-j9d Ай бұрын
Ryt y
@AvtarsinghDhanoa
@AvtarsinghDhanoa Ай бұрын
ਰੋਈ ਜਾਓ ਬੇਸ਼ਰਮ🐕
@SwarnSingh-c3v
@SwarnSingh-c3v Ай бұрын
ਜੋ ਬੰਦਾ ਸਰਪੰਚੀ ਕਰ ਸਕਦਾ ਉਸਨੂੰ ਬਣਨ ਨਹੀਂ ਦਿੰਦੇ ਪਰ ਕੁਝ ਲੋਕਾਂ ਨੇ ਗੰਦ ਪਾਇਆ ਹੋਇਆ ਹੈ
@harpreetjawandha4299
@harpreetjawandha4299 Ай бұрын
Bhuria mucha ali gal sahi a
@sukhpalsinghbamrah9521
@sukhpalsinghbamrah9521 Ай бұрын
ਫਿਰ ਤਾਂ ਤੇਰੇ ਵਰਗਾ ਘਟੀਆ ਬੰਦਾ ਈ ਨੀ ਕੋਈ ਜਿਸਨੂੰ ਆਪਣੇ ਤੇ ਬਗਾਨੇ ਚ ਫਰਕ ਈ ਨੀ ਪਤਾ ਲੱਗਿਆ
@bahadursingh9718
@bahadursingh9718 Ай бұрын
ਵੀਰ ਜੀ ਇੰਨ੍ਹਾਂ ਨੇ ਤਾਂ ਆਪਣਾ ਢਿੱਡ ਭਰਨਾ ਹੁੰਦਾ ਹੈ।
@kaurpreetbhangu8162
@kaurpreetbhangu8162 Ай бұрын
Ram nagar vi ਰਿਜ਼ਰਵ ਕਰਤਾ 3 ਵਾਰੀ
@rampalsharma4057
@rampalsharma4057 Ай бұрын
Maisarkhana like ni c MLA de
@AmtitPal-kw6hm
@AmtitPal-kw6hm Ай бұрын
ਬਦਿਆਲਾ ਪਿੰਡ ਹਲਕਾ ਮੌੜ ਦਾ ਤੀਜੀ ਵਾਰ ਰਿਜ਼ਰਵ
@sewaksidhu5620
@sewaksidhu5620 Ай бұрын
ਪੈਸੇ ਖਾਣ ਦਾ ਵੀ ਤਰੀਕਾ ਵੀ ਨਹੀਂ
@jaswantsidhu808
@jaswantsidhu808 Ай бұрын
ਮਾਣੇ ਅੰਨੇ ਭਗਤ ਸੀ ਤੁਸੀ ਬਹੁਤ ਮਿਹਨਤ ਕੀਤੀ ਸੀ ਤੂੰ
@Janvi_107
@Janvi_107 Ай бұрын
ਇਸ ਸਰਦਾਰ ਜੀ ਨੇ ਪੰਦਰਾਂ ਲਖ ਰੁਪਏ ਕਿੱਥੋਂ ਲਿਆਂਦੇ, ਹੁਣ ਪੂਰੇ ਕਰਨ ਲਈ ਸਰਪੰਚ ਬਣਨਾ ਸੀ
@Laddigill-pr3sn
@Laddigill-pr3sn Ай бұрын
20 kile a ede kol
@RamSingh-lm9ig
@RamSingh-lm9ig Ай бұрын
Badlaw aa riha
@PalAmrik
@PalAmrik Ай бұрын
Gud broo ji sarra la datta a ok
@avtarsandhu2538
@avtarsandhu2538 Ай бұрын
Zira vich v eho ho riha
@Aman2111
@Aman2111 Ай бұрын
Tuhade juttiya theek pai rahiya...tusii hii baadlavv bhaalde cc
@ranvirdhanoea1606
@ranvirdhanoea1606 Ай бұрын
90 MLA 3 mp Sare napunshak koi v Apne cm da halchal puchhan fortis hospital Ni ja skia
@AbhiKumar-cg1ij
@AbhiKumar-cg1ij Ай бұрын
Lal chand katru chak v same hai
@happyglot3301
@happyglot3301 Ай бұрын
👌👌👌😂😂
@NirmalSingh-se2wp
@NirmalSingh-se2wp Ай бұрын
Nal aay tara
@harpreetjawandha4299
@harpreetjawandha4299 Ай бұрын
Muar union vicho taap laggi c thodi tuhadi sarkar vich
@kanwalpreets1181
@kanwalpreets1181 Ай бұрын
ਮਨ ਕੇ ਚੱਲ ਚੱਲ ਕੇ ਮਨ😂😂😂😂ਪੀਲ਼ੀ ਭੂੰਡੀ
@AmandeepSingh-bu4wn
@AmandeepSingh-bu4wn Ай бұрын
ਬਦਲਾਅ ਏ
@rajindergill9568
@rajindergill9568 Ай бұрын
AAP oooooo 👎👎👎
@BittuCheema-t9x
@BittuCheema-t9x Ай бұрын
Lok juti feran ge ji
@ProGaming-yq7fe
@ProGaming-yq7fe Ай бұрын
Chor. Mla
@JASVEERKAUR-n6g
@JASVEERKAUR-n6g Ай бұрын
Fr tu he ban jnda MLA😂
@chamkaursingh9781
@chamkaursingh9781 Ай бұрын
😂😂😂😂😂
@JASVEERKAUR-n6g
@JASVEERKAUR-n6g Ай бұрын
J ta es banda nu sarpanch bna dinde fr ta MLA vdia c j hun greeba nu mauka da dita hun mircha lgdia
@Laddigill-pr3sn
@Laddigill-pr3sn Ай бұрын
@@JASVEERKAUR-n6g ede kol 20 kile a
@revarogrewal5975
@revarogrewal5975 Ай бұрын
Lakha sidhana ne tera saak nhi leya hun tu rishta MLA maur mandi nu krn tur pya 🤣🤣🤣🤣
@AbhiKumar-cg1ij
@AbhiKumar-cg1ij Ай бұрын
Roti toh v tarsda c
@Amriksingh-mq7xt
@Amriksingh-mq7xt Ай бұрын
Eh banda y
@navsran36
@navsran36 Ай бұрын
Yaar worker worker kri jnde aa workers nu 2 sal poori khul diti block prdhan v party krke bneya tu aa srkar ne te hun worker kol pind cho vota hi na hon ta MLA v dekhda k aun vale time ch vota kitho lainia hun worker de nal pind de lok hi na hon ta MLA akhan meech k bna deve sarpanch
@HrmnMaan-j9d
@HrmnMaan-j9d Ай бұрын
😂😂😂😂😂😂
@navsran36
@navsran36 Ай бұрын
MLA koi v kise party da hove oh apne bndheya nu hi pehl dinda hunda te har aam bndha v ive krda pind ch jis nal saanj hundi aa os bndhe piche bndha jor launda jehra bndha teda te virodh ch chlda ohnu ta fir har koi piche hi sitt da
@juglalsingh7879
@juglalsingh7879 Ай бұрын
Bai tu aap khad votan ch
@blessing9986
@blessing9986 Ай бұрын
Tu vi lalchi kteer apne Bhai da ni bania 😅
@RanjodhSingh-ue2me
@RanjodhSingh-ue2me Ай бұрын
Hor pao votta😂😂😂😂😂😂
@gurdeepsidhu4146
@gurdeepsidhu4146 Ай бұрын
Mla da pinda da hal dak lo ki kita ga
@gurdeepsidhu4146
@gurdeepsidhu4146 Ай бұрын
Maiserkhana be ka interview lo bo y
@baljindersingh-kh5oi
@baljindersingh-kh5oi Ай бұрын
Ki gall reserve nhi honi chahidi tusi theka lia drama krde a
@Amriksingh-mq7xt
@Amriksingh-mq7xt Ай бұрын
EHNA NU C V SADI PARTY AA B SANU SARPANCH BANAU HUN BUND TE LATT MARI BAKI PINDA ALE B SARKAR TO AKKE PAYE NE 😂😂
@SukhwinderSingh-nz8tj
@SukhwinderSingh-nz8tj Ай бұрын
ਭੂਰੀ ਮੁਛ,ਬਿਂਲੀ ਅਂਖ ਹਿੱਕ ਤੇ ਵਾਲ ਨਾ,ਕਂਛ ਚ ਖੂੰਡਾ ਢਿੱਲੀ ਪੱਗ, ਬੰਦਾ ਲਾਈ ਲੱਗ ਕਿਸੇ ਮਿਂਤ ਨੀ ਹੁੰਦੇ,
@NirmalSingh-se2wp
@NirmalSingh-se2wp Ай бұрын
Right bro
@sunnybrar7150
@sunnybrar7150 Ай бұрын
Iss war reserve ni riverse jau aam toh khaas bni lottu party
@InderjitSingh-of5lm
@InderjitSingh-of5lm Ай бұрын
Sade pind 25 sal tu akli dal da sarpanch aa oh sala shad ke ni raji eh patrkar hor kase party de news ni landa app sarkar tu bhot jada didh dhukhda as da
@BittuCheema-t9x
@BittuCheema-t9x Ай бұрын
Jutti fero ji
@DeepaTutt
@DeepaTutt Ай бұрын
Choor choor app not pap
@SatpalSingh-l5d
@SatpalSingh-l5d Ай бұрын
😂😂😂😂
这是自救的好办法 #路飞#海贼王
00:43
路飞与唐舞桐
Рет қаралды 136 МЛН
Show with Kulwant Singh Kittu | Political | EP 530 | Talk with Rattan
25:04