Moga : Punjab ਦੀਆਂ 2 ਧੀਆਂ ਨੇ ਰੁਸ਼ਨਾਇਆ ਨਾਂ, ਜੱਜ ਬਣਨ ਦਾ ਮਾਣ ਕੀਤਾ ਹਾਸਲ, ਇੱਕੋ ਘਰ ਦੀਆਂ 2 ਧੀਆਂ ਬਣੀਆਂ ਜੱਜ

  Рет қаралды 216,884

PTC NEWS

PTC NEWS

Күн бұрын

Пікірлер: 159
@sukhwinderhans7737
@sukhwinderhans7737 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਦੋਹਾ ਬੇਟੀਆ ਜੀ ਦੇ ਜਜ ਬੰਨਣ ਦੀਆ ਆਪ ਜੀ ਨੂੰ ਅਤੇ ਸਮੂੰਹ ਪ੍ਰਵਾਰਕ ਮੈਂਬਰ ਸਾਹਿਬਾਨ ਅਤੇ ਨਾਨਕੇ ਪ੍ਰਵਾਰਕ ਮੈਂਬਰਾਨ ਸਾਹਿਬਾਨ ਜੀ ਅਤੇ ਸਮੂੰਹ ਨਗਰ ਨਿਵਾਸੀਆਨ ਸਾਹਿਬਾਨ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਈਆ ਜੀ
@harpalsinghkainthharpalsin9778
@harpalsinghkainthharpalsin9778 Жыл бұрын
ਜੇ ਕਿਧਰੇ ਪੰਜਾਬ ਚ ਕਾਂਗਰਸ ਜਾਂ ਅਕਾਲੀ ਦਲ ਦੀ ਸਰਕਾਰ ਹੁੰਦੀ,ਤਾਂ ਗਰੀਬ ਘਰਾਂ ਦੇ ਧੀਆਂ ਪੁੱਤ ਕਦੇ ਵੀ ਨਹੀਂ ਆਹ ਅਹੁਦਿਆਂ ਤੇ ਪਹੁੰਚ ਸਕਦੇ ਸੀ,,,, ਕਿਉਂ ਕਿ ਇੰਨਾ ਲੁਟੇਰਿਆਂ ਨੇ ਤਾਂ ਇਹ ਅਹੁਦੇ 50, 50 ਲੱਖ ਚ ਵੇਚ ਦੇਣੇ ਸੀ,,, ਧੰਨਵਾਦ ਭਗਵੰਤ ਮਾਨ ਮੁੱਖ ਮੰਤਰੀ ਦਾ ਜਿੰਨਾ ਨੇ ਬਿਲਕੁਲ ਸਹੀ ਤਰੀਕੇ ਨਾਲ ਭਰਤੀ ਕੀਤੀ ਤੇ ਗਰੀਬ ਘਰਾਂ ਦੇ ਬੱਚੇ ਊਚੇ ਊਚੇ ਅਹੁਦਿਆਂ ਤੇ ਪਹੁੰਚ ਕੇ ਆਪਣੇ ਮਾਪਿਆਂ ਦਾ ਨਾਂਮ ਰੋਸ਼ਨ ਕੀਤਾ,
@JasbirSingh-q8e
@JasbirSingh-q8e Жыл бұрын
ਦੋਵੇਂ ਭੈਣਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ
@Gursewaksingh-hk1if
@Gursewaksingh-hk1if Жыл бұрын
ਸਲਿਊਟ ਹੈ ਜੀ ਭੈਣ ਨੂੰ।
@motaram2346
@motaram2346 Жыл бұрын
Motaram gunachouriaਵ ਵਾਹਿਗੁਰੂ ਗੁਰੂ ਜੀ ਮੇਹਰ ਕਿਰਪਾ ਹੋਈ ਦੋਨਾਂ ਭੈਣਾਂ ਜੱਜ ਬਣੀਆਂ ਮੈਨੂੰ ਬਹੁਤ ਖੁਸ਼ੀ ਹੋਈ ਮੋਤਾਰਾਮਗੁਨਾਚੋਰ ਵਲੋਂ ਦੋਨਾਂ ਭੈਣਾਂ ਨੂੰ ਬਹੁਤ ਬਹੁਤ ਵਧਾਈ ਹੋਵੇ ❤ ਮਾਤਾ ਪਿਤਾ ਨੂੰ ਬਹੁਤ ਬਹੁਤ ਮੁਬਾਰਕਾਂ
@BaljitRani-z5n
@BaljitRani-z5n Жыл бұрын
ਬਹੁਤ ਬਹੁਤ ਵਧਾਇਆ ਪੁੱਤ ਜੀ 🎉🎉🎉❤❤
@swaransingh6306
@swaransingh6306 Жыл бұрын
ਬਹੁਤ ਵਧੀਆ ਮਿਹਨਤ ਕੀਤੀ ਆ ਵੁਹਿਗੁਰੂ ਜੀ ਮਿਹਰ ਕਰਨ ਇਹਨਾ ਬੇਟੀਆ ਤੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਦਿਲੋ ਸਲੂਟ ਕਰਦਿਆ ਪੰਜਾਬ ਦੀ ਬੇਟੀਉ ਲੋਕਾ ਨੂੰ ਨਿਆ ਦਿਉ
@brargurmeet2799
@brargurmeet2799 Жыл бұрын
ਬਹੁਤ ਵਧੀਆ ਬੇਟੀ ਨੂੰ ਬਹੁਤ ਵਧੀਆ ਸੋਡੇ ਮਾਪਿਆਂ ਨੂੰ ❤❤❤❤🎉🎉🎉
@JaswinderSingh-zj7tr
@JaswinderSingh-zj7tr Жыл бұрын
ਬੇਟਾ ਜੀ ਬਹੁਤ ਬਹੁਤ ਮੁਬਾਰਕਾਂ ਜੀ
@prabhjotkaur629
@prabhjotkaur629 2 ай бұрын
ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਹਮੇਸ਼ਾ ਖੁਸ਼ੀ ਆਂ ਤੇ ਬੇਅੰਤ ਅਪਾਰ ਬਰਕਤਾਂ ਬਖਸ਼ਣ ਮਾਮੇ ਮਾਮੀਆਂ ਹਮੇਸ਼ਾ ਸਾਥ ਤੇ ਹੋਸਲੇ ਦਿੱਦੇ ਹਨ ਨਾਨਕਿਆਂ ਤੇ ਦਾਦਕਿਆਂ ਨੂੰ ਵੀ ਮੁਬਾਰਕਾਂ ਹੋਣਜੀ ਜੁਗ ਜੁਗ ਜੀਉ ❤❤🎉👍👍👌👌🙏🙏
@gurunanakmachenicalworks2002
@gurunanakmachenicalworks2002 Жыл бұрын
ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ
@butasinghbrarofficial
@butasinghbrarofficial Жыл бұрын
Waheguru G 🙏🏻 ਸ਼ੁਕਰ ਰੱਬ ਦਾ God bless you 👑
@sarbjitdhillon9160
@sarbjitdhillon9160 Жыл бұрын
Beti dee bahar jaan ਵਾਲੇ ਬੱਚਿਆਂ ਬਾਰੇ ਬਹੁਤ ਚੰਗੇ ਵਿਚਾਰ ,
@lg7065
@lg7065 Жыл бұрын
Congratulations putter ji 🎉 Waheguru hor tarakeee deve ❤
@BaljinderKaur-tt4jb
@BaljinderKaur-tt4jb Жыл бұрын
ਬਹੁਤ ਬਹੁਤ ਵਧਾਈਆਂ ਜੀ ੳਮੀਦ ਹੈ ਹੋਰਨਾਂ ਨੂੰ ਵੀ ਤੁਹਾਡੇ ਤੋਂ ੲਇਸਪਾਇਰਸਨ ਮਿਲੇਗੀ 🎉🎉
@jagsirsingh4309
@jagsirsingh4309 Жыл бұрын
ਬਹੁਤ ਬਹੁਤ ਵਧਾਈਆ ਪੁੱਤਰ ਜੀ
@daljitkaur5824
@daljitkaur5824 Жыл бұрын
ਹ ਜਿਨਾ ਸੋਹਣੇ ਆਪ ਹੋ ਉਨ੍ਹਾਂ ਸੋਹਣੀ ਕਿਸਮਤ ਬੀ ਹੈ ਜੀ👌
@rbrar3859
@rbrar3859 Жыл бұрын
ਵਾਹਿਗੁਰੂ ਜੀ ਨੇ ਮੇਹਰ ਕੀਤੀ ਹੈ। ਬਹੁਤ ਵਧੀਆ ਲੱਗੀਆ ਜੀ।
@DeputySingh-kf2hm
@DeputySingh-kf2hm Жыл бұрын
ਮੁਬਾਰਕਾਂ ਬਚੇ ਨੂ ਰਬ ਦਾ ਸ਼ੁਕਰਾਨਾ ਕਰੋ ਈਮਾਨਦਾਰੀ ਨਾਲਡਿੳਊਟੀ ਕਰੋ ਪਰਮਾਤਮਾ ਹੋਰ ਤਰੱਕੀ ਬਖਸੇ
@Mamtakamboj1313
@Mamtakamboj1313 Жыл бұрын
ਵਾਹਿਗੁਰੂ ਜੀ ਮੇਹਰ ਕਰੀ ❤️❤️❤️❤️❤️❤️❤️❤️🙏🏻🙏🏻🙏🏻🙏🏻🙏🏻🙏🏻
@vanshikamehra2413
@vanshikamehra2413 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@roshanpreetsingh1162
@roshanpreetsingh1162 Жыл бұрын
Beta G Bahut He Kirpa Tohada Upper Parmatma De Aur Tusi B Bahut Mehanat Keeti Waheguru G Dono Betiya Uppar Mehar Karan
@Reetcutegirl
@Reetcutegirl Жыл бұрын
Wahe guru g traki bakshey meri bhein ladkyian punjab da maan hai
@simranpunia9337
@simranpunia9337 Жыл бұрын
Congratulations 🎉🎉👍 Boht khushi hundi hai kudiya nu agge dekh ke . kudiya kise ton gatt nahi .Eas trah he punjab diyan kudiya tarakki karan. Waheguru ji 🙏 tuhanu hamasha khushiyan bakhshan 🙏🙏🙏🙏
@pardeepbal8468
@pardeepbal8468 Жыл бұрын
Waheguru ji eda mehar rakhn sade punjab de loka te 🙏🙏🙏🙏😊
@AMRIKSINGH-em5xm
@AMRIKSINGH-em5xm Жыл бұрын
Waheguru ji ehna bhaina nu sda khushiyan bakhshna ji
@VickySingh-sh7kx
@VickySingh-sh7kx Жыл бұрын
Salute a meri dhee sukhr a waheguru daa congratulations putri
@malkitghai4314
@malkitghai4314 Жыл бұрын
ਬਹੁਤ ਬਹੁਤ ਵਧਾਈਆਂ ਹੋਣ ਜੀ,ਸਾਰੇ ਪਰਿਵਾਰ ਨੂੰ,ਸ਼ਹਿਦ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ,ਪੰਜਾਬ ਦੀਆਂ ਬਹੁਤ ਧੀਆਂ ਨੇ ਇੰਨੇ ਉਚੇ ਰੁਤਬੇ ਹਾਸਲ ਕੀਤੇ ਹਨ, ਬਾਕੀ ਬੇਸ਼ੱਕ ਪੰਜਾਬ ਵਿੱਚ ਬਹੁਤ ਰੋਲਾ ਹੈ,ਜੀ,ਨਸ਼ਾ ਬਹੁਤ ਹੈ,ਕੋਈ ਕਿਸੇ ਨੂੰ ਕਰਨ ਨੂੰ ਨਹੀਂ ਕਹਿੰਦਾ,ਅਸਲ ਵਿੱਚ ਸਰਕਾਰੀ ਨੋਕਰੀ ਹੀ ਨਹੀਂ ਰਹੀ,ਇਸ ਕਰਕੇ ਬੱਚੇ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ,ਬੱਚੇ ਨੂੰ ਪਤਾ ਹੈ,ਸਰਕਾਰ ਨੇ ਦੋ ਤਿੰਨ ਸਾਲ ਪੂਰੀ ਤਨਖਾਹ ਦੇਣੀ ਨਹੀਂ,ਪੈਨਸ਼ਨ ਮਿਲਣੀ ਨਹੀਂ,ਕੀ ਫਾਇਦਾ ਸਰਕਾਰੀ ਨੋਕਰੀ ਦਾ,ਔਖੇ ਹੋ ਕੇ ਵਿਸ਼ੇਸ਼ ਜਾ ਰਹੇ ਹਨ ।
@AvtarSingh-lf1gz
@AvtarSingh-lf1gz Жыл бұрын
Congratulations put GBU always stay blessed and happy
@amanbhattbvlogs
@amanbhattbvlogs Жыл бұрын
Congratulations ji waheguru ji mehar kryo 🙏🙏🌹🌹🎉🎊
@ramindrdhillo3396
@ramindrdhillo3396 Жыл бұрын
Waheguru ji maher karna 🙏🙏🙏🙏🙏🙏🙏🙏👍👍👍👍👍
@shaminderjeetkaur9147
@shaminderjeetkaur9147 Жыл бұрын
Heartiest congratulations. So proud moment for parents
@kanchanverma9972
@kanchanverma9972 Жыл бұрын
Congratulations sis, rabb chadi kla ch rkhe thonu🎉🎉🎉🎉🎉🎉🎉
@harpalsingh7351
@harpalsingh7351 Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@RajpalSingh-jz3dj
@RajpalSingh-jz3dj Жыл бұрын
Waheguru waheguru waheguru waheguru waheguru waheguru ji
@ManpreetKaur-fp5oc
@ManpreetKaur-fp5oc Жыл бұрын
Congratulations. Proud moment
@ManjitSingh-hq5wn
@ManjitSingh-hq5wn Жыл бұрын
ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱ ਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@JasPinder-gx3xs
@JasPinder-gx3xs Ай бұрын
WAHEGURU DEE BHOT KIRPA HAI FAIMLY OUPER , NEHCHA TUO FUL NIJUT TUO MORAD ,GOD BLESH YOU BETTE AND YOUR MOTHER FATHER ALL FAIMLY WAHE GURU TRUIAAN BUKHSHUN JI RS DHALIWALL FDK PUNJAB ❤
@gurvirsingh2573
@gurvirsingh2573 Жыл бұрын
Bahut vadiya Ji 🙏 congratulations ji 🙏🎉❤🎉❤🎉❤🎉❤🎉
@balbirgill9961
@balbirgill9961 Жыл бұрын
Congratulations beta ji
@mjsg8476
@mjsg8476 Жыл бұрын
Super achievement 👏 of this family.
@kanwaljeetsingh7863
@kanwaljeetsingh7863 Жыл бұрын
ਵਾਹਿਗੁਰੂ
@bikkarsingh735
@bikkarsingh735 Жыл бұрын
ਵਾਹਿਗੁਰੂ ਜੀ
@jagsirsingh2697
@jagsirsingh2697 Жыл бұрын
Waheguru ji
@jasvindersingh5166
@jasvindersingh5166 Жыл бұрын
Dhan Dhan Sri Guru Gobind Singh ji Maharaj apni Maher bnai rakhan ji Vaheguru ji Vaheguru ji Vaheguru ji Vaheguru ji Vaheguru ji Vaheguru ji
@jasgrewal524
@jasgrewal524 Жыл бұрын
Congratulations bhan ji, Waheguru ji bless you 👏 ❤❤
@amrikbro9990
@amrikbro9990 Жыл бұрын
Dhanbad kro ji waheguru ji da guru nanak ji kirpa karen ji
@HarpalSingh-qd5lp
@HarpalSingh-qd5lp Жыл бұрын
Congratulations to both of you judges and to your family teachers and Supporters
@HarjeetKaur-cj2vx
@HarjeetKaur-cj2vx Жыл бұрын
Congratulations putt❤❤🎉
@JagdevSinghPannu-zx9dm
@JagdevSinghPannu-zx9dm Жыл бұрын
ਬਹੁਤ ਵਧੀਆ ਜੀ
@gurpreetsidhu-u4c
@gurpreetsidhu-u4c Жыл бұрын
brother v turban ch bahut sohna lag reha hai matching naal👍
@KewalSingh-r8e
@KewalSingh-r8e Жыл бұрын
Congratulations Bata ji
@sarwansingh6636
@sarwansingh6636 Жыл бұрын
❤ 🎉carglashan bat god bless you proud of you das pb 07 punjab bala g🎉🎉❤❤❤❤❤
@baljindersingh6341
@baljindersingh6341 Жыл бұрын
Congratulations! 🎉❤🎉To whole family very very good God blessed them !
@pindikalipur6635
@pindikalipur6635 Жыл бұрын
ਬਹੁਤ ਬਹੁਤ ਵਾਧੀਆ ਭੈਣ ਜੀ
@surinderkaur1373
@surinderkaur1373 Жыл бұрын
May God bless you beta
@BaljitSingh-ji2yk
@BaljitSingh-ji2yk Жыл бұрын
Waheguruji waheguruji waheguruji waheguruji waheguruji waheguruji
@RajKumar-ge1gl
@RajKumar-ge1gl Жыл бұрын
Congratulations ji
@indiabazaar7271
@indiabazaar7271 Жыл бұрын
Very nice
@MohanLal-xq7tt
@MohanLal-xq7tt Жыл бұрын
Waheguru ji 🙏🏻❤️🙏🏻
@jasvirkaursifat1185
@jasvirkaursifat1185 Жыл бұрын
All family nu Mubaraka Ji
@malkitkaur9429
@malkitkaur9429 Жыл бұрын
Mubarkan beta 🎉🎉
@GagandeepSingh-xc4hl
@GagandeepSingh-xc4hl Жыл бұрын
Waheguru ji chardi kalah ch rakhe 😊😊😊 bahut bahut mubarak baad hove ji baba ji mehar kran
@gurnoorkaur1416
@gurnoorkaur1416 Жыл бұрын
Waheguru ji mehr krn 🙏🙏
@babbu3481
@babbu3481 Жыл бұрын
Good bless you sister ❤❤❤
@blacksquad4827
@blacksquad4827 Жыл бұрын
Congratulations to all family 👍🏻
@KartarSingh-b7f
@KartarSingh-b7f Жыл бұрын
Congratulations Sister🎉🎉🎉
@Komal67396
@Komal67396 Жыл бұрын
Good job sister
@tejinderkaur5820
@tejinderkaur5820 Жыл бұрын
Very nice news 👍🙏🙏
@hari_786_
@hari_786_ Жыл бұрын
I proud of you sis❤
@ManiSingh-mp5zh
@ManiSingh-mp5zh Жыл бұрын
Waheguru ji 🙏🙏
@ManjitRiar
@ManjitRiar Жыл бұрын
Congratulations putter ji🙏
@ManjitKaur-dn4qk
@ManjitKaur-dn4qk Жыл бұрын
Very good 👍 ❤
@satinderpalsingh6055
@satinderpalsingh6055 Жыл бұрын
Waheguru ji 👏🏻👏🏻👏🏻👏🏻
@eknoorsandhu3360
@eknoorsandhu3360 Жыл бұрын
Wahegure ji
@GreatthinkingSingh
@GreatthinkingSingh Жыл бұрын
Many many congratulations🎉🎉🎉🎉
@sikandersingh7817
@sikandersingh7817 Жыл бұрын
Congratulations sisters
@Harjindersingh-q4u
@Harjindersingh-q4u Жыл бұрын
Waheguru ji mehar karn
@jobangill7443
@jobangill7443 Жыл бұрын
ਬਾਹਰ ਨਹੀਂ ਭੇਜਣਾ ਚਾਹੀਦਾ ਬੱਚਿਆਂ ਨੂੰ
@ManjitKaur-dn4qk
@ManjitKaur-dn4qk Жыл бұрын
Congratulations to you
@ShinderpalMaan-ue9ug
@ShinderpalMaan-ue9ug Жыл бұрын
God bless you baby🙏🙏
@sidhukotshamirwala2488
@sidhukotshamirwala2488 Жыл бұрын
Congratulations g
@fatehsingh6776
@fatehsingh6776 Жыл бұрын
Congratulations all family members
@jagpreetsingh5426
@jagpreetsingh5426 Жыл бұрын
Well done 👍
@AvisekhAtwal
@AvisekhAtwal Жыл бұрын
Mubarka god bless you
@sukhrai4075
@sukhrai4075 Жыл бұрын
ਜਿਸ।ਕੋਲ।ਪੇਸਾ।ਉਹ।ਤਾ।ਕੋਰਸ।ਕਰਲੂ।ਜੈੜਾ।ਗਰੀਬ।ਉਹ।ਪੈਸਾ।ਕਿਥੋ।ਲਿਆਉ
@swaransingh9175
@swaransingh9175 Жыл бұрын
Congratulations
@RuchiSharma-bl9le
@RuchiSharma-bl9le Жыл бұрын
Congratulations to you 👏 beta ji 🙏
@rkgillkitchen165
@rkgillkitchen165 Жыл бұрын
Congratulations👏🎉 💕💕dear
@babbusingh3683
@babbusingh3683 Жыл бұрын
Congratulations sister ji 🙏🙏❤❤🌺🌺🌺🌺🌟🌟🌟
@SunnyGamer557
@SunnyGamer557 Жыл бұрын
Congratulations 👏
@JasvirKaur-sp1cq
@JasvirKaur-sp1cq Жыл бұрын
Wahaguru ji 🙏
@HarjitSingh-by5gr
@HarjitSingh-by5gr Жыл бұрын
Very good raje
@Kaur-v1l
@Kaur-v1l Жыл бұрын
🎉❤heartiest congratulations.
@baljidersingh-ep1ef
@baljidersingh-ep1ef Жыл бұрын
Very good
@kulwantkaur4364
@kulwantkaur4364 Жыл бұрын
Congraulations
@Meet16
@Meet16 Жыл бұрын
Congratulations sister
@MakhanSingh-nb9fl
@MakhanSingh-nb9fl Жыл бұрын
Mubarkan beta g
@JaswinderKaur-iu2vc
@JaswinderKaur-iu2vc Жыл бұрын
Congrats
@LakhbirSingh-kq5lz
@LakhbirSingh-kq5lz Жыл бұрын
Verry. Good. Cangurtliton
Family Love #funny #sigma
00:16
CRAZY GREAPA
Рет қаралды 16 МЛН
Wait for it 😂
00:19
ILYA BORZOV
Рет қаралды 8 МЛН
Sigma baby, you've conquered soap! 😲😮‍💨 LeoNata family #shorts
00:37
2 MAGIC SECRETS @denismagicshow @roman_magic
00:32
MasomkaMagic
Рет қаралды 19 МЛН
Family Love #funny #sigma
00:16
CRAZY GREAPA
Рет қаралды 16 МЛН