MOHALI ਧਰਨੇ ਵਾਲੀ ਜਗ੍ਹਾ ਤੋਂ ਕੀ ਕਿਹਾ ਨੌਜਵਾਨ ਨੇ ?The Khalas Tv

  Рет қаралды 70,786

The Khalas TV

The Khalas TV

Күн бұрын

Пікірлер: 127
@gurdeepkaur2506
@gurdeepkaur2506 2 жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@GurpinderSingh-xj7lk
@GurpinderSingh-xj7lk 2 жыл бұрын
ਸਲੂਟ ਹੈ ਵੀਰ ਤੁਹਾਡੀ ਸੋਚ ਨੂੰ ਸਲੂਟ ਹੈ ਸੱਚ ਬੋਲਣ ਲਈ 🙏🙏
@LovepreetSingh-yi8ll
@LovepreetSingh-yi8ll 2 жыл бұрын
ਇਹ ਸਭ ਕੁਝ ਭਗਵੰਤ ਮਾਨ ਨੂੰ ਬਦਨਾਮ ਕਰਨ ਦੀ ਖਾਤਰ ਹੋ ਰਿਹਾ ਕਿਉਂਕਿ ਉਹ ਦੂਜਿਆਂ ਸਟੇਟਾਂ ਵਿਚ ਆਮ ਪਾਰਟੀ ਦਾ ਬਹੁਤ ਜੋਰ ਹਾ ਇਹ ਸਭ ਕੁੱਝ RSS ja ਬਾਦਲ ਵਰਗੇ ਕਰਵਾ ਰਹੇ ਇਹ ਨਹੀਂ ਚਾਹੁੰਦੇ ਕਿ ਭਗਵੰਤ ਮਾਨ ਕੋਈ ਕੰਮ ਕਰ ਜਾਈ ਕਿਉਂਕਿ ਬਾਅਦ ਵਿਚ ਇਨ੍ਹਾਂ ਦਾ ਨੰਬਰ ਵੀ ਨਹੀਂ ਹੋਣਾ ਪੰਜਾਬੀਓ ਜੇ ਪੰਜਾਬ ਨੂੰ ਬਚਾਉਣਾ ਤੇ ਭਗਵੰਤ ਮਾਨ ਦਾ ਸਾਥ ਦਿਓ ਇਦਾਂ ਦੇ ਬਹੁਤ ਹਾਦਸੇ ਕਰਵਾਨੀ ਵਿਰੋਧੀ ਪਾਰਟੀਆਂ ਨੇ ਕਿਉਂਕਿ ਮੂਸੇ ਵਾਲੇ ਨੂੰ ਵੀ ਇਸ ਕਰਕੇ ਮਰਵਾਇਆ ਪਹਿਲਾਂ ਦੀਪ ਸਿੱਧੂ ਨੂੰ ਮਰਵਾਇਆ ਸੀ ਉਦੋਂ ਵੀ ਲੋਕਾਂ ਨੇ ਆਵਾਜ਼ ਨਹੀਂ ਉਠਾਈ ਉਦੋਂ ਵੀ ਅਜਿਹੀ ਪਲੈਨ ਸੀ ਭਗਵੰਤ ਮਾਨ ਦਾ ਨਾਮ ਲੱਗੀ ਜਦੋਂ ਕੋਈ ਸਿਚਾਈ ਦੇ ਰਾਹ ਤੇ ਚਲਦਾ ਦੁਸ਼ਮਣ ਬਹੁਤ ਹੁੰਦੇ ਨੇ ਇਸੇ ਹੀ ਤਰ੍ਹਾਂ ਭਗਵੰਤ ਮਾਨ ਇਨ੍ਹਾਂ ਨੇ ਕੰਮ ਨਹੀਂ ਕਰਨ ਦੇਣਾ ਤੁਸੀਂ ਸਪੋਟ ਕਰੋ ਭਗਵੰਤ ਮਾਨ ਦੀ ਅੱਜ ਅਸੀਂ ਸਾਥ ਨਹੀਂ ਦਿੱਤਾ ਤੇ ਸਾਡੇ ਪੰਜਾਬ ਦਾ ਬੇੜਾ ਗਰਕ ਕਰ ਦੇਣਾ ਵਿਰੋਧੀ ਪਾਰਟੀਆਂ ਨੇ ਜਦੋਂ ਕਾਂਗਰਸ ਦਾ ਜਾਂ ਕਾਲੀ ਦਾ ਰਾਜਸੀ ਉਦੋਂ ਕਿਉਂ ਨਹੀਂ ਇਹ ਕੰਮ ਹੋਏ ਕਿਉਂਕਿ ਇਹ ਖੁਦ ਚੂਰ ਸੀ ਏਨਾ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਇੰਨਾਂ ਇਹ ਨਹੀਂ ਚਾਹੁੰਦੇ ਕਿ ਭਗਵੰਤ ਮਾਨ ਕੰਮ ਕਰੇ ਅਸੀਂ ਲੋਕ ਭਗਵੰਤ ਮਾਨ ਕਹਿ ਰਹੇ ਹਾਂ ਇਸਤੀਫਾ ਦੇ ਦੋ ਇਹ ਕੁਝ ਤੇ ਚਾਹੁੰਦੀ ਆ ਚਾਹੁੰਦੀਆਂ ਵਿਰੋਧੀ ਪਾਰਟੀਆਂ ਥੋੜ੍ਹਾ ਜਿਹਾ ਜਾਗੋ ਪੰਜਾਬੀਓ ਜਾਗੋ ਇਹ ਰਾਜਨੀਤੀ ਹੈ ਭਗਵੰਤ ਮਾਨ ਤੇ ਹੁਣ ਆਇਆ ਨਸ਼ੇ ਦੀ ਜੜ ਬਾਦਲ ਕੁੱਤਿਆਂ ਨੇ ਲਾਈ ਆ। ਗੈਂਗਸਟਰ ਇਨ੍ਹਾਂ ਨੇ ਤਿਆਰ ਕਿਤੇ ਸਭ ਨੂੰ ਰਲ ਕੇ ਆਮ ਪਾਰਟੀ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਜੇ ਆਪਾਂ ਭਗਵੰਤ ਮਾਨ ਦੀ ਜਗ੍ਹਾ ਆਪਾਂ ਚੋਣ ਸੀ ਇੱਦਾਂ ਦਾ ਪੰਜਾਬ ਚ ਗ਼ਦਰ ਹੁੰਦਾ ਇਹ ਸਭ ਕੁਝ ਵਿਰੋਧੀ ਪਾਰਟੀਆਂ ਕਰਵਾ ਰਹੀਆਂ ਨੇ ਸਾਹਮਣੇ ਰਲ ਮਿਲ ਕੇ ਭਗਵੰਤ ਮਾਨ ਦਾ ਸਾਥ ਦੇਣਾ ਚਾਹੀਦਾ ਹੈ ਬਹੁਤ ਮੂਰਖ ਬਣਾ ਦਿੱਤਾ ਇਨ੍ਹਾਂ ਨੇ 75 ਸਾਲ ਦੂਜੀਆਂ ਸਟੇਟਾਂ ਵਿਚ ਇਨ੍ਹਾਂ ਦਾ ਨੰਬਰ ਨਹੀਂ ਪੈਣਾ ਇਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਲੋਕ ਇਹ ਆਮ ਪਾਰਟੀ ਕਰਕੇ ਹੋਇਆ ਜਾਗੋ ਪੰਜਾਬੀਉ ਜਾਗੋ 🙏🙏🙏🙏🙏
@jasssahota6505
@jasssahota6505 2 жыл бұрын
Right a
@gurdeepkaur2506
@gurdeepkaur2506 2 жыл бұрын
ਬਿਲਕੁਲ ਸਹੀ
@mandeep4331
@mandeep4331 2 жыл бұрын
Gggg
@JaswinderKaur-yp9sj
@JaswinderKaur-yp9sj 2 жыл бұрын
ਬਿਲਕੁਲ ਸਹੀ ਹੈ ਤੁਹਾਡੀ ਗੱਲ
@jasveerkaur4834
@jasveerkaur4834 2 жыл бұрын
ਬਿਲਕੁਲ ਸਹੀ 100%
@harjitsingh9341
@harjitsingh9341 2 жыл бұрын
ਬਿਲਕੁੱਲ ਸਹੀ ਕਿਹਾ ਵੀਰ ਜੀ,ਨਿਰਪੱਖ ਗੱਲ ਬਾਤ
@rupinderkaurdhaliwal5980
@rupinderkaurdhaliwal5980 2 жыл бұрын
ਫਾਂਸੀ ਤਾਂ ਜੀ ਇਹਨਾਂ ਪੁਰਾਣੇ ਸਾਰਿਆ ਨੂੰ ਹੋਣੀ ਚਾਹੀਦੀ ਇਹ ਜੋ ਕੁਝ ਹੋ ਰਿਹਾ ਹੈ ਇਹ ਸਭ ਬਾਦਲਾਂ ਤੇ ਕਾਂਗਰਸੀਆਂ ਕਰਕੇ ਹੋਇਆ ਇਹਤਾ ਗੁੰਡੇ ਸੀ ਪਤਾ ਨਹੀਂ ਇਹਨਾ ਦਾ ਸਿੱਧੇ ਰੂਪ ਚ ਅਣਗਿਣਤ ਕਤਲ ਕਰਵਾਏ ਬੱਸ ਘਰ ਹੀ ਖਾਲੀ ਕਰਕੇ ਸੀ 🙏ਗੈਂਗ ਵੀਰੋ ਜੇ ਕੋਈ ਪੁੰਨ ਦਾ ਕੰਮ ਕਰਨਾ ਹੈ ਤਾਂ ਇਕ ਤੌ ਹੋ ਜਾਵੋ ਸੁੱਰੂ ਕਰ ਦਿਉ ਸੀਰਾ ਗੰਦ ਸਾਫ਼ ਤਾ ਜੋ ਅੱਗੇ ਤੌ ਕਿਸੇ ਮਾ ਦਾ ਪੁੱਤ ਇਸ ਤਰਾਂ ਨਾ ਜਾਵੇ
@balvirsingh7235
@balvirsingh7235 2 жыл бұрын
ਬਾਈ ਜੀ ਬਹੁਤ ਵਧੀਆ ਬੋਲੇ ਹਨ
@AmrikSingh-im9wk
@AmrikSingh-im9wk 2 жыл бұрын
ਬਹੁਤ ਬਹੁਤ ਵਧੀਆ ਸੱਚ ਹੈ ਜੀ
@raghubeersinghbrar2150
@raghubeersinghbrar2150 2 жыл бұрын
ਇਹ ਗੈਗਸ਼ਟਰ ਪਿਛਲੀਆ ਸਰਕਾਰਾਂ ਦੇ ਪੈਦਾ ਕੀਤੇ ਹਨ
@germanpaddagermanpadda8283
@germanpaddagermanpadda8283 2 жыл бұрын
ਇਹ ਗੱਲ ਬਿਲਕੁਲ ਸਹੀ ਹੈ ਕਸੂਰ ਵਾਰ ਤੇ ਸਾਰੇ ਨੇ 🙏🙏🙏🙏
@BaljinderSingh-fj7kh
@BaljinderSingh-fj7kh 2 жыл бұрын
ਸਹੀ ਗੱਲ ਵੀਰ ਦੀ
@karamjeetsandhu9522
@karamjeetsandhu9522 2 жыл бұрын
ਬਿਲਕੁਲ ਠੀਕ
@GurdevSingh-el9bm
@GurdevSingh-el9bm 2 жыл бұрын
ਵਿਸ਼ਵਾਸ ਤਾਂ ਕਰਨਾ ਪੈਂਦਾ ਹੈ ਤਗੜੇ ਹੋ ਕੇ ਲੜੋ ਜਿੱਤ ਹੋਵੇਗੀ
@LovepreetSingh-yi8ll
@LovepreetSingh-yi8ll 2 жыл бұрын
👍👍👍👍ਸੱਚੀ ਗੱਲ ਆ ❤️
@GurpinderSingh-xj7lk
@GurpinderSingh-xj7lk 2 жыл бұрын
ਬਿਲਕੁਲ ਸਹੀ ਕਿਹਾ ਵੀਰ ਜੀ
@jagdishbahia9162
@jagdishbahia9162 2 жыл бұрын
100% Sahi Kiha Veer ji👍👍 Waheguru ji bless you stay blessed always🙏🙏❤️❤️
@jaswantsingh9903
@jaswantsingh9903 2 жыл бұрын
Very good khalsa ji thui bahut Vadia Javav deta
@gurtejsingh1288
@gurtejsingh1288 2 жыл бұрын
ਬਹੁਤ ਵਧੀਆ ਵੀਆਨ ਦੱਤਾ ਹੈ ਵੀਰ ਜੀ ਨੇ
@BaljitSingh-rj3qc
@BaljitSingh-rj3qc 2 жыл бұрын
ਪੰਜਾਬੀਓ ਜਾਗੋ। ਪੰਜਾਬ ਵਿੱਚ ਇਹ ਸਾਰਾ ਖੂਨ ਖਰਾਬਾ ਲੁੱਟ ਖੋਹ ਗੁੰਡਾਗਰਦੀ ਵਿਰੋਧੀ ਪਾਰਟੀਆਂ ਕਰਵਾ ਰਹੀਆਂ ਹਨ ਤਾਂ ਕਿ ਮਾਨ ਸਰਕਾਰ ਨੂੰ ਬਦਨਾਮ ਕੀਤਾ ਜਾਵੇ ਅਤੇ ਲੋਕ ਭਲਾਈ ਦੇ ਕੰਮ ਨਾ ਕਰਨ ਦਿਤੇ ਜਾਣ ਅਤੇ ਸਰਕਾਰ ਬਦਨਾਮ ਕੀਤੀ ਜਾਵੇ ।ਮਾਨ ਸਾਹਿਬ ਲੋਕ ਭਲਾਈ ਦੇ ਬਹੁਤ ਸਾਰੇ ਕੰਮ ਕਰ ਰਹੇ ਹਨ ਜਿਸ ਕਾਰਨ ਵਿਰੋਧੀ ਪਾਰਟੀਆਂ ਦਾ ਆਧਾਰ ਖੁਸਦਾ ਹੈ ਇਸ ਲਈ ਭਗਵੰਤ ਮਾਨ ਦਾ ਸਾਥ ਦਿਉ।ਧੰਨਵਾਦ ਸਹਿਤ ।
@JaswinderKaur-yp9sj
@JaswinderKaur-yp9sj 2 жыл бұрын
ਸਹੀਹੈ ਬਿਲਕੁਲ
@shamshersingh895
@shamshersingh895 2 жыл бұрын
ਲੋਕਾਂ ਦੇ ਦਿਮਾਗ ਚ ਸ਼ਰੋਮਣੀ ਅਕਾਲੀ ਦਲ .( ਮਤਲਬ ਬਾਦਲ ) ਕਾਂਗਰਸ ( ਮਤਲਬ ਕੈਪਟਨ ) . ਜੇ ਦੇਸੀ ਘਿਓ ਤਾਂ ਘਰ ਦਾ .ਜੇ ਬਨਸਪਤੀ ਤਾਂ ਡਾਲਡਾ . ਬਨਸਪਤੀ ਭਾਵੇਂ ਗਗਨ ਦਾ ਹੋਵੇ ਜਾਂ ਸ਼ਗਨ ਦਾ ਜਾਂ ਰੱਥ ਦਾ ਜਾਂ ਆਂਗਨ ਦਾ . ਮਤਲਬ ਡਾਲਡਾ
@surinderklair1726
@surinderklair1726 2 жыл бұрын
God bless you u are true
@tanishqdhingra4129
@tanishqdhingra4129 2 жыл бұрын
Very good
@preetsidhu7085
@preetsidhu7085 2 жыл бұрын
Rytt👍👍👍
@sandeepsidhu2619
@sandeepsidhu2619 2 жыл бұрын
Sai gal ji
@RupeshLohia
@RupeshLohia 2 жыл бұрын
bilkul sahi kiha 22 ne
@saroopkumar4876
@saroopkumar4876 2 жыл бұрын
Bilkul sahi gal aa
@sandeepsidhu2619
@sandeepsidhu2619 2 жыл бұрын
ਮਾਨ ਸਰਕਾਰ ਜਿੰਦਾ ਬਾਦ
@kulthibk4892
@kulthibk4892 2 жыл бұрын
ਵੇਰੀ ਗ਼ੁਡ ਵੀਰ ਜੀ
@sarbjitkaur5111
@sarbjitkaur5111 2 жыл бұрын
Very nice veer ji 🙏
@manpyarsatpal7204
@manpyarsatpal7204 2 жыл бұрын
ਭਗਵੰਤ ਮਾਨ ਦਸੀਬਾ ਅਪਨਾਤੇ ਅਤੇ ਬਾਦਲਾਂ ਨੂੰ ਵੀ ਜਾਣ ਦਾ ਕੋਈ ਅਧਿਕਾਰ ਨਹੀਂ ਹੈ
@sikhsingh5822
@sikhsingh5822 2 жыл бұрын
bilkul sahi keha ji
@harbindersingh1220
@harbindersingh1220 2 жыл бұрын
Very very good job sir ji 👍
@baljinderkaur8070
@baljinderkaur8070 2 жыл бұрын
Good bai ji
@sidhubrother1068
@sidhubrother1068 2 жыл бұрын
ਕੈਪਟਨ ਕੰਵਲਜੀਤ ਸਿੰਘ ਸਹਿਕਾਰਤਾ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਰਵਾਉਣ ਚ ਹੱਥ ਸੀ ਪਰਚਾ ਦਰਜ ਵੀ ਨਹੀਂ ਹੋਇਆ।
@JaswinderKaur-yp9sj
@JaswinderKaur-yp9sj 2 жыл бұрын
ਹਾਂਜੀ ਏਹ ਗਲ ਹੈ
@gsgboy137
@gsgboy137 2 жыл бұрын
Nice
@sukhtejgill9275
@sukhtejgill9275 2 жыл бұрын
very good veer g
@RajwinderSingh-gh5zl
@RajwinderSingh-gh5zl 2 жыл бұрын
ਬਾਦਲ ਦਲ ਨਹੀਂ ਬਿਜ਼ਨਸ ਦਲ ਕਹੋ ਜੀ
@charnjeetsmagh31
@charnjeetsmagh31 2 жыл бұрын
Right
@SukhwinderSingh-fm7xh
@SukhwinderSingh-fm7xh 2 жыл бұрын
Good job
@jagdevsinghkhattra4621
@jagdevsinghkhattra4621 2 жыл бұрын
Verygood
@ranjitkaur7553
@ranjitkaur7553 2 жыл бұрын
Ryt
@rajbirsohi6067
@rajbirsohi6067 2 жыл бұрын
Very good brother jeode rho
@RajSingh-nd1wg
@RajSingh-nd1wg 2 жыл бұрын
Bilkul sahi gal aa bai
@harvinderatwal1971
@harvinderatwal1971 2 жыл бұрын
Very gd . Shabash . Sachin’s Galla . Purania govts de jag laye ne
@harnekmalhans7783
@harnekmalhans7783 2 жыл бұрын
Good talks. True talks Truth is bitterMann Govt is honest sincere Let new govt work
@sukhjeevenkaur2150
@sukhjeevenkaur2150 2 жыл бұрын
Tusi bilkul sahi kaha bhai saab 👍🏻👍🏻👍🏻👍🏻👍🏻👍🏻
@roopshergill314
@roopshergill314 2 жыл бұрын
Sachi gll ae
@gagandeepsinghsodhi6394
@gagandeepsinghsodhi6394 2 жыл бұрын
Very good ji Har Punjabi nu eh galla samjan di lor hai
@kaurbalvir7269
@kaurbalvir7269 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਤੇਰੀ ਲੰਬੀ ਉਮਰ ਕਰੇ🙏🙏🙏👍
@usa-mw9vu
@usa-mw9vu 2 жыл бұрын
ਇਹੇ।ਵੀ।ਬਾਦਲ।ਦਾ।ਕੰਮ
@gurpaldhillon2787
@gurpaldhillon2787 2 жыл бұрын
Good job veer ge nice speech
@gurpaldhillon2787
@gurpaldhillon2787 2 жыл бұрын
Baghwant mann jindabida
@sukhbirsingh828
@sukhbirsingh828 2 жыл бұрын
Bilku fansi honi chaheedi aa.
@sewasingh5142
@sewasingh5142 2 жыл бұрын
ਵਾਹਿਗੁਰੂ ਜੀ 🙏🙏
@komalgill7121
@komalgill7121 2 жыл бұрын
100 percent sahi keha a gangster v akali cangras de hi ea
@inderjitshokar133
@inderjitshokar133 2 жыл бұрын
Well done veer ji
@HarpreetKaur-ny7gy
@HarpreetKaur-ny7gy 2 жыл бұрын
Good
@HiraSingh-bp5tn
@HiraSingh-bp5tn 2 жыл бұрын
Good 👍
@santokhkulaar8493
@santokhkulaar8493 2 жыл бұрын
Yary,2,good,veer,ji
@jagwinderdhillon1339
@jagwinderdhillon1339 2 жыл бұрын
Good veer
@gurbuxlakhana4927
@gurbuxlakhana4927 2 жыл бұрын
Eno dona partya'n nu mircha lgg riya ne kyunki rajniti vich tisri party ah gyi ah..... Ena nu agge v kadi punjab te rajniti nhi krn deni chahidi ah eh apni ziemevari ah.... Asi CM bhagwant maan de hit vich ah... 🙏🙏
@AvtarSingh-nr8fx
@AvtarSingh-nr8fx 2 жыл бұрын
Good luck
@sukhwantsingh8879
@sukhwantsingh8879 2 жыл бұрын
Vakia gel sahi hai.Badala da Guru Sahib di Baiadbi de Doshi ne.
@banwaitds12
@banwaitds12 2 жыл бұрын
an extra enquiry reg. broadcasting from Darbar Sahib when it ll be independent from PTC group ?
@parmjitkaur1993
@parmjitkaur1993 2 жыл бұрын
Wahegugu g good
@Likhari_p
@Likhari_p 2 жыл бұрын
Veer g tuci bht vadia gla kittea thx
@baliharsingh756
@baliharsingh756 2 жыл бұрын
Absolute accurate
@jasssahota6505
@jasssahota6505 2 жыл бұрын
Bilkul sacch keha
@iqbalsingh1143
@iqbalsingh1143 2 жыл бұрын
Bilkul Ryt Singh Sabb
@khalsaas5306
@khalsaas5306 2 жыл бұрын
75×25 DIYAN HI SAJISHAN CHAL RAHIYAN NE JI..EHNA DUSHTAN NE HI PUNJAB TAVAH KITA HAY
@pritmasingh8155
@pritmasingh8155 2 жыл бұрын
shi gl h bhai 🙏🙏🙏🙏
@turlochanmalhi3130
@turlochanmalhi3130 2 жыл бұрын
Total truth.
@manjitdhillon3320
@manjitdhillon3320 2 жыл бұрын
Right vir ji
@hardeephardeep7389
@hardeephardeep7389 2 жыл бұрын
75ਸਾਲਾ ਤੋਂ ਕਾਲੀਦਲ ਅਤੇ ਕਾਗਰਸ ਨੇ ਹੀ ਗੈਗਸਟਾਰ ਪੈਦਾ ਕੀਤੇ ਹੋਏ ਨੇ
@TechWise007adds
@TechWise007adds 2 жыл бұрын
ih chal. purane ledra. de hai. jo sh bhagwant singh man. noo. cm di kursi te nhi rahn Dena chao de. ina noo. cm. de supne. Aude hn. pr ho nhi skda. ina di need hram ho gi
@jaspalsingh2098
@jaspalsingh2098 2 жыл бұрын
Craa y ji sach kar gya y ji
@Mnedho_Vision2050
@Mnedho_Vision2050 2 жыл бұрын
First bycott all singers promoting gun culture.
@gursimratkaur2218
@gursimratkaur2218 2 жыл бұрын
ਫਾਂਸੀ ਸਾਰਿਆਂ ਨੂੰ ਚਾਹੀਦਾ
@manjindersingh7379
@manjindersingh7379 2 жыл бұрын
Very good 💐
@mohindersinghkumra1713
@mohindersinghkumra1713 2 жыл бұрын
Very good sahi gal keh reha o jitho tak maan di sarkar da sanbahnd a mann sahi chal rehi a bilkul g sikha nu khatam kran da iko sarkar jumevaar ha
@GurmeetSingh-lz4rc
@GurmeetSingh-lz4rc 2 жыл бұрын
sahi kea
@gurlalgora2589
@gurlalgora2589 2 жыл бұрын
ਲੋਕਆ ਦੀ ਜਮੀਰ ਮਾਰ ਗਈ ਬਸ ਛਿੱਤਰ ਕ ਖਾਨ ਦੀ ਅੱਦਾਤ ਪੈ ਗਈ ਲੋਕ ਨੂੰ
@CHHOKAR
@CHHOKAR 2 жыл бұрын
MR Mann very good
@bajsingh1822
@bajsingh1822 2 жыл бұрын
🙏🙏
@gurlalgora2589
@gurlalgora2589 2 жыл бұрын
ਬਾਦਲ ਕਿਆ ਨੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਬਦੀ ਕਾਰਬਾਈ ਬਾਗਲਾਰੀ ਚ 2੨ ਸਿੰਘ ਮਾਰਵੇ ਏ
@baljeetsinghbhullar5551
@baljeetsinghbhullar5551 2 жыл бұрын
Badal kdo takk mru Kaljugi sala
@bhagsingh9639
@bhagsingh9639 2 жыл бұрын
ਬਾਦਲ ਨੂੰ ਫਾਸੀ ਦੀ ਮੰਗ ਕਰਕੇ ਪਾਪ ਨਾ ਕਮਾਓ ਇਹ ਤਾਂ ਵੈਸੇ ਹੀ ਮਰਿਆ ਹੋਇਆ ਏ।
@dsarabsingh
@dsarabsingh 2 жыл бұрын
bikul sahi kiha
@dilbaghsingh6537
@dilbaghsingh6537 2 жыл бұрын
Sarea akali share congrusi BJP walea sab da Zoe lugea hoeay ha amm aadmi party nu janbuj j badnam kardea nea
@harmeetkour3844
@harmeetkour3844 2 жыл бұрын
Punjab da mohal ex lok karva rahe ne khrab punjabio c m man sahib da sath deo punjab nu kushal banao
@MAKHANSINGH-lj8kk
@MAKHANSINGH-lj8kk 2 жыл бұрын
Dona badla nu......
@sukhjeevankaur6304
@sukhjeevankaur6304 2 жыл бұрын
Sara na dado ji fansi
@sukhbirsingh828
@sukhbirsingh828 2 жыл бұрын
Yes badal family is totaly rejected.
@rashpalbhandol5984
@rashpalbhandol5984 2 жыл бұрын
Jumewari ta purania sarkara ne, bilkul sahi aa astife to pela badal nu estra ee shittar penne chahide aa
@mohindersinghkumra1713
@mohindersinghkumra1713 2 жыл бұрын
Badal dal ha akali dal nahi
@kuljitsingh5883
@kuljitsingh5883 2 жыл бұрын
sardar ji keh rahe k badal nu fansi diti jave j ih gal ta 84 de congress katlan nu ki kahoge inna de galan vich sarope pavoge jina gallan c tyre pa k sarian tuhanu
@seerasingo1055
@seerasingo1055 2 жыл бұрын
F ji
@jogindersingh13
@jogindersingh13 2 жыл бұрын
Eh sarey vartera da one family responsible badal family, is insan ney emhey kandey killar dety time laguga.
@gurpaldhillon2787
@gurpaldhillon2787 2 жыл бұрын
100 si kea cagras n aklea the chala hn
@ParvinderSingh-lr9jy
@ParvinderSingh-lr9jy 2 жыл бұрын
Bhagwant Mann nu inha siasi loka te siknja kasna chahida hai, nahi ta eh siasitdan sarkar degan lai pata nahi hor kitne katal kraunge
@satnamsaini9009
@satnamsaini9009 2 жыл бұрын
Badal wari te kuj hoyea v ni ci hun hi gnd pya aa
Beat Ronaldo, Win $1,000,000
22:45
MrBeast
Рет қаралды 148 МЛН
Farmer narrowly escapes tiger attack
00:20
CTV News
Рет қаралды 15 МЛН