Рет қаралды 600
ਮੋਰਚਾ ਗੁਰੂ ਕਾ ਬਾਗ 8 ਅਗਸਤ1922 ਤੋਂ ਲੈ ਕੇ 18 ਨਵੰਬਰ 1922 ਤੱਕ ਚੱਲਿਆ।
ਜਬਰ ਦਾ ਮੁਕਾਬਲਾ ਸਬਰ ਨਾਲ ਕਿਵੇਂ ਕਰਨਾ ਇਸ ਮੋਰਚੇ ਨੇ ਪ੍ਰਤੱਖ ਦਸ ਦਿੱਤਾ।
ਇਸ ਮੋਰਚੇ ਦੇ ਕੁਝ ਪੱਖ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਰੂਰ ਸੁਣੋ ਅਤੇ ਆਪਣੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਅਤੇ ਪ੍ਰਚਾਰ ਵੱਲ ਧਿਆਨ ਵੀ ਦਿਓ ਜੀ।
ਇਸ ਨੂੰ ਜ਼ਰੂਰ ਸੁਣੋ ਅਤੇ ਸਮਝੋ। ਇਸ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ 🙏
7009036701