Motivational Story - 2 ₹ ਦੇ Pen ਕਰਕੇ ਵੱਜੇ ਤਾਹਨੇ ਨੇ Kudi ਨੂੰ ਬਣਾ ਦਿੱਤਾ Judge | Parminder Interview...

  Рет қаралды 1,026,543

Rozana Spokesman

Rozana Spokesman

Күн бұрын

Пікірлер: 2 700
@RozanaSpokesmanOfficial
@RozanaSpokesmanOfficial Жыл бұрын
🔴Malerkotla News: ਘਰ ਦੇ ਮਾੜੇ ਹਾਲਤ ਹੋਣ ਤੇ ਵੀ Kudi ਨੇ ਨਹੀਂ ਹਾਰੀ ਹਿੰਮਤ ਬਣੀ Judge | Success Story...🔴 🔗 Link : kzbin.info/www/bejne/ooKZaIloo7VpmM0
@surindersingh-py3ip
@surindersingh-py3ip Жыл бұрын
We r proud of you Parminder.your hard work and dedication brought u Onjudge chair
@baljindersingh7322
@baljindersingh7322 Жыл бұрын
ਜਿਹੜੇ ਬੇਸ਼ਰਮ ਲੋਕ 18 ਸਾਲਾਂ ਦੀ ਅੰਜਾਨ ਮੁਟਿਆਰ ਕੁੜੀਆਂ ਨੂੰ ਵਿਦੇਸ਼ਾ ਵਿਚ ਭੇਜਦਿਆਂ ਓਨਾ ਦੇ ਮੂੰਹ ਤੇ ਵੱਟ ਕੇ chaped ਮਾਰੀਂ ਆ ਭੈਣ ਨੇ ❤🙏👍
@harjindersingh5446
@harjindersingh5446 Жыл бұрын
​@@surindersingh-py3ipf6bgb6
@AmanDeepsingh-if9rd
@AmanDeepsingh-if9rd Жыл бұрын
​l🎉
@chandanjaswal5047
@chandanjaswal5047 Жыл бұрын
Well done di
@sakoonjajbaat4250
@sakoonjajbaat4250 Жыл бұрын
ਜੱਜ ਤਾਂ ਪਾਵੇ ਬਹੁਤ ਜਾਣੇ ਬਣੇ ਪੰਜਾਬ ਦੇ ਮੁੰਡੇ ਕੁੜੀਆਂ ਪਰ ਇਹ ਭੈਣ ਨੂੰ ਜੱਜ ਬਣਦਾ ਦੇ ਦੇਖਕੇ ਜੋ ਮਨ ਨੂੰ ਖੁਸ਼ੀ ਮਿਲੀ ਹੈਣਾ ਉਹਦਾ ਕੋਈ ਥਾਂ ਠਿਕਣਾ ਨਹੀਂ
@LakvirLakvir-yf1qj
@LakvirLakvir-yf1qj Жыл бұрын
Sahi gal aa
@karamjeetkaur8645
@karamjeetkaur8645 Жыл бұрын
ਵਾਹ ਜੀ ਵਾਹ ਵਾਹਿਗੁਰੂ ਦਾ ਸ਼ੁਕਰ ਹੈ
@BALVINDERSINGH-oc4cf
@BALVINDERSINGH-oc4cf Жыл бұрын
Absolutely right sir 👏 👍 👌 🙌 🙏
@SherSingh-ei7bg
@SherSingh-ei7bg Жыл бұрын
Hnji veer ji🙏
@tejinderdhillon5693
@tejinderdhillon5693 Жыл бұрын
Bilkul. That simplicity and innocence♥️
@SatnamSingh-wp1sr
@SatnamSingh-wp1sr Жыл бұрын
ਉਗਣ ਵਾਲੇ ਉਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ। ਬਹੁਤ ਬਹੁਤ ਮੁਬਾਰਕਾਂ ਪਰਮਿੰਦਰ ਭੈਣੇ ਤੈਨੂੰ
@paramlammay2286
@paramlammay2286 Жыл бұрын
Very good comments
@kulbirsingh4238
@kulbirsingh4238 Жыл бұрын
ਬੇਟਾ ਅੱਖਾਂ ਚ ਹੰਝੂ ਆ ਗਏ ਗੱਲਾਂ ਸੁਣ ਕੇ,ਜਿਊਂਦੀ ਰਹਿ ਬੇਟਾ ,ਧੰਨ ਨੇ ਉਹ ਗੁਰਿੰਦਰ ਸਿੰਘ ਸਰ ਜੋਂ ਗਰੀਬ ਬੱਚਿਆਂ ਨੂੰ ਸਾਥ ਦਿੰਦੇ ਹਨ , ਉਹਨਾਂ ਦਾ ਬਹੁਤ ਬਹੁਤ ਧੰਨਵਾਦ
@punjabsingh1710
@punjabsingh1710 Жыл бұрын
ਲੜਕੀ ਦੇ ਮਾਤਾ ਪਿਤਾ ਨੂੰ ਦੇਖ ਕੇ ਲਗਦਾ ਉਨਾਂ ਨੂੰ ਅਜੇ ਪਤਾ ਨਹੀਂ ਕਿ ਉਨਾਂ ਦੀ ਲੜਕੀ ਨੂੰ ਖੁਦਾਈ ਪਾਵਰ ਵਾਲੀ ਜੋਬ ਮਿਲੀ ਹੈ ।ਸਲੂਟ ਜੱਜ ਸਾਹਿਬ ਨੂੰ
@sandhurasingh6119
@sandhurasingh6119 Жыл бұрын
ਧੰਨ ਹੈ ਡਾਕਟਰ ਬ ਰ ਅੰਬੇਡਕਰ ਜਿੰਨਾ ਨੇ ਲੇਡੀਜ਼ ਨੂੰ ਪੜਨ ਦਾ ਹੱਕ ਦਿੱਤੇ
@chetansood1178
@chetansood1178 Жыл бұрын
😊savitribai phule ...first woman teacher of India self taught and struggled whole life just to make people understand how woman education is necessary
@harbhajansuman9082
@harbhajansuman9082 Жыл бұрын
Thank you Mr Chetan that is what reminded these people it is the hard struggle of Dr Ambedkar who shrined in the Constitution. They should be grateful and thankful to Dr Ambedkar ji.
@devanand6853
@devanand6853 Жыл бұрын
ਪਰਮਿੰਦਰ,ਸਾਲੂਟ, ਹੈ,ਬੇਟੇ, ਤੈਨੂੰ
@KuldeepSingh-gp5sr
@KuldeepSingh-gp5sr Жыл бұрын
​@@devanand6853 ਪਰ ਉਹ ਤਾ ਬੇਟੀ ਆ। ਛੱਡ ਦਿਉ ਮਰਦ ਪਰਧਾਨ ਸੋਚ,ਧੀਆਂ ਨੁੰ ਧੀਆਂ ਕਹੋ। ਕਿਉ ਤੁਸੀ ਬੇਟੀ ਨੁੰ ਬੇਟੀ ਨਹੀ ਕਹਿ ਸਕਦੇ,
@KuldeepSingh-gp5sr
@KuldeepSingh-gp5sr Жыл бұрын
ਤੇਰੇ ਵਰਗੇ ਲੋਕਾਂ ਨੇ ਸਾਡਾ ਬਹੁਤ ਨੁਕਸਾਨ ਕੀਤਾ ਰਿਪੋਟਰਾ। ਪਰਮਿੰਦਰ ਪਰਮਿੰਦਰ ਕਰੀ ਜਾਨਾਂ ਪਰਮਿੰਦਰ ਕੌਰ ਕਿਉਂ ਨੀ ਕਹਿੰਦਾ। ਪਤਾ ਨੀ ਕਿਉਂ ਕੌਰ ਤੇ ਸਿੰਘ ਤੋ ਅਲਰਜੀ ਆ ਬਹੁਤ ਲੋਕਾਂ ਨੁੰ।
@vijaykhosla2072
@vijaykhosla2072 Жыл бұрын
ਜੱਜ ਪਰਮਿੰਦਰ ਕੌਰ ਦਾ ਮਾੜੇ ਸਮੇਂ ਵਿਚ ਸਾਥ ਦੇਣ ਵਾਲਿਆਂ ਦਾ ਲੱਖ ਲੱਖ ਧੰਨਵਾਦ ਅਤੇ ਮੌਜੂਦਾ ਸਰਕਾਰ ਦਾ ਵੀ ਤਹਿ ਦਿਲੋਂ ਧੰਨਵਾਦ.
@surjeetkaur4585
@surjeetkaur4585 Жыл бұрын
ਪਰਮਿੰਦਰ ਬੇਟਾ ਜੀ ਪਿਛਲੇ ਦਿਨ ਯਾਦ ਰੱਖਣਾ ਭੁਲਣਾ ਨੀ ਗਰੀਬਾਂ ਦਾ ਭਲਾ ਕਰਨਾ
@surjitsingh8322
@surjitsingh8322 Ай бұрын
Jinha nu do time di roti aukhi mili hoove oh gaddariya nhi krde
@tarasinghgill6892
@tarasinghgill6892 Жыл бұрын
ਪੁੱਤਰ ਜੀ ਤੁਹਾਡੀ ਸਟੋਰੀ ਸੁਣ ਕੇ ਤਾਂ ਮੇਰਾ ਵੀ ਰੋਣਾ ਨਿੱਕਲ ਗਿਆ ਸੋ god bless you ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ਣ ਤੁਸੀਂ ਹਮੇਸ਼ਾ ਹੀ ਸੱਚ ਦੇ ਰਸਤੇ ਤੇ ਚੱਲੋ ਜੀ
@tarasinghgill6892
@tarasinghgill6892 Жыл бұрын
ਕਿਸੇ ਹੋਰ ਪਾਰਟੀ ਦੀ ਸਰਕਾਰ ਹੁੰਦੀ ਘੱਟ ਤੋਂ ਘੱਟ 20ਲੱਖ ਲੈ ਕੇ ਜੂਏਨਿੰਗ ਲੈਟਰ ਮਿਲਣਾ ਸੀ ਇਹ ਆ ਬਦਲਾ ਭੇਡੋ ਦੇਖ ਲੋ
@HarpalSingh-uv9ko
@HarpalSingh-uv9ko Жыл бұрын
ਬੜੀ ਸਾਦੀ ਏ ਧੀ ਰਾਣੀ। ਇਸ ਤਰ੍ਹਾਂ ਹੀ ਅੱਗੇ ਵਧਦੇ ਰਹਿਣਾ ਵਾਹਿਗੁਰੂ ਜੀ ਬਹੁਤ ਬਹੁਤ ਤਰੱਕੀਆਂ ਦੇਣ।
@rachhpalsingh4261
@rachhpalsingh4261 Жыл бұрын
ਮੇਰੇ ਕੋਲ ਤੁਹਾਡੇ ਲਈ ਉਹ ਸਬਦ ਨਹੀਂ ਹਨ ਜਿਨ੍ਹਾਂ ਨਾਲ ਪੂਰਨ ਰੂਪ ਵਿੱਚ ਤੁਹਾਡੀ ਵਡਿਆਈ ਕਰ ਸਕਾਂ ਵਾਹਿਗੁਰੂ ਹਮੇਸ਼ਾਂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ
@malwal9335
@malwal9335 Жыл бұрын
ਕੌਣ ਕਹਿੰਦਾ ਜੱਜ ਪਰਮਿੰਦਰ ਕੌਰ ਗਰੀਬ ਆ ਜਿਸਦੀ ਝੋਲੀ ਏਨੀ ਚੰਗੀ ਮਾਂ ਆਈ ਹੋਵੇ ਉਹ ਧੀ ਹਰ ਔਕੜ ਪਾਰ ਕਰ ਲਊਗੀ ❤ ਰੱਬ ਇਹੋ ਜਿਹੀ ਮਾਂ ਹਰ ਇਕ ਨੂੰ ਦੇਵੇ ❤
@palwindersingh2210
@palwindersingh2210 Жыл бұрын
ਬੇਟਾ ਪਰਮਿੰਦਰ ਕੌਰ ਜੀ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।❤
@PrabhNehmat
@PrabhNehmat Жыл бұрын
😢😢 ਰੱਬ ਤੁਹਾਨੂੰ ਹੋਰ ਤਰੱਕੀ ਦੇਵੇ, ਆਪਣੇ ਪੁਰਾਣੇ ਟਾਈਮ ਨੂੰ ਯਾਦ ਰੱਖੀ ਭੈਣੇ, ਹੁਣ ਤੁਹਾਡੇ ਅੱਗੇ ਪਿੱਛੇ ਨੌਕਰ, ਚਾਕਰ ਰਹਿਣਗੇ।
@talwindersingh463
@talwindersingh463 Жыл бұрын
🙏🌹🌹🙏👍
@MSGaminG-cc4dz
@MSGaminG-cc4dz Жыл бұрын
Sahi kaha
@ranjeetkaur1402
@ranjeetkaur1402 Жыл бұрын
ਕਿਹੜਾ ਜਿਲ੍ਹਾ ਹੈ ਭੈਣ ਦਾ , ਐਡਰੈੱਸ ਦੱਸ ਦਿਆ ਕਰੋ
@GurpreetSingh-lj9vl
@GurpreetSingh-lj9vl Жыл бұрын
​@@ranjeetkaur1402village kailon near kharar(mohali)
@sandeepkaur8998
@sandeepkaur8998 Жыл бұрын
ਸੱਚੀ ਸਟੋਰੀ ਸੁਣ ਕੇ ਰੋਣਾ ਆ ਗਿਆ ਤਰੱਕੀਆਂ ਬਖਸ਼ੇ ਭੈਣੇ ਰੱਬ ਤੈਨੂੰ
@decentbutdevil989
@decentbutdevil989 Жыл бұрын
ਸਾਡੇ ਸਾਰੇ ਇਲਾਕੇ ਨੂੰ ਮਾਣ ਆ ਤੇਰੇ ਉੱਤੇ ਛੋਟੀ ਭੈਣੇ.. ਬੱਸ ਇੱਕ ਗੱਲ ਯਾਦ ਰੱਖੀਂ ਜਦੋਂ ਵੀ ਕੋਈ ਫੈਂਸਲਾ ਸੁਣਾਉਣਾ ਹੋਇਆ ਉਦੋਂ ਸਬੂਤਾਂ ਦੇ ਨਾਲ ਨਾਲ ਆਪਣੇ ਇਹ ਦਿਨ ਵੀ ਨਾ ਭੁੱਲਣਾ ਤੇ ਇੱਕ ਵੀ ਬੇਦੋਸ਼ੇ ਨਾਲ ਅਨਿਆ ਨੀ ਕਰਨਾ.. ਆਪਣੇ ਸਾਰੇ ਇਲਾਕੇ ਨੂੰ ਮਾਣ ਆ ਤੇਰੇ ਉੱਤੇ.... 👍
@Major.Singh69
@Major.Singh69 Жыл бұрын
ਗੁਰਦਿਰਪਾਲ ਸਿੰਘ ਵਾਰਗੇ ਸਰ ਯਾਦਵਿੰਦਰ ਸਿੰਘ ਵਾਰਗੇ ਦੋਸਤ , ਜਿਨਾ ਨੇ ਸਪੋਰਟ ਕਰੀ ਬੱਚੀ ਦੀ ਧੰਨਵਾਦ ੳਹਨਾ ਦਾ ,,,
@gurdialsingh456
@gurdialsingh456 Жыл бұрын
ਮਾਂ ਤਾਂ ਮਾਂ ਹੁੰਦੀ ਹੈ ਮਿਹਨਤ ਰੰਗ ਲਿਆਉਂਦੀ ਹੈ ma ਨੇ ਭਾਂਡੇ ਨਹੀਂ ਕੁੜੀ ਦੇ ਮਾੜੇ ਲੇਖਾਂ ਨੂੰ ਮਾਂਝ ਕਿ ਰਖ ਦਿੱਤਾ ਲੋਕਾਂ ਵੀ ਕਿਸੇ ਦੀ ਗਰੀਬੀ ਦਾ ਮਜ਼ਾਕ ਨਾ ਬਣਾਓ
@varindersharmavarinderchan5172
@varindersharmavarinderchan5172 Жыл бұрын
ਭੈਣ ਬਹੁਤ ਬਹੁਤ ਮੁਬਾਰਕਾਂ, ਦਿਲ ਬਹੁੱਤ ਖੁਸ਼ ਹੋਇਆ, ਇੱਕ ਮਾੜਾ ਟਾਇਮ ਨਾ ਭੁੱਲੀ, ਮਾੜੇ ਟਾਇਮ ਚ ਨਾਲ ਖੜਨ ਵਾਲੇ ਅਤੇ ਤਾਹਨੇ ਮਾਰਨ ਵਾਲੇ ਵੀ ਨਾ ਭੁੱਲੀ ❤❤❤
@KishanSingh-om8vl
@KishanSingh-om8vl Жыл бұрын
ਜਿੰਦਗੀ ਸੰਘਰਸ਼ ਜਾ ਦੂਜਾ ਨਾਮ ਹੈ ਸਲਾਮ ਜੱਜ ਸਹਿਬ ਨੂੰ
@SuchaSingh-jw4ss
@SuchaSingh-jw4ss Жыл бұрын
ਲੱਖ ਲੱਖ ਸ਼ੁਕਰ ਹੈ ਬਾਵਾ ਸਾਹਿਬ ਡਾ਼ ਬੀ ਆਰ ਅੰਬੇਡਕਰ ਜੀ ਦੇ ਸਦਕਾ ਅੱਜ ਸਾਡੇ ਬੱਚੇ ਬੱਚੀਆਂ ਬੁਲੰਦੀਆਂ ਛੂਹ ਰਹੀਆਂ ਹਨ ਸਲੂਟ ਆ ਬੇਟੀ ਨੂੰ
@officialgurisehjaralyrices
@officialgurisehjaralyrices Жыл бұрын
ਜਿਹੜਾ ਤਾਹਨਾ ਮਾਰਦਾ ਓਹਦਾ ਸੁਕਰੀਆ ਬਣਦਾ ਕਿਉ ਕੇ ਤਾਹਨੇ ਡਿਗਦੇ ਨੂੰ ਹੋਸਲਾ ਦੇ ਦਿੰਦਾ ਬਸ ਸਬਰ ਹੋਵੇ 👏👏
@amubabra3941
@amubabra3941 Жыл бұрын
Bilkul shi jede tane marde ne ohna da shukrea kro
@baljitbrar7956
@baljitbrar7956 Жыл бұрын
Suker hai God da jis ne kise poor nu suceess diti
@jwalagaget8057
@jwalagaget8057 Жыл бұрын
ਪੁੱਤਰ ਤੇਰੇ 2/-rupeye ਵਾਲੇ 🖋️ ਦੀ ਗੱਲ ਨੇ ਮੇਰਾ ਮੂੰਹ ਭਰ ਆਇਆ ਹੈ ਧੰਨਵਾਦ ਪੁੱਤਰ ਜੀ ਸ਼ਾਬਾ ਸ਼ਾ
@bhaimohindersingh7839
@bhaimohindersingh7839 Жыл бұрын
ਵਾਹ ਵਾਹ ਜੀ ਵਾਹ -ਗੁਰੂ ਨਾਨਕ ਪਾਤਸ਼ਾਹ ਜੀ ਜੀ ਨੇ ਸੁਣੀ।ਪਰਮਿੰਦਰ (ਜੱਜ) ਤੇਰੀ ਅਤਿ ਦੀ ਮਿਹਨਤ ਨੂੰ ਵਾਰ ਵਾਰ ਸਲਾਮਾਂ। ਵੀਡੀਓ ਵੇਖ ਕਿਸੇ ਪਰਕਾਰ ਦਾ ਭਰਮ ਹੀ ਨਹੀਂ ਰਿਹਾ।ਨੀਚਹੁ ਊਚ ਕਰੇ ਮੇਰਾ ਗੋਵਿੰਦ ਕਾਹੂੰ ਤੇ ਨ ਡਰੈ। ਤੇਰੇ ਜਜਬਾ ਤੇਰੇ ਤੇ ਮਿਹਰ ਵੇਖ ਸੁਣ ਕੇ ਮੈਂ ਬਹੁਤ ਬਾਰ ਹੰਝੂ ਕੇਰੇ ਇਹ ਕਿ ਵਾਹਿਗੁਰੂ ਨੇ ਤੇਰੇ ਭਾਗਾਂ ਵਿੱਚ ਰਾਜ ਲਿਖਿਆ ਹੋਇਆ ਸੀ।ਪਰ ਸਾਨੂੰ ਭਵਿੱਖ ਦਾ ਪਤਾ ਨਹੀਂ ਹੁੰਦਾ।ਵਾਹਿਗੁਰੂ ਕਦੋਂ ਦਾਤ ਬਖਸ਼ਦਾ--ਕੋਈ ਪਤਾ ਨਹੀਂ ਹੁੰਦਾ।ਸ਼ੁਕਰ ਹੈ ਪਰਮਾਤਮਾ ਦਾ।ਵਾਹਿਗੁਰੂ ਨੇ ਕਲਮ ਦਿੱਤੀ ਹੈ--ਸੱਚ ਦਾ ਨਿਆਂ ਕਰਨਾਂ ਹੈ।ਵਾਹਿਗੁਰੂ ਖੁਸ਼ੀਆਂ ਬਖਸ਼ੇ ਬੇਟੀ
@gurisingh3568
@gurisingh3568 Жыл бұрын
Yyÿ
@parjinderkaurnatt6252
@parjinderkaurnatt6252 Жыл бұрын
🙏🙏👌👌❤💐
@KulwantSingh-um4pb
@KulwantSingh-um4pb Жыл бұрын
Good interview 👍 by host and my dear sister Gob bless you and good wishes for you and your family members
@naibsingh7269
@naibsingh7269 Жыл бұрын
Okay good 🎉yed good ❤❤❤❤❤❤❤❤❤❤❤❤
@jindalohat7414
@jindalohat7414 Жыл бұрын
Salut Parminder
@rinkupawar3087
@rinkupawar3087 Жыл бұрын
ਜਿਓਂਦੀ ਵਸਦੀ ਰਹਿ ਮੇਰੀ ਭੈਣੇ 😔🤗 ਸੱਚੀ ਰੋਣਾ ਆ ਗਿਆ ਹਕੀਕਤ ਸੁਣ ਕੇ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿਚ ਰੱਖੇਂ🫡🙏
@HarpalSingh-uv9ko
@HarpalSingh-uv9ko Жыл бұрын
ਬਹੁਤ ਬਹੁਤ ਮੁਬਾਰਕਾਂ ਪੁੱਤ ਵਾਹਿਗੁਰੂ ਜੀ ਨੇ ਤੇਰੀ ਮਿਹਨਤ ਨੂੰ ਫਲ ਲਾਇਆ ਏ। ਵਾਹਿਗੁਰੂ ਜੀ ਨੇ ਤੇਰੀ ਨੇੜੇ ਹੋ ਕੇ ਸੁਣ ਲਈ। ਧੀ ਰਾਣੀਏ ਤੇਰੇ ਹੱਥ ਵਿੱਚ ਵਾਹਿਗੁਰੂ ਜੀ ਨੇ ਕਲਮ ਦਿੱਤੀ ਏ। ਵਾਹਿਗੁਰੂ ਜੀ ਨੇ ਤੇਰੀ ਬਹੁਤ ਵੱਡੀ ਜਿੰਮੇਵਾਰੀ ਲਾਈ ਏ। ਹੱਕ ਸੱਚ ਦਾ ਨਿਆ ਕਰਨਾ ਧੀਏ। ਆਪਣੀ ਡਿਊਟੀ ਜਿੰਮੇਵਾਰੀ ਨਾਲ ਨਿਭਾਉਣਾ।
@jasn9900
@jasn9900 Жыл бұрын
Parminder, you are an amazing girl. No words to say you that you are great
@hardeepkaur2599
@hardeepkaur2599 Жыл бұрын
ਪੁੱਤਰ ਪੜ੍ਹਾਈ ਹੀ ਇੱਕ ਅਜਿਹੀ ਦੌਲਤ ਹੈ ਜਿਸ ਨੂੰ ਆਪਣੇ ਕੋਲ ਲੋ ਕੋਈ ਖੋ ਨਹੀਂ ਸਕਦਾ ਬਹੁਤ ਬਹੁਤ ਮੁਬਾਰਕਾਂ ਜੀ ਆਪ ਜੀ ਨੂੰ ਵੀ ਅਤੇ ਸਾਰੇ ਪਰਿਵਾਰ ਨੂੰ
@GurjeetSingh-ue3zd
@GurjeetSingh-ue3zd Жыл бұрын
ਵਧਾਈ ਹੋਵੇ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
@nirmladevi1373
@nirmladevi1373 Жыл бұрын
Betaji aapji nu kulmalik akaalpurakh waheguruji hamesha angsang rehke satyamev jaiyate di likhat nu saakaar te safal kareji. Waheguruji aapji de maataji pitaaji bhehna te behnoiyaji guruji te sache mitar yadvindarji sabhna te hi daya mehar da hath rakheji. Satshiriakaalji.
@SukhwinderKaur-ur3wo
@SukhwinderKaur-ur3wo Жыл бұрын
ਵਧਾਈਆਂ ਬੇਟਾ ਜੀ ਜਿਉਂਦੇ ਵਸਦੇ ਰਹੋ🎉
@njgaming2822
@njgaming2822 Жыл бұрын
ਅੱਖਾਂ ਚ ਹੰਝੂ ਆ ਗਏ ।ਸਲਾਮ ਆ ਭੈਣ ਤੇਰੀ ਮਿਹਨਤ ਨੂੰ।ਦਿਲ ਦੀਆਂ ਗਹਿਰਾਈਆਂ ਤੋਂ ਨਮਨ
@jassisingh6606
@jassisingh6606 Жыл бұрын
ਮਿਹਨਤ ਕਰਨ ਵਾਲਿਆਂ ਦਾ ਸਾਥ ਵਾਹਿਗੁਰੂ ਜਰੂਰ ਦਿੰਦੇ ਹਨ ਹੋਰ ਤਰੱਕੀਆਂ ਮਿਲਣ ਪੁਤਰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਲੰਬੀ ਉਮਰ ਲਈ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ
@rajindermalla1613
@rajindermalla1613 Жыл бұрын
ਇਹਨੂੰ ਕਹਿੰਦੇ ਮਿਹਨਤ ਨੂੰ ਫਲ ਲੱਗਦਾ ਸ਼ਾਬਾਸ਼ ਧੀਏ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਐਹੋ ਜਿਹੇ ਬੱਚੇ ਹਰ ਘਰ ਵਿੱਚ ਜਨਮ ਲੈਣ
@Hexameter-p5x
@Hexameter-p5x Жыл бұрын
ਧੰਨਵਾਦ ਪਰਵਿੰਦਰ ਜੀ ਸੁਣ ਕੇ ਰੋਣਾ ਆਗਿਆ ਇਕ ਉਹ ਕੁੜੀਆ ਨੇ ਜਿਹੜੀ ਮਾ ਪਿਓ ਦੇ ਮੁੰਹ ਤੇ ਸਦਾ ਵਾਸਤੇ ਕਾਲਾ ਕਰ ਜਾਦੀ ਨੇ ਬੇਟਾ ਤੁਸੀਂ ਬਹੁਤ ਮਿਹਨਤ ਕੀਤੀ ਕਲਗੀਧਰ ਪਾਤਸ਼ਾਹ ਤੇਰੇ ਸਿਰ 'ਤੇ ਹੱਥ ਰੱਖਣ ਜੀ
@KulwantSingh-sg5ox
@KulwantSingh-sg5ox Жыл бұрын
ਫਰੈਡ ਤਾਂ ਇਹਨੇ ਵੀ ਬਣਾਇਆ ਹੋਇਆ ਪਰ ਇਹਦੀ ਮਿਹਨਤ ਥੱਲੇ ਲੁਕ ਗਿਆ ਸਾਰਾ ਕੁਛ
@GurjitSingh-bg3lr
@GurjitSingh-bg3lr Жыл бұрын
Kuj changa vi socho rab bhala kre
@RajinderSingh-fu5lw
@RajinderSingh-fu5lw Жыл бұрын
ਇਮਾਨਦਾਰ ਸਰਕਾਰ ਗਰੀਬ ਬਚਿਆ ਦੇ ਸੁਪਨੇ ਸਾਕਾਰ waheguru Ji
@mysontyson627
@mysontyson627 3 ай бұрын
ਮੇਹਨਤ ਮੇਹਨਤ ਮੇਹਨਤ ਤੇ ਸਿਰਫ ਤੇ ਸਿਰਫ ਮੇਹਨਤ ਹੀ ਜ਼ਿੰਦਗੀ ਬਦਲ ਸਕਦੀ ਹੈ ਤੱਪਸਿਆ ਕਰਨੀ ਪੈਂਦੀ ਹੈ।
@JaspalSingh-ul6ys
@JaspalSingh-ul6ys Жыл бұрын
ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛੱਤਰ ਧਰੇ ਪ੍ਰਮਾਤਮਾ ਇਸ ਤਰਾ ਨਿਵਾਜ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਦਾ ਹੈ ਨਮਸਕਾਰ ਹੈ ਇਸ ਬੱਚੀ ਨੂੰ ਅਤੇ ਇਸ ਦੀ ਮਿਹਨਤ ਨੂੰ ਅਤੇ ਏਨਾ ਦੇ ਨੇਕ ਦਿਲ ਇੰਨਸਾਨ ਉਸਤਾਦ ਗੁਰਿੰਦਰਪਾਲ ਜੀ ਨੂੰ 🙏🙏🙏🙏🙏🙏🙏🙏
@BALJIT_SINGH_CHAPRA
@BALJIT_SINGH_CHAPRA Жыл бұрын
ਨਵੇਂ ਬੱਚੇ ਵੀ ਸਿੱਖੋ, ਇਸ ਮਿਹਨਤ ਤੋਂ ਹੌਸਲਾ ਲਉ। ਬਹੁਤ ਖੁਸ਼ ਆ ਅਸੀਂ, ਪੰਜਾਬ ਦੇ ਬੱਚੇ ਦੁਬਾਰਾ ਉੱਚੀਆਂ ਕੁਰਸੀਆਂ ਤੇ ਬੈਠਣਗੇ ।
@bhagsingh9639
@bhagsingh9639 Жыл бұрын
ਜਦੋਂ ਇਹੋ ਜਿਹੇ ਮਿਹਨਤੀ ਬੱਚੇ ਜੱਜ ਬਣਨਗੇ ਕਦੇ ਹੀ ਲੋਕਾਂ ਨੂੰ ਇਨਸਾਫ਼ ਮਿਲਣ ਦੀ ਆਸ ਹੋਵੇਗੀ। ਬੱਚੀ ਨੂੰ ਬਹੁਤ ਬਹੁਤ ਮੁਬਾਰਕਾਂ।
@sewasingh254
@sewasingh254 Жыл бұрын
ਜੱਜ ਸਾਹਿਬ ਪਰਮਿੰਦਰ ਕੌਰ ਜੀ ਆਪ ਨੂੰ ਅਤੇ ਆਪਦੇ ਸਾਰੇ ਪਰਿਵਾਰ ਨੂੰ ਵਧਾਈਆਂ ਹੋਣ ਪਰਮਾਤਮਾ ਮਿਹਰ ਕਰਨ 🎉🎉
@sandeepsandhu1408
@sandeepsandhu1408 Жыл бұрын
ਸੱਖੀਏ ਸਰਬੱਤ ਨੀ ਬੀਬੀ ਡੁੱਲੀ ਜੋ ਰੱਤ ਨੀ ਬੀਬੀ ਪੁੰਗਰੇਗੀ ਮੁੜ੍ਹਕੇ ਨੀ, ਸਿੱਟਤੇ ਜੋ ਟੋਟੇ ਕਰਕੇ ਉੱਠਣਗੇ ਜੁੜਕੇ ਨੀ.. ਜਜ਼ਬੇ ਨੂੰ ਸਲਾਮ..❤🎉
@kaur1195
@kaur1195 Жыл бұрын
Bahut khoobsurat shabad
@manvirsingh-rf1uz
@manvirsingh-rf1uz Жыл бұрын
ਮੈਨੂੰ ਬਹੁਤ ਖੁਸ਼ੀ ਹੋਈ ਆਪਣੇ ਪੰਜਾਬ ਦੀਆਂ ਧੀਆਂ ਜੱਜ ਬਣੀਆਂ 💐👏🙏
@gurmukhsingh9717
@gurmukhsingh9717 Жыл бұрын
ਇੱਕ ਗੱਲ ਸੱਚ ਜਿਸ ਮਾਂ ਪਿਉ ਗਰੀਬ ਸੀ ਆਪਣੀ ਧੀ ਨੂੰ ਪੜਾਉਣ ਲਈ ਆਪਣੇ ਸੁਪਨੇ ਪੂਰੇ ਕਿਤੇ ਪਰ ਧੀ ਨੇ ਪੜ੍ਹਾਈ ਕਰਕੇ ਅੱਜ ਮਾਤਾ ਪਿਤਾ ਨੂੰ ਜੱਜ ਬਣ ਕੇ ਦੱਸਿਆ ਪਰ ਇਸ ਧੀ ਨੇ ਵਹਿਗੁਰੂ ਜੀ ਤੇ ਜ਼ਕੀਨ ਰੱਖਿਆ ਫਿਰ ਵਹਿਗੁਰੂ ਨੇ ਮੇਹਰ ਕੀਤੀ ਵਹਿਗੁਰੂ ਜੀ ਇਸ ਧੀ ਨੂੰ ਤਰੱਕੀਆਂ ਬਖ਼ਸ਼ੀ
@rajwantkaur1408
@rajwantkaur1408 Жыл бұрын
ਵਾਹ ਨੀ ਧੀਏ ਮਨ ਖੁੱਛ ਕਰਤਾ ਈ ਵਾਹਿਗੁਰੂ ਜੀ ਤੈਨੂ ਪੁੱਤਰਾ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਖੁੱਛ ਰੱਖਣ ❤❤🌹🌹🙏
@harpalkaursohi5196
@harpalkaursohi5196 Жыл бұрын
ਭੈਣ ਮੇਰੀਏ ਸੱਚ ਦਾ ਸਾਥ ਦੇਵੀਂ ਕਦੇ ਵੀ ਕਿਸੇ ਗਰੀਬ ਦਾ ਦਿਲ ਨਾ ਦੁਖਾਉਣਾ ❤
@kulwantk.2916
@kulwantk.2916 Жыл бұрын
ਪਰਮਿੰਦਰ ਪੁੱਤ ਪਿਛਲੇ ਦਿਨਾਂ ਨੂੰ ਹਮੇਸ਼ਾ ਯਾਦ ਰੱਖਣਾ। ਗਰੀਬਾਂ ਦੀ ਮਦਦ ਕਰਨੀ
@husanheera6867
@husanheera6867 Жыл бұрын
ਬੇਟਾ ਬੇਸ਼ੱਕ ਆਪਾ ਇਕ ਦੂਸਰੇ ਨੂੰ ਨਹੀਂ ਜਾਣਦੇ, ਪਰ ਤੇਰੀ ਮਿਹਰ ਸਦਕਾ ਤੂੰ ਜੱਜ ਬਣ ਕੇ ਦੁਨੀਆਂ ਦੇ ਸਾਹਮਣੇਂਆਂ। ਬੇਟਾ ਤੁਹਾਡੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਆ ਗਏ। ਬਸ ਈਮਾਨਦਾਰੀ ਚ ਡਿਊਟੀ ਨਿਭਾਉਣੀ ਬੇਟਾ। ਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ। ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ।।
@jagsirsingh4309
@jagsirsingh4309 Жыл бұрын
ਬਹੁਤ ਬਹੁਤ ਵਧਾਈਆ ਪੁੱਤਰ ਜੀ ਬਹੁਤ ਉੱਚਾ ਮੁਕਾਮ ਹਾਸਲ ਕੀਤਾ, ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਕਦੇ ਤਾ ਵਾਹਿਗੁਰੂ ਸੁਣਦਾ ਹੀ ਆ
@lohiasaab8059
@lohiasaab8059 Жыл бұрын
ਪਰਮਿੰਦਰ ਬੇਟਾ ਤੂੰ ਇਬਰਾਹੀਮ ਲਿੰਕਨ ਤੋਂ ਘੱਟ ਨਹੀਂ, ਪਰਮਾਤਮਾ ਤੇਰੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ, ਹਮੇਸ਼ਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਕੰਮ ਕਰੀਂ ਬੇਟਾ।
@navneetkalra3772
@navneetkalra3772 Жыл бұрын
ਭਾਰਤ ਦੇ ਸਾਬਕਾ ਰਾਸ਼ਟਰਪਤੀ, ਸਵ: APJ ABDUL KALAM ਜੀ ਨੇ ਕਿਹਾ ਸੀ, "ਸੁਫ਼ਨੇ ਉਹ ਨਹੀਂ ਹੁੰਦੇ ਜੋ ਅਸੀਂ ਨੀਂਦ ਵਿੱਚ ਵੇਖਦੇ ਹਾਂ, ਸੁਫ਼ਨੇ ਉਹ ਹੁੰਦੇ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ।" ਇਸ ਗੱਲ ਇਸ ਧੀ ਉੱਪਰ ਬਿਲਕੁਲ ਫਿੱਟ ਬੈਠਦੀ ਹੈ। ਅੱਜਕਲ੍ਹ ਦੀਆਂ ਧੀਆਂ, ਪੁੱਤਾਂ ਦੇ ਬਰਾਬਰ ਹੀ ਹਨ ਸਾਨੂੰ ਬੱਸ ਉਨ੍ਹਾਂ ਨੂੰ ਖੰਭ ਦੇਣ ਦੀ ਲੋੜ ਹੁੰਦੀ ਹੈ। ਤੁਹਾਡੇ ਜਜ਼ਬੇ ਨੂੰ ਸਲਾਮ। ਧੰਨਵਾਦ।
@satinderkaur7317
@satinderkaur7317 Жыл бұрын
❤ਵਾਹਿਗੁਰੂ ਜੀ ਇਸ ਬੱਚੀ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਿਓ. ਪਰਮਿੰਦਰ ਏਸੇ ਤਰ੍ਹਾਂ ਹੌਸਲੇ ਵਿੱਚ ਤੇ ਚੜ੍ਹਦੀਕਲਾ ਚ ਰਹਿਓ ਮਾਲਕਾ ਇਸ ਬੱਚੀ ਦੇ ਅੰਗ ਸੰਗ ਰਹੀਂ 🙏
@karmjeetkaur-iz6qn
@karmjeetkaur-iz6qn Жыл бұрын
ਜੱਜ ਸਾਹਿਬ ਦਿਲੋਂ ਪਿਆਰ ਤੇ ਸਤਿਕਾਰ ❤ ਹੈ ਤੁਹਾਨੂੰ, ਤੁਹਾਡੇ ਚਿਹਰੇ ਦੀ ਸਮਾਈਲ ਦੇਖ ਕੇ ਬਹੁਤ ਖੁਸ਼ੀ ਹੋਈ ❤,, ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ਣ 🙏। ਇਸ ਜਜ਼ਬੇ ਨੂੰ ਦੇਖ ਕੇ ਅੰਤ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ❤😊😊😊।
@HarpreetKaur-hl8zy
@HarpreetKaur-hl8zy Жыл бұрын
ਬੇਟਾ ਜੀ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਤੁਹਾਨੂੰ ਚੜਦੀਆਂ ਕਲਾਂ ਬਖਸ਼ੇ ਅੱਜ ਯੱਕਈਨ ਹੋਇਆ ਵਾਹਿਗੁਰੂ ਸਭ ਦਿਆਂ ਸੁਣਦਾ ਹੈ ਤੇ ਮੇਹਨਤ ਦਾ ਫਲ ਮਿਲਦਾ ਹੈ
@ramandeepkaur6720
@ramandeepkaur6720 Жыл бұрын
ਪਰਮਿੰਦਰ ਪੁੱਤ ਜੀ ਤੁਹਾਨੂੰ ਦਿਲ ਤੋਂ ਦੁਆਵਾਂ
@gurbachansingh1479
@gurbachansingh1479 Жыл бұрын
ਧੰਨ ਹੈ ਬੇ੍ਟਾ ਤੈਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਮੇਰੇ ਹੰਝੂ ਬਹੁਤ ਵਾਰ ਆਏ ਧੰਨ ਤੇਰਾ ਹੌਸਲਾ ਬੁਲੰਦ ਪੁੱਤਰ ਚੜ੍ਹਦੀ ਕਲਾ ਰਹੇ
@kawalhanjra7327
@kawalhanjra7327 Жыл бұрын
ਗੁਰੂ ਗੋਬਿੰਦ ਸਿੰਘ ਦੀ ਧੀ। ਮਾਣ ਆ ਤੇਰੇ ਤੇ ਭੈਣੇ।
@bsb3714
@bsb3714 Жыл бұрын
ਪੰਜਾਬ ਦੇ ਨੌਜਵਾਨਾਂ ਨੂੰ ਇਸ ਧੀ ਤੋਂ ਸੇਧ ਲੈਣੀ ਚਾਹੀਦੀ ਹੈ, ਮਿਹਨਤ ਨਾਲ ਕੁਝ ਵੀ ਅਸੰਭਵ ਨਹੀਂ। ਧੀ ਨੂ ਅਤੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ |
@harbanslal2098
@harbanslal2098 Жыл бұрын
ਸਲੂਟ ਹੈ ਬੇਟਾ ਜੀ। ਬਹੁਤ -ਬਹੁਤ ਮੁਬਾਰਕਾਂ।
@Major.Singh69
@Major.Singh69 Жыл бұрын
ਸਲੂਟ ਆ ਪੁਤ ਹੁਣ ਦੇਖੀ ਇਕ ਡਰਾਈਵਰ ਤੇ ਕਾਰ ਦੀ ਟਕੀ ਸੁਕਿੳਰਟੀ ਗਰਾਡ ਅੱਗੇ ਲਾਲ ਕਾਰਪਟ ਵਿਛ ਜਾਣਾ ਪੁਤੱਰਾ ਸੂਲਟ ਆ ਤੇਰੀ ਮੇਹਨਤ ਨੂੰ
@basramufliswriter1751
@basramufliswriter1751 Жыл бұрын
ਬਹੁਤ ਬਹੁਤ ਮੁਬਾਰਕਾਂ ਧੀਏ। ਤੁਹਾਡੀਆਂ ਭੋਲੀਆਂ ਗੱਲਾਂ ਸੁਣ ਕੇ ਮਨ ਪਚੀਜਿਆ ਗਿਆ। ਮੈਨੂੰ ਲੱਗਦਾ ਆ,ਕਿ ਕੁੜੀ ਦਿਲ ਦੀ ਬਹੁਤ ਸਾਫ ਹੈ ਏਸੇ ਕਰਕੇ ਹੀ ਪ੍ਰਮਾਤਮਾ ਨੇ ਇਸ ਬੇਟੀ ਦੀ ਮਿਹਨਤ ਨੂੰ ਫਲ ਲਾਇਆ। ਬੇਟੀ ਆਪਣੇ ਅਤੀਤ ਨੂੰ ਹਮੇਸ਼ਾ ਯਾਦ ਰੱਖਣਾ। ਸਦਾ ਚੜ੍ਹਦੀ ਕਲਾ ਵਿੱਚ ਰਹੇਗੀ।
@jagtarlyall458
@jagtarlyall458 Жыл бұрын
ਮਿਹਨਤ, ਸੰਘਰਸ਼ ਅਤੇ ਸਿਰੜ ਨੇ ਰੰਗ ਲਾਇਆ। ਅਤੀਤ ਬੜੇ ਸਚ ਨਾਲ ਬਿਆਨ ਕੀਤਾ। ਗੁਰਵਿੰਦਰ ਸਰ ਅਤੇ ਪਰਿਵਾਰ ਦਾ,ਜਿਹਨਾਂ ਮਦਦ ਕੀਤੀ ਸਭ ਦਾ ਧੰਨਵਾਦ। ਰੁਮਾਲ ਮੇਰਾ ਵੀ ਗਿਲਾ ਹੋਇਆ ਹੰਝੂਆਂ ਨਾਲ। ਸਚ ਹਮੇਸ਼ਾ ਪਲੇ ਰਖਣਾ ਬੇਟਾ। ਸਭ ਨੂੰ ਵਧਾਈਆਂ।ਪੰਜਾਬ ਮਾਣ ਕਰਦੈ ਏਹੋ ਜਿਹੀਆ ਬੇਟੀਆਂ ਤੇ। ਧੰਨਵਾਦ।
@lovejeetsingh2666
@lovejeetsingh2666 Жыл бұрын
Dekho loko jehde canda America jande ne ohne leyi bhut vadia inspiration apna Punjab na chdo sab kuj ethe aaa God bless you sister
@manisidhumani205
@manisidhumani205 Жыл бұрын
ਭਗਵੰਤ ਮਾਨ ਜਿੰਦਾਂਬਾਦ ਜੇ ਸਰਕਾਰ ਦੂਜਿਆਂ ਦੀ ਹੁੰਦੀ ਤਾ ਉਹਨਾਂ ਕਦੇ ਨਹੀ ਨੋਕਰੀ ਦੇਣੀ ਸੀ
@tarasinghgill6892
@tarasinghgill6892 Жыл бұрын
ਬਿਲਕੁਲ ਸਹੀ ਗੱਲ ਆ ਬਾਈ ਜੀ
@debuttube9790
@debuttube9790 Жыл бұрын
Yr iss wch bhwant Maan da ki role 😂 , prawa , agli judge bni aa , judge state government ni bnaundi , information le lea kro , andhbhakt na bnya kro ,
@pardeepbal8468
@pardeepbal8468 Жыл бұрын
Prava tada dimag yar 😂😂 jaj di Naukri center government de vich hundi aa
@manisidhumani205
@manisidhumani205 Жыл бұрын
@@debuttube9790 ਅਸੀ ਨਾ ਅੰਧ ਭਗਤ ਸੀ ਨਾ ਬਣਾਗੇ ਤੂੰ ਸਾਰੀ ਦੁਨੀਆਂ ਵਿੱਚੋ ਪੜਿਆ ਲਿਖਿਆ ਹੈ ਹੋਰ ਤਾ ਸਾਰੇ ਅਨਪੜ੍ਹ ਹਨ ਮੈਨੂੰ ਅੰਧ ਭਗਤ ਕਹਿਣ ਵਾਲੇ ਤੂੰ ਕਿਹੜੀ ਪਾਰਟੀ ਦਾ ਅੰਧ ਭਗਤ ਹੈ ਇਹ ਵੀ ਦੱਸ ਦੇ
@manisidhumani205
@manisidhumani205 Жыл бұрын
@@pardeepbal8468 ਭਰਾਂਵਾ ਤੂੰ ਆਪਣੇ ਦਿਮਾਗ ਵੱਲ ਧਿਆਂਨ ਦੇ ਸਾਡੇ ਦਿਮਾਗ ਬਾਰੇ ਨਾ ਸ਼ੋਚ
@JagjitSingh_
@JagjitSingh_ Жыл бұрын
ਇਹੋ ਜਿਹੇ ਬੱਚੇ ਜੱਜ ਬਨਣਾ ਰੱਬ ਦੀ ਮਿਹਰ ਹੀ ਹੈ ਮਿਹਨਤ ਕਰਨਾ ਵੀ ਰੱਬ ਦੀ ਮਿਹਰ ਹੀ ਹੈ
@sharanrandhawa4887
@sharanrandhawa4887 Жыл бұрын
ਗੁਰੂ ਨਾਨਕ ਦੇਵ ਜੀ ਦੇ ਘਰ ਦੇਰ ਹੈ ਅੰਧੇਰ ਨਹੀ ਇਹ ਮਿਹਣਾ ਮਾਰਨ ਵਾਲੇ ਦੇ ਮੁਹੰ ਤੇ ਕਰਾਰੀ ਚਪੇੜ ਮਾਰੀ ਇਸ ਬਚੀ,ਨੇ ਪਰਮਾਤਮਾ ਇਸ ਬਚੀ ਨੂੰ ਲੰਮੀ ਉਮਰ ਬਕਸ਼ੇ ਤਰਕੀ ਦੇਵੇ ❤❤
@punjablegends
@punjablegends Жыл бұрын
ਲੋਕੋ ਦੇਖ ਲਓ ਏ 👍 ਮਿਹਨਤ ਏ ਜਿਹੜੇ ਏ ਸੀ ਵਿਚ ਰਹਿਣ ਵਾਲੇ ਨੇ ਆਪਣੇ ਬੱਚਿਆਂ ਨੂੰ ਬਹੁਤ ਪੜ੍ਹੀਆ ਕਰਾੳਦੇ ਨੇ ਪਰ ਕਰਦੇ ਕੁੱਝ ਨਹੀਂ 🔥🔥🔥🔥💥💥👏 ਐ
@MohitKumar-zb5yd
@MohitKumar-zb5yd Жыл бұрын
ਜਿਉਂਦੀ ਵਸਦੀ ਰਹਿ ਭੈਣੇ ਤੇਰੀ ਮੇਹਨਤ ਨੂੰ ਭਾਗ ਲਗੇ ਨੇ , ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਤੇਰੀ ਇੰਟਰਵਿਊ ਦੇਖ ਕ ਮੇਰਾ ਬੌਹਤ ਰੋਣਾ ਨਿਕਲਿਆ ਸੱਚੀ , ਰੱਬ ਤੈਨੂੰ ਹਮੇਸ਼ਾ ਰਾਜ਼ੀ ਰੱਖੇ 😊
@sarabjeetkaur1156
@sarabjeetkaur1156 Жыл бұрын
mera v boht mnn bhrea
@barnal67
@barnal67 Жыл бұрын
ਜਦੋ ਬੱਚਾ ਤਰੱਕੀ ਕਰ ਜਾਵੇ ਸਾਰੇ ਵਾਹ ਵਾਹ ਖੱਟਣ ਵਾਸਤੇ ਅੱਗੇ ਆ ਜਾਦੇ ਨੇ । ਵੇਖੋ ਕਿਵੇ ਲੋਕ ਸਨਮਾਨ ਕਰ ਰਹੇ ਹਨ। ਇਹੋਜਿਹੇ ਹਜਾਰਾਂ ਬੱਚੇ ਸਮਾਜ ਵਿਚ ਹਨ, ਜਿੰਨਾ ਦੀ ਮਦਦ ਕਰਨ ਦੀ ਲੋੜ ਹੈ ਼
@BaljinderSingh-rl7ey
@BaljinderSingh-rl7ey Жыл бұрын
ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਅਤੇ ਸਚਾਈ ਤੇ ਚੱਲਣ ਦਾ ਬਲ ਬਖਸ਼ਣ
@sewasinghsidhu8687
@sewasinghsidhu8687 Жыл бұрын
ਤੇਰੀ ਮਿਹਨਤ ਅਤੇ ਸਿਰੜ ਅਗੇ ਸਿਰ ਝੁਕਦਾ ਬੱਚੇ। ਸਤਿਗੁਰ ਤੁਹਾਨੂੰ ਸਦਾ ਚੜਦੀਆਂ ਕਲਾ ਬੱਖ਼ਸ਼ਣ।
@sattinahar1602
@sattinahar1602 Жыл бұрын
2ਰੁਪਏ ਦਾ ਪੈੱਨ ਵੀ 5ਕਰੋੜ ਦਾ ਚੈੱਕ ਲਿਖਣ ਦੇ ਕੰਮ ਆਉਂਦਾ ਭੈਣੇ ਬਹੁਤ ਬਹੁਤ ਮੁਬਾਰਕਾ ਤੁਹਾਨੂੰ 🎉🎉🎉
@mulkhraj3754
@mulkhraj3754 Жыл бұрын
ਸੱਚਮੁੱਚ ਦਿਲੋਂ ਸਲਾਮ.... ਪੂਰੀ ਕਹਾਣੀ ਵਿਚ ਬਹੁਤ ਵਾਰ ਅੱਖਾਂ ਭਰ ਆਈਆਂ, ਇਹ ਇਕ ਬਹੁਤ ਵਡਾ ਹੌਸਲਾ ਸੀ ਜਿਸ ਨਾਲ ਤੁਸੀਂ ਇਸ ਮੁਕਾਮਨੂੰ ਹਾਸਿਲ ਕੀਤਾ.... ਇਮਾਨਦਾਰੀ ਸਦਾ ਤੁਹਾਡੇ ਨਾਲ ਰਹੇ ਦਿਲ ਵਿਚ ਰਹੇ ਇਸ ਦੇ ਨਾਲ ਦਿਲੋਂ ਦੁਆਵਾਂ ,,, ਸਤਿਗੁਰੂ ਮੇਹਰ ਕਰਨ ਲੰਬੀ ਉਮਰ ਬਕਸ਼ੇ ..... ਬਹੁਤ ਬਹੁਤ ਮੁਬਾਰਕ ਪੂਰੇ ਪਰਿਵਾਰ ਨੂੰ .....
@jasveersidhu9407
@jasveersidhu9407 Жыл бұрын
ਬਹੁਤ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਹੋ ਜਿਹੀਆਂ ਧੀਆਂ ਪੰਜਾਬ ਦਾ ਨਾਮ ਰੋਸ਼ਨ ਕਰਦੀਆਂ ਨੇ
@mewasingh4065
@mewasingh4065 Жыл бұрын
Very good Work Waheguru ji Mehar Kare Beta
@dalbarkaur7677
@dalbarkaur7677 Жыл бұрын
ਬੇ-ਹਿੰਮਤੇ ਸ਼ਿਕਵੇ ਕਰਨ ਮੁਕੱਦਰਾਂ ਤੇ, ੳੁੱ ਗਣ ਵਾਲੇ ੳੁੱਗ ਪੈਂਦੇ ਨੇ , ਪਾੜ ਕੇ ਸੀਨੇ ਪੱਥਰਾਂ ਦੇ।❤❤
@DevRaj-qt7th
@DevRaj-qt7th Жыл бұрын
ਭੈਣ ਜੀ ਨੇ ਮਿਹਨਤ ਨਾਲ ਸਫ਼ਲਤਾ ਪ੍ਰਾਪਤ ਕੀਤੀ ਹੈ। ਮਾਤਾ ਪਿਤਾ ਵੀ ਬਹੁਤ ਮਿਹਨਤੀ ਹਨ ਤੇ ਸਭ ਤੋਂ ਵੱਡੀ ਗੱਲ ਕਿ ਉਨ੍ਹਾਂ ਨੂੰ ਆਪਣੇ ਕੰਮ ਤੇ ਮਾਣ ਹੈ ।
@BaljinderKaur-tt4jb
@BaljinderKaur-tt4jb Жыл бұрын
ਰੱਬਾ ਤੇਰਾ ਸ਼ੁਕਰ ਹੈ ਮੇਰੇ ਪੰ ਜਾਬ ਨੂੰ ਚੜ੍ਹਦੀ ਕਲਾ ਵਿਚ ਰੱਖੀ 🎉🎉
@babbubabbu6516
@babbubabbu6516 Жыл бұрын
ਵੀਡੀਓ ਦੇਖ ਕੇ ਰੋਣ ਆ ਗਿਆ ਭੈਣ ਪਰਮਾਤਮਾ ਤੈਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਭੈਣ 🙏🏻🙏🏻
@varindersharmavarinderchan5172
@varindersharmavarinderchan5172 Жыл бұрын
ਗੁਰਿੰਦਰਪਾਲ ਸਰ ਅਤੇ ਬਾਈ ਯਾਦਵਿੰਦਰ ਨੂੰ ਵੀ ਦਿਲੋਂ ਸਲਾਮ ....❤❤❤
@SHERSINGH-er2kj
@SHERSINGH-er2kj Жыл бұрын
ਸਾਨੂੰ ਬਹੁਤ ਮਾਣ ਹੈ ਬੱਚੇ ਤੁਹਾਡੀ ਮਿਹਨਤ ਰੰਗ ਲਿਆਈ 👍🙏
@jagdeepsidhu1313
@jagdeepsidhu1313 Жыл бұрын
ਬਹੁਤ ਬਹੁਤ ਮੁਬਾਰਕਾਂ ਹੋਵਣ ਬੇਟੀ ਨੂੰ ਵਾਹਿਗਰੂ ਜੀ ਕਿਰਪਾ ਰੱਖਿਓ ਬੱਚੀ ਤੇ ਬਾਬਾ ਜੀ ਤੁਸੀਂ ਬੱਚੀ ਦੀ ਮਿਹਨਤ ਦਾ ਫਲ ਦਿੱਤਾ ਹੈ ਜੁੱਗ ਜੁੱਗ ਜੀਵੇ ਇਹ ਧੀ ਰਾਣੀ ❤🎉
@harmindersingh376
@harmindersingh376 Жыл бұрын
Hatts off to hard work and dedication of Parminder ji and transparent governance of Bhagwant Maan Govt.
@mysontyson627
@mysontyson627 3 ай бұрын
ਬੇਟਾ ਜਿਹੜੇ ਹੰਝੂ ਥੋਡੇ ਆਏ ਉਹ ਵੀ ਬਹੁਤ ਜ਼ਰੂਰੀ ਹੀ ਸੀ ਉਹ ਥੋਡੇ ਤੇ ਮਾਂ ਬਾਪ ਦੇ ਹੰਝੂ ਹੀ ਹੁੰਦੇ ਨੇ ਜੋ ਬੂਲੰਦੀਆ ਤੇ ਲੈਕੇ ਜਾਂਦੇ ਹਨ
@ParminderSingh-se7vo
@ParminderSingh-se7vo Жыл бұрын
ਇਸ ਭੈਣ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜ਼ਿੰਦਗੀ ਵਿੱਚ ਕੁਝ ਕਰਨ ਲਈ ਮਾੜੇ ਹਲਾਤ ਤੇ ਸਹੂਲਤਾਂ ਦੀ ਕਮੀ ਕੋਈ ਮਾਇਨੇ ਨਹੀਂ ਰੱਖਦੇ।
@jorasingh1903
@jorasingh1903 Жыл бұрын
ਵਾਹਿਗੁਰੂ ਇਸ ਬੇਟੀ ਤੇ ਸਦਾ ਹੀ ਮੇਹਰ ਭਰਿਆ ਹੱਥ ਰੱਖਣਾ।
@avtarsinghsandhu9338
@avtarsinghsandhu9338 Жыл бұрын
ਧੀਏ ਜਿਊਦੀ ਵਸਦੀ ਰਹੋ ,ਪ੍ਰਮਾਤਮਾ ਮਿਹਨਤ ਦਾ ਮੁੱਲ ਪਾਉਂਦਾ ਹੈ ,ਬੜੀ ਖੁਸ਼ੀ ਹੋਈ ਗੁਰੂ ਮਹਾਰਾਜ ਦੀਆ ਤਸਵੀਰਾਂ ਲਾਈਆਂ ਹਨ, ਗੁਰੂ ਗੋਬਿੰਦ ਸਿੰਘ ਜੀ ਤੇ ਯਕੀਨ ਹੋਏ ਤਾਂ ਮਾਲਕ ਰੀਝਾਂ ਪੂਰੀਆ ਕਰਦਾ ਹੈ ।।
@gurdevkaur1209
@gurdevkaur1209 Жыл бұрын
ਜੁਗ ਜੁਗ ਜੀਓ ਪੁੱਤ ਪਰਮਿੰਦਰ ਕੌਰ ਤੈਨੂੰ ਮਿਹਨਤ ਦਾ ਫਲ ਮਿਲਣ ਦੀਆਂ ਲੱਖ ਲੱਖ ਮੁਬਾਰਕਾਂ ਪੁੱਤ ਤੈਨੂੰ ਵਾਹਿਗੁਰੂ ਜੀ ਦੀ ਕਿਰਪਾ ਨਾਲ ਜੱਜ ਬਣਨ ਦਾ ਸੁਪਨਾ ਪੂਰਾ ਹੋ ਗਿਆ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ ਪਰਮਿੰਦਰ ਕੌਰ ਤੇਰੇ ਵਰਗੀਆਂ ਨੇਕ ਬੱਚੀਆਂ ਰੱਬ ਸਭਨਾਂ ਨੂੰ ਦੇਵੇ ਤੁਹਾਡੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਹੋਣ ਪੁੱਤ ਰੱਬ ਤੇਰੀ ਉਮਰ ਲੰਬੀ ਕਰੇ ਹੱਸਦੇ ਵੱਸਦੇ ਰਹੋ ਪੁੱਤ
@paramjitkaur634
@paramjitkaur634 Жыл бұрын
ਗੱਲਾ ਸੁਣ ਕੇ ਰੋਣਾ ਆ ਗਿਆ 😢😢
@karamjitsingh8913
@karamjitsingh8913 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਇਸ ਭੈਣ ਨੂੰ
@baljindersingh2577
@baljindersingh2577 Жыл бұрын
2 Rs ਦੇ ਪੈਨ 🖌️ ਨਾਲ ਪੁੱਤਰਾ ਸਹੀ ਫੈਸਲੇ ਲਿਖ ਦਈਂ . ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਬਖ਼ਸ਼ਿਸ਼ਾਂ ਤੇ ਚਰਨਾਂ ਦੇ ਆਸਰਾ ਹਮੇਸ਼ਾ ਬਣਿਆ ਰਹੇ .
@harjindersingh4025
@harjindersingh4025 Жыл бұрын
Bilkul g mere dil di gl keh diti tuc.... bhut kudiyan ruldiya pyia nl ohna de bche v rulde pye..... meri bhen parmatma tuhanu khush rkhe
@ManjitKaur-lv6bi
@ManjitKaur-lv6bi Жыл бұрын
Sahi gal veer tuc kahi. Guru sahb ji di kachari to neeche diya eh kacharyia te judge eh log ne so jai parmatma ne bhaag lgaye ta ena judga da vi farj bnda k neya di kursi te beth ke sab nu neya insaf den. Bri dunia dukhi ho ke kachariya ch dhake khandi. kaiya nal ta najeyej ho jndi te kaiya nal hi sahi fainsle hunde. So fainsle judga de hath hunde. Sadi ehi ardas ah k parmata harek judge di kalm neya den ly chalavi kise nal najeyej na hove 🙏 bki sabna to vdda ta oh waheguru judge te udi kachari ah jithe chaki wangu bareek pees ke tinke tinke da hisab hunda 🙏
@navneetkalra3772
@navneetkalra3772 Жыл бұрын
ਜਦੋਂ ਕਿਸੇ ਗਰੀਬ ਦੀ ਅਰਜ਼ ਨੂੰ ਰੱਬ ਕਬੂਲ ਕਰਦਾ ਹੈ ਤਾਂ ਉਨ੍ਹਾਂ ਦੇ ਦਿਨ ਬਦਲ ਜਾਂਦੇ ਹਨ ਕਿਉਂਕਿ ਕਹਿੰਦੇ ਹਨ ਕਿ ਰੱਬ ਹਰ ਜਗ੍ਹਾ ਹੁੰਦਾ ਹੈ, ਬੱਸ ਵੇਖਣ ਦੀ ਨਜ਼ਰ ਹੋਣੀ ਚਾਹੀਦੀ ਹੈ।
@baljindersingh7322
@baljindersingh7322 Жыл бұрын
ਜਿਹੜੇ ਬੇਸ਼ਰਮ ਲੋਕ 18 ਸਾਲਾਂ ਦੀ ਅੰਜਾਨ ਮੁਟਿਆਰ ਕੁੜੀਆਂ ਨੂੰ ਵਿਦੇਸ਼ਾ ਵਿਚ ਭੇਜਦਿਆਂ ਓਨਾ ਦੇ ਮੂੰਹ ਤੇ ਵੱਟ ਕੇ chaped ਮਾਰੀਂ ਆ ਭੈਣ ਨੇ ❤🙏👍
@navneetkalra3772
@navneetkalra3772 Жыл бұрын
@@baljindersingh7322 ਤੁਹਾਡੇ ਜਵਾਬ‌ ਅਤੇ ਗੁੱਸੇ ਨਾਲ ਮੈਂ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ।
@anitarana6008
@anitarana6008 Жыл бұрын
V v good Parminder ji sucessful bata ji
@anitarana6008
@anitarana6008 Жыл бұрын
❤✌️✌️💯
@anitarana6008
@anitarana6008 Жыл бұрын
🎂🎂🙏🙏
@drpal3725
@drpal3725 Жыл бұрын
ਜਿਉਂਦੀ ਰਹੇ ਪਰਮਿੰਦਰ ਬੇਟੀ ਪੂਰੇ ਪੰਜਾਬੀਆਂ ਨੂੰ ਤੇਰੇ ਉੱਤੇ ਮਾਣ ਹੈ ਸਾਡੀ ਦੁਆ ਹੈ ਕਿ ਤੁਸੀਂ ਆਉਣ ਵਾਲ਼ੀ ਜ਼ਿੰਦਗੀ ਚ ਵੀ ਖੂਬ ਤਰੱਕੀ ਕਰੋ ਤੇ ਸਾਨੂੰ ਉਮੀਦ ਹੈ ਕਿ ਤੁਹਾਡੀ ਮਿਹਨਤ ਦੀ ਕਹਾਣੀ ਵੱਲ ਦੇਖਕੇ ਹੋਰ ਬੱਚੇ ਬੱਚੀਆਂ ਵੀ ਸੇਧ ਲੈਣਗੇ ਖ਼ੁਸ਼ ਰਹੋ ਪਰਮਿੰਦਰ ਬੇਟੀ!
@kaurasingh7750
@kaurasingh7750 Жыл бұрын
ਪਰਮਿੰਦਰ ਕੌਰ ਤੁਹਾਨੂੰ ਪਰਮਾਤਮਾ ਹੋਰ ਵੀ ਤਰੱਕੀ ਬਖਸ਼ੇ l ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਜੋ ਵੀਰਾਂ ਨੇ ਤੁਹਾਡੀ ਸਪੋਟ ਕੀਤੀ ਹੈ ਉਹਨਾਂ ਨੂੰ ਮੇਰਾ ਦਿਲੋਂ ਸਲੂਟ ਹੈ l
@balvirsidhu5326
@balvirsidhu5326 Жыл бұрын
ਸਲਾਮ ਹੈ ਇਸ ਕੁੜੀ ਦੇ ਜਜਬੇ ਨੂੰ ਜਿਉਂਦੀ ਰਹਿ ਪੁੱਤ ਵਾਹਿਗੁਰੂ ਚੜਦੀ ਕਲਾ ਚ ਰੱਖੇ।
@karamjeetkaur3972
@karamjeetkaur3972 Жыл бұрын
Nice❤
@singingstar7515
@singingstar7515 Жыл бұрын
ਨਜਾਕਤ ਕਿੰਨੀ ਕੁੜੀ ਚ, ਤੇਰੀ ਵਰਗੀ ਮਿਹਨਤੀ ਤੇ ਸਿਆਣੀ ਧੀ ਹਰੇਕ ਘਰ ਜੰਮੇ
@manindersingh5465
@manindersingh5465 Жыл бұрын
ਦਿਲੋਂ ਸਲਾਮ ਏ ਭੈਣੇ ਤੈਨੂੰ ਤੇ ਤੇਰੇਆਂ ਵਿਚਾਰਾਂ ਨੂੰ
@GurmeetSingh-vw8pi
@GurmeetSingh-vw8pi Жыл бұрын
ਸਾਬਾਸ਼ ਬੇਟਾ ਵਾਹਿਗੁਰੂ ਚੜਦੀ ਕਲਾ ਚ ਰੱਖਣ ਤੈਨੂੰ ਤੇ ਉਸ ਵੀਰ ਨੂੰ ਜੋ ਲੋੜਵੰਦ ਗਰੀਬ ਬੱਚਿਆ ਲਈ ਫਰਿਸ਼ਤਾ ਹਨ।
@gurlabhsingh8072
@gurlabhsingh8072 Жыл бұрын
ਭੈਣ ਜੀ ਨੇ ਮੰਨ ਖੁਸ਼ ਕਰ ਦਿੱਤਾ ਬੱਲੇ ਨੀ ਪੰਜਾਬ ਦੀ ਏ ਸ਼ੇਰ ਬੱਚੀਏ ਹੁਣ ਸਭ ਠੀਕ ਹੋ ਜਾਣਾ ਤੇਰੀ ਮੇਹਨਤ ਨੂੰ ਸਲਾਮ ਹੈ
@kessarsinghchandanpuri8301
@kessarsinghchandanpuri8301 Жыл бұрын
❤ਪ੍ਰਮਿੰਦਰ ਕੋਰ ਦਿਲੋ ਸੁਲਾਮ ਹੈ ਮਾਤਾ ਨੂੰ ਪਿੱਤਾ ਜੱਜ ਬਣਣ ਤੇ
@NavdeepSingh-dt1je
@NavdeepSingh-dt1je Жыл бұрын
ਵਾਹਿਗੁਰੂ ਜੀ ਦੇ ਘਰ ਦੇਰ ਹੈ ਹਨੇਰ ਨਾਹੀ ਭੈਣੇ ਤੈਨੂ ਬਹੁਤ ਬਹੁਤ ਵਦਾਈਆ ਮੈਰੇ ਕੋਲ ਕੋਈ ਸ਼ਬਦ ਨਾਹੀ ਹੈ
@ravinderrameana5138
@ravinderrameana5138 Жыл бұрын
ਬਹੁਤ ਬਹੁਤ ਮੁਬਾਰਕਾਂ ਭੈਣੇ, ਤੁਹਾਡੀ ਹਿੰਮਤ, ਮਿਹਨਤ ਤੇ ਤੁਹਾਡਾ ਨਿਮਰਤਾ ਵਾਲਾ ਸੁਭਾਅ ਹੀ ਤੁਹਾਡੀ ਨਿਸ਼ਚੇ ਕਾਮਯਾਬੀ ਦੀ ਨੀਂਹ ਰੱਖਦਾ ਹੈ, ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ ਤੁਹਾਨੂੰ ਤਰੱਕੀਆਂ ਬਖਸ਼ੇ ...
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
“Don’t stop the chances.”
00:44
ISSEI / いっせい
Рет қаралды 62 МЛН