MP ਅੰਮ੍ਰਿਤਪਾਲ ਸਿੰਘ ਤੋਂ CM ਭਗਵੰਤ ਮਾਨ ਦੀ ਜਾਨ ਨੂੰ ਖ਼+ਤ+ਰਾ , ਪੰਜਾਬ ਪੁਲੀਸ ਨੇ HC 'ਚ ਦਾਖ਼ਲ ਕੀਤਾ ਹਲਫ਼ਨਾਮਾ

  Рет қаралды 16,192

ABC Punjab

ABC Punjab

Күн бұрын

MP ਅੰਮ੍ਰਿਤਪਾਲ ਸਿੰਘ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖ਼+ਤ+ਰਾ
ਪੰਜਾਬ ਪੁਲੀਸ ਨੇ ਹਾਈਕੋਰਟ 'ਚ ਦਾਖ਼ਲ ਕੀਤਾ ਹਲਫ਼ਨਾਮਾ
#abcpunjab #punjab #bhagwantmann #punjabpolice #highcourt
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 178
@sukhdeepsinghsingh2188
@sukhdeepsinghsingh2188 8 сағат бұрын
ਲੱਖ ਲਾਹਣਤਾ ਲੱਖ ਲਾਹਣਤਾਂ ਭਗਵਾਨ ਦੀ ਸਰਕਾਰ ਦੀਆਂ
@DHALIWAL303
@DHALIWAL303 6 сағат бұрын
ਭਗਵੰਤੇ ਤੌ ਅਸਤੀਫ਼ਾ ਲਵੋ ਇਹਨੂੰ ਸਰਕਾਰ ਤੌ ਉਤਾਰੋ ਭਗਵੰਤਾ ਬੁੱਚੜ ਮੁਰਦਾਬਾਦ
@DHALIWAL303
@DHALIWAL303 6 сағат бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ 💪🏻💪🏻💪🏻💪🏻
@sukhjitsingh6668
@sukhjitsingh6668 7 сағат бұрын
ਭੰਡ ਦਾ ਬੇੜਾ ਗਰਕ ਹੋ ਗਿਆ ਬਿਲਕੁੱਲ ਜ਼ਮੀਰ ਮਰ ਚੁੱਕੀ ਹੈ ਭੰਡ ਮੁੱਖ ਮੰਤਰੀ ਦੀ
@mikasinghmika-um1qv
@mikasinghmika-um1qv 8 сағат бұрын
ਲੱਖ ਲਾਹਨਤ ਇਹੋ ਜਿਹੀ ਕਨੂੰਨ ਵਿਵਸਥਾ ਨੂੰ ਜੋ ਨਜਾਇਜ਼ ਅਤੇ ਜਾਇਜ਼ ਦਾ ਪਤਾ ਨਹੀਂ
@BalwinderSingh-jj3ei
@BalwinderSingh-jj3ei 8 сағат бұрын
ਸਾਡੇ ਸਿੱਖ ਹੀ ਸਿੱਖਾਂ ਦੇ ਦੁਸਮਣ ਨੇ ਕਾਤਲ ਨੇ ਸਿੱਖਾਂ ਲਈ ਕੋਈ ਕਨੂੰਨ ਨਹੀਂ ਕੋਈ ਇਨਸਾਫ਼ ਨਹੀਂ ਮਿਲਣਾ
@quantityquit426
@quantityquit426 6 сағат бұрын
ਵਾਹਿਗੁਰੂ ਜੀ ਸੱਚ ਨਾਲ਼ ਖੜ੍ਹਦੇ ਏ।
@gurjeetnagra1104
@gurjeetnagra1104 7 сағат бұрын
ਸਦਾ ਇਹ ਸਰਕਾਰ ਨਹੀ ਰਹਿਣ ਈ
@BalkarSingh-dc1oq
@BalkarSingh-dc1oq 7 сағат бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ
@HarbansSingh-bt8br
@HarbansSingh-bt8br 4 сағат бұрын
ਜੇਕਰ ਇਹਨਾ ਡਰ ਲੱਗਦਾ ਘਰ ਬੈਠ ਜਾਣਾ ਚਾਹੀਦਾ ਹੈ ਬਹੁਤ ਗਲਤ ਰਵੱਈਆ ਹ ਇਹ ਕੁਰਸੀ ਸਦਾ ਨਹੀ ਰਹਿਣੀ
@singhsingh8054
@singhsingh8054 6 сағат бұрын
ਬੜੇ ਸ਼ਰਮ ਵਾਲੀ ਗੱਲ ਹੈ, ਕੇ ਗੁਰੂ ਦੇ ਸਿੰਘ ਨੂੰ ਪੰਜਾਬ ਸਰਕਾਰ ਨੇ ਇਹੋ ਜਿਹੀ ਸਜ਼ਾ ਕਰਵਾਈ
@mejarsingh5119
@mejarsingh5119 8 сағат бұрын
ਕਿੰਨਾ ਵੱਡਾ ਕੁਫ਼ਰ
@School_of_Engineers
@School_of_Engineers 8 сағат бұрын
ਭਗਵੰਤ ਮਾਨ ਵੀ ਭਗਤ ਸਿੰਘ ਦਾ ਗੁਣਗਾਨ ਕਰਦਾ ਹੈ ਜਿਸਨੇ ਅਸੈਂਬਲੀ ਵਿੱਚ ਬੰਬ ਛੁੱਟੇ ਸੀ, ਬੇਕਸੂਰ ਪੁਲਿਸ ਵਾਲੇ ਚੰਨਣ ਸਿੰਘ ਨੂੰ ਗੋਲੀ ਮਾਰੀ ਸੀ, ਮਤਲਬ ਭਗਵੰਤ ਮਾਨ ਤੇ ਵੀ ਐੱਨ ਐੱਸ ਏ ਲੱਗਣੀ ਚਾਹੀਦੀ ਹੈ ਇਸ ਤਰ੍ਹਾਂ ਭਗਵੰਤ ਮਾਨ ਲੋਕਾਂ ਨੂੰ ਭੜਕਾਉਂਦਾ ਹੈ ਕਿ ਜੇ ਤੁਸੀਂ ਸਰਕਾਰ ਨਾਲ ਸਹਿਮਤ ਨਹੀਂ ਤਾਂ ਅਸੈਂਬਲੀ ਵਿੱਚ ਬੰਬ ਸੁੱਟਣਾ ਤੇ ਪੁਲਿਸ ਵਾਲੇ ਮਾਰਨੇ ਜਾਇਜ਼ ਹਨ
@AmanAman-rg7gf
@AmanAman-rg7gf 8 сағат бұрын
Amritpal jindabad 🎉🎉
@Bhagwantsandhururilwala
@Bhagwantsandhururilwala 7 сағат бұрын
ਸਾਡੇ ਪੰਜਾਬ ਨੂੰ ਭਾਊ ਅਮ੍ਰਿਤਪਾਲ ਸਿੰਘ tu ਕਿਸੇ ਨੂੰ ਕੋਈ ਖਤਰਾ ਨਈ ਬਾਕੀ ਸਿੱਖ ਕਿਸੇ ਦਾ ਮਾੜਾ ਨਈ ਕਰਦਾ ਰਹੀ ਗੱਲ ਪੰਜਾਬ ਸਰਕਾਰ ਤੁ ਸਾਡੇ ਸਿਖਾ ਤੇ ਪੰਜਾਬ ਨੂੰ ਡਰ ਲਗਦਾ ਜਿਹੜਾ ਆਪਣਾ ਹੱਕ ਦੀ ਗੱਲ ਕਰਦਾ ਜਿਹੜਾ ਬੋਲਦਾ ਕੇ ਸਾਡੇ ਨਸ਼ਾ ਮਿਲਦਾ ਬੰਦ ਨੀ ਹੋਇਆ ਸਾਡੇ ਪਿੰਡਾ ਦਾ ਬੁਰਾ ਹਾਲ ਜਿਹੜਾ ਸਵਾਲ ਇਹੋ ਜਹੇ ਕਰਦਾ ਓਸਨੂੰ ਪਰਚਾ ਦਰਜ਼ ਕਰ ਦਿੰਦੇ ਬਾਕੀ ਬਿਸ਼ਨੋਈ ਨੂੰ ਇੰਟਰਵਿਊ ਕਰਵਾਈ ਜਾਂਦੀ ਪੰਜਾਬ police ਵੱਲੋਂ ਤੇ ਪੰਜਾਬ ਵਿੱਚ ਇਹੋ ਲੋਕ ਲੋਕਾ ਕੋਲੋ ਗੈਂਗਸਟਰ ਫਰੋਤੀ ਆ ਮੰਗਦੇ ਓਨਾ ਲੋਕਾ ਕੋਲੋ ਪੰਜਾਬ ਦੇ ਲੋਕਾ ਨੂੰ ਖਤਰਾ ਬਾਕੀ ਆਪ ਪਾਰਟੀ ਦਾ ਵਰਕਰ ਅਟਾਰੀ ਲਾਗੇ ਪਿੰਡ ਓਸਨੂੰ ਗੈਂਗਸਟਰ ਪੈਸੇ ਮੰਗਦੇ ਓਸਨੇ police ਨੂੰ ਕਿਹਾ ਕੋਈ ਹੱਲ ਨਈ ਕੀਤਾ ਉ ਆਪਣੇ ਘਰ ਬੈਠਾ ਜੇਲ ਬਣਾ ਵੀਡਿਓ ਪਾਈ ਓਸਨੇ ਕੋਈ ਕਾਰਵਾਈ ਨਈ ਕੀਤੀ ਬਾਕੀ ਹਰਿਆਣਾ ਵਿਚ ਹਿੰਦੂ ਰਾਸ਼ਟਰ ਬੋਲਦੇ ਲੋਕਾ police station nu ਅੱਗ ਲਾਤੀ ਮਸਜਿਦ ਨੂੰ ਅੱਗ ਲਾਈ ਮੁਸਲਿਮ ਲੋਕਾ ਦੇ ਘਰ ਤੇ ਓਨਾ ਦਿਆ ਸ਼ੌਪ ਨੂੰ ਅੱਗ ਲਾਈ ਬਾਕੀ 2, ਜ਼ਿਲ੍ਹੇ ਨੂੰ ਅੱਗ ਲਾਈ ਓਨਾ ਹਿੰਦੂ ਰਾਸ਼ਟਰ ਵਾਲੇ ਲੋਕਾ ਨੇ ਵੀਡਿਓ ਪਾਕੇ ਮੁਸਲਿਮ ਭਾਈਚਾਰੇ ਨੂੰ damki diti ਸੀ ਓਨਾ ਤੇ ਐਨਐਸਏ ਨਈ ਲਾਈ ਕੋਈ ਨਿੱਕਾ ਪਰਚਾ ਵੀ ਨਈ ਕੀਤਾ ਓਨਾ ਨੂੰ ਸਨਮਾਨ ਕੀਤਾ ਬਾਕੀ ਓਦੋ cm ਭਗਵੰਤ ਮਾਨ ਕਿਓ ਬਿਆਨ ਨਈ ਦਿੱਤਾ ਕੇ ਇਨਾ ਤੇ ਐਨਐਸਏ ਲਾਵੋ ਆਰਐਸਐਸ ਬੀਜੇਪੀ ਨੂੰ ਮਣੀਪੁਰ ਵਿਚ ਕੀਂ ਹੋਇਆ ਓਦੋ ਵੀ ਨਈ ਬੋਲੇ ਪੰਜਾਬ ਦੇ ਲੋਕਾਂ ਵੋਟਾਂ ਪਾਈਆਂ ਸਾਨੂੰ ਕੋਈ ਡਰ ਨਈ ਸਿਖਾ ਨੂੰ ਕੋਈ ਇਨਸਾਫ ਨਹੀਂ ਮਿਲਿਆ ਰਾਹੁਲ ਗਾਂਧੀ ਅਮਰੀਕਾ ਵਿਚ ਸਹੀ ਕਿਹਾ ਸੀ ਸਿਖਾ ਨਾਲ ਨਫ਼ਰਤ ਤੇ ਵਿਤਕਰਾ ਕੀਤਾ ਜਾਂਦਾ ਬਾਬਾ ਬੰਦਾ ਬਹਾਦਰ ਜੀ ਦਾ ਬੁੱਤ ਹਟਾ ਦਿੱਤਾ ਕਿਰਪਾਨ ਪਹਿਨਣ ਤੇ ਪਾਬੰਦੀ ਲਗਾਈ ਕਿੰਨੀ jaga baki ਇੱਕ ਬਲਾਤਕਾਰੀ ਬਾਬਾ ਫੜਿਆ ਜਗਰਾਓ ਤੁ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕੀਤੀ ਕੁੜੀਆ ਨਾਲ ਕੀ ਕੀਤਾ ਓਸਦੀ police ਸਪੋਰਟ ਕਰਦੀ ਪਈ ਸਿਖਾ ਨੂੰ ਹੱਕ ਨਈ ਮਿਲਣਾ ਪਤਾ ਲਗ ਗਿਆ ਬਾਕੀ ਮਾਨ ਸਾਹਿਬ ਵੋਟਾਂ ਪਾਈਆਂ ਸਿਖਾ ਤਾਹਨੂੰ
@jashanwarring968
@jashanwarring968 5 сағат бұрын
ਪੰਜਾਬ ਦੇ ਲੋਕਾਂ ਨੂੰ ਅੰਮ੍ਰਿਤਪਾਲ ਸਿੰਘ ਤੋਂ ਕੋਈ ਖਤਰਾ ਨਹੀਂ
@karama709
@karama709 4 сағат бұрын
Bhai Bhagwant Mann nu hai
@param2756
@param2756 Сағат бұрын
Pehla te nhi c is byaan to baad jroor ho jaauga ​@@karama709
@MahindersinghGill-q2v
@MahindersinghGill-q2v 7 сағат бұрын
ਭਗਵੰਤ ਮਾਨ ਸਰਕਾਰ ਭਗਤ ਸਿੰਘ ਦੀਆਂ ਗੱਲਾਂ ਕਰਦੇ ਆ ਡਰਦੇ ਆ ‌ਆਪਣੇ ਹੀਂ ਲੋਕਾਂ ਤ
@dpcks8925
@dpcks8925 5 сағат бұрын
ਅੰਮ੍ਰਿਤ ਪਾਲ ਸਿੰਘ ਜਿੰਦਾਬਾਦ
@rajbirkaur5676
@rajbirkaur5676 6 сағат бұрын
ਭੰਡ ਕੁਰਸੀ ਦੇ ਲਾਇਲ ਨਹੀ ਹੈ ਇਹ ਭੰਡ ਪੁਣਾ ਹੀ ਕਰ ਸਕਦਾ ਇਹ ਬੱਚਿਆ ਦਾ ਨਹੀ ਬਣਿਆ ਤੁਸੀ ਇਸ ਤੇ ਕੀ ਆਸਾ ਕਰੋਗੇ ਇਹਦੇ ਬੱਚੇ ਇਹਨੂੰ ਰੋਣ ਡਹੇ ਨੇ
@gurcharansingh3029
@gurcharansingh3029 6 сағат бұрын
ਭਗਵੰਤ ਸਰਕਾਰ ਹਮੇਸ਼ਾਂ ਨਹੀਂ ਰਹਿਣੀ।ਸਰਕਾਰ ਬਦਲਣ ਪਿੱਛੋਂ ਭਗਵੰਤ ਕੀ ਕਰੂ , ਕੀ ਭਗਵੰਤ ਨੂੰ ਖਤਰਾ ਟਲ ਜਾਊ?
@sabi-mansa
@sabi-mansa 5 сағат бұрын
ਭਾਈ ਅੰਮ੍ਰਿਤਪਾਲ ਖਾਲਸਾ 2027🦅 ਆਪ ਡਰਾਮਾ ਕੰਪਨੀ ਦੀਆ ਭੇਡਾਂ ਨੁ ਰੱਬ ਬੁੱਧੀ ਦੇਵੇ, ਜਿਹੜੀਆਂ ਦਿਹਾੜੀ ਤੇ ਪੂਛ ਕੁੰਢੀ ਕਰੀ ਫਿਰਦੀਆ
@pritpalsingh5150
@pritpalsingh5150 7 сағат бұрын
Bhai Amrit pal Singh ji jindabad jindabad jindabad jindabad jindabad
@Dark_gaming_99.
@Dark_gaming_99. 6 сағат бұрын
ਭਗਵੰਤ ਮਾਨ ਬੁਚੜ ਨੂੰ ਜ਼ੇਲ ਵਿਚ ਭੇਜ ਦਿੱਤਾ ਜਾਵੇ ਉਥੇ ਕੋਈ ਖਤਰਾ ਨਹੀਂ
@harbansdhaliwal486
@harbansdhaliwal486 7 сағат бұрын
ਸਿੱਖਾ ਨੂੰ ਬਦਨਾਮ ਨਾਂ ਕਰੋ ਜੀ
@hansarsh9242
@hansarsh9242 4 сағат бұрын
ਲੱਖ ਲਾਹਣਤ ਬੁੱਚੜ ਸਰਕਾਰ ਭਗਵੰਤ ਮਾਨ ਬੁੱਚੜ ਮੁੱਖ ਮੰਤਰੀ
@JaspreetSingh-fi7fg
@JaspreetSingh-fi7fg 8 сағат бұрын
Ehna nu ta rabb dekhu govt nu
@kamaljitkaur6687
@kamaljitkaur6687 8 сағат бұрын
Bhai amritpal Singh jindabad cm Punjab crazy man
@jatinderdeol6942
@jatinderdeol6942 5 сағат бұрын
ਅਸਲ ਵਿਚ ਇਸ ਸ਼ਰਾਬੀ ਨੂੰ ਖਤਰਾ ਸ਼ਰਾਬ ਤੋਂ ਹੈ। ਪੰਜਾਬ ਦੇ ਲੋਕ ਤਾਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਨਾਲ ਖੜੇ ਹਨ।
@SukhwinderSingh-jg1je
@SukhwinderSingh-jg1je Сағат бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ।ਅਸੀਂ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਦੇ ਪੱਕੇ ਹਮਾਇਤੀ ਹਾ।
@inder.sekhon
@inder.sekhon 7 сағат бұрын
ਮਤਲਬ ਇਹ ਮੰਨ ਲਿਆ ਜਾਵੇ ਕਿ ਭਗਵੰਤ ਮਾਨ ਮੰਨਦਾ ਹੈ ਕਿ ਉਹ ਬਿਅੰਤੇ ਬੁਚੜ ਦੇ ਰਾਹ ਉਪਰ ਚਲ ਰਹੇ ਹਨ???
@karama709
@karama709 4 сағат бұрын
Bhagwant Mann zindabad
@inder.sekhon
@inder.sekhon 4 сағат бұрын
@@karama709 ਜੀ ਬਿਲਕੁਲ ਅਸੀਂ ਸਤਿਕਾਰ ਕਰਦੇ ਹਾਂ ਪਰ ਬਿਆਨ ਵੀ ਜ਼ਿੰਦਾਬਾਦ ਵਾਲੇ ਦੇਣੇ ਚਾਹੀਦੇ ਹਨ। ਧੰਨਵਾਦ 🙏
@Kiranjeetkaur59843
@Kiranjeetkaur59843 3 сағат бұрын
ਬਿਲਕੁਲ ਜੀ,, ਭੰਤਾ ਬੁੱਚੜ ਖੁਦ ਮੰਨ ਰਿਹਾ ਕਿ ਉਹ ਬੇਅੰਤੇ ਬੁੱਚੜ ਵਾਲੇ ਰਾਹ ਤੇ ਚੱਲ ਰਿਹਾ,, ਨਹੀਂ ਤਾਂ ਸਹੀ ਬੰਦੇ ਨੂੰ ਤਾਂ ਖਤਰਾ ਹੀ ਨਹੀਂ ਹੋਣਾ ਚਾਹੀਦਾ,, ਜੇ ਖਤਰਾ ਫਿਰ ਮੁਰਗੀ ਖਾਨਾ ਕਿਉ ਨਹੀ ਖੋਲ ਲੈਂਦਾ ਭੰਡ 😡
@sidhu_17
@sidhu_17 8 сағат бұрын
Bhai amritpal singh zindabaad
@SinghJeet-yp1jf
@SinghJeet-yp1jf 5 сағат бұрын
ਲੱਖ ਲਾਹਨਤ ਪੈਗਵੰਤ ਤੇਰੇ ਜਿੰਨਾ ਤੋ ਖਤਰਾ ਪੰਜਾਬ ਦੇ ਨੋਜਵਾਨਾ ਨੂੰ ੳੁਹਨਾ ਦੀਅਾ ਤਾ interwie ਕਰਾ ਰਿਹੇ ਹੋ ਕਿਥੋ ਤੱਕ ਗਿਰੋ ਗੇ Cm saab
@AmandeepSingh-bu4wn
@AmandeepSingh-bu4wn 6 сағат бұрын
ਲੱਖ ਲਾਹਨਤ ਏ ਸਰਕਾਰਾ ਦੇ
@J.S379
@J.S379 5 сағат бұрын
ਜਦੋਂ ਇਹ CM ਭਗਵੰਤ ਮਾਨ ਬੇਰੁਜ਼ਗਾਰ ਨੌਜਵਾਨਾਂ ਤੇ ਲਾਠੀ ਚਾਰਜ ਕਰਵਾਉਂਦਾ ਹੈ ਕੀ ਉਸ ਸਮੇਂ ਲੋਕਤੰਤਰ ਦਾ ਘਾਂਣ ਨਹੀਂ ਹੁੰਦਾ
@KamaljeetKaur-s4q
@KamaljeetKaur-s4q 5 сағат бұрын
ਗੁਰੂ ਦੀ ਮਾਰ ਤੋ ਡਰ ਭਗਵੰਤਿਆ ਕਿਉਂ ਐਨਾ ਜੁਲਮ ਕਰ ਰਿਹਾ ਸਰਮ ਕਰ ਤੇਰਾ ਸਰਬ ਨਾਸ ਕਰਨਗੇ ਗੁਰੂ ਬਾਜਾ ਵਾਲੇ ਸਾਰੇ ਸਹੀਦ ਸਿੰਘ
@kirpalsingh9402
@kirpalsingh9402 5 сағат бұрын
ਉਏ ਯਾਰ ਭੰਡ ਅਮਲੀ ਦੀ ਬਿਨਾਂ ਕਿਸੇ ਗੱਲ ਤੋਂ ਹੀ ਮੋਕ ਨਿਕਲੀ ਜਾਂਦੀ ਹੈ, ਅੰਮ੍ਰਿਤਪਾਲ ਸਿੰਘ ਡਿਬਰੂਗੜ ਜੇਲ੍ਹ ਵਿੱਚ ਬੈਠਾ ਹੈ, ਤੇ ਭੰਡ ਅਮਲੀ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਡਰੀ ਜਾਦੈ, ਇਸਨੂੰ ਆਪਣੀ ਜਾਨ ਕਿੰਨੀ ਪਿਆਰੀ ਹੈ, ਤੇ ਜਿਹੜੀ ਪੰਜਾਬ ਚ ਐਨੀ ਕਤਲੋ ਗਾਰਤ ਹੋਈ ਜਾਂਦੀ ਹੈ ਉਸ ਦਾ ਇਸ ਨੂੰ ਕੋਈ ਫਿਕਰ ਨਹੀਂ ।😂😂😂😂😂
@Kiranjeetkaur59843
@Kiranjeetkaur59843 3 сағат бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏👍😘❤️ ਭੰਤਾ ਬੁੱਚੜ ਮੁਰਦਾਬਾਦ 😡😡👎👎 ਖਾਲਸਾ ਰਾਜ ਹੀ ਹੱਲ ਹੈ 🙏🙏🙏🙏
@BalkarSingh-dc1oq
@BalkarSingh-dc1oq 7 сағат бұрын
ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😂😢😅😊
@hardipsingh6387
@hardipsingh6387 7 сағат бұрын
Badlah
@jaggayt8677
@jaggayt8677 7 сағат бұрын
पंजाब पुलिस ने नशे का खात्मा नहीं किया
@GilSingh-l6e
@GilSingh-l6e 6 сағат бұрын
Shame on you Mr NSA cm Punjab,
@amritgill8655
@amritgill8655 4 сағат бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ❤
@GurwinderSingh-uv9kr
@GurwinderSingh-uv9kr 7 сағат бұрын
Sidha kaho mukh mantry di kursi nu khatra aa😂😂😂 amritpal ton
@RamandeepSingh-mp7be
@RamandeepSingh-mp7be 6 сағат бұрын
ਪੰਜਾਬ ਪੁਲਿਸ ਦਾ ਹਾਈ ਕੋਰਟ ਵਿੱਚ ਇਹ ਕਹਿ ਦੇਣਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੈ ਇਹ ਤਾਂ ਪੁਲਿਸ ਨੇ ਆਪਣੇ ਤੇ ਹੀ ਸਵਾਲ ਖੜਾ ਕਰਤਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਦੀ ਸੁਰੱਖਿਆ ਦੇ ਕਾਬਲ ਹੀ ਨਹੀਂ ਇਸ ਤਰ੍ਹਾਂ ਤਾਂ ਪੰਜਾਬ ਪੁਲਿਸ ਦੀ ਕਾਬਲੀਅਤ ਤੇ ਪੁਲਿਸ ਨੇ ਆਪ ਹੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਝੂਠੇ ਬਿਆਨ ਨੇ ਝੂਠਾ ਐਨ ਐਸ ਏ ਲਗਾਇਆ ਹੈ ਮੁੱਕਦੀ ਗੱਲ ਲੋਕਾਂ ਦਾ ਭਰੋਸਾ ਉੱਠਦਾ ਜਾਂਦਾ ਹੈ ਇਸ ਦੇਸ਼ ਦੇ ਕਾਨੂੰਨ ਤੋਂ ਜਿੱਥੇ ਬੇਇਨਸਾਫੀ ਕਾਨੂੰਨ ਦੀ ਪਾਲਣਾ ਕਰਵਾਉਣ ਵਾਲੇ ਹੀ ਕਰਦੇ ਨੇ
@meetbrar9211
@meetbrar9211 6 сағат бұрын
ਬਾਹਰਲੇ ਮੁਲਕ ਵਿੱਚ ਭੱਜਨਾ ਮਾਨ ਸਾਹਿਬ ਨੇ. ਸਿਆਸਤ ਛੱਡ ਕੇ
@KanwaljitSingh-pm1mx
@KanwaljitSingh-pm1mx 5 сағат бұрын
ਅਜੇ ਕੋਈ ਦਿਲਾਵਰ ਨਹੀ ਬਣਿਆ ਪਰ ਤੂੰ ਬੇਅੰਤਾ ਬੁੱਚੜ ਬਣ ਗਿਆ!
@GurcharanSingh-fw4jk
@GurcharanSingh-fw4jk Сағат бұрын
ਭਾਈ ਅਮ੍ਰਿਤ ਪਾਲ ਤੋਂ ਭਗਵੰਤ ਮਾਨ ਜੀ ਨੂੰ ਕੀ ਖ਼ਤਰਾ ਹੋ ਸਕਦਾ ਹੈ ? ਹਾਂ ਭਗਵੰਤ ਸਿੰਘ ਮਾਨ ਜੀ ਦੀ ਕੁਰਸੀ ਨੂੰ ਜ਼ਰੂਰ ਖਤਰਾ ਹੋ ਸਕਦਾ ਹੈ।ਇਹੀ ਸੀ ਐਮ ਸਾਹਿਬ ਜੀ ਨੂੰ ਡਰ ਹੈ।
@SanjeevSnji
@SanjeevSnji 2 сағат бұрын
ਪਾਗਲ ਹੋ ਗਿਆ
@GSELECTRICALWORKS
@GSELECTRICALWORKS 7 сағат бұрын
Hd ho gye kl nu sara punjab fir krve k punjab de loka nu cm to khtra
@gurmeetsingh-l7q
@gurmeetsingh-l7q 6 сағат бұрын
😢bhanta hil gya
@PrabhjotVirk-z5z
@PrabhjotVirk-z5z 5 сағат бұрын
ਇੰਨਾ ਡਰ
@Kang-21081
@Kang-21081 2 сағат бұрын
ਖਤਰਾ ਜਾਨ ਦਾ ਨਹੀਂ ਏ ਭਵਿੱਖ ਵਿੱਚ ਕੁਰਸੀ ਦਾ ਖਤਰਾ ਜਰੂਰ ਏ।ਬਾਕੀ ਪਹਿਲਾਂ ਕਿੰਨੇ ਕੁ ਬੰਦਿਆਂ ਦੀ ਜਾਨ ਲਈ ਏ।
@ManiMani-cs3vi
@ManiMani-cs3vi 7 сағат бұрын
Ki bhagwant maan tu sari jindgi cm rehna hai
@mohansingh5272
@mohansingh5272 5 сағат бұрын
Bahut Buri Soch A Baghawant Man Sarkar di Es Nal AA P Khatam ho Ja i
@RupinderKaur-d1v
@RupinderKaur-d1v 41 минут бұрын
ਬਹੁਤ ਗਿਰ ਗਿਆ ਭਨਤਾ😡 ਤੇ ਪੰਜਾਬ ਪੁਲਸ
@TejSandhu-l5g
@TejSandhu-l5g 5 сағат бұрын
Bai amritpal jindabad
@HarbansSingh-zs7vz
@HarbansSingh-zs7vz 5 сағат бұрын
Good ji
@DavinderDeol-j5q
@DavinderDeol-j5q Сағат бұрын
ਮੇਰੇ ਵੱਲੋਂ ਲੱਖ ਨਹੀਂ ਕਰੋੜ ਕਰੋੜ ਲਾਹਨਤਾਂ ਬੌਕਰ ਪਾਰਟੀ ਨੂੰ
@BantySingh-bg6ut
@BantySingh-bg6ut 10 минут бұрын
ਜਾਨ ਨੂੰ ਖ਼ਤਰਾ ਨਹੀਂ ਕੁਰਸੀ ਨੂੰ ਖ਼ਤਰਾ
@SandeepKaurBrar-jg4tk
@SandeepKaurBrar-jg4tk 6 сағат бұрын
ਬੇਕਾਰ ਬੰਦਾ ਭੰਤਾ
@JaswantSingh-fg3qs
@JaswantSingh-fg3qs 41 минут бұрын
ਜਿਹੋ ਜਿਹਾ ਬੀਜੋ ਭਗਵੰਤ ਮਾਨ ਉਹੋ ਜਿਹਾ ਵੰਡਣਾ ਪੈਣਾ
@SukhwinderSingh-jg1je
@SukhwinderSingh-jg1je Сағат бұрын
ਭਗਵੰਤ ਭੰਡ ਨੂੰ 2027 ਦੀਆਂ ਚੋਣਾਂ ਤੋਂ ਖ਼ਤਰਾ ਹੈ ਇਸ ਸਰਕਾਰ ਦਾ ਤੇ ਭਗਵੰਤ ਭੰਡ ਦਾ ਭੋਗ ਪੈ ਜਾਣਾ ਹੈ।
@movielike601
@movielike601 7 сағат бұрын
Punjab police aur Punjab sarkar kitni beiman hai Sikh naujawanon ko lekar Kitna Tak kar rahi hai Punjab government
@OppoOppo-bs2vk
@OppoOppo-bs2vk 3 сағат бұрын
Only Amritpal Singh khalsa CM nest panjab
@krmjt
@krmjt 6 сағат бұрын
Bhagwant maan da dimag kharab ho geya
@JasbirSingh-r9g
@JasbirSingh-r9g 4 сағат бұрын
O.. Lakh. Nant
@RandhirSingh-u6e
@RandhirSingh-u6e 6 сағат бұрын
Amm sarkar darpok sarkar gappi mantri Sade Punjab da sikha da dushman
@krmjt
@krmjt 6 сағат бұрын
Punjab police nikammi lagdi aa
@narinderpalsingh4086
@narinderpalsingh4086 26 минут бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@rattansingh4661
@rattansingh4661 2 сағат бұрын
ਭਗਵੰਤਮਾਨ ਬਾਦਲ ਪਰਿਵਾਰ ਮੋਦੀ ਅਮਿਤਸ਼ਾਹ ਤੇ ਕਾਂਗਰਸ ਸਭ ਨੂੰ ਖਤਰਾ ਹੈ ਜੇ ਆਮਿਰਤ ਪਾਲ ਸਿੰਘ ਤੌ ਸਭ ਡਰਦੇ ਹਨ ਜੇ ਅੰਮ੍ਰਿਤਪਾਲ ਸਿੰਘ ਤੌ ਡਰਦੇ ਹਨ ਕਿ ਭਰਦਾਨ ਮੰਤਰੀ ਬਣ ਸਕਦਾ ਹੈ ਅਮਿਰਤਪਾਲ ਸਿੰਘ ਜੀ ਦੇ ਰੂਲਸ ਐਸੇ ਹਨ ਬਾਕੀ ਸਮਾਜ ਭੀ ਡਰਦੇ ਹਨ ਪਾਰਟੀਆਂ ਨੂੰ ਕੋਈ ਹੋਰ ਰਸਤਾ ਨਹੀਂ ਲੱਭਦਾ ਸਵਾਇ ਡਰ ਤੌ ਸਾਲੇ ਡਰਦੇ ਹਨ ਕਿ ਕੁਰਸੀਆਂ ਖੂਸ ਜਾਣਗੀਆ
@paramjitsinghgill4034
@paramjitsinghgill4034 4 сағат бұрын
For Punjab Mann has proved to be more dangrous than BJP SAD and Congress.
@tarlochansingh5841
@tarlochansingh5841 2 сағат бұрын
Sikh intelligent man bhai amritpal singh ji waheguru chardi kala hove 🙏
@Gurpreetsingh-rb9kj
@Gurpreetsingh-rb9kj 21 минут бұрын
ਇਹ ਤਾਂ ਜਿਨੀ ਲਿਖੀ ਏਉਨੀ ਹੀ ਭੋਗੇਂਗਾ ਵੱਧ ਨਹੀ ਸਕਦੀ ਇਹ ਕੋਈ ਪਤਾ ਨਹੀ ਸ਼ਰਾਬ ਪੀਕੇ ਹੀ ਗੱਡੀ ਚੜਜੇ ਇਹ ਕੋਈ ਪਤਾ ਨਹੀ ਕਿਸੇ ਬਮਾਰੀ ਨਾਲ ਗੱਡੀ ਚੜਜੇ
@Singh-dj7qp
@Singh-dj7qp 4 сағат бұрын
Bhai amritpal singh ji khalsa ⛳️
@gavybrar
@gavybrar 6 сағат бұрын
Last nail 📌📌 in bhagwant maan coffin ⚰️ ,,,, coward C.M
@mahi1lubana
@mahi1lubana 5 сағат бұрын
Sarabi nu khatra😂😂😂. Lakh de lahnat buchad sarabi cm utte
@kaur2234
@kaur2234 4 сағат бұрын
Lakh lahnta punjab wich Santi noo bhang karn walia noo 😎🙆🦮🐕‍🦺😹🐎🕺🧑‍🤝‍🧑🧑‍🤝‍🧑🧑‍🤝‍🧑🐈😭🙋💁🧖💇🧑‍🌾🐎🐖😭🤣😂😅😄😃😀😀😗😚😘😍😋😬😑🤢🥵👾🤖🎃🌛🙈🕳️🕳️😾🙀😽😹😹🔥🔥🔥🔥🔥🎉
@Unfortunately.634
@Unfortunately.634 7 сағат бұрын
Mukhmantri di kursi nu khatra v
@SukhwinderSingh-jg1je
@SukhwinderSingh-jg1je Сағат бұрын
ਲੱਖ ਲਾਹਨਤਾ ਭਗਵੰਤ ਬੁੱਚੜਾਂ ਪਹਿਲਾਂ ਵੋਟਾਂ ਪਾ ਕੇ ਗਲਤੀ ਕਰ ਬੈਠੋ ਹਾਂ ਹੁਣ ਵੋਟਾਂ ਲਈ ਆਇਓਂ ਤੁਹਾਡਾ ਭੋਗ ਅਸੀਂ ਪਾਵਾਂਗੇ।
@Raajman666
@Raajman666 3 сағат бұрын
ਜੇ ਆ ਹੀ ਕੰਮ ਸੁਖਬੀਰ ਬਾਦਲ ਨੇ ਕੀਤਾ ਹੁੰਦਾ ਲੋਕਾ ਨੇ ਜਾਨ ਲੈ ਲੈਣੀ ਸੀ। 😂 ਬੋਲੋ ਹੁਣ ਭਗਵੰਤ ਅੱਗੇ😜😜😜
@Ohelo48
@Ohelo48 Сағат бұрын
😂😂ਮੋਕ
@csk6864
@csk6864 4 сағат бұрын
Fer ta jehnu marzi andar kardeo, keh do is to khatra,
@satwindersingh9504
@satwindersingh9504 Сағат бұрын
ਭਗਵੰਤ ਮਾਨ ਨੂੰ ਭਾਈ ਸਾਹਿਬ ਜੀ ਇਨਾ ਖਤਰਾ ਦਾ ਘਰਾਂ ਬਹਿ ਜਾਣ ਸਰਕਾਰ ਸਾਰੀ ਉਮਰ ਨਹੀਂ ਰਹਿਣੀ ਢਾਈ ਸਾਲ ਹੈ ਤੁਹਾਡੇ ਉਤੇ ਬਾਅਦ ਕੀ ਕਰੋਗੇ
@gurjindersingh5048
@gurjindersingh5048 4 сағат бұрын
😢
@08yfgibf
@08yfgibf 5 сағат бұрын
Politically rivalry
@iqbalsingh3624
@iqbalsingh3624 Сағат бұрын
Bilkul es nu mp banan dena sarkar di murakhta te loga lai khtra aa
@suchasingh5411
@suchasingh5411 2 сағат бұрын
Man Saab tusi v sahi o par galt iljaam na lavo Jo sma tuhadey kolo jwab mangey
@PardeepKaur-k6v
@PardeepKaur-k6v Сағат бұрын
Bhai amritpal singh ji khalsa jindabad jindabad ji 🙏🙏
@PardeepKaur-k6v
@PardeepKaur-k6v Сағат бұрын
27 bhai amritpal singh ji khalsa CM PUNJAB 🙏
@DaljitSingh-xn9ux
@DaljitSingh-xn9ux 7 сағат бұрын
BHAGWANT MAAN A KALANK ON MARTYR BHAGAT SINGH A BRAVE FREEDOM FIGHTER.
@paramjitsingh6295
@paramjitsingh6295 53 минут бұрын
ਇਸ ਨੂੰ ਪਤਾ ਕੀ ਪੰਜਾਬ ਦੇ ਲੌਕ ਅਮਰਤਪਾਲ ਸਿੰਘ ਨੂੰ ਪੰਜਾਬ ਦਾ CM ਬਨੌਨ ਗੇ ਗੱਲ ਇਹ ਹੈ ਭੰਡ ਬੁੱਚੜ ਨੂੰ ਮੁਰਦਾਬਾਦ
@HardipSingh-ph6eb
@HardipSingh-ph6eb 7 сағат бұрын
Hun ek ve seet ne sonde app nu
@jhirmalsingh2435
@jhirmalsingh2435 Сағат бұрын
Taran taran da bahut vikas ho reha
@kulwindermander1721
@kulwindermander1721 7 сағат бұрын
Bhand Sikh Kom ta Punjab da Dusman ban gai a
@Kiranjeetkaur59843
@Kiranjeetkaur59843 3 сағат бұрын
ਭੰਤੇ ਬੁੱਚੜਾ ਜੇ ਜਾਨ ਨੂੰ ਖਤਰਾ ਫਿਰ ਇਤਿਹਾਸ ਯਾਦ ਕਰ ਅਤੇ ਬਾਡੀਗਾਰਡ ਰੱਖਣੇ ਬੰਦ ਕਰਦੇ,, 🤣
@Ohelo48
@Ohelo48 Сағат бұрын
2024 ਜਨਰਲ ਡਾਇਰ ਕੌਣ ਹੈ ?
@amanaujlakahangarh5759
@amanaujlakahangarh5759 7 сағат бұрын
😂😂😂 tempu party 😅😅😅cm ne mari mok
@Ohelo48
@Ohelo48 Сағат бұрын
ਮੋਕ😂😂
@BalwinderSingh-qf4nr
@BalwinderSingh-qf4nr 4 сағат бұрын
Liquor is more dangerous for him than anyone else,
@BaldevSingh-x7t
@BaldevSingh-x7t 5 сағат бұрын
N Qium agg nu hawa de rahe ho please don't make such situation
@sunnynapra8075
@sunnynapra8075 6 сағат бұрын
Bhand di kursi khtre vich a . is lai bhand pagal ho gya
@gurpreetsingh-ri7jw
@gurpreetsingh-ri7jw 5 сағат бұрын
Kisi maraasi di satt lagda jo 500 gaurad Vich vi dar riha hai 😂😂😂😂😂😂😂
@JaswantSingh-fg3qs
@JaswantSingh-fg3qs 35 минут бұрын
ਭਗਵੰਤ ਮਾਨ ਬੱਕਰੀ
The CUTEST flower girl on YouTube (2019-2024)
00:10
Hungry FAM
Рет қаралды 53 МЛН
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 36 МЛН
So Cute 🥰
00:17
dednahype
Рет қаралды 61 МЛН
The CUTEST flower girl on YouTube (2019-2024)
00:10
Hungry FAM
Рет қаралды 53 МЛН