ਮਹਿਰੋਂ ਦੇ ਹੱਕ 'ਚ ਨਿਹੰਗਾਂ ਦਾ ਤਕੜਾ ਐਲਾਨ, ਜਗਰਾਓਂ ਇਕੱਠੇ ਹੋਣਗੇ ਨਿਹੰਗ ਜੱਥੇ? | MANN SINGH AKALI | Mitti

  Рет қаралды 7,106

Mitti ਮਿੱਟੀ

Mitti ਮਿੱਟੀ

Күн бұрын

ਮਹਿਰੋਂ ਦੇ ਹੱਕ 'ਚ ਨਿਹੰਗਾਂ ਦਾ ਤਕੜਾ ਐਲਾਨ, ਜਗਰਾਓਂ ਇਕੱਠੇ ਹੋਣਗੇ ਨਿਹੰਗ ਜੱਥੇ? | MANN SINGH AKALI | Mitti #Mitti #Punjab
ਮਹਿਰੋਂ ਦੇ ਹੱਕ ਚ ਨਿਹੰਗਾਂ ਦਾ ਤਕੜਾ ਐਲਾਨ
ਜਗਰਾਓਂ ਇਕੱਠੇ ਹੋਣਗੇ ਨਿਹੰਗ ਜੱਥੇ?
ਦੱਬੀਂ ਨਾ, ਨਾਲ ਖੜੇ ਹਾਂ ਤੇਰੇ
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 96
@laddipadhrisdadapota5682
@laddipadhrisdadapota5682 2 сағат бұрын
ਭਾਈ ਅੰਮ੍ਰਿਤਪਾਲ ਮੇਹਰੋ ਨਾਲ ਖੜਨਾ ਚਾਹੀਦਾ ਖਾਲਸਾ ਪੰਥ ਨੂੰ,
@gurlabhsingh8072
@gurlabhsingh8072 2 сағат бұрын
ਸੰਗਤਾਂ ਮੱਦਦ ਕਰੇ ਭਾਈ ਮਹਿਰੋ ਦੀ
@gurlabhsingh8072
@gurlabhsingh8072 2 сағат бұрын
ਪੰਥ ਹੀ ਕੲਈ ਹਿਸਿਆਂ ਵਿੱਚ ਵੱਡਾ ਹੋਇਆ ਹੈ ਜਣਾਂ ਖਣਾਂ ਪੰਥ ਬਣੀਆ ਫਿਰਦਾ ਢਾਡੀ ਮਾਨ ਸਿੰਘ ਬੰਦਾ ਠੀਕ ਅਤੇ ਸੱਚਾ ਹੈ
@GurwinderSingh-ts1bk
@GurwinderSingh-ts1bk 2 сағат бұрын
ਅੱਜ ਭਾਈ ਅੰਮ੍ਰਿਤਪਾਲ ਮਹਿਰੋ ਨੂੰ ਆਪਣੇ ਸਾਥ ਦੇਣ ਦੀ ਬਹੁਤ ਲੋੜ ਹੈ ਸਾਨੂੰ ਸਭ ਨੂੰ ਭਾਈ ਸਾਬ ਜੀ ਦਾ ਸਾਥ ਦੇਣਾ ਚਾਹੀਦਾ ਹੈ।
@patialacombinedistrict4490
@patialacombinedistrict4490 2 сағат бұрын
👍👍👍👍 ਬਿਲਕੁਲ ਬਾਬਾ ਜੀ.. ਅਸੀਂ ਪਹਿਲਾ ਸੋਚਦੇ ਸੀ ਬੀ ਤੁਸੀ ਸਿਰਫ ਰੀਲਾ ਪਾਉਣ ਲਈ ਹੀ ਬਾਣਾ ਪਾਇਆ.. ਇਹ ਗੱਲ ਮੰਨ ਨੂੰ ਛੂ ਗਈ ਬੀ ਕੇ ਗੁਰੂ ਗੋਬਿੰਦ ਸਿੰਘ ਦਾ ਖ਼ੂਨ ਉਬਲਦਾ ਆ ਕੀਤੇ ਨਾ ਕੀਤੇ ਧੱਕੇਸ਼ਾਹੀ ਖਿਲਾਫ... ਬਹੁਤ ਮਾਣ ਆ ਤੁਹਾਡੇ ਤੇ 🙏🙏🙏
@gurlabhsingh8072
@gurlabhsingh8072 2 сағат бұрын
ਸ਼ਕਲ ਤੋਂ ਪਹਿਚਾਣ ਨਹੀਂ ਹੁੰਦੀ ਅੰਮ੍ਰਿਤ ਪਾਲ ਮਹਿਰੋ ਸਾਹਿਬ ਸੱਚੇ ਇਨਸਾਨ ਹਨ ਸੰਗਤਾ ਮਦੱਦ ਕਰਨ
@gurjeetsingh2072
@gurjeetsingh2072 2 сағат бұрын
ਬਿਲਕੁਲ ਸਹੀ ਫੈਸਲਾ ਲਿਆ
@kulwantsingh2583
@kulwantsingh2583 2 сағат бұрын
ਸੰਗਤਾਂ ਨੂੰ ਬੇਨਤੀ ਸਾਥ ਦਿੳ।
@paramjeetsidhu5652
@paramjeetsidhu5652 2 сағат бұрын
ਸ਼੍ਰੋਮਣੀ ਕਮੇਟੀ ਚਾਹੇ ਤਾਂ ਵਧੀਆ ਖਾਲਸਾ ਹਸਪਤਾਲ ਐਂਡ ਖਾਲਸਾ ਸਕੂਲ ਕਾਲਜ ਖੋਲ ਸੱਕਦੇ ਸੀ ਜਿਹਦੇ ਨਾਲ਼ ਲੋਕ ਧਰਮ ਦੇ ਨਾਲ਼ ਜੋੜਦੇ but ਐਨਾ ਨੇ ਅਪਣੇ ਢਿੱਡ ਭਰਨ ਤੱਕ ਮਤਲਬ ਹੈ. ਹਰ ਧਰਮ ਦੇ ਲੋਕਾਂ ਨੂੰ ਕਮੇਟੀ free ਸਹੂਲਤਾਂ ਦੇ ਸੱਕਦੇ ਸੀ ਲੋੜਵੰਦ ਲੋਕਾਂ ਨੂੰ
@paramjeetsidhu5652
@paramjeetsidhu5652 2 сағат бұрын
ਬਾਬਾ ਜੀ ਨੇ ਬਹੁਤ ਵਧੀਆ ਗੱਲ ਕੀਤੀ..ਨਹੀਂ ਸਾਥ ਦੇਂਦੇ ਲੋਕ. ਲੋਕ ਤਾਂ ਮਸ਼ਹੂਰ ਗਾਉਣ ਵਾਲੀਆਂ ਲਈ ਇਕੱਠੇ ਹੁੰਦੇ ਹਨ. ਪੰਥ ਲਈ ਮੌਤ ਪੈ ਜਾਂਦੀ ਐ ਤੇ Coments ਵਿੱਚ ਸ਼ੇਰ
@kanwaljeetkaur3340
@kanwaljeetkaur3340 2 сағат бұрын
ਬਿਲਕੁਲ ਸਹੀ ਕਿਹਾ ਜੀ
@HarpalRandhawa-e3u
@HarpalRandhawa-e3u 2 сағат бұрын
Waheguru ji waheguru ji waheguru ji waheguru ji 🙏🙏🙏🙏🙏🙏🙏
@paramjeetsidhu5652
@paramjeetsidhu5652 2 сағат бұрын
ਸ਼੍ਰੋਮਣੀ ਅਕਾਲੀ ਦਲ ਜੋ ਗੁਰੂ ਘਰਾਂ ਤੇ ਕਾਬਜ ਆ ਉਹਨਾਂ ਦੀ ਜ਼ਮੀਰ ਮਰ ਗਈ. ਕਿਸੇ ਟਾਈਮ ਜੱਥੇਦਾਰ ਰਾਜੇ ਨੂੰ ਵੰਗਾਰ ਦੇਂਦੇ ਸੀ
@KabirSingh-dy5hf
@KabirSingh-dy5hf 8 минут бұрын
Bai g, soorme te khusrya vich bhut farak hunda... Kithe soorme te kithe khusre... No competition...🙏
@waryamkhalsa4941
@waryamkhalsa4941 Сағат бұрын
ਵਾਹਿਗੁਰੂ ਮਿਹਰ ਕਰਨ ਜੀ ਆਪ ਸਭ ਤੇ।
@GurnekSingh-l6c
@GurnekSingh-l6c 17 минут бұрын
ਸਿੰਘ ਸਾਹਿਬ ਜੀ ਸਹੀ ਕਹਿ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਮਦਤ ਕਰਨੀ ਚਾਹੀਦੀ ਹੈ ਜੀ 🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️💯💚👏
@Politics-Situation
@Politics-Situation 3 сағат бұрын
ਬੀਬੀ ਦਾ ਮੂੰਹ ਦੇਖ ਕੇ ਪਤਾ ਲੱਗਦਾ ਬਦਚਲਨ ਆ- ਇਹ ਗੱਲ ਬਾਬਾ ਜੀ ਦੀ ਸਹੀ ਆ।
@kuldeepbega
@kuldeepbega Сағат бұрын
ਲੱਖੇ ਸਿਧਾਣਾ ਨੂੰ ਵੀ ਹੱਕ ਵਿੱਚ ਖੜਣਾ ਚਾਹੀਦਾ
@windersingh9211
@windersingh9211 17 минут бұрын
ਉਹ ਤਾਂ ਮਾਂ ਦਾ ਪੁੱਤ ਬੋਲਿਆ ਹੀ ਨੀ
@FatehDeol-yw1go
@FatehDeol-yw1go Сағат бұрын
ਬਾਬਾ। ਜੀ। ਇਹ। ਗੱਲ। ਆ। ਮਰਦਾਂ। ਆਲੀ। ਸ਼ੇਰਾਂ। ਦੀ। ਬੜਕ। ਤੋ। ਹੀ। ਪਤਾ। ਲੱਗ। ਜਾਂਦਾ। ਚੜ੍ਹਦੀ। ਕਲਾ। ਚ। ਰਹੋ। ਮਹਿਰੋਂ। ਵਧੀਆ
@GurnekSingh-l6c
@GurnekSingh-l6c 11 минут бұрын
ਸ੍ਰੀ ਜਸਵੰਤ ਸਿੰਘ ਜੀ ਪੁੱਤਰ ਨੂੰ ਐਜਸਿਟ ਕਰਨਾ ਚਾਹੀਦਾ ਹੈ ਜੀ ਅਤੀ ਜ਼ਰੂਰੀ ਹੈ ਜੀ ❤👍👌👌💚👏👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️💯💚👏
@Singh-ti
@Singh-ti 2 сағат бұрын
Bilkul Sahi Keha khalsa ji ne patarkara nu vi Sach Dikha na chahi da Sikhan de haqq di news dikha ni chahi di
@GurinderjitKaur-kd1iw
@GurinderjitKaur-kd1iw Сағат бұрын
Shukrana sachepatshah da.....aapji da bhut bhut shukrana veer ji malik aapji nu samratha shakti dewe tandrustian bakshe🎉
@Badshahjahan1
@Badshahjahan1 53 минут бұрын
ਵਾਹਿਗੁਰੂ ਚੜ੍ਹਦੀ ਕਲਾ ਬਖਸੇ ਸਿੰਘ ਨੂੰ
@satinderpalsingh6055
@satinderpalsingh6055 2 сағат бұрын
Waheguru ji
@gurjitsingh9807
@gurjitsingh9807 2 сағат бұрын
Dhan waheguru ji
@LakhwinderSingh-ns3xg
@LakhwinderSingh-ns3xg 2 сағат бұрын
Good waheguru ji
@balwinderbsbomb477
@balwinderbsbomb477 3 сағат бұрын
Mann si.. Ji chardi callan👍
@sukhraj6761
@sukhraj6761 56 минут бұрын
Waheguru ji 🙏🙏🙏🙏
@ravinderpalsingh3622
@ravinderpalsingh3622 17 минут бұрын
ਢਾਡੀ ਸਾਹਿਬ ਜੇ ਮਹਿਰੋਂ ‌ਵੀਰ ਲਈ ‌ਕੱਠ ਲੁਧਿਆਣੇ ਦੇ ਨੇੜੇ ਰਖ ਲਿਆ ਜਾਵੇ ਤਾਂ ਵਧੀਆ ਰਹੇਗਾ ਜਿਹਨਾਂ ਬਸਾ ਦੁਆਰਾ ‌ਆਉਣਾ‌ ਜਾਣਾ‌ ਠੀਕ ਹੋ ਜਾਵੇਗਾ ਸੈਂਟਰ ਚ ਪੈਦਾ ਬਾਕੀ ਜਿਵੇ ਠੀਕ ਲਗੇ
@jaspalsinghjaspalsingh1242
@jaspalsinghjaspalsingh1242 34 минут бұрын
ਜੇਕਰ ਅਮ੍ਰਿਤਪਾਲ ਸਿੰਘ ਮਹਿਰੋ ਨੂੰ ਦੋਸੀਆ ਨੇ ਝੂਠਾ ਸਾਬਤ ਕਰਤਾ ਤਾਂ ਸਿੱਖ ਪੰਥ, ਨਿਹੰਗ ਸਿੰਘ, ਜਗਰਾਓ ਵਾਲੇ ਆਪਣੇ ਆਪ ਨੂੰ ਲੱਖ ਦੀ ਲਾਹਨਤ ਪਾ ਲੈਣ
@JassiGuru-s1u
@JassiGuru-s1u Сағат бұрын
Good sahib jiiiiiii sath deo ji❤
@gurlabhsingh8072
@gurlabhsingh8072 2 сағат бұрын
ਇਸ ਤਰ੍ਹਾਂ ਦੇ ਸਾਧ ਟੋਲੇ ਦੇ ਵਿਰੋਧ ਵਿੱਚ ਖਾਲਿਸਤਾਨੀ ਕਿਊ ਨਹੀਂ ਬੋਲੇ ਦੇ ਸਰਕਾਰ ਤੇ ਤਾਂ ਇਲਜਾਮ ਲੱਗਦੇ ਹਨ ਠੀਕ ਹੈ ਪਰ ਬਾਬਾ ਗੁਰੂ ਨਾਨਕ ਜੀ ਦੇ ਸਿਧਾਂਤ ਲਈ ਕਿਊ ਨਹੀਂ ਬੋਲੇ ਦੇ
@DavinderGill-x2d
@DavinderGill-x2d 2 сағат бұрын
Bahut vadia khalsa ji
@SOMAL-c9v
@SOMAL-c9v 32 минут бұрын
Waheguru ji chardikla ch rakhe Sikh kaum nu 🙏
@Surinder-b9c
@Surinder-b9c Сағат бұрын
ਖਾਲਸੇ ਦੀ ਰਹੇ ਸਦਾ ਚੜ੍ਹਦੀ ਕਲਾ
@Punjabi-l2z
@Punjabi-l2z 2 сағат бұрын
Sahibjadaya da duja janam he amritpal mahro sahib aa ohna di sport ch aao singho ❤❤❤
@RajwinderKaur-p6h
@RajwinderKaur-p6h Сағат бұрын
Waheguru.ji Waheguru.ji
@ParamjitSingh-o5w
@ParamjitSingh-o5w 2 сағат бұрын
Bhai Amritpal Singh ji mehro ji zindabad
@_Toxic__girl_376
@_Toxic__girl_376 Сағат бұрын
Waheguru Ji ❤
@shota-oc6xh
@shota-oc6xh 43 минут бұрын
Waheguru g 😢😢😢❤❤❤❤
@GurdeepSingh-qv3yt
@GurdeepSingh-qv3yt Сағат бұрын
ਵੀਰ ਦਾ ਸਾਥ ਦਿੱਤਾ ਜਾਵੇ❤
@NarinderKaur-eh1ki
@NarinderKaur-eh1ki 34 секунд бұрын
Waeguru ji the khalsa waeguru ji the Faeth. Not crying brother.
@AmarjitSingh-bv6fl
@AmarjitSingh-bv6fl 52 минут бұрын
Sarea nu Sath dena chahida
@GursewakSingh-x6h
@GursewakSingh-x6h Сағат бұрын
ਜਿੰਨੇ ਵੀ ਇਹ ਮੈਸਜ ਕਰ ਰਹੇ ਨੇ ਕਿਸੇ ਨੇ ਸਾਥ ਨੀ ਦੇਣਾ ਦੇਖ ਲਿਓ
@SatnamsinghBatth-s
@SatnamsinghBatth-s 41 минут бұрын
Very nice work Khalsa ji
@ParamjitSingh-o5w
@ParamjitSingh-o5w 2 сағат бұрын
Raj karega khalsa
@nishanambersariya4030
@nishanambersariya4030 Сағат бұрын
Ryt baba ji
@JagdevSingh-t5b
@JagdevSingh-t5b 3 сағат бұрын
❤🎉🎉wahigurg🙏 wahigurg🙏🙏🙏🙏 wahigurg🙏⛳ 🌷🌻💐⛳🌹🌹🌹🌹🌹🌹wahigurg🙏⛳
@Dr.Harchansingh
@Dr.Harchansingh 35 секунд бұрын
Veer ji tusi great ho
@jarnailsingh6276
@jarnailsingh6276 Сағат бұрын
ਪੂਰੇਪੰਜਾਬਵਾਸੀਆਂਨੂੰਭਾਈਸਾਹਿਬਜੀਦਾਡਟਕੇਸਾਥਦੇਣਾਚਾਹੀਦਾਹੈਸਾਡਾਸੱਚਤੇਪਹਿਰਾਦੇਣਦਾਫਰਜਬਣਦਾਹੈਨਹੀਤਾਂਅਜਿਹੇਕਮੀਨੇਬੰਦੇਸਾਧਾਦੇਭੇਸਵਿੱਚਗੰਦੀਆਂਕਰਤੂਤਾਂਕਰਦੇਰਹਿਣਗੇਨਾਲਹੀਉਹਨਾਂਬੀਬੀਆਂਭੈਣਾਂਨੂੰਬੇਨਤੀਹੈਕੇਆਪਣੇਕੀਤੇਬਚਨਾਂਤੋਂਭੱਜੋਨਾਂਖੁੱਲਕੇਸੱਚਦਾਸਾਥਦਿਓਕਹਿੰਦੇਨੇਬਚਨਕਰੇਤੇਖਿਸਕਜਾਏਸੋਈਨਰਕੱਚਾਧੰਨਵਾਦਬਾਬਾਮਾਨਸਿੰਘਜੀਦਾਜਿੰਨਾਂਨੇਖਾਲਸਾਪੰਥਨੂੰਹੋਕਾਦਿੱਤਾ
@LakhvirSinghLakhvirSingh-d8i
@LakhvirSinghLakhvirSingh-d8i 2 сағат бұрын
Mehro saab
@Destination693
@Destination693 3 сағат бұрын
🙏🏻
@HappySingh-jl1ji
@HappySingh-jl1ji Сағат бұрын
Sahi bola
@RSB143
@RSB143 Сағат бұрын
Shabash ek ty aaya , Vicky Thomas nuu le ke aayo ...,
@HardeepsinghHardeep-i3q
@HardeepsinghHardeep-i3q 2 сағат бұрын
We are sport bhai amritpal mehro ji
@sehajpartap.756
@sehajpartap.756 2 сағат бұрын
⚔️✊🏿🔥
@Kaur-wj5xt
@Kaur-wj5xt Сағат бұрын
Çanda bhajo ji Punjab baan Raha hai biharji ji aam Aadmi party ji
@Gursharanpreet133
@Gursharanpreet133 Сағат бұрын
Saath dena chahida
@manjitsinghmanjit2172
@manjitsinghmanjit2172 2 сағат бұрын
🙏🙏🙏👍👍
@MandeepSingh-d8o
@MandeepSingh-d8o 2 сағат бұрын
❤💪💪
@RavinderSingh-tc7hv
@RavinderSingh-tc7hv 2 сағат бұрын
Excellent
@HarwinderSran-p8u
@HarwinderSran-p8u Сағат бұрын
👍👍
@RanjitKaur-r9n
@RanjitKaur-r9n 2 сағат бұрын
👌👌👌👌🙏🙏
@uniquevideos7389
@uniquevideos7389 52 минут бұрын
Nale khadhe ah bai ❤
@SharanjeetKaur-n4l
@SharanjeetKaur-n4l 2 сағат бұрын
Jatt jatt nl khrda mzbi mzbi nl ni khd skda
@nishansandhunishansandhu6732
@nishansandhunishansandhu6732 Сағат бұрын
,,, ਨਫ਼ਰਤ ਵਾਲਾ ਕੁਮੈਂਟ
@SharanjeetKaur-n4l
@SharanjeetKaur-n4l 2 сағат бұрын
Ehna nu sb kuch mele jhnda
@SharanjeetKaur-n4l
@SharanjeetKaur-n4l 2 сағат бұрын
Yaar punjab vich apni sc cumminty jda a apna cm bnayo
@RanjitSingh-y2n
@RanjitSingh-y2n Сағат бұрын
@BabaDeep-g8w
@BabaDeep-g8w 2 сағат бұрын
Nale vali labh gayi nale nhi labhe paise da msla je nale bare bolya fer paise nhi milne😅😅
@PrinceChouhan-r2v
@PrinceChouhan-r2v Сағат бұрын
🙏🙏🙏🙏🙏
@kewalsekhon8206
@kewalsekhon8206 2 сағат бұрын
🙏🙏🙏🙏🙏🙏
@harrydhillon3535
@harrydhillon3535 Сағат бұрын
kdhe aa veere nal hmesa apa ..sikh aa jine v jagdi jameer ale ajeo ape
@veergill2130
@veergill2130 24 минут бұрын
Nਵੀਰ
@SharanjeetKaur-n4l
@SharanjeetKaur-n4l 2 сағат бұрын
Hun tk jatta ni hi raaj kita apne uper
@Jass4412
@Jass4412 2 сағат бұрын
Support Amritpal mehro
@SharanjeetKaur-n4l
@SharanjeetKaur-n4l 2 сағат бұрын
Te apa nu ki mlda
@Manyakaur1313
@Manyakaur1313 Сағат бұрын
Baba g loka d parwaah na kro loka ne ta rbb nu gaala kddia tuc ta fr insaan ho ... Loki bhokn nu hi aa
@SOMAL-c9v
@SOMAL-c9v 31 минут бұрын
Amritpal jindabad 🙏
@guraya4093
@guraya4093 2 сағат бұрын
maan Saab number deo asi v ona
@bsr840
@bsr840 Сағат бұрын
ਓਏ ਬਾਬਾ ਤੁਹਾਨੂੰ ਵੀ ਕੋਈ ਨਹੀਂ ਪੁੱਛਦਾ। ਤੁਸੀਂ ਬਲੈਕਮੇਲ ਕਰਨ ਵਾਲੇ ਬੰਦੇ ਹੋ। ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੋ। ਸਿੱਖ ਧਰਮ ਦਾ ਪ੍ਰਚਾਰ ਕਰੋ।ਜੋ ਤੁਹਾਡੇ ਕਾਰਜ ਹਨ।
@jaswantsandhu8456
@jaswantsandhu8456 3 сағат бұрын
Vehicle rent, Jay Jagraj Nakota Peru, mad Karo Madhu, Madi Masi, Di Di Barna land Alta Toi, Raj Mandi
@harpindervirk5721
@harpindervirk5721 2 сағат бұрын
Tenu views di lor aa ,ਤੇਰੇ kehn tu kuch nai hona
@balvirsingh5810
@balvirsingh5810 2 сағат бұрын
😅😅😅
@SharanjeetKaur-n4l
@SharanjeetKaur-n4l 2 сағат бұрын
Sucho
@HarpalRandhawa-e3u
@HarpalRandhawa-e3u 2 сағат бұрын
Tusi ke kehna chonde j
@SharanjeetKaur-n4l
@SharanjeetKaur-n4l 2 сағат бұрын
Asi sc h sanu sda cm chadi
@SharanjeetKaur-n4l
@SharanjeetKaur-n4l 2 сағат бұрын
@@HarpalRandhawa-e3u asi sc a snu sda cm chahi da tusi jatt apna add bnayo cm
@kulwindersinghpanaichaitia4336
@kulwindersinghpanaichaitia4336 47 минут бұрын
Sahi kiha bai ji amritpal mehraon da sath diyo
@Channel_1313Z
@Channel_1313Z 43 минут бұрын
Singho khadd jo
@Sidhu-gz1pl
@Sidhu-gz1pl 3 сағат бұрын
Bond patt gai 😂😂😂
@Sandhu-3MR
@Sandhu-3MR 2 сағат бұрын
Amritpal singh mehro veer da phone number davo g urgent va ...gall karne va g
@ManpreetSingh-vj8md
@ManpreetSingh-vj8md 2 сағат бұрын
Wsp nov he ji ib karo ji 🙏
@JagroopsinghJagroop-r7p
@JagroopsinghJagroop-r7p Сағат бұрын
Waheguru ji
Новый уровень твоей сосиски
00:33
Кушать Хочу
Рет қаралды 4,4 МЛН
Expected Ending?
00:45
ISSEI / いっせい
Рет қаралды 7 МЛН
Bhai moranwali
0:53
Mitti ਮਿੱਟੀ
Рет қаралды 3,8 М.
Новый уровень твоей сосиски
00:33
Кушать Хочу
Рет қаралды 4,4 МЛН