MP Amritpal ਸਿੰਘ ਦੇ ਭਰਾ ਦੀ ਗ੍ਰਿਫਤਾਰੀ 'ਤੇ ਪਿਤਾ ਦਾ ਆਇਆ ਬਿਆਨ, 'ਕੀਤਾ ਜਾ ਰਿਹਾ ਨਜ਼ਾਇਜ਼ ਬਦਨਾਮ'

  Рет қаралды 9,046

DainikSavera

DainikSavera

25 күн бұрын

#amritpal #harpreetsingh #khadursahib
MP Amritpal ਸਿੰਘ ਦੇ ਭਰਾ ਦੀ ਗ੍ਰਿਫਤਾਰੀ 'ਤੇ ਪਿਤਾ ਦਾ ਆਇਆ ਬਿਆਨ, 'ਕੀਤਾ ਜਾ ਰਿਹਾ ਨਜ਼ਾਇਜ਼ ਬਦਨਾਮ'
The father's statement on the arrest of MP Amritpal Singh's brother, 'Improper defamation is being done'
#father #statement #mp #amritpalsinghnews #amritpalsingh #amritpalnews #warispunjabde #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 31
@user-vb6go7qw9b
@user-vb6go7qw9b 24 күн бұрын
ਭਗਵੰਤ ਮਾਨ ਵਿੱਚ ਬੇਅੰਤ ਬੁੱਚੜ ਦੀ ਰੂਹ ਆ ਗਈ ਹੁਣ ਹਵਾਰੇ ਪੈਦਾ ਕਰੂ
@user-by6zu5xx2e
@user-by6zu5xx2e 24 күн бұрын
ਸਹੀ ਗੱਲ ਆ ਵੀਰ ਜੀ
@rajbirkaur9037
@rajbirkaur9037 24 күн бұрын
ਝੂਠੇ ਕੇਸ ਪਾਉਣਾ ਸਰਕਾਰਾਂ ਦੇ ਦਾਅ ਪੇਚ ਨੇ।
@user-by6zu5xx2e
@user-by6zu5xx2e 24 күн бұрын
ਝੂਠਾ ਪਰਚਾ ਦਰਜ ਕਰਨ ਨਾਲ ਫਿਰ ਕੀ ਹੋ ਜਾਉ ਬਾਪੂ ਜੀ ਹੌਸਲਾ ਰੱਖੋ
@manindersharma3495
@manindersharma3495 24 күн бұрын
Waheguru ji
@devKohli7789
@devKohli7789 24 күн бұрын
Ki Banu duniya Da sacche Badshah waheguru jaane
@ManjitSingh-nc7dy
@ManjitSingh-nc7dy 24 күн бұрын
ਪੱਤਰਕਾਰ ਦਾ ਬਾਪੂ ਤੇ ਅਮਿਰਤਪਾਲ ਦਾ ਇਕੋ ਬਾਪੂ ਆ ਇਹ ਅੱਜ ਪਤਾ ਲੱਗਿਆ
@as-zq6jl
@as-zq6jl 24 күн бұрын
Punjab Police India ਵਾਲਿਓ ਇੱਕ ਵੀਡੀਓ ਜਾਰੀ ਕਰ ਦਿਓ ਭੇਡਾਂ ਮੰਨਣਾਂ ਨਹੀਂ ਆ ਏਨਾਂ ਕਹਿਣਾਂ ਘੂਮਤ ਧੱਕਾ ਕਰਦੀ ਆ ਫੜਿਆ ਕੁਝ ਨਹੀਂ ਆ ਕੋਲੋ ਹੀ ਪਾਇਆ
@simrjitsingh15
@simrjitsingh15 24 күн бұрын
Eh teri punjab police India sirf ess case vich hi kyo enni fast aa hor cases vich kyo ni lok fdde jande ehna toh
@as-zq6jl
@as-zq6jl 24 күн бұрын
@@simrjitsingh15 ਗੁਰੂ ਦੇ ਨਾਮ ਤੇ ਲੋਕਾਂ ਦਾ ਫੁੱਦੂ ਖਿੱਚਣ ਵਾਲੇ ਐਦਾ ਹੀ ਨੰਗੇ ਹੁੰਦੇ ਹੁੰਦੇ wahguruuuu jii
@lakwindersaini2763
@lakwindersaini2763 24 күн бұрын
ਸੱਚ ਹਮੇਸ਼ਾ ਜਿੱਤਦਾ ਵਹਿਗੁਰੂ ਚੜ੍ਹਦੀ ਕਲਾ ਰੱਖੇ 🙏
@BalwinderSingh-ul4ol
@BalwinderSingh-ul4ol 23 күн бұрын
3ਐਪੀ ਦੀਆਂ ਸੀਟਾਂ ਹਾਜ਼ਮ ਨਹੀਂ ਆ ਰਹੀਆਂ ਭਗਵੰਤ ਬੁੱਚਰ ਨੂੰ 😂😂😂😂😂😂😂😂😂ਅਗਲਾ ਮੁੱਖ ਮੰਤਰੀ ਅਮ੍ਰਿਤਪਾਲ ਸਿੰਘ 100%
@BhupinderSingh-kf2ng
@BhupinderSingh-kf2ng 24 күн бұрын
Jutha case
@jasvindersingh4813
@jasvindersingh4813 24 күн бұрын
Sardar Sahib Tuhade Warge Sikh Kom Uper Klunk Hun
@LovelySingh-sl6fs
@LovelySingh-sl6fs 23 күн бұрын
Amritpal pal Singh jindabad
@tadkadesi9682
@tadkadesi9682 24 күн бұрын
Phillaur kar ki gea si eh ta socho .har war police ni galt ho sakdi .ina jaldi vi kise te zaken na karo .4saal to pehla amritpal kithe si kadi soceha kise ni .mae galt ni kehda par soch ke dekho.ki ho reha punjab wich
@LovelySingh-sl6fs
@LovelySingh-sl6fs 23 күн бұрын
C m sarbi
@user-me1rn4ji9d
@user-me1rn4ji9d 23 күн бұрын
C m saab video jari krvao mnna ta fer v ena nhi bapu g juth na boleo j krda ta such ds deta jave koi nhi put kput nikl aode ne j juth nikl l aea ta kom vishvas krni ht javege such dsn nal bai saab d ejet vduge koi frk nhi penda bche da ma bap nu sara pta hunda
@SihssvhManveer
@SihssvhManveer 23 күн бұрын
Sahi galat bapu ji Badnaam kar rahe Hain Sikh Kaun❤😢🙏
@sunnybidhan4004
@sunnybidhan4004 24 күн бұрын
Aaj bapu ji aaye media samney bibi ji ni aaye media samney।।।।ooh bondal k sacch bol jandi aaa lgda taa ni samney aai 😂😂
@user-mr8yo2ru4v
@user-mr8yo2ru4v 24 күн бұрын
Police nu galat bol riha
@malwabelt128
@malwabelt128 23 күн бұрын
ਇਹ ਪੰਜਾਬ ਪੁਲਿਸ ਦਾ ਸਰੇਆਮ ਧੱਕੇਸ਼ਾਹੀ ਆ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਭਰਾ ਤੇ ਝੂਠਾ ਪਰਚਾ ਕਰ ਜਾਣਬੁੱਝ ਕੇ ਕੀਤਾ ਗਿਆ ਹੈ ਕਿਉਂਕਿ ਪਹਿਲਾ ਜੋ ਵੀ ਨੀਤੀਆਂ ਭਗਵੰਤ ਮਾਨ ਨੇ ਭਾਈ ਸਾਹਿਬ ਹੀ ਦੀ ਕਿਰਦਾਰਕੁਸੀ ਕਰਨ ਵਾਸਤੇ ਕੀਤੀਆਂ ਗਈਆ ਸਨ ਉਹ ਤਾ ਫੇਲ ਸਾਬਿਤ ਹੋਈਆਂ ਤਾ ਹੁਣ ਨਵੀਂ ਕੌਝੀ ਅਤੇ ਮਾੜੀ ਨੀਤੀ ਨਾਲ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਕਿਰਦਾਰਕੁਸੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਮੀਡੀਆ ਦਾ ਕੋਈ ਵੀ ਚੈਨਲ ਵੇਖ ਲਵੋ ਸਾਰਿਆਂ ਨੇ ਹੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਭਰਾ ਦੇ ਨਾਲ ਭਾਈ ਸਾਹਿਬ ਦੀ ਫੋਟੋ ਲਗਾਕੇ ਉੱਪਰੋਂ ਨਾਲ ਨਸ਼ੇ ਦੀ ਫੋਟੋ ਲਗਾ ਰਹੇ ਨੇ ਨਾਲ ਪਰਿਵਾਰ ਦੀਆਂ ਫੋਟੋਆਂ ਵਰਤ ਰਹੇ ਨੇ ਭਾਈ ਸਾਹਿਬ ਜੀ ਦੇ ਕਿਰਦਾਰ ਨੂੰ ਗਲਤ ਪੇਸ਼ ਕਰਨ ਚ ਪੂਰਾ ਜ਼ੋਰ ਲੱਗਿਆ ਹੋਇਆ ਵਿਕਾਊ ਚੈਨਲਾ ਦਾ ਪਰ ਜਿਹੜੇ ਸਹੀ ਚੈਨਲ ਹਨ ਸਿੱਖੀ ਸਿਧਾਤਾਂ ਤੇ ਪਹਿਰਾ ਦਿੰਦੇ ਨੇ ਉਹ ਇਹ ਧੱਕੇਸ਼ਾਹੀ ਦੇ ਖ਼ਿਲਾਫ਼ ਸਰੇਆਮ ਬੋਲ ਰਹੇ ਨੇ ਦੂਜਾ ਜਿਹੜੇ ਆ ਕੇ ਗਲਤ ਟਿੱਪਣੀਆਂ ਕਰ ਰਹੇ ਨੇ ਵੀ ਪੁਲਿਸ ਨੇ ਸਹੀ ਕਰਿਆ ਤਾ ਉਹ ਆਵਦੇ ਜੀਵਨ ਤੇ ਨਜਰ ਮਾਰ ਕੇ ਵੇਖੋ ਕਿ ਆਪ ਨੇ ਕੀ ਕਿਸੇ ਨੌਜਵਾਨ ਦਾ ਨਸ਼ਾ ਛੱਡਵਾ ਕੇ ਸਹੀ ਰਾਹ ਪਾਇਆ ਕਿਸੇ ਨੂ ਅਤੇ ਫਿਰ ਭਾਈ ਅੰਮ੍ਰਿਤਪਾਲ ਸਿੰਘ ਤੇ ਟਿੱਪਣੀਆਂ ਕਰਨ ਉਸਨੇ ਮੇਰੇ ਵਰਗੇ ਬਹੁਤ ਸਾਰੇ ਨੌਜਵਾਨਾਂ ਨੂ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਕੇ ਸਹੀ ਰਾਹ ਪਾਇਆ ਤਾ ਉਨ੍ਹਾਂ ਦੇ ਆਵਦੇ ਘਰ ਚ ਇਸ ਤਰਾ ਦੀ ਗਲਤ ਗੱਲ ਕਰ ਹੀ ਨਹੀਂ ਸਕਦਾ ਕੋਈ ਵੀ
@waheguruji55
@waheguruji55 24 күн бұрын
ਝੂਠੇ ਕੇਸਾਂ ਬਣਾਉਂਦੀ ਹੈ 😡
@AnilYadav-fl2ew
@AnilYadav-fl2ew 23 күн бұрын
Dope test karao
@ManjitSingh-nc7dy
@ManjitSingh-nc7dy 24 күн бұрын
ਚਲੋ ਜੀ ਇਕ ਹੋਰ ਐਮ ਪੀ ਬਣ ਗਿਆ
@user-kf3is3tp5k
@user-kf3is3tp5k 22 күн бұрын
ਝੋਠਾ parcha।paon valea nu waheguru ji dakhan gea bapu ji tusi hosla rakho gadha।sarkara badhnam kardea aa ta parbhar nisea they khalef aa
@jasvindersingh4813
@jasvindersingh4813 24 күн бұрын
Bakwass Kar Jhootha Case Dasda Pehla Mainu Eh Daso Jado Amrit Pal Sahib Shri Guru Granth Sahib ji Nu Police Station La Ke Gya Oho Vee Ek Apne Sathi Nu kurhi De Case Vich Fuse Nu Shudwan Lyee Jiada Pehla Os Munde Nal Ek Guru Ghar Vich Hoya See Fir Amrit Pal Da Sathi Mukar Gya Fir Os Nu Jail Bhej Dita Gya Oho Vee Jhooth See Tu Kadi Bolia Os Uper Tusi Change Gur Sikh Hoo Jihrhe Kurhi De Case Vich Fuse Apne Sathi Nu Shadwan Lyee Sahib Shri Guru Granth Sahib Dee Arh Lyee Kush Taa Sharam Karo Munda Tere Amli Aa Tu Police Department Nu Gult Daso Jana Amrit Pal Da Vee Drug Test karwa Lawo Oho Vee Amli Taa Nahi
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
Ouch.. 🤕
00:30
Celine & Michiel
Рет қаралды 24 МЛН
Slow motion boy #shorts by Tsuriki Show
00:14
Tsuriki Show
Рет қаралды 10 МЛН